Balwant Gargi Talking About Nanak Singh Novelist | Punjabi Stories Best Audiobooks New | Punjabistan

Поделиться
HTML-код
  • Опубликовано: 15 июн 2024
  • Balwant Gargi Talking About Nanak Singh Novelist | Punjabi Stories Best Audiobooks New | Punjabistan
    Janab Balwant Gargi Ji Di Kitab "Nim De Patte ਨਿੰਮ ਦੇ ਪੱਤੇ" Kitab VichoN Ek Rekha Chitar ਰੇਖਾ ਚਿੱਤਰ "Nanak Singh Novelist" Janab Sagar Malik Di Aawaaz Vich Tamaam DostaN Di Nazr.. Zindabaad❤️
    #Punjabistan #balwantgargi #nanaksingh
    Subscribe For Punjabi Poetry (Punjabistan)
    / @punjabistan
    Subscribe For Urdu Poetry (Zauq e Adab)
    / @zauqeadab
    Khushwant Singh Playlist
    • Khushwant Singh | Punj...
    Baba Najmi Playlist
    • Baba Najmi | Punjabi S...
    Irshad Sandhu Playlist
    • Irshad Sandhu | Punjab...
    ਪਾਸ਼ Pash Playlist
    • Pash पाश ਪਾਸ਼ | Avtar S...
    Harmanjeet 'Rani Tatt' Playlist
    • Harmanjeet | Rani Tatt...
    Satinder Sartaj Playlist
    • Satinder Sartaaj | Dr....
    Narinder Singh Kapoor Playlist
    • Narinder Singh Kapoor ...
    Sant Ram Udasi Playlist
    • Sant Ram Udasi | ਸੰਤ ਰ...
    Mera Dagistan (Rasool Hamzatov)
    • Mera Dagistan | Rasool...
    Saadat Hasan Manto Playlist
    • Saadat Hasan Manto | P...
    Punjabi Kahaniyan Playlist
    • Punjabi Kahaniyan | ਪੰ...
    Surjit Patar Playlist
    • Dr. Surjit Patar | Bes...
    Shiv Kumar Batalvi Playlist
    • Shiv Kumar Batalvi | P...
    Sabir Ali Sabir Playlist
    • Sabir Ali Sabir | Punj...
    Tajammul Kaleem Playlist
    • Tajammul Kaleem | Punj...
    Saleem Tahir Playlist
    • Saleem Tahir | Punjabi...
    Tahira Sra Playlist
    • Tahira Sra | Punjabi S...
    Dr.Jagtar Playlist
    • Dr. Jagtar | Punjabi S...
    Ali Zaryoun Playlist
    • Ali Zaryoun | Punjabi ...
    Follow Us On Instagram
    punjabistan86?u...
    Follow Us On Facebook
    / punjabistan-%d9%be%d9%...
    Punjabistan
    ਪੰਜਾਬੀਸਤਾਨ پنجابستان
    balwant gargi
    ਬਲਵੰਤ ਗਾਰਗੀ
    balwant gargi books
    balwant gargi stories
    balwant gargi natak
    balwant gargi interview
    balwant gargi books punjabi
    balwant gargi biography
    balwant gargi stories in punjabi
    balwant gargi loha kutt
    balwant gargi punjab de mahan kalakar
    balwant gargi rekha chitar
    ਨਾਨਕ ਸਿੰਘ
    nanak singh
    nanak singh novel
    nanak singh kahanikar
    nanak singh novel pdf
    nanak singh kahaniyan
    nanak singh novel audiobooks
    nanak singh stories in punjabi
    Baba najmi poetry
    Baba najmi shayari
    Sabir Ali Sabir Shayari
    Sabir Ali Sabir Poetry
    Pakistani Punjabi Shayari
    punjabi shayari
    punjabi shayari status
    punjabi shayari whatsapp
    punjabi poetry photos
    punjabi shayari sad
    punjabi shayari Pakistani
    pash poetry in punjabi
    Surjit patar poetry
    Pash ki kavita hindi
    Shiv kumar batalvi
    Punjabi Poetry
    Punjabi Ghazal
    Punjabi Nazm
    Punjabi Recital
    Punjabi Audiobooks
    Punjabi Audio books
    Punjabi kahaniyan
    Punjabi stories
    ਪੰਜਾਬੀ ਕਹਾਣੀਆਂ
    #punjabikahaniyan #punjabikahaniya #punjabistories #kahaniya #kahaniyan #trending #punjabi #audiobooks #punjabiaudiobooks #punjabiaudiobook
  • РазвлеченияРазвлечения

Комментарии • 47

  • @GurdeepSingh-xs8lq
    @GurdeepSingh-xs8lq 23 дня назад +15

    ਬਿਹਤਰੀਨ ਪੇਸ਼ਕਸ਼ ਸਾਗਰ ਸਾਹਿਬ। ਮੁੱਦਤ ਪਹਿਲਾਂ ਪੜਿਆ ਸੀ ਇਹ ਰੇਖਾਚਿੱਤਰ। ਸੁਣਕੇ ਲੱਗਿਆ ਜਿਵੇਂ ਗਾਰਗੀ ਦੀ ਹੀ ਮੂੰਹ ਜ਼ੁਬਾਨੀ ਹੋਵੇ। ਬਹੁਤ ਖ਼ੂਬਸੂਰਤ। ਦੁਖਦ ਹੈ ਕਿ ਐਨੀ ਸੂਖਮ ਯਾਦਾਸ਼ਤ ਦਾ ਮਾਲਿਕ ਗਾਰਗੀ, ਆਪਣੇ ਅੰਤਿਮ ਦਿਨਾਂ ਵਿੱਚ Alzheimer ਬਿਮਾਰੀ (ਯਾਦਾਸ਼ਤ ਦਾ ਖੋ ਜਾਣਾ) ਦਾ ਸ਼ਿਕਾਰ ਹੋ ਗਿਆ ਸੀ।

    • @punjabistan
      @punjabistan  23 дня назад +3

      ਜ਼ਿੰਦਾਬਾਦ❤️

  • @narpindercheema1477
    @narpindercheema1477 22 дня назад +5

    ਵਾਹ ਜੀ ਵਾਹ ਬਹੁਤ ਹੀ ਸੋਹਣਾ ਵਰਨਣ ਸਤਿਕਾਰ ਜੀਉ ✍️🙌🙏💐

    • @punjabistan
      @punjabistan  22 дня назад +1

      ਜ਼ਿੰਦਾਬਾਦ ❤️

  • @surjitsingh6134
    @surjitsingh6134 23 дня назад +7

    ਸਤਿਕਾਰ ਯੋਗ ਹਸਤੀ ਏ ਜਿ ਨਾਨਕ ਸਿੰਘ ਜੀ।

    • @punjabistan
      @punjabistan  22 дня назад +1

      ਜ਼ਿੰਦਾਬਾਦ❤️

    • @KuldipSidhu-ro1wl
      @KuldipSidhu-ro1wl 20 дней назад

      No body can deny it except for a narcissist. He is using smear campaign to deny Nanak Singh and exact like a malignant one he is dragging in our most venerable GURU NANAK.

    • @harpreetkaur5022
      @harpreetkaur5022 3 дня назад

      Nanak Singh ❤❤

  • @AmandeepSingh-ln2fx
    @AmandeepSingh-ln2fx 23 дня назад +8

    ਬਲਵੰਤ ਗਾਰਗੀ ਦੀ ਜਨਮ ਭੂਮੀ ਪਿੰਡ ਸਹਿਣਾ ਜਿਲਾ ਬਰਨਾਲਾ ਹੈ ਨਹਿਰੀ ਕੋਠੀ ਵਿੱਚ ਜਨਮ ਹੋਇਆ ਜੋ ਅੱਜ ਵੀ ਮੌਜੂਦ ਹੈ, ਹੁਣ ਨਹਿਰ ਵਾਲੇ ਅੱਡੇ ਤੇ ਬਲਵੰਤ ਗਾਰਗੀ ਦੇ ਨਾਮ ਦਾ ਗੇਟ ਬਣਿਆ ਹੈ

    • @punjabistan
      @punjabistan  23 дня назад

      ਜ਼ਿੰਦਾਬਾਦ❤️

    • @surjitsingh6134
      @surjitsingh6134 23 дня назад +5

      ਸਤਿਕਾਰ ਯੋਗ ਜੀਓ ਆਪ ਜੀ ਨੇ ਨਾਨਕ ਸਿੰਘ ਜੀ ਬਾਰੇ ਪੁਖ਼ਤਾ ਜਾਣਕਾਰੀ ਦੇਣ ਦੀ ਬਜਾਏ ਭਰਮ ਖੜਾ ਕਰ ਦਿੱਤਾ ਬਲਵੰਤ ਜੀ ਦੁਆਰਾ ਮੁਲਕਾਤ ਦਾ ਤੇ ਪੈਸੇ ਦਾ ਪੁੱਤ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ਼ ਮੈਂ ਸਹਿਮਤ ਨਹੀਂ। ਨਾਨਕ ਸਿੰਘ ਜੀ ਦੇ ਸਾਰੇ ਨਾਵਲ ਦਾਸ ਨੇ ਪੜੇ ਹਨ 1986 ਵਿਚ ਜਦ ਨੌਵੀਂ ਜਮਾਤ ਵਿਚ ਸੀ ਮੈਂ ਉਸ ਵੇਲੇ ਇਸ ਦੇ ਨਾਵਲ ਪੜ੍ਹਨ ਲੱਗਾ ਤੇ ਦਸਵੀਂ ਤੱਕ ਸਾਰੇ ਪੜ੍ਹ ਦਿੱਤੇ। ਬਹੁਤ ਹੀ ਸਤਿਕਾਰ ਯੋਗ ਹਸਤੀ ਸਨ।
      ਐਮ ਏ ਪੰਜਾਬੀ ਦੁਰਾਨ ਸਾਡੇ ਨਾਲ਼ ਇਸ ਦੇ ਸਮਕਾਲੀ ਸਾਹਿਤਕਾਰ ਦੀ ਵਾਰਤਾਲਾਪ ਹੋਈ ਸੀ ਜਿਸ ਨੇ ਇਸ ਦੇ ਸਾਦਗੀ ਭਰੇ ਅਮੀਰ ਦਿਲ ਦੀ ਤਾਰੀਫ਼ ਕੀਤੀ ਸੋ ਆਪ ਜੀ ਨੇ ਕੋਈ ਵਧੀਆ ਵਿਚਾਰ ਨਹੀਂ ਨਾਨਕ ਸਿੰਘ ਬਾਰੇ ਰੱਖੇ ਬੇਹੱਦ ਅਫਸੋਸ।

  • @surjitsingh6134
    @surjitsingh6134 22 дня назад +2

    ਸਤਿਕਾਰ ਯੋਗ ਜੀਓ ਆਪ ਜੀ ਨੇ ਨਾਨਕ ਸਿੰਘ ਜੀ ਬਾਰੇ ਪੁਖ਼ਤਾ ਜਾਣਕਾਰੀ ਦੇਣ ਦੀ ਬਜਾਏ ਭਰਮ ਖੜਾ ਕਰ ਦਿੱਤਾ ਬਲਵੰਤ ਜੀ ਦੁਆਰਾ ਮੁਲਕਾਤ ਦਾ ਤੇ ਪੈਸੇ ਦਾ ਪੁੱਤ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ਼ ਮੈਂ ਸਹਿਮਤ ਨਹੀਂ। ਨਾਨਕ ਸਿੰਘ ਜੀ ਦੇ ਸਾਰੇ ਨਾਵਲ ਦਾਸ ਨੇ ਪੜੇ ਹਨ 1986 ਵਿਚ ਜਦ ਨੌਵੀਂ ਜਮਾਤ ਵਿਚ ਸੀ ਮੈਂ ਉਸ ਵੇਲੇ ਇਸ ਦੇ ਨਾਵਲ ਪੜ੍ਹਨ ਲੱਗਾ ਤੇ ਦਸਵੀਂ ਤੱਕ ਸਾਰੇ ਪੜ੍ਹ ਦਿੱਤੇ। ਬਹੁਤ ਹੀ ਸਤਿਕਾਰ ਯੋਗ ਹਸਤੀ ਸਨ।
    ਐਮ ਏ ਪੰਜਾਬੀ ਦੁਰਾਨ ਸਾਡੇ ਨਾਲ਼ ਇਸ ਦੇ ਸਮਕਾਲੀ ਸਾਹਿਤਕਾਰ ਦੀ ਵਾਰਤਾਲਾਪ ਹੋਈ ਸੀ ਜਿਸ ਨੇ ਇਸ ਦੇ ਸਾਦਗੀ ਭਰੇ ਅਮੀਰ ਦਿਲ ਦੀ ਤਾਰੀਫ਼ ਕੀਤੀ ਸੋ ਆਪ ਜੀ ਨੇ ਕੋਈ ਵਧੀਆ ਵਿਚਾਰ ਨਹੀਂ ਨਾਨਕ ਸਿੰਘ ਬਾਰੇ ਰੱਖੇ ਬੇਹੱਦ ਅਫਸੋਸ।

  • @Gurjeetbhangu3191
    @Gurjeetbhangu3191 13 дней назад +2

    ਨਾਨਕ ਸਿੰਘ ਜੀ ਮਹਾਨ ਲੇਖਕ ਹਨ ਜੀ

    • @punjabistan
      @punjabistan  11 дней назад

      ਜ਼ਿੰਦਾਬਾਦ ❤️

  • @gultajsingh8095
    @gultajsingh8095 7 дней назад

    Ehsas-e-kamtri ja 5 sadiya da vair. Hard to comprehend

  • @KuldipSidhu-ro1wl
    @KuldipSidhu-ro1wl 20 дней назад +3

    His is exactly a brahmin speaking in gargi.

  • @kaurkaur7621
    @kaurkaur7621 21 день назад +2

    👌👌👌

    • @punjabistan
      @punjabistan  21 день назад

      ਸਲਾਮਤ ਰਹੋ ਜੀ ❤️

  • @GurmitBSingh
    @GurmitBSingh 22 дня назад +2

    Very intelligently and prudently put it in a western touch to the point factuality concludes classically jio !

  • @SherSingh.382
    @SherSingh.382 15 дней назад +1

    Mainu Gargi de vichar sunke enj lagg eeha hai, jidda PM Manmohan Singh di movie banake ohna da character assassination kita Hindu katad panthiya ne. Eh Gargi ne khud nu mahaan darshaya jida Manmohan Singh barey movie vich jo role akshey khana ne nibaya c jis bande da. Same ohi kam Gargi ne kita. Asal vich je dekheya jave Gargi Hankaar naal bhareya laggda. Ehdi soch mutabik je eh neech hai sari duniya he neech hoyu😂. Jani banda khud jina ganda hunda ohnu lagda doosra changa ho he nahi sakda.

  • @gurtejsingh-dx5pb
    @gurtejsingh-dx5pb 21 день назад +3

    583/900 first Division en top in district. 🎉😮

  • @pyaralalgarg1467
    @pyaralalgarg1467 19 дней назад +1

    red almost all novelsof Nank Singh, learned a lot

  • @palvindersingh6362
    @palvindersingh6362 21 день назад +2

    Very nice

  • @beantsingh5006
    @beantsingh5006 13 дней назад +1

    Gargi presents Nanak Singh ji in a wrong way.

  • @BhupinderSingh-ev3qb
    @BhupinderSingh-ev3qb 17 дней назад +2

    Ajj Dukh hunda ki punjabi Nank singh bare de gal ta door Guru Granthsahib bare v Duniya ki punjabia nu nahi samja sake ki jis nu assi Har roj Matha tekde ha ta assi Farid ji kabir ji Namdev ji Ravi Dass ji sadna kasii ji Dhana ji & more nu vi namksar karde ha Guru sahib ne na Dharm dekya na jaat baradri dekhi par assi oss vich he fase hoye ha maff karna ajj sade cho koi Nafrat Nasha Ego karod Lalch ta sade pathi singha nu japji sahib de meaning samjane penge ate kudh ammal karna pawega na ki Harroj 5 path karne rtc

  • @dharwindersingh9976
    @dharwindersingh9976 4 дня назад +1

    Gargi ik tinka v nhi nanak singh brabar nanak singh diyan likhtan pd k dekhna.

  • @GulzarSingh-ux3en
    @GulzarSingh-ux3en 21 день назад +2

    I did 10th class in march1987. I got 547 marks.please tell how many marks got one who did passed10th class in 1987

  • @karamjeetsingh2352
    @karamjeetsingh2352 15 дней назад +1

    ਗਾਰਗੀ ਸਾਹਿਬ ਮੇਰੇ ਪਿੰਡ ਦੇ ਜੰਮਪਲ
    ਹਨ

    • @punjabistan
      @punjabistan  15 дней назад

      ਸਲਾਮਤ ਰਹੋ ਜੀ 🙏❤️

    • @SherSingh.382
      @SherSingh.382 15 дней назад

      Veer jeho jahe ehde vichar hann, mainu lagda eho jahe bande upar maan karan wali koi gall nahi. In fact, eh character assassination kar reha Punjab de Mahan writer da.

    • @karamjeetsingh2352
      @karamjeetsingh2352 14 дней назад

      @@SherSingh.382 ਇਹ ਪੰਜਾਬੀ ਨੂੰ ਉਰਦੂ ਵਿੱਚ ਲਿਖਦੇ ਸਨ ਇਹਨਾਂ ਨੇ ਆਪਣੇ ਆਪ ਨੂੰ ਵੀ ਨਹੀਂ ਲਕੋਇਆ ਸਾਹਿਤਕਾਰਾ ਵਿੱਚ ਵਿੱਚ ਵੱਡਾ ਨਾ ਮੰਨਿਆ ਜਾਂਦਾ ਜੀ

  • @pyaralalgarg1467
    @pyaralalgarg1467 19 дней назад +1

    1964 Panjab University matric 623/900

  • @surjansingh25
    @surjansingh25 18 дней назад +4

    ਕੁਝ ਵੀ ਕਹਿ ਲੋ ਬ੍ਰਾਹਮਣ ਨੂੰ ਖੰਡ ਚ ਜਹਿਰ ਮਿਲਾ ਕੇ ਵਰਤਣ ਵਿੱਚ ਮੋਹਾਰਤ ਹਾਸਿਲ ਹੈ ਕਿਸ ਤਰਾਂ ਗਾਰਗੀ ਨੇਂ ਇਕ ਏਡੇ ਮਹਾਨ ਲਿਖਾਰੀ ਦਾ ਪੋਸਤਮਾਰਟਮ ਕਰ ਦਿਤਾ

    • @karamjeetsingh2352
      @karamjeetsingh2352 13 дней назад +3

      ਬਾਣੀਆਂ ਪ੍ਰਰਿਵਾਰ ਵਿੱਚੋਂ ਸਨ

    • @ramesh751
      @ramesh751 2 дня назад +1

      Only narrow minded people call Gargi a brahmin. He is one of the greatest punjabi writer. Don't bring religio essence into his writings.

    • @surjansingh25
      @surjansingh25 2 дня назад

      @@ramesh751 he want to demolices his image

  • @KuldipSidhu-ro1wl
    @KuldipSidhu-ro1wl 20 дней назад +4

    This is typical brahmin speaking out of Ballantine Singh gargi. Very dishonest and narcissistic approach he is maligning Nanaksingh with his gaslighting and smearing not just Punjab and Punjabi at but drags Guru Nanak as well in his smear campaign.

    • @ramesh751
      @ramesh751 2 дня назад +1

      Gargi is a great writer. Always relentless in exposing others. His observations need to be taken in right perpective.

  • @gurtejsingh-dx5pb
    @gurtejsingh-dx5pb 21 день назад +2

    Sehj pyar koi nanak singh di likhat padh k mehsus kre.
    ADH khidta ful.