ਕੀ ਹੁੰਦੀ ਹੈ ਖੁਸ਼ੀ ? ਦਰਬਾਰ ਸਾਹਿਬ ਕਿਉਂ ਜਾਂਦੇ ਹਨ ਲੋਕ ? ਹਰ ਇੱਕ ਇਨਸਾਨ ਸੁਣੇ ਇਹ ਇੰਟਰਵਿਊ | SMTV

Поделиться
HTML-код
  • Опубликовано: 18 янв 2025

Комментарии • 267

  • @Balbirsinghusa
    @Balbirsinghusa 10 месяцев назад +76

    ਨਾਮ ਤੋਂ ਬਿਨਾ ਕਾਹਦੀਆਂ ਖੁਸ਼ੀਆਂ

    • @Balbirsinghusa
      @Balbirsinghusa 10 месяцев назад

      @@user67125 ਇੱਥੇ ਭਾਈ ਚਰਨਜੀਤ ਸਿੰਘ ਨੇ ਨਾਮ ਜਪਦੇ ਤੇ ਜਪਾਉਂਦੇ ਜੀ।ਸਿਮਰਨ ਕਰਨਾ ਸ਼ੁਰੂ ਕਰੋ ਗੁਰਬਾਣੀ ਆਪ ਸਮਝ ਆਉਣੀ ਸ਼ੁਰੂ ਹੋ ਜਾਏਗੀ ਜੀ

    • @ShamsherSing723
      @ShamsherSing723 9 месяцев назад +1

      Waheguru

  • @mistergamist
    @mistergamist 10 месяцев назад +113

    ਦਰਬਾਰ ਸਾਹਿਬ ਜਾ ਕੇ ਆਨੰਦ ਹੀ ਅਨੰਦ ਆਉਂਦਾ ਅਤੇ ਇਕ ਵੈਰਾਗ ਜੇਹਾ ਆ ਜਾਂਦਾ ਅਦਾ ਦੀ ਆਤਮਿਕ ਖੁਸ਼ੀ ਹੋਰ ਕਿਸੇ ਅਸਥਾਨ ਤੇ ਨਹੀਂ ਮਿਲਦੀ 🙏🏼 dhan guru ram daas ji

  • @sakinderboparai3046
    @sakinderboparai3046 10 месяцев назад +59

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਅਰਥਾਂ ਨਾਲ ਪੜੋ। ਕੋਈ ਟੈਂਸ਼ਨ। ਨਹੀ। ਰਹੂ। ਕੋਈ ਕਿਤਾਬ ਪੜ੍ਹਨ ਦੀ ਲੋੜ ਨਹੀ। ਜੱਗ ਕਮਲਾ ਨਾਮ ਦਾਰੂ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਟੈਂਸ਼ਨ। ਨੀ। ਹੋਊ। ਮੇਰੀ ਗਰੰਟੀ ਹੈ।

    • @jasbirkaur7567
      @jasbirkaur7567 10 месяцев назад

      Bilkul. Sahi. Kiha guru. Granth. Sahib. Do. Bani. To. Ugge. Hor. Subh. Kush. Tush mater. A

    • @ThePunjabTube
      @ThePunjabTube 10 месяцев назад +2

      ਹਾਂਜੀ ਬਾਈ

  • @Kuldeepsingh-pf7ic
    @Kuldeepsingh-pf7ic 10 месяцев назад +32

    ਬਾਈ ਜੀ ਇਹ ਗੱਲਾਂ ਬਾਤਾਂ ਦਾ ਸਿਲਸਿਲਾ ਥੋੜੇ ਸਮੇਂ ਦਾ ਸੀ ਇਹ ਲੰਬਾ ਹੋਣਾ ਚਾਹੀਦਾ ਸੀ ਕਿਉਂਕਿ ਕਈ ਲੋਕਾਂ ਨੂੰ ਪੜ੍ਹਨ ਦਾ ਸ਼ੌਂਕ ਨਹੀਂ ਹੁੰਦਾ ਸੁਣਨ ਦਾ ਸ਼ੌਂਕ ਹੁੰਦਾ ਜਿਵੇਂ ਮੈਂ ਮੈਨੂੰ ਸੁਣਨ ਦਾ ਬੜਾ ਸ਼ੌਂਕ ਆ ਆਹ ਸੁਣ ਕੇ ਮਤਲਬ ਮੈਨੂੰ ਬੜਾ ਸਕੂਨ ਮਿਲਿਆ ਤੇ ਲੰਬੇ ਸਮੇਂ ਲਈ ਹੋਣੀ ਚਾਹੀਦੀ ਸੀ ਇੰਟਰਵਿਊ
    ਸਤਿ ਸ੍ਰੀ ਅਕਾਲ ਦੋਨੇ ਵੱਡੇ ਭਰਾਵਾਂ ਨੂੰ ਤੇ ਬਹੁਤ ਸਾਰਾ ਪਿਆਰ💯

  • @BachitarSingh-t8w
    @BachitarSingh-t8w 10 месяцев назад +47

    ਮਨ ਮੇਰਿਆ ਅੰਤਰਿ ਤੇਰੈ ਨਿਧਾਨੁ ਹੈ ਬਾਹਰਿ ਵਸਤੁ ਨ ਭਾਲਿ।।

  • @SurjitSingh-p9t
    @SurjitSingh-p9t 10 месяцев назад +14

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਸਾਹਿਬ ਵਿੱਚ ਅਨੰਦ ਮਿਲਦਾ ਹੈ ਜੀ

  • @kuldeeptakher4503
    @kuldeeptakher4503 10 месяцев назад +24

    ਬਹੁਤ ਬਹੁਤ ਵਧੀਆ ਇੰਟਰਵਿਊ ਮੇਰੀ ਸੋਚ ਮੁਤਾਬਕ ਨਾਮ ਸਿਮਰਨ ਅਤੇ ਗੁਰਬਾਣੀ ਨਾਲ ਜੁੜ ਕੇ ਬਹੁਤ ਵਧੀਆ ਜੀਵਨ ਬਤੀਤ ਹੁੰਦਾ ਹੈ

    • @jaspreetmann1
      @jaspreetmann1 10 месяцев назад

      Sab to geada super bane vich ada aa my gendege satrgal vich lunge aa pur banra na adaa saver data hun na kasa murda na geda.da na dukh na sukh da koy parva ne kio ka bane vich taktey ane aa g

  • @Kiranpal-Singh
    @Kiranpal-Singh 10 месяцев назад +56

    *ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ* ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ* !

  • @harpalkaurgulati2228
    @harpalkaurgulati2228 10 месяцев назад +6

    ਜੀਂਦੇ ਰਹੋ ਖੁਸ਼ ਰਹੋ ਪ੍ਰਮਾਤਮਾ ਅੰਗ ਸੰਗ ਸਹਾਈ ਹੋਣ ਚੜ੍ਹਦੀ ਕਲਾ ਬਖਸ਼ਣ ਜੀ 🙏🙏

  • @GurdevSingh-wt8wx
    @GurdevSingh-wt8wx 10 месяцев назад +15

    ਧੰਨਵਾਦ ਮੱਕੜ ਸਾਬ ਤੇ ਗੁਰਇਕਬਾਲ ਸਿੰਘ ਜੀ ਕਮਾਲ ਕਰਤੀ ਬਹੁਤ ਵਧੀਆ ਵਿਸ਼ਾ ਬਹੁਤ ਖੁਸ਼ੀ ਦਿੱਤੀ ਗੁਰਇਕਬਾਲ ਸਿੰਘ ਜੀ ਨੂੰ ਮੈ ਅਕਸਰ ਹੀ ਸੁਣਦਾ ਰਹਿੰਦਾਂ ਹਾਂ ਬਹੁਤ ਹੀ ਵਧੀਆ ਪ੍ਹਰੇਣਾ ਮਿਲਦੀ ਹੈ ਇਹਨਾਂ ਦੇ ਕੀਮਤੀ ਵਿਚਾਰਾਂ ਤੋਂ
    ਮੈ ਖੁਦ ਬਦਲਣ ਨੂੰ ਬਦਲਣ ਦੀ ਕੋਸ਼ਿਸ ਕਰ ਰਿਹਾਂ ਹਾਂ ਇਹਨਾਂ ਨੂੰ ਸੁਣ ਕੇ ॥ਦੂਸਰਾ ਸਾਬਤ ਸੂਰਤ ਹਨ ਦੇਖਕੇ ਗੁਰੂ ਦੇ ਪਿਆਰ ਚ ਮਨ ਨੂੰ ਹੋਰ ਵੀ ਖੇੜਾ ਮਿਲਦਾ ਹੈ ਵਾਹਿਗੁਰੂ ਸਾਨੂੰ ਸੁਮੱਤ ਬਖਸ਼ਣ ਸੁਣ ਕੇ ਸ਼ਹਜ ਦੀ ਅਵਸ਼ਥਾ ਜੀਊਣ ਦਾ ਵੱਲ ਆ ਜਾਵੇ ॥ ਤੁਹਾਡੇ ਕੀਤੇ ਵਧੀਆ ਉਪਰਾਲੇ ਸਾਡੇ ਕੰਮ ਆ ਸਕਣ
    ਮੱਕੜ ਸਾਬ ਭਾਵੇਂ ਇਹ ਇੰਟਰਵਿਊ ਕਰਵਾਉਣਾ ਤੁਹਾਡਾ ਪ੍ਹੋਫੈਸ਼ਨ ਹੋਵੇ ਪਰ ਨਾਲ ਨਾਲ ਤੁਸੀਂ ਸਮਾਜਿਕ ਜਿੰਮੇਵਾਰੀ ਵੀ ਨਿਭਾ ਰਹੇ ਹੋ ਅਤੇ ਧਾਰਮਿਕ ਖੱਖਾਂ ਦੀ ਸੋਝੀ ਵੀ ਰੱਖਦੇ ਹੋ ਬਹੁਤ ਚੰਗਾਂ ਲਗਦਾ ਹੈ॥
    ਆਪ ਜੀਨੂੰ ਉਡਦਾ ਦੇਖਣ ਦਾ ਚਾਹਵਾਨ
    ਗੁਰਦੇਵ ਸਿੰਘ

  • @turbanatorsPb02
    @turbanatorsPb02 10 месяцев назад +16

    ਬਹੁਤ ਵਧੀਆ ਭਾਜੀ ਆਨੰਦ ਆ ਗਿਆ ਸਾਰੀਆਂ ਗੱਲਾਂ ਸੁਣ ਕੇ
    ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ 😊

  • @randeepsingh7315
    @randeepsingh7315 10 месяцев назад +13

    ਜੇ ਦਰਬਾਰ ਸਾਹਿਬ ਜਾ ਕੇ ਨਾ ਮੰਗੀਏ ਹੋਰ ਕੋਣ ਇੰਨਾ ਸਮਰੱਥ ਹੈ ਜੋ ਝੋਲੀ ਭਰ ਦੇਵੇ ਸਾਨੂੰ ਤਾ ਦਿਸਦਾ ਨੀ ਕੋਈ ਹੋਰ

    • @ramandeepsandhu4108
      @ramandeepsandhu4108 10 месяцев назад +3

      ਬਿਨ ਬੋਲਿਆ ਸਭ ਕੁਝ ਜਾਣਦਾ

  • @akalustat5604
    @akalustat5604 10 месяцев назад +16

    ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ ਗੁਰੂ ਦੀ ਬਾਣੀ 🙏ਤੇ ਸਿੱਖੀ🙏 ਹੀ ਸਬ ਕੁਝ ਸਖਾਉਂਦੀ ਹੈ ਵਾਹਿਗੁਰੂ ਨੇ ਜੋ ਪਿਛੇ ਕੀਤਾ🙏 ਠੀਕ ਹੈ ਜੋ ਕਰਨਾ🙏 ਠੀਕ ਕਰੋਗੇ ਜੋ ਹੋਵੇਗਾ ਠੀਕ ਹੋਵੇਗਾ 🙏 ਵਾਹਿਗੁਰੂ ਜੀ

  • @manjitkaur7134
    @manjitkaur7134 10 месяцев назад +7

    ਵੀਰ ਜੀ ਬਹੁਤ ਵਧੀਆ ਲਗਾ ਜੋ ਖੁਸ਼ ਰਹਿਣ ਦੇ ਤਰੀਕੇ ਦੱਸੇ ।ਖੁਸ਼ ਰਹਿਣ ਨਾਲ ਹੀ ਆਪਣਾ ਸਰੀਰ ਬਿਲਕੁਲ ਤੰਦਰੁਸਤ ਰਹੇ ਗਾ ਮੈਨੂੰ ਤਾ ਇਸ ਤਰਾ ਲੱਗਦਾ ਜੋ ਇਨਸਾਨ ਆਪਣੀ ਮਿਹਨਤ ਕਰਕੇ ਆਪਣਾ ਪਰਿਵਾਰ ਪਾਲਦਾ ਉਸ ਵਿਚ ਹਮੇਸ਼ਾ ਖੁਸ਼ੀ ਬਣੀ ਰਹਿੰਦੀ ਹੈ

  • @bajwashaab2003
    @bajwashaab2003 10 месяцев назад +12

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @jassikaur8781
    @jassikaur8781 10 месяцев назад +10

    ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ

  • @ਹਰਮਨਮਾਨ-ਙ1ਧ
    @ਹਰਮਨਮਾਨ-ਙ1ਧ 10 месяцев назад +13

    ਸਾਨੂੰ ਹਰਿਮੰਦਰ ਸਾਹਿਬ ਤੋਂ ਨਾਮ ਦੀ ਦਾਤ ਮੰਗਣੀ ਚਾਹੀਦੀ ਹੈ ਸਭ ਕੁਝ ਵਾਹਿਗੁਰੂ ਜੀ ਨੇ ਦੇ ਹੀ ਦੇਣਾ ਹੈ

    • @akalustat5604
      @akalustat5604 10 месяцев назад +1

      ਵਾਹਿਗੁਰੂ ਜੀ ਹਰਿਮੰਦਰ ਸਾਹਿਬ

    • @ਹਰਮਨਮਾਨ-ਙ1ਧ
      @ਹਰਮਨਮਾਨ-ਙ1ਧ 10 месяцев назад

      @@akalustat5604 🙏🏻 ਵਾਹਿਗੁਰੂ ਜੀ

    • @Inderjeetsingh-sj1tj
      @Inderjeetsingh-sj1tj 10 месяцев назад +1

      Bilkul ji sabb toh uttam bhagti marg

    • @ਹਰਮਨਮਾਨ-ਙ1ਧ
      @ਹਰਮਨਮਾਨ-ਙ1ਧ 10 месяцев назад

      @@Inderjeetsingh-sj1tj 🙏🏻

    • @gurpindersingh5700
      @gurpindersingh5700 10 месяцев назад +1

      ਪਹਿਲਾਂ ਲੱਗਾ ਕੇ ਕੋਈ ਧਰਮ ਦਾ ਵਿਸ਼ਾ ਆ ਪਰ ਬਾਅਦ ਵਿਚ ਗੱਲਾਂ ਹੋਰ ਹੀ ਚਲਦੀਆ ਰਹੀਆਂ

  • @sunnysingh-y4q
    @sunnysingh-y4q 10 месяцев назад +5

    ਧੰਨਵਾਦ ਮੱਕੜ ਸਾਹਿਬ ਬਡੀ ਵਧੀਆ ਵੀਰ ਜੀ ਨੇ ਦੁਨਿਆ ਸੰਸਾਰ ਦੀਆ ਮੁਸਕਲਾ ਦਾ ਹਾਲ ਸਿੰਪਲ ਤਰੀਕੇ ਨਾਲ ਸੰਸਾਰ ਦੇ ਕਈ ਤਰ੍ਹਾਂ ਸਵਾਲ ਯਾ ਹੱਲ ਦੀ ਦਿਸ਼ਾ ਦਿੱਤੀ ਹੈ।

  • @jagdevsingh5035
    @jagdevsingh5035 10 месяцев назад +10

    ਖੁਸ਼ੀ ਆਪਣੇ ਅੰਦਰ ਹੈ ਜੀ

  • @simranvirk4754
    @simranvirk4754 10 месяцев назад +12

    Dhan Dhan Shri Guru Ramdas ji 🙏

  • @SawaranjitKaur-u8y
    @SawaranjitKaur-u8y 10 месяцев назад +7

    ਆਪ ਜੀ ਦੀਆਂ ਵਿਚਾਰਾਂ ਬਹੁਤ ਹੀ ਚੰਗੇ ਸਿੱਖਣ ਨੂੰ ਕੁਝ ਮਿਲਦਾ ਹੈ

  • @sakinderboparai3046
    @sakinderboparai3046 10 месяцев назад +5

    ❤💚 ਸੋਚੈ।ਸੋਚ ਨਾਂ ਹੋਵਈ। ਜੇ। ਸੋਚੀ ਲਖ ਵਾਰ ।

  • @realsujansingh
    @realsujansingh 10 месяцев назад +8

    God Guru Nanak jee bless him

  • @baggasingh9234
    @baggasingh9234 9 месяцев назад +1

    ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਵਿੱਚ ਜਾਣ ਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ,, ਸਾਰੇ ਦੁਖ ਦੂਰ ਹੋ ਜਾਂਦੇ ਹਨ,,, ਸੱਚੇ ਮਨ ਨਾਲ ਜਾਨ ਦੇ ਨਾਲ,,,

  • @G_singh1
    @G_singh1 10 месяцев назад +8

    One of the best talk so far .. Salute to both for bringing this here .

  • @SurjitSingh-p9t
    @SurjitSingh-p9t 10 месяцев назад +7

    ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ ।।

  • @sukisingh5933
    @sukisingh5933 10 месяцев назад +5

    wahguru mehr karn ji ❤

  • @balrajsingh8901
    @balrajsingh8901 10 месяцев назад +15

    ਜੇਕਰ ਖੁਸ਼ੀਆਂ ਸਦੀਵੀਂ ਰਹਿਣ, ਤਾਂ ਫਿਰ ਮਨੁੱਖ ਦੀ ਜ਼ਿੰਦਗੀ ਵਿੱਚ , ਖੁਸ਼ੀਆਂ ਦੀ ਕੋਈ ਮਹੱਤਤਾ ਨਹੀਂ ਰਹਿ ਜਾਵੇਗੀ , ਦੁਨਿਆਵੀ ਮਨੁੱਖ ਦੀ ਜ਼ਿੰਦਗੀ ਨੀਰਸ ਬਣ ਜਾਵੇਗੀ ਉਹ ਜ਼ਿੰਦਗੀ ਵਿੱਚ ਜਦੋਜਹਿਦ ਕਰਨੀ ਛੱਡ ਦੇਵੇਗਾ। ਬਲਰਾਜ ਸਿੰਘ ਕੋਰੇਵਾਲ

  • @gurjitsinghgrewal-gl1vf
    @gurjitsinghgrewal-gl1vf 9 месяцев назад +1

    Interview is quite interesting .Both are charming personalties

  • @KG24384
    @KG24384 10 месяцев назад +3

    ਬਾਈ ਜੀ ਬਾਣੀ ਨਾਲ ਜੁੜਨਾ ਹੀ ਅਨੰਦ ਦੇਂਦਾ ਹੈ

  • @riprecords1372
    @riprecords1372 10 месяцев назад +11

    ਵਾਹਿਗੁਰੂ ਜੀ 🙏

  • @SukhjinderSingh-nw4tj
    @SukhjinderSingh-nw4tj 10 месяцев назад +11

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Kids23373
    @Kids23373 10 месяцев назад +2

    Waheguru g bot vadiya interview ikbal sir nl

  • @RajanMelbourne
    @RajanMelbourne 10 месяцев назад +12

    ਮੇਰੀ ਗੱਲ ਬੁਰੀ ਲੱਗੇਗੀ ਪਰ ਮੈ 2-4 ਵਾਰੀ ਗਿਆ ਹਰਿਮੰਦਿਰ ਸਾਹਿਬ ਪਰ ਕਦੀ ਕੁੱਝ ਮੰਗਣ ਨੂੰ ਦਿਲ ਨੀ ਕੀਤਾ❤ਬੱਸ ਯਾਦ ਕਰਨਾ ਚਾਹੀਦਾ ਗੁਰੂ ਸਾਹਿਬ ਤੇ ਬਾਕੀ ਰੱਬ ਦਾ ਨਾਮ ਲੈਣ ਵਾਲਿਆ ਨੂੰ ਯਾਂ ਕਰਨਾ ਚਾਹਿਦਾ ਤੇ ਉਨ੍ਹਾਂ ਦੀ ਰੂਹ ਨੂੰ ਹੋਰ ਬੱਲ ਮਿਲੇ ਇਹੀ ਅਰਦਾਸ ਕਰਨੀ ਚਾਹੀਦੀ ਹੈ।❤ਕੁਝ ਮੰਗਣਾ ਨੀ ਚਾਹੀਦਾ

    • @rajindergill1109
      @rajindergill1109 10 месяцев назад +1

      ਗੱਲ ਬੁਰੀ ਲੱਗਣ ਵਾਲੀ ਕੋਈ ਵਜ੍ਹਾ ਨਹੀਂ ਜਾਪਦੀ

    • @DaljitKaur-x3y
      @DaljitKaur-x3y 10 месяцев назад +1

      Veer ji mai v buhat vari darvar sahib gyi pr kadi kuj mangeya ni🙏 o tha skoon di hai

  • @sukhjeetkaur7455
    @sukhjeetkaur7455 10 месяцев назад +15

    ਇੰਟਰਵਿਊ ਵੇਖਕੇ ਮਨ ਨੂੰ ਇੱਕ ਸਕੂਨ ਜਿਹਾ ਮਿਲਿਆ ਲੱਗਦਾ ਮੇਰੇ ਦੁੱਖਾਂ ਦਾ ਹੱਲ ਇਸ ਕਿਤਾਬ ਵਿੱਚ ਮਿਲੂ ਤੁਹਾਡਾ ਦੋਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ 🙏 ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤

    • @Jugrajsngh345
      @Jugrajsngh345 10 месяцев назад

      sant singh maskeen nu sunno
      first katha search krna bhain jii punjabi ch likh k ਜਿੰਦਗੀ ਕੀ ਹੈ maskeen

  • @Kiranpal-Singh
    @Kiranpal-Singh 10 месяцев назад +10

    ਪੰਜਾਬੀ ਵਿੱਚ ਵੀ ਕਹਾਵਤ ਹੈ- *ਦੂਜੇ ਦੀ ਥਾਲੀ ਵਿੱਚ ਲੱਡੂ ਵੱਡਾ ਦਿੱਸਦਾ* ਬਿਲਕੁਲ ਸਹੀ ਹੈ !
    ਪਰ ਇਹ ਕਹਾਵਤ, ਹਰ ਦੇਸ਼ ਵਿੱਚ ਰਹਿਣ ਵਾਲਿਆਂ ਤੇ ਲਾਗੂ ਹੁੰਦੀ ਹੈ, ਗੁਰੂ ਸਾਹਿਬ ਦਾ ਫੁਰਮਾਨ ਹੈ-
    *ਬਿਨਾ ਸੰਤੋਖ ਨਹੀ ਕੋਊ ਰਾਜੈ* ॥
    ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾ ਕੇ, ਸੰਤੋਖੀ ਬਣਨ ਦੀ ਜਾਚ ਸਿੱਖੀਏ (ਮਾਨਸਿਕ ਸੋਚ ਬਦਲੀਏ, *ਰੱਬ ਦੀ ਰਜਾ ਵਿੱਚ ਰਾਜੀ ਰਹੀਏ* )

  • @middleclass66
    @middleclass66 10 месяцев назад +6

    Wahaguru ji

  • @gurimangat2636
    @gurimangat2636 10 месяцев назад +4

    VERY VERY NICE PROGRAM 👌 👍 ❤❤

  • @kamalpreetkaur3560
    @kamalpreetkaur3560 10 месяцев назад +2

    Waheguru g Waheguru g Waheguru g Waheguru g Waheguru g Waheguru g
    Dhan dhan guru Ram das pita g Mehar karo g
    Dhan dhan guru Nanak dev g Mehar karo g
    Dhan dhan baba deep singh g Kirpa karo g
    Dhan dhan guru Teg Bahadur pita g Mehar karo g

  • @KuldeepSingh-l9h6g
    @KuldeepSingh-l9h6g 10 месяцев назад +4

    Wahiguru Wahiguru Wahiguru Ji

  • @ranjitbrar2449
    @ranjitbrar2449 10 месяцев назад +2

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਚਾਈ ਹੈ ਕਿ ਮੰਗਾਂ ਮੰਗਣ ਜਾਂਦੇ ਹਨ ਜੇਕਰ ਲੋਕ ਇਹ ਸਮਝ ਜਾਣ ਕਿ ਮੰਗਾਂ ਪੂਰੀਆਂ ਨਹੀ ਹੰਦੀਆਂ ਫੇਰ ਕੋਈ ਗੁਰਦੁਆਰੇ ਵੀ ਨਹੀਂ ਜਾਵੇਗਾ ਮਾਲਕ ਦਾ ਭਾਣਾ ਮੰਨਣ ਵਿੱਚ ਹੀ ਖੁਸ਼ੀ ਹੈ ਧੰਨਵਾਦ

  • @InderjitKaur-x9s
    @InderjitKaur-x9s 10 месяцев назад +2

    Bohut vadia galbaat c Anand agya

  • @AvtarSingh-mv9ht
    @AvtarSingh-mv9ht 10 месяцев назад +2

    WaheGuru Ji ka Khalsa WaheGuru Ji ki Fateh

  • @bikramjitsingh9446
    @bikramjitsingh9446 10 месяцев назад +1

    Bahut wadiaa bhaji

  • @KG24384
    @KG24384 10 месяцев назад +5

    ਸ਼ੁਕਰ ਵਿਚ ਹੀ ਖੁਸ਼ੀ ਹੈ, ਭਾਣੇ ਵਿੱਚ ਹੀ ਖੁਸ਼ੀ ਹੈ

  • @gurjitsinghsidhu6232
    @gurjitsinghsidhu6232 10 месяцев назад +4

    Very nice 👌 brother

  • @narinderpalsingh3800
    @narinderpalsingh3800 10 месяцев назад +3

    Bahut Wadia g

  • @lallygillproductions
    @lallygillproductions 10 месяцев назад +2

    ਬਾਈ ਜੀ ਅੱਜ ਦੋਨੋ ਵੀਰਿਆਂ ਨੂੰ ਸੁਣਨ ਚ ਵੀ ਬੜੀ ਖ਼ੁਸ਼ੀ ਲੱਗੀ🌹🌹❤️❤️

  • @GILL5911PB
    @GILL5911PB 10 месяцев назад +5

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sarabjeetkaurlotey4345
    @sarabjeetkaurlotey4345 10 месяцев назад +1

    ਬਹੁਤ ਵਧੀਆ ਢੰਗ ਨਾਲ ਬਿਆਨ ਕਰ ਰਹੇ ਹੋ ਹਰ ਚੀਜ਼ ਨੂੰ।ਰੈਪੀਡੈਕਸ ਇੰਗਲਿਸ਼ ਸਪੀਕਿੰਗ ਕੋਰਸ ,ਆਪਣੇ ਕੋਲ ਹੁਣ ਵੀ ਰੱਖੀ ਹੋਈ ਹੈ। ਵਾਹਿਗੁਰੂ ਪਿਤਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖੱਣ 👏💐

  • @satpalsinghterkiana4392
    @satpalsinghterkiana4392 10 месяцев назад +3

    ਧੰਨ ਗੁਰੂ ਅਮਰਦਾਸ ਜੀ

  • @ludhianadell2355
    @ludhianadell2355 10 месяцев назад +6

    Bai ji dhan dhan baba nanak
    Karm fal milde n

  • @jatinderboparai2212
    @jatinderboparai2212 10 месяцев назад +7

    ਪੜੇ ਲਿਖੇ ਲੋਕਾਂ ਦਾ ਵਿਸ਼ਵਾਸ ਰੱਬ ਤੋਂ ਜਲਦੀ ਉੱਠ ਜਾਂਦਾ ਤੇ ਇਸ ਦੇ ਉਲਟ ਅਨਪੜ੍ਹ ਬੰਦਾ ਰੱਬ ਪ੍ਰਤੀ ਜਿਆਦਾ ਆਸ ਬੰਦ ਰਹਿੰਦਾ ਅਗਲੀ ਗੱਲ ਰੱਬ ਅੱਗੇ ਜਾਂ ਅਪਦੇ ਪੈਗੰਬਰ ਅੱਗੇ ਮੰਨਤ ਮੰਗਣ ਦੀ ਇੱਥੇ ਪੜੇ ਲਿਖੇ ਲੋਕਾਂ ਦਾ ਤਰਕ ਇਹ ਹੁੰਦਾ ਮੈਂ ਵੀ ਮੰਗਿਆ ਸੀ ਮੈਨੂੰ ਤਾਂ ਉਥੋਂ ਮਿਲਿਆ ਨੀ ਵਿਸ਼ਵਾਸ ਤਾਂ ਉਹਦਾ ਪਹਿਲਾਂ ਹੀ ਲਗਭੱਗ ਖਤਮ ਹੁੰਦਾ ਇਸ ਦੇ ਉਲਟ ਅਨਪੜ੍ਹ ਇਨਸਾਨ ਇਸ ਗੱਲ ਨੂੰ ਵੀ ਉਹਦੀ ਰਜਾ ਸਮਝ ਲੈਂਦਾ ਫਕਰ ਬੰਦਾ ਰੱਬ ਕੋਲੋਂ ਕਦੇ ਕੁੱਝ ਨਹੀਂ ਮੰਗਦਾ ਕਿਉਂ ਕਿਓਂਕਿ ਉਹਦੇ ਅੰਦਰੋਂ ਪਦਾਰਥਾਂ ਦੀ ਭੁੱਖ ਖਤਮ ਹੋ ਜਾਂਦੀ ਆ ਦੁਨੀਆਂ ਨੂੰ ਮਾਇਆ ਦਾ ਮੋਹ ਇਹਨਾਂ ਕਿਓਂ ਕਦੇ ਸੋਚਿਆ ਕਿਸੇ ਨੇ ਜੇ ਇਸ ਗੱਲ ਨੂੰ ਸੁਖ ਨਾਲ ਜੋੜੀਏ ਤਾਂ ਇੱਕ ਸੀਮਤ ਹੱਦ ਤੱਕ ਮਾਇਆ ਸੁੱਖ ਦੇ ਜਾਂਦੀ ਆ ਪਰ ਲੋਕ ਤਾਂ ਇਹਦਾ ਮੋਹ ਉਸ ਹੱਦ ਤੋਂ ਵੀ ਅੱਗੇ ਲੰਘ ਕੇ ਕਰਦੇ ਨੇ ਬੇਸ਼ੱਕ ਇਹਦੇ ਵਿੱਚ ਕੋਈ ਸ਼ੱਕ ਨੀ ਉਸ ਮਾਲਕ ਦੀ ਲੋਕ ਪਰਲੋਕ ਵਿੱਚ ਚੱਲਦੀ ਆ ਪਰ ਲੋਕ ਵਿੱਚ ਤੂਤੀ ਮਾਇਆ ਦੀ ਹੀ ਬੋਲਦੀ ਆ ਸੰਸਾਰ ਵਿੱਚ ਰੱਬ ਤੋਂ ਬਾਅਦ ਜੇ ਕੋਈ ਚੀਜ ਦਿਸਦੀ ਆ ਉਹ ਮਾਇਆ ਹੀ ਆ ਰੱਬ ਇਨਸਾਨ ਦੀ ਪਹੁੰਚ ਤੋਂ ਬਾਹਰ ਹੈ ਮਾਇਆ ਹੀ ਆ ਜੀਹਨੂੰ ਇਨਸਾਨ ਪਾ ਸਕਦਾ ਇਸ ਲਈ ਸੰਸਾਰ ਰਹਿੰਦਿਆਂ ਮਾਇਆ ਨੂੰ ਪਾਉਣ ਦੇ ਚੱਕਰ ਵਿੱਚ ਤੁਰਿਆ ਰਹਿੰਦਾ

    • @Rav_M786
      @Rav_M786 10 месяцев назад

      ਵੀਰ ਜੀ ਬਹੁਤ ਸਹੀ ਕਿਹਾ ਤੁਸੀਂ।

    • @surjitkaur1895
      @surjitkaur1895 9 месяцев назад

      ਬਿਲਕੁਲ ਸਹੀ

  • @JagtarSingh-tn9oh
    @JagtarSingh-tn9oh 10 месяцев назад +1

    Waheguru ji ka khalsa waheguru ji ki Fateh 🙏🏻

  • @Gurbaani_sanchar
    @Gurbaani_sanchar 10 месяцев назад +7

    ਵਾਹਿਗੁਰੂ ਜੀ ਜਨਤਾ ਨਾ ਬੋਲੋ ਜਿਹੜੇ ਸ਼੍ਰੀ ਦਰਬਾਰ ਸਹਿਬ ਜੀ ਵਿੱਖੇ ਜਾਂਦੀ ਹੈ ਉਹ ਸੰਗਤ ਹੈ ਜੀ ਜੰਨਤਾ ਨਹੀਂ ਹੈ

    • @manveersingh1987
      @manveersingh1987 10 месяцев назад +2

      ਸੋਚਣੀ ਚ ਫਰਕ ਆ . ਸਿੱਖੀ ਚ ਕੱਟੜਵਾਦਤਾ ਨਾ ਲਿਆਓ

    • @Gurbaani_sanchar
      @Gurbaani_sanchar 10 месяцев назад

      @@manveersingh1987 ਵਾਹਿਗੁਰੂ ਸ਼੍ਰੀ ਦਰਬਾਰ ਸਹਿਬ ਜੀ ਵਿੱਖੇ ਕਦੇ ਵੀ ਜੰਨਤਾ ਨਹੀਂ ਜਾਂਦੀ ਹੈ ਸੰਗਤ ਜਾਂਦੀ ਹੈ ਜੀ ਇਹ ਕੱਟੜਤਾ ਨਹੀਂ ਹੈ ਸੋਚਣੀ ਵਿਚ ਫ਼ਰਕ ਹੈ ਜੀ

  • @kulwinderatwal8161
    @kulwinderatwal8161 10 месяцев назад +2

    ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ🌹🌹🌹🌹🌹🙏🙏

  • @VivoVivo-tr3zj
    @VivoVivo-tr3zj 10 месяцев назад +5

    100/ true

  • @AvtarSingh-mv9ht
    @AvtarSingh-mv9ht 10 месяцев назад

    Bilkul right vedio tuhadi ,jehda v manuka appde vaste jinde hai oh khush hai

  • @Its_me.89
    @Its_me.89 10 месяцев назад

    Makkar sahibh tu c baut psandida insaan ho imandaar ho te bde bhra vrge ho par ajj bauta jeada jruri c sade lae main sir nu pehla to jandi aa baut jeda knowledge vale ne mansik preshania bare par veere tu c unha di hll do to tin baar ktt ditti
    mainu lgda oh glla v sunia jania chahidia c so jrur thean rkheo kyuke eh Manukhta di Bhlae lae vdo c

  • @parmjitsinghghungranadhill8949
    @parmjitsinghghungranadhill8949 9 месяцев назад +1

    Bilkul ji

  • @avtarsinghhoonjan6660
    @avtarsinghhoonjan6660 10 месяцев назад

    Bahut vadya bhai Guriqbal Singh ji 🙏

  • @RupinderKaur-yy5yu
    @RupinderKaur-yy5yu 9 месяцев назад

    Thanthan guru Ramdasji❤❤🎉🎉

  • @Gurmukh-channel
    @Gurmukh-channel 10 месяцев назад +2

    ਵੈਰੀ ਗੁੱਡ ਬਾਈ ਜੀ ♥️♥️♥️👍👍

  • @realsujansingh
    @realsujansingh 10 месяцев назад +1

    Very nice n interesting talk

  • @NazGill-r8e
    @NazGill-r8e 10 месяцев назад +1

    Nice information 👌 God bless 🙌 you 🙌 🙏

  • @prabhjotkaurjuneja1121
    @prabhjotkaurjuneja1121 10 месяцев назад +1

    Thanks for such deep and true aspects of life. Surely I'll read the book and give others to read. Enlightened

  • @gurcharansingh8945
    @gurcharansingh8945 9 месяцев назад

    Waheguru waheguru sach a veer sach

  • @karamjeetkaurguddi4284
    @karamjeetkaurguddi4284 10 месяцев назад +2

    ਵਾਹਿਗੁਰੂਜੀ।ਕਾ🎉🎉ਧੰਨਵਦਜੀ🎉🎉

  • @kulvinderkaur8406
    @kulvinderkaur8406 10 месяцев назад +1

    1oo right

  • @Am.Arsh01
    @Am.Arsh01 10 месяцев назад +4

    Boht vadiaa interview ❤WAHEGURU KHUSH RAKHE 🙏🏻❣️

  • @harpreetkaurbrar1098
    @harpreetkaurbrar1098 10 месяцев назад +1

    bhut sohna❤

  • @gurpalsingh3832
    @gurpalsingh3832 5 месяцев назад

    Very Nice Vechar Beta

  • @BakshishSingh-t6u
    @BakshishSingh-t6u 10 месяцев назад +3

    ❤🎉 love you Guru saheb ji de Singha

  • @NathaDhillon-wt7lo
    @NathaDhillon-wt7lo 10 месяцев назад +1

    100% True

  • @khalsaji1699
    @khalsaji1699 10 месяцев назад +4

    ਦਰਬਾਰ ਸਾਹਿਬ ਵਿੱਚ ਜਿਹੜੀ Janta ਜਨਤਾ ਵੀਰ ਥੋੜੀ ਰਸਨਾ ਸੋਚ ਸਮਝਕੇ ਵਰਤੋ ।

    • @Its_me.89
      @Its_me.89 10 месяцев назад

      Bss ahi sunea sirf es vdo ch

  • @sarbjeetsingh6632
    @sarbjeetsingh6632 10 месяцев назад +1

    Right brother g❤

  • @sukhpalsingh5196
    @sukhpalsingh5196 10 месяцев назад +1

    ਬੁਹਤ ਵਧੀਆ ਗੱਲਾਂ ਬਾਂ ਕਮਾਲ ਵਾਹਿਗੁਰੂ ਕਿਰਪਾ ਕਰੇ ਚੜਦੀ ਕਲਾ ਬਖਸ਼ੇ ਵੀਰ 🙏🙏🙏

  • @NatureWaleOrg
    @NatureWaleOrg 10 месяцев назад +4

    13:44 ਅਰਜ਼ ਕੀਤੀ ਹੈ:
    "ਗੱਡੀਆਂ ਦਾ ਨਾਂ ਸ਼ੋਕ ਸਾਨੂੰ,
    ਨਾ ਸ਼ੋਕ ਹੀ ਕੋਈ ਦੁਨਾਲੀ ਦਾ,
    ਵਾਤਾਵਰਨ ਦਾ ਫ਼ਿਕਰ ਜਿਹਾ,
    ਇੱਕ ਕਾਰਨ ਖੇਤਾਂ ਵਿੱਚ ਸੜੀ ਪਰਾਲੀ ਦਾ
    ਬੰਗਲਿਆਂ ਦਾ ਨਾਂ ਸ਼ੋਕ ਸਾਨੂੰ,
    ਨਾਂ ਸ਼ੋਕ ਹੀ ਕੋਈ ਬੁਲਟ ਦੇ ਭੜਾਕਿਆਂ ਦਾ,
    ਵਾਤਾਵਰਨ ਦਾ ਫ਼ਿਕਰ ਜਿਹਾ,
    ਇੱਕ ਕਾਰਨ ਦਿਨ-ਸੁੱਧ 'ਤੇ ਚੱਲੇ ਪਟਾਕਿਆਂ ਦਾ"

  • @ManjotChahal-r6x
    @ManjotChahal-r6x 10 месяцев назад

    Dono veera de vichar bouht vadiya dilo satkar ji❤

  • @NirvairSingh-je7lu
    @NirvairSingh-je7lu 10 месяцев назад

    Bhot vadiya nice

  • @GurpreetSingh-by4hx
    @GurpreetSingh-by4hx 9 месяцев назад

    ਧੰਨ ਧੰਨ ਗੁਰੂ ਰਾਮਦਾਸ ਜੀ ਤੇਰੇ ਚਰਨਾ ਦੀਆਂ ਤੂੰ ਹੀ ਜਾਣੇ ਸਤਿਗੁਰੂ ਜੀ 🙏🙏🙏🙏🙏🙏🙏

  • @sukhpreetkaur8587
    @sukhpreetkaur8587 10 месяцев назад +1

    🙏🙏

  • @ajanpreetsinghnm4999
    @ajanpreetsinghnm4999 10 месяцев назад +1

    Good

  • @satpalsinghterkiana4392
    @satpalsinghterkiana4392 10 месяцев назад +2

    ਵਾਹਿਗੁਰੂ ਜੀ

  • @SatKartarTyres
    @SatKartarTyres 10 месяцев назад +1

    Waheguru ji ki fateh

  • @gurvindrgamer
    @gurvindrgamer 10 месяцев назад

    Bahut badhiya vichar.
    Thank you.ji

  • @MB-uv4qu
    @MB-uv4qu 10 месяцев назад

    Veeray, everything is easier said than done

  • @ArunKumar-yh7rz
    @ArunKumar-yh7rz 10 месяцев назад +1

    excellent

  • @swarnassingh8584
    @swarnassingh8584 10 месяцев назад +1

    Veri good Waheguru gi❤❤❤❤

  • @pritpalnirman8482
    @pritpalnirman8482 10 месяцев назад +1

    Gd job

  • @simarabrol1448
    @simarabrol1448 10 месяцев назад

    Very good sardar ji,i agree ehi ae fakiri amiri.har ek gal nal sehmat

  • @sharmapreeti8568
    @sharmapreeti8568 10 месяцев назад +1

    Waheguru ji 🙏

  • @parwinderpinde1872
    @parwinderpinde1872 9 месяцев назад +1

    ਜਿਉਣ ਦਾ ਸਵਾਦ ਆਇਆ

  • @SarabjitkaurKular
    @SarabjitkaurKular 9 месяцев назад

    ❤❤❤❤❤ਸਤਿ ਸਤਿ ਸਤਿ ਸਤਿ

  • @GurmeetSingh-yd6zn
    @GurmeetSingh-yd6zn 9 месяцев назад +1

    Magna ta Wahe guru ji to ha milda v ha bap ta bap ha mara Wahe guru ji

  • @satnamkahlon8398
    @satnamkahlon8398 10 месяцев назад

    Waheguru mehar rakhan chardikala bakhashn

  • @satinderpalsingh6055
    @satinderpalsingh6055 10 месяцев назад +1

    Waheguru ji

  • @AnkurSingh-bn7dw
    @AnkurSingh-bn7dw 10 месяцев назад

    Sir, Mainu Kitaban padan da bohot Shaunk aa, te me eh kitaab Zaroor purchase kranga,
    Interview sunke vadhiya lgeya
    Thank you 🙏

  • @KG24384
    @KG24384 10 месяцев назад +2

    ਪੱਗ ਬਹੁਤ ਸੋਹਣੀ ਲਗਦੀ ਹੈ

  • @travelinworld01
    @travelinworld01 9 месяцев назад

    very nice bai