ਦਰਦਾਂ ਦਾ ਦਰਿਆ, ਪੰਜਾਬੀ ਗਾਇਕਾ 'ਦੁੱਕੀ ਮਾਛਣ' ਦੀ ਕਹਾਣੀ। .... پنجابی گلوکار 'دکی مچھن' کی کہانی

Поделиться
HTML-код
  • Опубликовано: 16 окт 2024

Комментарии • 515

  • @majorsingh2763
    @majorsingh2763 Год назад +249

    70 ਸਾਲ ਦੀ ਉਮਰ ਹੋ ਚੁੱਕੀ ਹੈ। ਚਿੱਤ ਚੇਤਾ ਵੀ ਨਹੀਂ ਸੀ ਕਿ ਪੰਜਾਬੀ ਬੋਲੀ ਦੀ ਗਾਇਕੀ ਵਿੱਚ ਐਸੇ ਨਯਾਬ ਹੀਰੇ ਵੀ ਹੋ ਚੁੱਕੇ ਹਨ। ਖੋਜੀ ਵੀਰ ਨੂੰ ਦਿਲੋਂ ਸਲਾਮ ਕਰਦਿਆਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।

    • @drrajeshsahni2701
      @drrajeshsahni2701 Год назад +2

      Great dedication , Researcher should be praised 👍

    • @LakhvirSingh-co3lr
      @LakhvirSingh-co3lr Год назад

      Mai v aaj paili vaar ਸੁਣਿਆ

    • @ShubhSM-d1w
      @ShubhSM-d1w 6 месяцев назад +1

      Sehi gal hai veer g Jo aj Sanu Sunan nu milia

    • @SPJ58
      @SPJ58 3 месяца назад

      ਸਹੀ ਕਿਹਾ ਜੀ

  • @manjitsinghmanjitsingh660
    @manjitsinghmanjitsingh660 Год назад +210

    ਸਦੀਆਂ ਪੁਰਾਣੇ (ਅਲੋਪ ਹੋਏ ) ਵਿਰਸੇ ਨੂੰ ਖੋਜਣ ਵਾਲੀ ਮੇਹਨਤ ਨੂੰ ਕੋਟਿ ਕੋਟਿ ਸਿਜਦਾ .....!!

  • @Streetrai194
    @Streetrai194 10 месяцев назад +6

    ਵਾਹਿਗੁਰੂ ਏਹ ਗਾਇਕਾ ਤੇ ਦੁੱਖ ਝਲਣ ਵਾਲੀ ਦੀ ਮਕਫਰਤ ਕਰਨ।
    ਇਸ ਉੱਚੀ ਤੇ ਨਿਮਾਣੀ ਨੂੰ ਵਾਹਿਗੁਰੂ ਦੇ ਦਰਬਾਰ ਵਿਚ ਉਹ ਜਗਾ ਮਿਲੇ ਜਿਹੜੀ ਭਗਤਾਂ ਪੀਰ ਪੈਗੰਬਰਾਂ ਨੂੰ ਮਿਲਦੀ ਐ

  • @KuldeepSingh-gp5sr
    @KuldeepSingh-gp5sr 4 месяца назад +17

    ਐਨੀ ਸਿਰਾ,ਸੁਪਰ ਤੇ ਉੱਚੀ ਵੀ ਸੀ ਕੋਈ ਗਾਉਣ ਵਾਲੀ,ਜਿਸ ਦੇ ਪੈਰਾਂ ਦੇ ਨੇੜੇ ਵੀ ਨਹੀਂ ਪਹੁੰਚ ਸਕਦੇ ਗਾਉਣ ਵਾਲੇ।
    ਜਿੰਦਾਬਾਦ ਦੁੱਕੀ ਮਾਛਣ।

  • @BaldevSingh-dr6em
    @BaldevSingh-dr6em Год назад +97

    ਮਾਂ ਬੋਲੀ ਪੰਜਾਬੀ ਨੂੰ ਉੱਚਾ ਚੁੱਕਣ ਲਈ ਚੰਗਾ ਉਪਰਾਲਾ ਹੈ ਅਤੇ ਧੰਨ ਹੈ ਬੀਬੀ ਦੁਕੀ ਮਾਸ਼ਣ ਜਿਸਨੇ ਆਖਰੀ ਸਾਹ ਤੱਕ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ 🙏

    • @HarbhajanSingh-x6z
      @HarbhajanSingh-x6z Год назад +1

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no

    • @krishanmohan2385
      @krishanmohan2385 Год назад

      Mashan nahi machhan

  • @sukhwinderdhiman3457
    @sukhwinderdhiman3457 Год назад +53

    ਲੁਕਿਆ ਅਨਮੋਲ ਖਜਾਨਾ ਪੇਸ਼ ਕੀਤਾ ਧੰਨਵਾਦ ਵੀਰ ਜੀ

  • @khalsa-g1817
    @khalsa-g1817 Год назад +95

    ਛੰਦ , ਟੱਪੇ , ਬੋਲੀਆਂ , ਲੋਕ ਗੀਤ , ਵਾਰਾਂ , ਸਾਡਾ ਪੁਰਾਤਨ ਵਿਰਸਾ। ਧੰਨਵਾਦ ਤੁਹਾਡੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਏਸ ਸੱਭ ਤੋਂ ਜਾਣੂੰ ਕਰਵਾਇਆ 🌹🌹

  • @lohiasaab8059
    @lohiasaab8059 3 месяца назад +8

    ਦੁੱਕੀ ਮਾਛਣ ਨੂੰ ਕੁਦਰਤ ਨੇ ਗਾਇਕੀ ਦੀ ਅਨਮੋਲ ਦਾਤ ਦਿੱਤੀ ਹੋਈ ਸੀ।

  • @raman52463
    @raman52463 Год назад +67

    ਹੁਣ ਟਾਈਮ ਸਵੇਰ ਦੇ 6.30 ਹੋਏ ਹੈ ਮੈ ਇਹ ਵੀਡੀਓ ਸੁਣ ਰਿਹਾ ਸੀ ਮੇਰੀ ਦਾਦੀ 85 ਸਾਲਾ ਦੀ ਹੈ ਚੰਗੀ ਸਿਹਤ ਪਈ ਹੈ ਮਲਾਈ ਤੋਂ ਮਖਣ ਬਣਾ ਰਹਿ ਸੀ ਅਵਾਜ ਸੁਣ ਕੇ ਆਈ ਤੇ ਕੇਂਦੀ ਏਨਾ ਪੁਰਾਣਾ ਗਾਣਾ ਇਹ ਸਾਡੇ ਪਿੰਡ ਆਈ ਸੀ ਏਕ ਵਾਰ ਸਾਨੂ ਕੁੜੀਆਂ ਨੂੰ ਦੇਖਣ ਤਾ ਨਿ ਦਿਤਾ ਪਰ ਇਸ ਦੀ ਅਵਾਜ ਹਿ ਸਾਨੂ ਅੰਦਰ ਸੁਣੀ ਸੀ ਘਰ ਦੇ ਓਦੋ ਮੈ ਨਿਕੀ ਜੀ ਹੁੰਦੀ ਸੀ ❤❤

    • @desiRecord
      @desiRecord  Год назад +3

      ਵਾਹ

    • @azadpunjabproduction824
      @azadpunjabproduction824 Год назад +10

      ਦਾਦੀ ਜੀ ਨੂੰ ਹੱਥ ਜੋੜ ਕੇ ਫਤੇਹ ਜੀ

    • @rajveersingh2652
      @rajveersingh2652 Год назад +5

      ਦਾਦੀ ਜੀ ਨੂੰ ਮੇਰੇ ਵੱਲੋਂ love you ਟਰੱਕ ਭਰ ਕੇ ,,

    • @GurdeepDhillon1984
      @GurdeepDhillon1984 Год назад +2

      Raman sade vde lal chnd ymla neeb koti alam luhar di avaj auondea suchet ho jande ne meri bhuua eik din pardesia tur jana buuhe mar ke ena havelia de sun ke ron lag pendi c 47 yad ajandi

    • @harpalsinghbasraon8767
      @harpalsinghbasraon8767 Год назад +4

      ਦਾਦੀ ਜੀ ਨੂੰ satsiri akal

  • @davinder1279
    @davinder1279 Год назад +35

    ਮਹਾਰਾਜਾ ਪੰਜਾਬ ਦੇ ਰਾਜ ਤੋਂ ਬਾਅਦ ਵੀ ਉਨ੍ਹਾਂ ਦੇ ਨਾਂ ਉੱਤੇ ਇਸ ਦੁਖੀ ਗਾਇਕਾ ਨੂੰ ਇੱਜ਼ਤ ਮਿਲੀ ਇਹ ਵੱਡੀ ਗੱਲ ਹੈ,ਇਹ ਅਵਾਜ਼ ਅੱਜ ਵੀ ਰੁਵਾ ਦਿੰਦੀ ਹੈ,ਧੰਨ ਉਹ ਲੋਕ ਗਾਇਕਾ ਜਿਸਦੇ ਪੈਰਾਂ ਵਿੱਚ ਸੱਚ ਵਿੱਚ ਹੀ ਮੱਥਾ ਟੇਕਣ ਨੂੰ ਜੀਅ ਕਰਦਾ ਹੈ ਤੇ ਉਸਦੇ ਦੁੱਖ ਵੰਡਾਵਣ ਨੂੰ ਜੀਅ ਕਰਦਾ ਹੈ।
    ਧੰਨ ਧੰਨ ਧੰਨ ਧੰਨ ਧੰਨ ਉਹ ਕੁੱਖ ਜਿਹਨੇ ਇਹ ਸੁਰੀਲੀ ਆਵਾਜ਼ ਨੂੰ ਜਨਮ ਦਿੱਤਾ।
    ਅੱਜ ਸੱਚੀਓਂ, ਮੈਂ ਵਾਰੇ ਜਾਵਾਂ

  • @gurcharansinghgill8093
    @gurcharansinghgill8093 Год назад +30

    ਬਹੁਤ ਬਹੁਤ ਧੰਨਵਾਦ ਜਿਸ ਬੀਬੀ ਦੁਕੀ ਮਾਸ਼ਣ ਨੇ ਸਾਡੀ ਮਾਂ ਬੋਲੀ ਦੀ ਮਰਦੇ ਤਕ ਸੇਵਾ ਕੀਤੀ ।।

  • @sadhusingh7688
    @sadhusingh7688 Год назад +28

    ਦੁਖੀ ਬਹੁਤ ਮਹਾਨ ਗਾਇਕ ਸੀ ਜਿਸਨੇ ਸ਼ਿਵ ਕੁਮਾਰ ਵਾਂਗੂੰ ਸਾਰੀ ਉਮਰ ਵਿਰਸੇ ਦੇ ਗੀਤ ਹੀ ਗਾਏ

  • @surjitseet797
    @surjitseet797 Год назад +20

    ਅਸਲ ਵਿੱਚ ਇਹ ਢਾਡੀ ਕਲਾ ਦਾ ਇੱਕ ਪੁਰਾਤਨ ਨਮੂੰਨਾ (ਵਾਰ) ਕਿਹਾ ਜਾ ਸਕਦਾ ਹੈ । ਢਾਡੀ ਕਲਾ ਸਦੀਆਂ ਪਰਾਣੀ ਪੰਜਾਬੀ ਦੀ ਇੱਕ ਵਿਧਾ ਰਹੀ ਹੈ ।

  • @Narinderkaur-kj1bf
    @Narinderkaur-kj1bf Год назад +67

    ਦਰਦ ਭਰੀ ਦਾਸਤਾਨ
    ਸੁਰੀਲੀ ਤੇ ਬੁਲੰਦ ਅਵਾਜ਼ ਦੀ ਮਾਲਕ ਦੁੱਕੀ ਨੂੰ ਸਲਾਮ ❤

  • @gillshavinder9790
    @gillshavinder9790 Год назад +27

    ਤੁਹਾਡੀ ਮਿਹਨਤ ਨੂੰ ਸਲਾਮ ਬੋਲੀ ਜਿਉਦੀਂ ਰਹੀ ਤਾਂ ਪੰਜਾਬੀ ਜਿਊਂਦੇ ਰਹਿਣਗੇ

  • @rawailsingh7389
    @rawailsingh7389 Год назад +17

    ਵਾਹ ਪਿਆਰੇ ਮੈ ਤੇਰਾ ਕਿਨ ਸ਼ਬਦਾਂ ਨਾਲ ਧੰਨਵਾਦ ਕਰਾ ਜਿਸ ਨੇ ਪੁਰਾਣੇ ਪੰਜਾਬ ਨੂੰ ਫੇਰ ਸਾਹਮਣੇ ਖੜ੍ਹਾ ਕਰ ਦਿਤਾ ਜਿਹੜਾ ਮੁਹੱਬਤਾਂ ਵਿੱਚ ਗੁੰਨਿਆ ਸੀ ਪੰਜਾਬ, ਮੇਰੀ ਅੱਖੋ ਨੀਰ ਵਹੇ,😢

  • @sarabjitsingh5960
    @sarabjitsingh5960 Год назад +10

    ਝੰਡੇ ਗੱਡ ਜਾਣਕਾਰੀ ਬਹੁਤ ਬਹੁਤ ਧਨਵਾਦ 🎉🎉🎉🎉🎉🎉🎉🎉🎉🎉🎉

  • @ParmjeetSingh-e5m
    @ParmjeetSingh-e5m Год назад +19

    ਮੇਰੇ ਬਾਪੂ ਦੱਸਦੇ ਸੀ ਜਦੋ ਦੁੱਕੀ ਗਾਉਂਦੇ ਸੀ ਤਾਂ ਪਿੱਪਲਾਂ ਦੇ ਪੱਤੇ ਖੜ - ਖੜ ਕਰਨ ਲੱਗ ਜਾਂਦੇ ਸੀ ਇਹਨਾ ਦੀ ਆਵਾਜ਼ ਵਿੱਚ ਐਨਾ ਦਮ ਸੀ।

    • @JvokallyMusic
      @JvokallyMusic Год назад +1

      bilkul sachi gal aa veer ma v ehi suneya apne vaddeya ton ma dukki de guvandi pind ton hi aa

    • @Ghaintsardar567
      @Ghaintsardar567 6 месяцев назад +1

      ਅੱਜ ਪਿੰਡ ਬਘੇ ਕੇ ਉਤਾੜ ਵਿਚ ਉਸ ਮੇਲੇ ਵਿਚ ਜਾਣ ਦਾ ਮੌਕਾ ਮਿਲਿਆ ਜਿੱਥੇ ਕਦੇ ਦੁੱਕੀ ਆ ਕੇ ਗਾਉਂਦੀ ਹੁੰਦੀ ਸੀ, ਲੋਕਾਂ ਦੇ ਦੱਸਣ ਮੁਤਾਬਿਕ ਉਸ ਦੀ ਸਟੇਜ ਵਣ ਦੇ ਰੁੱਖ ਦੇ ਥੱਲੇ ਲਗੱਦਾ ਸੀ, ਲੋਕ ਦੁਰੋ ਦੁਰੋ ਇਸ ਨੂੰ ਸੁਣਨ ਵਾਸਤੇ ਆਉਂਦੇ ਸੀ

  • @bhupindersingh-mk4ym
    @bhupindersingh-mk4ym Год назад +44

    ਯੁੱਗ ਯੁੱਗ ਜੀਉ ਹੀਰਿਉ। ਏਨੀ ਸੋਹਣੀ ਅਤੇ ਪਿਆਰੀ ਆਵਾਜ , ਬੁਲੰਦ ਆਵਾਜ ਜੀ।ਇਸ ਪਿਆਰੇ ਤੇ ਬਹੁਤ ਸੁੰਦਰ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵੀਰ ਜੀ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ❤❤❤❤।

  • @jodhasingh6288
    @jodhasingh6288 Год назад +29

    ਦੂੱਕੀਮਾਛਣ।ਅਮਰਰਹੇ❤

  • @dharmindersingh3597
    @dharmindersingh3597 Год назад +27

    ਗੁਰੂਹਰਸਹਾਏ ਫਾਜ਼ਿਲਕਾ ਜਲਾਲਾਬਾਦ ਵਿੱਚ ਅੱਜ ਵੀ ਮੇਲਿਆਂ ਵਿਚ ਤਵੇ ਵਾਲੇ ਰਿਕਾਡ ਚਲਦੇ ਹਨ ਦੁਕੀ ਦੇ ਧੰਨਵਾਦ ਵਿਰਸੇ ਨੂੰ ਸਾਭ ਕੇ ਰੱਖਣ ਦਾ

    • @luckysonia1023
      @luckysonia1023 Год назад

    • @luckysonia1023
      @luckysonia1023 Год назад

      Hnji bro mera halka Guru har sahai a or Sade pind ch jaddo v Mela lagda aa pehla eho puchde aa dukki de record hai

  • @JasbeerkambojJasbeerkamboj
    @JasbeerkambojJasbeerkamboj Год назад +40

    ਬਹੁਤ ਵਧੀਆ ਉਪਰਾਲਾ ਹੈ ਜੀ ਸਾਰੀ ਟੀਮ ਦਾ ... ❤ ਬਹੁਤ ਵਧੀਆ ਪੇਸ਼ਕਾਰੀ ਕਰਕੇ ਰਿਪੋਰਟ ਪੇਸ਼ ਕੀਤੀ ਹੈ ...ਸਾਰੀ ਟੀਮ ਵਧਾਈ ਦੀ ਪਾਤਰ ਹੈ ...

  • @r.jawandha5343
    @r.jawandha5343 Год назад +43

    ਬਹੁਤ ਖੂਬ ਦੁਕੀ ਬਾਰੇ ਪਹਿਲੀ ਵਾਰ ਸੁਣ ਰਹੇ ਹਾਂ ਜੀ, ਇਨ੍ਹਾਂ ਦੇ ਗਉਣ ਦੀ ਸ਼ੈਲੀ ਵੀ ਅਮਰ ਸਿੰਘ ਸ਼ੌਂਕੀ ਵਾਂਗ ਹੈ ❤

    • @jagdeepsidhu1962
      @jagdeepsidhu1962 Год назад +1

      ਦੁੱਕੀ ਮਾਛਣ ਦਾ ਦੌਰ ਅਮਰ ਸਿੰਘ ਸ਼ੌਂਕੀ ਤੋਂ ਪਹਿਲਾਂ ਦਾ ਹੈ

  • @dalwindersingh6323
    @dalwindersingh6323 Год назад +47

    ਅਣਖਿੱਝ ਮੇਹਨਤ ਭਰਿਆ ਸ਼ਾਨਾਮੱਤੀ ਸਤਿਕਾਰਤ ਕੰਮ,,,ਤਹਿਦਿਲੋਂ ਬਹੁਤ ਬਹੁਤ ਸਤਿਕਾਰ ਜੀਓ ।👌❤👍🙏

    • @Narinderkaur-kj1bf
      @Narinderkaur-kj1bf Год назад +1

      ਅਣਖਿੱਝ ਨੂੰ ਅਣਥੱਕ ਲਿਖ ਲਵੋ ਜੀ

  • @JagdishSingh-be7lc
    @JagdishSingh-be7lc Год назад +32

    ਬਹੁਤ ਵਧੀਆ ਲੱਗਾ ਤੁਹਾਡਾ ਦੁੱਕੀ ਬਾਰੇ ਜਾਣਕਾਰੀ ਦੇਣਾ !
    We glad to know singing of Dukki Mashan.

  • @tejasidhu4739
    @tejasidhu4739 7 месяцев назад +2

    ਜਿਊਂਦੇ ਵਸਦੇ ਰਹੋ ਵਿਰਾਸਤ ਨੂੰ ਸੰਭਾਲਣ ਵਾਲਿਓ।

  • @lyricsjangchapra8017
    @lyricsjangchapra8017 Год назад +17

    ਬਹੁਤ ਹੀ ਵਧੀਆ ਪੇਸ਼ਕਾਰੀ y g
    ਪਹਿਲੀ ਵਾਰ ਸੁਣੇ ਨੇ ਇਹ ਗੀਤ
    ਰੂਹ ਖੁਸ਼ ਹੋ ਗਈ ਜੀ

  • @arashdeepkaur5272
    @arashdeepkaur5272 Год назад +15

    ਨਾ ਭੁੱਲਣ ਵਾਲਾ,,,ਵਿਰਸਾ,,,, ਜੋ ਨਾ,,,ਭੁੱਲਣ ਵਿਰਸਾ,,,ਓਹ ਕੌਮਾਂ ਕਰਨ ਸਦਾ ਤਰੱਕੀ🙏🏼🙏🏼

  • @BalwinderSingh-qx4lj
    @BalwinderSingh-qx4lj Год назад +4

    ਲਾਪਰਵਾਹੀਆਂ, ਤਨਾਅ, ਧੱਕੇਸ਼ਾਹੀਆਂ,ਜ਼ੁਲਮ,ਅੱਤ, ਬੇਇਨਸਾਫ਼ੀਆਂ, ਊਚਨੀਚ, ਆਰਥਿਕ ਬਖਰੇਵੇਂ, ਲਾਕਾਨੂੰਨੀ ਆਦਿ ਅਨੇਕ ਦੁਖ ਦੇਣੇ ਇਸ ਦੌਰ ਵਿਚ ਤੁਹਾਡੀ ਲੱਭਤ ਦੁੱਕੀ ਮਾਛਣ ਦੀ ਹੋਂਦ ਤੇ ਸੰਗੀਤ ਨੇ ਰੂਹ ਅਤੇ ਜਿਸਮ 'ਤੇ ਸਾਉਣ ਦੀ ਠੰਡੀ ਵਾਸ਼ੜ ਵਰਗੀ ਫੁਹਾਰ ਮਾਰੀ।
    ਵਾਰ ਵਾਰ ਸਕਰੀਨ ਤੇ ਇਹ ਕੰਟੈਂਟ ਆ ਰਿਹਾ ਸੀ ਪਰ ਇਸਨੂੰ ਇਗਨਓਰ ਕਰਦਾ ਰਿਹਾ ਕਿ ਬੜਾ ਕੁਝ ਊਲ ਜਲੂਲ ਜਿਹਾ ਛਪਦਾ ਹੀ ਰਹਿੰਦਾ,ਅਜ ਜਦ ਇਸ ਨੂੰ ਖੋਲਕੇ ਸੁਣਿਆ ਤਾਂ ਪਛਤਾਵਾ ਹੋਇਆ ਕਿ ਇਕ ਸੋਨੇ ਦੀ ਕਣੀ ਹੀ ਖੁੰਝਾਅ ਚੱਲਿਆ ਸੀ। ਇਸ ਫ਼ਨਕਾਰਾ ਦੇ ਨਾਲ ਨਾਲ ਤੁਸੀਂ ਵੀ
    ਦੁਰਲੱਭ ਮਹਿਸੂਸ ਹੋਏ ਜਿਨ੍ਹਾਂ ਇਕ ਹੀਰਾ ਚਾਨਣ ਵਿਚ ਲਿਆਂਦਾ।

    • @desiRecord
      @desiRecord  Год назад +4

      ਬਲਵਿੰਦਰ ਸਿੰਘ ਜੀ ਤੁਹਾਡੇ ਇਹ ਸ਼ਬਦ ਸਾਨੂੰ ਹੋਰ ਮਿਹਨਤ ਕਰਨ ਲਈ ਹੌਸਲਾ ਦੇਣਗੇ, ਧੰਨਵਾਦ ।

    • @ParminderSingh-si6ny
      @ParminderSingh-si6ny 4 месяца назад +2

      Right

  • @sukhmandersinghbrar1716
    @sukhmandersinghbrar1716 Год назад +18

    ਬਹੁਤ ਵਧੀਆ ਜੀ ਪੁਰਾਣੇ ਸਮੇਂ ਦੇ ਗੀਤ
    ਭੁੱਲੇ ਵਿਸਰੇ ਯਾਦਾ

  • @punjabson5991
    @punjabson5991 Год назад +10

    ਚੰਗਾ ਕੀਤਾ ਵੀਰ ਤੁਸੀਂ ਸਾਡੀ ਬੀਬੀ ਦੁੱਕੀ ਦੇ ਦੋਹਰੇ , ਜੋ ਅਸੀਂ ਕਿਤੇ ਵੀ ਸੁਣ ਸਕਦੇ ਹਾਂ ਹਿੰਮਤ ਕਰ ਸੰਭਾਲ ਲਏ , ਤੁਹਾਡਾ ਧੰਨਵਾਦ ਕਰਦਾ ਹਾਂ

  • @rajwantkaur8405
    @rajwantkaur8405 Год назад +10

    ਫਾਜ਼ਿਲਕਾ, ਜਲਾਲਾਬਾਦ ਦੇ ਸੰਗੀਤ ਪ੍ਰੇਮੀਆਂ ਰਾਹੀੰ ਦੁੱਕੀ ਮਾਛਣ ਬਾਰੇ ਸੁਣਿਆ ਸੀ...ਤੁਹਾਡੇ ਉਪਰਾਲੇ ਤੇ ਉੱਦਮ ਸਦਕਾ ਉਸ ਦੀ ਆਵਾਜ਼ ਸੁਣੀ...ਬਹੁਤ ਵਧੀਆ ਵੀਡੀਓ ...ਸਲਾਮ ਟੀਮ ਨੂੰ ।

  • @jashanandgurshaanshow8549
    @jashanandgurshaanshow8549 Год назад +3

    ਇੰਨੀ ਬੁਲੰਦ ਗਾਇਕੀ, ਵਾਹਿਗੁਰੂ ਦੁੱਕੀ ਬੇਬੇ ਦੀ ਰੂਹ ਨੂੰ ਸਕੂਨ ਬਖਸ਼ੇ ।

  • @fakirsaida786
    @fakirsaida786 Год назад +10

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਕਲਾਕਾਰ ਦੁੱਕੀ ਮਾਛਣ ਦੀ ਗਾਇਕੀ ਦੇ ਟੱਪੇ ਹੀਰ ਰਾਂਝਾ ਬਹੁਤ ਚੰਗਾ ਲੱਗਾ ਵਧਾਈ ਦੇ ਪਾਤਰ ਹੋ ਬਾਈ ਜੀ ਤੁਸੀਂ ਸਲੂਟ ਹੈ ਆਪਜੀ ਨੂੰ 🙏🏻

  • @harjinderjaura177
    @harjinderjaura177 Год назад +28

    ਬਾਈ ਜੀ ਤੁਹਾਡਾ ਉਪਰਾਲਾ ਬਹੁਤ ਵਧੀਆ ਹੈ
    ❤❤❤❤❤

  • @Chahalshingara
    @Chahalshingara Год назад +8

    ਬਹੁਤ ਵਧੀਆ ਖੋਜ

  • @surindersingh9740
    @surindersingh9740 Год назад +10

    ਬਹੁਤ ਬਹੁਤ ਧੰਨਵਾਦ ਸਾਡੇ ਫਾਜ਼ਿਲਕਾ ਦੇ ਵਿਰਸੇ ਨੂੰ ਸਾਬ ਕੇ ਰੱਖਣ ਲਈ

  • @sukhdhaliwal6144
    @sukhdhaliwal6144 Год назад +6

    ਦੁੱਕੀ ਮਾਛਣ ਦੀ ਆਵਾਜ਼ ਅਤੇ ਗੀਤਾਂ ਨਾਲ ਸੁਰਾਂ ਬਾਕਮਾਲ ਬਹੁਤ ਵਧੀਆ ਲੱਗਿਆ ਸੁਣ ਕੇ

  • @mangatsingh3297
    @mangatsingh3297 Год назад +1

    ਮੇਰੇ ਤਾਇਆ ਕੋਲ ਬਹੁਤ ਰਕਾਡ ਨੇ ਦੁਕੀ ਦੇ

  • @SatnamSingh-sq8ni
    @SatnamSingh-sq8ni Год назад +6

    ਬਹੁਤ ਵਧੀਆ ਜਾਣਕਾਰੀ,, ਮੈਂ ਪਹਿਲੀ ਵਾਰ ਇਹ ਆਵਾਜ਼ ਸੁਣੀ ਧੰਨਵਾਦ ਤੁਹਾਡਾ

  • @sukhpalsinghsandhu9963
    @sukhpalsinghsandhu9963 Год назад +11

    ਵਾਹ ਜੀ ਵਾਹ ਐਨੀ ਪੁਰਾਣੇ ਵਿਰਸੇ ਦੇ ਦਰਸਨ ਕਰਵਾ ਦਿੱਤੇ , ਧੰਨਵਾਦ ਵੀਰ ਜੀ

  • @harmohansingh1385
    @harmohansingh1385 Год назад +9

    ❤️❤️❤️❤️💐🙏🙏 ਪੰਜਾਬੀ ਬੋਲੀ ਦੀ ਸੱਚੀ-ਸੁੱਚੀ ਤਸਵੀਰ ਪੇਸ਼ ਕਰਨ ਤੇ ਲੱਖ ਲੱਖ ਵਧਾਈਆਂ

  • @jandwalianath7279
    @jandwalianath7279 Год назад +6

    ਬਹੁਤ ਵਧੀਆ ਗਾਉਦੀ ਹੈ ਇਹਨਾਂ ਉਂਚਾ ਕੌਣ ਗਾਏ

  • @jagdevkaur3144
    @jagdevkaur3144 Год назад

    ਬਹੁਤ ਬਹੁਤ ਧੰਨਵਾਦ ਜੀ ਪੁਰਾਣੀਆਂ ਗਾਇਕਾਵਾਂ ਵਾਰੇ ਜਾਣਕਾਰੀ ਦੇਣ ਲਈ 🌹🌹🌹🌹❤️❤️❤️❤️❤️❤️👌👌❤️❤️👏

  • @sarbjianishavlog6018
    @sarbjianishavlog6018 Год назад +11

    ਸਾਡੇ ਏਰੀਏ ਵਿੱਚ ਹੈ ਪਿੰਡ ਸਬਾਜਕੇ ਹੈ❤
    ਦੁਕੀ ਦੀ ਜ਼ਮੀਨ ਦਾ ਅੱਜ ਵੀ ਰੌਲਾ ਚਲ ਰਿਹਾ h ਸਰਕਾਰ ਤੇ ਲੋਕਾਂ ਵਿਚ

    • @desiRecord
      @desiRecord  Год назад +1

      ਕੀ ਕੋਈ ਅਦਾਲਤੀ ਕੇਸ ਹੈ ?

    • @sarbjianishavlog6018
      @sarbjianishavlog6018 Год назад +2

      @@desiRecord ਪਤਾ ਨਹੀਂ g , mai ਤਾਂ ਸੁਣਿਆ h
      ਰੋਲਾ h ਬਸ

    • @JaswantSingh-dr2xm
      @JaswantSingh-dr2xm Год назад +3

      ​@@desiRecordਇਹ ਜ਼ਮੀਨ ਸਰਕਾਰ ਆਪਣੇ ਕਬਜ਼ੇ ਵਿੱਚ ਲੈਣਾ ਚਾਉਂਦੀ ਹੈ ਪਰ ਕਾਸ਼ਤਕਾਰ ਦੇਣਾ ਨਹੀਂ ਚਾਉਂਦੇ

    • @mehakkamboz09
      @mehakkamboz09 Год назад +1

      Baghe ke uttar pind di jameen sari dukki ji si ajj loka nai kabja kar rakhai

    • @Ghaintsardar567
      @Ghaintsardar567 6 месяцев назад

      ਅਜਾਦੀ ਦੀ ਵੰਡ ਤੋਂ ਬਾਦ ਜਮੀਨ ਪੰਚਾਇਤ ਦੇ ਨਾਮ ਹੋ ਗਈ ਅਤੇ ਜਮੀਨ ਤੇ ਸਥਾਨਕ ਲੋਕਾਂ ਵਲੋ ਕਬਜਾ ਕੀਤਾ ਹੋਇਆ ਹੈ

  • @ranjodhsingh7736
    @ranjodhsingh7736 Год назад +9

    ਦੁੱਕੀ ਦੀ ਦੁੱਖਾਂ ਭਰੀ ਅਤੇ ਗ਼ੁਰਬਤ ਵਿੱਚ ਕੱਢੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਉਹ ਤਰੱਕੀ ਦੀਆਂ ਮੰਜ਼ਲਾ ਛੂੰਹਦੀ ਗਈ । ਵਾਹਿਗੁਰੂ ਹਰੇਕ ਦੀਆਂ ਪਰਖਾਂ ਲੈਂਦਾ ਹੈ।।ਸਾਇਦ ਉਸ ਦੇ ਰੋਂਦੀ ਦੇ ਵਹਿਣ ਉਸ ਨੂੰ ਮਸ਼ਹੂਰ ਕਲਾਕਾਰ ਬਣਾ ਗਏ।ਅਐਨੀ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।

  • @ravinderhundal-yr6hk
    @ravinderhundal-yr6hk Год назад +7

    ਸਾਡੀਆਂ ਪੂਰਵਜ ਗਾਇਕਾਵਾਂ ਨੂੰ ਦਿਲੋਂ ਸਮਾਲ ਹੈ ਅਵਾਜ ਵੀ ਕਮਾਲ ਹੈ ਜਿਸ ਨੇ ਖੋਜ ਕੀਤੀ ਉਸ ਵੀਰ ਨੂੰ ਵੀ ਸਲਾਮ ਹੈ ਹੋਰ ਪੁਰਾਣੇ ਕਲਾਕਾਰਾਂ ਤੋਂ ਸਾਨੂੰ ਜਾਣੁ ਕਰਵਾਓ ਜੀ

  • @budhhsingh4414
    @budhhsingh4414 Год назад

    ਬਹੁਤ ਬਹੁਤ ਧੰਨਵਾਦ ਸੱਠ ਸਾਲ ਦੀ ਉਮਰ ਵਿੱਚ ਇਨੇ ਵੱਡੇ ਫਨਕਾਰ ਵਾਰੇ ਜਾਣਕਾਰੀ ਮਿਲੀ

  • @MastMalang-t8d
    @MastMalang-t8d Год назад +1

    40 ਸਾਲ ਪਹਿਲਾਂ ਹੀ ਯਾਦ ਕਰਵਾ ਦਿੱਤੀ ਇਹ ਤਵੇ ਦਾਦਾ ਜੀ ਸੁਣਦੇ ਹੁੰਦੇ ਸਨ।
    ਨਾਲ ਮੋਟਰ ਤੇ ਬਹਿਕੇ ਸਾਰੰਗੀ ਨਾਲ ਛੰਦ ਗਾਉਂਦੇ ਸਨ
    ਬਹੁਤ ਧੰਨਵਾਦ 🙏🏻 ਦਾਦਾ ਜੀ ਯਾਦ ਕਰਵਾ ਦਿੱਤੇ

  • @KulwantSingh-sg5ox
    @KulwantSingh-sg5ox Год назад

    ਧੰਨ ਬਾਈ ਦੇਵ ਥਰੀਕੇ ਵਾਲਾ ਜਿਸ ਨੇ ਦੁੱਕੀ ਦੇ ਗੀਤ ਵੀ ਚੋਰੀਕਰਕੇ ਮਾਣਕ ਤੋਂ ਗਵਾ ਦਿੱਤੇ ਸੀਸੀ ਭਰੀ ਸ਼ਰਾਬ ਦੀ

  • @JassieBro
    @JassieBro Год назад +1

    ਮੇਰੇ ਪਿੰਡ ਦੇ ਨਾਲ ਵਾਲੇ ਪਿੰਡ ਹੈ ਸੂਬਾਜਕੇ ਓਥੇ ਅੱਜ ਵੀ ਜਮੀਨ ਦੁਕੀ ਦੇ ਨਾਮ ਹੈ ਚਕ ਸਰਕਾਰ ਦੇ ਨਾਮ ਨਾਲ ਸਰਕਾਰ ਦੇ ਅਧੀਨ ਹੈ

  • @sonudj2719
    @sonudj2719 Год назад +12

    Very good ❤ Lajvab

  • @kuljindersingh8282
    @kuljindersingh8282 Год назад +7

    ਬਹੁਤ ਹੀ ਵਧੀਆ ਜੀ।।।।

  • @NirmalSingh-ys7wz
    @NirmalSingh-ys7wz Год назад +5

    ਬਹੁਤ ਵਧੀਅਾ ਜਾਣਕਾਰੀ ਵੀਰ ਜੀ। ਦਾਦਾ ਜੀ ਦੁੱਕੀ ਬਾਰੇ ਗੱਲਾਂ ਕਰਦੇ ਹੁੰਦੇ ਸਨ।

  • @sukhpreetsinghkhurana1490
    @sukhpreetsinghkhurana1490 Год назад

    ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਪੇਸ਼ ਕੀਤੀ

  • @paramjitkaur944
    @paramjitkaur944 Год назад +11

    ਬੋਹਤ ਹੀ ਵਧੀਆ ਪੂਰਾਣੀ ਯਾਦ ❤🙏

  • @sarabjeetkaur7318
    @sarabjeetkaur7318 Год назад +7

    ਬਹੁਤ ਵਧੀਆ ਜਾਣਕਾਰੀ ਹੈ
    ਕਿੰਨਾ ਦਰਦ ਹੈ ਗਾਇਕਾ ਦੀ ਅਵਾਜ਼ ਵਿਚ
    ਔਤਰੇ ਗਏ ਜਹਾਨ ਚੋਂ,ਓ ਰੱਬਾ
    ਦਫ਼ਤਰੋਂ ਲਹਿ ਗਿਆ ਸਿਰਨਾਮਾ

    • @desiRecord
      @desiRecord  Год назад +1

      @sarabjeetkaur7318 ਬਿਲਕੁਲ ਭੈਣ ਜੀ। ਇਹ ਇਸ ਦਾ ਆਪਣਾ ਦਰਦ ਸੀ। ਜਿਸ ਨਾਲ ਬੀਤਦੀ ਹੈ ਉਹ ਉਸ ਨੂੰ ਚੰਗੀ ਤਰਾਂ ਮਹਿਸੂਸ ਕਰਦਾ ਹੈ। ਦੋ ਪਿੰਡਾਂ ਦੀ ਮਾਲਕ ਹੋ ਕੇ ਉਹ ਔਤਰੀ ਜਾ ਰਹੀ ਸੀ।

  • @balrajsingh1894
    @balrajsingh1894 Год назад +5

    ❤❤❤❤❤🎉🎉🎉🎉🎉🎉 ਬੇਹੱਦ ਖੂਬਸੂਰਤ ਸਲਾਹੁਣਯੋਗ ਉਪਰਾਲਾ ਕੀਤਾ ਹੈ ਧੰਨਵਾਦ ਪਿਆਰਿਓ,,,❤❤❤❤❤🎉🎉🎉🎉🎉

  • @surjitsingh6134
    @surjitsingh6134 Год назад +5

    ਬਹੁਤ ਹੀ ਖੂਬਸੂਰਤ ਜਾਣਕਾਰੀ ਜੀ।

  • @bobkooner996
    @bobkooner996 Год назад +18

    Bhut beautiful, pure gold

  • @winingpb31vale31
    @winingpb31vale31 Год назад +4

    ਜਿਉਂਦੇ ਵੱਸਦੇ ਰਵੋ ਭਰਾ ਕਿੰਨਾ ਮਿਹਨਤ ਭਰਿਆ ਮਹਾਨ ਕੰਮ ਕੀਤਾ ਹੈ।❤❤❤❤😊😊❤😊❤😊❤😊❤😊😊

  • @mohanbadla
    @mohanbadla 6 месяцев назад

    ਬਹੁਤ ਵਧੀਆ ਕੰਮ ਕੀਤਾ ਹੈ
    ਬੜੀ ਮਿਹਨਤ ਕੀਤੀ ਗਈ ਹੈ
    ਖਾਸ ਕਰ ਸਬ ਟਾਈਟਲ ਦੇਣ ਦਾ ਕੰਮ ਉਹ ਵੀ ਅਰਥਾਂ ਸਮੇਤ

  • @ravinderhundal-yr6hk
    @ravinderhundal-yr6hk Год назад +1

    ਪੰਜਾਬ ਸਰਕਾਰ ਦਾ ਫਰਜ਼ ਸੀ ਤੇ ਹੁਣ ਵੀ ਹੈ ਪੁਰਾਣੇ ਕਲਾਕਾਰਾਂ ਦੇ ਰਿਕੋਰਡ ਸੰਭਾਲ ਕੇ ਰੱਖਣ ਲਈ ਕੋਈ ਮਹਿਕਮਾ ਬਣਾ ਦੇਵੇ ਤਾਂਕਿ ਆਉਣ ਵਾਲੀਆਂ ਨਸਲਾਂ ਨੂੰ ਪੰਜਾਬੀ ਕਲਾਕਾਰਾਂ ਯਾਦ ਰੱਖ ਸਕਣ

  • @erjatt3382
    @erjatt3382 Год назад +9

    Lajbab

  • @BhupinderSingh-r1k
    @BhupinderSingh-r1k 3 месяца назад

    ਖੁਰਦੇ ਪੰਜਾਬੀ ਵਿਰਸੇ ਨੁੰ ਨਵਾਂ ਜੀਵਨ ਦੇਣ ਵਾਸਤੇ ਧੰਨਵਾਦ. ਬਿਰਹਾ ਦੀ ਰਾਣੀ ਦੁਕੀ ਮੱਛਣ ਨੁੰ ਸਲਾਮ 👍

  • @BabaFarid-x9u
    @BabaFarid-x9u Год назад +10

    Att o yar duky

  • @BalkarSingh-gx1zs
    @BalkarSingh-gx1zs Год назад

    ਬਹੁਤ ਮਨਮੋਹਕ ਜਾਣਕਾਰੀ
    ਬਹੁਤ ਬਹੁਤ ਧੰਨਵਾਦ ਜੀ ♥️♥️♥️

  • @preetkhetla1077
    @preetkhetla1077 10 месяцев назад +1

    Waheguru waheguru......haye o rabba ......kinni pyari singer c ,,, zindgi di kahani 😢😢

  • @jasvirsinghjasvirsingh9538
    @jasvirsinghjasvirsingh9538 Год назад +6

    ਬਹੁਤ ਸੋਹਣੀ ਜਾਣਕਾਰੀ।

  • @22user493
    @22user493 Год назад +19

    ਤੁਹਾਡੀ ਇਸ ਮਿਹਨਤ ਨੇ ਪੰਜਾਬੀਆਂ ਦੇ ਰਿਸ਼ਤਿਆਂ ਨੂੰ ਹੋਰ ਬੁਲੰਦੀਆਂ ਤੱਕ ਪੁਹੰਚਾਇਆ,
    ਤੁਹਾਡੀ ਸਮੁਚੀ ਟੀਮ ਨੂੰ ਸਲਾਮ ਹੈ ਇਸ ਖੋਜ ਵਾਸਤੇ।
    ਆਵਾਜ਼ ਸੁਣ ਕੇ ਦਿਲ ਖੁਸ਼ ਹੋ ਗਿਆ 🙏

  • @KuldeepSingh-gp5sr
    @KuldeepSingh-gp5sr 4 месяца назад +1

    ਪੰਜਾਬੀ ਗੀਤਾਂ ਦਾ ਲੁਕਿਆ ਖਜਾਨਾ,ਅਣਮੋਲ।
    ਜਿਸ ਦਾ ਮੁੱਲ ਈ ਕੋਈ ਨੀ।

  • @BalrajSingh-ty1sb
    @BalrajSingh-ty1sb Год назад +18

    ਉਸ ਸਮੇਂ ਉਹ ਕਿੰਨੀ ਮਸ਼ਹੂਰ ਤੇ ਹਰਮਨ ਪਿਆਰੀ ਹੋਵੇ ਗੀ, ਦਾਸਤਾਨ ਸੁਣਕੇ ਇੰਝ ਮਹਿਸੂਸ ਹੋਇਆ ਕਿ ਦੂੱਕੀ ਨਾਲ ਜਿਵੇ ਕੋਈ ਦੂਰ ਦੀ ਨੇੜਤਾ ਹੋਵੇ!😪

  • @BabaFarid-x9u
    @BabaFarid-x9u Год назад +6

    Good jankari

  • @XEnFarmer1974
    @XEnFarmer1974 Год назад +5

    ਬਹੁਤ ਮਿਹਨਤ ਨਾਲ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ

  • @jagseerjagga814
    @jagseerjagga814 3 месяца назад

    Khubsurat singing ji Super say bhi Uppar 🎉🎉🎉🎉🎉🎉

  • @mahabirsinghsandhu2451
    @mahabirsinghsandhu2451 Год назад +6

    ਠੇਠ ਪੰਜਾਬੀ 🙏🙏

  • @ranjodhsingh7174
    @ranjodhsingh7174 Год назад

    ਇਹ ਕਵੀਸ਼ਰੀ ਹੈ ਜੋ ਸਰੰਗੀ ਨਾਲ ਗਾਈ ਗਈ ਹੈ !

  • @jasjarhia654
    @jasjarhia654 3 месяца назад +1

    Bhout dhanwaad team da,,,

  • @vishavnirmaan4731
    @vishavnirmaan4731 Год назад +10

    ਤੁਹਾਡੀ ਮਿਹਨਤ ਨੂੰ ਸਲਾਮ ਜੀ।

  • @J_s_Sidhu
    @J_s_Sidhu Год назад +1

    Bahut hi drad hai duki di awaj vich,, bahut hi changa laggiya,, thanwadi ha 🙏

  • @dayasingh3989
    @dayasingh3989 Год назад +3

    Bahut vadiya very good

  • @lakhmannsingh5382
    @lakhmannsingh5382 Год назад +11

    Duki Amar rahe

  • @tanveersainisaini4348
    @tanveersainisaini4348 Год назад

    ਬਹੁਤ ਹੀ ਦੁੱਖ ਭਰੀ ਕਹਾਣੀ ਹੈ ਇਸ ਗਾਇਕਾ ਦੀ ਇਹ ਗੀਤ ਸੁਣ ਕੇ ਪੁਰਾਣੇ ਸਮੇਂ ਜ਼ਿਆਦਾ ਗਏ ਹਨ ਤੇ ਅੱਖਾਂ ਵਿੱਚੋਂ ਨੀਰ ਵਗ ਰਿਹਾ ਹੈ

  • @karamjeetsingh2352
    @karamjeetsingh2352 Год назад +6

    ਕਮਾਲ ਦੀ ਅਵਾਜ
    ਮਿਹਨਤ ਲਈ ਸਲਾਮ

  • @dharampalsingh5036
    @dharampalsingh5036 3 месяца назад

    ਬਹੁਤ ਵਧੀਆ ਉਪਰਾਲਾ ਸਲਾਮ

  • @varindersharmavarindershar5045
    @varindersharmavarindershar5045 Год назад +5

    ਪੁਰਾਣੇ ਗਾਣੇ ਬਹੁਤ ਵਧੀਆ ਸੀ ਧੰਨ ਸੀ ਉਹ ਲੋਕ ਜਿਹੜੈ ਇੰਨੇ ਪੁਰਾਣੇ ਜਮਾਨੇ ਵਿਚ ਇਸ ਤਰਾ ਤਵੇ ਰਿਕਾਰਡ ਕਰਵਾ ਗਏ
    ਪਰ ਇਹ ਵੀ ਸੱਚ ਹੈ ਕਿ ਉਸ ਸਮੇ ਗਾਉਣ ਦੀ ਕਲਾ ਤਾ ਵਧੀਆ ਲਗਦੀ ਆ ਪਰ ਤਰਜ ਜਾ ਕੰਪੋਜੀਸਨ ਦਾ ਕੋਈ ਪਤਾ ਨਹੀ ਲਗਦਾ ਨਾ ਹੀ ਕੋਈ ਸਮਝ ਆਉਦੀ ਅਤੇ ਸਾਜ ਵੀ ਇਧਰ ਉਧਰ ਜਾ ਰਹੇ ਨੇ
    ਇਸ ਤਰਾ ਦੀਆ ਲੋਕ ਗਥਾਵਾ ਵਿਚ ਜਾਨ ਤਾ ਕੁਲਦੀਪ ਮਾਣਕ ਨੇ ਪਾਈ ਸੀ ਬਾਅਦ ਵਿਚ

  • @Navbrar122
    @Navbrar122 3 месяца назад

    ਸੁਣ ਕੇ ਬਹੁਤ ਵਧੀਆ ਲੱਗਿਆ

  • @mahabirsinghsandhu2451
    @mahabirsinghsandhu2451 Год назад +6

    ਠੇਠ ਪੰਜਾਬੀ ਬੋਲੀ 🙏🙏

  • @viadrandhawa5329
    @viadrandhawa5329 Год назад +9

    Very good. Song

  • @GurvinderSingh-qw6fp
    @GurvinderSingh-qw6fp 3 месяца назад

    ਬਹੁਤ ਵਧੀਆ ਉਪਰਾਲਾ

  • @SM-cy7xt
    @SM-cy7xt Год назад +6

    ਤੁਹਾਡੀ ਅਤੇ ਦੁੱਕੀ ਦੀ ਮਿਹਨਤ ਨੂੰ ਸਦਕਾ 🎉🎉

  • @PritamSingh-qb1zw
    @PritamSingh-qb1zw Год назад +3

    ਵਾਹ ਜੀ ਪੁਰਾਣੀ ਯਾਦ ਤਾਜ਼ਾ ਕਰਵਾ ਦਿੱਤੀ। ਬਚਪਨ ਵਿੱਚ ਪੱਥਰ ਦੇ ਰਿਕਾਰਡਾਂ ਤੇ ਵਿਆਹ ਸ਼ਾਦੀਆਂ ਵਿਚ ਸੁਣੇ ਸਨ ਦੁੱਕੀ ਦੇ ਗੀਤ। ਰਿਕਾਰਡਾਂ ਤੇ ਕੁੱਤੇ ਵਾਲੀ ਕੰਪਨੀ (HMV)( His Master's Voice) ਕਿਹਾ ਜਾਂਦਾ ਸੀ ।

  • @chahalsingh4892
    @chahalsingh4892 Год назад +1

    ਬਾ-ਕਮਾਲ ਪੇਸਕਾਰੀ। ਬਹੁਤ ਦਰਦ ਹੋਇਆ ਇੰਨੀ ਵਧੀਆ ਗਾਇਕਾਂ ਦੁੱਕੀ ਮਾਛਣ ਦੀ ਜਿੰਦਗੀ ਵਿੱਚ ਆਏ ਝੱਖੜਾਂ ਵਾਰੇ ਸੁਣਕੇ। ਲਾਹਨਤ ਐ ਉਸ ਕਮੀਨੇ ਦੇ ਜਿਸਨੇ ਦੁੱਕੀ ਨੂੰ ਕੈਦ ਕਰ ਦਿੱਤਾ।

  • @chamkaursingh5782
    @chamkaursingh5782 Год назад

    ਬਹੁਤ ਵिਧਅਾ ਜਾਣਕਾਰੀ

  • @sidhuanoop
    @sidhuanoop Год назад +4

    Bahut vadhiya jankari

  • @gurcharansinghcheema7475
    @gurcharansinghcheema7475 Год назад +11

    Good old song, thanks so much

  • @harkewalsinghmangat8181
    @harkewalsinghmangat8181 Год назад

    ਬਹੁਤ ਵਧੀਆ ਖੋਜ ਭਰਪੂਰ ਜੀ।

  • @balkaransingh6034
    @balkaransingh6034 3 месяца назад

    ਆਨੰਦ ਆ ਗਿਆ ਜੀ ਸੁਣ ਕੇ ❤❤❤

  • @surindersingh2052
    @surindersingh2052 11 месяцев назад

    Vah ji vah ji.dard ha ce ta .dard vali avaj ha.thanvad veer nu.jene 100 saal purana sangeet de darsan karaye ji.waheguru ji❤tu

  • @sankalp1643
    @sankalp1643 Год назад +2

    ਬਹੁਤ ਵਧੀਆ ਗੀਤ ਸ਼ੈਲੀ