ਜੇ ਸ਼ਰੀਰ ਦੇ ਰੁਹ ਕੰਡੇ ਨਾ ਖੜੇ ਹੋਏ ਤਾ ਗਾਣਾ ਛੱਡ ਦਾ ਗੇ || kashi nath ||

Поделиться
HTML-код
  • Опубликовано: 1 фев 2025

Комментарии • 96

  • @HarpalSingh-kd4fx
    @HarpalSingh-kd4fx 4 дня назад +2

    Dhan dhan satguru guru nanak dev ji maharaj 🙏🌹🌹🙏🙏🙏

  • @jagdishchander4130
    @jagdishchander4130 4 дня назад +3

    ਇਤਿਹਾਸ ਵਿੱਚ ਬਹੁਤ ਹੀ ਰੱਬ ਨੂੰ ਜੋੜਨ ਵਾਲੇ ਕਰਾਨਮੇ ਹਨ

  • @SurSursangeet
    @SurSursangeet 3 дня назад

    ਅੱਲਾ ਪਾਕ ਰਾਜ਼ੀ ਰੱਖੇ ਤੁਹਾਨੂੰ ਬਹੁਤ ਵਧੀਆ ਇਤਿਹਾਸ ਦੱਸਿਆ

  • @Virinderghai1196
    @Virinderghai1196 3 дня назад

    ਅੱਖਾਂ ਚ ਪਾਣੀ ਆ ਗਿਆ ਬੁਹੁਤ ਸੋਹਣਾ ਜੀ ਅੱਲ੍ਹਾ ਪਾਕ ਰਜੀ ਰੱਖੇ ਥੋਨੂੰ 🙏

  • @SukhpalSingh-mp1yx
    @SukhpalSingh-mp1yx 7 дней назад +3

    ਬਹੁਤ ਵਧੀਆ ਜੀ

  • @Rajlakhpuri777
    @Rajlakhpuri777 2 дня назад

    Wow 🙏🙏🙏🙏🙏🙏

  • @sukhmindersinghmahey7041
    @sukhmindersinghmahey7041 12 дней назад +23

    ਭਲਿਓ ਲੋਕੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਅੱਲਾ ਨੂੰ ਅਵਲ ਕਿਹਾ ਅੱਲਾ ਵਾਹਿਗੁਰੂ ਹਰ ਕੰਮ ਕਰ ਸਕਦਾ ਉਸ ਲਈ ਕੁਝ ਵੀ ਅਸੰਭਵ ਨਹੀਂ। ਜੇ ਕਿਸੇ ਨੇ ਅੱਲਾ ਦੀ ਉਸਤਤ ਵਿੱਚ ਕੁਝ ਕਿਹਾ ਤਾਂ ਉਸਨੂੰ ਮਜ਼ਾਕ ਨਾ ਸਮਝੋ। ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ।

  • @jaspalkaur9146
    @jaspalkaur9146 2 дня назад

    Very Good ❤❤❤❤❤❤

  • @gurmeetkaur3778
    @gurmeetkaur3778 9 дней назад

    Insaan nu rbb nal judn da suneha rbb nal prem krn da suneha den da treeka wah wah

  • @TajinderSingh-mq4bl
    @TajinderSingh-mq4bl 16 дней назад +5

    Jai ho peeran di 🎉🎉🎉🎉❤❤❤❤❤❤❤❤❤🎉🎉🎉🎉😅😅😅😅😅😅

  • @KaldeepKaur-p2y
    @KaldeepKaur-p2y 9 дней назад +1

    Jai peera di 🙏

  • @gurboxsingh8276
    @gurboxsingh8276 14 дней назад +7

    ਉਹ ਭਰਾ ਮੇਰਿਆ ਬੋਲਣ ਤੋਂ ਪਹਿਲਾਂ ਕਿਸੇ ਮੁਸਲਮਾਨ ਤੋਂ ਪੁੱਛ ਲੈਣਾ ਸੀ ਉਨ੍ਹਾਂ ਅੱਜ ਤੱਕ ਮੁਹੱਮਦ ਸਾਹਿਬ ਨੂੰ ਪਹਿਲੇ ਪਾਤਸ਼ਾਹ ਜਾ ਸੱਚੇ ਪਾਤਸ਼ਾਹ ਕਿਹਾ ਹੈ ਜਾ ਤੁਸੀਂ ਕਦੇ ਕਹਿੰਦੇ ਸੁਣਿਆ ਅਸਲ ਮੁਸਲਮਾਨ ਕਬਰਾਂ ਮੜ੍ਹੀਆਂ ਨੂੰ ਨਹੀਂ ਮੰਨਦੇ ਉਹ ਹਜ਼ਰਤ ਮੁਹੰਮਦ ਸਾਹਿਬ,ਦੇ ਬਚਨਾਂ ਨੂੰ ਮੰਨਦੇ ਹਨ ਅੱਲ੍ਹਾ ਇੱਕ ਹੈ

  • @SukhjinderKaur-b8k
    @SukhjinderKaur-b8k 14 дней назад +2

    Jai peera di ji 🙏🙏🙏🙏

    • @gurboxsingh8276
      @gurboxsingh8276 14 дней назад

      ਭਾਈ ਜੇ ਜੈ ਪੀਰਾਂ ਦੀ ਹੀ ਕਹਿਣਾ ਕੌਰ ਹਟਾ ਕੇ ਫਾਤਮਾ ਲਿਖਣਾ ਸ਼ੁਰੂ ਕਰੋ ਬਾਕੀ ਇਸ ਗਾਉਣ ਵਾਲੀ ਕਤੀੜ ਨੂੰ ਇਹ ਪੁੱਛੋ ਅੱਜ ਤੱਕ ਕਿਸੇ ਮੁਸਲਮਾਨ ਦੇ ਮੂਹੋਂ ਹਜ਼ਰਤ ਮੁਹੰਮਦ ਸਾਹਿਬ ਨੂੰ ਸੱਚੇ ਪਾਤਸ਼ਾਹ ਕਹਿਦੇ ਸੁਣਿਆ ਹੈ ਇਨ੍ਹਾਂ ਹਰਾਮ ਦੀਆਂ ਔਲਾਦਾਂ ਦਸ ਪਾਤਸ਼ਾਹੀਆਂ ਨੂੰ ਸੱਚੇ ਪਾਤਸ਼ਾਹ ਕਹਿਦੇ ਕਰਕੇ ਉਸੇ ਰੀਸ ਨਾਲ ਬੋਲਦੇ ਹਨ ਸੱਚੇ ਪਾਤਸ਼ਾਹ ਕਲਗੀਧਰ ਦਸਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਸਰੂਪ ਅਤੇ ਕੌਰ,,, ਸਿੰਘ ਲਿਖਣ ਵਾਲੇ ਹਰਾਮੀ ਆਪਣੇ ਸਰਬੰਸਦਾਨੀ ਪਾਤਸ਼ਾਹ ਜੀ ਨੂੰ ਛੱਡ ਕੇ ਹਰਾਮੀ ਦੂਜਿਆਂ ਦੇ ਬਾਪ ਨੂੰ ਆਪਣੇ ਬਾਪ ਬਣਾ ਰਹੇ ਹਨ ਪਰ ਇਹ ਹਰਾਮੀ ਪਾਸਟਰਾ ਨੂੰ ਵੀ ਬਾਪ ਬਣਾਈ ਫਿਰਦੇ ਹਨ ਕੁੱਝ ਸਰਸੇ ਵਾਲੇ ਬਲਾਤਕਾਰੀ ਨੂੰ ਆਪਣਾ ਪਿਓ ਮੰਨਦੇ ਹਨ ਕੁੱਝ ਫ੍ਰਿਜ ਵਿੱਚ ਰੱਖੇ ਨੂਰਮਹਿਲੀਏ ਆਸੂਤੋਸ਼ ਨੂੰ ਪਿਓ ਮੰਨਦੇ ਹਨ ਪਰ ਹਰਾਮੀ ਆਪਣੀ ਪਹਿਚਾਣ ਛੁਪਾ ਕੇ ਰੱਖਦੇ ਹਨ ਇਸੇ ਕਰਕੇ ਆਪਣੇ ਨਾਮ ਨਾਲੋਂ ਕੌਰ,,, ਅਤੇ ਸਿੰਘ ਸ਼ਬਦ ਲਿਖਣਾ ਬੰਦ ਨਹੀਂ ਕਰਦੇ ਇਹ ਹਰਾਮ ਦੀਆਂ ਔਲਾਦਾਂ ਗੋਰੇ ਅੰਗਰੇਜ ਨੂੰ ਨਹੀ ਦੇਖਦੇ ਜਿਹੜੇ ਇਸਾਈ ਧਰਮ ਛੱਡ ਕੇ ਸਿੱਖ ਬਣਦੇ ਹਨ ਉਹ ਪਹਿਲਾਂ ਆਪਣੇ ਸਰੂਪ ਸਿੱਖਾ ਵਾਲੇ ਰੱਖਦੇ ਹਨ ਫਿਰ ਉਹ ਅੰਮ੍ਰਿਤ ਛਕਦੇ ਹਨ ਅੰਮ੍ਰਿਤ ਛਕਾਉਣ ਵੇਲੇ ਉਨ੍ਹਾਂ ਦੇ ਨਾਮ ਨਾਲ ਜਨਾਨੀ ਦੇ ਕੌਰ,ਮਰਦ ਦੇ ਸਿੰਘ ਸ਼ਬਦ ਲਾਇਆ ਜਾਂਦਾ ਉਹ ਸਰਕਾਰੀ ਕਾਗਜਾਂ ਵਿੱਚ ਆਪਣੇ ਨਾਮ ਨਾਲ ਸਿੰਘ ਸਬਦ ਲਿਖਦੇ ਹਨ ਦੋ ਕਿਲੋਮੀਟਰ ਦੂਰ ਤੋਂ ਪਤਾ ਲੱਗਦਾ ਹੈ ਕਿ ਗੋਰਾ ਅੰਗਰੇਜ਼ ਸਿੰਘ ਸਰਬੰਸਦਾਨੀ ਪਾਤਸ਼ਾਹ ਜੀ ਦਾ ਪੁੱਤਰ ਖਾਲਸਾ ਤੁਰਿਆ ਆ ਰਿਹਾ ਹੈ ਭਾਈ ਜਿਸ ਵਿੱਚ ਸ਼ਰਧਾ ਹੈ ਲੋਕਾਂ ਸਾਹਮਣੇ ਉਸੇ ਦੇ ਪੁੱਤਰ ਬਣੋ ਕੋਈ ਵੀ ਪੈਗੰਬਰ ਕਿਸੇ ਨੂੰ ਹਰਾਮੀ ਨਹੀ ਬਣਾਉਂਦਾ ਉਸ ਦਾ ਕਹਿਣਾ ਹੁੰਦਾ ਜੇ ਮੈਨੂੰ ਆਪਣਾ ਰਹਿਬਰ ਮੰਨਦੇ ਹੋ ਤਾ ਦੋਗਲੇ ਨਾ ਬਣੋ ਨਾਮ ਮੇਰੇ ਨਾਲ ਮਿਲਦਾ ਰੱਖੋ, ਅਤੇ ਆਪਣੇ ਸਰੂਪ ਵੀ ਮੇਰੇ ਸਰੂਪ ਨਾਲ ਮਿਲ਼ਦੇ ਰੱਖੋ ਤੁਹਾਨੂੰ ਦੇਖ ਕੇ ਪਤਾ ਲੱਗੇ ਕਿ ਮੇਰੇ ਬੱਚੇ ਤੁਰੇ ਫਿਰਦੇ ਹਨ ਮੈ ਖੁਸ਼ ਹੋਵਾ ਤੁਹਾਡੇ ਉਤੇ ਮਿਹਰ ਭਰਿਆ ਹੱਥ ਸਦਾ ਰੱਖਾ ਹਰਾਮ ਦੀਆਂ ਔਲਾਦਾਂ ਉਤੇ ਮੈਂ ਭਰੋਸਾ ਨਹੀਂ ਕਰਣਾ ਜਿਹੜੇ ਦੇ ਨੂੰ ਮੰਨਦੇ ਹੋਣ

  • @samsisgill1968
    @samsisgill1968 16 дней назад +14

    ਏਦਾਂ ਦੀਆਂ ਗੱਪਾਂ ਲਿਖਦਾ ਕਿੱਥੇ ਬਹਿਕੇ ਤੂੰ ਓਏ ਗੱਪੀਆਂ ਦੇ ਉਸਤਾਦ 😂😂😂😂

  • @AmrikSingh-i4h
    @AmrikSingh-i4h 29 дней назад +5

    Jay baba Di ❤❤❤❤

    • @Jassiwale
      @Jassiwale 28 дней назад +1

      ❤❤❤❤❤❤❤❤❤❤

  • @tilakraj7753
    @tilakraj7753 14 дней назад +2

    Jai peeran di

  • @BrijBihariKarwal
    @BrijBihariKarwal 23 дня назад +2

    Jai Mastan Di Ji 🎉
    Bahut Bahut Khoob presentation ❤

  • @inderpalsingh4958
    @inderpalsingh4958 13 дней назад +8

    ਵਧੀਆ ਗਪ ਸੁਣਾਈ ਮਨਘੜ੍ਹਤ ਕਹਾਣੀਆਂ ਬਣਾਉਂਣ ਦਾ ਬਹੁਤ ਮਾਹਿਰ ਹੈ

  • @PreetSingh-jf5ts
    @PreetSingh-jf5ts 13 дней назад +6

    ਹੈ ਇਹ ਕਲਾਕਾਰ ਨਚਾਰ ਨੇ ਪਰ ਬਣਦੇ ਆਪਣੇ ਆਪ ਨੂੰ ਸੰਤ ਨੇ

  • @ManjitKumari-p6u
    @ManjitKumari-p6u 21 день назад +1

    Jai peera de🙏🙏🙏🙏🙏

  • @Itz_mann_5346
    @Itz_mann_5346 24 дня назад +1

    Jai baba ji di❤❤

    • @GurmeetSingh-mr6jr
      @GurmeetSingh-mr6jr 16 дней назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਕਲਾਕਾਰ ਗਾਉਣ ਵਾਲੇ ਦੇ ਅੱਖਾਂ ਖੋਲ ਦੇਵਾਂ ਕਿਹਨੇ ਆਖਿਆ ਪਹਿਲੀ ਪਾਤਸ਼ਾਹੀ ਦੱਸਦਾ ਕਿ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆ ਇਹ ਤੋਂ ਉੱਪਰ ਹੋਰ ਨਾ ਹੀ ਕੋਈ ਚਾਹੇ ਨਾ ਹੀ ਹੋਊਗਾ ਕਾਂਸੀ ਨਾਥ ਜੀ ਨੂੰ ਆਖਦੇ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਹੀ ਆ ਇਸ ਤੋਂ ਵੱਡਾ ਕੋਈ ਹੋਰ ਨਹੀਂ ਤੇ ਨਾ ਹੀ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rajatshahshah4145
    @rajatshahshah4145 17 дней назад +2

    Jai saiya di

  • @mohinderdhaliwal1404
    @mohinderdhaliwal1404 15 дней назад +1

    ਬਹੁਤ ਵਧੀਆ

  • @RakeshKumar-l2l5r
    @RakeshKumar-l2l5r 20 дней назад +1

    ❤❤❤❤❤❤❤ok

  • @HarjinderSingh-dl6np
    @HarjinderSingh-dl6np 12 дней назад

    Waheguru ji waheguru

  • @JASVINDERRAM-u1h
    @JASVINDERRAM-u1h Месяц назад +2

    👏👏👏👏👏

  • @ShakeenSingh-t7d
    @ShakeenSingh-t7d 7 дней назад

    🙏🙏

  • @jagdeepsingh-lt9zn
    @jagdeepsingh-lt9zn 2 дня назад

    Gaana kithe aa

  • @sidhusaab4842
    @sidhusaab4842 12 дней назад

    ❤❤❤❤

  • @vijaykumar-db4mm
    @vijaykumar-db4mm 10 дней назад +2

    ਇਹ ਗੱਲ ਇਤਿਹਾਸ ਵਿਚ ਕਿੱਥੇ ਲਿਖੀ ਹੈ, ਦੱਸਿਓ ਤਾਂ ਮੈਂ ਵੀ ਪੜਨਾਂ ਚਾਹੁੰਦਾ ਹ

  • @BootaRam-or6wy
    @BootaRam-or6wy 16 дней назад

    Jaipeeradi❤❤

  • @gsd2008
    @gsd2008 12 дней назад +2

    ਲਉ ਇੱਕ ਹੋਰ ਗਪੀ

  • @rangeetsingh4449
    @rangeetsingh4449 18 дней назад +3

    Treelli aagi ji sun ke

  • @AmnMehra
    @AmnMehra 20 дней назад +1

    🙏🙏🙏🙏🙏🙏🙏🙏🙏🙏🙏🙏

  • @khanyameenkhan
    @khanyameenkhan 12 дней назад

  • @s.tarsemsingh4733
    @s.tarsemsingh4733 15 дней назад +2

    ਜੈ ਪੀਰਾਂ ਦੀ।

  • @surinder3232singh
    @surinder3232singh Месяц назад +5

    Jai baba ji di

  • @AmarnathBhaati
    @AmarnathBhaati 26 дней назад

    Jai mastta di 🙏 jai peera di 🙏 jai sayia di 🙏 Darves fakir sayed sai mitti shah noor alli ❤️ ♥️ shri muktsar sahib 152026Punjab INDIA 🙏 ❤️ ♥️ 🇮🇳 🇮🇳

  • @amarjitpoonia7399
    @amarjitpoonia7399 2 дня назад

    I hope you would quite singing now.

  • @JaswindersinghJaswindersin-e2x
    @JaswindersinghJaswindersin-e2x 26 дней назад

    Jai peera di

  • @HussanVicky
    @HussanVicky 24 дня назад +1

    ❤❤❤❤❤nice

  • @rashmijoshi-p4b
    @rashmijoshi-p4b 10 дней назад

    good

  • @SardoolSibgh
    @SardoolSibgh 14 дней назад

    ❤❤❤❤❤.jaki.peera.di

  • @BaljitKaur-gg6os
    @BaljitKaur-gg6os 22 дня назад

    🙏❤️

  • @HarpalSingh-vg7vw
    @HarpalSingh-vg7vw 9 дней назад

    ਕਲਾਕਾਰ ਵਧੀਆ ਪਰ ਸਟੋਰੀ ਮਨਘੜਤ ਐ😂😂

  • @gavisangha7284
    @gavisangha7284 19 дней назад

    Jai pera di

  • @gurmeetkaur1216
    @gurmeetkaur1216 15 дней назад

    jai.peera.de

  • @amarjitbrar6938
    @amarjitbrar6938 13 дней назад

    ਜਿਹੜੀਆਂ ਮਾਵਾਂ ਦੇ ਇਕੱਲੇ ਪੁੱਤ ਮਰ ਗਏ। ਬਾਬੇ ਨੂੰ ਕਹਿ ਕੇ ਜਿਉਂਦੇ ਕਰਵਾ ਦਿਉਂ।

  • @khanyameenkhan
    @khanyameenkhan 12 дней назад

    ❤❤❤❤🙏🙏🙏🙏🤲🤲🤲🤲👍🤝🤝🤝

  • @RajBhatia-s3m
    @RajBhatia-s3m 14 дней назад

    Jai Peera de

  • @jodhadhillon9508
    @jodhadhillon9508 18 дней назад

    😂😂😂

  • @sandhu1819
    @sandhu1819 12 дней назад

    ਕਿਹੜੀ ਹਦੀਸ ਵਿੱਚੋ ਆਈ ਕਹਾਣੀ

  • @JagdeepSingh-mj7zo
    @JagdeepSingh-mj7zo Месяц назад +2

    ਨਵਾਂ।ਤੋਂ।

  • @khussisingh4813
    @khussisingh4813 11 дней назад

    ਕਲਯੁੱਗ ਨੇ ਅੱਤ ਕਰਾ ਛੱਡੀਏ ਬੋਲੋ ਗੱਡੀਆਂ ਦੀ ਜੈ

  • @SurjitRana-d7f
    @SurjitRana-d7f 14 дней назад

    🙏🙏🙏🙏🙏🙏🌹🌹🌹🌹🌹🪯🪯🪯🪯🪯🪯

  • @satpalsingh8770
    @satpalsingh8770 8 дней назад

    ਲੂਖੀ ਨਹੀ ਹੁਦੀਂ ਰੁਖੀਂ ਹੁੰਦੀ ਹੈ

  • @manjitkaur5642
    @manjitkaur5642 15 дней назад

    Bout vadia

  • @InderjeetBali
    @InderjeetBali Месяц назад +1

    Haq murshed Sach murshed

  • @sandhu1819
    @sandhu1819 12 дней назад

    ਢਿੱਡ ਕਿੰਨਾ ਝੂਠ ਬਲਾਉਂਦਾ ਕੋਲੋ ਬਣਾ ਕੇ ਕਹਾਣੀਆਂ ਸੁਣਾਈ ਜਾਂਦਾ

  • @karamcheema9280
    @karamcheema9280 12 дней назад +1

    ਗਪੋੜ ਸ਼ੰਖ

  • @lovepreetsinghludhiana
    @lovepreetsinghludhiana Месяц назад +4

    Ahh yashu waliya to v uper di gap chad gya ,, eda sachi kr k dekhda bhra fer mna ge tere sarkar nu

  • @jaspalkaur7269
    @jaspalkaur7269 23 дня назад +1

    Wah ji wah

  • @KaranWalia-p9i
    @KaranWalia-p9i 11 дней назад

    Mange bai reham kar

  • @vishalsamana9920
    @vishalsamana9920 15 дней назад

    Hadees ki batt karde y ni

  • @AniketSarangal-z6o
    @AniketSarangal-z6o 2 дня назад

    Ehnu kaun gana kehnda pagal banade loka nu

  • @sukhmindersarang9536
    @sukhmindersarang9536 8 дней назад

    Bas ker oye. Kuchh vee !!

  • @MdRafi-qh8hd
    @MdRafi-qh8hd 11 дней назад

    Pagal veer jine peer guruan di hr gl ch barat se

  • @BaldevSingh-f2b
    @BaldevSingh-f2b 14 дней назад

    Wakwash Mary janda

  • @ajeetsingh4407
    @ajeetsingh4407 8 дней назад

    Bakwasbazi

  • @Rajlakhpuri777
    @Rajlakhpuri777 2 дня назад

    Jai peera di 🙏🙏🙏

  • @SukhjinderKaur-b8k
    @SukhjinderKaur-b8k 14 дней назад

    Jai peera di ji 🙏🙏🙏🙏

  • @HarpalSingh-bu2kg
    @HarpalSingh-bu2kg 18 дней назад

    🙏🙏🙏🙏🙏🙏🙏🙏🙏🙏🙏

  • @kamalsidhu5467
    @kamalsidhu5467 11 дней назад

    😂😂😂

  • @AmarjitSingh-x7e
    @AmarjitSingh-x7e 7 дней назад

    Jai peera de ji 🙏🙏🙏🙏❤❤