Gurbachan Bhullar on his Life & Creative Process I ਗੁਰਬਚਨ ਸਿੰਘ ਭੁੱਲਰ । Rubru-1। SukhanLok

Поделиться
HTML-код
  • Опубликовано: 6 окт 2024
  • Gurbachan Singh Bhullar is a distinguished Punjabi fiction and prose writer from Punjab, India. #Punjabi Writer #PunjabiFiction #ਸਿਰਜਣ ਪ੍ਰਕਿਰਿਆ

Комментарии • 80

  • @sukhchainsidhu8951
    @sukhchainsidhu8951 3 года назад +4

    ਇਹ ਕਹਾਣੀ ਮੈਂ 26 ਸਾਲ ਪਹਿਲਾ ਪੜੀ ਸੀ ਅੱਜ ਏਨੀ ਪੁਰਾਣੀ ਯਾਦ ਤਾਜ਼ਾ ਹੋ ਗਈ kashmir ਤੋਂ S. ਸਿੰਘ

  • @AaryanshSingla
    @AaryanshSingla Месяц назад

    ਬਹੁਤ ਵਧੀਆ ਅਲਫਾਜ਼। ਛੱਡਣ ਨੂੰ ਜੀ ਨਹੀਂ ਕਰਦਾ, ਸਵਾਦਲੇ ਭੋਜਨ ਵਾਂਗੂੰ ਖਾਂਦੇ ਹੀ ਜਾਈਏ।

  • @soulgamer8853
    @soulgamer8853 4 года назад +8

    ਜੋ ਜਾਣਕਾਰੀ ਦਿੱਤੀ ਪਹਿਲੀ ਵਾਰ ਦਿਤੀ
    ਬਹੁਤ ਵਧੀਆ ਨਿਰਪੱਖ ਦਿਤੀ ਦਿਲੋ
    ਦੁਆਵਾ ਮਾ ਬੋਲੀ ਦੀ ਸੇਵਾ ਕਰੋ
    ਤੁਹਡੇ ਲੇਖਕ ਦੀ ਲੋੜ ਹੈ

  • @JagjitSingh52626
    @JagjitSingh52626 4 года назад +7

    ਪੰਜਾਬੀ ਸਾਹਿਤ ਦਾ ਸ਼ਾਨਾਮੱਤਾ ਇਤਿਹਾਸ ਗੁਰਬਚਨ ਸਿੰਘ ਭੁੱਲਰ ਜੀ ਦੇ ਜਿਕਰ ਤੋਂ ਬਿਨਾ ਅਧੂਰਾ ਰਹੇਗਾ। ਦੁੱਧ ਵਰਗੇ ਲੋਕ.. ਮੱਘਰ ਮਾਮਾ / ਗੁਰਦਿੱਤਾ ਬੁੜਾ..... ਜਿੰਨੀ ਵਾਰ ਪੜ੍ਹੋ ਅੱਖਾਂ ਸਿਲੀਆਂ ਨਾ ਹੋਣ ਹੋ ਹੀ ਨਹੀਂ ਸਕਦਾ। ਸ੍ਰੀ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ "" ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ" ਦੀਆਂ ਜਿਉਂਦੀਆਂ ਜਾਗਦੀਆਂ ਉਦਾਹਰਣਾਂ। ਅੱਜ ਵੀ ਸਾਡੇ ਲਈ ਪ੍ਰੇਰਨਾਦਾਇਕ ਹਨ।

    • @SansarSingh-ou8sr
      @SansarSingh-ou8sr Год назад +1

      ਚੰਗੇ। ਲੇਖਕਾਂ 45:12 45:12 ਦੀਆਂ ਰਚਨਾਵਾਂ ਔੜ ਮਾਰੀ ਭੋਇੰ ਤੇ ਮੀਹਂ ਦੀ ਪਹਿਲੀ ਬੂੰਦ ਵਾਂਗ ਰਚ ਜਾਂਦੀਆੰ ਹਨ

  • @dharampalsingla6783
    @dharampalsingla6783 Месяц назад

    ਬਹੁਤ ਵਧੀਆ ਚਰਚਾ

  • @kashmirneer245
    @kashmirneer245 2 месяца назад

    ਭੁੱਲਰ ਸਾਹਿਬ ਬਹੁਤ ਹੀ ਸੱਚੇ ਸੁੱਚੇ ਤੇ ਕਮਾਲ ਦੇ ਵਿਚਾਰ। ਨਮਨ ਹੈ ਜੀ।

  • @parwazstudio4360
    @parwazstudio4360 7 месяцев назад

    ਬਹੁਤ ਵਧੀਆ ਜੀ

  • @manmohankaur8150
    @manmohankaur8150 3 года назад +1

    ਬਹੁਤ ਦਿਲਚਸਪ ਗੱਲ ਬਾਤ , ਮੁਹੱਬਤਾਂ ਸਤਿਕਾਰ ਜੀਉ

  • @ajaibsingh6433
    @ajaibsingh6433 Год назад

    ਗੁਰਬਚਨ ਸਿੰਘ ਭੁੱਲਰ ਦੀਆਂ 51ਕਹਾਣੀਆਂ ਚਾਰ ਕਿਤਾਬਾਂ ਦਾ ਸੰਗ੍ਰਹਿ ਹੈ ਬਹੁਤ ਵਧੀਆ ਕਿਤਾਬ ਹੈ

  • @coltilakraj8157
    @coltilakraj8157 2 года назад +5

    An excellent and enticing talk by Bhullar Sahib.

  • @harmeshmanavadvocate2639
    @harmeshmanavadvocate2639 4 года назад +3

    ਬਹੁਤ ਵਧੀਆ ਵਿਚਾਰ ਦਿੱਤੇ ਹਨ । ਲੇਖਕ 'ਮੇਰੀ ਆਖਰੀ ਕਿਤਾਬ' ਕਹਿੰਦੇ ਹਨ ਪਰ ਜੇ 'ਮੇਰੀ ਆ ਨਵੀਂ ਕਿਤਾਬ' ਕਿਹਾ ਜਾਵੇ ਤਾਂ ਠੀਕ ਰਹੇਗਾ। ਧੰਨਵਾਦ

  • @aliyanbhullar1980
    @aliyanbhullar1980 4 года назад +4

    Super bhullar saab a huge love from Pakistani Bhullars

  • @ManinderpalMaan
    @ManinderpalMaan 11 месяцев назад

    Good bhullar saab love from your Village pitho

  • @Aaghazbirji
    @Aaghazbirji 3 года назад +2

    ਅਤਿ ਪਸੰਦ ਆਈ

  • @soulgamer8853
    @soulgamer8853 4 года назад +4

    ਵੀਰ ਜੀ ਪੱਗ ਬਣ ਲਈ ਬਾਹਾਂ ਵਿੱਚ ਬਲ ਹੈ
    ਇਹ ਸੁਣ ਕੇ ਮਹਿਸੂਸ ਹੁੰਦਾ ਪਰ ਤੁਹਡੇ ਸਬਦਾ
    ਦੀ ਕਦਰ ਕਰਦੇ ਹਾ ਇਹ ਦਸਤਾਰ ੴ ਨੇ ਤਾਜ ਬਣਾਇਆ ਉਹ ਗੱਲ ਵੱਖ ਤਾਜ ਹਰ
    ਸਿਰ ਤੇ ਨਹੀਂ ਟਿਕਦਾ ਦਸਤਾਰ ਦਾ ਇਤਹਾਸ
    ਬਹੁਤ ਪੁਰਣਾ ਤੁਹਡੇ ਪਾਠਕ ਹਾ ਜੋ ਗਹਰਾੲੀ ਵਿੱਚ ਉਤਰ ਕੇ ਅਨਦ ਮਾਣਦੇ ਹਾ ਅਕਾਸ਼ ਵਿੱਚ ਵੀ ਉਡਦੇ ਹਾ ਪਰ ਅਕਾਸ਼ ਤੋ

    • @RajSingh-wb2gv
      @RajSingh-wb2gv 4 года назад

      ਬਿਲਕੁਲ ਠੀਕ ਕਿਹਾ ਹੈ, ਖਾਲਸਾ ਜੀ ਤੁਸੀਂ
      ਦਸਤਾਰ ਖਾਤਰ ਵੜੀਆਂ ਕੁਰਬਾਨੀਆਂ ਕੀਤੀਆਂ ਹਨ ਸਾਡੇ ਗੁਰੂਆਂ ਅਤੇ ਪੁਰਖਿਆਂ ਨੇ ।

  • @gurdeepsinghsidhu42
    @gurdeepsinghsidhu42 6 месяцев назад

    Mahan vidwan mahan vichar

  • @hafeezaamir5953
    @hafeezaamir5953 4 года назад +3

    Bahut wadhiya Gal Baat Bhular ji Noon Salaam..

  • @ਗੁਰਮੀਤਸਿੰਘਘਣਗਸ

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ਕਾਰੀ

  • @kulwantsinghksb261
    @kulwantsinghksb261 4 года назад +3

    ਬਹੁਤ ਵਧੀਆ ਜੀ 🙏

  • @Natureloverpunjaban
    @Natureloverpunjaban 2 года назад

    ਵਾਹ ਵਾਹ ਬਹੁਤ ਵਧੀਆ

  • @sukhwantvloger2827
    @sukhwantvloger2827 4 года назад +2

    Page Bahut Sohna Aaa thanvad g sukriyaa G Eda de mahan Educated loka Di video paan layi

  • @majorsingh5396
    @majorsingh5396 4 года назад +5

    Great honest writer

  • @darshanjeetsingh9761
    @darshanjeetsingh9761 Год назад

    Dr Darshan jit singh Bhuller sahib Aap di galan suni javan buhat changiyan Lagdiyan han

  • @sukhvindersinghdhillon5094
    @sukhvindersinghdhillon5094 3 года назад +1

    Bhuullar sahib l have no word to thank you. With love.

  • @ajaniqbalsinghdhaliwal5960
    @ajaniqbalsinghdhaliwal5960 4 года назад +3

    ਵਾਹ !✅🌾

  • @pritamsinghmatwani9892
    @pritamsinghmatwani9892 4 года назад +5

    ਸੁਖਨਲੋਕ ਦਾ ਕੋਈ ਫ਼ੋਨ ਨੰਬਰ ਮਿਲ ਸਕਦਾ ਹੈ ਜੀ?

  • @sukhdevsinghatta3181
    @sukhdevsinghatta3181 2 года назад

    Salute to Gurbachan Bhullar Ji

  • @ranjilkhdaw29
    @ranjilkhdaw29 4 года назад +2

    welldone sir g🙏🙏

  • @bakhshisinghsidhu8350
    @bakhshisinghsidhu8350 Год назад

    ਬਹੁਤ ਖੂਬ

  • @karnailsingh7538
    @karnailsingh7538 Год назад

    Good

  • @santoshchumber9622
    @santoshchumber9622 3 года назад +1

    Great Bhular ji👍🙏

  • @JaswantSingh-kw9ky
    @JaswantSingh-kw9ky 3 года назад +1

    Very good service of Punjabi literature. A legend.

  • @ninderghugianvi2332
    @ninderghugianvi2332 4 года назад +2

    Bahut khoob

  • @Rahiimmigration21021
    @Rahiimmigration21021 4 года назад +2

    Good ji

  • @ankush3389
    @ankush3389 3 года назад +1

    Wat a LIVELY person and experience ✌✌

  • @mastfydigitalchannel-byman9969
    @mastfydigitalchannel-byman9969 4 года назад +3

    Great Writer

  • @ravindervaid6102
    @ravindervaid6102 2 года назад

    After long time I enjoyed this programme

  • @skaur8160
    @skaur8160 4 года назад +3

    Bhullar saheb,lagda hai ki koi gurhia hoia ghar da vadera baat suna reha hai,jeevan di baat... Vaheguru tusi navin nasal de sir te kayam raho ji.Surjeet Sakhi..

  • @SukhwinderSingh-yh4de
    @SukhwinderSingh-yh4de Год назад

    Informative and meaningful

  • @guriqbalsinghchhina6748
    @guriqbalsinghchhina6748 4 года назад +2

    great pind

  • @gulabkaur2492
    @gulabkaur2492 3 года назад

    Bahut hi vadhia writer ae Mera nanka pind v tuhade wala e ae ji

  • @harphanjraa
    @harphanjraa 4 года назад +2

    ਜਿਓੰਦੇ ਰਹੋ

  • @kulwinderkaurminhas8218
    @kulwinderkaurminhas8218 2 года назад

    Very nice.

  • @JagjeetSingh-bo1vx
    @JagjeetSingh-bo1vx Год назад

    Nicely told Kahn Singh nabha....Hukma s.kuka but ur vill. People have little knowledge nd pl.try to tell about the history of well no.plate X...7inscripted on it at pitho my nanka vill.

  • @swaransinghsekhon4836
    @swaransinghsekhon4836 Год назад

    Maharaja heera singh nabha da nanka pind vill borawal distt mansa

  • @jagdeepkaur5039
    @jagdeepkaur5039 4 года назад +2

    👍👍👍👍👍🙏

  • @SantoshKumari-jz5dc
    @SantoshKumari-jz5dc Год назад

    Sukhan lok jindabad 🙏🙏🙏

  • @SantoshKumari-jz5dc
    @SantoshKumari-jz5dc 2 года назад

    🙏🙏🙏👌👌👌

  • @gavysalpani1719
    @gavysalpani1719 4 года назад +4

    Sukhan lok live kis jagha te shoot hunda hai ji

    • @SukhanLok
      @SukhanLok  4 года назад +3

      Mostly in Delhi

    • @JagjeetSingh-bo1vx
      @JagjeetSingh-bo1vx Год назад

      Salute G.s Bhullar g u told nicely about K.SNabha. Hukma Singh in kuka lehar pl.try to tell about well in ur Village no. Plate
      X..7 àrc on wel in pitho .my nanke

  • @heergoldy
    @heergoldy 3 года назад

    ਸਰ ਕਿਰਪਾ ਕਰਕੇ ਦੱਸਿਓ ਜੀ ਕਿ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਦੀ ਕੋਈ aap ਹੈ ?

  • @soulgamer8853
    @soulgamer8853 4 года назад +2

    22.48ਨਿਰਪੱਖ ਵਿਚਾਰ

  • @jasnaazsamra7400
    @jasnaazsamra7400 2 года назад

    1

  • @harjanssingh5503
    @harjanssingh5503 3 года назад

    Bhullange sahib Taran Tarn kise v Book Deepuda naa ds dio Kitaban kharidniaa hi hn Sarian hi Rb umar bakhashe Ssa Go on

    • @harjanssingh5503
      @harjanssingh5503 3 года назад

      Sorry spelling mistake Age Eye Sight Effect Mental V SORRY

  • @harcharansidhu8552
    @harcharansidhu8552 3 года назад

    sir clear kita jaave Ati Akhandpath 28 hours vich kita c.tuhade anusar?

  • @baltejsinghmaan8743
    @baltejsinghmaan8743 4 года назад +2

    Bhullar sahib da address ja phone number mil sakda ji

  • @ramansingh1221
    @ramansingh1221 4 года назад +4

    Pind da nam ni dseya
    Pind " pitho " zila bathinda

  • @gurbaxsingh1581
    @gurbaxsingh1581 4 года назад +3

    Apni pagg da aapp hee makhoul udda giaa par good likhaari hai.

  • @soniaeggffsan4978
    @soniaeggffsan4978 3 года назад +1

    Ramandeep kaur 1116

  • @gauravluhani1378
    @gauravluhani1378 Год назад

    ਤੂਸੀ ਸਾਡੇ ਨਾ ਜੁੱਤੀਆ ਪਵਾ ਦਿਓ ਅਸੀਂ b ਹੱਡਬੀਤੀ ਨੂੰ ਜਗਬੀਤੀ ਬਣਾ k ਲਿਖਦੇ ਆਏ😂😂😂

  • @rameshkumar-od2lm
    @rameshkumar-od2lm 4 года назад +4

    First time learn read story

  • @JaswinderKaur-yv2qc
    @JaswinderKaur-yv2qc 3 года назад

    🍒🍒🍒🍒🍒🍒🍒

  • @mittiboldi3702
    @mittiboldi3702 2 года назад

    ਸਤਿ ਸ੍ਰੀ ਅਕਾਲ ਜੀ
    ਵੀਰ ਜੀ ਆਪਣਾ ਨੰਬਰ ਦਸਿਆ ਜੇ
    ਧਨ ਵਾਦ ਜੀ

  • @sukhesukhe281
    @sukhesukhe281 3 года назад

    Kulwinder Kaur Roll 5045 class BAFinal

  • @JaswinderKaur-yv2qc
    @JaswinderKaur-yv2qc 3 года назад

    ਹੱਥ ਨੂੰ ਕੀ ਹੋਇਆ ਅੰਕਲ ਜੀ

  • @avtartoor6807
    @avtartoor6807 4 года назад +2

    See no by see if

  • @riazshahid5576
    @riazshahid5576 7 месяцев назад

    دیوے ورگی اکھ پیجابی کہانی اڈیویو بک

  • @simranrani2073
    @simranrani2073 3 года назад

    Neha 1064

  • @poojaranipoojarani7467
    @poojaranipoojarani7467 3 года назад

    Name pooja rani roll no 1164

  • @amarjitsharma91
    @amarjitsharma91 Год назад

    0:58 0:58 loop p ok