Uncut By Rupinder Sandhu
Uncut By Rupinder Sandhu
  • Видео 56
  • Просмотров 2 616 209

Видео

ਜੇ ਖੁਸ਼ ਹੋ ਤਾਂ ਇਕੱਲੇ ਰਹਿਣ 'ਚ ਵੀ ਕੀ ਹਰਜ਼ ਐ?l Tejinder Kaur l EP- 05 l Uncut By Rupinder Sandhu
Просмотров 36 тыс.4 часа назад
ਜੇ ਖੁਸ਼ ਹੋ ਤਾਂ ਇਕੱਲੇ ਰਹਿਣ 'ਚ ਵੀ ਕੀ ਹਰਜ਼ ਐ?l Tejinder Kaur l EP- 05 l Uncut By Rupinder Sandhu #rupindersandhu #TejinderKaur #uncutbyrupindersandhu Program : Uplifting talks Anchor : Rupinder Kaur Sandhu Guest :Tejinder KaurLabel : Uncut By Rupinder Sandhu
ਪੈਸਾ ਜਾਂ ਵਕਤ! ਕੀ ਕੀਮਤੀ ਐ? l EP-12 l Dr Narinder Singh Kapoor l Uncut By Rupinder Sandhu
Просмотров 20 тыс.12 часов назад
ਪੈਸਾ ਜਾਂ ਵਕਤ! ਕੀ ਕੀਮਤੀ ਐ? l EP-12 l Dr Narinder Singh Kapoor l Uncut By Rupinder Sandhu #Upliftingtalks #drnarindersinghkapoor #uncutbyrupindersandhu Program : Uplifting talks Anchor : Rupinder Kaur Sandhu Guest : Dr Narinder Singh Kapoor Label : Uncut By Rupinder Sandhu Uncut By Rupinder sandhu
Overthinking? l EP-18 l Dr Shaveta Bhardwaj l Uncut By Rupinder Sandhu
Просмотров 23 тыс.16 часов назад
Overthinking? l EP-18 l Dr Shaveta Bhardwaj l Uncut By Rupinder Sandhu #rupinderkaursandhu #dipression #drshavetabhardwaj Dr. SHAVETA BHARDWAJ -Senior Psychologist & Hypnotherapist 12 years of Experience To book online/offline Appointment:- 91 78889-76762 Website:- www.deartherapist.in Instagram - deartherapist_?igsh=Mng1MWw1N3J2d3k5
ਕਿੰਨੀ ਤਰ੍ਹਾਂ ਦੇ ਹੁੰਦੇ ਨੇ ਮਿਰਗੀ ਦੇ ਦੌਰੇ? l Dr. Anmol Singh Rai l EP-17 l Uncut By Rupinder Sandhu
Просмотров 1,8 тыс.21 час назад
ਕਿੰਨੀ ਤਰ੍ਹਾਂ ਦੇ ਹੁੰਦੇ ਨੇ ਮਿਰਗੀ ਦੇ ਦੌਰੇ? l Dr. Anmol Singh Rai l EP-17 l Uncut By Rupinder Sandhu #drmamtasharma #rupinderkaursandhu #health Program : Health and Wellness awareness Anchor : Rupinder Kaur Sandhu Guest : Dr. Anmol Singh Rai Contact No:- 91 7717372195 Uncut By Rupinder Sandhu
ਕੁੜੀਆਂ ਦੇ ਚਿਹਰੇ 'ਤੇ ਆਉਂਦੇ ਵਾਲਾਂ ਦਾ ਇਲਾਜ l Dr Mamta Sharma l EP-16 l Uncut By Rupinder Sandhu
Просмотров 87 тыс.День назад
ਕੁੜੀਆਂ ਦੇ ਚਿਹਰੇ 'ਤੇ ਆਉਂਦੇ ਵਾਲਾਂ ਦਾ ਇਲਾਜ l Dr Mamta Sharma l EP-16 l Uncut By Rupinder Sandhu #drmamtasharma #rupinderkaursandhu #health Program : Health and Wellness awareness Anchor : Rupinder Kaur Sandhu Guest : Dr Mamta Sharma Contact No:- 917889203159 Uncut By Rupinder Sandhu
ਇਹੋ ਜਿਹਾ ਪਹਿਰਾਵਾ ਤੁਹਾਡੇ ਨਾਂ ਨਾਲ 'ਜੀ' ਲਵਾ ਸਕਦਾ l EP-11 l Dr Narinder Singh Kapoor l Uncut
Просмотров 26 тыс.14 дней назад
ਇਹੋ ਜਿਹਾ ਪਹਿਰਾਵਾ ਤੁਹਾਡੇ ਨਾਂ ਨਾਲ 'ਜੀ' ਲਵਾ ਸਕਦਾ l EP-11 l Dr Narinder Singh Kapoor l Uncut By Rupinder Sandhu #Upliftingtalks #drnarindersinghkapoor #uncutbyrupindersandhu Program : Uplifting talks Anchor : Rupinder Kaur Sandhu Guest : Dr Narinder Singh Kapoor Label : Uncut By Rupinder Sandhu
ਜਾਣੋ! ਮਾਮੂਲੀ ਸਿੱਕਰੀ ਵੀ ਕਿੰਨਾ ਖ਼ਤਰਨਾਕ ਰੋਗ ਹੋ ਸਕਦੀ ਐ? EP-15 l Dr. Maninderjit kaur
Просмотров 6 тыс.14 дней назад
ਜਾਣੋ! ਮਾਮੂਲੀ ਸਿੱਕਰੀ ਵੀ ਕਿੰਨਾ ਖ਼ਤਰਨਾਕ ਰੋਗ ਹੋ ਸਕਦੀ ਐ? EP-15 l Dr. Maninderjit kaur l Uncut By Rupinder Sandhu #Upliftingtalks #drnarindersinghkapoor #uncutbyrupindersandhu Program : Health and Wellness awareness Anchor : Rupinder Kaur Sandhu Guest : Dr. Maninderjit kaur Apex global international Ayurveda1st floor 116A (zirakpur)Contact no. 9888919563 Label : Uncut By Rupinder Sandhu
ਇੱਕ ਕੁੜੀ ਦੇ ਹੌਸਲੇ ਦੀ ਬੇਮਿਸਾਲ ਕਹਾਣੀ l Kulpreet Brar l EP- 04 l Uncut By Rupinder Sandhu
Просмотров 52 тыс.21 день назад
ਇੱਕ ਕੁੜੀ ਦੇ ਹੌਸਲੇ ਦੀ ਬੇਮਿਸਾਲ ਕਹਾਣੀ l Kulpreet Brar l EP- 04 l Uncut By Rupinder Sandhu #rupindersandhu #Kulpreetbrar #uncutbyrupindersandhu Program : Uplifting talks Anchor : Rupinder Kaur Sandhu Guest : Kulpreet Brar Label : Uncut By Rupinder Sandhu
ਰੋਜ਼ਾਨਾ ਕੰਮ ਆਉਣ ਵਾਲੀਆਂ ਗੱਲਾਂ l EP- 10 l Dr. Narinder Singh kapoor l Uncut By Rupinder Sandhu
Просмотров 43 тыс.21 день назад
ਰੋਜ਼ਾਨਾ ਕੰਮ ਆਉਣ ਵਾਲੀਆਂ ਗੱਲਾਂ l EP- 10 l Dr. Narinder Singh kapoor l Uncut By Rupinder Sandhu #upliftingtalks #drnarindersinghkapoor #uncutbyrupindersandhu Program : Uplifting talks Anchor : Rupinder Kaur Sandhu Guest : Dr Narinder Singh Kapoor Label : Uncut By Rupinder Sandhu
ਨਿੱਕੇ ਨਿਆਣੇ ਦੀ ਖੁਰਾਕ ਬਾਰੇ ਜ਼ਰੂਰੀ ਹਦਾਇਤਾਂ l EP-14 l Dr. Sunny Narula l Uncut By Rupinder Sandhu
Просмотров 27 тыс.28 дней назад
ਨਿੱਕੇ ਨਿਆਣੇ ਦੀ ਖੁਰਾਕ ਬਾਰੇ ਜ਼ਰੂਰੀ ਹਦਾਇਤਾਂ l EP-14 l Dr. Sunny Narula l Uncut By Rupinder Sandhu #uncutbyrupindersandhu #rupinderkaursandhu #health Program : Health and Wellness awareness Anchor : Rupinder Kaur Sandhu Guest : Dr. Sunny Narula Motherhood Hospital Mohali Uncut By Rupinder Sandhu
ਜੇ ਤੁਸੀਂ ਵੀ ਹਮੇਸ਼ਾ ਖੁਸ਼ ਰਹਿਣਾ ਹੈ l Dr Mamta Sharma l EP-13 l Uncut By Rupinder Sandhu
Просмотров 21 тыс.28 дней назад
ਜੇ ਤੁਸੀਂ ਵੀ ਹਮੇਸ਼ਾ ਖੁਸ਼ ਰਹਿਣਾ ਹੈ l Dr Mamta Sharma l EP-13 l Uncut By Rupinder Sandhu #drmamtasharma #rupinderkaursandhu #health Program : Health and Wellness awareness Anchor : Rupinder Kaur Sandhu Guest : Dr Mamta Sharma Contact No:- 917889203159 Uncut By Rupinder Sandhu
ਸੀਰੀ ਤੋਂ ਤੀਹ ਕਿੱਲਿਆਂ ਦੀ ਖੇਤੀ ਤੱਕ ਦਾ ਸਫਰ EP-02 l Uncut By Rupinder Sandhu
Просмотров 157 тыс.Месяц назад
ਸੀਰੀ ਤੋਂ ਤੀਹ ਕਿੱਲਿਆਂ ਦੀ ਖੇਤੀ ਤੱਕ ਦਾ ਸਫਰ EP-02 l Uncut By Rupinder Sandhu
ਅੱਜ-ਕੱਲ੍ਹ ਛੋਟੀ ਉਮਰ 'ਚ ਬੱਚਿਆਂ ਦੇ ਬਾਹਰ ਬਣਦੇ ਰਿਸ਼ਤੇ Dr Shaveta Bhardwaj l Uncut By Rupinder Sandhu
Просмотров 4,9 тыс.Месяц назад
ਅੱਜ-ਕੱਲ੍ਹ ਛੋਟੀ ਉਮਰ 'ਚ ਬੱਚਿਆਂ ਦੇ ਬਾਹਰ ਬਣਦੇ ਰਿਸ਼ਤੇ Dr Shaveta Bhardwaj l Uncut By Rupinder Sandhu
ਬੁਢਾਪੇ 'ਚ ਰੱਖੋ ਇਹ ਚੰਗੀਆਂ ਆਦਤਾਂ EP-10 l Uncut By Rupinder Sandhu
Просмотров 155 тыс.Месяц назад
ਬੁਢਾਪੇ 'ਚ ਰੱਖੋ ਇਹ ਚੰਗੀਆਂ ਆਦਤਾਂ EP-10 l Uncut By Rupinder Sandhu
ਜੇ ਬੱਚਾ ਹੋਣ ਤੋਂ ਬਾਅਦ ਤੁਹਾਡਾ ਵਜ਼ਨ ਵੀ ਬਹੁਤ ਵਧ ਗਿਆ ਹੈ.. EP-12 l Dr. Ekawali l Uncut By Rupinder Sandhu
Просмотров 3,7 тыс.Месяц назад
ਜੇ ਬੱਚਾ ਹੋਣ ਤੋਂ ਬਾਅਦ ਤੁਹਾਡਾ ਵਜ਼ਨ ਵੀ ਬਹੁਤ ਵਧ ਗਿਆ ਹੈ.. EP-12 l Dr. Ekawali l Uncut By Rupinder Sandhu
ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖਕੇ ਵੀ ਹੋ ਸਕਦੀ ਐ ਪੱਤਰਕਾਰੀ l EP-9 l Dr. Narinder Singh kapoor
Просмотров 5 тыс.Месяц назад
ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖਕੇ ਵੀ ਹੋ ਸਕਦੀ ਐ ਪੱਤਰਕਾਰੀ l EP-9 l Dr. Narinder Singh kapoor
ਹਿਪਨੌਸਿਸ ਨਾਲ ਕਿਵੇਂ ਹੁੰਦਾ ਹੈ ਤੁਹਾਡਾ ਇਲਾਜ? l EP-11 l Dr Shaveta Bhardwaj l Uncut By Rupinder Sandhu
Просмотров 12 тыс.Месяц назад
ਹਿਪਨੌਸਿਸ ਨਾਲ ਕਿਵੇਂ ਹੁੰਦਾ ਹੈ ਤੁਹਾਡਾ ਇਲਾਜ? l EP-11 l Dr Shaveta Bhardwaj l Uncut By Rupinder Sandhu
ਗਰਮੀ 'ਚ ਚਮੜੀ ਨੂੰ ਹੋਣ ਵਾਲੇ ਨੁਕਸਾਨ ਤੇ ਬਚਾਅ ਦੇ ਤਰੀਕੇ l Dr Mamta Sharma l EP-10 l Rupinder Sandhu
Просмотров 17 тыс.Месяц назад
ਗਰਮੀ 'ਚ ਚਮੜੀ ਨੂੰ ਹੋਣ ਵਾਲੇ ਨੁਕਸਾਨ ਤੇ ਬਚਾਅ ਦੇ ਤਰੀਕੇ l Dr Mamta Sharma l EP-10 l Rupinder Sandhu
ਇਨ੍ਹਾਂ ਗੱਲਾਂ 'ਤੇ ਅਮਲ ਕਰਕੇ ਸਫ਼ਲ ਹੋਣਾ ਤੈਅ ਹੈ l EP-08 l Dr. Narinder Singh kapoor l Rupinder Sandhu
Просмотров 75 тыс.Месяц назад
ਇਨ੍ਹਾਂ ਗੱਲਾਂ 'ਤੇ ਅਮਲ ਕਰਕੇ ਸਫ਼ਲ ਹੋਣਾ ਤੈਅ ਹੈ l EP-08 l Dr. Narinder Singh kapoor l Rupinder Sandhu
ਖ਼ਤਰਨਾਕ ਹੋ ਸਕਦੇ ਨੇ ਇਸ ਤਰ੍ਹਾਂ ਦੇ ਮਾਨਸਿਕ ਰੋਗੀ l EP-09 l Dr Shaveta Bhardwaj l Uncut By
Просмотров 45 тыс.Месяц назад
ਖ਼ਤਰਨਾਕ ਹੋ ਸਕਦੇ ਨੇ ਇਸ ਤਰ੍ਹਾਂ ਦੇ ਮਾਨਸਿਕ ਰੋਗੀ l EP-09 l Dr Shaveta Bhardwaj l Uncut By
ਇੰਝ ਠੀਕ ਕਰੋ ਥਾਇਰਾਇਡ ਨੂੰ l EP-08 l Uncut By Rupinder Sandhu
Просмотров 73 тыс.Месяц назад
ਇੰਝ ਠੀਕ ਕਰੋ ਥਾਇਰਾਇਡ ਨੂੰ l EP-08 l Uncut By Rupinder Sandhu
ਜਦੋਂ ਅੱਠਾਂ ਕੁ ਵਰ੍ਹਿਆਂ ਦੀ ਕੁੜੀ ਮਾਂ-ਪਿਉ ਤੋਂ ਦੂਰ ਹੋਈ l EP-01 l Rajinder Kaur Mann
Просмотров 24 тыс.2 месяца назад
ਜਦੋਂ ਅੱਠਾਂ ਕੁ ਵਰ੍ਹਿਆਂ ਦੀ ਕੁੜੀ ਮਾਂ-ਪਿਉ ਤੋਂ ਦੂਰ ਹੋਈ l EP-01 l Rajinder Kaur Mann
ਨਿਆਣਿਆਂ ਨੂੰ ਕਿਹੜੇ- ਕਿਹੜੇ ਟੀਕੇ ਲੱਗਣੇ ਜ਼ਰੂਰੀ ਨੇ? l EP-08 l Dr. Navdeep & Dr. Saurabh Kapoor
Просмотров 5 тыс.2 месяца назад
ਨਿਆਣਿਆਂ ਨੂੰ ਕਿਹੜੇ- ਕਿਹੜੇ ਟੀਕੇ ਲੱਗਣੇ ਜ਼ਰੂਰੀ ਨੇ? l EP-08 l Dr. Navdeep & Dr. Saurabh Kapoor
ਜੇ ਤੁਸੀਂ ਵੀ ਹਰ ਵੇਲੇ ਉਦਾਸ ਰਹਿੰਦੇ ਹੋ l EP-07 l Uncut By Rupinder Sandhu
Просмотров 102 тыс.2 месяца назад
ਜੇ ਤੁਸੀਂ ਵੀ ਹਰ ਵੇਲੇ ਉਦਾਸ ਰਹਿੰਦੇ ਹੋ l EP-07 l Uncut By Rupinder Sandhu
ਕੀ ਤੁਸੀਂ ਵੀ ਇਹੋ ਜਿਹੇ ਸੁਭਾਅ ਵਾਲੇ ਹੋ? l EP-07 l Dr Shaveta Bhardwaj l Uncut By Rupinder Sandhu
Просмотров 21 тыс.2 месяца назад
ਕੀ ਤੁਸੀਂ ਵੀ ਇਹੋ ਜਿਹੇ ਸੁਭਾਅ ਵਾਲੇ ਹੋ? l EP-07 l Dr Shaveta Bhardwaj l Uncut By Rupinder Sandhu
ਮੋਟਾਪਾ ਹੋਣ ਦੇ ਕਾਰਨ ਤੇ ਉਸਨੂੰ ਘਟਾਉਣ ਦਾ ਸੌਖਾ ਤਰੀਕਾ l EP-06 l Dr Mamta Sharma l Uncut By Rupinder Sandhu
Просмотров 244 тыс.2 месяца назад
ਮੋਟਾਪਾ ਹੋਣ ਦੇ ਕਾਰਨ ਤੇ ਉਸਨੂੰ ਘਟਾਉਣ ਦਾ ਸੌਖਾ ਤਰੀਕਾ l EP-06 l Dr Mamta Sharma l Uncut By Rupinder Sandhu
ਵਰ੍ਹੇ ਲੱਗ ਜਾਂਦੇ ਨੇ ਉੱਜੜੇ ਘਰ ਵਸਾਉਣ ਲਈ l Surinder Singh Daumajra l EP-01 l Uncut By Rupinder Sandhu
Просмотров 51 тыс.2 месяца назад
ਵਰ੍ਹੇ ਲੱਗ ਜਾਂਦੇ ਨੇ ਉੱਜੜੇ ਘਰ ਵਸਾਉਣ ਲਈ l Surinder Singh Daumajra l EP-01 l Uncut By Rupinder Sandhu
ਆਮ ਘਰਾਂ ਦੇ ਮੁੰਡੇ l Promo l Uncut By Rupinder Sandhu
Просмотров 1,9 тыс.2 месяца назад
ਆਮ ਘਰਾਂ ਦੇ ਮੁੰਡੇ l Promo l Uncut By Rupinder Sandhu
ਕਿਸੇ ਤੋਂ ਸੜਨ ਵਾਲਾ ਤਰੱਕੀ ਕਿਉਂ ਨੀ ਕਰ ਸਕਦਾ? l Narinder Singh Kapoor l EP-06 l Uncut By Rupinder Sandhu
Просмотров 51 тыс.2 месяца назад
ਕਿਸੇ ਤੋਂ ਸੜਨ ਵਾਲਾ ਤਰੱਕੀ ਕਿਉਂ ਨੀ ਕਰ ਸਕਦਾ? l Narinder Singh Kapoor l EP-06 l Uncut By Rupinder Sandhu

Комментарии

  • @gurinderkaur5637
    @gurinderkaur5637 47 минут назад

    ❤❤ਰੁਪਿੰਦਰ ਕੌਰ ਬਹੁਤ ਵਧੀਆ

  • @majhedelokgeet2698
    @majhedelokgeet2698 Час назад

    Please make a video on postpartum depression and anxiety 🙏🏼🙏🏼🙏🏼Love your videos rupinder. You are doing great job

  • @MilwantSingh
    @MilwantSingh Час назад

    Bibi ji Himachal vich har koi apna ghar banun lai jga la sakda hai,tuhadi jankari lai dasna chauda ha

  • @user-mq4mg9lw3i
    @user-mq4mg9lw3i Час назад

    Kapur ji di gl bat bhut Changi lgi thanks

  • @bikramjitatec
    @bikramjitatec 2 часа назад

    HPV vaccine ਦੇ ਬਹੁਤ ਜ਼ਿਆਦਾ ਨੁਕਸਾਨ ਨੇ.. ਗੁਜਰਾਤ ਦੇ ਕਬੀਲਿਆ ਦੀ ਕੁੜੀਆ ਤੇ ਟੀਕੇ ਟ੍ਰਾਇਲ ਦੇ ਤਰ ਤੇ ਲੱਗੇ ਸੀ ਜਿੰਨਾ ਤੇ ਇਹਦੇ ਬਹੁਤ ਜ਼ਿਆਦਾ ਸਾਈਡ ਇਫੈਕਟ ਆਏ ਸੀ ਜਿਸ ਬਾਰੇ ਸੁਪਰੀਮ ਕੋਰਟ ਤੱਕ ਕੇਸ ਚੱਲਿਆ ਸੀ .. ਇਹ ਵੀ ਬਿੱਲ ਗੇਟਸ ਦੀ ਕੰਪਨੀ ਪਰਮੋਟ ਕਰ ਰਹੀ ਹੈ .. ਅਤੇ ਬਿੱਲ ਗੇਟਸ ਸ਼ੈਤਾਨ ਬੰਦਾ ਹੈ

  • @VarinderBandesha
    @VarinderBandesha 9 часов назад

    Thanks rpinder you are awesome doing great work always new topic.

  • @darshansingh3904
    @darshansingh3904 11 часов назад

    ਹਰ ਗੱਲ ਹੀ ਜੀਵਨ ਜਾਚ ਹੈ। ਗੱਲ਼ਾਂ ਦੀ ਗਹਿਰਾਈ ਵਿੱਚ ਉਤਰ ਕੇ ਹੀ ਕੋਈ ਆਪਣੇ ਨਿੱਜ ਬਾਰੇ ਜਾਣ ਸਕਦਾ ਹੈ । ਸਰੀਰਕ ਜਾਂ ਮਾਨਸਿਕ,ਹਰ ਰੋਗ ਦੀ ਜੜ੍ਹ ਸੋਚ ਹੀ ਹੈ ਅਤੇ ਇਸ ਗੱਲ ਦੀ ਖੋਲ ਕੇ ਖੁਲੀ ਵਿਆਖਿਆ ਕੀਤੀ ਗਈ ਹੈ। ਖੂਬਸੂਰਤ ਸੁਨੇਹਾ ਕਿ ਤਕਲੀਫ਼ਾਂ ਦੀ ਕੇਵਲ ਗੱਲ ਹੀ ਨਾ ਕਰੋ, ਸਗੋਂ ਹੱਲ ਵੀ ਸੋਚੋ। ਵੱਡਮੁੱਲੇ ਪ੍ਰੋਗਰਾਮ.. ਦਿਲੋਂ ਵਧਾਈ ਰੁਪਿੰਦਰ ਭੈਣ।🙏🏻🙏🏻

  • @gurcharankour3405
    @gurcharankour3405 12 часов назад

    Ab k

  • @user-qd1dj1qv3c
    @user-qd1dj1qv3c 13 часов назад

    ਬਹੁਤ ਸੋਹਣੀ ਗੱਲਬਾਤ ਸੀ , ਕਾਫੀ ਕੁਝ ਸਿੱਖਣ ਨੂੰ ਮਿਲਿਆ । ਧੰਨਵਾਦ ਜੀ 👌👌👌 🙏 ੴ

  • @GurmeetKaur-vl3id
    @GurmeetKaur-vl3id 13 часов назад

    Nice video ji 👍🙏

  • @jeetkumar5771
    @jeetkumar5771 14 часов назад

    Ikk class de lecture wang hi ...laggi e Interview..thanks

  • @Harjindersingh-nt3oo
    @Harjindersingh-nt3oo 17 часов назад

    didi buth hi vadiya video c ajj thanks g

  • @baldevsingh2464
    @baldevsingh2464 17 часов назад

    ਕਰੋਨਾ ਦੇ ਟਿਕਿਆ ਨਾਲ ਲੋਕੀ ਤੇਜੀ ਨਾਲ ਮਰ ਰਹੇ ਨੇ ਜ਼ਰਾ ਧਿਆਨ ਨਾਲ ਜੀ

  • @ramanmander2770
    @ramanmander2770 17 часов назад

    Rupinder bhain tusin kde eh puchyo k ona ne Psychology te kehdian. Kitaabdan padian , matlab k kehde author! Please. 😊

  • @manminderkaur4714
    @manminderkaur4714 18 часов назад

    Mam mera Brother 35 year old hai te 10 sal. to dipration ch hai medicine nall koi khas frk nahi pai riha hun chupp batha rahda te bahar nahi janda ki kita. jave

  • @surinderpaul
    @surinderpaul 18 часов назад

    Sat shree Akal Rupinder mam

  • @malkitkaur3236
    @malkitkaur3236 18 часов назад

    Madam meri beti de hair face te baouth ne lager r karva rahi a ki shi a h or ??

  • @user-dc6th9vd9g
    @user-dc6th9vd9g 18 часов назад

    Tejinder bhen di soch simple living high thinking 👌🏻 waheguru ji hamesha chardikala vich rakhn ❤

  • @surinderkaur9310
    @surinderkaur9310 18 часов назад

    ਬਹੁਤ ਵਧੀਆ ਗੱਲ ਹੈ

  • @surinderkaur9310
    @surinderkaur9310 18 часов назад

    ਸਰ ਜੀ ਮੇਰੀ ਗਰਦਨ ਬਹੁਤ ਦੁਖਦੀ ਹੈ

  • @sonikaur1087
    @sonikaur1087 18 часов назад

    I am 1st comment nice information 👌

  • @kuljeetkaur6323
    @kuljeetkaur6323 18 часов назад

    Mam mere face t bht hard hair aate hai

  • @arpanaarora7879
    @arpanaarora7879 19 часов назад

    P. C.o.d ki vajah sa be hota hai facial hair growth

  • @kahansingh2348
    @kahansingh2348 19 часов назад

    Thanks Ji

  • @preetsidhu3174
    @preetsidhu3174 20 часов назад

    Mam Da adress mil skda g ?

  • @Kaurguri-f3o
    @Kaurguri-f3o 21 час назад

    Ma'am mere bete de akha de niche dark circles hoye ne 14 saal da hai Amandeep Singh please dsyeo jaror😊

  • @mannujindal7297
    @mannujindal7297 21 час назад

    Mam mere face te baal hn

  • @GurmeetKaur-ic4io
    @GurmeetKaur-ic4io 22 часа назад

    Rupinder bhaine bht vdia personalities nu public sahmne lai k aaande o tusi, m ni c jandi mam nu, bht vdia galan kitian, specially k ik women nu lead krde apni society accept ni krdi, or tuhade kum li janoon hona chaida mam ne bht sohna kiha ☺️😍 Mera v nature tuhade varga, jdo v m kise lady nu vdia post te dekhdi ha menu bht proud feel hunda M ik police officer ha, or menu proud aaa k aj sade mohali distt ch DC, ADC, SP D and hor kaafi posts te ladies ne **Par samaj ch jdo aj v kde sunida k sade aas paas lok 2 kudian ne, fr munde di chahna ch, abort krwa rhe ne, bda dukh lgda bhaine, oh v j koi vdia pari likhi kudi ehna kaman ch pyi hove😢😢😢😢** ***Tuhanu te Rupinder bhain nu m milna chaundi ha jindagi ch ik vaar jrur**💥 Manukhta di sewa, anmol kawatra, paal kharoud veerji lachkani, Patiala and ik bhain jihre keski bnde aaaa Ludhiana to, oh nve jamme bache, ya anath bachian di sewa kr rhe ne, ehna sb da interview jrur kro🙏🏻sade samaj li bht vdia yogdaan paa re ne eh sare Thank u so much bhaine😍bht sara pyaar 😍jeonde vasde te hasde rho bhaine😍🥰lub u a lot 😍🥰

  • @manpreetkaur5902
    @manpreetkaur5902 22 часа назад

    super vid

  • @rajveerkaur6954
    @rajveerkaur6954 23 часа назад

    ❤❤❤❤❤❤

  • @shashiprabha8505
    @shashiprabha8505 23 часа назад

    मेडम पता और फीस बता दो

  • @MajorSidhu-gi3rh
    @MajorSidhu-gi3rh День назад

    M

  • @user-wp4ne9zl7l
    @user-wp4ne9zl7l День назад

    My name is sukhpreet kaur mam mere marriage nu 11years hoge, mere marriage to ik saal baad conceive hoia c, but 8 month te bacha ander expire ho gya,ik saal baad conceive fhir hoia,but 2month te bleeding naal nikl gaya,os to baad 2,3vaar right tube ch ho jaanda c, phir mere tube remove kar ti doctor ne k tuade Jaan nu khtra e,os to baad,mere left side di tube sahi aa,2022 ch conceive hoia , scan ch bache di heart beat sahi c, one week ch phir bleeding naal nikl gya,mam mere sare test sahi aa,Apla positive hai,kise v doctor nu smj ni ai, mam please help me, tussi reply krio please mam, period v Sahi e, kero typing test v sahi e, harmone v Sahi aa,pr hun conceive nahi ho ria,kioki egg kai vaar right side te bn jaanda e

  • @darshansingh3904
    @darshansingh3904 День назад

    ਸਾਦਗੀ, ਇਕੱਲਤਾ, ਆਪਣੇ ਅਨੁਸਾਰ ਜ਼ਿੰਦਗੀ ਗੁਜ਼ਾਰਨਾ... Artificial life ਤੋਂ ਕਿਤੇ ਦੂਰ.. ਸੁਪਨੇ ਦੇਖਣਾ ਸਿਰਫ਼ ਆਪਣੀ ਜ਼ਿੰਦਗੀ ਦੀ ਦਿਸ਼ਾ ਤੇ ਖੁਸ਼ੀ ਲਈ.. ਕਿਨੀਆਂ ਹੀ ਹੋਰ ਗੱਲਾਂ ਮਨ ਨੂੰ ਛੂਹ ਗਈਆਂ.. ਆਪਣੇ ਆਪ ਉੱਤੇ ਹੀ ਉਮੀਦ ਰੱਖਣੀ ਤੇ ਅੱਗੇ ਵਧਣਾ... ਸਭ ਕੁਝ ਹੀ ਪ੍ਰੇਰਨਾ ਸਰੋਤ ਹੈ.. ਹਰ ਵਾਰ ਹੀ ਬੜਾ ਕੁਝ ਸਿਖਣ ਨੂੰ ਮਿਲਦਾ ਹੈ.. God bless you ਰੁਪਿੰਦਰ ਭੈਣ 🙏🏻🙏🏻

  • @pinderlehal
    @pinderlehal День назад

    You bring very talented personality

  • @thefriendsofnature3353
    @thefriendsofnature3353 День назад

    Very nice video

  • @BalwinderKaur-qu9ls
    @BalwinderKaur-qu9ls День назад

    Rupi der ji I never dyed my hair now I ‘m above 60s

  • @kimkaur1928
    @kimkaur1928 День назад

    ਸੋਇਆ ਨਾਲ ਥਾਇਰਡ ਪਰੌਬਲ ਹੋ ਜਾਂਦੀ ਆ ਜੀ

  • @LAKHWINDERSingh-hq1qs
    @LAKHWINDERSingh-hq1qs День назад

    ਸੱਚੀ ਆਏਂ ਲਗਦਾ ਵੀ ਰੁਪਿੰਦਰ ਕੌਰ ਮੇਰੀ ਵੱਡੀ ਸਕੀ ਭੈਂਣ ਆ । ਹੁੱਣ ਮੈਂ canada ਚ ਹਾਂ , ਪਰ ਜਦੋਂ ਪਿੰਡ ਆਇਆ , ਬਾਈ ਨੂੰ ਤੇ ਭੈਂਣ ਨੂੰ ਜਰੂਰ ਜਾਕੇ ਮਿਲਕੇ ਆਉਗਾਂ । ❤❤❤ ਮੇਰਾ ਪਿੰਡ( ਕੁੱਸਰ ) ਜਿੱਲ੍ਹਾ ਸਰਸਾ ਹਰਿਆਣੇ ਚ ਰਹਿ ਜਾੰਦਾ ।

  • @VarinderBandesha
    @VarinderBandesha День назад

    Thanks rpinder you bring very simple & GOOD PERSONALITY

  • @kuldipsingh2997
    @kuldipsingh2997 День назад

    Bahut vadea vichar hun

  • @TheJuvsha
    @TheJuvsha День назад

    Very nice .👍

  • @arvinderalagh6999
    @arvinderalagh6999 День назад

    Congratulations 🎉Rupinder beta

  • @arvinderalagh6999
    @arvinderalagh6999 День назад

    Bhut vadiya gal baat❤

  • @satwantkaurbasi2361
    @satwantkaurbasi2361 День назад

    Music di ki jarurat hai.

  • @baljitkaur5898
    @baljitkaur5898 День назад

    ਭੈਣ ਜੀ ਨੇ ਸਾਦਾ ਜੀਵਨ ਤੇ ਉਚ ਵਿਚਾਰ ਨੂੰ ਸਾਰਥਕ ਕੀਤਾ ਹੈ।

  • @KuvamAnahat
    @KuvamAnahat День назад

    Bhut nice personality.....dii tuhnu miln da mnn kr ayaa...

  • @gurman459
    @gurman459 День назад

    Very good information g thanks

  • @sumanbadhan2168
    @sumanbadhan2168 День назад

    Being a woman is not easy....... par assi agga vadd rehiyaa haan. Bus appniyaa roots nu nai bhulna chiydaa. Bahut he proud waali gal hai ki sadi appni kudi anni traaki kar rahi hai. God bless you 🙏

  • @sonudhami5908
    @sonudhami5908 День назад

    God bless you sister