ਤੰਦੂਰ 'ਚ ਸ਼ਾਮ ਕੌਰ ਨੂੰ ਕਿਉਂ ਭੁੰਨਿਆ ? | ਸ਼ਾਮ ਕੌਰ ਨਾਰ ਦਾ ਕਿੱਸਾ | Kisse Kahaniyan | JUS 24x7

Поделиться
HTML-код
  • Опубликовано: 10 янв 2025

Комментарии • 310

  • @shahdevsingh7951
    @shahdevsingh7951 Месяц назад +10

    ਇਹ ਸਟੋਰੀ ਸਾਡੀ ਮਾਤਾ ਜੀ ਨੇਂ 60 ਸਾਲ ਪਹਿਲਾਂ ਸੁਣਾਈ ਸੀ ਜੀ ਵਾਹਿਗੁਰੂ ਜੀ

  • @bantkaur8539
    @bantkaur8539 3 месяца назад +41

    Vaheguru ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

    • @lashmansingh9994
      @lashmansingh9994 3 месяца назад +1

      WAHEGURU JI ਦੇ ਸਪੇਲਿੰਗ ਏ ਨੇ ਨਾ ਕੇ ਮੂਹਰੇ V ਪਾ ਕੇ ਸ਼ੁਰੂ ਹੁੰਦੇ ਨੇ

  • @ChanpreetSingh-r6i
    @ChanpreetSingh-r6i 3 месяца назад +196

    ਸ਼ਾਮ ਕੌਰ ਦੀ ਜਾਨ ਉਸ ਦੇ ਹੁਸਨ ਨੇ ਨੀ ਲਈ ਸੀ ਬਲਕਿ ਉਸ ਦੇ ਸਰੀਰ ਤੇ ਪਾਏ ਹੋਏ ਸੋਨੇ ਨੇ ਲਈ ਸੀ ਇਕ ਗੀਤ ਆਇਆ ਸੀ, ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕੀ ਲੋੜ ਸੀ

  • @ਗੁਰਚਰਨਸਿੰਘ-ਦ3ਣ
    @ਗੁਰਚਰਨਸਿੰਘ-ਦ3ਣ 3 месяца назад +58

    ਅੱਜ ਪਹਿਲੀ ਵਾਰੀ ਤੁਹਾਡੇ ਚੈਨਲ ਤੇ ਕਿੱਸਾ ਸੁਣਿਆ ਬਹੁਤ ਸੋਹਣੀ ਆਵਾਜ਼ ਤੇ ਹਲਕੇ ਸੰਗੀਤ ਨਾਲ ਕਿੱਸਾ ਬਹੁਤ ਖ਼ੂਬ ਲੱਗਾ ਇੱਕ ਦੋ ਕਿੱਸੇ ਹੋਰ ਨੇ ਉਹ ਵੀ ਸੁਣਾਵੋਂ ਸ਼ਾਮ ਕੌਰ ਬਠਿੰਡੇ ਤੋਂ ਜਿਸਨੂੰ ਮਾਣਕ ਨੇ ਸਦਾ ਸੂਰਮੇ ਸਮਝਣ ਗੀਤ ਰਾਹੀਂ ਗਾਇਆ ਦੂਜਾ ਬੱਚਿਤਰ ਡਾਕੂ ਉਹਵੀ ਬਠਿੰਡੇ ਦਾ ਹੋਇਆ ਜਿਸਨੂੰ ਸਦੀਕ ਨੇ ਗਾਇਆ ਧੰਨਬਾਦ ਜੀ

  • @ranjitpossi
    @ranjitpossi 3 месяца назад +28

    ਕਿੱਸਾ ਸ਼ਾਮੋਂ ਨਾਰ❤

  • @manjeetkaur949
    @manjeetkaur949 3 месяца назад +30

    ਬਹੁਤ ਦਰਦਨਾਕ ਕਿਸਾ ਸ਼ਾਮੋ ਨਾਰ ਦਾ ❤❤❤❤❤ਮਨਜੀਤ ਕੌਰ ਆਸਟ ਘਨੌਰੀ ਕਲਾਂ 🎉🎉🎉🎉🎉🎉

    • @BholaSingh-mm8gw
      @BholaSingh-mm8gw 3 месяца назад +2

      Ghnauri kalan🎉🎉🎉

    • @nsgill1353
      @nsgill1353 3 месяца назад +1

      ❤❤❤

    • @avkaransingh1692
      @avkaransingh1692 17 дней назад

      ਇਹਦੀ ਪੂਰੀ ਕਹਾਣੀ ਸਹੀ ਪਤਾ ਕਿਸੇ ਨੂੰ

  • @ਕਈਰੰਗਜਿੰਦਗੀਦੇ
    @ਕਈਰੰਗਜਿੰਦਗੀਦੇ 3 месяца назад +24

    1980 ਤੋ 1990 ਦੇ ਦਹਾਕੇ ਵਿੱਚ ਇਹ ਕਿੱਸੇ ਪੜ੍ਹਦੇ ਰਹੇ ਸੀ।
    ਸ਼ਾਮੋ ਨਾਰ। ਜਾਂ ਕਿਹਰ ਸਿੰਘ ਦੀ ਮੌਤ ਜਾਂ ਕਈ ਹੋਰ ਅਜਿਹੇ ਕਿੱਸੇ ਉਸ ਵੇਲੇ ਮਨੋਰੰਜਨ ਜਾਂ ਫਿਰ ਗਿਆਨ ਦੇ ਸਾਧਨ ਸਨ।

  • @parmjit5894
    @parmjit5894 3 месяца назад +16

    ਸਾਡੇ ਬਚਪਨ ਵਿੱਚ ਸਾਡੀ ਦਾਦੀ ਸਾਨੂੰ ਇਹ ਕਹਾਣੀ ਸੁਣਾਈ ਸੀ ਕਿਹਾ c eh ਸੱਚੀ ਸਟੋਰੀ c ਉਸਦੀ ਮੁੰਦਰੀ ਤੋਂ ਹੀ ਉਸਦਾ ਕਤਲ ਕਰਨ ਵਾਲਾ ਫੜ੍ਹ ਹੋਇਆ ਸੀ ਇਹ 100%ਸੱਚੀ ਗੱਲ਼ ਹੈ ਕਾਤਲ ਨੂੰ ਕੋਹਲੂ ਵਿੱਚ ਪੀੜ ਦਿੱਤਾ ਸੀ

    • @Tumi12369
      @Tumi12369 3 месяца назад +3

      sachi?fr te bhut vadia kita.

  • @ManinderSingh-c7u
    @ManinderSingh-c7u 3 месяца назад +14

    😢ਇਹ ਕਿਸਾ 1986 ਦੇ ਗਰੀਬ ਮੈ ਸੁਣਿਆ ਸੀ ਬਹੁਤ ਹੀ ਦਰਦ ਹੈ ਇਸ ਵਿੱਚ😢😢

  • @peterhundal8108
    @peterhundal8108 3 месяца назад +32

    ਸਰਲੀ ਪਿੰਡ ਪਹਿਲਾਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਤੇ ਹੁਣ ਇਸ ਮੌਕੇ ਤਰਨਤਾਰਨ ਜ਼ਿਲ੍ਹੇ ਵਿੱਚ ਹੈ

  • @SuratKhehra
    @SuratKhehra 3 месяца назад +27

    ਅੱਜ ਅਜੇਹੀਆਂ ਘਟਨਾਵਾਂ ਹਰ ਰੋਜ਼ ਹੋ ਰਹੀਆਂ ਨੇ ਪਰ ਕੁੱਝ ਨਹੀਂ ਹੋ ਰਿਹਾ

  • @Gurdeepsingh-bw6kj
    @Gurdeepsingh-bw6kj 3 месяца назад +8

    ਇਹ ਬਹੁਤ ਹੀ ਪੁਰਾਣਾ ਕਿੱਸਾ ਹੈ ਇਸ ਦੇ ਸਬੰਧੀ ਗੀਤ ਹੀ ਸੁਣਿਆ ਸੀ ਪਰ ਕਹਾਣੀ ਨਹੀ ਸੀ ਸੁਣੀ aap ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @HarjeetSingh-nn6ur
    @HarjeetSingh-nn6ur 3 месяца назад +23

    ਤਦੂਰ ਦਾ ਜਿਕਰ ਇਕ ਵਾਰ ਵੀ ਨੀ ਆਈਆ ਸਿਰਫ ਕਹਾਣੀ ਲੰਬੀ ਕਰਨ ਤੇ ਜੋਰ ਦੇ ਰੱਖੇਆ

  • @jaggisingh2255
    @jaggisingh2255 2 месяца назад +6

    Jai Mata shaam kaur mohni ❤️🙏🛐

  • @asbhullar6418
    @asbhullar6418 3 месяца назад +28

    ਸ਼ਾਮੋ ਨਾਰ ਦਾ ਪੇਕਾ ਪਿੰਡ ਸਰਹਾਲੀ ਸੀ ਅਤੇ ਉਹ ਬਾਬਾ ਬਕਾਲਾ ਦੇ ਕੋਲ ਪਿੰਡ ਰਈਆ ਵਿੱਚ ਵਿਆਹੀ ਗਈ ਸੀ । ਉਸ ਦਾ ਪਤੀ ਕਿਹਰ ਸਿੰਘ ਮੇਰਠ ਛਾਉਣੀ ਵਿਖੇ ਫੌਜ ਵਿੱਚ ਭਰਤੀ ਸੀ ।

    • @Satbirdadwal-m9z
      @Satbirdadwal-m9z 2 месяца назад

      ਸਰਹਾਲੀ ਵੀਰੇ ਤਰਨ ਤਾਰਨ ਵਿਚ ਹੈ

    • @avkaransingh1692
      @avkaransingh1692 17 дней назад

      ਜਿਹੜਾ ਨਾਮ ਤੁਸੀ ਦਸਿਆ ਕੀ ਇਹ ਸਹੀ ਆ ਜੀ

    • @asbhullar6418
      @asbhullar6418 17 дней назад

      @@avkaransingh1692 ਜੀ ਵੀਰੇ ।

  • @Gagantelecomamargarh-h1f
    @Gagantelecomamargarh-h1f 3 месяца назад +11

    मैंने यह पहली बार स्टोरी सुनी है बहुत दर्द भरी कहानी है😢 39 साल की मैं हूं अफसोस में स्टोरी के बारे में पहले नहीं जान पाई

  • @PrinceSingh-ij3if
    @PrinceSingh-ij3if День назад

    Very very nice 👍 ji

  • @manpreetdhiman3053
    @manpreetdhiman3053 2 месяца назад +2

    Bohut vadhiya uprala di god bless you

  • @daljitlitt9625
    @daljitlitt9625 3 месяца назад +6

    ਵਾਹਿਗੁਰੂ ਜੀ

  • @msinghkaur5636
    @msinghkaur5636 3 месяца назад +17

    ਜਵਾਹਰ ਸਿੰਘ ਨੂੰ ਸੁਪਨਾ ਆ ਗਿਆ ਕੇ ਉਸਦੀ wife ਨਾ ਬੁਰਾ ਹੋ ਗਿਆ means ਉਹਦੀ wife station ਨੇ ਲਾਪਤਾ ਹੋ ਗਈ ਅਤੇ ਉਹ ਜਾ ਕੇ ਸੌਂ ਗਿਆ ?

    • @manreet7069
      @manreet7069 9 часов назад +1

      Right ohne labhn di koshish kyu ni kiti pehla hi

  • @goldbadgegaming9901
    @goldbadgegaming9901 2 месяца назад +5

    ਬੇਸ਼ੱਕ ਕਹਾਣੀ ਵਿੱਚ ਕੁਝ ਮਨਘੜਤ ਗੱਲਾਂ ਹਨ ਪਰ ਕਹਾਣੀ ਸੱਚੀ ਹੈ ਕਿਉਂਕਿ ਇੰਨੇ ਲੋਕਾਂ ਨੇ ਲਿਖਿਆ ਹੈ ਕਿ ਇਹ ਕਹਾਣੀ ਅਸੀਂ ਛੋਟੇ ਹੁੰਦਿਆਂ ਨੇ ਸੁਣੀ ਹੈ ਇਸ ਵਿੱਚ ਬੋਲਿਆ ਗਿਆ ਹੈ ਕਿ ਉਸਦਾ ਪਤੀ ਆਇਆ ਸੀ ਪਰ ਲੋਕਾਂ ਦੇ ਮੁਤਾਬਕ ਉਸਨੇ ਇਕੱਲੀ ਚਿੱਠੀ ਭੇਜੀ ਸੀ ਤੇ ਉਹ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਪਰ ਉਹ ਆਇਆ ਨਹੀਂ ਉਹ ਦੂਜੇ ਦਿਨ ਆਇਆ ਸੀ ਉਹਨਾਂ ਦਿਨਾਂ ਦੇ ਵਿੱਚ ਫੋਨ ਦੀ ਸੁਵਿਧਾ ਨਹੀਂ ਸੀ ਜਿਸ ਕਾਰਨ ਉਹ ਉਸ ਨੂੰ ਅਲਰਟ ਨਹੀਂ ਕਰ ਸਕਿਆ ਉਹ ਆਪਣੇ ਪਤੀ ਨੂੰ ਮਿਲਣ ਵਾਸਤੇ ਸਟੇਸ਼ਨ ਦੇ ਭੱਜੀ ਆਈ ਸੀ ਤੇ ਉੱਥੇ ਹੀ ਉਸਨੂੰ ਰਾਤ ਹੋ ਗਈ ਜਿਸ ਕਾਰਨ ਉਸ ਨਾਲ ਇਹ ਹਾਦਸਾ ਵਾਪਰਿਆ ਦੂਸਰੇ ਦਿਨ ਉਸ ਦੇ ਪਤੀ ਨੂੰ ਜਦ ਛੁੱਟੀ ਮਿਲੀ ਤਾਂ ਉਸੇ ਢਾਬੇ ਤੇ ਆਇਆ ਤਾਂ ਉਥੋਂ ਉਸਨੂੰ ਉਸ ਮੁੰਦਰੀ ਤੋਂ ਪਤਾ ਲੱਗ ਗਿਆ ਹਰ ਇੱਕ ਇਨਸਾਨ ਜੋ ਕਿਸੇ ਨੂੰ ਪਿਆਰ ਕਰਦਾ ਹੈ ਆਪਣੇ ਮਹਿਬੂਬ ਦਾ ਗਹਿਣਾ ਪਹਿਛਾਣ ਲੈਂਦਾ ਹੈ

  • @RAJPALSINGH_TIWANA
    @RAJPALSINGH_TIWANA Месяц назад +1

    ਕਹਾਣੀ ਸੁਣ ਕੇ 17:09 ਬਹੁਤ ਪੁਰਾਣੀ ਯਾਦ ਤਾਜਾ ਹੋ ਗਈ

  • @aliakhtar1605
    @aliakhtar1605 2 месяца назад +2

    Dr Veerpal ji kya baat aa hai bhoht wadia lag reha hai Thoda show

  • @mann-kg4pg
    @mann-kg4pg 3 месяца назад +65

    ਕਿੱਸਾ ਨਹੀਂ ਸੱਚ ਹੈ। ਚੰਗੀ ਤਰ੍ਹਾਂ ਕਿਸੇ ਨੂੰ ਪੜ੍ਹੋ ਜੀ। ਜਵਾਰ ਸਿੰਘ ਨੇ ਘਰੇ ਤਾਰ ਪਾਈ ਹੋਈ ਸੀ। ਸੀ ਕੀ ਮੈਂ ਕੱਲ੍ਹ ਮੈਂ ਅਮ੍ਰਿੰਤਸਰ ਰੇਲਵੇ ਸਟੇਸ਼ਨ ਤੇ ਆ ਰਿਹਾ ਹਾਂ। ਉਸ ਦੀ ਪਤਨੀ ਸ਼ਾਮੋ ਉਸ ਨੂੰ ਲੈਣ ਸਟੇਸ਼ਨ ਤੇ ਆ ਗਈ ਸੀ। ਪਰ ਸਟੇਸ਼ਨ ਤੇ ਗੱਡੀ ਤਾਂ ਆਈ ਮੇਰਠ ਤੋਂ ਪਰ ਜਵਾਹਰ ਸਿੰਘ ਉਸ ਦਿਨ ਨਹੀਂ ਆਇਆ। ਸ਼ਾਮੋ ਢਿੱਲਾ ਮੂੰਹ ਲੈਕੇ ਢਾਬੇ ਤੇ ਗਈ,,ਗਰਜੇ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਅਗਲੇ ਦਿਨ ਜਵਾਹਰ ਸਿੰਘ ਆਇਆ। ਸ਼ਾਮੋ ਨੂੰ ਲੱਭਦਾ ਲੱਭਦਾ ਉਹ ਥੱਕ ਕੇ ਢਾਬੇ ਤੇ ਰੋਟੀ ਖਾਣ ਲਈ ਬੈਠ ਗਿਆ। ਤਾਂ ਇਹ ਸਾਰਾ ਰਾਜ ਖੁਲਿਆ ਕਤਲ ਦਾ 1980 ਦੇ ਲਗਪਗ ਦੀ ਗੱਲ ਹੈ

    • @jasbirkaur4884
      @jasbirkaur4884 3 месяца назад +7

      ਗਲਤ ਮੇਰਾ ਜਨਮ 67 ਦਾ ਏ ਬਚਪਨ ਵਿਚ ਮੇਰੇ ਮਾਤਾ ਜੀ ਇਹ ਸਭ ਸੁਣਾਉਗੇ ਸਨ ਦਸਦੇ ਸੀ ਕਿ ਇਹ ਸਚ ਏ

    • @SatnamSingh-vx4nw
      @SatnamSingh-vx4nw 3 месяца назад +1

      Waheguru Ji

    • @Wassansinghaulakhaulakh
      @Wassansinghaulakhaulakh 3 месяца назад +1

      ਗਲਤ ਦੱਸਿਆ ਜਾ ਰਹਿ ਹੈ

    • @Wassansinghaulakhaulakh
      @Wassansinghaulakhaulakh 3 месяца назад +2

      ੳਪਰਲੇ ਕੁਮੈਟ ਠੀਕ ਹੈ ਆਪ ਗਲਤ ਦੱਸਿਆ ਹੈ

    • @manmohansingh8719
      @manmohansingh8719 3 месяца назад +8

      Lgda nhi K 1980 di kahani h.eh kisa bahut Purana Hai.

  • @kahlon899
    @kahlon899 3 месяца назад +7

    ਬਹੁਤ ਦਰਦ ਭਰੀ ਕਹਾਣੀ ਹੈ

  • @SimarSaini-o3z
    @SimarSaini-o3z 2 месяца назад +1

    Tusi punjabi bhut sohni bolde ho.ma punjab to ha te bed student ha punjabi teacher Banda aim ha .tuhadi punjabi sun ke badi khushi hoyee

  • @AzraAkram-v1p
    @AzraAkram-v1p Месяц назад +1

    ❤really

  • @gurveersingh9889
    @gurveersingh9889 3 месяца назад +12

    ਇਹ ਓਹੀ ਸ਼ਾਮ ਕੌਰ ਮੋਹਣੀ ਆ ਜਾ ਉਹ ਹੋਰ ਸੀ ਕੋਈ

    • @balvirsingh5137
      @balvirsingh5137 3 месяца назад +1

      Mata samh kuar ta Mata di

    • @RoyalLife-oo4ji
      @RoyalLife-oo4ji 3 месяца назад +4

      ਨਹੀਂ ਉਹ ਅਲੱਗ ਆ

    • @gurveersingh9889
      @gurveersingh9889 2 месяца назад

      ਇੱਟ ਪੱਟੀਏ ਮਾਤਾ ਨਿੱਕਲ ਆਉਦੀ ਆ

    • @gurveersingh9889
      @gurveersingh9889 2 месяца назад

      @@RoyalLife-oo4ji mnu lgda mata hun rehn hi social media te lgg gyi

  • @DALJEETSINGH-qc6tk
    @DALJEETSINGH-qc6tk 3 месяца назад +2

    Wahe guru ji 🙏🙏 Wahe guru ji

  • @ShindaSurjit
    @ShindaSurjit 3 месяца назад +2

    ਲੋਕ ਸ਼ਾਮੋ ਨਾਰ ਨਾਮ ਨਾਲ ਜ਼ਿਆਦਾ ਜਾਣਦੇ ਹਨ

  • @ManjitKaur-fg9iy
    @ManjitKaur-fg9iy 2 месяца назад +1

    ਮੇਰੇ ਨਾਨੀ ਜੀ ਅਤੇ ਮੇਰੀ ਮੰਮੀ ਵੀ ਇਹ ਗੱਲ ਸੁਣਾਉਂਦੇ ਹੁੰਦੇ ਸਨ

  • @5911entertainment
    @5911entertainment 3 месяца назад +3

    ਬਹੁਤ ਗੱਲਾਂ ਮਨ ਘੜਤ ਹਨ

  • @surinderpal2623
    @surinderpal2623 2 месяца назад +1

    ਸ਼ਾਮੋ ਨਾਰ ਹੀ ਨਾਂਅ ਚਲਦਾ ਰਿਹਾ ਹੈ

  • @MandeepKaur-xs2yz
    @MandeepKaur-xs2yz 3 месяца назад +2

    Bhut dardnak kisa bachpan vich sunde se bhut bhut thanku

  • @kaursingh-m2u
    @kaursingh-m2u 2 месяца назад +1

    asi ta bachpan ch suni si apni mummy toh

  • @ManjitKaur-mr7gc
    @ManjitKaur-mr7gc Месяц назад

    Wahegru ji🙏🙏

  • @kuljitkanda1276
    @kuljitkanda1276 3 месяца назад +16

    ਰੂਹ ਕਬਾਊ ਕਹਾਣੀ ਸਾਮ ਕੋਰ ਦੀ

  • @tirathsingh7016
    @tirathsingh7016 2 месяца назад +1

    Thank you jankari dene ka very good

  • @RAJPALSINGH_TIWANA
    @RAJPALSINGH_TIWANA Месяц назад +2

    ਛੋਟੇ ਹੁੰਦੀਆਂ ਮੇਰੇ ਮਾਮਾ ਜੀ ਤੋਂ ਸਾਮੋ ਨਾਰ ਦੀ ਕਹਾਣੀ ਸੁਣਦੇ ਹੁੰਦੇ ਸੀ

  • @HarcharanSidhu-u4h
    @HarcharanSidhu-u4h 3 месяца назад +2

    ਸਾਮ ਕੋਰ ਦਾ ਦਿਲ ਕਮਾਉ ਕਿਸਾ

  • @bobbyparvana
    @bobbyparvana 6 часов назад

    🌹🌹🌹🌹🌹🌹🌹🌹

  • @ranjeetsekhon765
    @ranjeetsekhon765 2 месяца назад +2

    Very Nice g ❤❤❤

  • @akmundra492
    @akmundra492 2 месяца назад +2

    Wagharu g

  • @GurDayal-o1e
    @GurDayal-o1e 2 месяца назад +1

    Ji ha mene 50 saal pehle isko suna tha

  • @AvtarSingh-dk9zw
    @AvtarSingh-dk9zw 3 месяца назад +5

    Avtar.singh..sister.g.very.good.g.thanks.g.

  • @Karan8284
    @Karan8284 3 месяца назад +1

    Waheguru Satnam

  • @dr.harmeetkaurmeetwritersinger
    @dr.harmeetkaurmeetwritersinger 3 месяца назад +4

    ਦੁਖਦਾਈ 😢

  • @SarbjitJohal-v5v
    @SarbjitJohal-v5v 3 месяца назад +1

    Thank you Ji very sad kissa but true story.

  • @darshankaur3663
    @darshankaur3663 3 месяца назад +3

    Shamo naar bare bachpan vich bahut suniya c❤

  • @Remains926
    @Remains926 3 месяца назад +4

    Nice story

  • @SukhdevSingh-vd9wb
    @SukhdevSingh-vd9wb 3 месяца назад +5

    Thank you friend ji thank u main CRPF asi jagdev Singh main sham ko aur Deepak ki kahani sunariya mein pahla bhi sunaeye thankyou bahan ji Rona a Gaya bahut bahut dhanyvad main aapka shukrana karta hun WaheGuru Ji ka Khalsa Shri waheguru Ji ki Fateh Shambhu

  • @RavinderSingh-gh6rb
    @RavinderSingh-gh6rb 3 месяца назад +27

    ਮੈਡਮ ਅੱਜ ਕੱਲ੍ਹ ਹਰ ਰੋਜ ਹੀ ਇਹ ਘਟਨਾਵਾਂ ਹੋ ਰਹੀਆ

  • @bhindasinghrania9001
    @bhindasinghrania9001 3 месяца назад +1

    Bahut vadia dasea tusi

  • @GaganSingh22
    @GaganSingh22 3 месяца назад +2

    Bhoot vadia story a ji ❤

  • @PaulSingh-w5r
    @PaulSingh-w5r 3 месяца назад +1

    Very good job❤❤❤❤❤

  • @Gurmeetkaur-p9d1p
    @Gurmeetkaur-p9d1p 2 месяца назад +1

    Veryvery beautiful ❤️

  • @palvindersing8126
    @palvindersing8126 3 месяца назад +2

    ਬਿਲਕੁਲ ਸਹੀ ਕਿੱਸਾ ਆ

  • @jarnailbalamgarh4449
    @jarnailbalamgarh4449 3 месяца назад +22

    ਦੇਵ ਥਰੀਕੇ ਵਾਲੇ ਨੇ ਲਿਖਿਆ ਹੈ ਕਿ:- ਬੈਂਚ ਤੇ ਬੈਠੀ ਸ਼ਾਮੋਂ ਮਾਰਦੀ ਲੀਕਾਂ ਨੀ, ਕਿਹਰ ਸਿੰਘ ਹੌਲਦਾਰ ਦੀਆਂ ਕਰਦੀ ਉਡੀਕਾਂ ਨੀ, ਮਤਲਬ ਉਸਦੇ ਪਤੀ ਦਾ ਨਾਂਅ ਕੇਹਰ ਸਿੰਘ ਹੌਲਦਾਰ ਸੀ ਤੇ ਉਹ ਅਗਲੇ ਦਿਨ ਸਵੇਰੇ ਗੱਡੀ ਤੇ ਆ ਗਿਆ ਸੀ ਮੀਟ ਖਾਣ ਲੱਗਾ ਤਾਂ ਮੁੰਦਰੀ ਜਾੜ੍ਹ ਹੇਠ ਆਈ ਤੇ ਪੁਲਿਸ ਲਿਆਇਆ , ਤੁਹਾਡੇ ਮੁਤਾਬਿਕ ਚੌਥੇ ਦਿਨ ਤੱਕ ਮੀਟ ਕਿਵੇਂ ਰਹਿ ਸਕਦੈ ਕਹਾਣੀ ਹੋਰ ਪੁਣ-ਛਾਣ ਮੰਗਦੀ ਐ।
    ਕਹਾਣੀ ਲੰਮੀ ਕਰਨ ਲਈ ਕਈ ਗੱਲਾਂ ਦੁਹਰਾਈਆਂ ਗਈਆਂ

    • @jasskang7179
      @jasskang7179 3 месяца назад

      😅tuc kro fr chann punn

    • @jasvirkaur-pi4vv
      @jasvirkaur-pi4vv 3 месяца назад

      ਕਿਹਰ ਸਿੰਘ ਰਾਮ ਕੌਰ ਦਾ ਪਤੀ ਸੀ ਤੇ ਉਸਨੂੰ ਉਸਦੀ ਸੱਸ ਨੇ ਆਪਣੇ ਪੁੱਤਾਂ ਤੋਂ ਵਢਵਾਇਆ ਸੀ ।

    • @jarnailbalamgarh4449
      @jarnailbalamgarh4449 3 месяца назад

      @@jasvirkaur-pi4vv ਉਹ ਲੁਧਿਆਣੇ ਜ਼ਿਲ੍ਹੇ ਦੀ ਸੀ ਪਰ ਮੈਂ ਅਮ੍ਰਿਤਸਰ ਵਾਲੇ ਬਾਰੇ ਲਿਖਿਆ ਹੈ ਦੇਵ ਥਰੀਕੇ ਵਾਲੇ ਨੇ ਲਿਖਿਆ ਹੈ ਗੀਤ ਜਿਸ ਨੂੰ ਕਿਸੇ ਲੱਖੇ ਨੇ ਕਿਸੇ ਔਰਤ ਨਾਲ ਦੋਗਾਣਾ ਗਾਇਐ ਜੀ

  • @preetlyons8018
    @preetlyons8018 3 месяца назад +1

    I heard this story from my mother and my Nani ma years ago, in childhood.
    Call - Shamo Nar

  • @AneetaBadhan-h4r
    @AneetaBadhan-h4r 2 часа назад

    🙏

  • @chamkaursingh5743
    @chamkaursingh5743 2 месяца назад +1

    Some.te.hussan.dono.insan.de.vaer.han

  • @northerninsecticides2335
    @northerninsecticides2335 3 месяца назад +1

    Sir.....kehde sun diya gallan hun

  • @SURJITSINGH-jm3dp
    @SURJITSINGH-jm3dp 3 месяца назад

    ਬਹੁਤ ਬਹੁਤ ਵਧੀਆ ਉਪਰਾਲਾ ਹੈ ਭੈਣ ਜੀ।

  • @sahibramsahibramkataria7624
    @sahibramsahibramkataria7624 2 месяца назад +1

    पुराने ज़माने में लोग लूटपाट में लिप्त होने पर देर नहीं करते

  • @jaggaghaint6539
    @jaggaghaint6539 2 месяца назад +4

    ❤😢

  • @satwinderkaur1627
    @satwinderkaur1627 3 месяца назад +4

    Very nice story

  • @SatnamSingh-vx4nw
    @SatnamSingh-vx4nw 3 месяца назад +1

    Waheguru Ji

  • @SarbjitSingh-is3lc
    @SarbjitSingh-is3lc 3 месяца назад +13

    J ਗੱਡੀ ਚਲ ਪਈ ਸੀ ਤਾਂ ਅਗਲੇ station te ਉੱਤਰ ਜਾਂਦਾ
    12 ਘੰਟੇ ਸਫ਼ਰ ਕਰਦਾ ਰਿਹਾ

  • @AmritpalSingh-t2e
    @AmritpalSingh-t2e 3 месяца назад +5

    Mere mummy ji ah khani sunaude hude c

  • @ManjitKaur-p4z9w
    @ManjitKaur-p4z9w 3 месяца назад +2

    So nice

  • @DavinderSingh-hm2ry
    @DavinderSingh-hm2ry 3 месяца назад +2

    Verry.nice ji

  • @BalwinderSingh-bj9el
    @BalwinderSingh-bj9el 3 месяца назад +3

    ਸ਼ਾਮੋ ਨਾਰ ਦਾ ਪਤੀ ਕੇਹਰ ਸਿੰਘ ਸੀ

  • @avtarsinghchanne5720
    @avtarsinghchanne5720 2 месяца назад +2

    ਇਹ ਕਹਾਣੀ ਸੱਚੀ ਹੈ,ਪਰ ਬਹੁਤ ਗੱਲਾਂ ਮਨਘੜ੍ਹਤ ਹਨ ਜਿਵੇ ਕਿ ਐਨਾਂ ਅਮੀਰ ਹੋਣ ਬਾਵਜੂਦ ਬਾਪ ਨੂੰ ਇੱਕੋ ਇੱਕ ਕੁੜੀ ਵਿਆਹ ਲਈ ਚਿੰਤਾ ਵਿੱਚ ਪੈਣਾ,ਕਿਆ ਉਸ ਵੇਲੇ ਚਾਰ ਦਿੰਨ ਮੀਟ ਖਾਣ ਯੋਗ ਰਹਿ ਸਕਦਾ ਸੀ,ਜਵਾਹਰ ਸਿੰਘ ਨਾਲੋਂ ਸ਼ਾਮ ਕੌਰ ਦਾ ਵਿਛੜ ਜਾਣਾ ਤੇ ਉਸਨੇ ਚਾਰ ਦਿੰਨ ਬਾਅਦ ਮੁੜਨਾ।

  • @mandeepbains-l6x
    @mandeepbains-l6x 3 месяца назад +6

    ਕਿੱਸਾ ਬੈਗੋ ਨਾਰ ਦਾ ਵੀ ਸੁਣਾਓ

  • @HarpreetSingh-jw4jj
    @HarpreetSingh-jw4jj 3 месяца назад +3

    Rab mehar kare

  • @amanbrar4567
    @amanbrar4567 3 месяца назад +14

    ਕੀ ਇਹੇ ਮਾਤਾ ਸ਼ਾਮ ਕੌਰ ਮੋਹਣੀ ਦਾ ਕਿੱਸਾ ਹੈ ਜਾ ਫਿਰ ਇਹੇ ਕੋਈ ਹੋਰ ਸ਼ਾਮ ਕੌਰ ਹੈ .....ਦਸੇਓ ਜਰੂਰ ਜੀ ਜੇ ਕਿਸੇ ਨੁ ਪਤਾ ਹੈ ਤਾਂ

    • @79869
      @79869 3 месяца назад +4

      Nahi ji eh mata mohni da kissa nahi hai mata shyam kaur mohini tan kauru desh wichon hoyi hai eh sham kaur hor hai g

    • @amanbrar4567
      @amanbrar4567 3 месяца назад

      @@79869 thanks ji ....par ki mata sham kaur mohini di history ni mil sakdi kito ji

    • @79869
      @79869 3 месяца назад +2

      @@amanbrar4567 hnji mil sakdi aa os babe kol jo es nu Manda Howe

    • @Fakirirangdateyade
      @Fakirirangdateyade 3 месяца назад

      Koru desh kihda desh h ji​@@79869

    • @__pal
      @__pal 3 месяца назад

      Ki mata sham kor mohni di aj kl moh len vali gl sach hai?

  • @daljitsidhu7149
    @daljitsidhu7149 3 месяца назад +4

    ਜਦੋਂ ਬਾਣੀਏ ਨੇ ਆਪਣੀ ਕੱਪੜਿਆਂ ਦੀ ਦੁਕਾਨ ਨੂੰ ਅੱਗ ਲਾ ਦਿੱਤੀ ਸੀ ਉਹ ਕਹਿੜਾ ਕਿੱਸਾ ਹੈ ਉਹ ਵੀ ਸੁਨਾਉ

    • @s.stoor.2964
      @s.stoor.2964 3 месяца назад +1

      ਬੇਗੋ ਨਾਰ

    • @rajatpreets7017
      @rajatpreets7017 2 месяца назад

      ਬੇਗੋ ਨਾਰ ਅਤੇ ਇੰਦਰ ਬਾਣੀਆ

    • @rameshbansal1991
      @rameshbansal1991 Месяц назад

      ਇੰਦਰ ਬਾਣੀਆਂ ਅਤੇ ਬੇਗੋ ਨਾਰ

  • @BalwinderKaur-r5g
    @BalwinderKaur-r5g 3 месяца назад +1

    Sade mom sanu chote hunfia nu dunde c samhamu nar di kahani aj suni akha ch te hanju dign lg gy mere tan😢😢😢😢😢😢lalch bhut buri chej a

  • @DavinderSingh-jn1bj
    @DavinderSingh-jn1bj 3 месяца назад +3

    Nice sotory g

  • @PoojaSaini-vm7qq
    @PoojaSaini-vm7qq Месяц назад

    Oh kehra pyar jehra pyar nu chad k ja k so gya

  • @ManjitKaur-oh5tk
    @ManjitKaur-oh5tk 3 месяца назад +5

    This is a real story

  • @veerpalsran8062
    @veerpalsran8062 3 месяца назад +4

    ਸਰਹਾਲੀ ਆ ਜੀ

    • @SukhwinderKaur-qb4mr
      @SukhwinderKaur-qb4mr 2 месяца назад

      ਸਰਹਾਲੀ ਨਹੀ ਸਰਲੀ ਹੈ ਤਖਤੂ ਚੱਕ ਲਾਗੇ

  • @gurpreetatla1835
    @gurpreetatla1835 Месяц назад

    ਮੈ ਖੜੀ ਟੇਸਨ ਤੇ ਰੇ ਗਈ ਆਪ ਤੂੰ ਗੱਡੀ ਚੜ ਗਿਆ ਵੇ ਲਾਭ ਹੀਰੇ ਨੇ ਸਈ ਗੀਤ ਗਾਇਆ

  • @parmindersingh178
    @parmindersingh178 3 месяца назад +1

    Very good g..bhut vadya g ❤❤❤❤

  • @panjabmixtv-vq1vc
    @panjabmixtv-vq1vc 3 месяца назад +13

    ਸ਼ਾਮ ਕੌਰ ਨਹੀਂ, ਸਿਆਮੋ ਨਾਰ ਆ

  • @HarjinderSingh-q5y
    @HarjinderSingh-q5y 3 месяца назад +2

    ❤ thanks 🙏❤

  • @Sraavlogs
    @Sraavlogs Месяц назад

    ਜਵਾਹਰ ਸਿੰਘ ਨੇ ਦੁਬਾਰਾ ਵਿਆਹ ਕਰਵਾ ਲਿਆ ਸੀ,ਤੇ ਉਹਦੀ ਫੈਮਲੀ ਉਹਦੇ ਪੋਤਰੇ ਪੜਪੋਤਰੇ ਅੱਜ ਵੀ ਪਿੰਡ ਰਾਮਗੱੜ ਲਿਟਾਂ ਜਿਲਾ ਕਪੂਰਥਲਾ ਦੇ ਵਿੱਚ ਰਹਿ ਰਹੇ ਨੇ,ਬੜੀ ਜਮੀਨ ਸੀ ਇਹਨਾ ਕੋਲ ਸ਼ਨ80ਚ,ਹੁੰਣ ਦਾ ਪਤਾ ਨਹੀ।

  • @karnailsinghbadgujjar9992
    @karnailsinghbadgujjar9992 2 месяца назад +2

    ਫੌਜੀ ਦਾ ਨਾਮ ਕੇਹਰ ਸਿੰਘ ਸੀ

  • @reshamjatriala239
    @reshamjatriala239 3 месяца назад +2

    Beautiful 💕 ❤❤❤

  • @jagdishraj5357
    @jagdishraj5357 3 месяца назад +1

    Dard bhari kahani..😭😭

  • @jinderrai6354
    @jinderrai6354 3 месяца назад

    Weheguru ji

  • @richimusicindia
    @richimusicindia 2 месяца назад +3

    ਜਵਾਹਰ ਸਿੰਘ ਅਗਲੇ ਸਟੇਸ਼ਨ ਤੋਂ ਵਾਪਿਸ ਵੀ ਆ ਸਕਦਾ ਸੀ।

    • @Muhammed.Mustfa786
      @Muhammed.Mustfa786 2 месяца назад

      ਪਹਿਲਾਂ ਥਾਂ ਥਾਂ ਸਟੇਸ਼ਨ ਨਾਹੀ c ਹੁੰਦੇ

  • @kashmirshoker2788
    @kashmirshoker2788 3 месяца назад +1

    Very nice

  • @satwindersingh1171
    @satwindersingh1171 3 месяца назад +7

    ਬੀਬਾ ਜੀ ਇਹ ਇਕ ਕਹਾਣੀ ਹੈ ਬਾਕੀ ਕੋਈ ਸੱਚ ਨੀ ਹੈ

  • @ParmjitSingh-x4g
    @ParmjitSingh-x4g 3 месяца назад +17

    ਇਹ ਕਿੱਸਾ ਮੇਰੇ ਪੁਰਾਣੇ ਔਲਡ ਦੋਗਾਣੇ ਸੁਣਨ ਦੇ ਅਨੁਸਾਰ ਗਾਇਕ ਗੁਰਚਰਨ ਪੋਹਲੀ ਅਤੇ ਪੋਮਿਲਾ ਪੋਹਲੀ ਦੇ ਦੋਗਾਣੇ ਹਨ ਇਸ ਵਿੱਚ ਇਹ ਜ਼ਿਕਰ ਪੇਸ਼ ਕੀਤਾ ਗਿਆ ਕਿ ਉਹਨਾਂ ਦਾ ਪੁਰਾਣਾ ਗੀਤ ਸੁਣੋ ਤੁਹਾਨੂੰ ਇਹ ਸੱਚਾਈ ਦੀ ਸਾਰੀ ਸਮਝ ਆ ਜਾਵੇਗੀ

  • @Satbirdadwal-m9z
    @Satbirdadwal-m9z 2 месяца назад +1

    ਇਸ ਨੂੰ ਕਿੱਸਾ ਨਹੀਂ ਇਕ ਘਟਨਾ ਕਿਹਾ ਜਾ ਸਕਦਾ ਹੈ ਜੀ

  • @NirmalSingh-ys7wz
    @NirmalSingh-ys7wz Месяц назад

    ਬੀਬੀ ਭੈਣ ਜੀਓ ਸਿਰ ਤੇ ਚੁੰਨੀ ਵੀ ਲਿਆ ਕਰੋ। ਵਾਹਿਗੁਰੂ ਆਪ ਜੀ ਨੂੰ ਚੜ੍ਹਦੀਕਲਾ ਬਖਸ਼ੇ।

  • @jagjitsingh9611
    @jagjitsingh9611 3 месяца назад

    Wahe guru ji

  • @gurnamspodcast
    @gurnamspodcast 3 месяца назад +5

    ਵੇਖੋ ਖੜੀ ਜਨਾਨੀ ਰਹਿ ਗਈ ਸਟੇਸ਼ਨ ਤੇ

  • @gurliakatsinghmalhi2909
    @gurliakatsinghmalhi2909 3 месяца назад +2

    Good