ਸੁਰਜੀਤ ਪਾਤਰ ਨਾਲ ਅਭੁੱਲ ਸ਼ਾਮ Living Legend SURJIT PATAR - Unforgettable Evening ਮੈਂ ਰਾਹਾਂ ਤੇ ਨਹੀਂ ਤੁਰਦਾ

Поделиться
HTML-код
  • Опубликовано: 24 июл 2024
  • 00:00:00 ਸੁਰਜੀਤ ਪਾਤਰ - ਝਲਕ Surjit Patar - Intro
    00:02:02 ਹਰਜਿੰਦਰ ਸਿੰਘ ਥਿੰਦ Harjinder Singh Thind
    00:04:25 ਡਾ. ਸਾਧੂ ਸਿੰਘ Dr. Sahu Singh
    00:06:30 ਸੁਰਜੀਤ ਪਾਤਰ ਜੀ ਦਾ ਸਵਾਗਤ Welcome Dr. Surjit Patar
    00:07:02 ਸੁਰਜੀਤ ਪਾਤਰ - ਪੰਜਾਬ Surjit Patar - Punjab
    00:11:16 ਸੁਰਜੀਤ ਪਾਤਰ - ਮੁਲਾਕਾਤ Surjit Patar - Mulakaat
    00:16:50 ਸੁਰਜੀਤ ਪਾਤਰ - ਹਾਲ ਪੰਜਾਬ ਦਾ Surjit Patar - Haal Punjab Da
    00:23:30 ਸੁਰਜੀਤ ਪਾਤਰ - ਨਜ਼ਰ ਤੇਰੀ ਚ Surjit Patar - Teri Nazar ch
    00:27:25 ਸੁਰਜੀਤ ਪਾਤਰ - ਪੱਥਰ - ਬੰਦਾ ਕਿੱਧਰ ਗਿਆ ? Surjit Patar - Pattharan Da Shehar
    00:34:23 ਸੁਰਜੀਤ ਪਾਤਰ - TV ਚੈਨਲ ਬਦਲਦਿਆਂ Surjit Patar - Changing TV Channels
    00:42:48 ਸੁਰਜੀਤ ਪਾਤਰ - ਪੁਲ਼ Pull / Bridge
    00:46:55 ਸੁਰਜੀਤ ਪਾਤਰ - ਮੇਰੀ ਮਾਂ ਤੇ ਮੇਰੀ ਕਵਿਤਾ Surjit Patar - Meri Maa te Meri Kavita
    00:49:04 ਸੁਰਜੀਤ ਪਾਤਰ - ਪੱਤ ਝੜ Surjit Patar - Patt Jharh / Fall
    00:55:39 ਹਰਜਿੰਦਰ ਸਿੰਘ ਥਿੰਦ - ਟੈਸਟ ਟਿਊਬ Surjit Patar - Test Tube
    00:57:05 ਬਲਜਿੰਦਰ ਸਿੰਘ ਅਟਵਾਲ Baljinder Singh Atwal
    00:57:42 ਸਨਮਾਨ Surjit Patar - Honor
    00:58:34 ਤਜਿੰਦਰ ਸਿੰਘ Tajinder Singh
    00:59:37 ਡਾ. ਰਵੀ ਮਾਨ - ਦਿਲ ਹੀ ਉਦਾਸ ਹੈ Dr. Ravi Maan - Dil Hi Udaas Hai
    01:05:17 ਮੀਰਾ ਗਿੱਲ Meera Gill
    01:07:26 ਸੁਰਜੀਤ ਪਾਤਰ - Columbia ਜਾਦੂਗਰ Surjit Patar - Jaadugar
    01:16:20 ਸੁਰਜੀਤ ਪਾਤਰ - ਮੈਂ ਰਾਹਾਂ ਤੇ ਨਹੀਂ ਤੁਰਦਾ Surjit Patar - Main Rahan te Nahi Turda
    01:21:59 ਸੁਰਜੀਤ ਪਾਤਰ - ਆਇਆ ਨੰਦ ਕਿਸ਼ੋਰ Surjit Patar - Nand Kishor
    01:24:20 ਸੁਰਜੀਤ ਪਾਤਰ - ਮਰ ਰਹੀ ਹੈ ਮੇਰੀ ਭਾਸ਼ਾ Surjit Patar - Mar Rahi Hai Meri Bhasha
    Edited by : Baljinder Singh Atwal
    Facebook | / despardestvpage
    Website | www.despardestv.ca
    Instagram | / despardestv
    Email | info@despardestv.ca
    Phone | India: +91 9814081457 | Canada: +1 604 599 6962
    Surjit Patar ਸੁਰਜੀਤ ਪਾਤਰ (14 January 1945 - 11 May 2024) was an Indian Punjabi language writer and poet from Punjab. His poems enjoy immense popularity with the general public and have won high acclaim from critics.
    Biography
    Patar hailed from the village of Pattar (Punjabi: ਪੱਤੜ) Kalan in Jalandhar district from which he got his surname. His father's name was Harbhajan Singh and mother's Harbhajan Kaur. He had four older sisters. His father had migrated to Kenya for work and would only return home for short time after every five years. He matriculated from a nearby village school. After that admitted in as science student in a college in Kapurthala. But the next year, he took up Arts.
    Patar graduated from Randhir College, Kapurthala and then went on to get a Master's degree from Punjabi University, Patiala and then a PhD in Literature on "Transformation of Folklore in Guru Nanak Vani" from Guru Nanak Dev University, Amritsar. He then joined the academic profession and retired as Professor of Punjabi from Punjab Agricultural University, Ludhiana. He started writing poetry in the mid-1960s. Among his works of poetry are "Hawa Vich Likhe Harf" (Words written in the Air), Birkh Arz Kare (Thus Spake the Tree), Hanere Vich Sulagdi Varnmala (Words Smouldering in the Dark), Lafzaan Di Dargah (Shrine of Words), Patjhar Di Pazeb (Anklet of Autumn) and Surzameen (Music Land).
    Patar translated into Punjabi the three tragedies of Federico García Lorca, the play Nagmandala of Girish Karnad, and poems of Bertolt Brecht and Pablo Neruda. He also adapted plays from Jean Giraudoux, Euripides and Racine. He wrote television scripts on Punjabi poets from Sheikh Farid to Shiv Kumar Batalvi.
    Patar was president of the Punjab Arts Council, Chandigarh. Earlier, he had held the office of the President, Punjabi Sahit Akademi, Ludhiana. He was awarded Padma Shri in 2012.
    Death
    Patar died of cardiac arrest at his residence on Barewal Road in Ludhiana, on 11 May 2024, at the age of 79. According to his family members, he did not wake up that morning and was declared dead after arriving in the hospital.
    #despardestv #punjab #punjabi #surjitpatar

Комментарии • 30

  • @BSGILL806
    @BSGILL806 2 месяца назад +13

    ਸ਼ਿਵ ਕੁਮਾਰ ਬਟਾਲਵੀ ਜੇ ਨੂੰ ਗਏ ਕਰੀਬ 40 ਸਾਲ ਹੋ ਗਏ ਅਸੀਂ ਹਾਲੇ ਤਕ ਉਹਨਾਂ ਨੂੰ ਭੁੱਲ ਨਹੀਂ ਸਕੇ ਤੇ ਹੁਣ ਇਕ ਹੋਰ (ਸ਼ਿਵ ਕੁਮਾਰ ਬਟਾਲਵੀ ) ਸੁਰਜੀਤ ਪਾਤਰ ਜੀ ਸਾਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਏ। ਵਾਹਿਗੁਰੂ ਓਹਨਾ ਦੀ ਆਤਮਾ ਨੂੰ ਆਪਣੇ ਚਰਨਾਂ ਚ ਥਾਂ ਬਖਸ਼ਣ।

  • @santokhsingh1112
    @santokhsingh1112 Месяц назад

    ਸੁਰਜੀਤ ਹਮੇਸ਼ਾ ਸੁਰਜੀਤ ਹੀ ਰਹੇਗਾ ,ਸੁਰਜੀਤ ਕਦੇ ਵੀ ਮਰ ਨਹੀਂ ਸਕਦਾ ,ਉਹ ਸਾਡੀ ਰੂਹ ਅੰਦਰ, ਸਾਰੇ ਦਿਲ ਅੰਦਰ ਸਾਡੇ ਜਿਹਨ ਅੰਦਰ , ਹਮੇਸ਼ਾ ਜਿਉਂਦਾ ਜਾਗਦਾ ਸੁਰਜੀਤ ਰਹੇਗਾ , ਇੱਕ ਮਹਾਨ ਦਰਵੇਸ਼ ਦੇ ਚਰਣਾਂ ਵਿੱਚ ਸੋ ਵਾਰੀ ਪ੍ਰਣਾਮ ਹੈ ।

  • @rjitofficial9057
    @rjitofficial9057 2 месяца назад +2

    ਇੱਕ ਸੀ ਪਾਤਰ....
    ਅਜੇ ਨਈਂ ਹੋਈ ਮੌਤ ਗੀਤ ਦੀ, ਮੌਤ ਗੀਤ ਦੀ ਕਦੇ ਨਈਂ ਹੁੰਦੀ
    ਸ਼ਬਦਾਂ ਦੀ ਦਰਗਾਹੇ ਬੈਠੀ, ਮੌਤ, ਗੀਤ ਨੂੰ ਲੋਰੀ ਦਿੰਦੀ,
    ਸ਼ਮਾਦਾਨ ਦੇ ਹੇਠ ਹਨ੍ਹੇਰੇ ਦੀ ਕੁਝ ਹੋਂਦ ਬਚੀ ਹੈ ਹਾਲੇ
    ਸੂਰਜ ਆਖਿਰ ਚੜ੍ਹ ਹੀ ਜਾਂਦਾ ਹੈ ਮੂੰਹ ਜੋਰ ਸਮੇਂ ਦੀ ਚਾਲੇ।
    ' ਪਾਤਰ ' ਹਾਲੇ ਸੀ ਨਈਂ ਹੋਇਆ, ਪਾਤਰ ਹੈ ਤੇ ਸਦਾ ਰਹੇਗਾ
    ਇਹਨਾਂ ਪੌਣਾਂ, ਬਿਰਖਾਂ ਵਿੱਚੋਂ, ਜਾਂ ਫ਼ਿਰ ਆਪਣਿਆਂ ਪੁਰਖਾਂ ਵਿੱਚੋਂ,
    ਕਵਿਤਾ ਵਿੱਚ, ਕਿਤਾਬਾਂ ਵਿੱਚੋਂ, ਸੋਚਾਂ, ਹਰਫ਼ਾਂ, ਖ਼ਾਬਾਂ ਵਿੱਚੋਂ
    ਉਹ ਆਪਣੀ ਗੱਲ ਫੇਰ ਕਹੇਗਾ।
    ' ਪਾਤਰ ' ਛੇਤੀ ਸੀ ਨਹੀਂ ਹੁੰਦਾ, ਪਾਤਰ ਹੈ ਤੇ ਸਦਾ ਰਹੇਗਾ।
    ਸੀ, ਤਾਂ ਹਾਲੇ ' ਸ਼ਿਵ ' ਨਈਂ ਹੋਇਆ, ਸੀ, ਤਾਂ ਹਾਲੇ ਪਾਸ਼ ਨਈਂ ਹੋਇਆ
    ਚਾਨਣ ਜਿਉਂਦੇ- ਮਰਦੇ ਰਹਿੰਦੇ, ਖ਼ਾਲੀ ਕਦੇ ਅਕਾਸ਼ ਨਈਂ ਹੋਇਆ,
    ਇਹ ਵੀ 'ਸੱਚ ' ਅਕਾਸ਼ ਜਿਹਾ ਏ, ਇਹ ਫ਼ਿਰ ਕਿੱਦਾਂ ਮਰ ਜਾਊਗਾ
    ਹਾਲੇ ਮੁੱਕਿਆ ਨਹੀਂ ਉਦਾਸੀ, ਨਾ ਮੂਸੇਵਾਲਾ ਹੀ ਮੋਇਆ,
    ਜਦ ਕੋਈ ਸ਼ਿਅਰ ਜਵਾਨ ਹੋਇਗਾ, ਜਦ ਕੋਈ ਕਵਿਤਾ ਸਾਹ ਭਰੇਗੀ
    ਜਦ ਕਿੱਸਾਕਾਰਾਂ ਦੀ ਸਰਦਲ ਤੇ ਕੋਈ ਨਜ਼ਮ ਅਦਾਬ ਕਰੇਗੀ,
    ਆਪਣੀ ਨਾਜ਼ੁਕ ਛੋਹ ਧਰੇਗੀ
    ਮਾਂ ਬੋਲੀ ਦਿਆਂ ਅੱਖਰਾਂ ਵਿੱਚੋਂ ਪਾਤਰ ਆਪੇ ਉੱਠ ਬਹੇਗਾ।
    ' ਪਾਤਰ ' ਛੇਤੀ ਸੀ ਨਈਂ ਹੁੰਦਾ, ਪਾਤਰ ਹੈ ਤੇ ਸਦਾ ਰਹੇਗਾ।

  • @baldevsinghgill6557
    @baldevsinghgill6557 3 месяца назад +4

    ਸਦਾ ਸਲਾਮਤ ਰਹਿਣ ਪਾਤਰ ਸਾਹਿਬ

  • @meghrajsharma5721
    @meghrajsharma5721 3 месяца назад +2

    ਪਾਤਰ ਸਾਹਿਬ ਸਤਿਸਰੀ ਆਕਾਲ ਮੈ ਬਾਬਾ ਬੁੱਢਾ ‌ਸਾਹਿਬ
    ਕਾਲਜ ਚ ਆਪ ਜੀ ਦਾ ਸ਼ਗਿਰਦ ਰਿਹਾ ਅਜ ਉਹ ਯਾਦ
    ਫਿਰ ਤਾਜਾ ਹੋ ਗਈ ਰਬ ਕਰੇ
    ਤੁਸੀਂ ਸੇਹਤਮੰਦ ਰਹੋ ਤੇ ਅਗੇ
    ਵਧਦੇ ਜਾਵੋ

    • @punjabson5991
      @punjabson5991 2 месяца назад +1

      @meghrajsharma5721 ਮੇਘਰਾਜ ਤੇਰੀ ਦੁਆ ਹੁਣ ਅਗਲੇ ਜਨਮ ਲਈ ਸੁਰੱਖਿਅਤ ਰੱਖ ਲਈ ਹੈ ਰੱਬ ਨੇ, ਲੱਗੇਗੀ ਜਰੂਰ ਕਿਓਂ ਕਿ ਮੈਂ ਜਾਣਦੇ ਇਹ ਹਿਰਦੇ ਦੀ ਡੂੰਘਾਈ ਵਿਚੋਂ ਨਿਕਲੀ ਹੈ, ਇੱਕ ਦੌਰ ਵਧੀਆ ਸੀ ਯਾਦ ਆ ਗਿਆ

  • @kaurexpert
    @kaurexpert 2 месяца назад +5

    ਬਹੁਤ ਯਾਦ ਆਉਣੀ ਸਰ ਤੁਹਾਡੀ😢😢😢

  • @JasbirSingh-tp4ii
    @JasbirSingh-tp4ii 2 месяца назад +1

    ਬਹੁਤ ਖੂਬ ਵਿਚਾਰ. ਤੁਹਾਡਾ ਸੁਪਨਾ ਸੱਚ ਹੋ ਕੇ ਰਹੇਗਾ.

  • @harjitsingh3285
    @harjitsingh3285 2 месяца назад +1

    ਪਾਤਰ ਸਾਹਿਬ ਜੀ ਬਾ ਕਮਾਲ
    ਬਹੁਤ ਖੂਬਸੂਰਤ ।

  • @palwindersingh5741
    @palwindersingh5741 3 месяца назад +2

    Salute to Patar Sahib.

  • @tarasingh2983
    @tarasingh2983 2 месяца назад +4

    ਨਹੀਉਂ ਭੁੱਲਣਾ ਵਿਛੋੜਾ ਸਾਨੂੰ ਤੇਰਾ ਸਾਰੇ ਦੁੱਖ ਭੁੱਲ ਜਾਣਗੇ।

  • @surinderjagpal2680
    @surinderjagpal2680 2 месяца назад

    Je ayi patjhar ta fir ke hai, tu agali rutt ch yakeen rakhin . Main labh ke lyona kalma kiton tu fullan jogi jmeen rakhin. 🙏🙏🙏💐💐💐 RIP Legend 😢😢😢 ਹੋ ਸਕੇ ਤਾਂ ਵਾਪਸ ਆਉਣਾ ਮਾਂ ਬੋਲੀ ਨੂੰ ਆਪ ਦੀ ਬਹੁਤ ਜ਼ਰੂਰਤ ਹੈ।

  • @pawanmangat441
    @pawanmangat441 3 месяца назад +1

    Dr. Sahib ji you are a legend of poetry ❤❤

  • @empowermentpbi..rav..6073
    @empowermentpbi..rav..6073 2 месяца назад

    'ਪਾਤਰ ਸਾਹਬ' ਸ਼ਬਦ ਨਹੀਂ ਹਨ...😢😢😢🙏🙏🙏🙏❤️

  • @sukhjitsingh7592
    @sukhjitsingh7592 2 месяца назад

    Very very emotional 😢 🙏🙏🙏

  • @shubhpreetsingh-ub3kg
    @shubhpreetsingh-ub3kg 3 месяца назад

    waahh kyaa kamal ee patar saab,,,jeonde rehn

  • @kulwantkaur6457
    @kulwantkaur6457 3 месяца назад

    Only living legend punjabi language.

  • @surindersingh5129
    @surindersingh5129 3 месяца назад

    God bless u miss u from montreal

  • @user-zk5ut2dc9h
    @user-zk5ut2dc9h 3 месяца назад

    La jabaab peshkari thanks

  • @GurpreetSingh-gg3vb
    @GurpreetSingh-gg3vb 3 месяца назад

    ❤❤

  • @gunnibains9503
    @gunnibains9503 3 месяца назад

    👌👏☝🏻

  • @Ranjitsingh-bm9fw
    @Ranjitsingh-bm9fw 3 месяца назад

    👌👍🙏

  • @navjotkaur8303
    @navjotkaur8303 2 месяца назад +1

    So sad

  • @harmandeepratoul1882
    @harmandeepratoul1882 2 месяца назад

    😞 so sad

  • @PremSingh-eg6pn
    @PremSingh-eg6pn 3 месяца назад

    Patar sahib no gurusar sudhar mila c in 1974 jado asi ba 2nd bitch c parmatma chardi kalan cha rakha

  • @bikramjitsangha
    @bikramjitsangha 2 месяца назад

    What is connection between Singh and Punjabi Boli?

    • @bikramjitsangha
      @bikramjitsangha 2 месяца назад

      Written in response to comment calling him gadar of Punjabi boli because he doesn’t use singh routinely

  • @anupbajwa
    @anupbajwa 2 месяца назад

    Vaha Patar tu Patar se hajjarn dila di dadhikan kuoka lahka ta roti Khaka tur janda na

  • @Mrskaur11
    @Mrskaur11 3 месяца назад

    Panjabi boli da gadaar hai sujit patar Jo apne naam nal Singh hi nahi lagaunda