Joban Rutte Marna , Ki Puchhde O Haal Fakeeran Da , Thabba Ko Zulfan Waleya ਵਾਲਾ ਸ਼ਿਵ ਕੁਮਾਰ ਬਟਾਲਵੀ

Поделиться
HTML-код
  • Опубликовано: 24 янв 2025

Комментарии • 125

  • @FatehsinghSingh-x9k
    @FatehsinghSingh-x9k Год назад +9

    ਸ਼ਿਵ ਇੱਕ ਸੰਪੂਰਣ ਇਨਸਾਨ ਸੀ ਅਤੇ ਹੈ ਸ਼ਿਵ ਦੀਆ ਕਵਿਤਾਵਾਂ ਵਿੱਚੋ ਕੀ ਪੁੱਛ ਦਿਉ ਹਾਲ ਫਕੀਰਾਂ ਦਾ ਦਿਲ ਨੂੰ ਟੁੰਬ ਜਾਂਦੀ ਹੈ ਇਹੋ ਜਿਹੇ ਕਵੀ ਬਾਰ ਬਾਰ ਨਹੀਂ ਪੈਦਾ ਹੁੰਦੇ 🙏🙏🙏🙏🙏

  • @shayardildhillon9789
    @shayardildhillon9789 2 месяца назад +2

    ਪੰਜਾਬੀ ਵਿੱਚ ਸ਼ਿਵ ਕੁਮਾਰ ਬਟਾਲਵੀ ਤੇ ਉਰਦੂ ਵਿੱਚ ਜੌਨ ਏਲੀਆ ਦੋ ਮਹਾਨ ਸ਼ਾਇਰ ਹਨ। ਇਹਨਾਂ ਦਰਦ ਨੂੰ ਸ਼ਾਇਰੀ ਵਿੱਚ ਹੀਰਿਆਂ ਵਾਂਗ ਜੱੜਿਆ।❤️🥇

  • @DeepsinghDeepsingh-bo4ns
    @DeepsinghDeepsingh-bo4ns Год назад +2

    ਬਿਰਹਾ ਤੂੰ ਸੁਲਤਾਨ, ਸਭ ਤੋਂ ਪਹਿਲਾਂ ਬਾਬਾ ਫ਼ਰੀਦ ਜੀ ਨੇ ਲਿਖਿਆ।

  • @baljitkaur5898
    @baljitkaur5898 Год назад +13

    ਆਪਣੀਆਂ ਰਚਨਾਵਾਂ ਰਾਹੀਂ ਸਦਾ ਜਿੰਦਾ ਰਹਿਣਗੇ ਸ਼ਿਵ।

  • @rajkamboj9206
    @rajkamboj9206 Год назад +24

    ਸ਼ਿਵ ਨੂੰ ਦਾਰੂ ਨੇ ਮਾਰਿਆ। ਓਹਦੀਆਂ ਰਚਨਾਵਾਂ ਬਹੁਤ ਵਧੀਆ ਸਨ।

    • @harryrod
      @harryrod Год назад +6

      yaar main bilkul agree karda tohadi gall naal sharab hi kaaran si maot da par jehri cheejh andro khichdi bande nu te tangg kardi ohnu raaji karn vich sharaab ja koi vi nasha help karda oss time kyu ke neend chaonda hunda banda ke mainu kise treeke neend aaje . personal tajarbe cho gall dass reha .

    • @varundeep12
      @varundeep12 Год назад +3

      bahana hi hunda mot da …. bus bande ne marr jana hunda

    • @gurjivansing909
      @gurjivansing909 Год назад +4

      Nahi bai g shiv nu matlvi lokan ne mareya

  • @ranakaler7604
    @ranakaler7604 11 месяцев назад

    ਵੀਰ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ ਯੁੱਗ ਯੁੱਗ ਜੀਓ ਜੀ, ਵਲੋਂ ਰਾਣਾ ਰਾਣੀਪੁਰੀਆ 1,,2,,2024,

  • @kharbandasatish8755
    @kharbandasatish8755 Год назад +4

    ਸ਼ਿਵ ਨੂੰ ਰੱਬ ਵੱਲੋਂ ਸ਼ਾਇਰੀ ਦੀ ਦਾਤ ਮਿਲੀ ਹੋਈ ਸੀ

  • @Rohit45279
    @Rohit45279 Год назад +1

    Taqdeer tan saadi saukan si tadbeeran sathon na na hoyian ......
    Kde padhea si 1975 ch punjabi poetry ......ajj bi SHIV mere saahan vich jeonda hai ,.......kise sohni maa daa jaaya ....

  • @BalwinderSingh-qx4lj
    @BalwinderSingh-qx4lj 7 месяцев назад +1

    ਅੱਜ ਅਸੀਂ ਜ਼ਿੰਦਗੀ ਸਮਾਜ ਦੇ ਹਰ ਪੱਖ ਦੇ ਦੁਨੀਆਂ ਭਰ ਚੋਂ ਜੋ ਮਹਾਨ ਲੇਖਕ ਦਾਰਸ਼ਨਿਕ ਦਾਨਸ਼ਵਰ ਗੁਰੂ ਭਗਤ ਸੂਰਵੀਰ ਸੁਧਾਰਕ ਦੇਖਦੇ ਹਾਂ ਉਨ੍ਹਾਂ ਨੂੰ ਸੀਸ ਝੁਕਾ ਕੇ ਸੇਧ ਲੈਂਦੇ ਹਾਂ। ਪਰ ਉਨ੍ਹਾਂ ਦੀ ਹਕੀਕੀ ਜ਼ਿੰਦਗੀ ਤੇ ਉਨ੍ਹਾਂ ਨਾਲ ਮੌਕੇ ਤੇ ਜੋਂ ਵਰਤਾਰਾ ਹੋਇਆ ਹੋਵੇਗਾ ਉਹ ਅਸੀਂ ਸ਼ਿਵ ਕੁਮਾਰ ਬਟਾਲਵੀ ਦੀ ਗੁਜਰੀ ਬੀਤੀ ਦੇਖਕੇ ਜਾਣ ਸਕਦੇ ਹਾਂ। ਅਸੀਂ ਦੁਨੀਆ ਦੀ ਇਕ ਮਹਾਨ ਸ਼ਖ਼ਸੀਅਤ ਦੇ ਚਸ਼ਮਦੀਦ ਗਵਾਹ ਤਾਂ ਹਾਂ ਹੀ।
    ਇਥੇ ਫੁਲ ਰੁਲ ਜਾਂਦੇ ਤੇ ਕੰਡਿਆਂ ਦੀ ਪੂਜਾ ਹੁੰਦੀ ਹੈ।

  • @karajsingh3698
    @karajsingh3698 Год назад +6

    ਬਹੁਤ ਵਧੀਆ ਜਾਣਕਾਰੀ ਤੇ ਪੇਸ਼ਕਾਰੀ

  • @sehbazsingh2942
    @sehbazsingh2942 Год назад +21

    ਸ਼ਿਵ ਕੁਮਾਰ ਨੇ ਬੈਂਕ ਵਿਚ ਵੀ ਨੌਕਰੀ ਕੀਤੀ ਇਹ ਤਾਂ ਦੱਸਿਆ ਹੀ ਨਹੀਂ ਮੇਰੇ ਪਿਤਾ ਦੇ ਚੰਗੇ ਦੋਸਤ ਸੀ ਸਾਨੂੰ ਸਾਰਾ ਪਤਾ ਇਹਨਾਂ ਬਾਰੇ

    • @GagandeepSingh-dg2lm
      @GagandeepSingh-dg2lm Год назад +1

      Kehde Bank ch ji

    • @ranakaler7604
      @ranakaler7604 11 месяцев назад +1

      ਵੀਰ ਜੀ ਤੁਸੀਂ ਦਸਿਆ ਕਿ ਸ਼ਿਵ ਮੇਰੇ ਪਿਤਾ ਜੀ ਦੇ ਦੋਸਤ ਸਨ, ਵੀਰ ਜੀ ਸ਼ਿਵ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਜਾਵੇ ਜੀ, ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਵਲੋਂ ਰਾਣਾ ਰਾਣੀਪੁਰੀਆ,1,,2,,2024,

    • @Omer-mb6ku
      @Omer-mb6ku 8 месяцев назад

      Sir ji..kaddi muhlat Hove te ..do tin haraf kisey gal bare shiv ji di aithey v saanjhe kar laina. . Mehrbani 😃🙏

    • @sukhdevsingh1283
      @sukhdevsingh1283 7 месяцев назад

      ​❤❤@@ranakaler7604

    • @swaranchoudhary3352
      @swaranchoudhary3352 2 месяца назад

      Mai aapse milna chahta hu , aap bahut kismat wale ho, jo Shiv Kumar Batalvi ji ke dost ke suputar ho

  • @travellerboy7010
    @travellerboy7010 Год назад +4

    ਕੁਦਰਤ ਸਦੀਆਂ ਚ ਪੈਦਾ ਕਰਦੀ ਆ ਇਹੋ ਜਿਹੇ ਫ਼ਨਕਾਰ ਕਿਸੇ ਸ਼ਾਇਰ ਨੇ ਇਹੋ ਜਿਹੇ ਸ਼ਖ਼ਸੀਅਤ ਲਈ ਕਿਹਾ
    वो लोग तुमने एक ही शोखी में खो दिए।
    पैदा किये थे चरख ने जो ख़ाक छानकर
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @amriknankamriteakhaidusarn3313
    @amriknankamriteakhaidusarn3313 Год назад +4

    Man bhar ayea shiv kumar btalvi de khani sun k ,yr yr kehn wale akhir ch dohka de jandy han,shiv lokan de mna ch hmesh jinda rhe ga

  • @prits4157
    @prits4157 Год назад +3

    Bhoute dunnia hundi matlab di ..... 😢😢 yarra bhouta yarr na banaia ker ..❤❤..marr ta sab na Jana....shiv ajj v jaunda lagda mannu ..

  • @muhammadtahir-pd6mz
    @muhammadtahir-pd6mz Год назад +3

    Maa jad v shiv Kumar daay pakistani pind kolon langhda wa shiv di kavita yad aa jandi a bathi waliay cambay dee dareay perana daa paraga pun daay yaad aa janda hi

  • @daljeetsingh3195
    @daljeetsingh3195 Год назад +2

    ਬਹੁਤ ਵਧੀਆ ਜਾਣਕਾਰੀ ਦਿੱਤੀ

  • @KamaljitKaur-np7wx
    @KamaljitKaur-np7wx Год назад +6

    Waheguru ji kirpa kareo ji
    Both vadeya jankari te pashkari ❤

  • @manjitsinghdhanota6063
    @manjitsinghdhanota6063 Год назад +1

    ਬਹੁਤ ਸਾਰੇ ਇਸ ਦੁਨੀਆਂ ਦੇ ਬੰਦਿਆਂ ਦਾ ਲਿਖਿਆ ਤੇ ਰਿਕਾਰਡ ਹੋਇਆ ਸ਼ਿਵ ਕੁਮਾਰ ਦਾ ਹਾਲ ਜੀਵਨ ਤੇ ਰਹਿਣੀ ਬਹਿਣੀ ਵਾਰੇ ਸੁਣਿਆ।
    ਇਹ ਦੁਨੀਆਂ ਮਤਲਬ ਦੀ ਬੱਸ। ਉਹ ਲਿਖਾਰੀ ਗਾਇਕ ਵਧੀਆ ਹੈ ਸੀ। ਕਿਸੇ ਨੇ ਉਹਨੂੰ ਸ਼ੁਰੂ ਤੋਂ ਹੀ ਨਸ਼ੇ ਤੋਂ ਰੋਕਿਆ ਨਹੀਂ ਉਹ ਕੁਰਾਹੇ ਪੈਂਦਾ ਗਿਆ ਹਸ਼ਰ ਸਭ ਦੇ ਸਾਹਮਣੇ ਹੈ। ਜਿਵੇਂ ਅੱਜ ਨਿਕੰਮੇ ਲੋਕਾਂ ਦੇ ਨਸ਼ਿਆਂ ਦਾ ਇਕ ਆਪਣਾ ਦੌਰ ਹੈ ਅੰਤ ਮਾੜਾ ਹੈ :::::

  • @surjittoor856
    @surjittoor856 Год назад +7

    During 61-63 I was studying in RN collegeNabha , where he too had allegedly studying less singing more , Heard Maye ni maye mein ikk Chhikra yaar yaar

  • @ginderkaur6274
    @ginderkaur6274 Год назад +4

    Good personality

  • @Bhupi218
    @Bhupi218 8 месяцев назад +3

    ਦਾਰੂ ਵਾਲੇ ਯਾਰ ਦਾਰੂ ਤੱਕ ਹੀ ਹੁੰਦੇ ਨੇ।

  • @SarbjitSingh-fi1zu
    @SarbjitSingh-fi1zu 7 месяцев назад +2

    Bhout vidya jankari veer g thanks
    ਬਹੁਤ ਮਾੜੀ ਕੀਤੀ ਦੋਸਤਾ ਨੇ ਅੰਤ ਸਮੇ ਮਿਲ ਤਾ ਲੇਦੇ ਕਿਉਕਿ ਸਰਾਬ ਪੀਣ ਵਾਲਿਆ ਦੇ ਦੋਸਤ ਅਕਸਰ ਛੱਡ ਜਾਦੇ ਨੇ।

    • @shamikumar1312
      @shamikumar1312 4 месяца назад

      At the end of his life he died like beggars. At the end of his life he got bald and weak. Whereas he was most handsome man

  • @baljitsingh7534
    @baljitsingh7534 Год назад +2

    Very nice information

  • @vikrantsingh1559
    @vikrantsingh1559 Год назад +1

    Shiv shiv hi c ohna varga kon hona 🙏🏼🙏🏼koi v nhi Syd Rabb nu ehi manjoor c.

  • @GurpreetSingh-oo4vz
    @GurpreetSingh-oo4vz Год назад +5

    What a wonderful personality

  • @parambanwait1980
    @parambanwait1980 3 месяца назад

    ਜੇ ਸੱਚੇ ਯਾਰ ਹੁੰਦੇ ਤਾ ਕਦੀ ਨਾ ਮਰਨ ਦਿੰਦੇ 😢

  • @Rohit45279
    @Rohit45279 Год назад

    Ehde naal da Sohna dildaar sabna da yaar Kaadh kdon fer mil jaave ohna sajna dildaaran da TAPDA seena Thaare Apmi OS DAMDAR awaaz naal .......SHIV BATALVI DILAN DA MEHRAM .....BY KALA CHANDAN

  • @ranjeetsinghsandhu8635
    @ranjeetsinghsandhu8635 Год назад +2

    ਵਾਹਿਗੁਰੂ 😢😢😢😢

  • @satpalsingh6600
    @satpalsingh6600 Год назад +1

    Very nice explanation about Batalvi

  • @gopizirewala755
    @gopizirewala755 Год назад +1

    ❤mere rabi usstad ne shiv
    Meri kl da khiyaal hai shiv
    Singer mai tikayo nhi ha
    Jive ustaad shiv ji keh gye
    Writer mai vo vikayo nhi hai

  • @dogworld4931
    @dogworld4931 Год назад +1

    Lannti nay oh duniavi dost jirray okhay walay sath chhad gya Birhaa da Sultan ishqay haakiki da itrr jnaatay ferdoos Shiv Kumar Batalvi ❤🙏🌹🌹

  • @rajindersharma8445
    @rajindersharma8445 Год назад +1

    Great Punjabi writer
    Soul of Punjabi poetry

  • @satindersingh4077
    @satindersingh4077 Год назад

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।

  • @balwinderthind2650
    @balwinderthind2650 Год назад

    ਬਹੁਤ ਵਧੀਆ ਪੇਸ਼ਕਾਰੀ। 👍

  • @ShivkumarSharma-w9y
    @ShivkumarSharma-w9y 5 месяцев назад

    Shiv was shiv, great poet of century, from shiv kumar sharma, ludhiana

  • @HarbansSingh-bf6ij
    @HarbansSingh-bf6ij Год назад

    eho jahw jaaran nu ki karna aakhar kam na aaunh SHIV KOI NI BAN SAKDAVERY NICE VEER

  • @jatindersingh1699
    @jatindersingh1699 Год назад +1

    bahut khoob kiya tusi

  • @sidhuanoop
    @sidhuanoop Год назад

    Bahut vadhiya jankari sanjhi karn layi tehdilon bahut bahut dhanvad ji

  • @davinderrpanditt7089
    @davinderrpanditt7089 8 месяцев назад

    Thanks for sharing bhaji ❤❤

  • @ashokklair2629
    @ashokklair2629 Год назад +5

    ਠੀਕ ਹੈ! ਬਟਾਲਵੀ ਜੀ ਨੇ ਦੁਨੀਆਵੀ ਸ਼ੌਹਰਤ ਜਰੂਰ ਕਮਾਈ ਸੀ।
    ਪਰ ਰੂਹਾਨੀਅਤ, & ਰੱਬ ਦੇ **(ਨਾਮੁ)** ਦੀ ਘਾਟ ਹੋਣ ਕਰਕੇ, ਆਖੀਰ ਸਮੇ ਇਕੱਲਾ ਮਹਿਸੂਸ ਹੋਇਆ।

    • @dilshauksinghbalbal5264
      @dilshauksinghbalbal5264 Год назад +1

      Right sir

    • @Omer-mb6ku
      @Omer-mb6ku 8 месяцев назад

      It could one of the more subtle reasons...but I think the people killed him...he wasn't meant for them...he was much too brittle much too sensitive..he was a poet at heart ..that's why he rose to such heights...Punjab has a long history of betraying friends.and not to say it hasn't produced great friendships..but still..its a cultural nuance ...his was not the first or last saga of being abandoned by the people he loved the most..sad indeed.

  • @gurmeetchaudhary9403
    @gurmeetchaudhary9403 Год назад +1

    Very touching

  • @rimpyballowalia6724
    @rimpyballowalia6724 2 месяца назад

    Nice

  • @surindertiwana3231
    @surindertiwana3231 6 месяцев назад

    Well described. Fitte mooh aj he dostan da

  • @amanindersingh9182
    @amanindersingh9182 Год назад +1

    Gargi Saab, where were U at last moments of Batalvi.!

  • @gurpreetsingh-ig7jv
    @gurpreetsingh-ig7jv Год назад

    Mai Patiala to ha, ena dildaar Insaan batle da hi ho sakda..

  • @jatindersingh1699
    @jatindersingh1699 Год назад

    wa ji wa

  • @HassenAli-rv3sf
    @HassenAli-rv3sf 3 месяца назад

    Salute baba Ji what a nice narration 😂😢😅

  • @rakeshkansra3846
    @rakeshkansra3846 Год назад

    Right said bro

  • @drkuldipsingh1400
    @drkuldipsingh1400 8 месяцев назад

    This happens usually with Grestest n Genius people like Shiv

  • @guneetjawanda7600
    @guneetjawanda7600 Год назад

    True

  • @charnjeetsingh2544
    @charnjeetsingh2544 24 дня назад

    ਦੋਸਤਾਂ ਨੇ ਸਿ਼ਵ ਦਾ ਘਰ ਉਜਾੜ ਦਿੱਤਾ ਸਰਾਬ ਪਿਆ ਪਿਆ ਕੇ

  • @avtarsinghsohi3373
    @avtarsinghsohi3373 8 месяцев назад

    Wow 😢😢

  • @pt.ravimirza
    @pt.ravimirza Месяц назад

    🙏🙏🙏🙏🙏🙏

  • @manojbharti5962
    @manojbharti5962 Год назад

    True poet😢

  • @jatindersingh1699
    @jatindersingh1699 Год назад +1

    Punjabi University Patiala ch

  • @GouravKumar-fq9wr
    @GouravKumar-fq9wr Год назад

    Aj kal koi yar nhi sab yar passe de ne

  • @manojbharti5962
    @manojbharti5962 Год назад

    Kya baat he 😢

  • @jatindersingh1699
    @jatindersingh1699 Год назад

    mai shiv de wife te beti nu miliyan se

    • @singhgidda1
      @singhgidda1 Год назад

      ਕਿਥੇ ਆ ਦੋਵੇਂ

  • @raghbirkaurbhatia336
    @raghbirkaurbhatia336 5 месяцев назад

    Rukh Shiv KumarBatalvi

  • @rishikanwar7557
    @rishikanwar7557 Год назад

    Bhai bahut achi video hao 😢😢 par ye punjab k upar daag rhega k itne bade shayar ki birasat ko sambhal ni paya ...diaries jlaa di records delete kra dia 😢😢😢😢

    • @Omer-mb6ku
      @Omer-mb6ku 8 месяцев назад

      Punjab per daagh he hai aur he keya..ye sirf madari log hen..kea paar kea raar...ye ilaka he AISA he..Jo log 1000 saal sath Reh ker bhe ..jaate wakkt ikk dosre ke lakhon jii maar dye woh kea Lokai hogi??🙏Shiv ghareeb da Ki ban.na c ..Malak odhi rooh nu sakoon Davey.

  • @GaganDeep-z4m
    @GaganDeep-z4m Год назад

    Moorkh bands si

  • @jeetasingh9510
    @jeetasingh9510 Год назад +3

    Nanak duniya kaisi hoyi
    Salik mit na rahya koi

  • @Prabh07447
    @Prabh07447 Год назад

    Geona bohut muskil hunda

  • @rashpalsingh8767
    @rashpalsingh8767 Год назад +1

    ਪੰਜਾਬੀਆਂ ਦੀ ਬਦਕਿਸਮਤੀ ਇਹੋ ਹੈ ਕਿ ਸਾਡੀ ਨੌਜਵਾਨੀ ਨੇ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਨੂੰ ਛੱਡ ਕੇ ਨਸ਼ੇੜੀਆਂ,ਚੋਰ ਉਚੱਕਿਆਂ,ਗੰਦੇ ਆਚਰਨ ਵਾਲੇ ਮੁੰਡੇ ਕੁੜੀਆਂ ਹੀਰਾਂ ਰਾਂਝਿਆਂ ਨੂੰ ਆਪਣੇ ਰੋਲ ਮਾਡਲ ਬਣਾਇਆ। ਇਸੇ ਕਰ ਕੇ ਉਸਦੀ ਸਜ਼ਾ ਭੁਗਤ ਰਹੇ ਹਾਂ। ਸ਼ਿਵ ਕੁਮਾਰ ਬਤੌਰ ਕਵੀ ਬਹੁਤ ਚੰਗਾ ਹੈ ਪਰ ਮਾੜੀਆਂ ਆਦਤਾਂ ਕਰ ਕੇ ਸਿਹਤ ਦਾ ਧਿਆਨ ਨਹੀਂ ਰੱਖ ਸਕਿਆ।ਬੇ- ਵਕਤ ਚਲਾ ਗਿਆ।

    • @hardeepkumar3534
      @hardeepkumar3534 Год назад

      22 ji ki pata es duniya ne hi usnu nashe karan lyi majbur kita howe !
      Baki panje ungliya ekko jihya nhi hundiya

    • @gurpreetdhillon7961
      @gurpreetdhillon7961 4 месяца назад

      Sary yodhaa nhi bn skdy sary ashiq nhi sary bhagat nhi eh dunia aa bahut sary ranga ch ralie pyi aa jnaab.

  • @JagdishSingh-mv7og
    @JagdishSingh-mv7og Год назад

    ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਉਹ ਇੱਕ ਮਹਾਨ ਲੇਖਕ ਸੀ। ਤੁਹਾਨੂੰ ਸਾਰਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਸ ਵਿੱਚ ਬੁਨਿਆਦੀ ਚਰਿੱਤਰ ਦੀ ਵੀ ਘਾਟ ਸੀ, ਉਹ ਸ਼ਰਾਬੀ ਸੀ, ਸਿੱਖ ਧਰਮ ਨੇ ਇਸ ਤਰ੍ਹਾਂ ਦੇ ਕਰਮਾਂ ਦੀ ਨਿੰਦਾ ਕੀਤੀ ਹੈ। ਟੁੱਟੇ ਹੋਏ ਰਿਕਾਰਡ ਨੂੰ ਦੁਹਰਾਉਣਾ ਬੰਦ ਕਰੋ, ਉਹ ਆਪਣੀਆਂ ਬੁਰੀਆਂ ਆਦਤਾਂ ਕਾਰਨ ਮਰ ਗਿਆ ਹੈ.

    • @ashokklair2629
      @ashokklair2629 Год назад

      ਵਾਹ: ਜੱਜ ਸਿੰਘ ਜੀ!
      ਠੀਕ ਹੈ! ਬਟਾਲਵੀ ਜੀ ਨੇ ਦੁਨੀਆਵੀ ਸ਼ੌਹਰਤ ਜਰੂਰ ਕਮਾਈ ਸੀ।
      ਪਰ ਰੂਹਾਨੀਅਤ, & ਰੱਬ ਦੇ **(ਨਾਮੁ)** ਦੀ ਘਾਟ ਹੋਣ ਕਰਕੇ, ਆਖੀਰ ਸਮੇ ਇਕੱਲਾ ਮਹਿਸੂਸ ਹੋਇਆ।

    • @JagdishSingh-mv7og
      @JagdishSingh-mv7og Год назад

      @@ashokklair2629 ਵੀਰ ਜੀ, ਤੁਸੀਂ ਸਹੀ ਕਹਿ ਰਹੇ ਹੋ, ਪੰਜਾਬ ਅਤੇ ਪੰਜਾਬੀ ਮੁਸੀਬਤ ਵਿੱਚ ਹਨ ਕਿਉਂਕਿ ਇਹ ਅਖੌਤੀ ਆਗੂ ਸਿਰਫ ਅਧਰਮ ਅਤੇ ਅਸੂਰੀ ਵਿਚਾਰਾਂ ਨੂੰ ਉਤਸ਼ਾਹਤ ਕਰਦੇ ਹਨ। ਇਹ ਲੋਕ ਇਨ੍ਹਾਂ ਤੱਥਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਕਿ ਉਨ੍ਹਾਂ ਦੇ ਬਹੁਤ ਸਾਰੇ ਨਾਇਕਾਂ ਵਿੱਚ ਜੀਵਨ ਵਿੱਚ ਬੁਨਿਆਦੀ ਧਰਮੀ ਕਿਰਦਾਰਾਂ ਦੀ ਘਾਟ ਸੀ।

  • @NirmalSingh-ys7wz
    @NirmalSingh-ys7wz Год назад +3

    ਸ਼ਰਾਬ ਪੀਣ ਵਾਲੇ ਬੰਦੇ ਲੋਕਾਂ ਲੲੀ ਰੋਲ ਮਾਡਲ ਨਹੀ ਹੋ ਸਕਦੇ। ਸਾਡੇ ਮਹਾਨ ਕੁਰਬਾਨੀ ਵਾਲਿਅਾ ਨੂੰ ਸਕੂਲੀ ਸਿਲੇਬਸ ਚੋਂ ਬਾਹਰ ਕਰਕੇ ਨਛੇੜੀ ਦੀਅਾਂ ਲਿਖਤਾਂ ਨੂੰ ਮੋਹਰੀ ਕੀਤਾ ਗਿਅਾ। ਕੀ ਕਰਤਾਰ ਸਿੰਘ ਸਰਾਭੇ ਦੀਅਾਂ ਲਿਖਤਾ ਘਟੀਅਾ ਸਨ। ਕੀ ਬੀਬੀ ਦੁਰਗਾ ਭਾਬੀ ਦਾ ੲਿਤਿਹਾਸ ਮਾੜਾ ਹੈ। ਮੂਸੇ ਵਾਲਾ ਤਾਂ ਲਿਖਦੈ ਕਿ ਮਿਰਜ਼ੇ ਦਾ ਅਲੱਗ ਰੁਤਬਾ ਪਰ ਦੁੱਲੇ- ਜੱਗੇ-ਸੁੱਚੇ ਨੂੰ ਨਹੀੰ ਛੋਹ ਸਕਦਾ। ਵੈਲੀ ਬੰਦਾ ਕਰੇ ਨਾ ਜਨਾਨੀਬਾਜ਼ੀਅਾ ਪਰ ਅਾਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ।

  • @jiwansinghazrot7567
    @jiwansinghazrot7567 Год назад +1

    Shorat nu sambhalan Bahut Aoukha hai.

  • @guneetjawanda7600
    @guneetjawanda7600 8 месяцев назад

    Yaara da year c

  • @SurjeetSingh-pm3nf
    @SurjeetSingh-pm3nf Год назад

    Shiv kumar punjabi da sardar hai...Frangi singh Asr. ...

  • @hiramusicacademymorinda9183
    @hiramusicacademymorinda9183 Год назад

    ❤❤❤❤

  • @satpalsingh127
    @satpalsingh127 Год назад +2

    Likhtan vicho navekli
    Likhat vala writer c afsoos

  • @SurinderKumar-oz1hk
    @SurinderKumar-oz1hk 25 дней назад

    Photo gharfar Bajwa jee tha main asstt see main sAb janda hai

    • @Punjabi_Sahit
      @Punjabi_Sahit  18 дней назад

      ਤੁਸੀਂ ਆਪਣਾ ਨੰਬਰ ਦਿਉ ਜੀ , ਗੱਲਬਾਤ ਕਰਨੀ ਇਸ ਵਿਸ਼ੇ ਤੇ

  • @pb-35
    @pb-35 Год назад +1

    😢shiv nu daru le betha

  • @rameshkumar-tr2gj
    @rameshkumar-tr2gj 8 месяцев назад

    rnj lagda
    panjab de heere kisse wari wari
    khoh lye hon

  • @rialotaylotay3401
    @rialotaylotay3401 5 дней назад

    ਕਮਾਲ ਦਾ ਬੰਦਾ ਸੀ ਸ਼ਿਵ

  • @kewalpreet4607
    @kewalpreet4607 Год назад

    Matlavi.yar.se.sare

  • @Kajalsingh-k9k
    @Kajalsingh-k9k Год назад

    Artist should keep themself from people who want to spoil them n their Art.
    Yez zamaana na kisi ka hua hai na hi hoga.
    No.1 is always alone.

  • @janakrajbatwal6614
    @janakrajbatwal6614 Год назад

    Sade. Batala da si. Sano. Man. Karda. Ha

  • @subhashmahajan5902
    @subhashmahajan5902 8 месяцев назад

    Virha ne ik naujawan nu shayer baniya per Sharab ne us nu khatam ker ditta. No doubt, he was a Sultan of Virha but he ruined his life.

  • @paramjitrayat6369
    @paramjitrayat6369 Год назад

    No comments

  • @markgill7284
    @markgill7284 Год назад

    Piyali de yaar je kar Shiv nu shad gay ta fir aam loka nu kyo nahi shad sakde.

  • @rajchalotra4194
    @rajchalotra4194 3 месяца назад

    Eda de log kadi bi gareeb nhi hunde

  • @krishnagarg3356
    @krishnagarg3356 8 месяцев назад

    Ki koi sambhal wala nahi si

  • @atmabrar6719
    @atmabrar6719 Год назад

    It was his fault tobe drunk always though he was a great poet

  • @parkashbaweja4121
    @parkashbaweja4121 Год назад +2

    Hopeless life . Nothing inspiring to learn from a man like Shiv. A song like
    "Asan tan joban rute marna" should be discarded

  • @parkashbaweja4121
    @parkashbaweja4121 Год назад +1

    Nothing to learn from Shiv Baralvi's life. He was irresponsible prophet of doom
    His song "asan tan joban rute marna" does not inspire the youth. It has no place in life. It should be discarded. Instead it should be replaced by "asan tan har rute agey WADHNA, MEHNAT KARNI, PARIVAR te DESH di PARFULTA vich HISSA PAUNA" . sorry if some people don't like what I have said, but I stand by my words

    • @somparkash7851
      @somparkash7851 Год назад

      Thank you,Agree with you,my brother dyed with alcohol .

  • @sharmaji-ck4uy
    @sharmaji-ck4uy Год назад +1

    Nasha. Koi vi hove. Banda. Da. End mout. Hi hai

  • @Love_Affairs
    @Love_Affairs Год назад

    Udta Punjab since 1960… 😂 next upcoming movie based on life or this man

    • @KulwantHundal-q3v
      @KulwantHundal-q3v Год назад

      ਲੈ ਦੱਸ ਕੀ ਕਰੂ ਬੰਦਾ ਉਹ ਗੱਲ ਸਮਝ ਇਹ ਆਤਮ ਚਿੰਤਨ ਵਾਲਿਆਂ ਦੀ ਗੱਲ ਹੈ ਦੰਦ ਕੰਡਦਾ ਵੱਡਾ ਅੰਗਰੇਜ਼ ਬੇਸੱਮਝ 😂

  • @yogpaulsingh274
    @yogpaulsingh274 Год назад

    Tusi shiv shiv kare jande o,sab to ghatiya aadmi ,shayar ghat te aashiq jaida,rahi gall marn di,aaj 16 16 sall de bache nasha kar mar rahe aa,

  • @ER_Baba108
    @ER_Baba108 Год назад +1

    Sahi gal eh main v aap eh dukh handaya. Yaari dosti bohat jayda c . Bohat yaar c bhrava varge jinha nu bhraa bhraa kehnde te oh mainu. Yaara diya ladayia apne serr layia. Main aap ta gharo jayda paise wala nahi c . Par yaar dost sab paise wale. Jaddo kuch karan da time c ohda keeta ni lagda c apne yaar heige aa. Study +2 krke shad ti yaara krke. Main bohat intelligent c study cho 10 th ch top keeta c district jalandhar ch 2007 ch. Time beetda gya saare yaar set ho gye holi holi koyi bahar chal gya jinha diya shop c ohna business khol laye. Saade kol na business c na zameen. Middle class family cho c. Har yaar kehnda bhraa koyi ni bahar ja len de tera bhraa tanu sadna pehla ja ke. Par holi holi phn krno v hat gye. Aithe aunde mooh ghuma ke langde c. Jive main kujj mang kena ohna toh😢. Frr akal ayi ke kaka aithe matlav de ne yaar je kum aa ta bhraa nahi ta koyi kujj ni. Jinna kayi jail gya. Badnami khatti, dushmani mull layia kujj ni. Thodi mehnat krke kum sikheya computers it line da. Hun kum krda apna. Rabb ne bohat dimaag dita c use ni keeta ohdo yaar hi c sab kujj. Je ohdo koyi vadia study kr lenda hun nu 1 ya 2 lakh di job honi c kol. Main dekho veer g RUclips toh it da kum sikheya te app study krke kum sikheya. Mere kol koyi degree diploma ni. Par frr v thik thaak income ho jaandi. Par ek slaah jrur dinda ke yaari dosti ch blind na hovo. End ch life apne serr te hi katni peni. Jo tussi life ch study keeti ya sikheya us base te hi tuhadi value aa kise yaar dost ne ni rotti den auna ghar na ho koyi dinda kyunki har kise di apni life aa. Ek kahawat v dinda aithe kehnde zindagi ta apne paira te jee jandi aa hora te modeya te janaze chake jande aa. So bhai aithe aap hi krna pena. Baki batalavi ji v yaara dost nu hi sab kujj samajh baithe te end ch ikalle reh gye c.

    • @TilakRaj-pp1pg
      @TilakRaj-pp1pg Год назад +1

      Veer ji shiv kumar di jivni bare video dekhda c.pr teri haddbiti pd k mere khud dimag ch ik tra di film bn k ghumman lg pyi.i agree with you brother.

    • @ER_Baba108
      @ER_Baba108 Год назад

      @@TilakRaj-pp1pg thik aa veer main har kise nu ehi salaah life ch app kujj jrur kro. kise te depend na raho. Thik aa yaari dosti v rakho par aap jrur settle hobo. Nahi ta bohat examples aa aithe jina apni life khraab kr layi. Baki dhanwaad veer tuhada tussi meri story samji. Sachi veer meri life de ehne qisse ne shayid poori book likh dava . Kyunki meri life toh kise nu sikhan nu mil sakda. Kis trah apniya galtiya naal hi assi apni life khraab kar baithde aa. Sanu v kise time family samjhondi c but samjhe ni. Jis trah mashi pathar chatt ke murdi aap hi akal aundi.

    • @TilakRaj-pp1pg
      @TilakRaj-pp1pg Год назад

      Bhaji tuc city to khas ho ja pind to.apna number de skde ho.

    • @ER_Baba108
      @ER_Baba108 Год назад

      @@TilakRaj-pp1pg veer main jalandhar toh aa Rama mandi toh. Baki veer main number ni de sakda kyun veer tahanu pata social media te number share ho janda baki tahanu pata hi aa janta da .

    • @TilakRaj-pp1pg
      @TilakRaj-pp1pg Год назад +1

      @@ER_Baba108 ok bhaji.awaz Punjab di da Lovepreet singh di awaz. Vich. PUNJAB ... title song suneo...mera likhea geet e...