ਇਨ੍ਹਾਂ ਗੱਲਾਂ 'ਤੇ ਅਮਲ ਕਰਕੇ ਸਫ਼ਲ ਹੋਣਾ ਤੈਅ ਹੈ l EP-08 l Dr. Narinder Singh kapoor l Rupinder Sandhu

Поделиться
HTML-код
  • Опубликовано: 7 янв 2025

Комментарии • 135

  • @singhrajinder68
    @singhrajinder68 6 месяцев назад +57

    ਆਪ ਆਏ ਬਹਾਰ ਆਈ, ਜੀ ਆਇਆਂ ਨੂੰ ਕਪੂਰ ਸਾਹਿਬ ਤੇ ਮੈਡਮ ਰੁਪਿੰਦਰ ਜੀ ਨੂੰ

  • @gurmeetkaur9035
    @gurmeetkaur9035 6 месяцев назад +37

    ਬਹੁਤ ਖੂਬ, ਅੱਜ ਦੇ ਸਮੇਂ ਵਿੱਚ ਅਜਿਹਾ ਸਮਝਾਉਣ ਵਾਲੇ ਬਹੁਤ ਹੀ ਘੱਟ ਇਨਸਾਨ ਮਿਲਦੇ ਹਨ
    ਲਗਾਤਾਰਤਾ ਜਾਰੀ ਰੱਖਿਓ

  • @gurmailrureke6526
    @gurmailrureke6526 6 месяцев назад +15

    ਪਰਮਾਤਮਾ ਸਰ ਜੀ ਨੂੰ ਹਮੇਸ਼ਾਂ ਤੰਦਰੁਸਤੀ ਬਖ਼ਸ਼ੇ। ਤਾਂ ਕਿ ਅਸੀਂ ਇਹਨਾਂ ਦੀ ਬਹੁਤ ਕੀਮਤੀ ਗੱਲਾਂ ਦਾ ਨਿੱਘ ਮਾਣ ਸਕੀਏ।

  • @GurpalSingh-jr2sr
    @GurpalSingh-jr2sr 6 месяцев назад +32

    ਵਾਹ ਕਪੂਰ ਸਾਹਿਬ ਏਸ ਇੰਟਰਵਿਊ ਵਿਚ ਤੁਸਾਂ ਵਿੰਗੇ ਟੇਡੇ ਤੇ ਗ਼ਲਤ ਚੱਕਰ ਵਿਚ ਪਏ ਰਿਸ਼ਤਿਆਂ ਬਾਰੇ ਬੜੇ ਚਿੱਬ ਕੱਢੇ, ਵਾਕਿਆ ਹੀ ਦੁਨੀਆਂ ਦਾ ਕੁਝ ਹਿੱਸਾ ਤਾਂ ਏਸ ਪਾਸੇ ਤੋਂ ਅੰਨ੍ਹਾ ਹੋਇਆ ਫਿਰਦਾ ਹੈ ਜਾਂ ਫਿਰ ਉਹ ਵਿਖਾਵੇ ਦਾ ਹਰ ਹੀਲਾ ਵਰਤਣੋਂ ਪਿੱਛੇ ਨਹੀਂ ਹੱਟਦਾ ਨਤੀਜੇ ਵਜੋਂ ਨਿੱਤ ਨਵੇਂ ਤੋਂ ਨਵੀਂ ਕਮੀਨਗੀ ਦੀਆਂ ਉਦਾਹਰਣਾਂ ਸਾਹਮਣੇ ਆਉਣ ਲੱਗੀਆਂ ਹਨ ਬਾਕੀ ਮੇਰੇ ਇਸ ਕੁਮੈਂਟ ਦੀ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਰੁਪਿੰਦਰ ਸੰਧੂ ਨੂੰ ਕਹਿਣਾ ਚਾਹੁੰਦਾ ਹਾਂ ਕਿ ਭਲੀਏ ਲੋਕੇ ਤੁਸੀਂ ਕਪੂਰ ਸਾਹਿਬ ਦੀਆਂ ਆਖੀਆਂ ਗੱਲਾਂ ਨੂੰ ਵੱਧ ਤੋਂ ਵੱਧ ਰਿਕਾਰਡ ਕਰੋ ਉਹ ਇਨਸਾਨੀ ਮਨ ਨੂੰ ਗਹੁ ਨਾਲ ਵਾਚਣ ਵਾਲੇ ਚਿੰਤਕਾਂ ਚੋਂ ਸਿਖ਼ਰਲੇ ਤੇ ਸੁਆਦਲੇ ਇਨਸਾਨ ਹਨ ਉਹ ਗੀਝੇ ਵਿਚੋਂ ਜ਼ੋ ਵੀ ਕੱਢ ਕੇ ਸਾਹਮਣੇ ਰੱਖਣਗੇ ਉਹਦੇ ਨਾਲ ਆਲ਼ੇ ਦੁਆਲ਼ੇ ਚ ਸਕੂਨ ਫੈਲੇਗਾ ਤੇ ਹੋਰ ਵੀ ਬੜਾ ਕੁਝ ਠੀਕ ਹੋਵੇਗਾ ਕਿਉਂ ਹੋਵੇਗਾ ਜੇਹੜੇ ਪੜ੍ਹਨ ਚ ਘੱਟ ਯਕੀਨ ਰੱਖਦੇ ਹਨ ਉਹ ਸੁਣ ਕੇ ਲਾਭ ਲੈਣਗੇ।

  • @gurmailrureke6526
    @gurmailrureke6526 6 месяцев назад +4

    ਸਰਦਾਰ ਨਰਿੰਦਰ ਸਿੰਘ ਕਪੂਰ ਜੀ ਦਾ ਅਤੇ ਮੈਡਮ ਜੀ ਦਾ ਐਨੀਆਂ ਕੀਮਤੀ ਗੱਲਾਂ ਦੱਸਣ ਲਈ ਬਹੁਤ ਬਹੁਤ ਧੰਨਵਾਦ।

  • @ministories_narinder_kaur
    @ministories_narinder_kaur 6 месяцев назад +10

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @darshansingh3904
    @darshansingh3904 6 месяцев назад +7

    ਹਰ ਪੱਖੋ ਖੂਬਸੂਰਤ ਵਿਚਾਰ…. ਸੋਚਣ ਸਮਝਣ ਲਈ ਪ੍ਰਭਾਵੀ ਸੰਵਾਦ।
    🙏🏻🙏🏻 ਰੁਪਿੰਦਰ ਭੈਣ

  • @punjabistudypoint6344
    @punjabistudypoint6344 6 месяцев назад +4

    ਬਹੁਤ ਵਧੀਆ ਵਿਚਾਰ ਹਨ,ਪ੍ਰੋਫ਼ੈਸਰ ਸਾਹਿਬ ਦੇ।ਮੈਡਮ ਰੁਪਿੰਦਰ ਸੰਧੂ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ❤।

  • @shivcharndhaliwal1702
    @shivcharndhaliwal1702 6 месяцев назад +4

    ਡਾ ਨਰਿੰਦਰ ਸਿੰਘ ਕਪੂਰ ਸਾਹਿਬ ਜੀ 🙏🏿🙏🏿 ਆਪ ਜੀ ਨੂੰ ਸੈਲੂਟ ਹੈ ਜੀ 🙏🏿🙏🏿 ਆਪ ਜੀ ਉਮਰ ਲੰਮੇਰੀ ਹੋਵੇ ,,🎉🎉🎉🎉

  • @amritpalkaur6385
    @amritpalkaur6385 3 месяца назад +1

    Mam sir ji .bikul sahi keh rhe ho. Thanks ji.for guidance.

  • @Punjabiexamvibe
    @Punjabiexamvibe 4 месяца назад +4

    😊 ਤੁਸੀਂ ਮੇਰੇ ਸਭ ਤੋਂ ਜਿਆਦਾ ਪਸੰਦੀ ਦਾ ਲੇਖਕ ਹਾਂ ।

  • @renukaahuja664
    @renukaahuja664 6 месяцев назад +3

    ਪਰਮ ਸਤਿਕਾਰਯੋਗ ਡਾਕਟਰ ਸਾਹਿਬ ਜੀ,🙏ਸਮਾਜ ਨੂੰ ਅਗਵਾਹੀ ਲੀਹਾਂ ਦੇਣ ਲਈ ਆਪਜੀ ਅਤੇ ਬੀਬਾ ਰੁਪਿੰਦਰ ਕੌਰ ਜੀ ਦਾ ਬਹੁਤ ਧੰਨਵਾਦ, ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ ਅਤੇ ਅੱਜ ਸਮਾਜ ਨੂੰ ਸੇਧ ਦੇਣ ਲਈ ਆਪਜੀ ਦੀ ਬਹੁਤ ਲੋੜ ਹੈ, ਕੋਸ਼ਿਸ਼ਾਂ ਜਾਰੀ ਰੱਖੋ ਜੀ ❤❤🙏🙏

  • @pandhijas
    @pandhijas 6 месяцев назад +9

    ਬਹੁਤ ਵਧੀਆ ਉਪਰਾਲਾ ਜੀ.... ਭੈਣ ਰੁਪਿੰਦਰ ਕੌਰ ਜੀ

  • @gurdialsingh6843
    @gurdialsingh6843 6 месяцев назад +9

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ।

  • @NarinderpalKaur-z1d
    @NarinderpalKaur-z1d 3 месяца назад +1

    ਬਹੁਤ ਹੀ ਵਧੀਅਆ ਵਧੀਅਆ ਜਾਣਕਾਰੀ ਦਿਤੀ ਧੰਨਵਾਦ❤🙏

  • @manigrewal6994
    @manigrewal6994 6 месяцев назад +7

    great personality professor sahib waheguru thonu bahut khusian den khas thode warge har ghar hon

  • @vijayarya6008
    @vijayarya6008 6 месяцев назад +1

    Thankyou kapoor sir ji tuhadiya gala sun ke mainu inj sakoon milda hai jive Mai apne parents nu sun rahi howa thank you sir tusi hamesha mere favourite ho paramatma tuhanu sukhi swastha ate lami Umar deve🙏🏻

  • @NaviSidhu-dc8cl
    @NaviSidhu-dc8cl 6 месяцев назад +3

    ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਥੋਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਨੂੰ ਇਹਨੀਆ ਚੰਗੀਆਂ ਗੱਲਾਂ ਦੱਸਣੇ ਲਈ 🙏🙏🙏

  • @174yearsold
    @174yearsold 6 месяцев назад +9

    ਮੇਰੇ ਮਾਮਾ ਜੀ PhD scientist ਅਮਰੀਕਾ ਚ ਸੀ। ਉਹ ਕਹਿੰਦੇ ਸੀ ਕਿ ਮੈਂ ਪਹਿਲੇ ਦਿਨ ਦਾ ਕੰਮ ਉਸ ਦਿਨ ਯਾਦ ਕਰਦਾ ਸੀ ਫਿਰ ਅਗਲੇ ਦਿਨ ਦੋਨਾਂ ਦਿਨਾਂ ਦਾ ਕੰਮ ਯਾਦ ਕਰਦਾ ਸੀ ਫਿਰ ਅਗਲੇ ਦਿਨ ਪਿਛਲੇ 3 ਦਿਨਾਂ ਦਾ ਪੜ੍ਹਦਾ ਸੀ ਇੰਝ ਇੱਕ ਹਫਤਾ ਕਰਦਾ ਫਿਰ ਹਫਤੇ ਦੇ end ਚ ਪੂਰੇ ਹਫਤੇ ਨੂੰ ਯਾਦ ਕਰਦਾ। ਇਸ ਤਰ੍ਹਾਂ next ਹਫਤਾ। ਫਿਰ month ਦੇ end ਚ 4 ਹਫਤੇ ਦਾ ਕੰਮ ਯਾਦ ਕਰਦਾ। ਇਸ ਤਰ੍ਹਾਂ months then year. Then topper.

    • @Punjabpur07
      @Punjabpur07 5 месяцев назад +2

      Good yr, very good

    • @174yearsold
      @174yearsold 5 месяцев назад

      @@Punjabpur07 thnx bro

    • @navk963
      @navk963 12 дней назад

      Exactly what I need to do for studying the CPA exams. (This formula will help anyone)!
      👏🏽🫶🏽

  • @PrinceParkour-r9j
    @PrinceParkour-r9j 6 месяцев назад +2

    Bahut badia vichar hai, Thanku Sir ji 🙏🙏

  • @jasgrewal3630
    @jasgrewal3630 4 месяца назад

    Thanks!

  • @gurinderkaur5637
    @gurinderkaur5637 6 месяцев назад +4

    ਭੈਣ ਜੀ ਬਹੁਤ ਵਧੀਆ ਢੰਗ ਨਾਲ ਗੱਲਬਾਤ ਕਰ ਰਹੇ ਹਨ ❤❤❤

  • @hardippalsinghsaggu5854
    @hardippalsinghsaggu5854 6 месяцев назад +1

    ਬਹੁਤ ਧੰਨਵਾਦ ਕਪੂਰ ਸਾਹਿਬ ਜੀ ਨੂੰ ਰੂਬਰੂ ਕਰਨ ਲਈ ❤️🙏🏼🙏🏼

    • @Keerat-.
      @Keerat-. 4 месяца назад

      Very nice sir&mam

  • @Arshdeep_virk
    @Arshdeep_virk 6 месяцев назад +3

    Sat Sri Akal Kapoor uncle je

  • @nsdhillon9937
    @nsdhillon9937 6 месяцев назад +2

    Bibi Rupinder Sandhu sahiba tuhanu 🎉

  • @kuldeepbarar4653
    @kuldeepbarar4653 2 месяца назад

    Rupinder g Kapoor g bahut videa video g danwade ji

  • @tarinder
    @tarinder 6 месяцев назад +5

    Thanks, Rupinder, for Professor Saheb nal eak hor Satsang karon lee ❤

  • @Pal12654
    @Pal12654 6 месяцев назад +3

    Living legend ssa Dr. Saab 🙏🙏🙏

  • @jaswinderkaur-mg2cp
    @jaswinderkaur-mg2cp 6 месяцев назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @rajveersidhu06
    @rajveersidhu06 5 месяцев назад +3

    ਮੇਰੀ ਭੂਆ ਬਹੁਤ ਜ਼ਿਆਦਾ ਪਿਆਰ ਕਰਦੀ ਆ ਮੈਨੂੰ 😍

  • @sukhisidhu1507
    @sukhisidhu1507 6 месяцев назад +7

    Nyc information sir nd mam❤

  • @balvirkaur1140
    @balvirkaur1140 3 месяца назад

    Sar ji ਤੁਸੀਂ ਤੰਦਰੁਸਤ ਰਹੋ ਬਹੁਤ ਵਧੀਆ ਗਲਾਂ ਦਸਦੇ ਹੋ

  • @mankiratsingh5870
    @mankiratsingh5870 5 месяцев назад +1

    Bahot hi wadia episode si bhenji te iss gal bat cho bahot kuj sikhan mileya...eda hi sohna kam karde raho.

  • @anhadnaad5082
    @anhadnaad5082 6 месяцев назад +4

    ਬਹੁਤ ਸੋਹਣੇ ਵਿਚਾਰ ਹਮੇਸ਼ਾ ਦੀ ਤਰ੍ਹਾਂ 🙏💐

  • @SohanSingh-jh1dn
    @SohanSingh-jh1dn 6 месяцев назад +2

    ਬਹੁਤ ਵਧੀਆ ਕੰਮ ਹੈ।

  • @dpsingh3061
    @dpsingh3061 6 месяцев назад

    सर जी
    आप जी ने बहुत बाडिया तरीके से बताया के जिंदगी को बहुत ही आसान और समझदार बनाया जा सकता है। रब करे आप जी की लम्बी उम्र और तंदुरुस्ती। बनी रहे।❤

  • @luckysingh2007
    @luckysingh2007 5 месяцев назад +1

    Good guiding discussion

  • @navneetbhatti8341
    @navneetbhatti8341 6 месяцев назад +4

    Boht sohni interview as always

  • @darshangarcha9666
    @darshangarcha9666 5 месяцев назад

    ਬਹੁਤ ਕੀਮਤੀ ਵਿਚਾਰ ਲਈ ਧੰਨਵਾਦ🙏🏽🙏🏽

  • @nsdhillon9937
    @nsdhillon9937 6 месяцев назад +1

    Dr Narinder Singh Kapoor sahib tuhade tajurbe or danishmandi nu mera dili salam 🎉, janab asin tuhade kolon bde mustfeed ho rhe aan tuhadi bdi mehrbani 🎉from Talwandi sabo

  • @simarsandhu7715
    @simarsandhu7715 6 месяцев назад +1

    Dr Saab allways right your decision is very importants on your life success to be honestly public figure and your machorties😊❤

  • @manjotsingh8664
    @manjotsingh8664 6 месяцев назад

    ਬਹੁਤ ਧੰਨਵਾਦ ਕਪੂਰ ਸਾਹਿਬ ਅਤੇ ਰੁਪਿੰਦਰ ਭੈਣ ਜੀ 🙏😇

  • @HarpreetSingh-zl8kl
    @HarpreetSingh-zl8kl 6 месяцев назад

    ਬੁਹਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਮੈਡਮ

  • @RAMANDEEPKAUR-tj2dp
    @RAMANDEEPKAUR-tj2dp 6 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @RAMANDEEPKAUR-tj2dp
    @RAMANDEEPKAUR-tj2dp 6 месяцев назад

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।।

  • @nirmalnijjer4905
    @nirmalnijjer4905 6 месяцев назад +3

    Great information. Thank you so much. 🙏🙏

  • @harwindergrewal6679
    @harwindergrewal6679 6 месяцев назад +1

    Very nice talk..

  • @puneetjaswal6110
    @puneetjaswal6110 5 месяцев назад

    Amazing personality Dr. Kapoor! Just given him 1question, he can make such big meaning full discussion, with personal worldly knowledge 🙏

  • @satnamwaheguru8173
    @satnamwaheguru8173 6 месяцев назад +2

    Aaj da or purany jmany bary bhut vdia dsya Waheguru ji bhut hi jiada vadia samjaun da tarika 👌👌🙏🙏🙏

  • @Gurbhejsingh-t5i
    @Gurbhejsingh-t5i 6 месяцев назад +2

    Bhaut wades vicar kapoor ji ate sister ji dhanwad pan ji

  • @manjitkaur-ul2ml
    @manjitkaur-ul2ml 3 месяца назад

    Wah ji wah

  • @MohinderjerChauhan
    @MohinderjerChauhan 6 месяцев назад +1

    Very nice ji dr sahib

  • @gagankharoud7122
    @gagankharoud7122 6 месяцев назад +2

    Bahut vadia g

  • @RamandeepKaur-oe1od
    @RamandeepKaur-oe1od 6 месяцев назад +4

    Happy to see your vlogs ❤

  • @bhupindersingh5583
    @bhupindersingh5583 4 месяца назад

    Buhut sohni gal keeti sardar sab ne

  • @MandeepSingh-ke9js
    @MandeepSingh-ke9js 3 месяца назад

    Best of luck bhan ji

  • @sukhpreetsandhu8633
    @sukhpreetsandhu8633 6 месяцев назад +5

    Great man

  • @bkaur8069
    @bkaur8069 6 месяцев назад +3

    Brilliant ssa from Uk

  • @gsdakha3763
    @gsdakha3763 6 месяцев назад +4

    Good vichar ji 🙏

  • @parkashsaido1463
    @parkashsaido1463 6 месяцев назад +3

    V good as usual

  • @Arshdeep_virk
    @Arshdeep_virk 6 месяцев назад +1

    Bhaut vadiya vichar je

  • @ManjitKaur-dj6gt
    @ManjitKaur-dj6gt 6 месяцев назад +1

    Waheguru waheguru,,❤❤

  • @nimratschannel2100
    @nimratschannel2100 6 месяцев назад +2

    He is great personality

  • @kaldeepkaur7184
    @kaldeepkaur7184 6 месяцев назад +2

    Sir ji vadia ho❤

  • @mastansingh4337
    @mastansingh4337 6 месяцев назад +6

    🙏🙏

  • @surjitjhangri6599
    @surjitjhangri6599 14 дней назад

    100%. Right

  • @gurdialsingh6843
    @gurdialsingh6843 6 месяцев назад +10

    ਫੈਸਲੇ ਲੈਣ ਤੇ episode jarur kreo ji ਛ

  • @Hungrygamer-p8m
    @Hungrygamer-p8m 6 месяцев назад +4

    Same age mere father Saab di and Cheraw v and gal baat da tareeka v te sab ton Badi gal mere father Saab nu b thoda ghat sunay dinda

  • @AmrinderSingh-we4ee
    @AmrinderSingh-we4ee 5 месяцев назад

    Bahut badhiya Kapoor ji

  • @JaspalSingh-qs9tk
    @JaspalSingh-qs9tk 6 месяцев назад

    Dhanbad.dr.kapoor.andmadamji

  • @avtarsinghhundal7830
    @avtarsinghhundal7830 5 месяцев назад

    VERY GOOD performance

  • @Dt_Mohit_bhanot
    @Dt_Mohit_bhanot 4 месяца назад

    Bhua meri da bht mohh c mere nal , bht pyaar cc, Ohde ghr jnde c ta chah nal hi turi firna mgar mgar sade kol aona ta bhri hoi ne aona , aj rakhdi a Ohdi rakhdi time nal aondi c by post oh door rehndi cc, aj oh dunia te nahi bht yaad a rahi a , nigh c bht ohde nal zindgi vich

  • @musicformeditation2006
    @musicformeditation2006 6 месяцев назад +1

    Mere papa mane v kaoopr singh coh v ehna vrga subhav c hora nu kamjab krn de rhde c ese tra time de pabnd c economics lacture c manu ohna diya klan hamesh zad rhngeeyan❤

  • @HakamSingh-r7k
    @HakamSingh-r7k 5 месяцев назад

    Very good 👍

  • @RajeshTurk-pi8ix
    @RajeshTurk-pi8ix 6 месяцев назад +2

    Namaskar

  • @KanwaljitSingh-t9c
    @KanwaljitSingh-t9c 5 месяцев назад

    Great 👍 true honest opion 🎉

  • @amandeepghurkanivlogs3757
    @amandeepghurkanivlogs3757 4 месяца назад

    Good sir ji

  • @urmilarani243
    @urmilarani243 5 месяцев назад

    Bohut khoob g❤❤

  • @satnamwaheguru8173
    @satnamwaheguru8173 6 месяцев назад

    Bhut vdia ji 👌👌🙏🙏🙏

  • @jasleenkaur1610
    @jasleenkaur1610 6 месяцев назад +5

    Nice

  • @174yearsold
    @174yearsold 6 месяцев назад +4

    ਖੇਤੀ ਅਨਪੜ੍ਹਾਂ ਦਾ ਕਿੱਤਾ ਨਹੀਂ ਰਿਹਾ। ਮੈਂ msc b.ed ਹਾਂ ਮੈਨੂੰ ਭਾਵੇਂ ਖੇਤੀ ਨਹੀਂ ਆਉਂਦੀ ਪਰ ਮੈਨੂੰ ਬਹੁਤ ਸ਼ੌਂਕ।ਆ।

  • @GurpreetKaur-qo4hn
    @GurpreetKaur-qo4hn 5 месяцев назад

    Great person dr narinder singh kapoor

  • @bstrong..5418
    @bstrong..5418 6 месяцев назад

    Very very good talk show..m

  • @mukeshlochan
    @mukeshlochan 6 месяцев назад +2

    ਮਾਫ਼ ਕਰਨਾ, ਗੱਲਾਂ ਬਾਤਾਂ ਚ like ਕਰਨਾ ਭੁੱਲ ਜਾਈਦਾ l
    ਇਕ ਹੋਰ ਬਹੁਤ ਸੋਹਣੀ ਵਾਰਤਾ!!!❤

  • @kuljitkaur276
    @kuljitkaur276 4 месяца назад

    Rupinder hamesa motivation hi deni hundi hai budape ch please

  • @raaj582
    @raaj582 5 месяцев назад +1

    Rupinder mam sir di books kitho buy kr skde aa

  • @satindermoga6466
    @satindermoga6466 6 месяцев назад +1

    Very nice

  • @Harpreetkaur-pb1cr
    @Harpreetkaur-pb1cr 5 месяцев назад

    ❤❤👏👏

  • @ravindergill9225
    @ravindergill9225 4 месяца назад +1

    ਜੀ, s. L. ਕਪੂਰ ਦਸਵੀਂ ਪਾਸ ਕਰਕੇ ਕਲ੍ਹਰਕ ਲੱਗਿਆ, ਅੱਗੇ ਪੜ੍ਹ ਕੇ ਚੀਫ ਸੈਕਟਰੀ ਰਿਟਾਇਰ ਹੋਇਆ.

  • @JaspalSingh-qs9tk
    @JaspalSingh-qs9tk 6 месяцев назад +1

    Goodlnformation

  • @kulwantkaur-vf3tk
    @kulwantkaur-vf3tk 6 месяцев назад +1

    👌👌👌

  • @pandhijas
    @pandhijas 6 месяцев назад +3

    ❤❤❤👍👍👍🙏🙏🙏

  • @gurinderjitsingh3643
    @gurinderjitsingh3643 5 месяцев назад

    Great ❤

  • @sunitastudycentre9181
    @sunitastudycentre9181 6 месяцев назад

    My favorite writer❤

  • @SukhdeepDhaliwalchatha056
    @SukhdeepDhaliwalchatha056 3 месяца назад

    🙏👌💐

  • @OutlineMediaNetFilms
    @OutlineMediaNetFilms 6 месяцев назад

    Nice Talk. There is a focus problem. I think you should not use auto-focus.

  • @amandeepsandhu9261
    @amandeepsandhu9261 6 месяцев назад

    Hello Rupinder Ji, Thanks for this video. I would like to watch it with punjabi subtitle but found that the subtitle option is unavailable. Can you please upload this video again with punjbai subtitle option ON? Thanks .

  • @GurpreetKaur-lx9tp
    @GurpreetKaur-lx9tp 6 месяцев назад +3

    🙏🇩🇪❤️

  • @musicformeditation2006
    @musicformeditation2006 6 месяцев назад +1

    M ohna ton bhut kuj sikhya

  • @bawaboyzvlog4991
    @bawaboyzvlog4991 5 месяцев назад