ਸਿੱਖ ਰਾਜ ਦੇ ਗੱਦਾਰ ॥ Traitors of Sarkar-A-Khalsa ॥ Dr. Sukhpreet Singh Udhoke

Поделиться
HTML-код
  • Опубликовано: 30 июл 2024
  • ਸਿੱਖ ਰਾਜ ਦੇ ਗੱਦਾਰ ॥ Traitors of Sarkar-A-Khalsa ॥ Dr. Sukhpreet Singh Udhoke
    ਅੰਗਰੇਜ਼ਾ ਨੇ ਖਾਲਸਾ ਰਾਜ ਨੂੰ ਕਿਵੇਂ ਹੜੱਪਿਆ ॥
    ਸਿੱਖ ਰਾਜ ਦੇ ਗੱਦਾਰ - ਪੂਰਾ ਵੇਰਵਾ ॥ ਪੂਰਾ ਲੈਕਚਰ ॥
    ਸਿੱਖ ਰਾਜ ਦੇ ਗੱਦਾਰ - ਪੂਰਾ ਵੇਰਵਾ ॥ ਡਾ ਸੁਖਪ੍ਰੀਤ ਸਿੰਘ ਉਧੋਕੇ
    ਸਿੱਖ ਰਾਜ ਦੇ ਗੱਦਾਰ - ਡਾ ਸੁਖਪ੍ਰੀਤ ਸਿੰਘ ਉਧੋਕੇ
    Dr. Sukhpreet Singh Udhoke is a renowned Sikh historian, researcher, and author. He is the founder and CEO of ITIHAS, an institution dedicated to the study and propagation of Sikh history. He has written seven books on Sikh history and delivered thousands of lectures on the subject around the world.
    Dr. Sukhpreet Singh Udhoke has written seven books on Sikh history:
    Dr. Sukhpreet Singh Udhoke
    Sukhpreet Singh Udhoke
    Dr Sukhpreet Singh Udhoke Latest Lecture
    Dr. Udhoke
    Dr Udhoke
    Dr. Sukhpreet Singh udhoke Historian
    Sukhpreet Singh udhoke Historian
    Dr. Sukhpreet Singh Udhoke Sikh Scholar
    Dr. Sukhpreet Singh Udhoke Sikh Historian
    Sukhpreet Singh Udhoke latest Video
    ਡਾ ਉਧੋਕੇ
    ਡਾ. ਸੁਖਪ੍ਰੀਤ ਸਿੰਘ ਉਧੋਕੇ
    ਡਾ. ਸੁਖਪ੍ਰੀਤ ਸਿੰਘ ਉਧੋਕੇ ਸਿੱਖ ਇਤਿਹਾਸਕਾਰ
    ਡਾ. ਸੁਖਪ੍ਰੀਤ ਸਿੰਘ ਉਧੋਕੇ ਸਿੱਖ ਵਿਦਵਾਨ
    ਡਾ. ਉਧੋਕੇ ਸਿੱਖ ਇਤਿਹਾਸਕਾਰ
    ਡਾ. ਉਧੋਕੇ ਸਿੱਖ ਵਿਦਵਾਨ
    डॉ. सुखप्रीत सिंह उधोके
    सुखप्रीत सिंह उधोके
    डॉ. उधोके
    डॉ. उधोके
    डॉ. सुखप्रीत सिंह उधोके इतिहासकार
    सुखप्रीत सिंह उधोके इतिहासकार
    डॉ. सुखप्रीत सिंह उधोके सिख विद्वान
    डॉ. सुखप्रीत सिंह उधोके सिख इतिहासकार
    #DrSukhpreetSinghUdhoke
    #DrUdhoke
    #SukhpreetSinghUdhoke
    #SukhpreetSinghUdhokeHistorian
    #SukhpreetSinghUdhokeSikhScholar
    Join us on our official Facebook, Instagram, RUclips, and Twitter
    LIKE | COMMENT | SHARE | SUBSCRIBE
    Please see the links below
    ✅ Follow me on Facebook
    / sarkaar.e.khalsa
    ✅ Follow me on Instagram
    / sarkar.a.khalsa
    ✅ Subscribe on RUclips
    / @sarkar-a-khalsa
    ✅ Follow me on Website
    sarkar-a-khalsa.com/
    ✅ Join WhatsApp for Daily Updates
    chat.whatsapp.com/EgraqhHPq38...
    ✅ Join Telegram for Daily Updates
    web.telegram.org/k/#@SarkarAK...
    Disclaimer: This channel does not promote any illegal activities, and all content provided by this channel is for educational purposes only. The purpose of this channel is not to promote or incite ill feelings towards any community, caste, race or religion. Please keep discussions on this channel clean and respectful and refrain from using racial or sexist slurs as well as personal insults. (Please do not use abusive language towards anyone.)
    Copyright Disclaimer Under Section 107 of the Copyright Act 1976, allowance is made for 'Fair Use for purposes such as criticism, comment, news reporting, teaching, scholarship, and research. Fair use is permitted by copyright statute that might otherwise be infringing. Non-profit, educational, or personal use tips the balance in favor of fair use.

Комментарии • 135

  • @kulwindersinghgrewal
    @kulwindersinghgrewal 4 месяца назад +10

    ਅੱਠਵੀਂ ਚ ਪੜਦੇ ਨੇ ਡਾਕਟਰ ਗੰਡਾ ਸਿੰਘ ਦੀ ਕਿਤਾਬ ਚ ਸਿੱਖ ਇਤਹਾਸ ਪੜਕੇਪਹਿਲਾਂ ਵੀ ਹੁਣ ਬਾਈ ਜੀ ਕੋਲੋ ਇਤਹਾਸ ਸੁਣ ਨਹੀਂ ਹੁੰਦਾ ਦਿਲ ਰੋਸ਼ ਚ ਭਰ ਜਾਂਦਾ ਨਹੀਂ ਸੁਣ ਹੁੰਦਾ

  • @JagtarSingh-AJaad
    @JagtarSingh-AJaad 4 месяца назад +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sukhdeepjohal1569
    @sukhdeepjohal1569 4 месяца назад +26

    ਸਾਡੀ ਕੌਮ ਨੂੰ ਹਮੇਸ਼ਾ ਗਦਾਰਾਂ ਨੇ ਮਾਰਿਆ ਓਹ ਚਾਹੇ ਪੁਰਾਤਨ ਸਮੇ ਵਿਚ ਦੇਖ ਲੋਵੋ ਜਾਂ ਹੁਣ ਦੇ ਸਮੇ ਵਿਚ ।
    ਜਦੋ ਆਪਦੇ ਯੋਧਿਆਂ ਦੀ ਵੀਰਤਾ ਦੇਖਦੇ ਆਂ ਤਾਂ ਫ਼ਖਰ ਮਹਿਸੂਸ ਹੁੰਦਾ ਪਰ ਜਦੋਂ ਗਦਾਰਾਂ ਦੀ ਗਦਾਰੀ ਦੇਖਦੇ ਹਾਂ ਤਾਂ ਦਿਲ ਨੂੰ ਬਹੁਤ ਦੁੱਖ ਲੱਗਦਾ

    • @ArvinderKaur-ev4qj
      @ArvinderKaur-ev4qj 4 месяца назад +2

      Gaddar bnda kis trh hai?? Jdo paraya dhan , aurat ,raaj te kbza krn chahne hai...Guru sahib ne paraya dhan te kbza krn nu mana kt hai .

    • @SukhdevSingh-bn2if
      @SukhdevSingh-bn2if 3 месяца назад

      I am from Patiala and proud of it. You saying that we our king was traitor because Never under Ranjit singh
      empire?
      Because we asked British help to service ?
      Why Khalistani asking help of Pakistan? Those who killed thousands of Sikhs during 1947 partition?

    • @hardarshansingh8017
      @hardarshansingh8017 Месяц назад

      @@ArvinderKaur-ev4qj Sikhian vich lalchi te gadaar bhut han maharaja ranjeet singh daa Raj chand sikh sardaran di lalch atte ek duje di khe baji kar ke dograian ne aaps vih lraa ke mrwa ditta

  • @jassikaur8781
    @jassikaur8781 4 месяца назад +16

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਡਾਕਟਰ ਸਾਹਿਬ ਬਹੁਤ ਵਧੀਆ ਇਤਿਹਾਸ ਦੀ ਜਾਣਕਾਰੀ ਦੇਂਦੇ ਹੋ

  • @triloksingh4126
    @triloksingh4126 4 месяца назад +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @bikarjitsingh34bikarjitsin10
    @bikarjitsingh34bikarjitsin10 4 месяца назад +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sahibsinghcheema4151
    @sahibsinghcheema4151 4 месяца назад +8

    ਧੰਨਵਾਦ ਜੀ ਸ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️

  • @karamcheema9280
    @karamcheema9280 4 месяца назад +13

    ਪ੍ਰਣਾਮ ਸ਼ਹੀਦਾ ਨੂੰ ।🎉🎉🎉

  • @JewanSingh-bk3lj
    @JewanSingh-bk3lj 3 месяца назад +10

    ਸ਼ਾਮ ਸਿੰਘ ਅਟਾਰੀ ਦੀ ਗੱਲ ਕਰ ਰਹੇ ਆ ਭਾਈ ਸਾਹਿਬ ਕਿੱਡੇ ਵੱਡੇ ਵਿਦਵਾਨ ਉਹਨਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ ਇਹਨਾਂ ਦਾ ਆਦਰ ਕਰਨ ਦੀ ਲੋੜ ਹੈ ਜੋ ਕਿ ਨਖਾਲਸ ਸੱਚ ਇਤਿਹਾਸ ਦੱਸ ਰਹੇ ਆ

  • @user-ur5jh3mw2p
    @user-ur5jh3mw2p 4 месяца назад +12

    ਬਹੁਤ ਵਧੀਆ ਵਿਚਾਰ ਚਰਚਾ ਧਨਵਾਦ

  • @akaliandcongreswastegtsing9275
    @akaliandcongreswastegtsing9275 2 месяца назад +2

    ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਉਦੋਕੇ ਸਾਹਿਬ ਜੀ

  • @user-cd7zj1rz4q
    @user-cd7zj1rz4q 3 месяца назад +5

    S. Sham singh ji ataari te sare shaheedan nu nmskaar hove.

  • @DavinderSingh-ms4jx
    @DavinderSingh-ms4jx 3 месяца назад +4

    ਬਹੁਤ ਅੱਛਾ, ਡਾ ਸਾਹਿਬ।

  • @harbansbrar1946
    @harbansbrar1946 4 месяца назад +18

    ਗਦਾਰੀਆ ਬਾਬਤ ਇਤਿਹਾਸ ਸੁਣਕੇ ਮਨ ਬੜਾ ਉਦਾਸ ਹੋਇਆ , ਡੋਗਰਿਆ ਦੀ ਗਦਾਰੀ ਤੇ ਪੰਜਾਬ ਨੂੰ ਗੁਲਾਮ ਕਰਾਉਣ ਦਾ ਇਤਿਹਾਸ ਬੜਾ ਦਰਦਨਾਕ ਮੰਜਰ ਸੁਣਿਆ ਤੇ ਗੁਰੂ ਦਾ ਸਿੱਖ ਸੂਰਮਾ ਸਰਦਾਰ ਸ਼ਾਮ ਸਿੰਘ ਅਟਾਰੀ ਸ਼ਹਾਦਤ ਪ੍ਰਾਪਤ ਕਰਕੇ ਦਸਮੇਸ ਪਿਤਾ ਕੋਲ ਜਾ ਬਰਾਜਿਆ ,
    ਸਿੱਖਿਆ ਗਦਾਰਾ ਤੋ ਬਚੋ

    • @PunjabiSikhSangat
      @PunjabiSikhSangat 4 месяца назад +3

      ਸਤਿ ਸ੍ਰੀ ਅਕਾਲ ਜੀ...🙏🏻 .ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤

  • @dhantarsingh8401
    @dhantarsingh8401 4 месяца назад +10

    ਵਾਹਿਗੁਰੂ ਜੀ ਮੁੰਡੇ ਦੇ ਜਨਮ ਲੈਣ ਤੇ ਨਿੰਮ ਕਿੳ ਬੰਨਿਆ ਜਾਦਾ ਪਰ ਵਾਹਿਗੁਰੂ ਦੀ ਮੇਹਰ ਸਦਕਾ ਐਤਕੀ ਨਿੰਮ ਠੰਡ ਕਾਰਨ ਕਾਫੀ ਚਿਰ ਦੇ ਖਤਮ ਹੋ ਚੁੱਕੇ ਨੇ ਗੁਰੂ ਰਾਮਦਾਸ ਦੀ ਮੇਹਰ ਹੋਣ ਕਰਕੇ ਸੋਨੂੰ ਬਹੁਤ ਪਤਾ ਜੀਓ ਵਾਹਿਗੁਰੂ ਜੀਓ ਮੇਹਰ ਭਰਿਆ ਹੱਥ ਸਿਰ ਭਾਈ ਸਾਹਿਬ ਤੇ ਰੱਖਣ ਵਾਹਿਗੁਰੂ

  • @surinderchahal7172
    @surinderchahal7172 4 месяца назад +8

    ਵਾਹਿਗੁਰੂ ਜੀ

  • @user-nd4dy6js7t
    @user-nd4dy6js7t 4 месяца назад +23

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸੁਤੇ ਸੇਰਾ ਜਗਾਉਂਦੇ ਰਹਿਣਾ ਚਾਹੀਦਾ ਹੈ ਜੀ

    • @MrAmrit66666
      @MrAmrit66666 2 месяца назад

      Bund vich le la waheguru nu. Kis college ton "Docteri" ya kis University ton "Phd" kiti hai is thug ne?

  • @SurjitSingh-xd5sk
    @SurjitSingh-xd5sk 3 месяца назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jogindersaini7200
    @jogindersaini7200 4 месяца назад +8

    ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ I ਏਹ ਇਕ ਸੱਚਾਈ ਹੈ ਅਤੇ ਸੋਚ ਵਿਚਾਰ ਵਾਲੀ ਗੱਲ ਹੈ I 😮😢

  • @user-tc2yr9lc7d
    @user-tc2yr9lc7d 4 месяца назад +6

    Aini soojwan jankari lai bahut bahut dhanwad

  • @ashmeetbrar8169
    @ashmeetbrar8169 3 месяца назад +1

    Waheguru. Ji Salute

  • @gurjeetsingh-ql3fm
    @gurjeetsingh-ql3fm 4 месяца назад +5

    Bhut wadiya uprala ji....dhanwad eh sab jankari lyi

  • @gurnamdhandhi4741
    @gurnamdhandhi4741 4 дня назад

    ਬਹੁਤ ਵਧੀਆ ਵਿਚਾਰ ਹਨ ਸਿੱਖਾਂ ਵਿਚ ਲੋਭ ਲਾਲਚੀ ਗਦ੍ਦਾਰ ਜਿਆਦਾ ਹੈ ਤੇ ਸਿਦ੍ਕੀ ਸਿੱਖ ਘਟ ਹੈ

  • @harbanslalbadhan1587
    @harbanslalbadhan1587 4 месяца назад +2

    *ਸਿੱਖਾਂ ਦੇ ਮਹਾਨ ਸਿੱਖ ਵਿਦਵਾਨ, ਨੇਤਾ, ਲੇਖਕ, ਚਿਤੰਕ, ਇਤਹਾਸਕਾਰ, Ex-MP ਸਿਰਦਾਰ ਕਪੂਰ ਸਿੰਘ ਆਈ.ਸੀ.ਐਸ. (Sirdar Kapur Singh ICS) ਨੇ ਆਪਣੀ ਪੁਸਤਕ "ਸਾਚੀ ਸਾਖੀ" ਅੰਦਰ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੈ ਕਿ 1936 ਵਿੱਚ ਅੰਬੇਡਕਰ ਜਦੋਂ ਅੰਮ੍ਰਿਤਸਰ ਆਇਆ ਸੀ ਤਾਂ ਉਸ ਸਮੇਂ ਦੇ ਜਾਤੀਵਾਦੀ ਸਿੱਖ ਨੇਤਾਵਾਂ ਨੇ ਅੰਬੇਡਕਰ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਸੰਬੋਧਤ ਕੀਤਾ, ਅੰਬੇਡਕਰ ਨੂੰ ਬੇਇਜ਼ਤ ਕੀਤਾ, ਅਪਮਾਨਤ ਕੀਤਾ, ਜ਼ਲੀਲ ਕੀਤਾ, ਅੰਬੇਡਕਰ ਨਾਲ ਉਨ੍ਹਾਂ ਨੇ ਧੋਖਾ ਵੀ ਕੀਤਾ.*
    *ਅੰਬੇਡਕਰ ਚੁੱਪ ਚਾਪ ਵਾਪਸ ਚਲਾ ਗਿਆ.*

  • @PunjabiSikhSangat
    @PunjabiSikhSangat 4 месяца назад +6

    ਸਤਿ ਸ੍ਰੀ ਅਕਾਲ ਜੀ...🙏🏻 .ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤

  • @tajsran3472
    @tajsran3472 4 месяца назад +5

    Bahot vadhia jaankari bahot dhanyavaad ji satsriakaal ji

  • @SherSingh-pw9rb
    @SherSingh-pw9rb 4 месяца назад +4

    महाराजा रणजीत सिंह की फौज में हरी सिंह नलवा जैसे जनरल थे कई अजीजुद्दीन जैसे वजीर थे जिस कारण महा राजा रणजीत सिंह का राज कंधार से तिब्बत तक फैला हुआ था पर ध्यान सिंह डोगरा की गद्दारी के कारण महा राजा रणजीत सिंह का राज दस साल के अंदर खत्म हो गया 😮

  • @bhupendrsingh4749
    @bhupendrsingh4749 2 месяца назад +1

    Waheguru ji ka Khalsa waheguru ji ki Fateh

  • @SHARAMSINGH-uu8pd
    @SHARAMSINGH-uu8pd 3 месяца назад +2

    Parnam shahida nu

  • @amarjitsaini5425
    @amarjitsaini5425 4 месяца назад +3

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @luckygrewal4421
    @luckygrewal4421 4 месяца назад +3

    Waheguru ji ka khalsa Waheguru ji ki fateh

  • @manjindersingh1353
    @manjindersingh1353 4 месяца назад +3

    ਵਣਜਾਰਿਆਂ ਨਾਲ ਕੀਤੀ ਗਦਾਰੀ ਬੜੀ ਪੈਣੀ ਹੈ ਭਾਰੀ ਸਭ ਨੂੰ

  • @dhantarsingh8401
    @dhantarsingh8401 4 месяца назад +4

    Waheguru ji

  • @jarnailbalamgarh4449
    @jarnailbalamgarh4449 4 месяца назад +4

    ਡਾਕਟਰ ਸਾਹਿਬ ਜੀ ਜੋ ਤੁਸੀਂ ਸ਼ਬਦ ਵਾਰ ਵਾਰ ਜ਼ਰਨੈਲ ਬੋਲ ਰਹੇ ਹੋ ਗਲਤ ਹੈ । ਸਹੀ ਸ਼ਬਦ ਜਰਨੈਲ ਹੁੰਦੈ ਜੀ ਗਲਤੀ ਸੁਧਾਰੋ

    • @manrajsingh6490
      @manrajsingh6490 4 месяца назад +1

      ਤੈਨੂੰ ਸਾਰੀ ਵੀਡੀਓ ਚ ਸਿਰਫ (.) ਜ- ਜ਼ ਇਹੀ ਨਜ਼ਰ ਆਇਆ?

  • @Destroyer904
    @Destroyer904 3 месяца назад +1

    Very good Dr sahib Sikh history true den sabindi

  • @Gurpreetsingh-vz2ue
    @Gurpreetsingh-vz2ue 4 месяца назад +1

    ਵਾਹਿਗੁਰੂ

  • @ParamjeetKaur-sg7in
    @ParamjeetKaur-sg7in 2 месяца назад +1

    Thanks doctor sahib God bless you

  • @jagsirsingh5188
    @jagsirsingh5188 3 месяца назад +1

    Excellent

  • @BalrajSingh-pb7mq
    @BalrajSingh-pb7mq 3 месяца назад +1

    Bauhat kirpa hai thhade te

  • @jogasingh91
    @jogasingh91 4 месяца назад +3

    Waheguru Waheguru

  • @Ladisingh9
    @Ladisingh9 4 месяца назад +2

    Hanji Hanji ਸਾਡੀ ਆਪਣੀ ਕੋਈ ਗਲਤੀ ਨਹੀਂ ਬਸ ਦੂਜੇ ਹੀ ਗਦਾਰ ਨੇ

  • @JasvinderSinghbajwa-ny7ob
    @JasvinderSinghbajwa-ny7ob 4 месяца назад +2

    Ainy soojvan jankari den lai bahut bahut dhanvad

  • @GursahibSingh-ng7pr
    @GursahibSingh-ng7pr 4 месяца назад +2

    Bahut time to thanu sunda aya reha a bhai sahib g. Bahut vadia sewa kar reha ho. Rab thanu hor khojja karn da mann baksha🫡

  • @fuffarkkpwala
    @fuffarkkpwala 12 дней назад

    Very nice , people like me hearing first time real
    history off our king and what really happened, thanks for sharing,

  • @amrikdhillon3389
    @amrikdhillon3389 4 месяца назад +2

    Sardar Kishan Singh Dhillon Pind kaserla Tarn Taran iska Parivar Aaj Haryana Mein Basa Hua Hai

    • @unlokyourlife4567
      @unlokyourlife4567 3 месяца назад

      Tuhanu koi jankari hai ihna de parivar vare ta zaroor dasyo

  • @sahabsingh8412
    @sahabsingh8412 2 месяца назад +2

    Great history

  • @jaschahal7408
    @jaschahal7408 Месяц назад +1

    Thank you, found this to be a very informative piece on our history ✨

  • @user-xf7vc9yy7d
    @user-xf7vc9yy7d 3 месяца назад +1

    Wheguru je Wheguru

  • @rooplal2294
    @rooplal2294 3 месяца назад +1

    ਅੰਗਰੇਜ਼ ਇਤਿਹਾਸਕਾਰਾਂ ਅਨੁਸਾਰ ਸ਼ੇਰੇ ਪੰਜਾਬ ਦੇ ਆਪਣੇ ਪੁੱਤਰ ਖੜਕ ਸਿੰਘ ਤੇ ਦਲੀਪ ਸਿੰਘ ਹੀ ਸਨ।ਬਾਕੀ ਫਰੇਬ ਨਾਲ ਰਾਣੀਆਂ ਨੇ ਆਪਣੇ ਪੇਟੋਂ ਜੰਮੀਆਂ ਕੁੜੀਆਂ ਦੀ ਥਾਂ ਗੋਲੀਆਂ ਰਾਹੀਂ ਵਟਾਏ ਸਨ।

  • @sukhjitsingh7093
    @sukhjitsingh7093 3 месяца назад +2

    Waheguru ji Akhan ch hanju aagye, kiven sada sikh Raj gore te dogle Dogre kha gaye

  • @bm-qu3zc
    @bm-qu3zc 4 месяца назад +3

    👍

  • @sukhwinderbassi2957
    @sukhwinderbassi2957 4 месяца назад +1

    Baba ji very good ❤❤❤❤❤

  • @user-qy2rt6ld1q
    @user-qy2rt6ld1q 4 месяца назад +2

    Very good

  • @chananrayat7267
    @chananrayat7267 4 месяца назад +3

    Hun tan SGPC wale sare de sare Dogre aa ji. Nou Nihal Singh was stupid to arrest his own father. Waheguru ji.

  • @user-jg7ht3rp3w
    @user-jg7ht3rp3w 4 месяца назад +3

    🙏🏻Sahid surmyma nu kot kot pranam 🙏🏻 gaddaar dogrya nu lahnata👎

  • @matordasingh8931
    @matordasingh8931 4 месяца назад +2

    Bai ji oh gadrran de pariwar bare dasso ke oh khere ne te ajj Sikh Raj nu hond vich aoun ton rokan lai ke sajisan kar rehe ne dhanwad

  • @Ravinder53028
    @Ravinder53028 3 месяца назад +1

    WAHEGURU JI Aina Dardnaak ithas BAHADUR Kaum da Aida Shandar Sikh Raj.Naii Sunya gaya ikko Vaar Hanju aa gaye Audio Band karni pa gayi Naii Sunya Ja Raha Ji.Dushman na Apas Vich lada ka bass

  • @kulwindersinghgrewal
    @kulwindersinghgrewal 4 месяца назад +1

    ਡੋਗਰੇ ਵਾਰੇ ਵੀ ਦੱਸੋ ਕੁਝ ਅਜਕਲ

  • @vickysingh3028
    @vickysingh3028 4 месяца назад +2

    Dukh hunda aa sab sun k ..par asi kuch kar ne skda ..sada raaz pta ne rab ne kyo khatam kita jido ki o raaz insaaniyat ta based se ..fooza di haar jo hoye dhokha nal o sunya ne janda

  • @VkrmRandhawa
    @VkrmRandhawa 3 месяца назад +2

  • @ginderkaur6274
    @ginderkaur6274 4 месяца назад +2

    ਬਾਕਮਾਲ ਇਤਿਹਾਸ ਦੀ ਜਾਣਕਾਰੀ ਧਨਵਾਦ

  • @JasmineSidhu-sv5gr
    @JasmineSidhu-sv5gr 4 месяца назад +4

    Nhi suneya ja reha .... sada raj kiwe gya

  • @AasraTeraa
    @AasraTeraa 4 месяца назад +2

    todha bahut dhan vahad

  • @GurvinderSingh-gk3kv
    @GurvinderSingh-gk3kv 4 месяца назад +3

    Sardar sahib khush v kaho dogre Sikh raj che ine satrong ho gaye . Ki is che Ranjeet singh di bevkoofi nahi?

  • @jagjit960
    @jagjit960 4 месяца назад +2

    Just history

  • @Meharbanf1tness
    @Meharbanf1tness 4 месяца назад +1

    Do we really need background music .He described it so well , but the background music is disturbing.

  • @harpalsingh1703
    @harpalsingh1703 3 месяца назад +1

    👍🙏🏻

  • @robindeepsingh4499
    @robindeepsingh4499 2 месяца назад +1

    Video sundya sundya awaj pta nai kyo band hon lag jandi a sir adhiya gallan khrab sundiya fir

  • @boharsingh4559
    @boharsingh4559 3 месяца назад +1

    ਜੱਟ ਕੌਮ ਦੇ ਸੂਰਬੀਰਾਂ ਦਾ ਨਾਮ ਦੱਸਿਆ ਕਰੋ ਜੀ

  • @gaganaulakh8624
    @gaganaulakh8624 9 дней назад

    7,49 ਜੇ ਕੰਵਰ ਨੌਨਿਹਾਲ ਸਿੰਘ ਰੌਸ਼ਨ ਦਿਮਾਗ ਹੁੰਦਾ ਤਾਂ ਉਹ ਕਿਸ ਤਰਾਂ ਪਿਛੇ ਲਗ ਗਿਆ ।।? ਜੇ ਪਿੳ ਪੁਤ ਵਿੱਚ ਇਤਫਾਕ ਨਹੀ ਹੋਵੇਗਾ ਫੇਰ ਤਾਂ ਕੋਈ ਵੀ ਫਾਇਦਾ ਚੁਕ ਸਕਦਾ ਚਾਹੇ ਡੋਗਰੇ ਜਾਂ ਗੋਰੇ

  • @user-nd4dy6js7t
    @user-nd4dy6js7t 4 месяца назад +2

    ❤❤❤

  • @SarbjitSingh-yg7bs
    @SarbjitSingh-yg7bs 4 месяца назад +1

    Udhoke Sahib Ji....Why are you mentioned the Photos of Baba Ala Singh and Mharaj Bhupendra Singh??

  • @satishurdu9818
    @satishurdu9818 4 месяца назад +2

    Tusi bahut tez dimag ho Aur tuhadi history uper bahut changi pakarr hai Aur gehri pakarr hai.

  • @lawyersingh2726
    @lawyersingh2726 3 месяца назад +1

    ਕਿੱਥੇ ਪੜ ਸਕਦੇ ਆ…

  • @satnamkaur1299
    @satnamkaur1299 3 месяца назад +2

    Sikho,Punjab de gadara toh bacho.Sabh Sikhan ko hukam hai Guru manio Granth.Sikhi naal Judhoh.

  • @ArvinderKaur-ev4qj
    @ArvinderKaur-ev4qj 4 месяца назад +1

    Guru Gobind singh ji da treatment v angrez doctor ne kt

  • @AasraTeraa
    @AasraTeraa 4 месяца назад +2

    why playing american national anthem in background at 26:00????

  • @BalwinderSingh-pf2nr
    @BalwinderSingh-pf2nr 4 месяца назад +2

    SIKH KAUOMM HUNN VEE MAOKAA SAMBHALET,GADDAARAA’n NU KAOMM VICHO’n KDD DITAA JAAVE, & PARRPAKK YODHE- SOORMAY AAGU BNAYE JAANN G !! !!

  • @harjotsingh3947
    @harjotsingh3947 4 месяца назад +2

    Gadari tahi hi sakdi aa j tusi incapable hovo. Leader da farz hunda alert rehna j ohh gadar labh na sakya ta kasoor ohda houga. Gadaar nae ta gadaari karni hi aa eh sochan alli gal v asi odo ki nahi kar sake tae hun ki kar sakde aa.

  • @anmolpreet2085
    @anmolpreet2085 21 день назад

    🙏q🙏🙏

  • @boharsingh4559
    @boharsingh4559 3 месяца назад +1

    ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਪਤਾ ਲੱਗੇ ਗਾ ਕੇ ਇਹ ਜੱਟ ਕੌਮ ਵਿੱਚ ਪੈਦਾ ਹੋਏ ਹਨ

  • @BalwinderSingh-pf2nr
    @BalwinderSingh-pf2nr 4 месяца назад +2

    WHO THOSE KILLERS, WHERE THEY ARE NOWS ??

  • @AasraTeraa
    @AasraTeraa 4 месяца назад +2

    engraz was behind death of kanwar nau nihal singh asthey backed dogra gardner there spy veer ji that why he took order from dogra and did as told to assist the dogra as per companyorders veer ji

  • @KulwinderSingh-vd9ep
    @KulwinderSingh-vd9ep 4 месяца назад +1

    Lohe nu Loha Katda hai ji

  • @bhupindersinghkanwar5681
    @bhupindersinghkanwar5681 16 дней назад

    Everyone

  • @baldevsingh8715
    @baldevsingh8715 4 месяца назад +4

    In 1947 Tara Singh ਹਰਾਮਖੋਰ REFUSED the offers of the British rulers for the restoration of the Sikh Raj and also offers of Jinnah and during 1984 Badal, Tohra and Langowal had requested Indira Gandhi to send the army to eliminate BHINDRAWALE Sant!!!

    • @SatpalVerma000
      @SatpalVerma000 4 месяца назад

      None offered restoration of Sikh Empire. Are you born d-umb. How can anyone transfer Kashmir and Pashtoon nations to Sikhs?

  • @s.premsingh9895
    @s.premsingh9895 7 дней назад

    ਭਵਿਖ ਸਬਦੀ ਵਿਚਾਰਾ ਦਸਿਆ ਕਰੌ।

  • @NarinderpalSingh-xh8vw
    @NarinderpalSingh-xh8vw 4 месяца назад +2

    Sikhan. Dee. Ehh. Badkismati hi. K. Enna. Pass emandar. Vidvan ni. Ajmera. I
    Odook. Ehh. Sab. Sikhan. De. Sakey. Ni. Ehh. Bhindaranwala. Bittu. Mann. Amrit. Deep. Nu. Hi. Chukee. Jandey

  • @sadhusingh5342
    @sadhusingh5342 5 дней назад

    Nima ya sharing bhee banian janda

  • @gaganaulakh8624
    @gaganaulakh8624 9 дней назад

    6,50ਕੀ ਮਹਾਰਾਜਾ ਰਣਜੀਤ ਸਿੰਘ ਰੌਸ਼ਨ ਦਿਮਾਗ ਵਾਲਾ ਨਹੀ ਸੀ? ਉਹ ਕਿਸ ਤਰਾਂ ਡੋਗਰੇ ਦੀ ਏਹ ਗੱਲ ਚੁਪਚਾਪ ਸਹਿ ਗਿਆ ਕੇ ਇਕ ਜਰਨੈਲ ਤੋਂ ਆਪਣੇ-ਜੇਠੇ ਪੁਤ ਲਈ ਜਰ ਲੈਣਾ ਕੇ ਤੇਰਾ ਪੁਤ ਰਾਜ ਕਰਨ ਦੇ ਕਾਬਿਲ ਨਹੀ??? ਜੇ ਰਣਜੀਤ ਸਿੰਘ ਉਸੇ ਵਕਤ ਡੋਗਰੇ ਦਾ ਗਾਟਾ ਲਾਹ ਦਿੰਦੇ ਤਾ ਅਜ ਇਤਿਹਾਸ ਕੁਝ ਹੋਰ ਹੋਣਾ ਸੀ

  • @BalwinderSingh-pf2nr
    @BalwinderSingh-pf2nr 4 месяца назад +1

    EHNAA GADDAARAA’n DE ZANAM DIN MNAAO, EHNAA DE BUTAA’n GALL TUTE CHHITARAA’n DE HAARR PAAKE!!??????

  • @jitsingh2414
    @jitsingh2414 4 месяца назад

    gulama refrendum dia vota pedia hn khalistan li tu 1840 te ferda oder azadi bri najdik hai . je dar hai ta ghar beth ave loka nu pagal na bna . history azad hoke schoola ch lai avage tere jina saria nu pta hovega khalstan bne te

  • @gursewaksandhu9656
    @gursewaksandhu9656 4 месяца назад +23

    ਭਾਈ ਸਾਬ ਨੇ ਜਰਨੈਲ ਹਰੀ ਸਿੰਘ ਨਲਵਾ ਦੀ ਜਗਾ ਸ਼ਾਮ ਸਿੰਘ ਅਟਾਰੀਵਾਲਾ ਬੋਲ ਦਿੱਤਾ ।

    • @ManjinderSingh-ze1dq
      @ManjinderSingh-ze1dq 4 месяца назад +1

      ਜੇ ਕੋਈ ਸੱਚਾਈ ਤੇਰੇ ਕੋਲ ਹੈ ਤਾਂ ਇਸਨੂੰ ਚੈਲੰਜ ਕਰਕੇ ਦਿਖਾ ਫਿਰ ਸਾਨੂੰ ਵੀ ਵਿਸ਼ਵਾਸ ਆਵੇਗਾ? ​@@punjablover83

    • @gursewaksandhu9656
      @gursewaksandhu9656 4 месяца назад +8

      @@punjablover83 tainu puchea kise ne … gapp marda ke nahi ???

    • @bobsingh9149
      @bobsingh9149 4 месяца назад

      Bhai Sahib Ji, You tell the truth please .....muchmore ​@punjabisingh557

    • @SatpalVerma000
      @SatpalVerma000 4 месяца назад +4

      ​@@punjablover83tu apne upload krde fer

    • @gursewaksandhu9656
      @gursewaksandhu9656 4 месяца назад +3

      @@punjablover83 ha …kari veere tere apne lecture upload….

  • @jitsingh2414
    @jitsingh2414 4 месяца назад

    refrendum hun horia tu 1840 dia gla kar . 84 tu age dia kar banda banke

  • @billhothi7313
    @billhothi7313 2 месяца назад

    Sikh raaj de gaddar aseen aap.
    Eh bhashan bandh karo te asli masle samobodhit karo.

  • @user-qy2re2hc3s
    @user-qy2re2hc3s 4 месяца назад

    ਰਣਜੀਤ ਸਿੰਘ ਨੇ ਉਜਾੜਿਆ ਸਾਨੂੰ, ਉਸਦੀਆਂ ਕਰਤੂਤਾਂ ਬਹੁਤ ਮਾੜੀਆਂ ਸੀ, ਬਹੁਤ ਗੰਦਾ ਕਿਰਦਾਰ ਸੀ ਉਸਦਾ।

  • @hardarshansingh8017
    @hardarshansingh8017 4 месяца назад

    😊 bevkuf tain sikh san lalch vich aake take te aane de mul vike

    • @hardarshansingh8017
      @hardarshansingh8017 Месяц назад

      Veerji main thoudi ghalla naal agree hain ke dogra braha wadian kateerain san per saanu eh gal tain manani paeni hai ki uh 1percent san uhnna ne chaalla khed ke Sade sikh jodhian noo lalcha de ke brawva koloon braha mrwa ditte sikh Raj dhian jarrain putt dittian

  • @iqbalsinghsingh7997
    @iqbalsinghsingh7997 4 месяца назад +2

    Dr g i chardi kala vich raho

  • @komaldeepsallan7003
    @komaldeepsallan7003 3 месяца назад

    Ranjeta ajash raja c 13 raniya kalsha ji D nesani nhi ehna Da ethash ni kartuta Daso

  • @GurdevSingh-pt5yq
    @GurdevSingh-pt5yq 3 месяца назад

    ਵਾਹਿਗੁਰੂ ਜੀ