ਸ਼ਿਵ ਕੁਮਾਰ ਬਟਾਲਵੀ 'ਲੂਣਾ'/शिव कुमार बटालवी 'लूणा'/Shiv Kumar Batalvi 'Loona'

Поделиться
HTML-код
  • Опубликовано: 12 июл 2023
  • ਸ਼ਿਵ ਕੁਮਾਰ ਬਟਾਲਵੀ ਦੇ ਕਾਵਿ ਸੰਗ੍ਰਿਹ 'ਲੂਣਾ ' ਦੀਆਂ ਗਲਾਂ, ਜਿਹਨੇ ਸ਼ਿਵ ਨੂੰ ਦੇਸ਼ ਵਿੱਚ ਸਬ ਤੋਂ ਘੱਟ ਉਮਰ ਦਾ ਸਾਹਿਤ ਅਕਾਦਮੀ ਅਵਾਰਡ ਵਿਜੇਤਾ ਬਣਨ ਦਾ ਮੌਕਾ ਦਿੱਤਾ, ਜੋ ਰਿਕਾਰਡ ਅੱਜ ਤਕ ਵੀ ਬਰਕਰਾਰ ਹੈ ।
    शिव कुमार बटालवी की काव्य कृति 'लूणा' की बातें, जिसने शिव को देश में सबसे कम उम्र का साहित्य अकादमी अवार्ड विजेता बनने का मौका दिया, जो रिकॉर्ड आज तक बरकरार है।
    Talks about Shiv Kumar Batalvi's Poetic Creation 'Loona', which gave Shiv the opportunity to become youngest Sahitya Akadmi Award winner in the country, which he continues to hold till date.
    🔖Kitabi Zaika📚
    The aim of Kitabi Zaika is to create interest (Chaska) in literature among people so that the number of people reading increases. It has been observed that in a community which has the habit of reading books, many social evils automatically disappear. In today's times, reading books has become very important, there is no better detergent than books to clean the mind. Famous books of Hindi and Punjabi literature will be reviewed in the channel, apart from this, self-written compositions (Poetry and Prose) will also be included.
    किताबी ज़ायका का उद्देश्य लोगों में साहित्य के प्रति रुचि (चस्का) पैदा करना है ताकि पढ़ने वाले लोगों की संख्या बढ़े। यह देखा गया है कि जिस समुदाय में किताबें पढ़ने की आदत होती है उसमें बहुत सी सामाजिक बुराइयां स्वत ही खत्म हो जाती हैं। आज के दौर में किताबें पढ़ना बहुत जरूरी हो गया है, दिमागों की सफाई के लिए किताबों से बढ़िया कोई डिटर्जेंट नहीं है। इस चैनल में हिन्दी और पंजाबी साहित्य की प्रसिद्ध किताबों की समीक्षा की जाएगी, इसके अतिरिक्त स्व-रचित रचनाओं (कविता,कहानी,व्यंग्य) को भी इसमें शामिल किया जाएगा।
    ਕਿਤਾਬੀ ਜਾਇਕਾ ਦਾ ਉਦੇਸ਼ ਲੋਕਾਂ ਵਿੱਚ ਸਾਹਿਤ ਪ੍ਰਤੀ ਰੁਚੀ (ਚਸਕਾ) ਪੈਦਾ ਕਰਨਾ ਹੈ ਤਾਂ ਜੋ ਪੜ੍ਹਨ ਵਾਲਿਆਂ ਦੀ ਗਿਣਤੀ ਵਧੇ। ਦੇਖਣ ਵਿਚ ਆਇਆ ਹੈ ਕਿ ਜਿਸ ਸਮਾਜ ਵਿਚ ਕਿਤਾਬਾਂ ਪੜ੍ਹਨ ਦੀ ਆਦਤ ਹੁੰਦੀ ਹੈ, ਉਸ ਵਿਚ ਕਈ ਸਮਾਜਿਕ ਬੁਰਾਈਆਂ ਆਪਣੇ-ਆਪ ਖ਼ਤਮ ਹੋ ਜਾਂਦੀਆਂ ਹਨ। ਅਜੋਕੇ ਸਮੇਂ ਵਿੱਚ ਕਿਤਾਬਾਂ ਪੜ੍ਹਨਾ ਬਹੁਤ ਜ਼ਰੂਰੀ ਹੋ ਗਿਆ ਹੈ, ਦਿਮਾਗ ਨੂੰ ਸਾਫ਼ ਕਰਨ ਲਈ ਕਿਤਾਬਾਂ ਤੋਂ ਵਧੀਆ ਕੋਈ ਡਿਟਰਜੈਂਟ ਨਹੀਂ ਹੈ। ਇਸ ਚੈੱਨਲ ਵਿੱਚ ਹਿੰਦੀ ਅਤੇ ਪੰਜਾਬੀ ਦੀਆਂ ਮਸ਼ਹੂਰ ਕਿਤਾਬਾਂ ਦੀ ਸਮੀਖਿਆ ਪੇਸ਼ ਕੀਤੀ ਜਾਵੇਗੀ, ਅਤੇ ਇਸ ਤੋਂ ਅਲਾਵਾ ਖੁਦ ਦੀਆਂ ਲਿਖੀਆਂ ਹੋਈਆਂ ਰਚਨਾਵਾਂ (ਕਵਿਤਾ, ਕਹਾਣੀ, ਵਿਅੰਗ ) ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।
    Different Playlists of our Channel
    1. Self-composed Poetry and Prose (Link given below)
    • Self Composed Poetry &...
    2. Hindi Literature -Book Review (Link given below)
    • Hindi Literature (Book...
    3. Punjabi Literature- Book Review (Link given below)
    • Punjabi Literature (Bo...
    4 Poetry by Other Poets (Link given below)
    • Poetry by Other Poets
    5 Short Stories/ Satire (Link given below)
    • Short Story/Satire लघु...
    Please Subscribe and Share Kitabi Zaika by using this link 🙏🙏
    / @kitabizaika

Комментарии • 45

  • @sukhdayalsinghbhare1922
    @sukhdayalsinghbhare1922 3 месяца назад +5

    शिव कुमार बटालवी को देखा तो नहीं परन्तु 1964 में मै बटाला में नौकरी करता था तब शिव जी का नाम मशहूर और शिव कुमार बटालवी जी के गीत हम गाते थे।❤ ਜਦੋਂ ਮੇਰੀ ਅਰਥੀ ਉਠਾ ਕੇ ਚਲੇਗੇ❤
    ਦੁਸ਼ਮਨ ਵੀ ਮੇਰੇ ਹੁਮ ਹੁਮਾ ਕੇ ਚਲਣਗੇ।

  • @kharbandasatish8755
    @kharbandasatish8755 10 месяцев назад +5

    ਸ਼ਿਵ ਵਰਗੀ ਲਿਖਤ ਕਿਸੇ ਦੀ ਨਹੀਂ

  • @singhardev80
    @singhardev80 Год назад +6

    ਵਾਹ! ਬਾ ਕਮਾਲ,,,,ਅੰਦਾਜ-ਏ ਬਿਆਂ ਤੇ ਲੂਣਾ ਦੋਨੋ ਹੀ,,,,

  • @harinderkaur9164
    @harinderkaur9164 Год назад +5

    🎉 ਬਹੁਤ ਖੂਬਸੂਰਤ 🎉 ਤਰੀਕਾ, brother keep it up, congratulations

  • @balijit3700
    @balijit3700 Год назад +7

    ਬਹੁਤ... ਬੇਹੱਦ ਖੂਬਸੂਰਤ ਪੇਸ਼ਕਾਰੀ... ਮੁਬਾਰਕ ਮੌਕਾ... 🌹

  • @YAman3053
    @YAman3053 Год назад +4

    ਵਾਹ, ਗੁਰੂਜੀ 🎉🎉🎉🎉ਬਹੋਤ ਵੜੀਆ🎉🎉🎉🎉🎉🎉🎉🎉🎉🎉

  • @YuvrajSingh-vn1ln
    @YuvrajSingh-vn1ln 7 месяцев назад +2

    ਬਹੁਤ ਖ਼ੂਬਸੂਰਤ ਪੇਸ਼ਕਸ਼ ਵੀਰ ਜੀ 🌼🌼

  • @ghaggarlahar4623
    @ghaggarlahar4623 Год назад +3

    ਬਹੁਤ ਖੂਬ ਡਾਕਟਰ ਸਾਹਿਬ

  • @muhammadsohaib3645
    @muhammadsohaib3645 10 месяцев назад +3

    Kml kardea sir AP ny

  • @ajaysehrawat9325
    @ajaysehrawat9325 Год назад +3

    बहुत सुंदर डाक्टर साहब

  • @pranalikhot858
    @pranalikhot858 Год назад +2

    😊❤

  • @rahulgodara4309
    @rahulgodara4309 Год назад +2

    ❤❤

  • @jageernagar4596
    @jageernagar4596 Год назад +2

    🎉 अद्वितीय , अद्भुत

  • @SukhwinderSinghjamber-ym8fu
    @SukhwinderSinghjamber-ym8fu Год назад +3

    Congratulations 🎉

  • @tulsiramarts7409
    @tulsiramarts7409 Год назад +4

    Bahut khubsurat

  • @dilipjakhar2472
    @dilipjakhar2472 10 месяцев назад +2

    ❤ Shive Sahab ne Punjabi mein likha.Ab mera, aapka , hum sab ka kam hai duniya ko batane ka..

  • @laligarcha7131
    @laligarcha7131 Год назад +6

    Thanks Big Brother for a beautiful and historical literature

    • @krishandevuppal8624
      @krishandevuppal8624 6 месяцев назад

      ਕਾਫੀ ਕੁਝ ਕਹਣਾ ਚਾਹੁੰਦਾਹਾੰ, ਪਰ ਲਿਖਣਾ ਨਹੀੰ ਆਉੰਦਾ. ਪਰ ਪੂਰਨ ਭਗਤ ਦੇ ਕਿਸੇੱ ਦੀ ਅਸਲੀ ਕਹਾਨੀ ਜਵਾਨ ਹੋਨ ਤੋ ਬਾਦ ਸਮਜ ਆਈ. ਜਿਸ ਲਈ ਕੁਲੱ ਸਮਾਧ ਸ਼ਿਵ ਬਟਾਲਵੀ ਦਾਰਿਨੀ ਰਹੇਗਾ

  • @Charnjit--237
    @Charnjit--237 6 месяцев назад +1

    Bhout vadia y ji❤

  • @davinderrpanditt7089
    @davinderrpanditt7089 Месяц назад +1

    Thanks a million Bhaji ❤❤❤

  • @user-ju1ey3fu7o
    @user-ju1ey3fu7o 2 месяца назад +1

    Very nice kudos👍

  • @luhanigaurav619
    @luhanigaurav619 9 месяцев назад +1

    ਬਹੁਤ ਹੀ ਵਧੀਆਂ ❤

  • @tulsiramarts7409
    @tulsiramarts7409 Год назад +2

    Bahut badiya dear 🙏

  • @harnamsingh4794
    @harnamsingh4794 9 месяцев назад +1

    ਬਹੁਤ ਹੀ ਵਧੀਆ ਜੀ

    • @kitabizaika
      @kitabizaika  9 месяцев назад

      ਸ਼ੁਕਰੀਆ ਜੀ 🙏

  • @JasjitSingh-k
    @JasjitSingh-k 8 месяцев назад +2

    🇩🇪🙏

  • @nareshberwal2651
    @nareshberwal2651 9 месяцев назад +1

    बहुत खूब आदरणीय ✍️

  • @anjuharpreet
    @anjuharpreet 4 месяца назад +1

    Very nice🙏🙏🙏🙏

  • @user-di8co7ff5u
    @user-di8co7ff5u 4 месяца назад +1

    Very nice.

  • @charanjitrandhawa4695
    @charanjitrandhawa4695 11 месяцев назад +3

    U read Punjabi language or read Shiv in Shahmukhi sir?ur production is too litrary and an effort to keep live this legend live in history of punjabi litrature.

    • @kitabizaika
      @kitabizaika  11 месяцев назад +1

      I read in Punjabi and lot of thanks for encouraging my effort 🙏🙏

  • @yashvirmahajan9659
    @yashvirmahajan9659 11 месяцев назад +1

    Nice. Keep it up dear .

  • @madannavoday4306
    @madannavoday4306 2 месяца назад

    ❤❤❤ both you are best brother

  • @Gurtalman
    @Gurtalman 9 месяцев назад +1

    Paji baakaamaal peshkari

  • @bikkarsingh3583
    @bikkarsingh3583 10 месяцев назад +1

    ਭੋਰਾ ,ਭੌਰਾ ਨਹੀਂ ।

  • @birbalnauhra3525
    @birbalnauhra3525 11 месяцев назад +1

    Sir ਮੰਗਿਆਲ ਪਿੰਡ ਕਿਥੇ ਹੈ

    • @charanjitrandhawa4695
      @charanjitrandhawa4695 11 месяцев назад

      Near Jammu/Pathankot.

    • @kitabizaika
      @kitabizaika  11 месяцев назад

      ਸ਼ਿਵ ਦਾ ਸਹੁਰਾ ਪਿੰਡ ਕੀੜੀ ਮੰਗਿਆਲ ਗੁਰਦਾਸਪੁਰ ਚ ਹੈ 🙏

  • @muhammadsohaib3645
    @muhammadsohaib3645 10 месяцев назад +1

    Sir ya book Pakistan sy Mel sakte ha

    • @kitabizaika
      @kitabizaika  10 месяцев назад +1

      Pakistan ka andaja nahi, par mere khyaal se milni chhaiye, shiv aur amrita ka kaam to puri duniya mein milti hai, jaha panjabi juban samjhn wale log hain🙏🙏

  • @sukhrajsingh3789
    @sukhrajsingh3789 8 месяцев назад +1

    its tuu