Gurbachan Bhullar on Amrita, Satyarthi, Shiv & Gurdaspuri I ਗੁਰਬਚਨ ਭੁੱਲਰ । Rubru-2 । SukhanLok

Поделиться
HTML-код
  • Опубликовано: 15 дек 2024

Комментарии • 248

  • @Kartoon260
    @Kartoon260 2 года назад +7

    ਸਾਹਿਤਕ ਖੇਤਰ ਵਿਚ, ਭੁੱਲਰ ਸਾਹਿਬ ਜੀ, ਹੋਰਾਂ ਦਾ ਚੰਗਾ ਨਾਮ ਰਿਹਾ , ਬਹੁਤ ਸੋਹਣਾ ਲਿਖਿਆ ਜੀ,

  • @manjitsinghdosanjh7067
    @manjitsinghdosanjh7067 2 года назад +8

    ਗੁਰਬਚਨ ਸਿੰਘ ਭੁੱਲਰ ਜੀ ਜਿੱਥੇ ਮਹਾਨ ਕਹਾਣੀਕਾਰ ਹੈ, ਉੱਥੇ ਗੱਲ-ਬਾਤ ਕਰਨ ਦਾ ਤਰੀਕਾ ਤੇ
    ਲਫ਼ਜ਼ਾਂ ਉੱਤੇ ਪੂਰਾ ਕੰਟਰੋਲ ਹੈ।ਹਰ ਸੁਣਨ ਵਾਲੇ ਨੂੰ ਪ੍ਰਭਾਵਿਤ ਕਰਦਾ ਹੈ ‌। ਮੈਂ ਇਨ੍ਹਾਂ ਨੂੰ ਸੁਣ ਕੇ ਦਿਲੋਂ ਪਿਆਰ ਕਰਦਾ ਹਾਂ।
    ਧੰਨਵਾਦ।
    ਮਨਜੀਤ ਸਿੰਘ ਦੋਸਾਂਝ,
    ਜਗਤ ਪੁਰ।
    ਪਿੰਨ 144507.

  • @balbirkaur3123
    @balbirkaur3123 3 года назад +10

    ਬਹੁਤ ਵਧੀਆਂ ਜਾਣਕਾਰੀ ਦਿੱਤੀ ਸਾਰੇ ਲੇਖਕਾਂ ਦੀ, ਭੁੱਲਰ ਸਾਬ ਬਹੁਤ ਬਹੁਤ ਧੰਨਵਾਦ।

  • @arunbehl9161
    @arunbehl9161 4 года назад +18

    ਉਮੀਦ ਹੈ ਕਿ ਸੁਖ਼ਨ ਲੋਕ ਇਸ ਤਰ੍ਹਾਂ ਹੀ ਸੁਖ ਸਾਂਝੇ ਕਰਦਾ ਰਹੂਗਾ।
    ਬਹੁਤ ਵਧੀਆ।

  • @sandhupatialvi9311
    @sandhupatialvi9311 3 года назад +6

    ਬਹੁਤ ਹੀ ਉਮਦਾ । ਸਵਾਦ ਆ ਗਿਆ ਸੁਣਨ ਦਾ।ਬੋਲਣ ਦਾ ਅੰਦਾਜ ਕਾਬਿਲੇ-ਤਾਰੀਫ।

  • @balvinderbhikhi9986
    @balvinderbhikhi9986 4 года назад +8

    ਭੁੱਲਰ ਸਾਹਿਬ ਨੇ ਆਪ ਬੀਤੀਆਂ, ਹੱਡ ਬੀਤੀਆਂ ਨਾਲ ਹੀ ਸਾਹਿਤ ਰਚਿਆ ਹੈ ਅਤੇ ਬਹੁਤ ਤਜਰਬੇਕਾਰ ਲੇਖਕ ਹਨ, ਇਹਨਾਂ ਨੇ ਪੇਂਡੂ ਲੋਕਾਂ ਤੋਂ ਸ਼ੁਰੂ ਕਰਕੇ ਹਰ ਤਰ੍ਹਾਂ ਦੀਆਂ ਰਚਨਾਵਾਂ ਲਿਖੀਆਂ ਹਨ।

  • @kuljindersingh1919
    @kuljindersingh1919 4 года назад +12

    ਵਾਹ ਜੀ ਵਾਹ ਸਿੱਧੀਆਂ ਤੇ ਸਪਸ਼ਟ ਗੱਲਾਂ। ਇਨ੍ਹਾਂ ਦੇ ਸਮੇਂ ਵਿੱਚ ਪੰਜਾਬੀ ਟ੍ਰਿਬਿਊਨ ਵਿੱਚ ਮਿਆਰੀ ਸਾਹਿਤ ਪੜ੍ਹਨ ਨੂੰ ਮਿਲਿਆ।

  • @manmohankaur8150
    @manmohankaur8150 3 года назад +23

    ਸੁਖ਼ਨ ਲੋਕ ਦੀ ਧੰਨਵਾਦੀ ਹਾਂ , ਜਿਨ੍ਹਾਂ ਕਾਰਣ ਤੁਹਾਡੀ ਅਵਾਜ਼ ਸੁਣ ਰਹੀ ਹਾਂ ਬੜੀਆਂ ਸਪਸ਼ਟ ਗੱਲਾਂ ਸੁਣ ਕੇ ਮਜ਼ਾ ਆਇਆ ।ਤੁਹਾਡੇ ਸਮੇਂ ਪੰਜਾਬੀ ਟ੍ਰਿਬਿਊਨ ਮਿਆਰੀ ਸਾਹਿਤ ਪੜ੍ਹਨ ਨੂੰ ਮਿਲਿਆ , ਤੁਹਾਡੇ ਸਮੇਂ ਵਿੱਚ ਮੇਰੇ ਛੱਪੇ ਦੋ ਲੇਖ ਅਤੇ ਪੰਜ ਕਹਾਣੀਆਂ ਬਹੁਤ ਚਰਚਿਤ ਹੋਈਆਂ ।

  • @sukhasingh1704
    @sukhasingh1704 4 года назад +27

    ਇਨ੍ਹਾਂ ਲੇਖਕਾਂ ਕਾਰਨ ਜਿੰਦਗੀ ਚ ਸਾਦਗੀ ਨੂੰ ਉੱਚਤਾ ਮਿਲਦੀ ਹੈ , ਵਾਹ ਭੁੱਲਰ ਸਾਹਬ ਸੁਆਦ ਆ ਗਿਆ , ਲੰਮੀ ਸਿਹਤਮੰਦ ਉਮਰ ਜੀਉ

  • @RanaRanbirStudios
    @RanaRanbirStudios 4 года назад +18

    ਬਹੁਤ ਸ਼ਾਨਦਾਰ। ਸੁਖਨਲੋਕ ਜ਼ਿੰਦਾਬਾਦ। ਭੁੱਲਰ ਸਾਹਿਬ ਸਰਲ ਸਪੱਸ਼ਟ ਬੰਦੇ।

  • @shekhartalwandi8245
    @shekhartalwandi8245 3 года назад +4

    ਬਹੁਤ ਖੂਬਸੂਰਤ ਤੇ ਪਿਆਰੀਆਂ ਗੱਲਾਂ। ਸਵਾਦ ਆ ਗਿਆ ਸੁਣ ਕੇ।

  • @ranjodhsingj9588
    @ranjodhsingj9588 4 года назад +12

    ਬਹੁਤ ਹੀ ਆਨੰਦ ਨਾਲ ਸੁਣਿਆ ਤੇ ਮਾਣਿਆ।

  • @Jaswantzafar
    @Jaswantzafar 4 года назад +18

    ਬੱਲੇ ਬੱਲੇ ਕਿਆ ਬਾਤ

  • @RajinderaGarg
    @RajinderaGarg 5 месяцев назад

    ਗੁਰਬਚਨ ਭੁੱਲਰ ਜੀ ਬਹੁਤ ਹੀ ਵਧੀਆ ਸਾਹਿਤਕਾਰ ਹਨ, ਉਹਨਾਂ ਦਾ ਗੱਲਬਾਤ ਕਰਨ ਦਾ ਅੰਦਾਜ਼ ਬਹੁਤ ਹੀ ਦਿਲਖਿੱਚਵਾਂ ❤❤

  • @surinderbarring6145
    @surinderbarring6145 Год назад +4

    Feeling so good 👍 listening about all Great names of youth time. Sekhon Saheb. Dheer Kanwal ji.Krishna sobti.Sathiyarthi.Parbhjot kaur.

  • @HarjinderKaur-jz3td
    @HarjinderKaur-jz3td 4 года назад +4

    Baabe Baadal dee gall v bahut wadhia changi laggi ..Thanks Bhullar saab

  • @Hardeepsingh-dd2gj
    @Hardeepsingh-dd2gj 2 года назад +4

    ਬੜਾ ਮਜ਼ਾ ਆਇਆ ਸੁਣ‌ ਕੇ 3 ਵਾਰ ਸੁਣ‌ ਲਿਆ

  • @harjeetsinghbhatia4795
    @harjeetsinghbhatia4795 3 года назад +1

    Kamaal kamaal kamaal kamaal da insaan jinni tareef kaaran mere kol shabad nahi hun eho jeha banda aji tak nahi dekheya thank you

  • @GURPREETSINGH-qs7cn
    @GURPREETSINGH-qs7cn 4 года назад +3

    ਬਹੁਤ ਹੀ ਸੋਹਣੀ ਪੇਸ਼ਕਾਰੀ।ਇੰਨਾ ਵਰਗੇ ਵਿਦਵਾਨ ਪੰਜਾਬੀਆਂ ਦੀਆਂ videos ਹੋਰ upload it ਦੋ ਜੀ।ਇਹਨਾਂ ਨੂੰ ਸੁਣਕੇ ਦਿਲ ਤੇ ਆਤਮਾ ਠਰ ਜਾਂਦੀਆਂ ਨੇ।

  • @Narinderkaur-kj1bf
    @Narinderkaur-kj1bf Год назад

    ਵਧੀਆ ਹੱਸਮੁੱਖ ਬੁਲਾਰੇ
    ਬਹੁਤ ਕੁੱਝ ਸਿੱਖਣ ਨੂੰ ਮਿਲਿਆ
    ਧੰਨਵਾਦ ਸੁਖਨਲੋਕ ਦਾ

  • @sparihar1100
    @sparihar1100 Год назад +1

    ਮੈਂ ਭੁੱਲਰ ਸਾਹਿਬ ਦਾ ਲਿਖਿਆ ਸਾਹਿਤ ਤਾਂ ਨਹੀਂ ਪੜ੍ਹਿਆ, ਪਰ ਉਨ੍ਹਾਂ ਦੀ ਸਖਸ਼ੀਅਤ ਪਿਆਰੀ ਲੱਗੀ।

  • @jaswinderpalsingh6903
    @jaswinderpalsingh6903 4 года назад +2

    Wah ji! Buller sahib de bolaan vich kini sadgi te honesty jhalkdi hai!! Bahut changa lagiya!!!!

  • @arvindersingh3538
    @arvindersingh3538 3 года назад +3

    ਭੁੱਲਰ ਸਾਹਿਬ ਧੰਨਵਾਦ ਜੀ 🙏🏻

  • @ramsaran9428
    @ramsaran9428 3 месяца назад

    आपकी बोलने का अंदाज बहुत ही उच्चकोटि का है ऐसा अंदाज हर किसी का नहीं होता मजा़ आगया अती अती अती अती अती ऊत्तम सबसे ऊत्तम

  • @balbirmalhotra1495
    @balbirmalhotra1495 3 года назад +6

    Fantastic indeed.Very genuine and honest commentery on every person.Thank you sir.

  • @paramjitkaur319
    @paramjitkaur319 3 года назад +1

    ਬਹੁਤ ਖੂਬਸੂਰਤ ਗੱਲ-ਬਾਤ ਭੁੱਲਰ ਸਾਹਿਬ ਜੀ । ਬਹੁਤ ਵਧੀਆ ਲੱਗਿਆ😊

  • @charanjitsingh4948
    @charanjitsingh4948 Год назад

    ਭੁਲਰ ਸਾਹਿਬ,਼ਬਹੁਤਵਧੀਆ ਮਹਾਨ
    ਲੇਖਕਾ ਬਾਰੇ ਜਾਣਕਾਰੀ ਦਿੱਤੀ।ਸੁਣਕੇ ਸੁਆਦ ਆ ਗਿਆ।
    ਚਰਨਜੀਤ ਸਿੰਘ ਕਤਰਾ

  • @SantoshKumari-jz5dc
    @SantoshKumari-jz5dc 2 года назад +1

    Mainu eh video bahut badiya lagdi 👌👌👌 dil khush ho zanda sun ke bahut great writer

  • @manusharmaphotography
    @manusharmaphotography Год назад

    Sohni gall Baat

  • @janmeetsingh9116
    @janmeetsingh9116 3 года назад +1

    ਬਹੁਤ ਵਧੀਆ ਲਗੀਆਂ ਭੁੱਲਰ ਸਾਬ ਦੀਆਂ ਬਾਤਾਂ।

  • @msangha3319
    @msangha3319 Год назад +1

    ਹੋਵੇ ਸਿੱਖ ਸਿਰ ਟੋਪੀ ਧਰੇ, ਸਾਤ ਜਨਮ.....
    ਸਰਕਾਰੀ ਲੇਖਕ ਅਤੇ ਸੱਚੇ ਧਰਮੀਂ ਲੇਖਕਾਂ ਚ ਅੰਤਰ ਰੱਖਣਾ ਜਰੂਰੀ। ਸੰਤ ਰਾਮ ਉਦਾਸੀ ਸਾਬ ਨੂੰ ਨਮਨ।

  • @ParveenChopra
    @ParveenChopra 4 года назад +6

    Sykhanlok da eh upraala behad tareef de kaabil hai ....nahin taan asi ajehiyan shakhsheeytan nu kithe sunde!
    Bahut2 shukriya, sukhanlok
    Jaldi jaldi navi video bhejya karo ji !

  • @multanisingh120
    @multanisingh120 3 года назад +2

    ਬਹੁਤ ਸੋਹਣੇ ਵਿਚਾਰ ਸਾਂਝੇ ਕਰੇ ਨੇ,
    ਹੱਸਦੇ ਰਹਿਣਾ ਸਿਹਤਯਾਬੀ ਦਾ ਕਾਰਨ ਬਣਦੀ ਐ,😁😀😃

  • @SantaliNama
    @SantaliNama 4 года назад +4

    ਬਹੁਤ ਖੂਬ ਜੀ ,ਮਿਹਰਬਾਨੀ !!!!

  • @ParveenChopra
    @ParveenChopra 4 года назад +3

    Waah ji waah... bahut hi khoobsoorat program..

  • @punjabiaudiobook
    @punjabiaudiobook 3 года назад +4

    Bahut hi changa lagya baba ji nu sun k rooh kush ho gaye , Edda lagda jive koi khazana milgya hove , literature is great power in the world , literature insan di rooh di khurak hai 🙏🙏🙏🙏🙏🙏

  • @ikattarkaurgill5960
    @ikattarkaurgill5960 Год назад

    Bahoot khoob bakamal well said and done very happy personality God bless you

  • @malkitsingh1549
    @malkitsingh1549 4 года назад +4

    Shiv bare anubhav. Kmaal. !!

  • @mahalentertainment8610
    @mahalentertainment8610 Год назад

    ਬਹੁਤ ਚੰਗਾ ਲੱਗਾ ਜੀ

  • @SukhwinderKaur-go6ve
    @SukhwinderKaur-go6ve 3 года назад +3

    ਬਹੁਤ ਵਧੀਆ ਜੀ 👌👌👌👌👌👏👏👏👏👏

  • @nirmalsingh1473
    @nirmalsingh1473 4 года назад +2

    ਬਹੁਤ ਹੀ ਵਧੀਆ ਜੀ

  • @jagseersingh8084
    @jagseersingh8084 4 месяца назад

    ਜ਼ਿੰਦਗੀ ਕਿਸੇ ਵੀ ਕੰਮ ਨੂੰ ਲੈ ਕੇ ਚੰਗਾ ਉਸਤਾਦ ਮਿਲ ਜਾਵੇ ਤਾਂ ਜ਼ਿੰਦਗੀ ਸਵਰਗ ਬਣ ਜਾਂਦੀ ਹੈ,

  • @RaviKumar-by6td
    @RaviKumar-by6td Год назад

    ਗੁਰਬਚਨ ਸਿੰਘ ਭੁੱਲਰ ਇੱਕ ਬੇਮਿਸਾਲ ਕਹਾਣੀ ਕਾਰ ਦੀ ਇਹ ਗੱਲ ਦਾ ਬਹੁਤ ਰੌਚਕ ਹੈ

  • @gonikhalyan9106
    @gonikhalyan9106 4 года назад +3

    Kamaal de bande. Kamaal di galbaat

  • @virenderkaur2944
    @virenderkaur2944 4 года назад +3

    First time listening Bhullar g ,very good nd entertaining
    Punjabi Tribune was best Daily once upon a time

  • @gurdevghangas404
    @gurdevghangas404 3 года назад +2

    ਚੰਗਾ ਸਾਹਿਤ!

  • @parminderkaurnagra7235
    @parminderkaurnagra7235 3 года назад +1

    ਵਾਹ ਜੀ ਵਾਹ ਬਹੁਤ ਖੂਬ👌👌🙏

  • @surjitsingh1545
    @surjitsingh1545 4 года назад +2

    very nice , Bhullar Sahib

  • @lakhbirsingh9018
    @lakhbirsingh9018 3 года назад +2

    ਬਹੁਤ ਖੂਬ!!

  • @gobindsingh653
    @gobindsingh653 4 года назад +1

    ਬਹੁਤ ਵਧੀਆ ਜੀ ਅਨੰਦ ਆ ਗਿਆ

  • @RamSingh-cd5bt
    @RamSingh-cd5bt Год назад

    Bhullar Sahib ji mza mza Wah Wah Wah Apji di lambi umar hove.bahut hi khushi hoee ha kinia khhbsurat batan kr rhe ho. Ram Singh Insaf. Jalandhar

  • @simmikaur951
    @simmikaur951 4 года назад +4

    Salute hei aise shaksiyat nu

  • @katalkusum6565
    @katalkusum6565 4 года назад +2

    Sukhanlok channel aap Da bauth vadhiya kaam kita hai manu ghar bath ke hi sir g de class Da pura Anand aaye hai aur kehia unsunia gala Da pta chela thanks sukhanlok channel 🥀🥀

  • @saadejaz62
    @saadejaz62 11 месяцев назад

    Very good Bhullar keep.Thanx.

  • @GurwinderSingh-vf7ef
    @GurwinderSingh-vf7ef 3 года назад +2

    ਵਾਹ ਵਧੀਆ ਲੇਖਕ ਵਧੀਆ ਗੱਲਾਂ

  • @ਖੁੱਲ੍ਹੇਦਰ
    @ਖੁੱਲ੍ਹੇਦਰ 4 года назад +1

    ਕਿਆਂ ਬਾਤਾਂ,,,ਸੁਖਨ ਲੋਕ ਜਿੰਦਾਬਾਦ

  • @karamjitsingh6453
    @karamjitsingh6453 4 года назад +3

    ਵਾਹ ਬਹੁਤ ਖੂਬ

  • @rajinderkaur3341
    @rajinderkaur3341 6 месяцев назад

    ਬਹੁਤ ਵਧੀਆ ਲੱਗਿਆ ਹਮੇਸ਼ਾ ਖੁਸ਼ ਰਹੋ

  • @gurdeepsingh-rx3ye
    @gurdeepsingh-rx3ye 4 года назад +2

    ਬਹੁਤ ਵਧੀਆ।।।।।

  • @ninderghugianvi2332
    @ninderghugianvi2332 4 года назад +3

    ਅਤਿ ਰੌਚਕ ਗਲਬਾਤ ਹੈ।
    ਇਕੋ ਵਾਰੀ ਵਿਚ ਸੁਣਿਆ ਭੁੱਲਰ ਜੀ ਨੂੰ।

  • @bsbrar5264
    @bsbrar5264 Год назад

    Very nice bhular saib very nice add interesting conformation share by you thanks

  • @majorsingh5396
    @majorsingh5396 4 года назад +5

    Long live Bhullar sahib ji

  • @ksbagga7506
    @ksbagga7506 7 месяцев назад

    ਭੁੱਲਰ ਸਾਹਿਬ ਨੂ ਦਿਲੋਂ ਸਲਾਮ।

  • @advocatevikramkunwar4138
    @advocatevikramkunwar4138 Год назад

    Liked very much very nice

  • @shamshersandhu9026
    @shamshersandhu9026 2 года назад

    Wadhia te Dilchasp gallaan Bhullar Saheb diaan 👍

  • @JohanNial
    @JohanNial 4 года назад +2

    ਬਹੁਤ ਜ਼ਿਆਦਾ ਵਧੀਆ ਲੱਗਿਆ।

  • @gurmohit2123
    @gurmohit2123 3 года назад +3

    Waaaaaaaaah❤️

  • @lovepreetsinghpheroke3523
    @lovepreetsinghpheroke3523 4 года назад +2

    ਵਾਹ .... ਬਹੁਤ ਸ਼ਾਨਦਾਰ ਗੱਲਬਾਤ .....

  • @dalbirsarao8314
    @dalbirsarao8314 4 года назад +2

    ਬਹੁਤ ਹੀ ਵਧੀਆ ਬਾਕਮਾਲ 👌👌🙏🙏

  • @Natureloverpunjaban
    @Natureloverpunjaban 3 года назад +5

    Watched 4 times ,its fun to listen you sir big respect 🙏💐

  • @advocatevikramkunwar4138
    @advocatevikramkunwar4138 Год назад

    पूरा सुन के बहुत ही अच्छा लगा

  • @deepgill8915
    @deepgill8915 2 года назад

    Bhut Sohna...Very enjoyable nice 👌

  • @jotimanncakes5757
    @jotimanncakes5757 4 года назад +8

    Watched and listened almost all the Rubru programmes .. so much to learn from everyone .. Sukhan lok channel did great work , I wish some movies based on these writers should be made to inspire today s generation 🙏

  • @officialgoldysingh1342
    @officialgoldysingh1342 Год назад

    ਬਹੁਤ ਵਧੀਆ ਜੀ

  • @surinderauld118
    @surinderauld118 3 года назад +3

    Great person and great presentation

  • @sukhasingh6230
    @sukhasingh6230 2 года назад

    ਇਹ ਨੇ ਜ਼ਿੰਦਗੀ ਦੀ ਸਧਾਰਨਤਾ ਦੇ ਉੱਚ ਯੋਧੇ.......

  • @deepaksharma1280
    @deepaksharma1280 4 года назад +2

    too good .bahoot vadiya ji.

  • @jagmohansharma3028
    @jagmohansharma3028 3 года назад +1

    Wah ji wah kya baat hai.

  • @virenderkaur4896
    @virenderkaur4896 Год назад

    ਬਹੁਤ ਵਧੀਆ ਪ੍ਰੋਗਰਾਮ

  • @drmanjeetkaur6630
    @drmanjeetkaur6630 7 месяцев назад

    Bahut khoob bahut hi Vadhiya 🎉🎉🎉🎉🎉🎉🎉

  • @satveer509
    @satveer509 2 года назад

    ਧੰਨਵਾਦ ਜੀਓ
    ਸੁਖਨਲੋਕ

  • @gurmelsingh1040
    @gurmelsingh1040 2 года назад +1

    Waho singh sahib tusi behadd hi rangile ho

  • @satveerkaur5397
    @satveerkaur5397 2 года назад

    Bahut hi khoob first tym bhular saab da lecture sunya bahut vdia lgga 🙏🙏🙏

  • @avtarsinghpreet9448
    @avtarsinghpreet9448 3 года назад +3

    Supper sir🌼🌻🍀

  • @onkarsingh-n1s
    @onkarsingh-n1s 5 месяцев назад

    ਅਨੰਦ ਆ ਗਿਆ ਗੱਲਬਾਤ ਸੁਣ ਕੇ

  • @mrkulwantgrewal
    @mrkulwantgrewal Год назад

    ਬੱਲੀ ਦੀ ਕਵਿਤਾ 'ਮੈ ਸਿਕੰਦਰ ਨਹੀ' ਬਹੁਤ ਮਕਬੂਲ ਹੋਈ ਸੀ।

  • @BootaSinghBrar.
    @BootaSinghBrar. 3 года назад +1

    Wah

  • @ramanjkalra
    @ramanjkalra 10 месяцев назад

    Jabarjast!!!!

  • @gurminderkaur6099
    @gurminderkaur6099 2 года назад

    Thanks so much for the interview for such a person....
    Thank you so much

  • @GurmeetSingh-jk5zm
    @GurmeetSingh-jk5zm 4 года назад +2

    Great.... I Salute 🙏🙏

  • @gurbrinderdhaliwal7616
    @gurbrinderdhaliwal7616 4 года назад +2

    ਬਹੁਤ ਰੌਚਕ ਗੱਲਬਾਤ......ਸੁਣਕੇ ਆਨੰਦ ਆ ਗਿਆ

  • @ISHQ7788
    @ISHQ7788 4 года назад +3

    ਆਨੰਦ ਆ ਗਿਆ ਜੀ ਸੁਣ ਕੇ
    ਧੰਨਵਾਦ ਸੁਖਨ ਲੋਕ

  • @jaipalsainijuchh9110
    @jaipalsainijuchh9110 4 года назад +2

    bahut khoob 👍🙏🎉

  • @jagjeetkour4516
    @jagjeetkour4516 4 года назад +2

    Bhullar sir junday vasday rho.Best wishes for your good health.

  • @iqbalsingh-jr2tz
    @iqbalsingh-jr2tz Год назад

    ਸਰਦਾਰ ਗੁਰਬਚਨ ਸਿੰਘ ਭੁੱਲਰ ਜੀ ਦੀ ਬੇਬਾਕੀ ਮਨ ਨੂੰ ਮੋਂਹਦੀ ਹੈ।

  • @JaswinderKaur-yv2qc
    @JaswinderKaur-yv2qc 3 года назад +2

    ਬਲਵੰਤ ਗਾਰਗੀ (ਦੁੱਧ ਦਾ ਛੱਪੜ )ਇਕਾਂਗੀ ਦੀਆਂ ਕਹਾਣੀਆਂ ਤੇ ਨਾਟਕ ਲਿੱਖੇ ਹੋਏ ਬੂੱਕ ਸੀ ਦਸਮੀ ਦੀ ਕਿਥੋਂ ਮਿਲ ਸਕਦੀ ਹੈ

  • @bhourrecorders1241
    @bhourrecorders1241 4 года назад +2

    ਬਹੁਤ ਖੂਬ ਜੀ

  • @gunjankaur6909
    @gunjankaur6909 3 года назад +2

    Baba ji tuhaanu sehat ta lambi zindgi bakshan🙏

  • @psychiatryandwellnesswitht8474
    @psychiatryandwellnesswitht8474 Год назад +1

    Sardar Gurbachan Singh Bhullar is a treasure

  • @sahitaksath2057
    @sahitaksath2057 4 года назад +1

    ਵਾਹ !! ਵਾਹ !! 👏👏👏