ਕਦੇ ਨਹੀਂ ਸੁਣੀਆਂ ਹੋਣੀਆਂ ਸੰਤ ਸਿੰਘ ਮਸਕੀਨ ਜੀ ਬਾਰੇ ਆਹ ਗੱਲਾਂ

Поделиться
HTML-код
  • Опубликовано: 11 янв 2025

Комментарии •

  • @ThePunjabTube
    @ThePunjabTube 11 месяцев назад +347

    ਸਾਰਿਆਂ ਨੂੰ ਮਹਾਂ ਗਿਆਨੀ ਸੰਤ ਮਸਕੀਨ ਜੀ ਨੂੰ ਇੱਕ ਵਾਰੀ ਜਰੂਰ ਸੁਣਨਾ ਚਾਹੀਦਾ ਹੈ

    • @sameerhinduja13
      @sameerhinduja13 11 месяцев назад +6

      Absolutely True💯

    • @puneetsidhu8780
      @puneetsidhu8780 11 месяцев назад +7

      hnji

    • @ashokkumar-se5sl
      @ashokkumar-se5sl 11 месяцев назад +3

      SIKHI DA BHAGWAKARN EHNE H KITA

    • @ThePunjabTube
      @ThePunjabTube 10 месяцев назад +13

      @@ashokkumar-se5sl ਬਾਈ ਆਪਾਂ ਤਾਂ ਸੰਤ ਜੀ ਨੂੰ ਸੁਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਗਏ

    • @RAJWINDERKAUR-po2vk
      @RAJWINDERKAUR-po2vk 10 месяцев назад +1

      Waheguru waheguru ji 🙏🙏

  • @babbusaini5781
    @babbusaini5781 10 месяцев назад +55

    ਮੇਰੇ ਕਰਮ ਬੁਹਤ ਚੰਗੇ ਨੇ, ਜੌ ਮੇਰਾ ਜਨਮ ਸੰਤ ਮਸਕੀਨ ਜੀ ਦੇ ਹੂੰਦੇ ਹੋਏ ਹੋਏਆ।

  • @flop1235
    @flop1235 10 месяцев назад +156

    ਮੈ ਨਾਸਤਿਕ ਬਣ ਗਿਆ ਸੀ ਪਰ ਜਦੋ ਮਸਕੀਨ ਜੀ ਦੀ ਕਥਾ ਜਦੋ‌ ਮੈ ਸੁਣਨੀ ਸੁਰੂ ਕੀਤੀ ਉਦੋ ਤੋ ਫੇਰ ਆਸਤਿਕ ਬਣਿਆ ਸੀ🙏

    • @Gurmailsingh-nt4jx
      @Gurmailsingh-nt4jx 9 месяцев назад +1

      ਜਦੋਂ ਤਕ ਇਨਸਾਨ ਸੱਚ ਦੇ ਰਾਹ ਤੇ ਚੱਲ ਰਿਹਾ ਹੈ ਉਹ ਨਾਸਤਿਕ ਨਹੀਂ

    • @Oshopuram4
      @Oshopuram4 9 месяцев назад +3

      ਸੱਚਾ ਆਸਤਿਕ ਬਣਨ ਤੋਹ ਪਹਿਲਾ ਸੱਚਾ ਨਾਸਤਿਕ ਹੋਣਾ ਬਹੁਤ ਜਰੂਰੀ ਆ. ਓਸ਼ੋ

  • @gurdevsinghaulakh7810
    @gurdevsinghaulakh7810 11 месяцев назад +45

    ਮੱਕੜ ਬਾਈ ਸੰਤ ਮਸਕੀਨ ਸਿੰਘ ਜੀ ਪਹੁੰਚੇ ਹੋਏ ਸਨ , ਕਮਾਈ ਵਾਲੇ ਸੱਚੇ ਸੁੱਚੇ ਸਿੱਖ ਸਨ,

  • @baljinderjohal9330
    @baljinderjohal9330 11 месяцев назад +113

    ਮੈਂ ਕੁਝ ਸਾਲਾਂ ਤੋਂ ਸੰਤ ਮਸਕੀਨ ਜੀ ਨੂੰ ਸੁਣ ਰਹੀ ਹਾਂ ਜਦੋਂ ਵੀ ਮੈਨੂੰ ਕੋਈ ਮੁਸ਼ਕਲ ਹੁੰਦੀ ਹੈ ਤੇ ਮੈਨੂੰ ਮੇਰੀ ਮੁਸ਼ਕਲ ਦਾ ਜਵਾਬ ਉਹਨਾਂ ਦੀ ਕਥਾ ਵਿੱਚੋਂ ਮਿਲ ਜਾਂਦਾ ਹੈ ਇਸ ਕਰਕੇ ਮੈਂ ਉਹਨਾਂ ਨੂੰ ਹਰ ਰੋਜ਼ ਸੁਣਦੀ ਹਾਂ ਉਹ ਅੱਜ ਵੀ ਮੇਰੇ ਮਾਰਗ ਦਰਸ਼ਕ ਨੇ ।🙏

    • @palvindersingh3955
      @palvindersingh3955 11 месяцев назад +6

      Me ve 5 sal tu suna va maskeen ji di katha,sister ji

    • @ramgarhia-k9h
      @ramgarhia-k9h 11 месяцев назад +5

      ਸਤ ਸ਼੍ਰੀ ਅਕਾਲ ਪੈਣ ਜੀ, ਬਿਲਕੁਲ ਤੁਸੀ ਉਹੋ ਕਿਹਾ ਜੋ ਮੈਂ ਲਿਖਣਾ ਸੀ🙏

    • @bhogal786
      @bhogal786 10 месяцев назад +4

      ਜਦੋਂ ਮੈਂ ਇੰਜੀਨੀਅਰਿੰਗ ਕਰ ਰਿਹਾ ਸੀ ਤਾਂ ਮੈਂ ਮਸਕੀਨ ਜੀ ਦੀ ਕਥਾ ਤੋਂ ਵੀ ਪ੍ਰੇਰਿਤ ਸੀ

    • @jaskaransingh4886
      @jaskaransingh4886 10 месяцев назад +1

      Waheguru ji

    • @villagepeople565
      @villagepeople565 10 месяцев назад +1

      Menu vi

  • @harinderpalsingh6458
    @harinderpalsingh6458 11 месяцев назад +153

    ਦਾਸ ਹਰਿੰਦਰਪਾਲ ਸਿੰਘ ਕਾਨਪੁਰ ਦੇ ਗ੍ਰਿਹ ਵਿਖੇ ਮਹਾਂਪੁਰਖ ਬ੍ਰਹਮਗਿਆਨੀ ਸ੍ਰੀਮਾਨ ਸੰਤ ਸਿੰਘ ਮਸਕੀਨ ਜੀ ਨੇ ਆਪਣੇ ਸੱਚਖੰਡ ਗਮਨ(੧੮.੦੨.੨੦੦੫)ਤੋਂ ੫ਦਿਨ ਪਹਿਲੇ੧੩.੦੨.੨੦੦੫) ਨੂੰ ਗੁਰਦੁਆਰਾ ਅਕਾਲੀ ਧਰਮਸ਼ਾਲਾ ਕਾਨਪੁਰ ਵਿਖੇ ਕਥਾ ਸਮਾਪਤ ਕਰਨ ਤੋ ਬਾਦ ਦਾਸ ਦੀ ਬੇਨਤੀ ਤੇ ਦਾਸ ਦੇ ਗ੍ਰਹਿ ਵਿਖੇ ਆਪਣੀ ਸੰਗਤ ਸਮੇਤ ਦਰਸ਼ਨ ਦੇਕੇ ਨਿਹਾਲ ਕੀਤਾ,ਵਾਹਿਗੁਰੂ ਜੀ ਉਸ ਵੇਲੇ ਦਾਸ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਹਸਤਲਿਖਤ ਲਿਖਣ ਦੀ ਸੇਵਾ ਲੈ ਰਹੇ ਸਨ,ਉਸ ਦਿਨ ਅੰਗ ਨੰਬਰ ੬੨੧(ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ....)ਦੇ ਪੂਰੇ ਸ਼ਬਦ ਦੀ ਲਿਖਤ ਹੋ ਚੁਕੀ ਸੀ,ਦਾਸ ਨੇ ਉਸ ਅੰਗ ਦੇ ਦਰਸ਼ਨ ਮਸਕੀਨ ਜੀ ਨੂੰ ਕਰਵਾਏ ਅਤੇ ਬੇਨਤੀ ਕੀਤੀ * ਮਹਾਰਾਜ ਜੀ ਆਪਜੀ ਸੰਗਤ ਸਮੇਤ ਅਰਦਾਸ ਕਰਨ ਦੀ ਕਿਰਪਾਲਤਾ ਕਰੋ ਜੀ ਕਿ ਇਹ ਮਹਾਨ ਸੇਵਾ ਵਾਹਿਗੁਰੂ ਜੀ ਦਾਸ ਕੋਲੋਂ ਦਾਸ ਦੇ ਅੰਤਮ ਸੁਆਸਾਂ ਤਕ ਲੈਂਦੇ ਰਹਿਣ* ਦਾਸ ਦੀ ਬੇਨਤੀ ਪਰਵਾਨ ਕਰ ਕੇ ਮਸਕੀਨ ਜੀ ਨੇ ਅਰਦਾਸ ਕਾਰਵਾਈ।ਉਸ ਅਰਦਾਸ ਸਦਕਾ ਵਾਹਿਗੁਰੂ ਜੀ ਨੇ ਦਾਸ ਤੇ ਤਰਸ ਕਰਕੇ ਹੁਣ ਤਕ ੬ ਸ੍ਵਰੂਪਾਂ ਦੀ ਹਸਤਲਿਖਤ ਸੇਵਾ ਲਈ ਜੋ ਸਤਿਗੁਰਾਂ ਦੇ ਤਖਤ ਸਾਹਿਬਾਨਾਂ ਤੇ ਬਿਰਾਜਮਾਨ ਹਨ ਅਤੇ ਅਗਲੀ ੭ਵੀਂ ਸੇਵਾ ਗੁਰੂ ਸਾਹਿਬ ਦਾਸ ਕੋਲੋਂ ਲੈਰ ਹੇ ਹਨ ਜੀ।

    • @ਖ਼ਾਲਿਸਤਾਨੀਭਰਾ
      @ਖ਼ਾਲਿਸਤਾਨੀਭਰਾ 11 месяцев назад +3

      ਵਾਹਿਗੁਰੂ

    • @singhrupinder932
      @singhrupinder932 11 месяцев назад +5

      Waah Bahot Vadiyaa…! Maskeen Ji Dey Bol dill Takk Jande Ne!

    • @ajaibsingh3873
      @ajaibsingh3873 11 месяцев назад +7

      ਉੱਮਰ ਵੀ ਵੰਡ ਲੈਂਦੇ ਹਨ ਸੰਤ। ਸ਼ਰੀਰ ਮਰਜ਼ੀ ਨਾਲ ਵੀ ਤਿਆਗ ਲੈਂਦੇ ਹਨ ਕਿੰਤੂ ਪ੍ਰੰਤੂ ਨਾਂ ਕਰੋ ਜੀ।

    • @saabji5539
      @saabji5539 10 месяцев назад +1

      Tuhada number ki waheguru ji mai koi gal karni

    • @khalsavloge
      @khalsavloge 10 месяцев назад +1

      🙏🙏🙏🙏🙏🙏

  • @ajaibsingh3873
    @ajaibsingh3873 11 месяцев назад +21

    ਬ੍ਰਹਮ ਗਿਆਨੀ ਨੂੰ ਸਿਰਫ ਬ੍ਰਹਮ ਗਿਆਨੀ ਹੀ ਜਾਣਦਾ ਹੈ। (ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੇ).

  • @gurshabadguraya4284
    @gurshabadguraya4284 11 месяцев назад +38

    ਜੋ ਨਾਮ ਜਪ ਕੇ ਅਕਾਲ ਪੁਰਖ ਨੂੰ ਪਾ ਲੈਂਦੇ ਨੇ ਓਹਨਾਂ ਨੂੰ ਰੱਬ ਲੱਖਾਂ ਸ਼ਕਤੀਆਂ ਦਿੰਦਾ ਹੈ । Waheguru ਸਾਡੇ ਬਾਪ ਨਾਲੋ ਵੀ ਵੱਧ ਪਿਆਰ ਕਰਦਾ ਹੈ।

  • @SatnamSingh-mf1mr
    @SatnamSingh-mf1mr 10 месяцев назад +22

    ਮੈਂ ਬਹੁਤ ਪਸੰਦ ਕਰਦਾ ਹਾਂ ਸੰਤ ਮਸਕੀਨ ਜੀ ਨੂੰ

  • @harbhajankaur2482
    @harbhajankaur2482 11 месяцев назад +75

    ਸਿਮਰਨਜੋਤ ਜੀ ਜੋ ਪੂਰਨ ਸੰਤ ਹੁੰਦੇ ਹਨ ਉਨ੍ਹਾਂ ਨੂੰ ਆਪਣੀ ਮੌਤ ਦਾ ਪਤਾ ਲੱਗ ਜਾਂਦਾ ਹੈ ਜਿਵੇਂ ਨਾਨਕਸਰ ਕਲੇਰਾਂ ਵਾਲੇ ਬਾਬਾ ਈਸ਼ਰ ਸਿੰਘ ਜੀ ਨੇ ਇੱਕ ਦੋ ਦਿਨ ਪਹਿਲਾਂ ਹੀ ਸਿੰਘਾਂ ਨੂੰ ਹਰੀਕੇ ਪੱਤਣ ਦਰਿਆ ਦਾ ਪਾਣੀ ਕਿੱਥੇ ਜ਼ਿਆਦਾ ਡੂੰਘਾ ਹੈ ਪਤਾ ਕਰਨ ਲਈ ਭੇਜਿਆ ਸੀ ਜਿੱਥੇ ਉਨ੍ਹਾਂ ਨੂੰ ਜਲ ਪ੍ਰਵਾਹ ਕੀਤਾ ਗਿਆ ਸੀ ਧੰਨਵਾਦ ਜੀ

  • @gursewaksinghrandhawa6740
    @gursewaksinghrandhawa6740 11 месяцев назад +115

    ਮੱਕੜ ਸਾਹਿਬ ਇਹ ਗੱਲਾਂ ਤਰਕ ਨਾਲ ਸਮਝ ਨਹੀਂ ਆਉਣੀਆਂ।ਕਹਿਣ ਕਥਨ ਤੋਂ ਬਾਹਰ ਐ।ਜਿਹੜੇ ਇਸ ਮਾਰਗ ਤੇ ਚਲਦੇ ਹਨ ਉਹ ਹੀ ਸਮਝ ਸਕਦੇ ਐ।

  • @zaildarkuldeep8451
    @zaildarkuldeep8451 10 месяцев назад +25

    ❤❤ਸਿਮਰਨਜੋਤ ਦਿਲ ਖੁਸ ਕਰ ਦਿੱਤਾ ਸੱਚੀਂ ਬਹੁਤ ਚਿਰ ਤੋ ਦਿਲ ਕਰਦਾ ਸੀ ਕਿ ਮਸਕੀਨ ਜੀ ਵਾਰੇ ਪਤਾ ਲੱਗੇ। ਬਹੁਤ ਗੱਲਾਂ ਉਹ ਅਪਦੇ ਵਾਰੇ ਕਦੇ ਕਦੇ ਕਥਾ ਕਰਦੇ ਦੱਸ ਦਿੰਦੇ ਸਨ ਪਰ ਫੇਰ ਵੀ ਤਮੰਨਾਂ ਸੀ ਕਿ ਕੋਈ ਮਸਕੀਨ ਜੀ ਵਾਰੇ ਗੱਲਾਂ ਕਰੇ। ਮਨ ਬਹੁਤ ਖੁਸ ਹੋਇਆ। Very good job.

  • @rabbdiawwaz4764
    @rabbdiawwaz4764 10 месяцев назад +60

    ਮੇਰਾ ਜਨਮ ਹਿੰਦੂ ਧਰਮ ਵਿੱਚ ਹੋਇਆ ਪਰ ਮਸਕੀਨ ਜੀ ਦੀ ਕਥਾ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ
    ਮਸਕੀਨ ਜੀ ਵਰਗਾ ਸੰਤ ਹੁਣ ਤੱਕ ਨਹੀਂ ਮਿਲਿਆ ਮੈਨੂੰ
    ਪਰ ਮੈਂ ਉਹਨਾਂ ਦੀਆ ਕਥਾਵਾਂ ਸੁਣਕੇ ਆਪਣਾ ਜੀਵਨ ਬਤੀਤ ਕਰ ਰਿਹਾ ਹਾਂ
    ਕਾਸ ਮਸਕੀਨ ਜੀ ਮੈਂ ਮਿਲ ਪਾਉਂਦਾ

    • @-GurjotSingh-wp7fk
      @-GurjotSingh-wp7fk 10 месяцев назад +5

      ਪਰਮਾਤਮਾ ਦਾ ਪ੍ਰੇਮ ਦਾ ਰਸਤਾ ਧਰਮਾਂ ਤੋਂ ਉਪਰ ਦੀ ਅਵਸਥਾ ਹੈ,,,,

  • @hrmngill6193
    @hrmngill6193 11 месяцев назад +147

    ❤😊 ਮਸਕੀਨ ਜੀ ਕਥਾ ਸੁਣਨ ਦਾ ਬਹੁਤ ਅਨੰਦ ਆਉਂਦਾ ਜੀ

    • @sameerhinduja13
      @sameerhinduja13 11 месяцев назад

    • @ਖ਼ਾਲਿਸਤਾਨੀਭਰਾ
      @ਖ਼ਾਲਿਸਤਾਨੀਭਰਾ 11 месяцев назад +2

      ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏

    • @SukhpreetSingh-hy3bx
      @SukhpreetSingh-hy3bx 10 месяцев назад

      Refreendam nal khus nhi honna 😅

    • @cp7919
      @cp7919 10 месяцев назад +1

      Waheguru ji

  • @ashpreetsingh9699
    @ashpreetsingh9699 11 месяцев назад +38

    ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦਾ 1,2,3 ਮਾਰਚ ਨੂ ਅਲਵਰ ਰਾਜਸਥਾਨ ਵੀਖੇ ਗੁਰਮਤਿ ਸਮਾਗਮ ਹੁੰਦਾ ਹੈ। ਸਰੀ ਸੰਗਤਾ ਦੇ ਚਰਨਾ ਵਿੱਚ ਬੇਨਤੀ ਹੈ ਵਧ ਤੋ ਵਧ ਪੋਚਨ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @hs13dhillon
    @hs13dhillon 11 месяцев назад +74

    ❤ਬਹੁਤ ਪਿਆਰ ਕਰਦੇ ਅਸੀਂ ਸੰਤ ਮਸਕੀਨ ਜੀ ਨੂੰ❤

    • @sameerhinduja13
      @sameerhinduja13 11 месяцев назад +1

    • @ਖ਼ਾਲਿਸਤਾਨੀਭਰਾ
      @ਖ਼ਾਲਿਸਤਾਨੀਭਰਾ 11 месяцев назад +2

      ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏

  • @jatinderpalsingh9592
    @jatinderpalsingh9592 11 месяцев назад +23

    ਵਾਹਿਗੁਰੂ ਜੀ ਸੰਤ ਮਸਕੀਨ ਜੀ ਰੱਬੀ ਰੂਹ ਸਨ ਮੇਰੀ ਵੀ ਮੁਲਾਕਾਤ ਹੋਈ ਸੀ ਉਹਨਾਂ ਨਾਲ ਬਾਬੇ ਸੀਦਾ ਵਾਲੇ ਅੰਮ੍ਰਿਤਸਰ ਨਾਮ ਜਪਣ ਨੂੰ ਬੋਲਦੇ ਸੀ ਉਹ

  • @sarabjeetkaurlotey4345
    @sarabjeetkaurlotey4345 11 месяцев назад +14

    ਸੱਚ ਹੈ ਸੰਤ ਮਸਕੀਨ ਜੀ ਨੇ ਇਹ ਕਥਾ ਸੁਣਾਈ ਸੀ। ਹਿਮਾਲਿਆ ਤੇ ਤਪ ਕਰਨ ਵਾਲੇ ਮਹਾਤਮਾ ਲੋਕ ਧੁੰਨ ਤੋਂ ਅਗਨ ਪ੍ਰਚੰਡ ਕਰ ਕੇ ਆਪਣਾ ਸੰਸਕਾਰ ਆਪ ਹੀ ਕਰ ਲੈਂਦੇ ਹਨ।

  • @SurjeetSingh-r7j
    @SurjeetSingh-r7j 11 месяцев назад +100

    ਮਸਕੀਨ ਸਾਹਿਬ ਜੀ ਇਸ ਸਦੀ ਦੇ ਮਹਾਨ ਕਥਾਵਾਚਕ ਇਸ ਸਦੀ ਚ ਉਨਾਂ ਵਰਗਾ ਕੋਈ ਨਹੀਂ ਹੋ ਸਕਦਾ 🙏🙏🙏🙏🙏

    • @pardeepkaur6759
      @pardeepkaur6759 11 месяцев назад +8

      ਭਾਈ ਪਿੰਦਰਪਾਲ ਸਿੰਘ ਜੀ ਇਸ ਸਦੀ ਦੀ ਮਹਾਨ ਸਖਸ਼ੀਅਤ ਨੇ।

    • @ਖ਼ਾਲਿਸਤਾਨੀਭਰਾ
      @ਖ਼ਾਲਿਸਤਾਨੀਭਰਾ 11 месяцев назад +1

      ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏

    • @SurjeetSingh-r7j
      @SurjeetSingh-r7j 11 месяцев назад +2

      @@pardeepkaur6759 ਪਿੰਦਰਪਾਲ ਸਿੰਘ ਜੀ ਕਥਾ ਵਾਚਕ ਬਹੁਤ ਵਧੀਆ ਮਹਾਨ ਸਦੀ ਦੇ ਅਗਲੀ ਸਦੀ ਦੇ ਵੀ ਰਹਿਣ ਸਰ 🙏🙏

    • @bhogal786
      @bhogal786 10 месяцев назад +2

      ਮਸਕੀਨਜੀ ਤੋਂ ਪ੍ਰੇਰਿਤ ਹੋ ਕੇ ਮੈਂ ਯੂਟਿਊਬ 'ਤੇ ਮਸਕੀਨਜੀ ਕਥਾ ਲੜੀ ਸ਼ੁਰੂ ਕੀਤੀ ਹੈ youtube.com/@puneetpalsinghbhogal5168?si=X-qIK1u8MI1MlKC0

    • @simplegardeningresults7706
      @simplegardeningresults7706 10 месяцев назад +2

      ​@@pardeepkaur6759ji absolutely wrong.maskin ji milleon years ahead❤

  • @rajindergondara2737
    @rajindergondara2737 11 месяцев назад +26

    ਗਿਆਨੀ ਸੰਤ ਸਿੰਘ ਮਸਕੀਨ ਜੀ ਬਾਰੇ ਹੋਰ ਜਾਣਨ ਨੂੰ ਦਿਲ ਕਰਦਾ ਜੀ

    • @bachankaur8549
      @bachankaur8549 10 месяцев назад +2

      Aap ji maskeen ji di book Jeevan jhalkia pado ji.
      Maskeen ji ne aap apne bare dasia hai Jo Ona De sachkhand jaan to baad kitab Roop vich hajar hai

  • @raihealthandfitness226
    @raihealthandfitness226 10 месяцев назад +59

    ਸੰਤ ਮਸਕੀਨ ਜੀ ਅੱਜ ਵੀ ਸਾਡੇ ਦਿਲਾ ਚ ਵਸਦੇ ਨੇ ਹਮੇਸ਼ਾ ਰਹਿਣਗੇ

  • @prabhjotPandher493
    @prabhjotPandher493 11 месяцев назад +27

    ਭਾਈ ਸਾਬ ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਸਲੂਟ।

  • @randhirsingh2337
    @randhirsingh2337 11 месяцев назад +18

    ਵਾਹਿਗੁਰੂ ਜੀ ,ਅਭਿਆਸੀ ਬੰਦਾ ਸੰਤ ਮਸਕੀਨ ਜੀ ਦੀ ਕਥਾ ਸਮਝਦੇ ਹਨ ਤੇ ਲਾਭ ਵੀ ਹੁੰਦਾ।

  • @akshaybanyal
    @akshaybanyal 10 месяцев назад +9

    ਮੈਂ ਬਹੁਤ ਸੁਣਿਆ ਸੰਤ ਮਸਕੀਨ ਜੀ ਨੂੰ। ਰੱਬ ਪਾ ਚੁੱਕੇ ਸੀ ਸੰਤ ਜੀ।

  • @aatishpreetkaur8864
    @aatishpreetkaur8864 10 месяцев назад +38

    ਪੂਰਨ ਬ੍ਰਹਮਗਿਆਨੀ ਸੰਤ ਸਿੰਘ ਜੀ ਮਸਕੀਨ 🙏🙏🙏🙏🙏

  • @punjabdrivingschool
    @punjabdrivingschool 10 месяцев назад +11

    ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ

  • @KushdeepDhillon-b1j
    @KushdeepDhillon-b1j 11 месяцев назад +49

    ਛੋਟੇ ਵੀਰ ਮੱਕੜ ਸਾਬ ਸਵਾਲ ਪੁੱਛਣ ਦੀ ਸ਼ੈਲੀ ਬਾ ਕਮਾਲ ਹੈ। ਬਹੁਤ ਹੀ ਵਧੀਆ ਅਤੇ ਜਾਣਕਾਰੀ ਭਰਪੂਰ ਇੰਟਰਵਿਊ ਸੰਤ ਬਰਹਮ ਗਿਆਨੀ ਮਸਕੀਨ ਜੀ ਬਾਰੇ 👌

    • @ਖ਼ਾਲਿਸਤਾਨੀਭਰਾ
      @ਖ਼ਾਲਿਸਤਾਨੀਭਰਾ 11 месяцев назад +1

      ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏

  • @jagdishsingh0210
    @jagdishsingh0210 9 месяцев назад +2

    🙏🙏ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @sarassinghjoy9734
    @sarassinghjoy9734 11 месяцев назад +18

    ਇਹੋ ਜਿਹੀਆਂ ਰੂਹਾਂ ਯੁੱਗਾਂ ਮਗਰੋਂ ਹੀ ਆਉਂਦੇ ਹਨ 🙏🏻🙏🏻🙏🏻🙏🏻🙏🏻

  • @GurpreetSingh-fb6sm
    @GurpreetSingh-fb6sm 11 месяцев назад +477

    ਮਸਕੀਨ ਸਾਹਿਬ ਜੀ ਇੱਕ ਦੇਵਤਾ ਰੂਹ ਸੀ ਜਿਹਨਾਂ ਦੇ ਜਾਣ ਨਾਲ ਸਿੱਖ ਕੌਮ ਨੂੰ ਬਹੁਤ ਘਾਟਾਂ ਪਿਆ

    • @sameerhinduja13
      @sameerhinduja13 11 месяцев назад +10

      Absolutely True💯

    • @BabbuPare
      @BabbuPare 11 месяцев назад +5

      ​@@sameerhinduja13😭😭😭😭😭😭😭😭😭😭😭😭😭😭😭😭😭😭😭😭😭 3:😭😭😭😭😭😭😭😭 😭😭😭😭 3:18 😭😭 3:15 😭😭😭😭😭😭😭😭

    • @darshanGhanaula
      @darshanGhanaula 11 месяцев назад

      ❤😊​@@sameerhinduja13

    • @ਖ਼ਾਲਿਸਤਾਨੀਭਰਾ
      @ਖ਼ਾਲਿਸਤਾਨੀਭਰਾ 11 месяцев назад +3

      ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏

    • @DilpreetSingh-yj3hw
      @DilpreetSingh-yj3hw 11 месяцев назад

      ​@@BabbuPare😂😂 Jaldi Bata De

  • @simrandeepkaur840
    @simrandeepkaur840 10 месяцев назад +96

    ਅੱਜ ਦੇ ਸਮੇ ਚ ਭਾਈ ਪਿੰਦਰਪਾਲ ਜੀ ਵੀ ਅਣਮੁੱਲਾ ਖਜਾਨਾ ਹੈ 🙏 ਧੰਨ ਬਾਬਾ ਮਸਕੀਨ ਜੀ 🙏

  • @paramjitsinghkhalsa9132
    @paramjitsinghkhalsa9132 11 месяцев назад +15

    ਗੁਰਬਾਣੀ ਮੁਤਬਿਕ ,ਸੰਤ,ਸਾਧੂ,ਮਹਾਪੁਰਖ,ਬਰਹਮਗਿਆਨੀ ਇਹ ਸਾਰੇ ਸਬਦ ਗੁਰੂ ਅਤੇ ਪਰਮਾਤਮਾ ਵਾਸਤੇ ਰਾਖਵੇਂ ਹਨ

  • @darshanmatharoo5868
    @darshanmatharoo5868 9 месяцев назад +3

    ਬਹੁਤ ਬ੍ਰਹਮ ਗਿਆਨੀ ਸਿਖ ਧਰਮ ਵਿੱਚ ਹੋਏ ਹਨ ਜਿੰਨਾ ਨੇ ਦੱਸਿਆ ਅਪਣੀ ਮੌਤ ਵਾਰੇ ਪਹਿਲਾਂ ਹੀ

  • @Shazzvillagefoodsecrets
    @Shazzvillagefoodsecrets 11 месяцев назад +72

    ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨੇ ਆ ਕਿ ਸਾਰੀ ਸੰਗਤ ਜਿੱਥੇ ਵੀ ਰਵੇ ਹਮੇਸ਼ਾ ਖੁਸ਼ ਰਵੇ ਉਸ ਦੀ ਰਵੇ ਆਬਾਦ ਰਵੇ ਹਮੇਸ਼ਾ ਸ਼ਾਹ ਤੇ ਕਾਮਯਾਬ ਰਵੇ🙏😢🙏🙏🙏🙏🙏

    • @meetagill4242
      @meetagill4242 11 месяцев назад +3

      Waheguru ji ❤

    • @ਖ਼ਾਲਿਸਤਾਨੀਭਰਾ
      @ਖ਼ਾਲਿਸਤਾਨੀਭਰਾ 11 месяцев назад +2

      ਵਾਹਿਗੁਰੂ ਜੀ ਹੋ ਸਕੇ ਤਾਂ Politics Punjab Channel ਤੇ ਜਵਾਬ ਮੰਗਦਾ ਪੰਜਾਬ ਜ਼ਰੂਰ ਇੱਕ ਹਫ਼ਤਾ ਸੁਣਨਾਂ ਜੀ 🙏🙏

  • @Rajkumar-nl1gg
    @Rajkumar-nl1gg 8 месяцев назад +4

    ਸੰਤ ਮਸਕੀਨ ਸਿੰਘ ਜੀ ਦੀ ਆਵਾਜ਼ ਇੱਕ ਰੂਹਾਨੀ ਆ ਹੈ ਹੋਰ ਲੋਕ ਦੀ ਖ਼ਬਰ ਦਿੰਦੀ ਹੈ ਜਦੋਂ ਸੁਣਦੇ ਆ ਦੂਜੀ ਗੱਲ ਬ੍ਰਹਮ ਗਿਆਨੀ ਕੋਈ ਵੱਧ ਘੱਟ ਨਹੀਂ ਹੁੰਦਾ ਓਹ ਇੱਕੋ ਈ ਆ ਕੋਈ ਦਿਖਾ ਦਿੰਦਾ ਕੋਈ ਨਹੀਂ । ❤❤ਬਾਕੀ ਮੈਂ ਕਹਿਣਾ ਕਿ ਕੋਈ ਬੰਦਾ ਜੋ ਮਸਕੀਨ ਸਿੰਘ ਨੂੰ ਸੁਣਦਾ ਹੈ ਸੁਣਦੇ ਸੁਣਦੇ ਹੀ ਧਿਆਨ ਚ ਪ੍ਰਵੇਸ਼ ਕਰ ਲੈਂਦਾ ਆ ਐਨੀ ਰੂਹਾਨੀ ਆਵਾਜ਼

  • @AmandeepKaur-b7c
    @AmandeepKaur-b7c 11 месяцев назад +97

    ਇਹ ਬਿਲਕੁਲ ਸੱਚ ਹੈ। ਮਹਾਂ ਗਿਆਨੀ ਬ੍ਰਹਮ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਨੂੰ ਸੱਚਮੁੱਚ ਅਸਲੀ ਬ੍ਰਹਮ ਗਿਆਨ ਹੋ ਚੁੱਕਿਆ ਸੀ । ਤੁਸੀਂ ਉਹਨਾਂ ਦੀ ਕੋਈ ਵੀ ਕਥਾ ਸੁਣ ਕੇ ਦੇਖ ਲਓ ਤੁਸੀਂ ਮੰਨ ਜਾਓਗੇ ਕਿ ਉਹ ਸੱਚ ਮੁੱਚ ਰੱਬ ਨੂੰ ਮਿਲੇ ਹੋਏ ਸਨ।🙏🙏🙏

  • @Gurmailsingh-nt4jx
    @Gurmailsingh-nt4jx 11 месяцев назад +28

    ਹਰ ਸੰਕਾ ਦਾ ਜਵਾਬ ਸੰਤ ਮਸਕੀਨ ਸਿੰਘ ਜੀ ਦੀ ਕਥਾ

  • @Gurpreet-1215
    @Gurpreet-1215 10 месяцев назад +11

    ਜੋ ਨਾਮ ਜਪਦੇ ਹਨ ਉਹਨਾਂ ਨੂੰ ਜਾਣ ਦਾ ਅਹਿਸਾਸ ਹੋ ਜਾਂਦਾ ਹੈ।

  • @manib3911
    @manib3911 11 месяцев назад +56

    " ਬ੍ਰਹਮ ਅਗਨੀ " ਵਾਲੀ ਘਟਨਾਂ ਬਾਰੇ ਕਥਾਵਾਚਕ " ਗਿਆਨੀ ਜੰਗਬੀਰ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ " ਪਾਸੋਂ ਸੁਣਿਆਂ ਸੀਂ ਉਹ ਬਾਬਾ ਜੀ ਨਿਹੰਗ ਸਿੰਘ ਸਨ ਅਤੇ ਉਨ੍ਹਾਂ ਬ੍ਰਹਮ ਅਗਨ ਨਾਲ ਆਵਦਾ ਸਰੀਰ ਤਿਆਗਿਆ ਸੀ ਤੇ ਜਦ ਉਹ ਆਪਣੇਂ ਸਰੀਰ ਦਾ ਸਸਕਾਰ ਕਰ ਰਹੇ ਸਨ ਬ੍ਰਹਮ ਅਗਨ ਨਾਲ ! ਤਾਂ ਕਿਸੇ ਮਨੁੱਖ ਨੇਂ ਗਲਤੀ ਨਾਲ ਉਨ੍ਹਾਂ ਦੀ ਇੱਕ ਲੱਤ ਨੂੰ ਛੂਹ ਲਿਆ ਸੀ ! ਜਿਸ ਕਾਰਨ ਉਨ੍ਹਾਂ ਦਾ ਸਾਰਾ ਸਰੀਰ ਬ੍ਰਹਮ ਅਗਨ ਦੀ ਭੇਂਟ ਚੜ੍ਹਗਿਆ ਸੀ ਪਰ ਉਹ ਲੱਤ ਨਹੀਂ ਸੀ ਜਲੀ ! ਫੇਰ ਉਸਦੀ ਚਿਖਾ ਬਣਾ ਕੇ ਉਸ ਲੱਤ ਦਾ ਸਸਕਾਰ ਕੀਤਾ ਗਿਆ ਸੀ ਨਗਰ ਵਾਲਿਆਂ ਵੱਲੋਂ !
    ਬਾਕੀਂ ਮੱਕੜ ਸ੍ਹਾਬ ਇਹ ਅਧਿਆਤਮ ਦੇ ਮਾਰਗ ਦੇ ਕੌਤਕ ਆਮ ਮਨੁੱਖ ਦੇ ਸਮਝ ਨਹੀਂ ਪੈਂਦੇ ! ਸਾਡੀਆਂ ਅੱਖਾਂ ਤੋਂ ਪਰ੍ਹੇ ਵੀ ਬਹੁਤ ਸਾਰੀਆਂ ਦੈਵੀ ਸ਼ਕਤੀਆਂ ਮੌਜੂਦ ਹਨ !
    ਜੋ ਸਿਰਫ ਅਭਿਆਸੀਆਂ ਨੂੰ ਹੀ ਦਿਖਦੀਆਂ ਨੇਂ ! ਉਸ ਸਭ ਕਾਸੇ ਨੂੰ ਦੇਖਣ ਲਈ ਮਨੁੱਖ ਦੀ ਗੁਰੂ ਪ੍ਰਤੀ ਅਥਾਹ ਸ਼ਰਧਾ ਅਤੇ ਅੰਤਾਂ ਦਾ ਭਜਨ ਬੰਦਗੀ ਭਰਿਆ ਅਭਿਆਸ ਹੋਣਾਂ ਜ਼ਰੂਰੀ ਹੈ !

    • @simrandeepkaur840
      @simrandeepkaur840 10 месяцев назад +1

      ਹੁਣ ਫੇਰ ਤੁਸੀ ਏ ਕਹਿਣਾ ਚਾਹੁੰਦੇ ਓ ਕਿ ਸੰਤ ਮਸਕੀਨ ਜੀ ਚ ਕਮੀ ਸੀ

    • @NarenderSingh-tw6rd
      @NarenderSingh-tw6rd 10 месяцев назад

      Nihang jee oh san saday kol ganj dundvara da ih kaid hai ajy vee ithay gurduara hai distri kas ganjhai

    • @PP-kq6po
      @PP-kq6po 10 месяцев назад

      Mere daddy brahm agan ( chitti agni) bare dasde si ke apna deh saskar khud hi kar sakde kai brahm gyani eni ohna te waheguru di mehar hay

  • @SubegSingh-s4c
    @SubegSingh-s4c 9 месяцев назад +2

    ਗੁਰਜੀਤ ਜੀ ਸਹੀ ਦਸ ਰਹੇ ਹਨ ਦਾਸ ਵੀ ਮਸਕੀਨ ਜੀ ਦੀਆਂ ਕਥਾਵਾਂ ਸੁਣਦਾ ਰਹਿੰਦਾ ਹਾਂ ਦਿਲ ਤੋ ਕਥਾ ਕਰਦੇ ਸੀ ਅਲੌਕਿਕ ਗਲਾਂ ਉਹਨਾਂ ਤੋ ਮੈ ਸੁਣੀਆਂ ਹਨ ਨਿਮਰਤਾ ਵਿਗਿਆਨ ਤੇ ਗਿਆਨ ਦੇ ਜਾਣਕਾਰ ਤੁਲਣਾ ਕਾਰਣ ਹੋਰ ਬਹੁਤ ਕੁਝ ਜਾਪਦੇ ਸਨ

  • @gurwindersingh1502
    @gurwindersingh1502 11 месяцев назад +13

    ਮੱਕੜ ਸਾਬ ਬਹੁਤ ਵਧੀਆ ਧਾਰਮਿਕ ਜਾਣਕਾਰੀ

  • @balwinderkoharh3897
    @balwinderkoharh3897 10 месяцев назад +8

    ਮੱਕੜ ਜੀ ਇਹ ਗੱਲ ਠੀਕ ਹੈ ਪਤਾ ਲਗ ਜਾਂਦਾ ਹੈ
    ਸਾਡੇ ਨੇੜੇ ਪਿੰਡ ਹੈ ਉਥੇ ਇਕ ਬੀਬੀ ਨੇ ਸਾਰੇ ਪਰਿਵਾਰ ਨੂੰ ਵੀ ਇਕੱਠਾ ਕਰਕੇ ਫਿਰ ਸਵਾਸ ਤਿਆਗੇ ਸੀ

  • @DaljeetSingh-d3q
    @DaljeetSingh-d3q 11 месяцев назад +21

    ਮੱਕੜ ਜੀ ਮੈਂ ਰੁਲਦੂ ਸਿੰਘ ਵਾਲੇ ਕਿਸੇ ਕਿਸਾਨ ਦੀ ਕੁਰਕੀ ਰੋਕਣ ਲਈ ਯੂਨੀਅਨ ਦੇ ਧਰਨੇ ਤੇ ਗਿਆ ਸੀ ਛੇ ਕੀ ਮਹੀਨੇ ਪਹਿਲਾਂ, ਇਸੇ ਤਰ੍ਹਾਂ ਇੱਕ ਸਿਆਣੇ ਬੰਦੇ ਨਾਲ਼ ਗੱਲ ਚੱਲ ਪਈ ਉਹ ਮੂਲੋਵਾਲ ਪਿੰਡ ਦਾ ਐਂ,ਜੋ ਧਾਦਰੇ ਪਿੰਡ ਵਿਆਹਾਂ ਸੀ ਸਾਇਦ 1985/87 ਦੀ ਗੱਲ ਹੈ। ਉਸਦੀ ਘਰਵਾਲੀ ਦਾਜ ਵਿੱਚ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਲਿਆਈ ਸੀ, 2005 ਵਿੱਚ ਅਕਾਲ ਚਲਾਣਾ ਕਰਨ ਤੋਂ ਦਸ ਦਿਨ ਪਹਿਲਾਂ ਦੱਸ ਕੇ ਉਸੇ ਦੱਸੇ ਸਮੇਂ ਤੇ ਚਲੀ ਗਈ, ਉਸ ਬੰਦੇ ਨੇ ਡਰਕੇ ਅਪਣੇ ਸਾਲੇ ਨੂੰ ਉਸਦੇ ਗੁਆਂਢੀਆਂ ਦੇ ਲੈਂਡ ਲਾਈਨ ਫੋਨ ਤੋਂ ਸਨੇਹੇ ਤੇ ਬੁਲਾਇਆ ਜਿੰਨਾ ਦੇਖਦੇ ਦੇਖਦੇ ਚੰਗੀ ਭਲੀ ਕੁਰਸੀ ਤੇ ਬੈਠ ਕੇ ਸਦਾ ਦੀ ਨੀਂਦ ਸੌਂ ਗਈ, ਸਾਰੇ ਚਸ਼ਮਦੀਦ ਗਵਾਹ ਜਿੳਉਦੇ ਜਾਗਦੇ ਹਨ।

    • @onkarsingh-jw4oz
      @onkarsingh-jw4oz 11 месяцев назад +3

      Mere Daada g ne v 6 mnth pehla ds ditta c k es din ona ne swas shd jaane aa, eh gllan schia e hundia aa
      Waheguru g mehr krn sbna te apne ghro nam dan dia bkhshiha sbna di jholi ch paun 🤲🙏🏻🙏🏻

  • @HarrySehaj-qz8fu
    @HarrySehaj-qz8fu 10 месяцев назад +14

    ਵਾਹਿਗੁਰੂ ਜੀ ਸੰਤ ਬਾਬਾ ਮਸਕੀਨ ਸਿੰਘ ਜੀ ਬ੍ਰਹਮ ਗਿਆਨੀ ਜੀ

  • @babbusaini5781
    @babbusaini5781 10 месяцев назад +12

    ਪੂਰਨ ਸੰਤ ਮਸਕੀਨ ਜੀ, ਮੇਰੇ ਦਿਲ ਵਿਚ ਵੱਸਦੇ ਨੇ, ਮੈ ਹਰ ਰਾਤ ਉਹਨਾਂ ਦੀ ਕਥਾ ਸੁਣਦਾ ਹਾ, ਪੂਰਨ ਸੰਤ ਨੂੰ ਜਾਣ ਤੋਂ ਪਹਿਲਾਂ ਅਭਿਆਸ ਹੋ ਜਾਂਦਾ ਹੈ, ਏਹ ਮੈ ਉਹਨਾਂ ਦਿਆ ਕਥਾਵਾਂ ਬਾਰੇ ਵੀ ਸੁਣਿਆ ਹੈ,

  • @JagdishSingh-gu7il
    @JagdishSingh-gu7il 9 месяцев назад +2

    ਕੋਈ ਸ਼ੱਕ ਨਹੀਂ ਜੀ। ਬ੍ਰਹਮ ਗਿਆਨੀ ਸਨ। ਗਿਆਨੀ ਸੰਤ ਸਿੰਘ ਮਸਕੀਨ ਜੀ।

  • @JagmeetSingh-sk9kl
    @JagmeetSingh-sk9kl 11 месяцев назад +27

    ਸੱਚਖੰਡ ਵਾਸੀ ਬ੍ਰਹਮਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਮਹਾਰਾਜ ਗਿਆਨ ਦਾ ਸਾਗਰ ਹੀ ਸਨ।।

  • @inderjitkhaira805
    @inderjitkhaira805 10 месяцев назад +5

    ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਬਹੁਤ ਵਾਰੀ ਲਾਈਵ ਸੁਣੀ, ਉਨਾਂ ਵਰਗੀ ਕਥਾ ਕੋਈ ਨਹੀਂ ਕਰ ਸਕਿਆ । 🙏🙏

  • @GurmeetSingh-hs4xs
    @GurmeetSingh-hs4xs 7 месяцев назад +9

    ਮੇਰੀ ਮਾਤਾ ਹਾਰਟ ਤੋ ਪੀੜਤ ਸੀ ਇਕ ਹਫ਼ਤੇ ਤੋਂ ਮੈ ਉਹਨਾਂ ਦੇ ਕਮਰੇ ਵਿੱਚ ਉਨ੍ਹਾਂ ਨਾਲ ਸੇਵਾ ਵਾਸਤੇ ਸੌਦਾ ਸੀ ਇਕ ਰਾਤ ਮੇਰੇ ਪਿਤਾ ਜੀ ਨੂੰ ਕਹਿੰਦੇ ਅੱਜ ਦੀ ਰਾਤ ਤੁਸੀਂ ਮੇਰੇ ਕੋਲ ਰਹੋ ਇਸ ਨੂੰ ਦੂਸਰੇ ਕਮਰੇ ਵਿੱਚ ਭੇਜ ਦਿਓ ਸਾਰੀ ਰਾਤ ਮਾਤਾ ਪ੍ਰੇਸ਼ਾਨ ਰਹੀ ਸਵੇਰੇ ਉਨ੍ਹਾਂ ਨੇ ਇਸ਼ਨਾਨ ਕੀਤਾ ਇਕ ਕੱਪ ਚਾਹ ਪੀਤੀ ਉਲਟੀਆਂ ਰੁਕ ਨਹੀਂ ਰਹੀਆਂ ਸੀ ਮੈਂ ਕਿਹਾ ਮਾਤਾ ਬਜ਼ਾਰ ਖੁੱਲੇ ਤੋਂ ਦਵਾਈ ਲੈ ਲਵਾਂ ਗੇ ਅਸੀ ਮਾਤਾ ਦੀ ਸੇਵਾ ਕਰ ਰਹੇ ਸੀ ਲੱਤਾਂ ਪੈਰਾਂ ਦੀ ਮਾਲਸ ਸਿਰ ਦੀ ਮਾਲਿਸ਼ ਤਾ ਥਕਾਵਟ ਉਤਰ ਜਾਵੇ ਥੋੜੀ ਦੇਰ ਬਾਅਦ ਮੇਰੀ ਮਾਤਾ ਸਵਾਸ ਛੱਡ ਗੱਈ ਮੈਂ ਸੋਚਿਆ ਚਲੋਂ ਕਪੜਾ ਲੀੜਾ ਲੈ ਕੇ ਆਵਾਂ ਮੇਰੀ ਭੈਣ ਕਹਿੰਦੀ ਭਾ ਜੀ ਕਿੱਥੇ ਚਲੇ ਹੋ ਮੈਂ ਕਿਹਾ ਬਜ਼ਾਰ ਕਪੜਾ ਲਿਆਵਾਂ ਮੇਰੀ ਭੈਣ ਕਹਿੰਦੀ ਆ ਲੱਓ ਮਾਂ ਤਾਂ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ ਆ ਸਿਰੋਪਾ, ਕਛਿਹਰਾ ਤੇ ਹੋਰ ਵਸਤਰ ਨੇਂ ਮੇਰੇ ਪੈਰਾਂ ਥੱਲਿਉਂ ਮਿੱਟੀ ਨਿਕਲ ਗਈ ਉਹ ਕਹਿੰਦੀ ਮਾਂ ਮੈਨੂੰ ਕਿਹਾ ਸੀ ਮੈਂ ਥੋੜ੍ਹੇ ਦਿਨਾਂ ਪਰੌਣੀ ਹਾਂ ਮੈਨੂੰ ਆ ਵਸਤ੍ਰ ਦੇ ਦੇਣੇ ਗੱਲ ਸੱਚੀਂ ਹੈਂ ਚਾਨਣ ਹੋ ਜਾਂਦਾ ਹੈ ਮਾਂ ਸਿਮਰਨ ਤੇ ਸੇਵਾ ਬਹੁਤ ਕਰਦੀ ਸੀ

  • @parminderuppal7665
    @parminderuppal7665 11 месяцев назад +19

    ਸੰਤ ਸਿੰਘ ਜੀ ਮਸਕੀਨ ਵਰਗਾ ਕੋਈ ਕਥਾਵਾਚਕ ਕੋਈ ਨਹੀਂ ਹੋਇਆ ਨਾ ਕਦੇ ਸ਼ਾਇਦ ਕੋਈ ਆਵੇ🙏🏻

  • @sheragillsheragill9666
    @sheragillsheragill9666 10 месяцев назад +4

    ਸੰਤ ਮਸਕੀਨ ਜੀ ਵਰਗਾ ਕੋਈ ਨਹੀ ਹੋ ਸਕਦਾ

  • @ਮਹਿਨਦਰਸਿੰਘਸਿੰਘ
    @ਮਹਿਨਦਰਸਿੰਘਸਿੰਘ 11 месяцев назад +19

    ਜਿਨੀ ਖੁੱਲ ਕੇ ਗੱਲ ਹੋਣੀ ਚਾਹੀਦੀ ਸੀ ਉਨੀ ਹੋਈ ਨੀ. ਮੱਕੜ ਭਾ ਜੀ ਜੋ ਲੱਭਣਾ ਚਾਹੁੰਦੇ ਸੀ ਉਹ ਨਹੀਂ ਲੱਭਿਆ ਲੱਗਦਾ. ਮਸਕੀਨ ਜੀ ਦਾ ਜੀਵਨ ਬਹੁਤ ਮਹਾਨ ਸੀ ਉਹਨਾਂ ਬਾਰੇ ਤਾਂ ਗੱਲਾਂ ਖਤਮ ਨਹੀਂ ਹੋਣੀਆਂ ਚਾਹੀਦੀਆਂ ਸਨ

    • @bachankaur8549
      @bachankaur8549 10 месяцев назад +1

      Maskeen ji di book Jeevan jhalkia pado. Bahut kuch Ona baare milega

  • @GaganSingh-em2st
    @GaganSingh-em2st 11 месяцев назад +8

    ਧੰਨ ਧੰਨ ਸੰਤ ਬਾਬਾ ਮਸਕੀਨ ਸਿੰਘ ਜੀ ਕਥਾ ਵਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @kailashmahant6031
    @kailashmahant6031 9 месяцев назад +1

    🌹ਸੰਤ ਮਸਕੀਨ ਜੀ ਤਾਂ, ਨਦੀ ਸਨ ਗਿਆਂਨ ਦੀ🌹ਮੈਂ ਕਿਵੇਂ ਬਿਆਂਨ ਕਰਾਂ ਕਥਾ, ਪੰਥ ਦੇ ਵਿੱਦਵਾਂਨ ਦੀ🌹

  • @ajaibsingh3873
    @ajaibsingh3873 11 месяцев назад +4

    ਸਭ ਕੁੱਝ ਸੰਭਵ ਹੈ, ਮੌਤ ਦਾ ਪਤਾ ਲੱਗ ਜਾਂਦਾ ਹੈ, ਜੋ ਮਿਲੇ ਹੋਏ ਹਨ।

  • @sarbjitsandhu2531
    @sarbjitsandhu2531 11 месяцев назад +32

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

  • @SikanderSingh-ve7us
    @SikanderSingh-ve7us 10 месяцев назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ॥

  • @parmgurm2475
    @parmgurm2475 10 месяцев назад +2

    ਧੰਨ ਧੰਨ ਧੰਨ ਸ਼੍ਰੀ ਮਾਨ ਸੰਤ ਸਿੰਘ ਮਸਕੀਨ ਜੀ 🌹🙏🏻🌹🙏🏻🌹🙏🏻🌹🙏🏻🌹🙏🏻

  • @RajveerSingh-jk3on
    @RajveerSingh-jk3on 10 месяцев назад +7

    ਧੰਨ ਸੀ ਸੰਤ ਸਿੰਘ ਮਸਕੀਨ ਜੀ ਗਿਆਨ ਦੇ ਸਾਗਰ🙏

  • @MaanvSingh-hk6jo
    @MaanvSingh-hk6jo 11 месяцев назад +10

    ਸੰਤ ਮਸਕੀਨ ਜੀ ਦਸਮ ਗ੍ਰੰਥ ਦੇ ਸਮਰਥਨ ਵਿੱਚ ਸਨ ਪਰ ਏਹ ਏਹ ਸ਼ਖਸੀਅਤ ਓਸ ਗੱਲ ਤੋਂ ਇਨਕਾਰ ਕਰ ਰਹੀ ਹੈ

    • @kulwantsingh2986
      @kulwantsingh2986 5 месяцев назад

      A coment sahi lagya ma kus hor v ona bare sunya c

  • @Amzik-ds5bo
    @Amzik-ds5bo 11 месяцев назад +6

    ਧਨ,ਮਸਕੀਨ ਜੀ, ਮੇਰਾ, ਗੂਰੂ, ਜੀ,ਨਾਲ, ਮਨ ਲਾ,ਦਿੱਤਾ

  • @Am.Arsh01
    @Am.Arsh01 11 месяцев назад +19

    ਪੰਥ ਰਤਨ 💎🙏🏻 Waheguru 👏🏻

  • @kulwindersingh2484
    @kulwindersingh2484 10 месяцев назад +6

    ਧੰਨ ਧੰਨ ਸੰਤ ਮਸ਼ਕੀਨ ਜੀ🙏🙏

  • @sameerhinduja13
    @sameerhinduja13 11 месяцев назад +10

    Gyaan Da Saagaar Maskeen Sahib Ji 🙏❤️👣🌹🌷

  • @jatinderpalsingh4997
    @jatinderpalsingh4997 11 месяцев назад +10

    Sant Giani Sant Singh Maskeen Ji 🙏🙏🙏

  • @ChuharSingh-m1g
    @ChuharSingh-m1g 3 месяца назад

    ਵਾਹਿਗੁਰੂ ਜੀ ਤੇਰੇ ਚਰਨਾਂ ਵਿੱਚ ਅਰਦਾਸ ਹੈ ਭਾਈ ਸਾਹਿਬ ਸੰਤ ਮਸਕੀਨ ਸਾਹਿਬ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਵਾਹਿਗੁਰੂ ਜੀ

  • @ਪਰਦੀਪਸਿੰਘ-ਭ4ਢ
    @ਪਰਦੀਪਸਿੰਘ-ਭ4ਢ 11 месяцев назад +10

    ਸੰਤ ਮਸਕੀਨ ਜੀ ਦੀ ਕਥੇ ਨੇ ਹੀ ਮੇਰੇ ਨਸੇ ਛਡਾ ਵਾ ਤੇ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ ਦਿੱਤੀ

  • @SubegSingh-s4c
    @SubegSingh-s4c 9 месяцев назад

    ਮੱਕੜ ਸਾਹਿਬ ਸ ਸ ਅਕਾਲ ਬਹੁਤ ਚੰਗਾ ਲਗਾ ਤੁਸੀ ਮਸਕੀਨ ਜੀ ਬਾਰੇ ਜਾਣਕਾਰੀ ਸਰਵਣ ਕਰਵਾ ਰਹੇ ਹੋ ਉਹਨਾਂ ਦੇ ਨੇੜਲੇ ਸੰਗੀ ਸੇਵਕ ਤੋ ਧੰਨਵਾਦ

  • @chamkoursingh9041
    @chamkoursingh9041 11 месяцев назад +14

    ਸਿੱਖ ਕੌਮ ਦਾ ਅਨਮੋਲ ਰਤਨ ਗਿਆਨੀ ਮਸਕੀਨ ਜੀ । ਬਹੁਤ ਧੰਨਵਾਦ ਜੀ ਮੱਕੜ ਸਾਹਿਬ ਜੀ

  • @GurpreetSingh-vh3mu
    @GurpreetSingh-vh3mu 11 месяцев назад +7

    ਬ੍ਰਹਮਗਿਆਨੀ ਓਹ ਹੁੰਦਾ ਜਿਸਨੂੰ ਪ੍ਰਮਾਤਮਾ ਦਾ ਅਨੁਭਵ ਹੋਵੇ ਅੰਗਰੇਜੀ ਚ enlightened ਕਿਹਾ ਜਾਂਦੈ

  • @rajvinderaujla5191
    @rajvinderaujla5191 11 месяцев назад +10

    ਜਦੋਂ ਮਸਕੀਨ ਜੀ ਦਾ ਸ਼ਰੀਰ ਔਟਵਾ ਤੋਂ ਭਾਰਤ ਵਾਪਸ ਜਾਣਾ ਸੀ ਲੋਕਾਂ ਨੂੰ ਟਿਕਟਾਂ ਨਹੀਂ ਸੀ ਮਿਲ ਰਹੀਆਂ 😢

  • @HarjeetSingh-bc3bm
    @HarjeetSingh-bc3bm 11 месяцев назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ

  • @paramjitdhamrait5185
    @paramjitdhamrait5185 11 месяцев назад +10

    Waheguru ji, Waheguru ji, Waheguru ji ,Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji, Waheguru ji.

  • @rabinderkaur3058
    @rabinderkaur3058 10 месяцев назад +1

    ਗਿਆਨੀ ਸੰਤ ਸਿੰਘ ਜੀ ਮਸਕੀਨ ਦੇ ਆਖਰੀ ਸਮੇਂ ਤੋ ਇਲਾਵਾ ਓਨਾਂ ਦੇ ਪਹਿਲਾਂ ਦੇ ਜੀਵਨ ਬਾਰੇ ਵੀ ਜਾਣਨ ਦੀ ਬਹੁਤ ਉਤਸੁਕਤਾ ਹੈ .... ਵੀਰ ਐਵੇਂ ਦੀ ਹੀ ਇਕ ਹੋਰ ਵੀਡੀਓ ਦੀ ਤੁਹਾਡੇ ਕੋਲੋਂ ਮੰਗ ਕਰਦੇ ਹਾਂ...🙏🙏🙏

  • @karamjeetdhaliwal8898
    @karamjeetdhaliwal8898 11 месяцев назад +12

    Sant maskeen ji ek heera se sikh kom da i Salut sant maskeen ji 🙏

  • @ginderkaur6274
    @ginderkaur6274 7 месяцев назад +1

    ਸੰਤ ਮਸਕੀਨ ਜੀ ਇੱਕ ਅੱਦੁਤੀ ਸਖਸ਼ੀਅਤ ਰੰਗੀ ਰੂਹ ਮਹਾਨ ਗਿਆਨਵਾਨ

  • @amarjitkaur3694
    @amarjitkaur3694 11 месяцев назад +7

    ਮਸਕੀਨਜੀਦੀਅਆਕਿਅਆਬਾਤਾ.ਮਕੜਸਾਹਿਬਜਿਨਾਨੇਕਦੇਸੰਤਹੋਣਦਦਾਦਾਅਵਾਨਹੀਕੀਤਾਹੁਣਤਾਜਣਾਖਣਾਸੰਤਨਾਮਨਾਲਲਾੲਈਫਿਰਦਾੳਉਨਾਦੀਕਥਾਤਾਸਚਖੰਡਦੀਅਆਰੂਹਾਸੁਣਦੀਅਆਸਨੳਹਨਾਨੂੰਕਥਾਰਬਵਲੋਹੀਅਆੳਦੀਸੀ

  • @SukhbirSingh-wx2kb
    @SukhbirSingh-wx2kb 4 месяца назад +1

    ਵੀਰ ਜੀ
    ਬ੍ਰਹਮ ਗਿਆਨੀ ਖੁਦ ਪਰਮੇਸਰ ਦਾ ਰੂਪ ਹੋ ਜਾਂਦਾ ਹੈ।
    ਪੜ੍ਹੋ ਸੁਖਮਨੀ ਸਾਹਿਬ ਦੀ ਅੱਠਵੀਂ ਅਸਟਪਦੀ।

  • @harbhajansingh2910
    @harbhajansingh2910 11 месяцев назад +7

    ਮਸਕੀਨ ਜੀ ਮਹਾਨ ਕਥਾਵਾਚਕ ਸਨ

  • @Wahegurusimram
    @Wahegurusimram 11 месяцев назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,,,,,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ I 🙏

  • @kulwindersingh2484
    @kulwindersingh2484 10 месяцев назад +5

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ 🙏🙏

  • @Panjab_de_Jaye1984
    @Panjab_de_Jaye1984 11 месяцев назад +21

    ਸੰਤ ਮਸਕੀਨ ਜੀ ❤

  • @jaganjotsingh8015
    @jaganjotsingh8015 11 месяцев назад +7

    Bhaut bhuat dhanwaad SMTV da for this interview 🙏🏻waheguru

  • @mikejohal3707
    @mikejohal3707 6 месяцев назад

    ਬਿਲਕੁਲ ਭਾਈ ਸਾਹਿਬ ਨੇ ,ਗਿਆਨੀ ਸੰਤ ਸਿੰਘ ਮਸਕੀਨ ਬਾਰੇ ਸੱਚ ਦੱਸਿਆ ,ਉਹ ਬ੍ਰਾਹਮ ਗਿਆਨੀ ਹੋਏ,ਸਦਾ ਹੀ ਆਪਣੇ ਦਿਲਾਂ ਵਿੱਚ ਰਹਿਣਗੇ 🙏🙏🙏🙏🙏

  • @navjotgill-t1x
    @navjotgill-t1x 11 месяцев назад +5

    Sant Maskeen ji was a great and one of the best Sikh kathakar. Waheguru ji.

  • @rajinderkaur0927
    @rajinderkaur0927 10 месяцев назад +2

    ਬਹੁਤ ਧੰਨਵਾਦ ਮਸਕੀਨ ਜੀ ਤੇ ਉਨਾ ਦੀਆ ਕਥਾ ਦਾ । ਜਿੰਨਾ ਨੇ ਇਸ ਮਨਮੁਖ ਨੁੰ ਗੁਰੂ ਸਾਹਿਬਾਨ ਜੀ ਨਾਲ ਤੇ ਵਾਹਿਗੁਰੂ ਜੀ ਨਾਲ ਜੋੜ ਦਿੱਤਾ ।🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ਮਸਕੀਨ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ।

  • @batth0021
    @batth0021 11 месяцев назад +4

    ਬ੍ਰਹਮ ਗਿਆਨੀ

  • @BsChapra
    @BsChapra 10 месяцев назад +1

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਧੰਨ ਧੰਨ ਗਿਆਨੀ ਸੰਤ ਸਿੰਘ ਜੀ ਮਸਕੀਨ ਅਣਗਿਣਤ ਵਾਰ ਪ੍ਰਣਾਮ ਜੀ❤❤❤❤❤

  • @harsahejsingh
    @harsahejsingh 10 месяцев назад +2

    ਵਾਹਿਗੁਰੂ ਸਾਡੇ ਘਰ ਮਸਕੀਨ ਜੀ ਦੀ ਕਥਾ ਬਹੁਤ ਸੁਣਦੇ ਸੀ ਪਰ ਉਸ ਵੱਕਤ ਕਥਾ ਮੇਰੇ ਸਿਰੋਂ ਹੀ ਲੰਘ ਜਾਂਦੀ ਸੀ ਪਰ ਹੁਣ ਸੁਣਦੀ ਆ ਤੇ ਬਹੁਤ ਰਸ ਆਉਂਦਾ ਆ🙏ਮਸਕੀਨ ਜੀ ਬਿਨਾਂ ਸ਼ੱਕ ਬ੍ਰਹਮਗਿਆਨੀ ਸੀ

  • @chiraagcreations
    @chiraagcreations 11 месяцев назад +6

    ਮੈਂ ੨੦੦੨ ਚ ਮੁੰਬਈ ਰਹਿੰਦਾ ਸੀ /ਖ਼ਾਰ ਰੋਡ ਚ ਸਥਿਤ "ਅਹਿੰਸਾ ਮਾਰਗ" ਚ ਇਕ ਜੈਨ ਮੁਨੀ ਨੇ ਅਪਣੀ ਮੌਤ ਦਾ ਐਲਾਨ ਕਰ ਤਾਂ ਸੀ /ਮੈਂ ਆਪ ਉਸ ਮੁਨੀ ਨੂੰ ਦੇਹ ਛੱਡਣ ਤੂੰ ਕੁਛ ਸਮਾਂ ਪਹਿਲੇ ਦੇਖਿਆ ਸੀ /ਬਾਅਦ ਚ ਐਲਾਨੇ ਵਕ਼ਤ ਚ ਮੁਨੀ ਨੇ ਸਮਾਧੀ ਲੈ ਲਈ ਸੀ /
    ਇਸ ਘਟਨਾ ਨੇ ਮੇਰੇ ਦਿਲ ਚ ਬੜਾ ਡੂੰਗਾ ਅਸਰ ਪਾਯਾ ਸੀ

  • @Waheguruji-q1g
    @Waheguruji-q1g 11 месяцев назад +4

    Waheguru ji waheguru ji waheguru ji waheguru ji waheguru ji waheguru ji waheguru ji

  • @AvtarSingh-rg9hy
    @AvtarSingh-rg9hy Месяц назад

    ਬਹੁਤ ਚੰਗਾ ਲੱਗਾ ਖਾਲਸਾ ਜੀ ਨੂੰ ਮਿਲ ਕੇ ਜੀ 🌹🙏❤️🌹.

  • @Jugrajsngh345
    @Jugrajsngh345 11 месяцев назад +3

    ਮਸਕੀਨ ਜੀ ਦਾ ਜਿੰਨਾ ਉੱਚਾ ਜੀਵਨ ਸੀ ਜਿੰਨੀ ਗਹਿਰਾਈ ਸੀ ਉਹਨਾ ਚ ॥
    ਇਸ ਗਿਆਨੀ ਸਿੰਘ ਨੂੰ ਦੱਸਣੀ ਨਹੀ ਆਈ ਯਾ ਇਹ ਜਾਣਦਾ ਨਹੀ ਉਹਨਾ ਬਾਰੇ॥
    1 ਮਸਕੀਨ ਮੱਥਾ ਨਹੀ ਟਿਕਾਉਦੇ ਸੀ ਆਪਣੇ ਆਪ ਨੂੰ ।
    2 ਇਹ ਕਿਹ ਰਹੇ ਮਾਲਸ਼ ਕਰਾਉਦੇ ਸੀ ਬੰਦਿਆ ਕੋਲੋ ਉਹ ਮਾਲਸ਼ ਕਰਾਉਣ ਵਾਲੇ ਨੂੰ ਫਿਟਕਾਰਦੇ ਸੀ ਨਕਲੀ ਸੰਤ ਬੋਲਦੇ ਸੀ ਕਥਾ ਵਿੱਚ।
    3 ਮਸਕੀਨ ਜੀ ਰੋਜ ਵਾਹਿਗੁਰੂ ਮੰਤਰ ਦਾ ਜਪ ਕਰਦੇ ਸੀ ਨਿਤਨੇਮ ਤੋ ਬਾਦ
    4 ਮਸਕੀਨ ਜੀ ਉਦਾਸ ਬੈਰਾਗੀ ਰੂਹ ਸੀ ॥

  • @Aiden-b5j
    @Aiden-b5j 11 месяцев назад +13

    Mahaan insan sant maskeen Singh ji nu Kotan kot parnaam❤

  • @RupinderKhalsa
    @RupinderKhalsa 4 месяца назад

    ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਮਸਕੀਨ ਸਿੰਘ ਜੀ 🙏🙏🙏🙏🙏🙏🙏🙏🙏

  • @randhirsingh2337
    @randhirsingh2337 11 месяцев назад +5

    ਵਾਹਿਗੁਰੂ ਜੀ।

  • @amanKumar-lg3xo
    @amanKumar-lg3xo 11 месяцев назад +10

    ਸੰਤ ਮਸਕੀਨ ਜੀ ਇਕ ਸੱਚੇ ਸੰਤ ਸੀ ❤❤

    • @SimranjitSinghWarraich-kp5be
      @SimranjitSinghWarraich-kp5be 11 месяцев назад

      Oh sache sant te bht hi pavittat te nek rooh san..SANT MASKEEN JI DI EK GAL BHT HI NOTE KRN VALI HAE ,,K OH HREK DHARAM BARE POORA GYAAN RAKKHDE C ,OHNA NU HR EK EK PEER FAQEER GURU BHAGWAAN DE JIVAN BARE GYAAN C TE OH AKSAT HI SHIVJI BARE V BHT SOHNI KATHA KREA KRDE C..
      PAR SAB TON VADDI GAL US MAHAAN ROOH NE AJJ TAK KDE VI KISE V DUJE DHARAM DE KISE VI DEVI DEVTE KHILAAF VI KOI JHUTH JA KOI GALAT GAL NHI C BOLI...HAAN JIVEN GURBANI CH KISE DEVI DEVTE DA NAAM DARJ HOU ,TE HO SKDA UNJ NAAM UCHARAN NAL EK MERE JEHE AAM SADHARAN MNUKH NU EH LAGGA HOVE KE MASKEEN JI NE TAAN FLAANE SANT,PEER JA DEVI DEVTE DA DA NAAM ADAB NAL NHI UCHAREA!! PR ASLIYAT KUJH HOR HI HUNDI C.. K OH BRAHMGYANI MAHAPURAKH SI GE TE OHNA DI BHAASHA VI kyi vari aam mnukh di soch ton kite door hundi c.. ajjkal de kyi kathavachak taan bas ek duje te chikkad suttan nu ja kpi quiz bnaun nu kahle rehnde aa.. k ji tu menu flaani cheez da jwaab sabootan smet de,tu tarak te behas krke dekh lae k GURU SAHIB taan eda c oda c!!
      Ajjkal te ji jmana e dhadhriyan wale vrge patit ,jealous te gurmat ton kohaan dur te sirf kise orchestra di dancer vangu surkhi bindi laa k ,rang birange shoes,sexy pajamiyan te nal tik tok bnaun vale nakli babeyan da aa gya...
      Eh NEW GENERATION MASAND GURUAN TE GURU GHARAN TON KOHAAN DUR HI RAKHNE CHAHIDE NE,,CHAHE ODE LYI SHAMSHIR KYU NA CHAKKNI PVE...

    • @amanKumar-lg3xo
      @amanKumar-lg3xo 11 месяцев назад

      @@SimranjitSinghWarraich-kp5be ਸਹੀ ਕਿਹਾ ਵੀਰ ਤੂੰ , ਸੰਤ ਮਸਕੀਨ ਜੀ ਵਾਕਿਆ ਹੀ ਰੱਬੀ ਰੂਹ ਸੀ। ਓਹਨਾ ਤੋ ਇਲਾਵਾ ਕਾਫੀ ਕਥਾ ਵਾਚਕਾਂ ਦੇ ਪ੍ਰਵਚਨ ਸੁਣੇ ਓਹਨਾ ਵਿੱਚ ਕਿਤੇ ਨਾ ਕਿਤੇ ਕੱਟੜਤਾ , ਲਾਲਚੀ ਪੁਣਾ , ਦੂਜੇ ਨੂੰ ਨੀਵਾਂ ਦਸਣਾ ,ਆਪ ਨੂੰ ਮਹਾਨ ਬਸ ਇਹੀ ਸਭ ਕਰਦੇ ਨੇ ,
      ਮਸਕੀਨ ਜੀ ਤੋ ਇਲਾਵਾ ਕਿਸੀ ਦੇ ਸਤਸੰਗ ਨੇ ਦਿਲ ਦੀ ਗਹਿਰਾਈ ਤੇ ਅਸਰ ਨੀ ਕੀਤਾ , ਅੱਜ ਵੀ ਮੈ ਮਸਕੀਨ ਜੀ ਨੂੰ ਸੁਣਦਾ ਹੈ ।
      ਬਾਕੀ ਅੱਜ ਕਲ ਦੇ ਪਰਚਾਰਕ ਸਿਰਫ ਮੂਰਖ ਬਣਾਉਣੇ ਤੇ ਲੱਗੇ ਹੋਏ ਐ ਅਪਣਾ ਘਰ ਬਾਰ ਚਲਾਣੇ ਦੀ ਖਾਤਿਰ।

  • @Ramandeepkaur-fo1os
    @Ramandeepkaur-fo1os 11 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @charanjitsingh4388
    @charanjitsingh4388 11 месяцев назад +9

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @sgill-ca
    @sgill-ca 10 месяцев назад

    ਮਸਕੀਨ ਜੀ ਪਿਛਲੇ ਜਨਮ ਤੋਂ ਹੀ ਬ੍ਰਹਮਗਿਆਨੀ ਸਨ, ਅਸੀਂ ਸਭ ਤੋਂ ਪਹਿਲਾਂ ਤੋਂ ਹੀ ਜਾਣਦੇ ਸਾਂ।