ਕਿਸੇ ਤੋਂ ਸੜਨ ਵਾਲਾ ਤਰੱਕੀ ਕਿਉਂ ਨੀ ਕਰ ਸਕਦਾ? l Narinder Singh Kapoor l EP-06 l Uncut By Rupinder Sandhu

Поделиться
HTML-код
  • Опубликовано: 27 июл 2024
  • ਕਿਸੇ ਤੋਂ ਸੜਨ ਵਾਲਾ ਤਰੱਕੀ ਕਿਉਂ ਨੀ ਕਰ ਸਕਦਾ? l Narinder Singh Kapoor l EP-06 l Uncut By Rupinder Sandhu
    #Upliftingtalks
    #drnarindersinghkapoor
    #uncutbyrupindersandhu
    Program : Uplifting talks
    Anchor : Rupinder Kaur Sandhu
    Guest : Dr Narinder Singh Kapoor
    0:00 Interview Highlights
    2:01 Intro
    3:10 ਕੋਈ ਵੀ ਬੰਦਾ ਜਦੋਂ ਕਿਸੇ ਤੋਂ ਈਰਖਾ ਕਰਦੇ
    15:52 ਹਸਬੈਂਡ ਵਾਈਫ ਨੂੰ
    35:59 ਥੋੜਾ ਜਿਹਾ ਤਹੰਮਲ ਦੇ ਨਾਲ ਜੀ ਲਵੋ ਇਵੇਂ ਅਸੀਂ ਕਿਉਂ ਨਹੀਂ ਜੀ ਸਕਦੇ
    Label : Uncut By Rupinder Sandhu

Комментарии • 76

  • @karnailssomal2908
    @karnailssomal2908 2 месяца назад +39

    ਕਪੂਰ ਸਾਹਿਬ ਗਿਆਨ ਦੇ ਸਾਗਰ ਹਨ। ਤੁਸੀਂ ਇਸ ਪ੍ਰੋਗਰਾਮ ਤਹਿਤ ਇਹ ਅਨਮੋਲ ਧਨ ਸਾਨੂੰ ਉਪਲਬਧ ਕਰਾਉਂਦੇ ਹੋ। ਧੰਨਵਾਦ!!!

    • @rupindersandhu5511
      @rupindersandhu5511 2 месяца назад +3

      ਬਹੁਤ ਬਹੁਤ ਸ਼ੁਕਰੀਆ

    • @rupindersandhu5511
      @rupindersandhu5511 2 месяца назад

      ਬਹੁਤ ਬਹੁਤ ਸ਼ੁਕਰੀਆ

    • @bhupindergill6822
      @bhupindergill6822 2 месяца назад

      😊😊😊😊😊😊😊😊😊😊😊😊😊😊​@@rupindersandhu5511

    • @hakamsingh1645
      @hakamsingh1645 9 дней назад

      ​@@rupindersandhu5511R6 the 🎉
      U 3:23

  • @singhrajinder68
    @singhrajinder68 2 месяца назад +24

    ਮੈਡਮ ਰੁਪਿੰਦਰ ਕੌਰ ਜੀ ਵਿੱਚ ਜੈਲਸੀ ਦੀ ਭਾਵਨਾ ਬਿਲਕੁਲ ਨਹੀਂ, ਦੇਖਣਾ ਇਹ ਬਹੁਤ ਜਲਦੀ ਸ਼ੌਹਰਤ ਦੀਆਂ ਬੁਲੰਦੀਆਂ ਤੇ ਹੋਣਗੇ 👍

  • @sukhdevsingh5328
    @sukhdevsingh5328 2 месяца назад +3

    ਬਹੁਤ ਬਹੁਤ ਧੰਨਵਾਦ ਜੀ

  • @charansinghsangha8765
    @charansinghsangha8765 11 дней назад

    Dr. Narinder Singh Kappor, a very wise man, teacher and a brilliant guide! Jai Ho!

  • @rajpreetkaur2263
    @rajpreetkaur2263 2 месяца назад +5

    ਸਰ ਬਿਲਕੁਲ ਸਹੀ ਕਿਹਾ

  • @anjujayant4021
    @anjujayant4021 2 месяца назад +1

    Waheguru ji tuhanu hor chardi kla bakhshe .....stay blessed uncle ji ❤

  • @avtarsinghhundal7830
    @avtarsinghhundal7830 16 дней назад +1

    VERY GOOD performance

  • @KamalAggarwal-vs8cp
    @KamalAggarwal-vs8cp 14 дней назад +1

    Sir ! I am 64 and retd.Er.(gazetted). ..now on wards wud be still better....as listened to urgoodself.....it is all there as narrated by me ...now have learnt how to get rid of. Undesirable ones who r disturbed. Thnx...God Bless !

  • @urmilarani243
    @urmilarani243 11 дней назад

    Bohut kujh sikhn nu milda hai g ❤❤ dr.sahib diaa gllaan to

  • @joannasingh1758
    @joannasingh1758 2 месяца назад +3

    Love from Germany To all Team members and ludhiana ❤❤❤

  • @Gurpreet.Singh_Dhaliwal
    @Gurpreet.Singh_Dhaliwal 2 месяца назад +1

    ਬਹੁਤ ਵਧੀਆ ਵਿਚਾਰ

  • @gursharndhillon267
    @gursharndhillon267 2 месяца назад +1

    ਬਹੁਤ ਖੂਬ ਜੀ

  • @MehtabSinghSandhu-el8fz
    @MehtabSinghSandhu-el8fz 2 месяца назад +2

    Very good

  • @drasmaanhomoeopathychannel8771
    @drasmaanhomoeopathychannel8771 2 месяца назад +4

    ਸਾਡੀ emotional diet ਮਾੜੀ ਹੈ ਤਾਂ ਗੁੱਸਾ,ਸਾੜਾ, ਈਰਖਾ,, ਸਵੇਰੇ ਉਠ ਕੇ ਮਨ ਚ ਚੰਗਾ ਭਰਿਆ ਜਾਵੇ,ਮਨ ਨੂੰ ਚੰਗੇ ਵਿਚਾਰਾਂ ਨਾਲ ਚਾਰਜ ਕੀਤਾ ਜਾਵੇ

  • @sukhpreetsandhu8633
    @sukhpreetsandhu8633 2 месяца назад +4

    V good ji

  • @muhammadsiddique8393
    @muhammadsiddique8393 20 дней назад

    Dr narinder sing kapoor hamari dunia k lye buhat bara sarmaya hain Well done nice vlog thanks for sharing

  • @sardulsamra1518
    @sardulsamra1518 2 месяца назад

    ਇਸ ਮਹਾਨ ਗਿਆਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ । ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ। 🙏

  • @krishansingh2164
    @krishansingh2164 2 месяца назад

    ਕਪੂਰ ਸਾਹਿਬ ਦੀਆਂ ਗੱਲਾਂ ਬਹੁਤ ਵਧੀਆ ਨੇ ਜਦੋਂ ਇਹਨਾਂ ਦੀ ਕਿਤਾਬ ਚੋਂ ਕੋਈ ਹੋਰ ਆਡੀਓ ਰਿਕਾਰਡਿੰਗ ਪਾਉਂਦਾ ਹੈ ਉਹ ਮੈਨੂੰ ਬਦੀਆ ਨੀ ਲਗਦੀ ਪਤਾ ਨਹੀਂ ਇਹਨਾਂ ਦੀ ਆਵਾਜ਼ ਨੂੰ ਪਿਆਰ ਹੈ ਜਾ ਇਹਨਾਂ ਦੀਆਂ ਕਿਤਾਬਾਂ ਨਾਲ ਲਗਾਬ ਹੈ ❤

  • @hafizzulqarnain5379
    @hafizzulqarnain5379 2 месяца назад +2

    Dear sister, your speaking style is very impressive and simple.
    The doctor is great. He shares his life experiences in a flow.

  • @GurmailKaur-pj9ly
    @GurmailKaur-pj9ly Месяц назад

    Ser Mr Kapoor ji thanks

  • @surinderkaur3913
    @surinderkaur3913 2 месяца назад +1

    Bahut khoob jio

  • @muhammadsiddique8393
    @muhammadsiddique8393 20 дней назад

    Great interview

  • @GurmailKaur-pj9ly
    @GurmailKaur-pj9ly Месяц назад

    Thanks sir

  • @ashokkumargupta9714
    @ashokkumargupta9714 2 месяца назад +2

    Very nice

  • @Vanshmeetsingh2222-ow2qr
    @Vanshmeetsingh2222-ow2qr 2 месяца назад +2

    ❤❤❤❤

  • @BhauGurwinderSandhu
    @BhauGurwinderSandhu 2 месяца назад +1

    Very good Sir..

  • @vishavjeetsingh908
    @vishavjeetsingh908 2 месяца назад

    Bouht vadhia gyandita ji dhanwad

  • @user-lc2td2zj9e
    @user-lc2td2zj9e 2 месяца назад

    Bhut hi vdia information Kapoor Sir

  • @ravindergill9225
    @ravindergill9225 2 месяца назад +10

    ਸਰ,, ਸਾਤਰ ਬੰਦੇ ਪਤਾ ਹੀ ਨਹੀਂ ਲੱਗਣ ਦਿੰਦੇ ਉਹ ਸਾਡੇ ਨਾਲ ਈਰਖਾ ਸਾੜਾ ਵੀ ਕਰ ਰਹੇ ਨੇ,

  • @sukhmeetdeol3908
    @sukhmeetdeol3908 2 месяца назад

    Waheguru ji ❤️ 🙏

  • @sukhchainsingh6243
    @sukhchainsingh6243 2 месяца назад

    Great person sardar narinder Singh ji Kapoor

  • @bikramjitsingh6817
    @bikramjitsingh6817 2 месяца назад

    Thx u Rupinder for Kapoor sir d presious video lye

  • @zirams
    @zirams 2 месяца назад

    Bahut vadiya

  • @kahansingh2348
    @kahansingh2348 Месяц назад

    Thanks 🙏

  • @PinderSidghu
    @PinderSidghu 2 месяца назад

    Ha ji

  • @partapdahiya8209
    @partapdahiya8209 Месяц назад

    Thank you sir

  • @nehananda2146
    @nehananda2146 2 месяца назад

    sir has treasure of knowledge

  • @surinderpaul
    @surinderpaul 2 месяца назад

    Sat shree akal ji both of you 🙏

  • @kevalkrishan8413
    @kevalkrishan8413 2 месяца назад

    Very good👍👍👍 sir

  • @jasvirsinghdhatt8741
    @jasvirsinghdhatt8741 2 месяца назад

    Very nice ji

  • @chainpalkaurmangatgill2848
    @chainpalkaurmangatgill2848 2 месяца назад

    👍❤️

  • @parwinderkahlon2500
    @parwinderkahlon2500 2 месяца назад

    Very nice 👌

  • @gurfatehgarcha8568
    @gurfatehgarcha8568 2 месяца назад

    ❤❤❤

  • @jasbirsingh-kj9ql
    @jasbirsingh-kj9ql 2 месяца назад

    No words 😶❤️❤️

  • @user-wk2ze9tg9u
    @user-wk2ze9tg9u 2 месяца назад

    ❤❤

  • @Avtar.Bhogpur
    @Avtar.Bhogpur 2 месяца назад

    Very nic👍

  • @Pal12654
    @Pal12654 2 месяца назад

    This person is legend ❤

  • @ASgaming-ly2oo
    @ASgaming-ly2oo 2 месяца назад

    Very nice didi❤

  • @SukhjeetKaur-nz8ej
    @SukhjeetKaur-nz8ej 2 месяца назад

    Very nice video

  • @mamtaekvan4638
    @mamtaekvan4638 2 месяца назад

    Nice sir eda e chal reha aj kl

  • @BhauAvtarSingh
    @BhauAvtarSingh 2 месяца назад

    🎉

  • @gyanwithdhayan
    @gyanwithdhayan 2 месяца назад +1

    Political leaders di interviews naalo authors di interviews jyada faayde mandd hnn....

  • @karmankingra1384
    @karmankingra1384 2 месяца назад +1

    Ssa kapoor sir and Rupinder bhaine ethe mai ik gal dasann jarhi aa meri marriage nu 28 years ho gye mere kol roti bnon nu kitchen nhi si hun mai sara ghar nava bnon laggi si te sadi kise nal kandh (well) sanjhi aa par ohne mere te kes karta kot ch te number jmeen de pva ke hun mera ghar da kam vich hi ruk gya kandh da karke saria vi jang nal gal riha aa mainu bhut tension na raat nu need aoundi aa mnu vi koi hal dasso please 🙏 kes karn vala bhut hi vakhari kism da banda aa jhagrhe vala aa ohdi ta kothi ta kandh ton kafi pishe aa par sanu jann bujh ke pare san kar riha aa ohne apni Bhaine te vi kes kita si te ik aarhtia te vi

  • @karandeepkaurmaan977
    @karandeepkaurmaan977 2 месяца назад +1

    Mam kise hor nal v interview kro

  • @didarsingh3822
    @didarsingh3822 8 дней назад

    ਕਿਸੇ ਚੰਗੇ ਵਕੀਲ ਨੂੰ ਮਿਲੋ

  • @yadvindersinghguram4264
    @yadvindersinghguram4264 2 месяца назад +1

    31:26 @rupindersandhu mam
    ਪੰਜਾਬੀ ਲਿਖਣ ਦਾ ਮੌਕਾ ਦਿਓ ਇੱਕ ਵਾਰ , ਕੁਝ ਕੁ ਗਲਤੀਆਂ …… Subtitles ‘ਚ

  • @ashokkumargupta9714
    @ashokkumargupta9714 2 месяца назад

    New episode

  • @bhupinderdhaliwal7096
    @bhupinderdhaliwal7096 Месяц назад

    ਕਪੂਰ ਸਾਹਿਬ ਤਰੱਕੀ ਕਿਸ ਨੂੰ ਕਹਿੰਦੇ ਹੋ ਜਿਆਦਾ ਮਾਇਆ ਪੈਸੇ ਧੰਨ ਜਾਂ ਹੋਰ ਕੁਝ ਦੱਸਣਾ

  • @GurmitBSingh
    @GurmitBSingh 22 дня назад

    The container containing poison is effected by it ji

  • @ravindergill9225
    @ravindergill9225 2 месяца назад +6

    ਸਰ, ਪਿੰਡਾਂ ਵਿੱਚ ਕੁੱਝ ਬੰਦੇ ਬਦਲਾ ਤਾਂ ਲੈ ਲੈਦੇੇ ਨੇ ਕੈਦ ਕੱਟ ਲੈਂਦੇ ਨੇ, ਉਨਾਂ ਦਾ ਆਪਣਾ ਟੱਬਰ ਰੁਲ੍ਹ ਜਾਂਦਾ ਬੱਚਿਆਂ ਦੀ ਪੜਾਈ ਰੁੱਕ ਜਾਂਦੀ ਹੈ ਕੁੜੀ ਵਿਆਉਣ ਤੋਂ ਰਹਿ ਜਾਂਦੀ ਹੈ ਉਸ ਦੀ ਪਤਨੀ ਨੂੰ ਵੀ ਕੋਈ ਹੋਰ ਸਾਂਭ ਲੈਂਦਾ ਬੱਚੇ ਵੀ ਜੰਮ ਲੈਦਾਂ, ਇਹ ਕਿਹੋ ਜਹੀ ਅਣਖ ਹੈ,.

  • @1sukhman
    @1sukhman 2 месяца назад

    ਮੈਡਮ ਜੀ, B social ਕਿਉ ਛੱਡ ਦਿੱਤਾ??

    • @lakhidhimaan
      @lakhidhimaan Месяц назад

      Chhdea nhi a veere bss apna channel shuru kita

  • @JaswinderSingh-dq1ki
    @JaswinderSingh-dq1ki 2 месяца назад

    Kde fan chla ke es video nu सुनो आवाज़ ghat hai

  • @ashokkumargupta9714
    @ashokkumargupta9714 2 месяца назад

    Very physiolgy

  • @hafizzulqarnain5379
    @hafizzulqarnain5379 2 месяца назад

    I wish if the doctor had not accused Pakistani for suicidal attacks

  • @chanchalsingh9938
    @chanchalsingh9938 2 месяца назад

    ਕਪੂਰ ਸਾਹਿਬ ਤੁਸੀ ਆਪਣੇ ਵਾਸਤੇ ਸਾਰੀ ਉਮਰ ਲਾ ਦਿਤੀ ਬਁਚਿਆ ਵਾਸਤੇ ਆਪਣੇ ਪ੍ਰਵਾਰ ਵਾਸਤੇ
    ਪਰ ਜਰੂਰ ਦਁਸਦਿੳ ਕੇ ਸਿੱਖ ਕੌਮ ਨਾਲ ਅਁਜ ਤਁਕ ਕੀ ਕੀਤਾ
    ਗਁਲਾ ਨਾਲ ਸਭ ਕੁੁਸ ਕੀਤਾ ਸਿਖਾ ਲਈ ਇਕ ਕੌਈ ਕੰਮ ਦਁਸੌ ਸਿਰਫ ਗਁਲਾ ਤੌ ਇਲਾਵਾ
    ਮੈ ਕੌਠੀ ਬਣਾਈ ਮੈ ਬਁਚੇ ਪਰਾਏ ਮੈ ਆ ਕੀਤਾ ਮੈ ਸੂਟ ਪਹਿਨ ਕੇ ਮੈ ਰੰਗ ਦਾ .ਮੈ ਮੈ ਮੈ ਮੈ

    • @didarsingh3822
      @didarsingh3822 8 дней назад

      ਕੰਮ ਦੀ ਗਲ ਸੁਣੋ ..ੲੀਰਖਾ ਨਾਂ ਕਰੋ ..ਓੁਹ ਜਥੇਦਾੲ ਨੀ ਹੈ ਸਿਖਾਂ ਦਾ

  • @BinduMavi-rq8zh
    @BinduMavi-rq8zh 2 месяца назад

    ਕੁਝ ਲੋਗ ਧੋਖਾ ਕਰ ਜਾਂਦੇ ਹਨ, ਬੇਈਮਾਨੀ ਕਰ ਜਾਂਦੇ ਹਨ ਪਿੱਠ ਤੇ ਛੁਰਾ ਮਾਰਦੇ ਹਨ,

  • @GurmailKaur-pj9ly
    @GurmailKaur-pj9ly Месяц назад

    Thanks sir