Punjabi Culture and Heritage: Shiv Kumar Batalvi ਦਾ ਜੱਦੀ ਘਰ ਅੱਜ ਕਿਵੇਂ ਦਿਖਦਾ ਹੈ | 𝐁𝐁𝐂 𝐏𝐔𝐍𝐉𝐀𝐁𝐈
HTML-код
- Опубликовано: 14 мар 2024
- ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ, ਜਿਨ੍ਹਾਂ ਨੂੰ ਪੰਜਾਬੀ ਦਾ ‘ਕੀਟਸ’ ਵੀ ਕਿਹਾ ਜਾਂਦਾ ਹੈ। ਸ਼ਿਵ ਦੀ ਸ਼ਾਇਰੀ ਸਮਿਆਂ ਤੇ ਸਰਹੱਦਾਂ ਦੀ ਮੁਥਾਜ ਨਹੀਂ। ਉਹ ਪੰਜਾਬੀਆਂ ਦਾ ਸਾਂਝਾ ਕਵੀ ਹੀ ਨਹੀਂ ਬਲਕਿ ਦੂਜੀਆਂ ਭਾਸ਼ਾਵਾਂ ਦੇ ਅਦਬ ਵਿੱਚ ਵੀ ਪੜ੍ਹਿਆ, ਗਾਇਆ ਤੇ ਸੁਣਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਲਿਆਏ ਹਾਂ ਪੰਜਾਬੀ ਦੇ ਮਹਾਨ ਅਦੀਬ ਸ਼ਿਵ ਦੇ ਜੱਦੀ ਘਰ ਵਿੱਚ।
ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸ਼ੂਟ- ਸਵਿੰਦਰ ਸਿੰਘ ਤੇ ਰਾਮ ਰਾਜ, ਐਡਿਟ- ਸੰਦੀਪ ਸਿੰਘ ਤੇ ਰਾਜਨ ਪਪਨੇਜਾ
EP# 07 #amritsar #heritage #culture #shivkumarbatalvi
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਪੰਜਾਬ ਦੇ ਮਹਾਨ ਸ਼ਾਇਰ ਸ਼ਿਵ ਬਟਾਲਵੀ❤ ਅਨਮੋਲ ਹੀਰਾ ਮਾਂ ਪੰਜਾਬੀ ਦਾ❤❤❤❤❤🙏ਬਹੁਤ ਬਹੁਤ ਧੰਨਵਾਦ ਇਸ Video ਲਈ
ਸਿਵ ਕੁਮਾਰ ਬਹੁਤ ਮਹਾਨ ।ਕਵੀ
LOVE SHIVE KUMAR❤
FROM LAHORE PAKISTAN
ਪੰਜਾਬ ਨੂੰ ਉਹ ਘਰ ਸੰਭਾਲਣਾ ਚਾਹੀਦਾ ਸੀ ਨਹੀਂ ਸੰਭਾਲਿਆ ਗਿਆ
legend Shiv Kumar batalvi 😍😍
Cangha insan lambi umar nahi kad da 😢 legends sidhu batavi saab ❤❤❤
Shikhar dupaihar sir te.
Mera dhal chaliya parchhavan.
Kabran udeekdiyan mainu.
Jiven putran nu maavan...
Perhaps these lines had been written by Shiv Sahab.45 years ago my brother's friend wrote this to my brother in a letter before his sudden death. I couldn't forget this till date.
ਿਸਵ ਸਲੂਟ ਹੈ, ਿਸਵ ਵਟਾਲਵੀ ਸਲੂਟ ਹੈ ਜੀ,,😢😢😢🎉🎉
Shiv nu jinni wari vi parho ja ohde barre sunu, mur mur parhn te sunan nu ji karda e. Mera bachpan batala ch gujria par 1960 tak hi. Fir bhi mann e k Shiv de shehar da wasi riha. Na koi jamia na jamna Shiv warga. Prof. Mohan Singh, Amrita ja Chatrik ki sabh di apni jagah hey. Par Shiv sabh da raja, Maharaja e. Salam e usnu.
ਸ਼ਿਵ ਕੁਮਾਰ ❤
ਬਹੁਤ ਵਧੀਆ ਲੱਗਿਆ ਸੁਣ ਕੇ।ਪ੍ਰਸ਼ੋਤਮ ਪੱਤੋ।
ਮਹਾਨ ਸ਼ਾਇਰ ਸ਼ਿਵ ਬਟਾਲਵੀ
I love shiv Australia 🇦🇺
ਬਹੁਤ ਵਧੀਆ ਪੇਸ਼ਕਾਰੀ
Very, very EMOTIONAL.
Bohut hi changa laga shiv ji vargas koi nahi hoiea ..
ਬਹੁਤ ਵਧੀਆ👍💯👍💯
Nostalgic !!
Sohna gaya onna de bhatije ne…
Shiv Kumar ji amar han
Beautiful presentation ❤️
Sir, Please give full address of Shiv kumar Batalvi ji's house in Batala. We will also visit there.
It’s near Shiv Mandir , bus stand Chownk
❤
Very good 👍👍👍👍👍👍👍
SALUTE
The legend
shiv kumar deserves padam shri,
PURE SOUL
ਕਿੰਨੇ ਇਸ਼ਕ ਸੀ ਸ਼ਿਵ ਕੁਮਾਰ ਬਟਾਲਵੀ ਦੇ ਪਤਾ
Very good
👏🏻👏🏻
Shaandar 🌺👍🌺
🙏🏻🙏🏻🌹🌹🙏🏻🙏🏻
Punjabi song Batala Di Shan Shiv Kumar Mittal Jiji sat sat Naman hai aapko
Legend ❤
Mahan Shiv Kumar batlavi ji ❤
Very good work Robin ji
❤❤❤
🙏🏻💐💐💐💐🙏🏻
Nice information 👌
❤❤
Beautiful,Good on Robin,Thanks for sharing Dr. Sahib.
🎉🎉🎉❤❤❤
🎉
Birha da sultan
🙏🙏🙏🙏🙏🙏🙏🙏🌹🌹🌹🌹🌹
😢😢😢😢😢😢😢
Shiv kimar di apni family kithe h bche
My book punjabi culture and literature available on Amazon,
India China Pakistan Border dispute Genesis and resolutions suggested
Diabetes Hypertendion Depression silent Killer all available on amazon,I am from Daburji Sham Singh district Gurdaspur,
Good one bless you all for making this precious video ❤🌹🙏
❤❤
❤❤❤
❤❤