Giani Sant Singh Maskeen -10 Gurus ਗਿਆਨੀ ਸੰਤ ਸਿੰਘ ਜੀ ਮਸਕੀਨ "ਦਸ ਗੁਰੂ ਸਹਿਬਾਨ - ਇੱਕ ਜੋਤ" || ਪੂਰੀ ਕਥਾ

Поделиться
HTML-код
  • Опубликовано: 24 ноя 2024

Комментарии • 415

  • @baljitsidhu8912
    @baljitsidhu8912 7 месяцев назад +30

    ਧੰਨ ਧੰਨ ਮੇਰੇ ਸਤਿਗੁਰੂ ਸੱਚੇ ਪਾਤਿਸ਼ਾਹ ਜੀ ਦੀਆਂ ਉੱਚੀਆਂ ਸ਼ਾਨਾਂ। ਧੰਨ ਧੰਨ ਦਸ ਪਾਤਸ਼ਾਹੀਆਂ ਦੇ ਅਗੰਮੀ ਜੀਵਨ। ਨਹੀਂ ਸਾਨੀ ਕੋਈ ਤੇਰੇ ਦਰ ਘਰ ਦਾ। ਸਮੁੱਚੀ ਮਾਨਵਤਾ ਲਈ ਇਕੋ ਇੱਕ ਰਾਹ ਉਸ ਮਾਲਕ ਦੇ ਘਰ ਪਹੁੰਚਣ ਦਾ। ਅੰਮ੍ਰਿਤ ਗੁਰਬਾਣੀ ਯੁੱਗੋ ਯੁੱਗ ਅਟੱਲ ਹੈ।ਪੜ ਸੁਣ ਕੰਠਿ ਕਰਕੇ ਆਦਮੀ ਇਸ ਲੋਕ ਅਤੇ ਅਗਲੇ ਲੋਕ ਸਦਾ ਸੁਖਦਾਈ ਜੀਵਨ ਪਾ ਸਕਦਾ ਹੈ।❤❤❤❤❤

  • @ਗੁਰਮੀਤਕੌਰ-ਸ5ਯ
    @ਗੁਰਮੀਤਕੌਰ-ਸ5ਯ 2 месяца назад +9

    ਬਹੁਤ ਹੀ ਮਹੱਤਵਪੂਰਨ ਕਾਰਜ ਕਰ ਰਹੇ ਹੋ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਜੀ। ਪਹੁੰਚ ਚੁੱਕੀ ਮਹਾਨ ਆਤਮਾ ਸੀ ਰੱਬੀ ਰੂਪ ਸਨ ਕਥਾ ਬਹੁਤ ਹੀ ਸੁੰਦਰ ਹੈ

  • @vision.panjabi
    @vision.panjabi 9 месяцев назад +41

    ਧੰਨ ੴ ਅਕਾਲ ਪੁਰਖ ਵਾਹਿਗੁਰੂ
    ਧੰਨ ਗੁਰੂ ਨਾਨਕ ਸਾਹਿਬ ਜੀ
    ਧੰਨ ਗੁਰੂ ਅੰਗਦ ਸਾਹਿਬ ਜੀ
    ਧੰਨ ਗੁਰੂ ਅਮਰਦਾਸ ਸਾਹਿਬ ਜੀ
    ਧੰਨ ਗੁਰੂ ਰਾਮਦਾਸ ਸਾਹਿਬ ਜੀ
    ਧੰਨ ਗੁਰੂ ਅਰਜੁਨ ਸਾਹਿਬ ਜੀ
    ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ
    ਧੰਨ ਗੁਰੂ ਹਰਿਰਾਇ ਸਾਹਿਬ ਜੀ
    ਧੰਨ ਗੁਰੂ ਹਰਿਕ੍ਰਿਸਨ ਸਾਹਿਬ ਜੀ
    ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ
    ਧੰਨ ਗੁਰੂ ਗੌਬਿੰਦ ਸਿੰਘ ਸਾਹਿਬ ਜੀ
    ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
    ਧੰਨ ੧੫ ਭਗਤ ਸਾਹਿਬਾਨ
    ਧੰਨ ੧੧ ਭਟ ਸਾਹਿਬਾਨ
    ਧੰਨ ਗੁਰਸਿੱਖ
    ਧੰਨ ਬੇਬੇ ਨਾਨਕੀ, ਧੰਨ ਮਾਤਾ ਗੁਜਰ ਕੌਰ
    ਧੰਨ ੪ ਸਾਹਿਬਜ਼ਾਦੇ
    ਧੰਨ ਸ਼ਹੀਦ ਸਿੰਘ ਸਿੰਘਣੀਆਂ

    • @ranjitbains2217
      @ranjitbains2217 7 месяцев назад

      Dhan hai Dhan hai Dhan hai
      Tera Panth Khalsa Dhan hai🙏🌹

    • @Karamvir-Singh
      @Karamvir-Singh 6 месяцев назад +1

      Waheguru Ji, pooran prem satkaar sehat, gustakhi Maaf, Bhatt Sahiban 16 ne te 17ve Bhikkha Ji Waheguru.🙏🙏

    • @ranjitbains2217
      @ranjitbains2217 6 месяцев назад

      @@Karamvir-Singh Bahut bahut
      Dhanwaad ji 🙏🌹

  • @swindersinghpadam7313
    @swindersinghpadam7313 8 месяцев назад +33

    Waheguru ਮਹਾਨ ਕਥਾਵਾਚਕ ਭਾਈ ਸਾਹਿਬ ਸੰਤ ਸਿੰਘ ਮਸਕੀਨ ਜੀ we miss you

  • @girlinwonderlandofficial
    @girlinwonderlandofficial 5 месяцев назад +2

    Dhan Dhan Shri Guru Nanak Dev Pita Jio Maharaj Ji Waheguru Pita Jio 🙏

  • @SahilSingh-cd6zh
    @SahilSingh-cd6zh 6 месяцев назад +1

    My world Maskeen ji ❤

  • @iqbalsinghchahel6245
    @iqbalsinghchahel6245 8 месяцев назад +8

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ

  • @Punjab8485
    @Punjab8485 8 месяцев назад +4

    Waheguru waheguru ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ

  • @AvtarSingh-z4i
    @AvtarSingh-z4i 5 месяцев назад +3

    ਪ੍ਰਹਿਲਾਦੁ ਜਨੁ ਸਦ ਹਰਿ ਗੁਨ ਗਾਵੈ ਹਰਿ ਜੀਉ ਲਏ ਉਬਾਰੇ।।

  • @jagdishkumarBJP41
    @jagdishkumarBJP41 9 месяцев назад +12

    Shree wahaiguru ji dhan dhan shree satgurudev mharaj ji Teri vaadi vadiai ji

  • @AmarjeetSinghAk47
    @AmarjeetSinghAk47 3 месяца назад +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
    ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ❤🙏🌺🌸🌺🙏❤🌺

  • @Star-01v
    @Star-01v 7 месяцев назад +2

    Waheguru ji 🙏 ❤❤ i mis u maskeen ji ❤❤❤❤❤❤❤❤❤❤❤❤❤❤❤❤

  • @axie4692
    @axie4692 9 месяцев назад +15

    Puraan Mahapursh Gaini sant Maskeen Singh ji

  • @RajbirSingh-bm6tk
    @RajbirSingh-bm6tk 4 месяца назад +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਮੇਰੇ ਪਿਆਰੇ ਬਾਪੂ ਜੀ ਰੱਖੀ ਗਰੀਬ ਦੀ ਲਾਜ ਵਾਹਿਗੁਰੂ ਜੀ ਕਰੀ ਨਾ ਮੋਹਥਾਜ 🙏🙏🙏🙏🙏🙏🙏🙇🏻‍♂️🙇🏻‍♂️🙇🏻‍♂️🙇🏻‍♂️🙇🏻‍♂️❤️❤️❤️❤️

  • @Gurmeetsingh-hq8it
    @Gurmeetsingh-hq8it 7 месяцев назад +2

    Waheguru ji waheguru ji 🌹 Dhan dhan Ramdas guru ji 🌹 Waheguru ji waheguru ji 🌹 Waheguru ji waheguru ji 🌹 Waheguru ji waheguru ji 🌹 Waheguru ji waheguru ji 🌹 Waheguru ji waheguru ji 🌹 Dhan dhan Ramdas guru ji 🌹

  • @sukhpreetgill664
    @sukhpreetgill664 8 месяцев назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻 🙏🏻

  • @NeetuSandaur
    @NeetuSandaur 6 месяцев назад +2

    Hey Akalpurkh Allah Waheguru Ji Sab Thuadia Rehmata Bakshsha Ne tu hi tu tu hi tu.....Vah Vah Vah Mere Shone Ghaint Great lovely 🌹🌹🌹 Akalpurkh Allah Waheguru Ji kayaa Baata Ne Thuadia sadke javan Dhan Dhan Baba Nanak Sahib G Dhan Dhan Sahib Sri Guru Gobind Singh Sahib G Dhan Dhan Sant Maskeen G....❤❤❤Baksh lai Mere Malaka mai hi only thoda Gunahgaar haa baksh lai tu hi tu tu hi tu.....

  • @NirmalSingh-fq7wg
    @NirmalSingh-fq7wg 9 месяцев назад +10

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

    • @ranjitbains2217
      @ranjitbains2217 7 месяцев назад

      Simro simar simar sukh pavo
      Kal kalesh tann mahe mitavo
      Waheguru Waheguru Waheguru ji🙏🙏

  • @hardialsingh5882
    @hardialsingh5882 6 месяцев назад +2

    ਸਤਿਨਾਮ ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @jagatkamboj9975
    @jagatkamboj9975 7 месяцев назад +4

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏

  • @manshaarora7362
    @manshaarora7362 7 месяцев назад +1

    Dhan dhan maskin ji ❤

  • @jbslach
    @jbslach 8 месяцев назад +4

    Many many Thanks for posting this wonderful discourse …. Gave me goosebumps, felt near to my Guru 🙏🙏

  • @AvtarSingh-rg9hy
    @AvtarSingh-rg9hy 3 месяца назад +1

    ਮਸਕੀਨ ਜੀ ਦੀ ਦੱਸੀ ਗਈ ਕੋਈ ਗੱਲ ਗਲਤ ਨਹੀਂ ਹੋ ਸਕਦੀ ਬੇਹੱਦ ਕੀਮਤੀ ਹੈ।❤🎉।

  • @RupindersinghBedi16
    @RupindersinghBedi16 3 месяца назад +2

    💖💚💖shree satnamji shree waheguruji shree satguruji shahenshah pita sahib ji ki sachkand vich jai jailar hove

  • @singh.pradeep
    @singh.pradeep 7 месяцев назад +2

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

    • @antieuntie8724
      @antieuntie8724 6 месяцев назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਸਤਿ ਸੀ੍ ਅਕਾਲ ਗੁਰੂ ਕੇ ਪਿਆਰੇਓ🙏🙏

  • @BaljitSingh-bj4vm
    @BaljitSingh-bj4vm 10 месяцев назад +20

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Punjab8485
    @Punjab8485 8 месяцев назад +4

    Waheguru waheguru ਵਾਹਿਗੁਰੂ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ

  • @tejasinghchawla849
    @tejasinghchawla849 6 месяцев назад +2

    ਧੰਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਖਾਲਸਾ ਸਾਹਿਬਾਨ ਜੀ।

  • @ਰੱਬਦਿਆਗੱਲਾਂ
    @ਰੱਬਦਿਆਗੱਲਾਂ 7 месяцев назад +25

    💕 love you 🌹 sant ਮਸਕੀਨ ਜੀ ਦੀ 🎉

  • @atulkishore8475
    @atulkishore8475 11 месяцев назад +72

    यह देश का दुर्भाग्य है आज तक कभी भी किसी क्लास में सिक्ख गुरुओं का इतिहास नहीं पढ़ाया गया
    सिक्ख गुरुओं का इतिहास पढ़ाया जाना चाहिए। गुरु लोगो का जीवन परिचय उनके शहीदी दास्तान सर्व समाज को पढ़नी चाहिए और सिक्ख समाज को अब छोटी कक्षाओं में पढ़ाने की शुरुआत करानी चाहिए, मोदी जी योगी जी से कहना चाहिए
    सतनाम वाहेगुरु जी महाराज 🌹🙏🙏🙏

    • @TarmandeepKaur-o9p
      @TarmandeepKaur-o9p 10 месяцев назад +8

      Aao asi ral ke awaj uthaie 🙏🏻🙏🏻🙏🏻🙏🏻

    • @rammisidhu506
      @rammisidhu506 10 месяцев назад +7

      ਅਵਾਜ਼ ਜ਼ਰੂਰ ਉਠਾਉਣੀ ਚਾਹੀਦੀ ਹੈ ਜੀ

    • @hardipsingh-wn7he
      @hardipsingh-wn7he 10 месяцев назад +2

      ​@@rammisidhu506❤

    • @DALBIRSINGH-bz6sg
      @DALBIRSINGH-bz6sg 10 месяцев назад +6

      ਭਾਰਤ ਸਰਕਾਰ ਇਹ ਨਹੀਂ ਚਾਹੁੰਦੀ ਕਿ ਸਿੱਖ ਇਤਿਹਾਸ ਭਾਰਤ ਚ ਪੜਾਇਆ ਜਾਵੇ,

    • @TarmandeepKaur-o9p
      @TarmandeepKaur-o9p 10 месяцев назад +9

      Sikh v bhul gye ne kam se kam ghar vich ta asi apne bachea nu dasie guru sahib bare jehri koum apna itehas bhul jandi aa oh koum da vjood ghat janda aao asi pehla ghar to shuru karie bachea nu dasie guru sahib ji de ashirwad naal 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @kamaljitSingh-mc2rp
    @kamaljitSingh-mc2rp 7 месяцев назад +8

    ਵਾਹਿਗੁਰੂ ਜੀ 🙇‍♀️👏

  • @JoabpreetsinghBrar
    @JoabpreetsinghBrar 5 месяцев назад +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji te hai je sade guru sahib sade nal hai te hor sanu ki cheda hai

  • @neerajanand5497
    @neerajanand5497 10 месяцев назад +13

    Mere Baba Ji aap ka shukar hai ji waheguru Sahib jio

  • @CharanjitSingh-8540
    @CharanjitSingh-8540 5 месяцев назад +2

    Waheguru ji waheguru ji waheguru ji waheguru ji waheguru ji

  • @dilpreetsingh7684
    @dilpreetsingh7684 4 месяца назад +2

    Dhan Dhan Sri Guru Nanak Dev Sahib ji Maharaj ji
    Dhan Dhan Sri Guru Gobind Singh Sahib ji Maharaj ji
    Dhan Dhan Sri Guru Granth Sahib ji Maharaj ji

  • @munishanimates
    @munishanimates 8 месяцев назад +2

    wahe guru ji.... Jai Ram ji ki.. bahut dhanyavad maskeen ji aapka

  • @sukhjitbal1459
    @sukhjitbal1459 8 месяцев назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ 🙏🏻🙏🏻🙏🏻

  • @balrajsingh1799
    @balrajsingh1799 3 месяца назад +2

    Dhan dhan Shri guru nanak dev ji teri oot 🙏🙏🙏🙏🙏

  • @amarjitsinghtoor563
    @amarjitsinghtoor563 7 месяцев назад +1

    Waheguru ji 🙏🏽🙏🏽 Mehar krna ji 💐💐🙏🏽🙏🏽💐

  • @JagdeepSingh-pj8vh
    @JagdeepSingh-pj8vh 5 месяцев назад +2

    ❤❤❤satyanam wahiguru guru

  • @sukhipolice912
    @sukhipolice912 8 месяцев назад +1

    Sikh panth da Hera katha waack Dhan sant maskeen ji

  • @HariDarshan-t2e
    @HariDarshan-t2e 8 месяцев назад +1

    🙏Dhan Shree Guru Granth Sahib ji 🙏 Dhan shreeGuru Nanak Dev jee🙏🙏

  • @HarpalKhehra-w3l
    @HarpalKhehra-w3l 10 месяцев назад +7

    Waheguru ji waheguru ji dhan dhan 10,patshai, jag de jott dhan dhan dhan dhan dhan guru garath sahib

  • @Gurjeet988
    @Gurjeet988 2 месяца назад

    ❤waheguru ji ka waharguru ji ki fatai

  • @darshandarvesh3922
    @darshandarvesh3922 10 месяцев назад +15

    Har Ray Sahib Ji ,Dhann Dhann Sri Guru Harkirshan ji , Dhann Dhann Sri Guru Teh bhadur Ji Dhann. dDhann Sri Guru Gobind Ji , Dhann Dhann Sri Guru Granth ji

    • @HarcahranSingh-t4d
      @HarcahranSingh-t4d 10 месяцев назад +1

      ਵਾਹਿਗੁਰੂ ਜੀ 🙏

    • @JagdishSingh-bb3hb
      @JagdishSingh-bb3hb 9 месяцев назад

      Waheguru ji !! ruclips.net/video/Lv4X8mYrKjI/видео.html

  • @ParamjitSingh13517
    @ParamjitSingh13517 3 месяца назад +2

    Waheguru ji 💐🙏 kirpa Karo ji 💐🙏

  • @harkiratsingh6832
    @harkiratsingh6832 5 месяцев назад +2

    🎉❤ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ❤🎉

  • @parvinderkaursahota7485
    @parvinderkaursahota7485 3 месяца назад +2

    Waheguru waheguru g waheguru g waheguru g waheguru g

  • @AvtarSingh-z4i
    @AvtarSingh-z4i 5 месяцев назад +2

    ਪੜਿ ਪੜਿ ਗਡੀ ਲਦੀਅਹਿ ਵਾਲਾ ਪੜਨ ਤੋਂ ਮਨਾ ਕੀਤਾ ਹੈ।
    ਹਰਿ ਪੜਿ ਹਰਿ ਲਿਖ ਹਰਿ ਜਪਿ ਹਰਿ ਗਾਉ ਹਰਿ ਭਉਜਲੁ ਪਾਰਿ ਉਤਾਰੀ ।। ਜਿਵੇਂ ਦੁਨਿਆਵੀ ਪੜਾਈ ਕਰਨੀ ਪੜਣਾ ਲਿਖਣਾ ਬੁਝਣਾ ਸਮਝਣਾ ਵਿਵਹਾਰ ਵਿੱਚ ਪ੍ਰਗਟ ਕਰਨਾ ਮੰਜਿਲ ਵਲ ਵਧਣਾ ਚਾਹੀਦਾ ਹੈ।ਜੇ ਪੜਣ ਤੇ ਟਾਈਮ ਖਰਚ ਕਰ ਦਿਤਾ ਤੇ ਵੀਚਾਰ ਦਾ ਖਰਚਾ ਨਾਲ ਨਿਭਨਾ ਹੈ ਜਿਸ ਨੇ ਪ੍ਰਾਪਤ ਕਿਵੋਂ ਹੋਞੋਗਾ।
    ਪਾਤਸ਼ਾਹ ਆਖਦੇ ਹਨ
    ਮਨਿ ਬਚਨਿ ਰਿਦੈ ਧਿਆਇ ਹਰਿ ਹੋਇ ਸੰਤੁਸਟੁ ਇਵ ਭਣੁ ਹਰਿ ਨਾਮੁ ਮੁਰਾਰੀ।।

  • @ranjeetserah6091
    @ranjeetserah6091 8 месяцев назад +1

    Satnam Siri wahaguru sahib g sarbat Da Bhala karyo ji
    Sarya nu smathh baksho❤

  • @kamaljitjassar5024
    @kamaljitjassar5024 8 месяцев назад +1

    Waheguuji ❤❤

  • @dhawanpintu
    @dhawanpintu 3 месяца назад +2

    ਸਤਿਨਾਮ ਵਾਹਿਗੁਰੂ ਜੀ🙏🙏💐💐🙏🙏

  • @Rashmeet_2008
    @Rashmeet_2008 3 месяца назад +2

    ਧਨ ਗੁਰੂ ਨਾਨਕ ਦੇਵ ਜੀ 🙏🙏🙏

  • @DavinderSingh-qt9bh
    @DavinderSingh-qt9bh 7 месяцев назад +2

    ❤❤ waheguru ji ka Khalsa waheguru ji ki Fateh dhan dhan guru Gobind Singh Ji maharaj ji dhan dhan how waheguru ji ❤❤❤❤❤❤❤❤❤❤

  • @harshladhar-v4k
    @harshladhar-v4k 3 месяца назад +2

    Dhan Sri Gobind ji waheguru ji

  • @jasvirsinghsidhu9127
    @jasvirsinghsidhu9127 4 месяца назад +1

    🎉❤waheguru ji Dhan Guru Nanak ji Dhan ho❤🎉

  • @jagdishkumarBJP41
    @jagdishkumarBJP41 10 месяцев назад +10

    Shree wahaiguru ji nanak naam chardi kala terai bhanai sabat da bhala shree sant sromani sant maskeen ji jai ho😊

    • @dilpreetsingh7684
      @dilpreetsingh7684 4 месяца назад

      Dhan Dhan Sri Waheguru ji

    • @dilpreetsingh7684
      @dilpreetsingh7684 4 месяца назад

      Nanak Naam chardi kala tere bhaane Sarbat da bhala

    • @dilpreetsingh7684
      @dilpreetsingh7684 4 месяца назад

      Dhan Dhan Sri Guru Nanak Dev Sahib ji Maharaj ji
      Dhan Dhan Sri Guru Gobind Singh Sahib ji Maharaj ji
      Dhan Dhan Sri Guru Granth Sahib ji Maharaj ji

  • @loinakaur6738
    @loinakaur6738 8 месяцев назад +3

    ਵਾਹਿਗੁਰੂ

  • @rajpalbishnoibishnoi8840
    @rajpalbishnoibishnoi8840 10 месяцев назад +7

    Waheguru ji ka khalsa vaheguru ji ki fateh

  • @purshottamsingh8802
    @purshottamsingh8802 8 месяцев назад +2

    ❤❤❤Satnam waheguruji Satnam waheguruji Satnam waheguruji Satnam waheguruji Satnam waheguruji ❤❤❤❤

  • @jagatkamboj9975
    @jagatkamboj9975 4 месяца назад +2

    ੴ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @nirmalsingh-vm7fx
    @nirmalsingh-vm7fx 8 месяцев назад +2

    Satkaryog dhan dhan sri guru nanak devji maharaj aap ji de pawan pavialtar charna vich doven hath sharda nal Jor ke ardas benti jodri hai ji sare sansar da bhala karo ji.malout posted at

  • @SurjitSingh-p9t
    @SurjitSingh-p9t 7 месяцев назад +4

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ

  • @kamaljitSingh-mc2rp
    @kamaljitSingh-mc2rp 7 месяцев назад +8

    ਵਾਹਿਗੁਰੂ ਜੀ 🎉🎉🙇‍♀️😍🙏🙏❤❤

  • @AvtarSingh-z4i
    @AvtarSingh-z4i 5 месяцев назад +2

    ਆਖਿਆ ਹੋਵੇਗਾ ਕਿ ਮਠਿਆਈ ਲਗੇਗੀ ਜਦੋਂ ਗਲ ਮਨੁ ਲਈ ਤਾਂ ਕਿਹਾ ਹੋਵੇਗਾ ਮੈਨੂੰ ਵੀ ਪਤਾ ਹੈ ਮਠਿਆਈ ਨਹੀ ਲਗਦੀ ਦਰਖਤਾਂ ਨੂੰ ਆ ਜਾ ਲੋੜ ਨਹੀ ਚੜਨ ਦੀ ਲੋਕੀ ਸਚ ਦਾ ਵਿਰੋਧ ਕਰਨਗੇ ਤੁਸੀ ਗੁਰ ਜਾਣ ਲਿਆ ਹੈ। ਆਪਣੇ ਮਕਸਦ ਤੋਂ ਪਿਛੇ ਨਹੀ ਰਹਿ ਸਕਦੇ ਸ੍ਰੀ ਚੰਦ ਜੀ ਇਸ ਗਿਆਨ ਤੋਂ ਅਜੇ ਦੂਰ ਹਨ।ਰਬੀ ਗੁਣਾਂ ਦੀ ਦ੍ਰਿੜਤਾ ਹੈ ਤੁਹਾਡੇ ਵਿੱਚ।

  • @RamDash-x7o
    @RamDash-x7o 8 месяцев назад +2

    👏👏👏 Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ka khalsa waheguru ji ki fateh ji

  • @rihaanhashmi1049
    @rihaanhashmi1049 10 месяцев назад +14

    Satnam Waheguru ji

  • @gurnamkaurdulat3883
    @gurnamkaurdulat3883 10 месяцев назад +26

    ਇਹੋ ਜਿਹੀ ਮਹਾਨ ਕਥਾ ਨੂੰ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।

    • @dyalsaraswati3915
      @dyalsaraswati3915 8 месяцев назад

      SARE JHOOTH DA THEKA ENE LIAA H.BAI ZE JOT C TA OH SRE CHAND DE KYON TRANSFER NHI HOI.OHI JOT MTLB AVTARBAD

  • @ਗੁਰਮੀਤਕੌਰ-ਸ5ਯ
    @ਗੁਰਮੀਤਕੌਰ-ਸ5ਯ 2 месяца назад +1

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ❤❤❤❤❤❤❤❤❤❤❤❤

  • @gopisingh4814
    @gopisingh4814 10 месяцев назад +7

    🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @gursewakkatha209
    @gursewakkatha209 8 месяцев назад +3

    ਵਾਹ ਵਾਹ ❤❤

  • @axie4692
    @axie4692 9 месяцев назад +6

    Shri Waheguru ji 🙏

  • @mangalSingh-jc2lu
    @mangalSingh-jc2lu 6 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mohansingh7391
    @mohansingh7391 5 месяцев назад +2

    ❤ ਵਾਹਿਗੁਰੂ ਜੀ 🙏 ਤੂੰ ਹੀ ਤੂੰ 🙌 ੴ 🙏🌺🌹🌹🌹🌹🌺🌺🌹🌹🌺🌹🌹🙏🚒🚩

  • @garryvirk3499
    @garryvirk3499 9 месяцев назад +1

    ਵਾਹਿਗੁਰੂ ਜੀ 🙏🙏🙏🙏🙏

  • @parvinderkaursahota7485
    @parvinderkaursahota7485 3 месяца назад +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @atulkishore8475
    @atulkishore8475 11 месяцев назад +10

    सतनाम वाहेगुरु जी महाराज कृपा बरसाओं आप पर भी 🎉🌹🙏

  • @NeetuSandaur
    @NeetuSandaur 8 месяцев назад +2

    Haye Oye Mere Shone Ghaint lovely 🌹🌹🌹 Allah kaya baata ne thuadia sab kuj thude hukam nal ho reha ae Allah tu hi tu tu hi tu........ sadke javaa mere malka Dhan Dhan Baba Nanak Sahib G Dhan Dhan Sant MaskeenG tnx God##NeetuSandaur

  • @kewalsingh4898
    @kewalsingh4898 5 месяцев назад +2

    Waheguru ji satnam Sri waheguru ji satnam Sri waheguru ji satnam Sri waheguru ji satnam Sri waheguru ji satnam Sri waheguru ji satnam Sri waheguru ji satnam Sri waheguru ji

  • @jagatkamboj9975
    @jagatkamboj9975 4 месяца назад +3

    Waheguru waheguru waheguru 👏

  • @jagatkamboj9975
    @jagatkamboj9975 3 месяца назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @darshandarvesh3922
    @darshandarvesh3922 10 месяцев назад +6

    Dhann Dhann guru Nanak Ji Angad Dev ji ,Amardas ji , Dhann Dhann Guru Ramdas Ji , Dhann Sri Guru Arjan dev Ji , Dhann Dhann Sri Guru Har govind Ji ,Dhann Dhann Sri Guru 21:11 21:11 21:11 21:11

  • @JaswinderKaur-xm1wx
    @JaswinderKaur-xm1wx 8 месяцев назад +2

    Dhan Guru Nanak

  • @gurwindersinghphagwaria8710
    @gurwindersinghphagwaria8710 24 дня назад

    ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ
    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ
    ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
    ਵਾਹਿਗੁਰੂ ਜੀ 🙏🙏

  • @KuleepSingh-s1j
    @KuleepSingh-s1j 7 месяцев назад +1

    Sat name shri WHAYGURU

  • @manjeetkaurmanjeetkaur3949
    @manjeetkaurmanjeetkaur3949 10 месяцев назад +23

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @flightingaletravelagency-gs1on
    @flightingaletravelagency-gs1on 9 месяцев назад +4

    It is calm to listen 🙏🙏🙏🙏🙏

  • @jagatkamboj9975
    @jagatkamboj9975 4 месяца назад +1

    ਧੰਨ ਧੰਨ ਸ਼੍ਰੀ ਚੰਦ ਜੀ ਮਹਾਰਾਜ 🙏 ਵਾਹਿਗੁਰੂ ਵਾਹਿਗੁਰੂ

  • @tarloksingh8348
    @tarloksingh8348 9 месяцев назад +5

    ਵਹਿਗੁਰੂ ਵਹਿਗੁਰੂ

  • @JagdeepSingh-pj8vh
    @JagdeepSingh-pj8vh 5 месяцев назад

    Waheguru❤❤

  • @deepamehrotra6712
    @deepamehrotra6712 9 месяцев назад +1

    Thanks For Sharing

  • @meerpuriarecords4480
    @meerpuriarecords4480 6 месяцев назад

    Bahut kimti video soch eho jehi bna layie sare sewa kariye Apni Dharti di 🌺🙏

  • @avninderlakepurists801
    @avninderlakepurists801 4 месяца назад +1

    Dhan satguru ji aap ti mihr karo

  • @SukhdevSukha-p2f
    @SukhdevSukha-p2f 8 месяцев назад +2

    Waheguru ji waheguru

  • @veerpalkaur2517
    @veerpalkaur2517 8 месяцев назад +2

    🙏🙏

  • @girlinwonderlandofficial
    @girlinwonderlandofficial 6 месяцев назад +1

    Dhan Dhan Shri Guru Nanak Dev Pita Jio Maharaj Ji 🙏

  • @ranjitbains2217
    @ranjitbains2217 7 месяцев назад +2

    Waheguru ji ka Khalsa
    Waheguru ji ki fateh🙏🌹

  • @jagdeepkajal9226
    @jagdeepkajal9226 9 месяцев назад +1

    Waheguru ji 🙏 waheguru ji 🙏 waheguru ji 🙏 waheguru ji 🙏 waheguru

  • @BRAR555
    @BRAR555 10 месяцев назад +7

    Waheguru ji

  • @deepamehrotra6712
    @deepamehrotra6712 9 месяцев назад +3

    Great explanation all Sikhs should listen to completely Amritdhae Sikhs and sahej dhari Sikhs