Chajj Da Vichar 877 || ਕਿਵੇਂ ਗੁੰਮਨਾਮ ਹੋਈ ਭਾਂਡੇ ਕਲੀ ਕਰਾਲੋ ਵਾਲੀ ਮਸ਼ਹੂਰ ਗਾਇਕਾ

Поделиться
HTML-код
  • Опубликовано: 6 янв 2025

Комментарии • 261

  • @harinderharindersingh3342
    @harinderharindersingh3342 4 года назад +8

    ਭਾਂਡੇ ਕਲੀ ਕਰਾਲੋ ਵਾਲੀ ਮਹਾਨ ਗਾਇਕਾ ਦੇ ਦਰਸਨ ਕਰਕੇ ਉਹ ਪੁਰਾਣਾ ਵਕਤ ਯਾਦ ਆ ਗਿਆ ਜਦੋਂ ਲੋਕ ਬਹੁਤ ਵਧੀਆ ਜਿੰਦਗੀ ਜਿਉਂਦੇ ਸੀ / ਬਰੋਟਿਆਂ ਦੀ ਛਾਂਵੇ ਬਜੁਰਗਾਂ ਦੀਆਂ ਗਲਾਂ ਬਾਤਾਂ ਦਾ ਆਨੰਦ ਮਾਣਦੇ , ਨਹਿਰਾਂ ਵਿਚ ਨਹਾਉਂਦੇ , ਡੰਗਰਾਂ ਦੀ ਪਿਠ ਤੇ ਬੈਠ ਕੇ ਤਾਰੀਆਂ ਲਾਉਂਦੇ ਸੀ ( ਹਰਦੀਪ ਸਿੰਘ ਪਿੰਡ ਮਕਸੂਦੜਾ )

  • @SatnamThind-c9n
    @SatnamThind-c9n 2 месяца назад +2

    ਟਹਿਣਾ ਜੀ ਤੇ ਮੈਡਮ ਥਿੰਦ ਜੀ ਦਾ ਪੁਰਾਣੇ ਕਲਾਕਾਰਾਂ ਨਾਲ ਮੁਲਾਕਾਤ ਕਰਵਾਉਣ ਲਈ ਧੰਨਵਾਦ

  • @Eknoorsingh987
    @Eknoorsingh987 2 года назад +2

    ਸਵਰਨ ਸਿੰਘ ਟਹਿਣਾ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਸੀ ਸਾਡੇ ਸਮੇ ਦੀ ਮਸਹੂਰ ਗਾੲਿਕਾ ਸੰਦੇਸ ਕਪੂਰ ਜੀ ਨਾਲ ਮੁਲਾਕਾਤ ਕੀਤੀ ਜੀ ਤੁਸੀ ੲਿਹਨਾ ਦੇ ਗਾੲੇ ਗੀਤਾ ਦੀ ਜਾਣਕਾਰੀ ਗਲਤ ਦੇ ਦਿਤੀ ਵੀਰ ਜੀ ੲਿਹਨਾ ਨਾਲ ਬਹੁਤ ਸਟੇਜਾ ਤੇ ਸਪੀਕਰ ਲਾੲਿਅਾ ਸੀ ਲਖਨ ਪਾਲ ਲਖਨ ਰਮੇਸ ਰੰਗੀਲਾ ਜੀ ਹੁੰਦੇ ਸਨ ਤੇ 1974 ਤੋ ਰਿਕਾਟ ਤਵੇ ਲਾੳੁਣੇ ਸੁਰੂ ਕੀਤੇ ਸਨ ਜੀ ੲਿਸ ਲੲੀ ਬਹੁਤ ਪੁਰਾਣੇ ਕਲਾਕਾਰਾ ਦੇ ਰਿਕਾਟਾ ਦੇ ਗੀਤਾ ਦੀ ਜਾਣਕਾਰੀ ਹੋਣ ਕਾਰਨ ਜਦੋ ਕੋੲੀ ਵੀਰ ਗਲਤ ਜਾਣਕਾਰੀ ਦੇਦਾ ਹੈ ਤਾ ਦਸਣ ਦਾ ਫਰਜ ਸਮਝਦਾ ਹਾ ਜੀ ੲਿਹਨਾ ਦੇ ਬਹੁਤ ਸੁਪਰ ਡੁਪਰ ਗੀਤ ਹਨ ਜਿਨਾ ਵਿਚ ਦੀਦਾਰ ਸੰਧੂ ਜੀ ਦੇ ਲਿਖੇ ਚਤਰ ਸਿੰਘ ਪਰਵਾਨਾ ਜੀ ਦੇ ਲਿਖੇ ਹੋੲੇ ਹਨ ਜੀ ਲਖਨ ਪਾਲ ਨਾਲ ਵੀ ਬਹੁਤ ਹਿਟ ਹਨ ਜੀ. ਬਹੁਤ ਦੁਖ ਦੀ ਗਲ ਹੈ ਸੰਦੇਸ ਕਪੂਰ ਜੀ ਨੂੰ ਅਾਪਣੇ ੲਿਹਨੇ ਹਿਟ ਗੀਤਾ ਵਿਚੋ ੲਿਕ ਵੀ ਯਾਦ ਨਹੀ ਜੀ

  • @SukhwinderSingh-fv6sy
    @SukhwinderSingh-fv6sy 4 года назад +12

    ਹੁਣ ਕਿਓ ਰੋਨੀਂ ਐ ਬਿੱਲੋ
    ਤੇਰਾ ਜੀਜਾ ਲੈ ਗਿਆ ਸਾਕ,
    ਇਸ ਗੀਤ ਦਾ ਜਿਕਰ ਨਹੀਂ ਹੋਇਆ ਇਹ ਇਨ੍ਹਾਂ ਦਾ ਮਸ਼ਹੂਰ ਗੀਤ ਸੀ,
    ਉਂਝ ਟਹਿਣਾ ਸਾਹਿਬ ਤੇ ਭੈਣ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ,,,, ਮੁਲਾਕਾਤ ਕਰਨ ਲਈ ਬਹੁਤ ਕੁੱਝ ਨਵਾਂ ਜਾਨਣ ਨੂੰ ਮਿਲਿਆ,,🙏🙏🙏

  • @SukhpalSingh-zp3kr
    @SukhpalSingh-zp3kr 5 лет назад +33

    ਧੰਨਵਾਦ ਪੁਰਾਣੇ ਕਲਾਕਾਰਾਂ ਨਾਲ ਮੁਲਾਕਾਤ ਕਰਾਉਣ ਲਈ

  • @jassvlogs2380
    @jassvlogs2380 4 года назад +4

    ਭਾਂਡੇ ਕਲੀ ਕਰਾ ਲਓ ਕਿਆ ਬਾਤ ਹੈ ਇਨ੍ਹਾਂ ਵਧੀਆ ਕੋਈ ਰੀਸ ਹੀ ਨਹੀਂ ਟਹਿਣਾ ਸਾਬ ਮੈਂ ਆਪਣੇ ਘਰ ਵਿੱਚ ਇੱਕ ਸਾਲ ਤੋਂ ਕਲੀ ਭਾਂਡੇ ਹੀ ਵਰਤੇ ਆ ਰਹੇ ਹਾਂ

  • @mahalentertainment8610
    @mahalentertainment8610 4 года назад +19

    "ਭਾਂਡੇ ਕਲੀ ਕਰਾ ਲੌ" ਬੀਬੀ ਸੁਰਿੰਦਰ ਕੌਰ ਤੇ ਰੰਗਲੇ ਜੱਟ ਦਾ ਰਿਕਾਰਡ ਹੈ,

  • @tehalsingh6046
    @tehalsingh6046 3 года назад +3

    ਜੀਜਾ ਲੈਣ ਗਿਆ ਸਾਕ,ਸੁਦੇਸ਼ ਕਪੂਰ ਤੇ ਰਮੇਸ਼ ਰੰਗੀਲਾ ਦਾ ਮਾਸਟਰ ਪੀਸ ਗੀਤ ਹੈ।

  • @BalwinderSingh-jw5ws
    @BalwinderSingh-jw5ws 2 года назад +3

    ਬਹੁਤ ਵਧੀਆ ਉਪਰਾਲਾ ਪਰਮਾਇਸ਼ ਏਸ਼ੀਆ ਟੀਵੀ ਜੋ ਗੁਵਾਚੇ ਹੋਏ ਕਲਾਕਾਰਾਂ ਦੇ ਨਾਲ ਮੁਲਾਕਾਤਾਂ ਕਰਵਾਉਂਦੇ ਰਹਿੰਦੇ ਹਨ ਮੈਨੂੰ ਪੂਰਾ ਯਾਦ ਹੈ ਅੱਜ ਤੋ 48 ਸਾਲ ਪਹਿਲਾਂ ਭਾਦਸੋਂ ਜਿਲਾ ਪਟਿਆਲਾ ਵਿਖੇ ਦੁਸਹਿਰੇ ਦੇ ਤਿਉਹਾਰ ਮੌਕੇ ਮੇਨ ਬਜ਼ਾਰ ਵਿੱਚ ਰਮੇਸ਼ ਰੰਗੀਲਾ ਅਤੇ ਸੁਦੇਸ਼ ਕੌਰ ਉਨ੍ਹਾਂ ਨੇ ਅਖਾੜਾ ਲਾਇਆ ਸੀ 👍👍👍

  • @Navtejsinghgurna
    @Navtejsinghgurna 4 года назад +5

    ਲੋਕ ਗੀਤ ਵੀ ਕਿਸੇ ਨੇ ਤਾਂ ਲਿਖੇ ਹੀ ਹੋਣਗੇ ।
    ਉਹਨਾਂ ਦਾ ਰਚਣਹਾਰਾ ਵੀ ਤਾਂ ਕੋਈ ਹੋਏਗਾ ਹੀ...

  • @mewasinghkhalsa1469
    @mewasinghkhalsa1469 3 года назад +2

    ਟੈਹਣਾ ਜੀ! ਐਸ ਤਰਾਂ ਲੱਗਦੈ ਕਿ ਤੁਹਾਡਾ ਹਸਣ ਨੂੰ ਜੀ ਨਹੀਂ ਕਰਦਾ , ਮੈਡਮ ਥਿੰਦ ਦੀ ਬਨਿਸਪਤ ਤੁਸੀਂ ਬਹੁਤ ਹੀ ਘੱਟ ਹੱਸਦੇ ਹੋ ਜੇ ਹੱਸਦੇ ਵੀ ਹੋ ਤਾਂ ਐਵੇਂ ਕਿ ਲੱਗਦੈ ਕਿ ਹਾਏ ਰਬਾ ਵੇ ਸਾਨੂੰ ਹਸਣਾ ਪਿਆ ।

  • @bhinderduhewala2853
    @bhinderduhewala2853 2 года назад +5

    ਪੰਜਾਬ ਦਾ ਗਵਾਚਿਆ ਹੋਇਆ ਹੀਰਾ ਅੱਜ ਲੱਭਿਆ
    ਬਹੁਤ ਖੁਸੀ ਹੋਈ

  • @sidhuanoop
    @sidhuanoop 4 года назад +3

    ਭਾਂਡੇ ਕਲੀ ਕਰਾ ਲਉ ਗੀਤ ਗਾਇਕ ਅਜੀਤ ਸਿੰਘ ਰੰਗੀਲਾ ਜੱਟ ਅਤੇ ਸੁਰਿੰਦਰ ਕੌਰ ਜੀ ਦਾ ਗਾਇਆ ਹੋਇਐ । ਉਹ ਜਿਆਦਾ ਮਸ਼ਹੂਰ ਹੈ ਇਹਨਾ ਵਾਲਾ ਨਹੀਂ ਸੁਣਿਆਂ ਕਦੇ ।

  • @gurjantsingh7964
    @gurjantsingh7964 2 года назад +1

    ਟਹਿਣਾ ਸਾਹਿਬ ਅਸੀਂ ਤਾਂ ਅੱਜ ਵੀ ਬਹੁਤ ਸੁਣਦੇ ਹਾਂ ਭਾਂਡੇ ਕਲੀ ਕਰਾ ਲਓ ਆਦਿ ਗੀਤ।

  • @gkkumar2755
    @gkkumar2755 5 лет назад +11

    ਬਹੁਤ ਵਦੀਆ ਪਰੋਗਰਾਮ ਧੰਨਵਾਦ ਕਰਦੇ ਹਾਂ ਤੁਹਾਡੀ ਸਾਰੀ ਟੀਮ ਦਾ

  • @gagandeepsinghriar1678
    @gagandeepsinghriar1678 5 лет назад +10

    ਭਾਡੇ ਕਲੀ ਕਰਲੋ ਇਹ ਗੀਤ ਸੁਣਿਆ ਸੀ ਬਹੁਤ ਸਮਾਂ ਪਹਿਲਾ

  • @bholahardbholahard1083
    @bholahardbholahard1083 4 года назад +3

    ਟਹਿਣਾ ਸਾਬ ਬਹੁਤ ਧੰਨਵਾਦ ਪੁਰਾਣੇ ਗਾਇਕਾਂ ਨਾਲ ਮੁਲਾਕਾਤ ਕਰਾਉਣਦੇ

  • @manindesingh8633
    @manindesingh8633 Год назад +3

    Very good Kalakar

  • @paramkahlontv9265
    @paramkahlontv9265 5 лет назад +7

    ਵਾਹ ਜੀ ਵਾਹ ਦਿਲ ਖੁਸ਼ ਹੋ ਗਿਆ ਜੀ

  • @jagrajsingh3845
    @jagrajsingh3845 4 года назад +6

    ਬਹੁਤ ਵਧੀਆਂ ਲ਼ੱਗਾ ਜੀ old is gold 👌

  • @deepakteja686
    @deepakteja686 4 года назад +22

    ਟਹਿਣਾ ਸਾਹਿਬ,ਮਿੱਤਰਾਂ ਦਾ ਚੱਲਿਆ
    ਟਰੱਕ ਨੀ ਅਤੇ ਦੁਨੀਆਂ ਦਾ ਦੁੱਧ ਵਿਕਦਾ,
    ਤੇਰਾ ਵਿਕਦਾ ਜੈ ਕੁਰੇ ਪਾਣੀ, ਰਮੇਸ਼ ਰੰਗੀਲਾ
    ਅਤੇ ਸੁਰਿੰਦਰ ਕੌਰ ਨੇ ਗਾਏ ਹਨ।ਪੁਰਾਣੇ
    ਕਲਾਕਾਰਾਂ ਨੂੰ ਸਨਮੁੱਖ ਕਰਦੇ ਰਿਹਾ ਕਰੋ ਧੰਨਵਾਦ।

  • @ranjeetkb5735
    @ranjeetkb5735 4 года назад +3

    ਬਹੁਤ ਹੀ ਵਧੀਆ ਕੀਤਾ ਗਿਆ ਸੀ ਸੁਣ ਕੇ ਮਨ ਨੂੰ ਬਹੁਤ ਹੀ ਵਧੀਆ ਲੱਗੇ ਜੀ

  • @kabiraris6981
    @kabiraris6981 5 лет назад +27

    ਭਾਂਡੇ ਕਲੀ ਕਰਾਲੋ👍👌👏💜🧡💛
    ਕੀਆ ਬਾਤਾਂ

  • @baltajsran9766
    @baltajsran9766 5 лет назад +10

    ਬਹੁਤ ਵਧੀਆ ਸੀ ਕਲਾਕਾਰ

  • @sidhuanoop
    @sidhuanoop 4 года назад +3

    ਹੋਰ ਗੀਤ ਇਹਨਾਂ ਦੇ ਬਹੁਤ ਸੁਣੇਂ ਨੇ

  • @sukhwinderbhangu898
    @sukhwinderbhangu898 4 года назад +3

    ਬਹੁਤ ਵਧੀਆ ਗਾਇਕ ਨੇ ਜੀ ਅੱਜ ਵੀ ਕੋਈ ਸ਼ੱਕ ਨਹੀਂ

  • @DharmPal-mv4mh
    @DharmPal-mv4mh 5 лет назад +37

    ਮੈਡਮ ਜੀ ਸਬਰ ਸੰਤੋਖ ਵਾਲੇ ਲਗਦੇ ਹਨ ਅਤੇ ਮਨ ਦੇ ਸਾਫ

    • @SunnyDilbag
      @SunnyDilbag 4 года назад +1

      Tuci bilkul sachi gal kahi aah.

  • @jvjhkghvh1964
    @jvjhkghvh1964 5 лет назад +21

    ਟਹਿਣਾ ਸਾਬ ਬੇਨਤੀ ਆ ਕਿ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ੳੁਨ੍ਹਾਂ ਨਾਲ ਵੀ ਇੰਟਰਵਿਊ ਕਰੋ🙏🙏🙏🙏 plzzzzzzzzzzz

    • @palwindersingh3064
      @palwindersingh3064 4 года назад

      Hanji ਕਿਰਪਾ ਕਰਕੇ ਇਹ ਜਰੂਰ ਕਰਨਾ ਜੀ

  • @jvjhkghvh1964
    @jvjhkghvh1964 5 лет назад +9

    ਸਤਿ ਸ੍ਰੀ ਆਕਾਲ ਟਹਿਣਾ ਸਾਬ ਹਰਮਨ ਭੈਣ ਜੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਧੰਨਵਾਦ,🙏

  • @manbirkaur8980
    @manbirkaur8980 5 лет назад +8

    ਹਰਮਨ ਜੀ ਟਹਿਣਾ ਜੀ ਸਤਿ ਸ੍ਰੀ ਅਕਾਲ 🙏🏻। ਇਸ ਕਲਾਕਾਰ ਨੂੰ ਸੁਣ ਕੇ ਬਹੁਤ ਬਹੁਤ ਬਹੁਤ ਖ਼ੁਸ਼ੀ ਹੋਈ👍🏻👍🏻👍🏻👍🏻👍🏻👍🏻

  • @desipanjaban
    @desipanjaban 4 года назад +4

    ਕਹਿੰਦੇ ਹਨ "ਜਵਾਨੀ ਵੇਲੇ ਲੁੱਟੇ ਬਾਣੀਏ ਹੁਣ ਰੱਬ ਦੀ ਭਗਤਣੀ ਹੋਈ" 😂

  • @singarnathjandjandwala9837
    @singarnathjandjandwala9837 3 года назад +3

    ਬਹੁਤ ਵਧੀਆ ਕਲਾਕਾਰ ਪੁਰਾਣੇ

  • @SM.Music-1313
    @SM.Music-1313 5 лет назад +4

    ਵਾਹ ਜੀ ਵਾਹ ਸਲਾਮ ਆ ਜੀ

  • @0930091
    @0930091 7 месяцев назад

    ਲਾਗੀ ਨੂ ਗੱਲ ਮਰਾਸੀਆਂ ਵਾਂਗੂ ਆਉਦੀਆ ਜਿਮੇ ਮਰਾਸੀਆਂ ਦੇ ਨੇੜੇ ਘਰ ਹੋਵੇ

  • @lovejitsingh5971
    @lovejitsingh5971 5 лет назад +6

    ਸਤਨਾਮ ਸਾਗਰ ਨਾਲ ਗੱਲਬਾਤ

  • @sd8902
    @sd8902 3 года назад +3

    ਕੱਪੜੇ ਲਾਓ ਜੀ ਕੱਪੜੇ ਪਾਓ ਜੀ😂😂😂

  • @gurbajmaan9605
    @gurbajmaan9605 5 лет назад +7

    ਮੈਮ ਜੀ ਬਹੁਤ ਖੂਬ

  • @gurjantaulakh1791
    @gurjantaulakh1791 5 лет назад +4

    ਬਹੁਤ ਵਧੀਆਂ ਜੀ

  • @palwindersingh3064
    @palwindersingh3064 4 года назад +1

    Bahut Bahut ਧੰਨਵਾਦ ਜੀ ਆਪ ਜੀਆ ਦਾ. Mai ਕੁਝ ਕਹਿਣਾ ਹੈ ਪਰ ਪਤਾ ਨਹੀਂ ਲੱਗਦਾ ਕਿ ਕੀ ਕਹਾਂ

  • @NirmalSingh-eu4pu
    @NirmalSingh-eu4pu 4 года назад +2

    ਕਿੰਨਾ ਵਧੀਆ ਲੱਗਿਆ ਪੁਰਾਣੇ ਕਲਾਕਾਰ ਦੀਆਂ ਗੱਲਾਂ ਸੁਣ ਕੇ

  • @inderjitsekha-gr1jw
    @inderjitsekha-gr1jw Год назад

    ਟਹਿਣਾ ਸਾਹਿਬ ਧੰਨਵਾਦ ਇੰਟਰਵਿਊ ਕਰਨ ਤੇ

  • @dharmitungan5114
    @dharmitungan5114 5 месяцев назад

    ਬਹੁਤ ਹੀ ਵਧੀਆ ਜੀ 🙏

  • @jagdevkaur3144
    @jagdevkaur3144 2 года назад

    ਇਸ ਗਾਇਕ ਬੀਬੀ ਜੀ ਦਾ ਸ਼ੁਭ ਨਾਂਮ ਦੱਸੋ ਜੀ ਗਾਣੇ ਤਾਂ ਪੁਰਾਣੇ ਸਾਰੇ ਗਾਇਕਾਂ ਦੇ ਹੀ ਸੁਣੇ ਹਨ ਜੀ ਬਹੁਤ ਵਧੀਆ ਹੁੰਦੇ ਸੀ ਸਾਫ ਸੁਥਰੀ ਗਾਇਕੀ ਹੁੰਦੀ ਸੀ ਪਰ ਪਛਾਣ ਨਹੀਂ ਆ ਰਹੀ 🌹🌹🌹🙏🙏🙏❤️❤️👌👌👌

  • @sukhrajmann9377
    @sukhrajmann9377 5 лет назад +1

    ਵਾਹ ਜੀ ਵਾਹ ਮੈਡਮ ਦਿਲ ਬਹੁਤ ਖੁਸ਼ ਹੋ ਗਿਆ ਜੀ

  • @gagandeepsinghriar1678
    @gagandeepsinghriar1678 5 лет назад +5

    ਬਹੁਤ ਵਧੀਆਂ ਪਰੋਗਰਾਮ ਆ

  • @pachukoking2963
    @pachukoking2963 5 лет назад +18

    Most comfortable singer in life she seems so satisfied

  • @spritpal248
    @spritpal248 4 года назад +4

    ਮੈਨੂੱ ਮੀਟ ਬਨਾਦੇ ਭਜਨ ਕੁਰੇ ਜੱਟ ਕਨਕ ਵੇਚਕੇ ਆਇਆ । ਨੰ: ਪਲੀਜ

  • @shivnath3457
    @shivnath3457 5 лет назад +3

    ਟਹਿਣਾ ਸਾਹਿਬ ਬਹੁਤ ਅੱਛੇ ਜੀ

  • @rockysidhuavtarsingh9109
    @rockysidhuavtarsingh9109 5 лет назад +5

    ਉਸ ਸਾਮੇ ਲੋਕਾਂ ਦਾ ਪਿਆਰ ਸੀ ਆਪ ਸ ਵਿਚ ਅੱਜ ਕੱਲ ਲੋਕਾਂ ਦਾ ਪੈਸੇ ਨਾਲ ਪਿਆਰ ਜਿਅਦੇ ਹੈ

  • @ss-zg8ql
    @ss-zg8ql 5 лет назад +4

    ਜਿਉਦੇ ਰਹੋ ਜੀ

  • @sukhisidhu8345
    @sukhisidhu8345 5 лет назад +2

    ਬਹੁਤ ਅੱਛਾ

  • @gurlabhsra1998
    @gurlabhsra1998 4 года назад +1

    ਬਾਈ ਟਹਿਣਾ ਜੀ ਥਿੰਧ ਜੀ ਬਹੁਤ ਵਧੀਆ ਜੀ ਏ ਆ ਕਲਾਕਾਰ ਗਾਇਕ ਹੁਣ ਤਾ ਧੂੜ ਵਿਚ ਟੱਟੂ ਆ

  • @daljitgarcha
    @daljitgarcha 2 года назад

    ਟਹਿਣਾ ਸਾਹਿਬ ਤਾਸ਼ ਖੇਡਦੀ ਫੜ੍ਹੀ ਤਾਂ ਭੁੱਲ ਹੀ ਗਏ......

  • @VirkaProductions
    @VirkaProductions 4 года назад +1

    Tehna sahab and Sawapandeep ji mere kol lafaz nahi hagey ki mea tuhada thank you karaa, Tusi ajehe heere kad ke liyaaunde ho jehre samey di bukal ch lukk gaye hun!

  • @iqbaldhaliwaldeharka
    @iqbaldhaliwaldeharka 4 года назад +2

    ਰਮੇਸ਼ ਰੰਗੀਲੇ ਨਾਲ ਗਾਣਾ ਸੀ ਇੱਕ ਇਹਨਾਂ ਦਾ
    ਮੋਰਾਂ ਮੋਰਾਂ ਕਿਥੇ ਚੱਲਿਆ

  • @ranjodhsingh7736
    @ranjodhsingh7736 2 года назад

    ਭਾਂਡੇ ਕਲੀ ਕਰਾ ਲਓ ਤਾਂ ਸੁਰਿੰਦਰ ਕੌਰ ਅਤੇ ਰੰਗੀਲਾ ਜੱਟ ਦੀ ਅਵਾਜ਼ ਵਿੱਚ ਰਿਕਾਰਡ ਹੋਇਆ ਸੀ।

  • @sarabhjeetsinghyghi9pm966
    @sarabhjeetsinghyghi9pm966 3 года назад +1

    ਪਾਡੀ ਜੀ ਬਹੁਤ ਏ

  • @surjitsingh6134
    @surjitsingh6134 Год назад

    ਵਧੀਆ ਵਾਰਤਾਲਾਪ ਜੀ।

  • @bilwinderbillu2776
    @bilwinderbillu2776 2 года назад +1

    ਬਹੁਤ ਵਧੀਆ

  • @majorsingh3850
    @majorsingh3850 2 года назад

    ਟਹਣਾ ਸਹਿਬ ਜੀ ੲਹਨਾਦਾਨਬਰਦਿੳਜੀ

  • @ranjitsingh-lu7ok
    @ranjitsingh-lu7ok 2 года назад +1

    ਖ਼ੂਬਸੂਰਤ ਗਾਣਿਆਂ ਦਾ ਦੌਰ ਗੁਜਰ ਗਿਆ ਹੈ l

  • @gurpreetsinghgrewal8780
    @gurpreetsinghgrewal8780 2 года назад

    Apni Gur Bhaen nu dekh Kay Dil bag bag ho gia.

  • @baldevsingh4956
    @baldevsingh4956 2 года назад

    ਟਹਿਣਾ ਸ਼ਾਬ ਬੌਹਤ ਧੰਨਵਾਦ ਜੀ

  • @minddhaliwal7402
    @minddhaliwal7402 5 лет назад +3

    Boht vdia Mulakaat aa adhi hi vekhi aa hje but luvbbbb uuuuu Baba Nanak mehar kre thode te Sudesh kapoor g, God bless you all three of you

  • @Kuldeepsingh-gt1dj
    @Kuldeepsingh-gt1dj Год назад

    ❤,,Hmv,,ਦੀ,,ਮਾ,❤

  • @jagdishchander8447
    @jagdishchander8447 5 лет назад +2

    ਬਹੁਤ ਵਧੀਆ ਜੀ

  • @vickycheema4954
    @vickycheema4954 3 года назад

    Very nice
    Mai bahut dhanwandi Han k menu v ehna kuj janan nu mileya ea chanal to bahut changa laga es mulakat to

  • @JatinderSingh-qf1gq
    @JatinderSingh-qf1gq 5 лет назад +4

    Bahut zindadil ne sudesh kapoor g

  • @gurpreetpreet1404
    @gurpreetpreet1404 4 года назад +1

    ਲਖਨਪਾਲ ਲਖਨ ਨਾਲ ਵੀ ਗਾਇਆ ਬੋਹਤ

  • @karamjitsingh8522
    @karamjitsingh8522 5 лет назад +4

    ਜੀ ਸੁਕਰੀਆ ਬਾਈ ਟਹਿਣੇ

  • @rashpalsinghchangera2843
    @rashpalsinghchangera2843 5 лет назад +4

    ਸਤਿ ਸ਼੍ਰੀ ਅਕਾਲ ਜੀ

  • @budhsingh95
    @budhsingh95 5 лет назад +4

    ਵਾਹਿਗੁਰੂ ਮਿਹਰ ਕਰੇ ਇੰਨਾ ਤੇ

  • @baljitkaur2452
    @baljitkaur2452 5 лет назад +3

    Bohat wadheya mulakat..swarm te harman...

  • @ravinderpalsingh615
    @ravinderpalsingh615 5 лет назад +5

    Bhut vdhia interview tehnaa Saab madam thind ji

  • @nagaland1993
    @nagaland1993 2 года назад +1

    ਉਹ ਭਰਾ ਆ ਬੀਬੀ ਦੀ ਕੀ ਲੋੜ ਆ ਐਵੇਂ ਨਾਲ ਆਉਦਾ

  • @gouravgill2436
    @gouravgill2436 5 лет назад +3

    ਮੈ ਲਇਕ ਕੀਤਾ ਤਾ 1k ਹੋ ਗਿਆ

  • @sukhchainsingh6960
    @sukhchainsingh6960 5 лет назад +1

    Very good ji good bless you waheguru g mehar karan tuhade te

  • @baldevsharma2176
    @baldevsharma2176 4 года назад +3

    ਜੁੱਗ ਜੁੱਗ ਜੀਓ ਜੀ

  • @King_jatt_855
    @King_jatt_855 5 лет назад +4

    gud interview ❤️👍👍👍

  • @pavittergill265
    @pavittergill265 4 года назад +2

    Bohot hi vadiya ji 👌👌

  • @jaswinderkaurskjelvik
    @jaswinderkaurskjelvik 5 лет назад +4

    Wonderfull Interview very great persnality sundesh kapoor JI i love this program.

  • @VarinderSingh-iy8yp
    @VarinderSingh-iy8yp 5 лет назад +7

    Sat Sri Akal ji Good interview

  • @surjitsingh6134
    @surjitsingh6134 Год назад

    ਸਾਫ ਸੁਥਰਾ ਤੇ ਪੈਂਡੂ ਵਿਰਸਾ ਗਾਇਆ।

  • @karmindersidhu9335
    @karmindersidhu9335 6 месяцев назад

    Shinda.sahib.nay
    Pehala.geet.sadesh
    Lapoor
    Nall
    Ketta

  • @jassi.tv6860
    @jassi.tv6860 2 года назад

    ਪੁਰਾਣੇ ਕਲਾਕਾਰ ਸਦਾ ਬਹਾਰ

  • @premkumarpremkumar874
    @premkumarpremkumar874 2 года назад

    Heeray singer ney . Sada batchpan eh geet sun key nikkya.

  • @bikramjeetgill4657
    @bikramjeetgill4657 5 лет назад +3

    Nice Madame ji

  • @kanwaldipkaur8277
    @kanwaldipkaur8277 5 лет назад +7

    Very different artist n Nice interview.

  • @satpalsharma6096
    @satpalsharma6096 4 года назад +2

    M Kapoor looks adamant by nature.

  • @ParamjitSingh-jp8fz
    @ParamjitSingh-jp8fz 2 года назад

    ਦੋ ਸਾਲ ਪਹਿਲੇ ਟੈਹਣਾ ਤੇ ਟਟੈਣੇ ਵਰਗਾ ਸੀ

  • @pawanjitkaur3231
    @pawanjitkaur3231 5 лет назад +3

    Eho jehian nayab cheezan sirf chaj da vichaar vicho hi mil sakdian han shukria ji bahut bahut tehna saab nd harman ji god bless u both

  • @nsidhu165
    @nsidhu165 4 года назад +2

    Bahut khub

  • @jaspalmatharu6551
    @jaspalmatharu6551 5 лет назад +4

    very good

  • @mewasingh9324
    @mewasingh9324 4 года назад +2

    Geetan di Bulbul Legend Sneh Lata Ji di interview kro please,thanks.

  • @navrajmusicworld1119
    @navrajmusicworld1119 5 лет назад +2

    Bahut kmaal di Artist, respecte for mam.

  • @harjitsingh7579
    @harjitsingh7579 5 лет назад +4

    Old is gold

  • @gurpreetsinghgrewal8780
    @gurpreetsinghgrewal8780 2 года назад

    Tusin Sh Jaswant Bhanwra baare koi zikar nahin keeta, par overall changa laggia.

  • @paramjitsingh6576
    @paramjitsingh6576 5 лет назад +3

    Bhut wadiya mulakaat Kari g tusi

  • @satnamsinghpurba9584
    @satnamsinghpurba9584 4 года назад +1

    Bhut vadia interview with sudesh Kapoor ji

  • @vickybaloki1215
    @vickybaloki1215 3 года назад +2

    Rangela jaat sada dada g c