ਬੁੱਲ੍ਹੇ ਸ਼ਾਹ ਦੀ ਲਾਸ਼ ਨੂੰ ਹਿਜੜਿਆਂ ਨੇ ਹੀ ਕਿਉਂ ਦਫ਼ਨਾਇਆ, Bulleh Shah Story, Ruhani Safar Ep 1182

Поделиться
HTML-код
  • Опубликовано: 2 фев 2025

Комментарии • 706

  • @rkdalhotra1492
    @rkdalhotra1492 5 месяцев назад +182

    ਚੱਲ ਬੁਲਿਆ ਉੱਥੇ ਚਲਿਏ ਜਿੱਥੇ ਹੋਣ ਸਾਰੇ ਅਹੰਨੇ ਨਾ ਕੋਈ ਸਾੱਡੀ ਜਾਤ ਪਹਿਚਾਨੇ ਤੇ ਨਾ ਕੋਈ ਸਾਨੂੰ ਮਨੰਣੇ

  • @47203752raju
    @47203752raju 4 месяца назад +37

    ਬਾਬਾ ਬੁੱਲੇ ਸ਼ਾਹ ਜੀ ਬਹੁਤ ਉੱਚੀ ਹਸਤੀ ਦੇ ਮਾਲਕ ਸਨ ਪਰ ਅਸਲ ਵਿੱਚ ਲੋਕਾਂ ਨੂੰ ਸਮਝ ਬਹੁਤ ਦੇਰ ਬਾਅਦ ਆਈ। ਸਾਨੂੰ ਸਾਰਿਆਂ ਨੂੰ ਬਾਬਾ ਬੁੱਲ੍ਹੇ ਸ਼ਾਹ ਜੀ ਦੀਆ ਕਾਫ਼ੀਆਂ ਵਿੱਚੋ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਤੇ ਅਸਲ ਦੀ ਪਹਿਚਾਨ ਹੁੰਦੀ ਹੈ ਧੰਨ ਧੰਨ ਬਾਬਾ ਬੁੱਲ੍ਹੇ ਸ਼ਾਹ ਜੀ 🙏

    • @ruhanisafar
      @ruhanisafar  4 месяца назад +1

      Stay blessed... Thanks for listening 🎧

  • @satnamkaur2435
    @satnamkaur2435 6 месяцев назад +105

    ਬੁੱਲੇ ਸਾਹ ਨੇ ਇਸ਼ਕ ਹਕੀਕੀ ਕਮਾਇਆ ਰੱਬ ਨਾਲ 🙏🙏🙏🙏🙏🙏🙏

  • @jagpalsingh5693
    @jagpalsingh5693 5 месяцев назад +146

    ਬੁੱਲ੍ਹੇ ਸ਼ਾਹ ਜੀ ਦਾ ਨਾਮ ਅੱਜ ਵੀ ਜਿਉਂਦਾ ਜਾਗਦਾ ਹੈ ਤੇ ਨਫ਼ਰਤ ਕਰਨ ਵਾਲਿਆਂ ਦਾ ਨਾਮੋਂ ਨਿਸ਼ਾਂਨ ਵੀ ਬਾਕੀ ਨਹੀਂ ਰਿਹਾ,

  • @AS-nc5wh
    @AS-nc5wh 5 месяцев назад +55

    ਆਪ ਜੀ ਦਾ ਇਹ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
    ਦਿਲ ਤੋਂ ਸਲਾਮ ਬਾਬਾ ਬੁੱਲ੍ਹੇ ਸ਼ਾਹ ਜੀ ਨੂੰ 🌹🙏

  • @shivdevsingh3626
    @shivdevsingh3626 5 месяцев назад +33

    ਬੁੱਲ੍ਹੇ ਸ਼ਾਹ ਅਸੀਂ ਨਹੀਂ ਮਰਨਾ, ਕਬਰ ਪਿਆ ਕੋਈ ਹੋਰ ਦਾ ਮਤਲਬ ਰੁਹਾਨੀਅਤ ਨਾਲ ਹੈ | ਜਿਸਦਾ ਮਤਲਬ ਹੈ ਕਿ ਕਬਰ ਵਿੱਚ ਸਿਰਫ਼ ਲਾਸ਼ ਪਈ ਹੈ ਅਸਲੀ ਬੁੱਲਾ ਤਾਂ ਉਸਦੀ ਰੂਹ ਹੈ ਜੋ ਕਬਰ ਵਿੱਚ ਨਹੀਂ ਪੈ ਸਕਦੀ ਅਤੇ ਜੋ ਮਰਦੀ ਨਹੀਂ | ਸਦਾ ਅ -ਮਰ ਹੈ |

  • @harmeghsingh2399
    @harmeghsingh2399 5 месяцев назад +60

    ਬਾਬਾ ਬੁੱਲ੍ਹਾ ਸ਼ਾਹ ਜੀ ਨੂੰ ਮੇਰਾ ਅਨਕ ਵਾਰ ਸਲਾਮ ਜੀ
    ਸਾਨੂੰ ਸਾਰਿਆਂ ਨੂੰ ਇਨਸਾਨੀਅਤ ਨਾਲ
    ਪਿਆਰ ਕਰਨਾ ਚਾਹੀਦਾ ਹੈ

  • @ParminderKaur-yr9ih
    @ParminderKaur-yr9ih 5 месяцев назад +15

    ਹਜ਼ਾਰਾਂ ਵਾਰ ਨਮਸਕਾਰ ਸਾਂਈ ਬੁੱਲੇ ਸ਼ਾਹ ਜੀ ਨੂੰ ਜਿੰਨਾ ਪਰਮਾਤਮਾ ਨੂੰ ਮਿਲਣ ਦਾ ਢੰਗ ਦੱਸਿਆ ਤੇ ਫੋਕੇ ਰਸਮਾਂ ਤੋ ਉੱਪਰ ਉੱਠ ਕੇ ਇਨਸਾਨੀਅਤ ਨੂੰ ਉੱਚਾ ਚੁੱਕਿਆ 🙏🙏🙏

  • @navdeepsony7526
    @navdeepsony7526 5 месяцев назад +71

    ਕਾਫਿਰ ਬੁੱਲ੍ਹੇ ਸ਼ਾਹ ਜੀ ਨਈ ਸਨ ਸਗੋਂ ਕਾਫਿਰ ਮੌਲਵੀ ਸਨ। ਰੱਬ ਨੂੰ ਮੰਨਣ ਵਾਲੇ, ਰੱਬ ਦੀ ਗੱਲ ਕਰਨ ਵਾਲਿਆਂ ਨਾਲ ਇਹ ਦੁਨੀਆਂ ਇੱਦਾਂ ਹੀ ਕਰਦੀ ਹੈ ਤੇ ਜਦੋਂ ਓਹ ਸਾਡੇ ਵਿਚਕਾਰ ਨਹੀਂ ਰਹਿੰਦੇ ਉਦੋਂ ਉਹਨਾਂ ਨੂੰ ਜੋਰ ਸ਼ੋਰ ਨਾਲ ਮੰਨਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ.....

  • @CharanjeetSingh-dg4et
    @CharanjeetSingh-dg4et 5 месяцев назад +18

    ਧੰਨ ਧੰਨ ਸਾਈ ਬਾਬਾ ਬੁਲੇ ਸ਼ਾਹ ਜੀ ਅੱਲਾਹ ਹੂ ਅੱਲਾਹ ਹੂ ਜੀ

  • @indermohansodhi8578
    @indermohansodhi8578 6 месяцев назад +238

    ਸੋ ਸੋ ਵਾਰ ਸਲਾਮ ਸਾਈ ਬੁੱਲੇਸ਼ਾਹ ਜੀ ਨੂੰ

    • @ashokkumar-se5sl
      @ashokkumar-se5sl 5 месяцев назад +17

      BULAA SACHE ❤ D BAGTE KRN NU NHI KHNDAA C .OH KHNDAA C K APNE AMAL MTLB KARM SUDARO .ZE TUSE BAEMANI KRDE HO TO MKE ZA KASHI ZANDA TA OSDE DURRFITEMU

    • @ramshchand2110
      @ramshchand2110 4 месяца назад +3

      Bhule shah was great social reformer .Bhule shah jee Amar Rahnge

    • @Bhagti22665
      @Bhagti22665 3 месяца назад +2

      ❤❤

    • @paramjit7148
      @paramjit7148 3 месяца назад

      ❤❤❤

    • @paramjit7148
      @paramjit7148 3 месяца назад

      ​@a❤shokkumar-se5sl

  • @rkaur7649
    @rkaur7649 6 месяцев назад +48

    ਸੱਚੀ ਸਰਕਾਰ ਹਜ਼ਰਤ ਸਾਈਂ ਬਾਬਾ ਬੁੱਲ੍ਹੇ ਸ਼ਾਹ ਜੀ ❤❤❤❤❤ ਸ਼ਹਿਰ ਕਸੂਰ ਦਾ ਮਾਹੀ

    • @ashokkumar-se5sl
      @ashokkumar-se5sl 5 месяцев назад +2

      OH MOLBEE NOOR REDWAN KHAN C TE CHOWDHRY ZEEDA C

    • @Jagjeetsingh-zr2gt
      @Jagjeetsingh-zr2gt 4 месяца назад

      Ni

    • @Entity777
      @Entity777 2 дня назад

      Baba Bulle Shah Apneaap Nu Koyi Sarkar Peer Ja Mast Nahi Si Akhwanda,
      Aaj kal ta sab Dramebaaz Apne Aap Nu Sarkaara Akhwande aa Ta kawalia ga ke Fuddu Bana Re aa,
      Bulle Shah Warga Koyi Fakeer Nahi Hona Jo Sach Bolda Si,
      Pehla Ex Muslim Hoya Bhagat Kabir Ji
      Dusra Ex Muslim Hoya Baba Bulle Shah
      Teesra Ex Muslim Hoya Baba Allahyaar Khan
      Eh Tino Bharat di Dharti De Mahan Likhari Bane.

  • @SiraaStudio
    @SiraaStudio 4 месяца назад +10

    ਬੁੱਲ੍ਹਿਆ ਰੱਬ ਤੈਥੋਂ ਵੱਖ ਨੀ
    ਤੇਰੀ ਦੇਖਣ ਵਾਲੀ ਅੱਖ ਨੀ ❤
    ਬਾਬਾ ਬੁੱਲੇ ਸ਼ਾਹ ਜਿੰਨਾਂ ਨੂੰ ਅੰਦਰੋਂ ਉਹ ਖ਼ਸਮ ਮਿਲ ਗਿਆ ਸੀ ਇਹਦਾ ਹੀ ਨਹੀਂ ਉਹ ਗਲ਼ੀਆਂ ਵਿੱਚ ਕਮਲਿਆ ਵਾਂਗੂੰ ਨੱਚਦੇ ਸੀ ❤🙏🏼

  • @kimakumar5936
    @kimakumar5936 5 месяцев назад +16

    ਬੁੱਲ੍ਹੇ ਸ਼ਾਹ ਲਕੋਈਏ ਜੱਗ ਕੋਲੋਂ ਭਾਮੇ ਆਪਣਾ ਹੀ ਗੁੜ ਖਾਈਏ ਜੀ।

  • @jagrajsandhu8421
    @jagrajsandhu8421 5 месяцев назад +7

    🙏💐🙏 ਬੁੱਲ੍ਹੇ ਸ਼ਾਹ ਦੀ ਕਮਲ ਸੱਚ ਬੋਲਣ ਵਾਲਿਆਂ ਦੀ ਸਦਾ ਹਾਮੀਂ ਭਰਦੀ ਹੈ ਅਤੇ ਰਹੇਗੀ, ਇਸ਼ਾਕ ਹਕੀਕੀ ਦੀ ਕਮਾਈ ਕੀਤੀ ਹੈ,🙏💐🙏

  • @DrGurbhejmattuMattu
    @DrGurbhejmattuMattu 4 месяца назад +10

    ਧੰਨ ਧੰਨ ਸਾਈਂ ਬਾਬਾ ਬੁੱਲ੍ਹੇ ਸ਼ਾਹ ਜੀ ਦੀ ਮਜ਼ਾਰ ਮੇਰੇ ਪਿੰਡ ਕੰਧ ਵਾਲਾਂ ਹਾਜ਼ਰ ਖਾਂ ਜ਼ਿਲ੍ਹਾ ਫਾਜ਼ਿਲਕਾ ਵਿਚ ਹੈ ਜਿੱਥੇ ਦੇਸੀ ਮਹੀਨਾ 25=26 ਭਾਦਰੋ ਅਤੇ 9=10 ਸਿਤੰਬਰ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ 🙏🙏🙏🙏

  • @GursinghGs-r5y
    @GursinghGs-r5y 5 месяцев назад +29

    ਜੋ ਬੁਲੈਸਾਹ ਨਾਲ ਹੋਇਆ ਹੈ ਉਹ ਅੱਜ ਵੀ ਹੋ ਰਿਹਾ ਹੈ ਦੁਨੀਆ ਬਦਲਗੀ ਪਰ ਕਰਤੂਤ ਨਹੀ ਬਦਲੀ ਅੱਜ ਦੇ ਬੁਲਾ ਨਾਲ ਵੀ ਇਹੋ ਕੁਝ ਹੋ ਰਿਹਾ ਹੈ ਆਪ ਨੇ ਬੁਹਤ ਵਧੀਆ ਜਾਣਕਾਰੀ ਦਿੱਤੀ। ❤❤❤❤

  • @ParamjitSingh-bj8xc
    @ParamjitSingh-bj8xc 5 месяцев назад +18

    ਹਜਾਰਾ ਵਾਰ ਨਮਸਕਾਰ ਬਾਬਾ ਜੀ ਬੁਲੇਸਾਹ ਜੀ ਨੂੰ ਬਾਬਾ ਜੀ ਨੂੰ ਤੰਗ ਕਰਨ ਵਾਲਿਅਾ ਮੌਲਵੀਅਾਂ ਨੂੰ ਦੋਜਕ ਨਸੀਬ ਹੋਵੇ

  • @mehal_mansa
    @mehal_mansa 4 месяца назад +10

    ਰੂਹਾਨੀਅਤ ਹੈ ਉਹਨਾਂ ਦੇ ਸ਼ਬਦਾ ਵਿੱਚ
    ਸੱਚੇ ਆਸ਼ਿਕ ਸਨ ਰੱਬ ਦੇ

  • @ManoharlalMehmi
    @ManoharlalMehmi 6 месяцев назад +34

    ਬਹੁਤ ਵਧੀਆ ਵਿਡੀਉ ਬਣਾਈਂ ਹੈ ਜੀ ਤੁਸੀਂ ਬਾਬਾ ਬੁਲੇ ਸ਼ਾਹ ਜੀ ਕਿਸੇ ਜ਼ਾਤ ਜਾਂ ਮਜਬ ਦੇ ਹੋ ਹੀ ਨਹੀਂ ਸਕਦੇ ਉਹੋ ਤਾਂ ਸਾਰੀ ਦੁਨੀਆਂ ਦੇ ਸਤਿਕਾਰ ਯੋਗ ਹਨ।

    • @ruhanisafar
      @ruhanisafar  6 месяцев назад

      Bahut bahut shukriya ji 🙏🙏

  • @pushwindersingh4009
    @pushwindersingh4009 5 месяцев назад +59

    ਅੱਜ ਉਹਨਾਂ ਮਾਲਵੀਆ ਨੂੰ ਕੋਈ ਜਾਣਦਾ ਹੈ।
    ਬਾਬਾ ਬੁੱਲ੍ਹੇਸ਼ਾਹ ਜੀ ਨੂੰ ਕੌਣ ਨਹੀਂ ਜਾਂਦਾ

  • @EpiceraJB
    @EpiceraJB 5 месяцев назад +25

    ਬੁੱਲੇ ਸ਼ਾਹ ਬਹੁਤ ਉੱਚੀ ਹਸਤੀ ਦੇ ਮਾਲਕ ਸਨ ਜਿਨਾਂ ਨੇ ਜੀਂਦੇ ਜੀ ਖੁਦਾਵੰਦ ਕਰੀਮ ਨੂੰ ਅੰਦਰੋਂ ਪਾਇਆ ਮੁਰਸ਼ਦ ਦਾ ਵੈਰਾਗ ਸਾਈ ਬੁੱਲੇ ਸ਼ਾਹ ਦੀਆਂ ਕਾਫੀਆਂ ਦੇ ਵਿੱਚੋਂ ਜੋ ਝਲਕਦਾ ਹੈ ਉਸ ਨੂੰ ਬਿਆਨ ਕਰਨਾ ਲਫਜ਼ਾਂ ਵਿੱਚ ਸੌਖਾ ਨਹੀਂ🎉🎉🎉🎉🎉❤❤

    • @ruhanisafar
      @ruhanisafar  5 месяцев назад

      Hanji bilkul, thanks for listening

  • @jamadesigallan5356
    @jamadesigallan5356 5 месяцев назад +6

    ਲੇਖਕ ਦੀ ਕੋਈ ਜ਼ਾਤ ਪਾਤ ਨਹੀਂ ਹੁੰਦੀ ਕਲ਼ਮ ਦੇ ਸਭ ਦੀ ਸਾਂਝੀ ਹੁੰਦੀ ਹੈ,ਵਧੀਆ ਜਾਣਕਾਰੀ ਦੇਣ ਲਈ ਤੁਹਾਡੇ ਧੰਨਵਾਦ

  • @JagtarMaan-cg1yy
    @JagtarMaan-cg1yy 5 месяцев назад +6

    ਜੈ ਸਾਂਈ ਬਾਬਾ ਬੁੱਲ੍ਹੇ ਸ਼ਾਹ ਜੀ ਕੋਟਿ ਕੋਟਿ ਪ੍ਰਣਾਮ ਜੀ

  • @SarwanSingh-pz8uh
    @SarwanSingh-pz8uh 6 месяцев назад +27

    ਮਹਾਨ ਸ਼ਖਸ਼ੀਅਤ ਸਨ ਬਾਬਾ ਬੁੱਲੇ ਸ਼ਾਹ ।
    ਸਲਾਮ ਸੌ ਸੌ ਵਾਰ ਸਲਾਮ

    • @ruhanisafar
      @ruhanisafar  6 месяцев назад +1

      🙏🙏

    • @Babbu_sahedi
      @Babbu_sahedi 6 месяцев назад +1

      @@ruhanisafarbaba bulle shah ji di mout kive hoyi c eh b dsna c bhaji

  • @kuldeepsinghgill2078
    @kuldeepsinghgill2078 5 месяцев назад +6

    Bulle saah rabb ohna noo milldaa neeta jinna dia sachia 🌻🙋‍♂️🌻🙋‍♂️🌻🙋‍♂️🙋‍♂️✌🌹🍇🍇🍇🍇

  • @ਡੀਮਨਮੁੰਡਾ
    @ਡੀਮਨਮੁੰਡਾ 6 месяцев назад +18

    ਧੰਨਵਾਦ ਵੀਰ ਜੀ🙏🏻🥰❣️
    ਬਾਬਾ ਬੁੱਲੇ ਸ਼ਾਹ ਜੀ ਦਾ ਮੇਲਾ ਆ ਰਿਹਾ 25 ਭਾਦੋਂ ਨੂੰ ਅਗਲੇ ਮਹੀਨੇ.
    ਜ਼ਿਲਾ ਫਾਜ਼ਿਲਕਾ ਹਾਜਰ ਖਾਂ, ਪਿੰਡ ਕੰਧਵਾਲਾ
    ਬਾਬਾ ਬੁੱਲੇ ਸ਼ਾਹ ਜੀ ਕਸੂਰ ਤੋਂ ਉਥੇ ਆਏ ਸੀ ਇਹ ਮੇਲਾ ਲਗਾਤਾਰ 3 ਚਲਦਾ🙏🏻

    • @ruhanisafar
      @ruhanisafar  6 месяцев назад +1

      ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏

    • @ਡੀਮਨਮੁੰਡਾ
      @ਡੀਮਨਮੁੰਡਾ 6 месяцев назад

      @@ruhanisafar 🙏🏻❣️

    • @SarbjitSingh-fi1zu
      @SarbjitSingh-fi1zu 5 месяцев назад

      Good ji

    • @sharansandhu9074
      @sharansandhu9074 5 месяцев назад +1

      ਕੰਧ ਵਾਲਾ ਹਾਜ਼ਰ ਖਾਂ
      ਸਹੀ ਨਾਮ ਆ ਪਿੰਡ ਦਾ

    • @harkirankaur9735
      @harkirankaur9735 5 месяцев назад

      Baba ji di Eh place Kithey hei!

  • @ratanpalpalratan9670
    @ratanpalpalratan9670 3 месяца назад +4

    ਬੁੱਲੇਸ਼ਾਹ ਦੀਆ ਕਾਫੀਆ ਤੋ ਸਾਨੂੰ ਇਸ਼ਕ ਹਕੀਕੀ ਦੀ ਸੇਧ ਮਿਲਦੀ ਹੈ।

    • @ruhanisafar
      @ruhanisafar  3 месяца назад

      Thanks stay blessed 💖

  • @jassgill4917
    @jassgill4917 4 месяца назад +5

    ਸ਼ੋ ਸ਼ੋ ਵਾਰ ਸ਼ਲਾਮ ਸ਼ਾਈ ਬੁੱਲ੍ਹੇਸ਼ਾਹ ਜੀ ਨੂੰ 🙏🤲

  • @JatinderSingh-mj8zk
    @JatinderSingh-mj8zk 4 месяца назад +5

    ਬੁਲਿਆ 🙏ਤੇਰੇ ਕਲਾਮ ਨੂੰ ਸੋ ਸੋ ਸਲਾਮ 🙏🙏

  • @ajaharmewgazirj3571
    @ajaharmewgazirj3571 4 месяца назад +3

    ❤ਹਜ਼ਰਤ ਬੁੱਲੇਸ਼ਾਹ ਰਹਿਮਤੁੱਲਾ ❤

  • @naviii949
    @naviii949 5 месяцев назад +14

    ਧੰਨ ਗੁਰੂ ਅਨਾਇਤ ਸ਼ਾਹ ਜੀ l
    ਧੰਨ ਬਾਬਾ ਬੁੱਲੇ ਸ਼ਾਹ ਜੀ l
    Video ਸੁਣ ਕੇ ਰੋਣਾ ਹੀ ਆ ਗਿਆ l❤

  • @karenvir6979
    @karenvir6979 5 месяцев назад +4

    ਕਰੋੜਾ ਵਾਰੀ ਬਾਬਾ ਬੁੱਲੇ ਸ਼ਾਹ ਜੀ ਨੂੰ ਸਲਾਮ ਬਾਬਾ ਬੁੱਲੇ ਸ਼ਾਹ ਜੀ ਵਰਗੇ ਬੰਦੇ ਦੁਨੀਆ ਤੇ ਵਾਰ ਵਾਰ ਆਉਣ👌👍❤️❤️❤️❤️❤️❤️❤️❤️❤️💯💯💯💯💯

  • @RaghbirPannu-q7i
    @RaghbirPannu-q7i 3 месяца назад +2

    ਬੁੱਲੇ ਸ਼ਾਹ ਨੂੰ ਅਣਗਿਣਤ ਵਾਰ ਸਲਾਮ ,ਬੁੱਲੇ ਸ਼ਾਹ ਦੀ ਸੋਚ ਵਰਗੇ ਲੋਕ ਬਹੁਤ ਘੱਟ ਹਨ ॥

  • @Nannu556
    @Nannu556 4 месяца назад +7

    ।।ਬੁੱਲ੍ਹੇ ਸ਼ਾਹ ਗੱਲ ਤਾਹੀਓਂ ਮੁੱਕਦੀ ਹੈ ਮੈਂ ਨੂੰ ਦਿਲੋਂ ਮੁਕਾਈਏ।।

  • @surjitkaur1895
    @surjitkaur1895 6 месяцев назад +7

    ਬੁੱਲੇ ਸ਼ਾਹ ਜੀ ਰੱਬ ਦੇ ਬੰਦੇ ਹਮੇਸ਼ਾਂ ਜਿੰਦਾ ਰਹਿੰਦੇ ਹਨ ਜੇ ਜਨਤਾ ਦੇ ਦਿੱਲਾਂ ਵਿੱਚ ਵਸਦੇ ਹਨ।

  • @surjitmidha5728
    @surjitmidha5728 5 месяцев назад +5

    ਬੁੱਲੇ ਸ਼ਾਹ ਜੀ ਨੂੰ ਸੋ ਸੋ ਸਲਾਮ

  • @harwindersinghruby3715
    @harwindersinghruby3715 6 месяцев назад +7

    ਧੰਨ ਬਾਬਾ ਬੁੱਲੇ ਸ਼ਾਹ ਜੀ

  • @SureshPaulSharma
    @SureshPaulSharma 6 месяцев назад +10

    ਬਾਬਾ ਬੁੱਲੇ ਸ਼ਾਹ ਜੀ ਦੇ ਬਾਰੇ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ

  • @kamaljitsingh8542
    @kamaljitsingh8542 5 месяцев назад +3

    ❤❤ ਸਲਾਮ ਆਰਜ਼ ਕਰਦਾ ਮਹਾਂਨ ਦਰਵੇਸ਼ ਬਾਬਾ ਬੁੱਲੇ ਸ਼ਾਹ ਜੀ 🌹🌹🙏 ਨੂੰ 🙏

  • @amarjeetkaur2927
    @amarjeetkaur2927 5 месяцев назад +6

    ਬਾਬੇ ਬੁੱਲੇਸ਼ਾਹ ਦੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ

  • @RangitSinghHarike-uy7md
    @RangitSinghHarike-uy7md 5 месяцев назад +2

    ਬਾਬਾ ਬੁੱਲੇ ਸ਼ਾਹ ਜੀ ਰੱਬ ਜੀ ਦੇ ਸੱਚੇ ਸੁੱਚੇ ਸਪੁੱਤਰ ਸਨ ਹਨ ਧੰਨਵਾਦ ਧੰਨਵਾਦ ਕਰਦੇਂ ਹਾਂ ਜੀ।। ਵੀਰ ਜੀ ਆਪ ਜੀ ਦੇ ਵੀ ਧੰਨਵਾਦੀ ਹਾਂ ਜੀ ਕੋਸ਼ਿਸ਼ ਜ਼ਾਰੀ ਰਖ਼ਣਾ ਜੀ।

  • @shaminderkaursandhu9747
    @shaminderkaursandhu9747 4 месяца назад +3

    🙏🙏ਬਹੁਤ ਵਥੀਆ ਇਤਹਾਸ ਬਾਬੇ ਬੁੱਲੇ ਜੀ ਬਿਲਕੁਲ ਸਹੀ ਆ

  • @GursinghGs-r5y
    @GursinghGs-r5y 5 месяцев назад +7

    ਜੋ ਪਾਕ ਪਵਿੱਤਰ ਰੂਹਾ ਇਸ ਮਾਤ ਲੋਕ ਵਿਚ ਆਉਂਦੀਆ ਹਨ ਉਹਨਾ ਨੂੰ ਦੁਨੀਆ ਦੀ ਕੋਈ ਪ੍ਰਵਾਹ ਨਹੀ। ਉਹ ਮੁਰਸਦ ਦੇ ਗੁਣ ਗੋਦੀਆ ਹਨ। ❤❤ਬੁਹਤ ਵਧੀਆ ❤❤

  • @sarwansingh1803
    @sarwansingh1803 5 месяцев назад +5

    ਬੁਲੇ ਸ਼ਾਹ ਦੀ ਹਸਤੀ ਬਹੁਤ ਉਚੀ ਸੀ ਉਹ ਅਜ ਵੀ ਜਿੳਦਾ ਆਪਣੀਆ ਰਚਨਾਵਾਂ ਵਿਚ

  • @paramjitsingh4473
    @paramjitsingh4473 8 дней назад

    ਬਾਬਾ ਬੁਲ੍ਹੇ ਸ਼ਾਹ ਜੀ ਨੂੰ ਲੱਖਾਂ ਲੱਖਾਂ ਪ੍ਰਨਾਮ ਹੈ ਉਨ੍ਹਾਂ ਨੇ ਪੂਰਾ ਸਮਾਂ ਕੁਰੀਤੀਆਂ ਵਿਰੁੱਧ ਅਵਾਜ਼ ਉਠਾਈ ਸੀ ਸਹੀ ਬਚਨ ਕੀਤੇ ਸੀ ਠੱਗ ਪੁਜਾਰੀਆਂ ਨੂੰ ਭੰਡਿਆ ਸੀ ਇਸ ਕਰਕੇ ਉਹ ਲੋਕਾਂ ਦੀ ਦਿਲਾਂ ਵਿਚ ਵਸਦੇ ਹਨ ਉਨ੍ਹਾਂ ਦੀ ਮਜ਼ਾਰਾਂ ਤੇ ਮੇਲੇ ਲਗਦੇ ਹਨ ਰਹਿੰਦੀ ਦੁਨੀਆਂ ਤੱਕ ਮੇਲੇ ਲੱਗਦੇ ਰਹਿਣਗੇ ਜੀ ❤❤❤❤❤❤❤❤❤🎉🎉🎉🎉🎉

  • @surjitthakur3783
    @surjitthakur3783 5 месяцев назад +3

    ਮੁੱਕਦੀ ਗੱਲ ਇਹ ਹੈ,ਜਿਨ੍ਹੇ ਰੱਬ ਨਾਲ ਲਾਈਆਂ ਪ੍ਰੀਤਾਂ, ਉਹ ਤਸਦਤਾਂ ਵਿੱਚ ਰਹੇ।

  • @lalitjandialmahajan5866
    @lalitjandialmahajan5866 3 месяца назад +1

    ❤❤❤ਮੰਦਿਰ ਢਾਹ ਦੇ ਮਸਜਿਦ ਢਾਹ ਦੇ , ਢਾਹ ਦੇ ਜੋ ਕੁਝ ਢਹਿੰਦਾ ਏ, ਪਰ....ਕਿਸੇ ਦਾ ਦਿਲ ਨਾ ਢਾਹੀਂ, ਮੇਰਾ ਰੱਬ ਦਿਲਾਂ ਵਿੱਚ ਰਹਿੰਦਾ ਏ❤❤❤

  • @tarloksinghpunia7888
    @tarloksinghpunia7888 3 месяца назад +2

    ਬੂਲੇ ਸਾਹ ਦੇ ਕਲਮੈ ਵਧਿਆ ਹਨ ਰੱਬ ਹਰ ਇਕ ਦੇ ਅੰਦਰ ਅੱਖਾਂ ਪਿਛੇ ਧੂਨਕਾਰਾ ਦੇ ਰਿਹਾ ਹੈ ,ਰਿਸ਼ਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂਡੇ ਗੋਲਡੀ ਤੋ ਸਰਕਾਰ ਵੀ ਡਰਦੀ ਹੈ

  • @ManjeetKaur-mo3zm
    @ManjeetKaur-mo3zm 5 месяцев назад +3

    ਧੰਨ ਧੰਨ ਬਾਬਾ ਬੁੱਲ੍ਹੇ ਸ਼ਾਹ ਜੀ ❤❤❤

  • @ashoksethi6243
    @ashoksethi6243 Месяц назад +1

    Pak ruh Baba Bulleshah rehndi duniyan tak jinda rehnge.Ameen

  • @MalkidSing-lz9mq
    @MalkidSing-lz9mq 6 месяцев назад +16

    ਸੱਯਦ ਮੁਸਲਮਾਨ ਸਿੱਖ ਮੁਸਲਮਾਨ ਹੁੰਦੇ ਹਨ ਕੇਸ਼ਾਧਾਰੀ ਹੁੰਦੇ ਹਨ ਅਤੇ ਹਿੰਦੂ ਮੁਸਲਮਾਨਾਂ ਦੇ ਪਾਖੰਡਾਂ ਨੂੰ ਨਹੀ ਮੰਨਦੇ । ਸੱਯਦ ਮੁਸਲਮਾਨ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਰਹਿੰਦੇ ਹਨ ਅਤੇ ਸੱਚੇ ਮੁਸਲਮਾਨ ਹੁੰਦੇ ਹਨ । ਬਾਬਾ ਬੁੱਲੇ ਸ਼ਾਹ ਜੀ ਸੱਯਦ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਸਨ ਅਤੇ ਹਮੇਸ਼ਾਂ ਸੱਚ ਬੋਲਦੇ ਸਨ ।

    • @satnamkaur2435
      @satnamkaur2435 6 месяцев назад +2

      ਇਹ ਬਿਲਕੁਲ ਸਹੀ ਐ

    • @VarinderSingh-q6z
      @VarinderSingh-q6z 5 месяцев назад

      ਬਾਬਾ ਬੁੱਲ੍ਹੇ ਸਾ਼ਹ ਦੇ ਗੁਰੂ ( ਮੁਰਸ਼ਦ ) ਗੁਰੂ ਗੋਬਿੰਦ ਸਿੰਘ ਜੀ ਨਹੀਂ ਸਾ਼ਹ ਅਨਾਇਤ ਸਨ ਜੀ,,,
      ਸੰਤ ਜਾਤਾਂ ਪਾਤਾਂ,ਧਰਮਾਂ ਕੌਮਾਂ ਤੋਂ ਪਰੇ ਇਕ ਰਬ ਦੀ ਗਲ ਕਰਦੇ ਹਨ ਤੇ ਤੁਸੀਂ ਉਨ੍ਹਾਂ ਨੂੰ ਸਿੱਖ ਹਿੰਦੂ ਮੁਸਲਮਾਨਾਂ ਦੇ ਨਾਲ ਕਿਉਂ ਜੋੜ ਰਹੇ ਹੋ ,

  • @vkaysingh9937
    @vkaysingh9937 6 месяцев назад +6

    ਦੁਨੀਆਂ ਤੇ ਰੀਜ਼ ਉਹਦੀ ਕਰੀਏ
    ਜੋ ਰੱਬ ਨੂੰ ਉਹਦੇ ਅਕਾਲ ਰੂਪ ਤੋਂ ਜਾਣੇ
    ਲੋਕੀਂ ਥਾਂ ਥਾਂ ਭਟਕੇ ਫਿਰਦੇ ਕਿਉਂ
    ਜਾਣੇ ਅਣਜਾਣੇ
    ਸਮਝ ਨਾ ਲੱਗਦੀ ਅੱਜ ਕਿਸੇ ਨੂੰ
    ਫੇਰ ਉਹੀ ਧੱਕੇ ਕਰਦੇ
    ਵੇਖ ਲੈ ਬੁੱਲੇ ਸ਼ਾਹ ਤੇਰੇ ਜਾਣ ਪਿੱਛੋਂ ਵੀ
    ਅੱਜ ਵੀ ਹਰਕਤ ਉਹੀ ਕਰਦੇ
    ਜੋ ਮੋਲਵੀ ਕੀਤਾ ਜੋ ਪੂਜਾਰੀ ਕੀਤਾ
    ਅੱਜ ਇਹ ਵੀ ਉਹੀ ਸੱਬ ਕਰਦੇ
    ਸਾਰੀ ਜ਼ਿੰਦਗੀ ਰੱਬ ਨੂੰ ਲੱਭਦੇ
    ਫੇਰ ਅਖੀਰ ਉਹਦੇ ਹੀ ਦੱਰ ਤੇ ਮਰਦੇ

  • @amriks9150
    @amriks9150 5 месяцев назад +4

    جے رب نوں ملنا ای ضرور بابا بلے شاہ نوں پڑھ اس دی شاعری نوں سب کجھ پتہ لگ جاےگا رب کیتھے آن بے شاہ زندہ باد

  • @jorawarsingh8920
    @jorawarsingh8920 5 месяцев назад +2

    ਜੈ ਬਾਬਾ ਬੁੱਲੇ ਸ਼ਾਹ ਜੀ

  • @pannalal9291
    @pannalal9291 6 месяцев назад +3

    ਬਹੁਤ ਵਧੀਆ ਜਾਣਕਾਰੀ ਭਰਪੂਰ ਵੀਡੀਓ ਹੈ ਜੀ ਧਨਵਾਦ ਸਹਿਤ ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ ਤੋਂ

    • @ruhanisafar
      @ruhanisafar  6 месяцев назад

      ਬਹੁਤ ਬਹੁਤ ਸ਼ੁਕਰੀਆ ਜੀ

  • @satvinderkaur4853
    @satvinderkaur4853 6 месяцев назад +8

    Bulle Shah ji naal v enna kujh hoya. Eh duniya kade Rabb di gal karan walya nu manjur hi nahi kardi. Enne parman saamne h par aaj v lok sahi raste nahi turde. Naman h Baba Bulle Shah ji nu. 🙏🏻 Video bnan lyi dhanwad 🙏🏻

    • @ruhanisafar
      @ruhanisafar  6 месяцев назад

      Thanks for listening... Keep watching nd share this video

    • @ParamjeetKour-d5i
      @ParamjeetKour-d5i 2 месяца назад

      Right dii

  • @SunilKumar-t3p6r
    @SunilKumar-t3p6r 5 месяцев назад

    ਲੱਖ ਵਾਰ ਸਲਾਮ ਸਾਈ ਬਾਬਾ ਬੁੱਲੇ ਸ਼ਾਹ ਜੀ ਨੂੰ 🙏🙏🙏🙏🙏🙏🙏🙏🙏🌹🌹

  • @Aiden-b5j
    @Aiden-b5j 4 месяца назад +3

    Sach nu koi pasand nhi karda lekin sach sach hi hunda h❤❤❤❤

  • @satnamsandhu9389
    @satnamsandhu9389 6 месяцев назад +3

    ਜ੍ਹੈ ਖਵਾਜਾ ਪੀਰ ਜੀ ❤❤❤

  • @parmindersingh2081
    @parmindersingh2081 5 месяцев назад +1

    ਬੇਈਮਾਨ ਲੋਕ ਹੀ ਅਕਸਰ ਕੌਮ ਅਤੇ ਧਰਮ ਦੇ ਠੇਕੇਦਾਰ ਬਣਦੇ ਹਨ ਜੀ

  • @BlSoni-r1p
    @BlSoni-r1p Месяц назад +1

    Bulleh Shah Sant the aur Shanti Rahenge buliya Teri Ki Kahana Koi Misal Nahin Bulla Bulla Hi Tha aur jaati paati se bahut Upar the Bulle Radha Swami BL Soni tabiji Ajmer

  • @jaijot1255
    @jaijot1255 4 месяца назад +1

    ਧੰਨ ਧੰਨ ਬਾਬਾ ਬੁੱਲ੍ਹੇ ਸ਼ਾਹ ਜੀ

  • @gamingjohn1925
    @gamingjohn1925 6 месяцев назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏

  • @tarloksinghpunia7888
    @tarloksinghpunia7888 3 месяца назад +2

    ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂਡੇ ਗੋਲਡੀ ਤੋ ਸਰਕਾਰ ਵੀ ਡਰਦੀ ਹੈ

  • @SurinderKaur-zz1gr
    @SurinderKaur-zz1gr 5 месяцев назад +1

    ਵਾਹ ਕਿਆ ਖੂਬ ਲਿਖਾ ਬੁੱਲੇ ਸ਼ਾਹ ਨੂੰ ਮੇਰਾ ਪਰਿਣਾਮ

  • @Thebeautytickles
    @Thebeautytickles 5 месяцев назад +3

    ਆਪਜੀ ਦੀ ਅਵਾਜ਼ ਬਹੁਤ ਬੋਲਣ ਦਾ ਤਰੀਕਾ ਬਹੁਤ ਸੋਹਣਾ ਹੈ

    • @ruhanisafar
      @ruhanisafar  5 месяцев назад

      ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਜੀ, ਇਸੇ ਤਰ੍ਹਾਂ ਮੇਰੀਆਂ videos ਨੂੰ ਵੇਖਦੇ ਰਹੋ ਜੀ

  • @narinderkaurdhaliwal2680
    @narinderkaurdhaliwal2680 5 месяцев назад +2

    My favourite Sufi poet...
    Bullia tainu Kafar Kafar Aakhde.
    Tu Aaho Aaho Aakh

  • @ajaibsingh172
    @ajaibsingh172 6 месяцев назад +4

    Satnam Waheguru Ji ! Dhan Dhan BABA BULEY SHAH JI.

  • @ManjitSingh-qc7nv
    @ManjitSingh-qc7nv 6 месяцев назад +4

    Waheguru ji waheguru ji waheguru ji

  • @richaguru6018
    @richaguru6018 5 месяцев назад +3

    Jionday je es dunia tay chanday insana de kadr nhi krday blkay hate krday nsy onna de kdra keemta reality baray baad ch he pta lgda hai fir he pyar krday hn fir ke fyda eho jiho insaana de baad lokpryta hunde ekk kism de shaap chad janday hn wmk sb pr baba bulay shah nu dil ton sslute hai

    • @ruhanisafar
      @ruhanisafar  5 месяцев назад

      Hanji bilkul sahi keha... 🙏🙏

  • @baljitkaur2911
    @baljitkaur2911 4 месяца назад +2

    Bullia Rab da ki pauna. Edharo pattna udhar launa.Baba Bulle Shah Ji nu kot kot parnaam.

    • @ruhanisafar
      @ruhanisafar  4 месяца назад

      Thanks for listening 🎧

  • @bittupreet6369
    @bittupreet6369 6 месяцев назад +3

    ਬਹੁਤ ਖੂਬ ਜੀ ਇਸ ਤਰਾਂ ਦੇ ਸੁਨੇਹੇ ਹਮੇਸ਼ਾ ਦਿੰਦੇ ਰਿਹਾ ਕਰੋਂ

    • @ruhanisafar
      @ruhanisafar  6 месяцев назад

      Shukriya ji ... 🙏🙏 Keep watching nd support

  • @Sonysharma52
    @Sonysharma52 5 месяцев назад +1

    ਸਲਾਮ ਬਾਬਾ ਬੁੱਲ੍ਹੇ ਸ਼ਾਹ ਜੀ ਨੂੰ

  • @HarjitSingh-il4ce
    @HarjitSingh-il4ce 5 месяцев назад +1

    ਵਹਿਗੁਰੂ ਜੀ ਸਤਿਨਾਮ ਜੀ

  • @KuldeepSingh-qq9ds
    @KuldeepSingh-qq9ds 5 месяцев назад +1

    ਬਾਬਾ ਬੁੱਲ੍ਹੇ ਸ਼ਾਹ ਜੀ 🌹🌹🌹🙏🙏🙏

  • @Rajan26971
    @Rajan26971 6 месяцев назад +4

    Sarkar hajrat sai Baba Bule sha ji wha wha ji

  • @RAMANDEEPSandhu-kv1ze
    @RAMANDEEPSandhu-kv1ze 5 месяцев назад +2

    ਸਲਾਮ ਬਾਬਾ ਜੀ ❤

  • @Rajpal-gb7ct
    @Rajpal-gb7ct 5 месяцев назад +2

    Baba bulleh Shah ji koti koti Naman 🙏🙏🙏🙏🙏💝💝💝💝

  • @BaljinderSingh-ds8yh
    @BaljinderSingh-ds8yh 5 месяцев назад +2

    ਪਖੰਡੀ ਲੋਕ ਬਾਬਾ ਬੁੱਲੇਸ਼ਾਹ ਜੀ ਨੂੰ ਨਹੀ ਸਮਝ ਸਕੇ ।

  • @singhkt4969
    @singhkt4969 6 месяцев назад +3

    Soh soh vari parnam baba bulle sahaji ji nu❤❤❤❤

  • @opticalsworld2393
    @opticalsworld2393 5 месяцев назад +1

    Eis waar main jadon pakistan gya ta BABA BULLE SHAH JI di mazaar te jaroor ja k aaunga❤

  • @lovedhillon498
    @lovedhillon498 8 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sumanbala5372
    @sumanbala5372 Месяц назад +1

    मुझे बाबा बुल्ले शाह के बारे मे जानकर बहुत हुआ ये baat sahi है ki ईश्वर अल्लाह गुरूजी ram सब हमरे मन मे है अगर कोई समझें तो जय बाबा ji🙏🙏

  • @DrdrsainiSaini
    @DrdrsainiSaini 4 месяца назад

    ਧੰਨ ਧੰਨ ਬੂਲੇ ਸਾਹ ਜੀ ਕੋਟ ਕੋਟ ਨਮਨ

  • @KuldeepSingh-qq9ds
    @KuldeepSingh-qq9ds 5 месяцев назад +1

    ਬਹੂਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ 👏
    V Harnola D Kaithal Haryana

  • @kulwinderkaurkulwinder6624
    @kulwinderkaurkulwinder6624 5 месяцев назад +1

    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ❤❤

  • @Facelessx12214
    @Facelessx12214 6 месяцев назад +2

    Baba bule shah ji nu slam waheguru ji

  • @VirenderKumar-sr8of
    @VirenderKumar-sr8of 5 месяцев назад +2

    Kya baat yaar baba bulle shah ji apke charno mein mera pranaam

  • @babbar3531
    @babbar3531 4 месяца назад +2

    waheguru baba buleh shah ji

  • @rajinderkaur5639
    @rajinderkaur5639 6 месяцев назад +3

    Dhan baba bule shah tenu koti koti namskar

  • @anilkumarsharma9483
    @anilkumarsharma9483 6 месяцев назад +4

    Koti koti parnam 🙏🙏

  • @HarpreetSingh-e9z9r
    @HarpreetSingh-e9z9r 9 дней назад

    Waheguruji waheguruji Verygood

  • @inderpreetsingh1A
    @inderpreetsingh1A 4 месяца назад

    ਬੁਲੇ ਸ਼ਾਹ ਨੂੰ ਸਲਾਮ❤

  • @harpreetkhalsa4354
    @harpreetkhalsa4354 5 месяцев назад +1

    ਲੱਖ ਵਾਰ ਝੁਕ ਕੇ ਪ੍ਰਣਾਮ ਬਾਬਾ ਬੁੱਲੇ ਸ਼ਾਹ ਜੀ

  • @Rangbirangizindgi
    @Rangbirangizindgi 2 месяца назад

    ਕੋਟਿ ਕੋਟਿ ਪ੍ਰਣਾਮ ਬੁਲੇ ਸ਼ਾਹ ਜੀ।ਸੱਚ ਨੂੰ ਹਮੇਸ਼ਾ ਲਤਾੜਿਆ ਜਾਂਦਾ,ਇਹ ਦੁਨੀਆਂ ਦਾ ਦਸਤੂਰ ਹੈ। ਦੁਨੀਆਂ ਰੰਗ ਬਿਰੰਗੀ ਹੈ, ਕੋਈ ਵਿਸ਼ਵਾਸ ਨਾ ਕਰਿਓ।

  • @daljitkaur3744
    @daljitkaur3744 5 месяцев назад

    ਵੀਡੀਓ ਬਹੁਤ ਪਸੰਦ ਆਇਆ। ਬੁਲੇ ਸ਼ਾਹ ਫਕੀਰ ਨੂੰ ਲੱਖ ਲੱਖ ਸਲਾਮ।

  • @jaspalsinghkahlon4829
    @jaspalsinghkahlon4829 5 месяцев назад

    Excellent, Baba Bule Shah ji Amar ho gaye ne.
    Nice Presentation.🌹🌹

  • @JaswinderSingh-hy7ul
    @JaswinderSingh-hy7ul 5 месяцев назад +1

    Baba bullhe shah pbi kaum de herre san jo ajj v sade dillan ch vasde han... Wah oye punjabiyo tusi ajj v kihahdiaa kauma dee gal kari jande ho... Ihna hoshiaan kauma ne tuhanu vand ditta te hor agge vandan nu firdiyaan han... Aao Sare apni asli punjabiyat nu samjhde hoye Babe bullhe shah de asli waris baniye....

  • @Shahidkoyal786
    @Shahidkoyal786 5 месяцев назад +2

    ALLAH walo ki Ramaz or samaj ALLAH hi jane ,,,, ALLAH jane wey mahi tera piyar ki a❤❤❤❤❤