ਭੂਤ ਪ੍ਰੇਤ ਹੁੰਦੇ ਆ ? ਨਰਕ ਸਵਰਗ ਕਿੱਥੇ ਹੈ? ਧਰਮਰਾਜ ਤੇ ਚਿਤਰਗੁਪਤ ਕੌਣ ਨੇ ! ਭਾਈ ਸਿਮਰਨਜੀਤ ਸਿੰਘ ਤੋਂ ਸੁਣੋ

Поделиться
HTML-код
  • Опубликовано: 25 ноя 2024

Комментарии • 1,4 тыс.

  • @sonubrarharyanawala1728
    @sonubrarharyanawala1728 7 месяцев назад +36

    ਬਹੁਤ ਸਮੇਂ ਬਾਅਦ ਜਿਨਾਂ ਗੱਲਾਂ ਦੀ ਖਿੱਚ ਸੀ ਓਹ ਸੁਣਨ ਨੂੰ ਮਿਲੀਆਂ

  • @MahikPunjab13
    @MahikPunjab13 8 месяцев назад +50

    ਬਹੁਤ ਵਧੀਆ ਗਿਆਨ ਦੀਆਂ ਗੱਲਾਂ ਸੁੱਣ ਕੇ ਮਨ ਖੁੱਸ਼ ਹੋ ਗਿਆ

  • @GurdevSingh-wt8wx
    @GurdevSingh-wt8wx 8 месяцев назад +107

    ਸਤਿ ਸ੍ਵੀ ਅਕਾਲ ਮੱਕੜ ਸਾਬ
    ਬਹੁਤ 2 ਧੰਨਵਾਦ ਜੀ।
    ਦੁਨਿਆਵੀ ਮੁਦਿਆਂ ਦੇ ਨਾਲ ਨਾਲ ਅਧਿਆਤਮਿਕਤਾ ਦੇ ਵਿਸ਼ੇ ਤੇ ਗੁਰਸਿੱਖ ਰੂਹਾਂ ਤੋਂ ਅਕਾਲ ਪੁਰਖ ਦੇ ਰੂਹਾਨੀ ਗਿਆਨ ਦਾ ਅਨੁਭਵ ਜਾਨਣ ਦੇ ਬੁਹਮਲੇ ਵਿਚਾਰ ਸੁਣੇ। ਸਾਨੂੰ ਮਾਣ ਹੈ ਕਿ ਵਾਹਿਗੁਰੂ ਜੀ ਨੇ ਤਹਾਨੂੰ ਆਪਣੀ ਕਿਰਤ ਦੇ ਨਾਲ ਗੁਰਮਿਤ ਦੇ ਪ੍ਵਚਾਰ ਲਈ ਸੰਗਤਾਂ ਦੀ ਸੇਵਾ ਕਰਨ ਦਾ ਮਹਾਨ ਕਾਰਜ ਵੀ ਬਖਸਿਆ ਹੈ।
    ਅਕਾਲ ਪੁਰਖ ਤਹਾਨੂੰ ਚੜ੍ਵਦੀ ਕਲਾ ਬਖਸਣ ਤੇ ਤੁਸੀਂ ਪੂਰਨ ਸਿੱਖੀ ਸਰੂਪ ਚ ਆਕੇ ਸਾਡੇ ਮਾਣ ਨੂੰ ਹੋਰ ਵਧਾਵੋ। ❤️❤️🙏🙏

    • @harpalmankoo6091
      @harpalmankoo6091 6 месяцев назад

      Uyyuuyyutyyutyuyrutyyyyyhuytyyyyuryy😢th ਹੈਦਰਾਬਾਦ ਤੁਹਾਨੂੰ ਹੈਦਰਾਬਾਦ ਖੁਸ਼ ਸੀ y ਮੈਂ ਸੋਚਿਆ ਕਿ ਹਾਏ ਯਾ ਹਾਂ😢

  • @AvtarSingh-om1dq
    @AvtarSingh-om1dq 7 месяцев назад +12

    ਬਹੁਤ ਹੀ ਵਧੀਆ ਵਿਚਾਰ ਚਰਚਾ ਕੀਤੀ ਗਈ ਹੈ. ਜੇ ਇੰਝ ਹੀ ਵਿਚਾਰ ਚਰਚਾ ਚਲਦੀ ਰਹੇਗੀ ਦੁਨੀਆਂ ਤਰ ਜਾਵੇਗੀ.

  • @Kulwinder_Kaur420
    @Kulwinder_Kaur420 7 месяцев назад +14

    ਤੁਹਾਡੇ ਸਵਾਲ ਤੇ ਉਹਨਾਂ ਜਵਾਬ 💯 ਸੱਚ ਬਿਲਕੁਲ ਸੱਚ ਨੇ ਜਿਸ ਤਨ ਲੱਗਿਆ ਸੋ ਤਨ ਜਾਣੇ।

  • @SukhwinderSingh-wq5ip
    @SukhwinderSingh-wq5ip 8 месяцев назад +62

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @sukhjindercheema199
    @sukhjindercheema199 8 месяцев назад +58

    🙏ਬੇਸ਼ਕੀਮਤੀ ਗੱਲ ਬਾਤ ਹੈਜੀ ਸੁਣਕੇ ਆਨੰਦ ਮਾਣਿਆ

  • @sukhpalsinghsandhu9963
    @sukhpalsinghsandhu9963 8 месяцев назад +116

    ਵਾਹਿਗੁਰੂ,, ਭਾਈ ਸਾਹਿਬ ਜੀ ਦੀਆਂ ਰੱਬੀ ਗਿਆਨ ਦੀਆਂ ਗੱਲਾਂ ਸੁਣ ਕੇ ਮਨ ਦੀ ਅਵਸਥਾ ਸ਼ਾਤ ਹੋ ਗਈ

  • @Randhawa_712
    @Randhawa_712 8 месяцев назад +46

    ਬਹੁਤ ਵਧੀਆ ਅਤੇ ਚੜਦੀ ਕਲਾ ਵਾਲੀ ਇੰਟਰਵਿਊ ਹੋਈ ਆ ਜੀ, ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਟੋਹਾਣਾ ਜੀ ਅਤੇ ਪੱਤਰਕਾਰ ਭਾਈ ਸਿਮਰਨਜੋਤ ਸਿੰਘ ਮੱਕੜ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @guramritpalsingh8393
    @guramritpalsingh8393 8 месяцев назад +45

    ਬਹੁਤ ਵਧੀਆ ਭਾਈ ਸਾਹਿਬ ਮੇਰੇ ਨਾਲ ਖੁਦ ਹੋਇਆ ਇਹ ਵਾਹਿਗੁਰੂ ਜੀ

    • @yashsalhan4475
      @yashsalhan4475 6 месяцев назад

      ਕਿੱਦਾ ਹੋਇਆ ਥੋੜਾ ਦਸਿਓ ਤੇ ਜਾਪ ਕਿੱਦਾ ਕਰਦੇ ਓ ਕਿਰਪਾ ਕਰਕੇ ਦਸਿਓ ਜੀ

  • @harjinderhundal2741
    @harjinderhundal2741 8 месяцев назад +112

    ਪੁੱਛ ਲਾ ਭਾਊ ਮੱਕੜ ਸਿਹਾਂ ਜੋ ਪੁੱਛਣਾ ਈ ਇਹ ਰੂਹ ਬੰਦਗੀ ਵਾਲੀ ਆ 🙏🙏💐

    • @Random_videostore
      @Random_videostore 6 месяцев назад +12

      Pakki gall a veer,, bahut agge tak pahunch gye bhai saab,, apni age to jaada achieve kita

    • @BhupinderNagra-bb3mg
      @BhupinderNagra-bb3mg 5 месяцев назад +1

      Definitely Divine Soul 😊

    • @BhupinderNagra-bb3mg
      @BhupinderNagra-bb3mg 5 месяцев назад +4

      Honestly Makker don’t have any Gurbani knowledge, very strange

    • @ShamsherSingh-rk8yv
      @ShamsherSingh-rk8yv 5 месяцев назад

      Yes veer ji. Half of the tribun Media is not good for Punjab people. They don’t know what is Sikh. He don’t have an any experience about Sikh. So he have a that kind people some is good question but 90 % is negative. Sorry for him he should know little bit before his answer to his audience.

    • @manjeetsinghbannimilkcenter
      @manjeetsinghbannimilkcenter 5 месяцев назад

      Wehguru ji

  • @karmjeethans6194
    @karmjeethans6194 7 месяцев назад +7

    ਬਹੁਤ ਵਧੀਆ ਲੱਗਿਆ ਬਾਬਾ ਜੀ ਸੁੱਤਿਆਂ ਨੂੰ ਜਗਾ ਦਿੱਤਾ ਵਾਹਿਗੁਰੂ ਜੀ ਤਹਾਨੂੰ ਸੇਵਾ ਵਖਸਦੇ ਰਹਿਣ ਤੇ ਚੜਦੀ ਕਲਾ ਬਖਸਣ 🙏🏻🇨🇦

  • @davinderkaur1914
    @davinderkaur1914 8 месяцев назад +168

    ਇੰਨਾ ਗਿਆਨ ਹੋਣ ਦੇ ਬਾਵਜੂਦ ਇੰਨੀ ਹਲੀਮੀ ਭਾਈ ਸਾਹਿਬ ਵਿੱਚ। ਧੰਨ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਟੋਹਾਣਾ ਜੀ।

    • @sahibjeetsingh8644
      @sahibjeetsingh8644 7 месяцев назад +8

      Dhan bhai sewa singh ji tarmala jina ne eh gyan bakshya

    • @bkgill9085
      @bkgill9085 7 месяцев назад +5

      Eh gyan piyareo gurbani da e … thoda ja hor piche ja k vicharo 🙏🙏

    • @sandhusaabsaab8856
      @sandhusaabsaab8856 7 месяцев назад

      😊

    • @jashanpreetkaur
      @jashanpreetkaur 6 месяцев назад

      Gurbani ta pehla v pdd rhe c aapa but geyaan den lyi ta teacher di lod aa ohi teacher Sade pyare pyare gurmukh Bhai Sahib Bhai sewa Singh ji tarmala ne ​@@bkgill9085

    • @desideshokeen1509
      @desideshokeen1509 4 месяца назад +3

      @@bkgill9085ਉਹ ਤਾ ਹੈ ਜੀ ਪਰ ਬਹੁਤ ਪ੍ਰਚਾਰਕ ਜਿਹੜੇ ਇਦਾ ਦਾ ਵਿਚਾਰ ਕਰ ਰਹੇ ਨੇ ਮਾਫ ਕਰਨਾ ਸੱਚ ਕਿਹਾ ਜਾਂਦਾ ਉਹਨਾ ਨੇ ਇਹ ਗਿਆਨ ਬਾਪੂ ਸੇਵਾ ਸਿੰਘ ਜੀ ਤੋ ਈ ਪ੍ਰਾਪਤ keeta

  • @MasterDairyMajhaBlock
    @MasterDairyMajhaBlock 8 месяцев назад +59

    ਮੱਕੜ ਸਾਹਿਬ ਨੇ ਬਹੁਤ ਸੋਹਣੇ ਸਵਾਲ ਕੀਤੇ ਆ ਅਤੇ ਭਾਈ ਸਾਹਿਬ ਨੇ ਵੀ ਸੁਚੱਜੇ ਢੰਗ ਨਾਲ ਜਵਾਬ ਦਿੱਤੇ ਹਨ।

    • @LOVE1987980
      @LOVE1987980 8 месяцев назад +4

      Eh makkar saab apne sikha vaari bde halimi naal sawal puchde ne. Koi hindu hunda te ehne pattak pattak sawal krne c

    • @JagjitSingh-it5fq
      @JagjitSingh-it5fq 8 месяцев назад

      @@LOVE1987980why you think that ?

    • @ashokklair2629
      @ashokklair2629 8 месяцев назад +3

      ਪਰ ਸੱਚਾਈ ਇਹ ਹੈ ਕਿ ਮੱਕੜ ਜੀ ਭਾਵੇ ਜਿਤਨੇ ਮਰਜੀ ਸਵਾਲਾ ਦੇ ਉਤੱਰ ਲੈ ਲਵੇ, ਪਰ ਮੱਕੜ ਜੀ ਨੇ ਖੱਟਣਾ ਕੁਝ ਵੀ ਨਹੀ।
      ਪਰ ਸੰਤਾਂ ਦੀ ਮਗਜ ਖਪਾਈ ਜਰੂਰ ਕਰਵਾਅ ਰਿਹੈ।

    • @GurdialSingh-yn9tq
      @GurdialSingh-yn9tq 8 месяцев назад +2

      @@ashokklair2629😂😂😂😂😂

    • @OnebyOneMusic1
      @OnebyOneMusic1 8 месяцев назад +1

      Tusi dekho ke bhai sahab ander di deeply gall karde rahe par Makar hamesha bahari gallan e karde c
      Ander bare ki keh sakde c bina abhyaas toh
      Nale eh ta patrakaar ne fer ptarkari de daere ch rahenge
      Bhai sab ne abheyaas di gall kiti jo gur bani v dasdi hai te hor fareera te ved garantha ne v abhyaas bare e saseya hai
      Vichar mukat hon da abhyas karna hai fer agge gall turdi hai
      Sant ninda nahi karde te hamesha positive gall e karde ne jive bhai sab ne kiti

  • @OfficialAabmaan
    @OfficialAabmaan 8 месяцев назад +57

    ਬਹੁਤ ਸੋਹਣੀ ਗੱਲਬਾਤ ❤ ਮਜ਼ਾ ਆ ਗਿਆ ਸੁਣ ਕੇ😍🤗

  • @PrinceDhot-o4l
    @PrinceDhot-o4l 8 месяцев назад +7

    ਬਹੁਤ ਵਧੀਆ ਤਰੀਕੇ ਨਾਲ ਸਮਜਾਇਆ ਭਾਈ ਸਾਹਿਬ ਨੇ

  • @premsingh699
    @premsingh699 8 месяцев назад +27

    ਭਾਈ ਸਾਬ੍ਹ ਨੇ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ।
    ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ਣ ਜੀਓ !!

  • @jarnailsingh1314
    @jarnailsingh1314 8 месяцев назад +15

    ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਧੰਨਵਾਦ ❤️🙏🙏🙏

  • @harwindersingh9399
    @harwindersingh9399 8 месяцев назад +46

    ਭਾਈ ਸਾਹਿਬ ਨੂੰ ਬਹੁਤ ਗਿਆਨ ਹੈ...
    ਵਾਹਿਗੁਰੂ ਜੀ🙏

  • @gurdeepjhajj3550
    @gurdeepjhajj3550 8 месяцев назад +10

    ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਬਹੁਤ ਸੋਹਣੇ ਤੁਹਾਡੇ ਵਿਚਾਰ

  • @manjinderkaur8293
    @manjinderkaur8293 8 месяцев назад +21

    ਬਹੁਤ ਬਹੁਤ ਧੰਨਵਾਦ ਮੱਕੜ ਵੀਰ ਭਾਈ ਸਾਹਿਬ ਦੀ ਇੰਟਰਵਿਊ ਲਈ

  • @cookingwithshallu7809
    @cookingwithshallu7809 7 месяцев назад +6

    Rooh khush ho gayi waheguru ji aap ji de bachan sunn ke🙏🏻🙏🏻

  • @sukhjindersingh4770
    @sukhjindersingh4770 8 месяцев назад +14

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ

  • @balvirsinghsnehi_
    @balvirsinghsnehi_ 8 месяцев назад +15

    ਬਹੁਤ ਵਧੀਆ ਵਿਚਾਰ। ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।

  • @RakeshKumar-do9gz
    @RakeshKumar-do9gz 8 месяцев назад +78

    ਭਾਈ ਸਾਹਿਬ ਜੀ ਨੂੰ ਬਹੁਤ ਗਿਆਨ ਐ
    ਬਹੁਤ ਵਧੀਆ ਜੀ
    ਜੈ ਸ੍ਰੀ ਰਾਮ ਜੈ ਸ੍ਰੀ ਰਾਧੇ ਸ਼ਾਮ

    • @VansJehda-lk6ru
      @VansJehda-lk6ru 3 месяца назад +1

      Jai Shri Radhe pyarieeee MAAA Shri Radha ji 🕉️ Satnaam Shri Waheguru ji 🫂🤗

  • @incubator2525
    @incubator2525 8 месяцев назад +20

    ਬਹੁਤ ਸੋਹਣੇ ਵਿਚਾਰ ਭਾਈ ਸਾਹਿਬ❤

  • @sukhwantsingh7911
    @sukhwantsingh7911 8 месяцев назад +74

    ਥਾਂ ਥਾਂ ਤੇ ਮੱਥੇ ਟੇਕਣ ਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੋਣਾ ਜਿੰਨਾ ਚਿਰ ਅਸੀਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਨਹੀਂ ਲੱਗਦੇ ਬਾਣੀ ਨਹੀਂ ਸੁਣਦੇ ਬਾਣੀ ਨਹੀਂ ਪੜਦੇ ਬਾਣੀ ਨਹੀਂ ਵਿਚਾਰਦੇ ਉਨਾ ਚਿਰ ਬੰਦਾ ਹਮੇਸ਼ਾ ਹੀ ਭਟਕਣਾ ਵਿਚ ਪਿਆ ਰਹਿੰਦਾ ਹੈ ਬਾਣੀ ਨੇ ਸਾਡਾ ਜੀਵਨ ਸਵਾਰਨ ਆਇਆ ਜੀ ਬਾਣੀ ਹੀ ਸਾਡਾ ਜੀਵਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @ashokklair2629
      @ashokklair2629 8 месяцев назад +7

      ਜੇਹੜੇ ਕਿਤੇ ਵੀ ਮੱਥਾ ਨਹੀ ਟੇਕਦੇ, ਉਨਾ ਨਾਲੋ, ਥਾ ਥਾ ਮੱਥਾ ਟੇਕਣ ਵਾਲੇ ਚੰਗੇ ਨੇ।
      ਕਿਉਕਿ ਕਦੇ ਨਾ ਕਦੇ, ਥਾਂ ਥਾਂ ਮੱਥਾ ਟੇਕਦਿਐ, ਕਦੇ ਉਹ ਥਾ ਵੀ ਮਿਲਜੇਗੀ ਜਿਥੋ ਵਾਪਸ ਨਹੀ ਮੁੜਦੇ।
      👉🏿ਕਬਹੁ ਸਾਧਸੰਗਤ ਇਹੁ ਪਾਵੈ।। ਉਸ ਅਸਥਾਂਨ ਤੇ ਬਹੁੜਿ ਨ ਆਵੈ।।
      ਅੰਤਰ ਹੋਇ ਗਿਆਨ ਪਰਗਾਸ।। ਉਸ ਅਸਥਾਨ ਕਾ ਨਾਹੀ ਬਿਨਾਸ।।

    • @mohitsahota895
      @mohitsahota895 8 месяцев назад +4

      ਗੱਲ ਤੁਹਾਡੀ ਸਹੀ ਹੇ ਮੈ ਇੱਕ ਪਰਿਵਾਰ ਨੂੰ ਜਾਣਦਾ ਸਭ ਗੁਰੂ ਦੇ ਸਿੱਖ ਸੀ ਚੰਗਾ ਕੰਮ ਕਾਰ ਸੀ ਕਿਸੇ ਨੇ ਟੂਣੇ ਕਰ ਕੇ ਸਭ ਮਾਰ ਦਿੱਤੇ ਉਹ ਮੁੰਡਾ ਘਰ ਬਾਰ ਵੇਚ ਕੇ ਦੂਰ ਚਲਾ ਗਿਆ ਫੇਰ ਵੀ ਚੀਜਾ ਪਿੱਛਾ ਨਹੀ ਛੱਡਦੀਆ ਹੁਣ ਕਿ ਕਰੇ ਬੰਦਾ ਹੈ ਕੋਈ ਹੱਲ

    • @Gur_preet_singh-
      @Gur_preet_singh- 7 месяцев назад

      ​@@mohitsahota895 Ohna de ale duwale tuhade wrga ta injh hoya😊

    • @Gur_preet_singh-
      @Gur_preet_singh- 7 месяцев назад

      ​@@ashokklair2629oh gall mahapurusha di a ji. Sulphe cigrate peen wale nhi

    • @harrysidhu239
      @harrysidhu239 7 месяцев назад

      ​@@ashokklair2629 Ave aavde hisaab naal na matlab kaddo
      Guru Sahib ne tha tha matha tekan ton sada rokeya.
      Na thode ki current laggda je tusi sirf Guru agge matha tekonge ? Fer horan di ki zaroorat
      Naale Guru Sahib ne keha "Tume chaad koi awar na dheaau, Jo var chahu so tum te pau"
      Jado Guru Sahib ne sidha khandan kita fer aapan kaun hunne aa

  • @kalgidhardashmesh7288
    @kalgidhardashmesh7288 8 месяцев назад +17

    ਮਕੜ ਸਾਂਭ ਬਹੁਤ ਵਧੀਆ ਉਪਰਾਲਾ ਤੁਹਾਡਾ ਇਹ ਹੈ ਜ਼ੋ ਸਾਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਹੋਰ ਵਧੀਆ ਜਾਣੂ ਕਰਵਾਇਆ ਜੀ , ਅਸੀਂ ਆਪ ਜੀ ਦੇ ਤਹਿ ਦਿਲੋਂ ਧੰਨਵਾਦੀ ਹਾਂ ਵੀਰ ਜੀ

    • @GurbazSingh-s8t
      @GurbazSingh-s8t 8 месяцев назад

      Wahe Guru ji ka Khalsa waheguru Ji ki fahite Ji Maharaj ji baba ji ok tata by ji dhan dhan satguru ji guru nanak dev ji ok tata by ji ok

  • @mawinakaur3812
    @mawinakaur3812 8 месяцев назад +101

    ਗੁਰਬਾਣੀ ਦੇ ਅਨੁਸਾਰ ਹੀ ਭਾਈ ਸਾਹਿਬ ਜੀ ਨੇ ਆਤਮ ਗਿਆਨ ਬਾਰੇ ਜਾਣਕਾਰੀ ਦਿੱਤੀ ਹੈ

    • @sandeepkaur-mr5mb
      @sandeepkaur-mr5mb 7 месяцев назад +1

      aaaaq⁸1q⁸ Andyq8

    • @The_Turbanator
      @The_Turbanator 7 месяцев назад +1

      ਗੁਃ ਪ੍ਰਭੁ ਮਿਲਣੈ ਕਾ ਚਾਉ, ਮੋਗਾ, ਓਥੋਂ ਦੀ ਕੋਈ ਦੂਸਰੀ ਬ੍ਰਾਂਚ ਨਹੀਂ ਹੈ. ਬਹੁਤ ਉੱਘਾ ਗਿਆਨ ਪ੍ਰਾਪਤ ਕੀਤਾ ਹੈ ਇਹਨਾਂ ਗੁਰਮੁਖਾਂ ਨੇ ਉਹ ਪਵਿੱਤਰ ਅਸਥਾਨ ਤੋਂ

    • @Gurkirtan_singh_sidhu
      @Gurkirtan_singh_sidhu 7 месяцев назад

      ​@@sandeepkaur-mr5mb❤❤❤

    • @SatishManhotra-k9q
      @SatishManhotra-k9q 2 месяца назад +1

      ਭਗਤ ਕਵੀਰ ਸਾਹਿੰਬ ਜੀ ਦੀ ਬਣੀ ਪੜੋ ।
      ਕਾਲ ਨਰੰਜਣ

  • @rachhpal9033
    @rachhpal9033 8 месяцев назад +11

    ਬਹੁਤ ਸੋਹਣੇ ਵਿਚਾਰ ਨੇ ਬਹੁਤ ਵਧੀਆ ਗਿਆਨ

  • @randhirsingh2337
    @randhirsingh2337 8 месяцев назад +19

    ਵਾਹਿਗੁਰੂ ਜੀ।।

  • @Sarpanch.2
    @Sarpanch.2 7 месяцев назад +6

    ਬਾਈ ਨੰ ਪੂਰਾ ਗਿਆਨ ਆ ਸਾਰੇਆਂ ਸਵਾਲਾਂ ਦੇ ਜਬਾਵ ਬਿਨਾਂ ਰੁਕੇ ਦਿੱਤੇ

  • @jarnailkaur1145
    @jarnailkaur1145 8 месяцев назад +8

    ਬਹੁਤ ਵਧੀਆ ਵਾਹਿਗੁਰੂ ਜੀ 🙏🏼ਵਾਹਿਗੁਰੂ ਸਾਰਿਆਂ ਤੇ ਕਿਰਪਾ ਕਰੇ🙏🏼

  • @sohansinghbharaj3635
    @sohansinghbharaj3635 8 месяцев назад +12

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਜੀ ਨੇ

  • @deepaman6343
    @deepaman6343 8 месяцев назад +20

    ਵਾਹਿਗੁਰੂ ਜੀ ਮੇਰੇ ਤਾਂ ਰੋਮ ਰੋਮ ਤੱਕ ਅਂਨੰਦ ਆ ਗਿਆ ਜੀ। ਭਾਈ ਸਾਹਿਬ ਦਾ ਗੱਲ ਕਰਨ ਦਾ ਤਰੀਕਾ ਅਤੇ ਸਮਝਾਉਣ ਦਾ ਤਰੀਕਾ ਬੇਅੰਤ ਵੱਧੀਆ ਹੈ । ਵਾਹਿਗੁਰੂ ਜੀ।

  • @Ravi.pandit.g
    @Ravi.pandit.g 4 месяца назад +4

    ਬਹੁਤ ਵਧੀਆ ਗਿਆਨ ਦੀ ਗੱਲ ਕੀਤੀਆ ਵਾਹਿ ਗੁਰੂ ਜੀ

  • @satnamkhattra1602
    @satnamkhattra1602 8 месяцев назад +23

    ਵਾਹਿਗੁਰੂ g

  • @BaljitKaur-gl9jn
    @BaljitKaur-gl9jn 8 месяцев назад +17

    ਬੁਹਤ ਵਦਿਆ ਗਿਆਨ ਦੀਆ ਗਲਾਂ ਦਸੀਆ ਜੀ 🙏

  • @harinderkaur5075
    @harinderkaur5075 8 месяцев назад +15

    ਭਾਈ ਸਾਹਿਬ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jagsirsingh4420
    @jagsirsingh4420 8 месяцев назад +6

    ਮੱਕੜ ਸਾਬ ਮੇਰੇ ਕੋਲ ਸ਼ਬਦ ਹੈਨੀ ਸੋਡਾ ਧੰਨਵਾਦ ਕਰਨ ਵਾਸਤੇ।ਵੀਰ ਨੇ ਬਹੁਤ ਵਧੀਆ ਮੱਤ ਦਿੱਤੀ ਹੈ । ਅੱਗੇ ਤੋਂ ਵੀ ਇਹੋ ਜਿਹੇ ਇਨਸਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਬੁਲਾਇਆ ਕਰੋ।
    ਧੰਨਵਾਦ

  • @ramanhari510
    @ramanhari510 8 месяцев назад +25

    Consciousness (ਚੇਤਨਾ) is everything.
    ਤੁਹਾਡੀ ਚੇਤਨਾ ਹੀ ਅਸਲ ਸੱਚ ਹੈ ਬਾਕੀ ਸਭ ਭਰਮ ਹੈ ।
    ਤੁਸੀ ਹੀ ਰੱਬ ਦਾ ਰੂਪ ਹੋ ।
    ਅਹਿਮ ਮਨ ਤੋ ਉੱਪਰ ਉੱਠ ਕੇ ਹੀ ਆਪਣੇ ਅਸਲ ਰੂਪ ਪਰਮ ਆਤਮਾ ਨਾਲ ਮਿਲ ਸਕਦੇ ਆ ।
    ਸਭਨਾਂ ਨੂੰ ਪਿਆਰ ਕਰੋ ।
    ਅਗਿਆਨਤਾ ਹੀ ਦੁੱਖਾਂ ਦਾ ਕਾਰਨ ਹੈ ਇਸ ਲਈ ਦੁੱਖ ਵੀ ਭਰਮ ਹਨ ਜੋ ਕਿ ਅਹਿਮ ਮਨ ਨਾਲ ਸਬੰਧਿਤ ਹਨ ।

    • @ThebRar-no3nk
      @ThebRar-no3nk 7 месяцев назад

      Kive jaaniye chetna rabb

    • @zorbaamrinder1167
      @zorbaamrinder1167 Месяц назад

      @@ThebRar-no3nkਧਿਆਨ ਬੰਦਗੀ ਕਰੋ ਜਿੰਨੀ ਕਰ ਸਕਦੇ ਹੋ ਤੇ ਸ਼ਾਂਤ ਰਹੋ।ਕਿਸੇ ਵੀ ਤਰਾਂ ਦੇ ਚਮਤਕਾਰ ਵਿੱਚ ਰੁਚੀ ਨਾ ਰੱਖੋ।ਸਬਰ ਨਾਲ ਚਲਦੇ ਰਹੋ

  • @pritpalbal892
    @pritpalbal892 8 месяцев назад +11

    ਬਹੁਤ ਹੀ ਸੂਖਮ ਸੋਚ, ਧਿਆਨ ਅਤੇ ਗੁਰਮਤਿ ਗਿਆਨ ਨਾਲ ਭਰਪੂਰ ਜਾਣਕਾਰੀ ਦੇਣ ਲਈ ਭਾਈ ਸਾਹਿਬ ਦਾ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਜੀ

  • @GurpreetSingh-gc4ue
    @GurpreetSingh-gc4ue 7 месяцев назад +8

    ਬੌਤ ਬੌਤ ਧੰਨਵਾਦ ਮੱਕੜ ਸਾਬ ਜੀ ਬੌਤ ਸੋਹਣੀ ਇੰਟਰਵਿਊ ਲਈ tuci ਭਾਈ ਸਾਹਿਬ ਜੀ ਨੇ ਵੀ ਬੌਤ ਵਧੀਆ ਜਾਣਕਾਰੀ ਦਿੱਤੀ ਹਲੀਮੀ ਨਾਲ 🙏🙏🙏🙏🙏🙏🙏🙏💯💯💯💯💯

  • @kulvirt
    @kulvirt 8 месяцев назад +17

    ਭਾਈ ਸਾਹਿਬ ਜੀ ਨੂੰ ਬਹੁਤ ਗਿਆਨ ਐ
    ਬਹੁਤ ਵਧੀਆ ਜੀ Waheguru 🙏

  • @realkhalsa5919
    @realkhalsa5919 8 месяцев назад +19

    ਕੌਣ ਹਨ ਇਹ ਭਾਈ ਸਾਹਿਬ ਜੀ
    ਬਹੁਤ ਵਧੀਆ ਵੀਚਾਰ ਸਨ
    ਪਹਿਲੀ ਵਾਰ ਸੁਣਿਆ
    ਸਾਰੇ ਜਵਾਬ ਬੜੇ ਸਹਿਜ ਵੀਚਾਰ ਨਾਲ ਦਸੇ
    ਕੋਈ ਵਖਰੀ ਗਲ ਸੀ
    ਕੋਈ ਅੰਤਰ ਦੀ ਗਲ ਸੀ😇
    ਲੋਕ ਭਲਾਈ ਵਾਸਤੇ ਇਹ ਵੀਚਾਰ ਹੋਣੀ ਚਾਹੀਦੀ ਹੈ
    ਮਕੜ ਜੀ ਬਹੁਤ ਧੰਨਵਾਦ ਜੀ
    ਅਧਿਆਤਮਕ ਵੀਚਾਰ ਹੋਣੀ ਜਰੂਰੀ ਹੈ
    ਸੰਸਾਰ ਵਿੱਚ ਅੰਧਾ ਵੀਚਾਰ ਬਹੁਤ ਹੈ
    ਅਜ ਕਿਸੇ ਨੂੰ ਕੁਝ ਨਹੀ ਪਤਾ
    ਸਭ ਆਪਸ ਵਿਚ ਹੀ ਝਗੜੀ ਜਾਦੇ ਹਨ
    ਨਾਮ ਦੀ ਗੁਰਬਾਣੀ ਦੀ ਸਚ ਦੀ ਵੀਚਾਰ ਕੋਈ ਨਹੀ ਕਰਦਾ

    • @singh6927
      @singh6927 8 месяцев назад +1

      Prabh Milne ka cho search kro RUclips te

    • @khalsaboutique61
      @khalsaboutique61 8 месяцев назад

      ਹਾਂ ਜੀ

    • @jkaurgill4254
      @jkaurgill4254 8 месяцев назад

      Bhai simranjit Singh tohana

  • @kiratsingh8044
    @kiratsingh8044 8 месяцев назад +18

    ਬਹੁਤ ਹੀ ਵਧੀਆ ਵਿਚਾਰ ਨੇ ਬਾਬਾ ਜੀ ਦੇ ❤❤

  • @GurjeetSingh-kj3ti
    @GurjeetSingh-kj3ti 8 месяцев назад +31

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲੈਂਗੇ ਬੱਚੇ ਸਰਨ ਜੋ ਹੋਇ #ਵਾਹਿਗੁਰੂ ਮੱਕੜ ਸਾਭ ਭਾਈ ਸਾਹਿਬ ਜੀ ਨੂੰ ਹੋਰ ਜ਼ਿਆਦਾਂ ਇੰਟਰਵਿਊ ਲਉ ਬੋਹਤ ਬਧਿਆ ਤੇ ਬੋਹਤ ਗਹਿਰੀਆਂ ਅਕਾਲ ਪੁਰਖ ਵਾਹਿਗੁਰੂ ਜੀ ਕੀ ਬਾਤਾਂ ਦਸੀਆਂ ਵਾਹਿਗੁਰੂ ਜੀ #SMTV ਧੰਨਵਾਦ ਜੀ 🙏🏻 ❤🎉

    • @khalsaboutique61
      @khalsaboutique61 8 месяцев назад

      ਭਾਈ ਸਾਹਿਬ ਜੀ ਦਾ ਚੈਨਲ ਹੈ ਤੁਸੀਂ ਉਸ ਉਪਰ ਹਰ ਰੋਜ਼ ਭਾਈ ਸਾਹਿਬ ਜੀ ਦੇ ਵਿਚਾਰ ਸੁਣ ਸਕਦੇ ਹੋ

    • @amriksinghdhanju732
      @amriksinghdhanju732 8 месяцев назад

      Ki name a chenal

    • @khalsaboutique61
      @khalsaboutique61 8 месяцев назад

      ਗੁਰਮੱਤ ਮੈਡੀਟੈਸਨ ਟੋਹਾਣਾ

  • @rajinderkour2896
    @rajinderkour2896 8 месяцев назад +154

    ਭਾਈ ਸਾਹਿਬ ਜੀ ਦੇ ਵੀਚਾਰ ਬਹੁਤ ਹੀ ਗਿਆਨ ਭਰਪੂਰ ਹੈ ਉਹ ਗਿਆਨ ਨਹੀਂ ਜੋ ਬਾਹਰੀ ਸੰਸਾਰ ਵਿੱਚ ਕਿਤਾਬਾਂ ਪੜਕੇ ਜਾਂ ਏਧਰ ਓਧਰ ਜਾਕੇ ਪਰਾਪਤ ਕੀਤਾ ਹੋਵੇ ਨਹੀਂ ਸਗੋਂ ਭਾਈ ਸਾਹਿਬ ਜੀ ਨੇ ਸ਼ਬਦ ਦੀ ਕਮਾਈ ਕਰਕੇ ਆਪਣੇ ਮਨ ਨੂੰ ਸੁੰਨ ਅਵਸਥਾ ਵਿੱਚ ਟਿਕਾ ਕੇ ਪਰਾਪਤ ਕੀਤਾ ਹੋਇਆ ਹੈ

    • @Akaashvaani13
      @Akaashvaani13 7 месяцев назад +8

      @rajinderkour2896 ਸੁੰਨ ਅਵਸਥਾ ਬਾਰੇ ਤੁਸੀਂ ਜੇ ਕੁਝ ਜਾਣਦੇ ਹੋ ਤਾਂ ਦਸੋ।❤plz

    • @Randhawa_712
      @Randhawa_712 5 месяцев назад

      ​​@@Akaashvaani13 ਸੁੰਨ ਮਤਲਬ ਖਾਲੀ (ਸਪੇਸ), ਅਕਾਰ ਰਹਿਤ। ਨੇਤਰ ‌ਬੰਦ ਕਰਨ ਤੇ ਸਾਹਮਣੇ ਜੋ ਹਨੇਰਾ ਦਿਖਾਈ ਦਿੰਦਾ ਹੈ ਉਸਨੂੰ ਸੁੰਨ ਕਹਿੰਦੇ ਹਨ, ਨੇਤਰ ‌ਬੰਦ ਕਰਨ ਤੇ ਅੰਦਰ ਦੀ ਸੁੰਨ ਦਿਖਾਈ ਦਿੰਦੀ ਏ ਤੇ ਨੇਤਰ ਖੋਲਣ ਤੇ ਅਕਾਰ ਅਤੇ ਨੇਤਰਾਂ ਵਿਚਲਾ ਖਾਲੀ ਏਰੀਏ ਨੂੰ ਸੁੰਨ ਕਹਿੰਦੇ ਨੇ। ਇਹਨਾਂ ਦੋਨਾਂ ਸੁੰਨਾਂ ਵਿਚ ਮਾਲਕ ਪ੍ਰਭੂ ਨਿਰਗੁਣ ਸਰੂਪ ਵਿੱਚ ਸਮਾਇਆ ਹੋਇਆ ਹੈ। ਜਿਸਦੀ ਖੋਜ ਕਰਨ ਦਾ ਗਿਆਨ ਗੁਰਬਾਣੀ ਦਿੰਦੀ ਹੈ। (ਓਤ ਪੋਤ) ਮਾਲਕ ਦੋਨਾਂ ਅਵਸਥਾ ਵਿਚ ਸਮਾਇਆ ਹੋਇਆ ਹੈ।

    • @desideshokeen1509
      @desideshokeen1509 4 месяца назад +7

      ਹਨਜੀ ਬਿਲਕੁੱਲ ਪਰ ਏਹੇ ਸੂਖਮ ਭੇਤ ਦੇਣ ਵਾਲੇ ਅਸਲ ਵਿੱਚ ਪਤਾ ਕੌਣ ਨੇ ਉੱਥੋ ਈ ਭਾਈ ਸਾਹਬ ਨੇ ਗਿਆਨ ਲਿਆ, ਉਹ ਹਨ ਭਾਈ ਸਾਹਬ ਭਾਈ ਸੇਵਾ ਸਿੰਘ ਤਰਮਾਲਾ ਜੀ ਗੁਰੂਦੁਆਰਾ ਪ੍ਰਭ ਮਿਲਨੇ ਕਾ ਚਾਓ ਰੌਲੀ ਰੋਡ ਮੋਗਾ ਵਿਖੇ ਭਾਈ ਸਾਹਬ ਜੀ ਦਾ ਬਣਾਇਆ ਬ੍ਰਹਮ ਗਿਆਨ ਕੇਂਦਰ ਜਾਂ ਯੂਨੀਵਰਸਿਟੀ ਕਹਿ ਸਕਦੇ ਆ ਉਥੇ ਹੀ ਸਭ ਨੂੰ ਬ੍ਰਹਮ ਦਾ ਗਿਆਨ ਦੇਕੇ ਪ੍ਰੈਕਟੀਕਲ ਕਰਾਇਆ ਜਾਂਦਾ, ਧੰਨ ਸਨ ਭਾਈ ਸਾਹਬ ਭਾਈ ਸੇਵਾ ਸਿੰਘ ਜੀ ਤਰਮਾਲਾ ਜਿਨ੍ਹਾਂ ਨੇ ਗੁਰਬਾਣੀ ਨੂੰ ਖੋਜਕੇ ਅਨੇਕਾਂ ਜੀਵਾ ਨੂੰ ਅਕੱਥ ਕਥਾ ਰਾਹੀ ਮਨੁੱਖ ਦੇ ਧਰਤੀ ਤੇ ਆਉਣ ਦੇ ਮਕਸੱਦ ਦਾ ਭੇਤ ਦਿੱਤਾ ਤੇ ਉਹਨਾਂ ਨੇ ਕਈ ਕਿਤਾਬਾ ਵੀ ਲਿਖੀਆਂ ਹਨ ਏਹੇ ਜਿਹੜੇ ਸਿਮਰਨਜੀਤ ਸਿੰਘ ਬੈਠੇ ਹਨ ਏਹਨਾ ਨੇ ਵੀ ਏਹ ਗਿਆਨ ਇੱਥੋ ਹੀ ਹਾਸਿਲ ਕੀਤਾ ਤੇ ਭਾਈ ਸੇਵਾ ਸਿੰਘ ਜੀ ਦੀਆ ਕਿਤਾਬਾ ਪੜ੍ਹਕੇ ਹੀ ਏਹ ਬ੍ਰਹਮ ਦਾ ਪਰਚਾਰ ਕਰ ਰਹੇ ਹਨ ਇਕੱਲੇ ਏਹੇ ਨੀ ਹੋਰ ਵੀ ਬਹੁਤ ਗੁਰਮੁਖ ਜੋ ਇੱਥੋ ਗਏ ਹਨ ਉਹ ਵੀ ਆਪਣੀ ਡਿਊਟੀ ਨਿਬਾਅ ਰਹੇ ਨੇ ਦਾਸ ਹੁਣ ਵੀ ਉਥੇ ਹੀ ਹੈ ਵਾਹਿਗੁਰੂ ਜੀ ਸੋ ਸਾਰੀਆ ਸੰਗਤਾਂ ਨੂੰ ਬੇਨਤੀ ਹੈ ਜੋ ਮੋਗੇ ਦੇ ਨੇੜਿਓ ਦੂਰੋਂ ਜਿੱਥੋ ਵੀ ਹਨ ਜੇ ਉਹਨਾਂ ਦਾ ਘਰੇ ਸਰਦਾ ਤੇ ਉਹ ਜੀਵਨ ਬਣਾਉਣਾ ਚਾਹੁੰਦੇ ਹਨ ਤਾ ਗੁਰੂਦੁਆਰਾ ਪ੍ਰਭ ਮਿਲਨੇ ਕਾ ਚਾਓ ਆਓ ਕੁਝ ਸਮਾ ਲਾਓ ਜੇ ਜਿਆਦਾ ਸਮਾ ਵੀ ਲਾਉਣਾ ਤਾ ਫ਼ਾਰਮ ਭਰਕੇ ਇਥੇ ਰਹਿ ਸਕਦੇ ਓ ਗੁਰੂ ਘਰ ਦੇ ਦਰਵਾਜ਼ੇ ਹਮੇਸ਼ਾ ਖੁਲ੍ਹੇ ਹਨ ਸੰਗਤ ਜੀ ਤੇ ਜੇ ਓਦਾਂ ਸੰਗਤ ਕਰਨੀ ਹੋਵੇ ਤਾਂ ਹਰੇਕ ਸ਼ਨੀਵਾਰ ਦੀਵਾਨ ਵੀ ਸੱਜਦੇ ਹਨ ਸੰਗਤ ਬਹੁਤ ਆਉਂਦੀ ਹੈ ਸ਼ਾਮੀ 7 ਵਜੇ ਤੋ ਲੈਕੇ 11 ਵਜੇ ਤੱਕ ਦਾ ਟਾਈਮ ਹੈ ਜੀ, ਸੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

    • @desideshokeen1509
      @desideshokeen1509 4 месяца назад +3

      @@Akaashvaani13 ਸੁੰਨ ਅਵਸਥਾ ਈ ਮਨੁੱਖ ਦੀ ਅਸਲ ਅਵਸਥਾ ਹੈ ਜੀ ਜਿੱਥੇ ਮਨੁੱਖ ਸੌਣ ਤੋ ਬਾਅਦ ਜਾਂਦਾ ਹੈ ਏਦਾ ਬਹੁਤ ਲੰਮੀ ਹੋਜੂ ਵਿਚਾਰ ਵੀਰ ਜੀ ਜਾਂ ਭੈਣ ਜੀ ਜੇ ਕੁਝ ਪੁੱਛਣਾ ਦੱਸਣਾ ਹੈ ਤਾ ਵਟਸਐਪ ਨੰਬਰ ਤੇ ਮੈਸਜ ਕਰ ਸਕਦੇ ਓ ਜੀ। ਧੰਨਵਾਦ🙏

    • @jattsunny3969
      @jattsunny3969 4 месяца назад

      moge prabh milne ka chao gurudwara sahib ja ayio sab jwab mil jange.​@@Akaashvaani13

  • @singhzorawar9922
    @singhzorawar9922 8 месяцев назад +18

    ਧੰਨ ਗੁਰੂ ਨਾਨਕ

  • @PuranSingh-ym4mu
    @PuranSingh-ym4mu 8 месяцев назад +42

    ਇਹੋ ਜਿਹੇ ਇੰੰਟਰਵਿਊ ਹੋਣੇ ਚਾਹੀਦੇ ਹਨ ਸਲੂਟ ਆ ਮੱਕੜ ਸਾਹਬ

  • @gurjeetsingh2072
    @gurjeetsingh2072 8 месяцев назад +23

    ਭਾਈ ਸਿਮਰਨਜੀਤ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਵਾਹਿਗੁਰੂ ਜੀ ਸਾਨੂੰ ਵੀ ਨਾਮ ਦਾਨ ਭਰੋਸਾ ਬਖਸ਼ਣ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਜੀ

  • @kamalbhagat4464
    @kamalbhagat4464 8 месяцев назад +9

    Bhai ਸਾਹਿਬ ਤੁਸੀਂ bhout vadia vachar sajea ketea

  • @baldevsingh2960
    @baldevsingh2960 6 месяцев назад +3

    Buhat vadia program. Minu lagda sare lokan nu eh program Dekha chida Hai..

  • @punjabiWomenWordwide
    @punjabiWomenWordwide 8 месяцев назад +23

    ਬਹੁਤ ਖੂਬ , ਬੜੀ ਹੀ ਸੁਚੱਜਤਾ ਨਾਲ ਬਹੁਤ ਇੱਕਦਮੀ ਜਵਾਬ ਦਿੱਤੇ ਸਵਾਲਾਂ ਦੇ ਭਾਈ ਸਾਹਿਬ ਨੇ , ਕੌਣ ਨੇ ਇਹ ?

    • @sonu5013
      @sonu5013 8 месяцев назад

      youtube.com/@SachNaadOfficial?si=Zspoet8kJshj7ZBk

    • @punjabistatus7235
      @punjabistatus7235 8 месяцев назад +2

      ਭਾਈ ਸਿਮਰਨਜੀਤ ਸਿੰਘ ਜੀ ਟੋਹਾਣਾ ਇਹਨਾਂ ਦੀ ਕਥਾ ਸੁਣ ਕੇ ਜੀਵਨ ਬਦਲ ਜਾਂਦਾ

    • @jaswinderkaurdhillon
      @jaswinderkaurdhillon 7 месяцев назад +1

      Bhai Saab nal asi v telegram te jure hoi a.ajj to 2 dhai saal pehla Bhai Saab nu sunya te meri zindgi change ho gai.odo to hi jure hoi ha.

  • @dhimandhiman2142
    @dhimandhiman2142 4 месяца назад +1

    ਸਿੰਘ ਸਾਹਿਬ ਇਕ ਤੇ ਇਕ ਗਲ ਅਟਲ ਸਚਾਈ ਵਾਲੀ ਕੀਤੀ ਜੇ ਆਪਣੇ ਧਿਆਨ ਤੁਸੀ ਵਾਹਿਗੁਰੂ ਜੋੜੋ🙏🙏🙏🙏🙏

  • @ImRelaxednow
    @ImRelaxednow 8 месяцев назад +7

    Bhai sahib bilkul sach bol rahe ne. Mainu khud nu 1 year ho geya Meditation karde nu. Mainu bohat change lageya life vich. Khush rehana even dukh vele tusi dukhi ni rehande. Bohat kirpa hundi a. Main explain ni kar sakda bohat kuch change ho jande. Waheguru de simran vich hi sab kuch a. Satnam waheguru sab nu change raste paun.
    Pakhandi loka ton bacho te aap os waheguru os parmatma da simran karo. Nature hi sab kuch a. Etho hi paida hoye a te es vich hi sama jana.

    • @jkaurgill4254
      @jkaurgill4254 8 месяцев назад

      How many hours we have to mediate can you please tell me

    • @ImRelaxednow
      @ImRelaxednow 8 месяцев назад

      @@jkaurgill4254 Just do it for 10-15 mins in the start and trh the breathing technique. Just focus on your breathing.

  • @harpreetkataria2814
    @harpreetkataria2814 8 месяцев назад +7

    ਸਹੀ ਗਿਆਨ ਹੈ ਜੀ ਭਾਈ ਸਾਬ ਨੂੰ

  • @Jugrajsngh345
    @Jugrajsngh345 8 месяцев назад +44

    ਜਿਹੜਾ ਗੁਰਮੰਤਰ ਜਪਦਾ ਜਿਹੜਾ ਜੀਵ ਅਨਹਦ ਸੁਣਦਾ ਉਹ ਆਪਣੇ ਨਾਮ ਅੱਗੇ ਸੰਤ ਨਹੀ ਲਗਾਉਦਾ ਉਹਨੂੰ ਪਤਾ ਲੱਗ ਜਾਂਦਾ ।ਕਿ ਨਿਮਾਣਾ ਨਿਤਾਣਾਂ ਹੋ ਕੇ ਮਾਲਕ ਮਿਹਰ ਕਰਦਾ॥ ਬਹੁਤ ਬਹੁਤ ਧੰਨਵਾਦ ਭਾਈ ਸਿਮਰਜੀਤ ਸਿੰਘ ਜੀ ॥
    ਪੰਜਾਬ ਦੇ ਹੀਰੇ
    ਭਾਈ ਸੇਵਾ ਸਿੰਘ ਤਰਮਾਲਾ ਭਾਈ ਦਲਬੀਰ ਸਿਘ ਪ੍ਰਭ ਮਿਲਣੇ ਕਾ ਚਾਓ
    ਭਾਈ ਡਿਪਟੀ ਸਿੰਘ ਜੰਡਿਆਲਾ
    ਭਾਈ ਲੱਖਬੀਰ ਸਿੰਘ ਫਰਿਦਕੋਟ
    ਭਾਈ ਧਰਮਜੀਤ ਮੋਗਾ ਕੋੰਕੇ
    ਭਾਈ ਹਰਦੇਵ ਸਿੰਘ ਖਾਲਸਾ ਹੁਸ਼ਿਆਰਪੁਰ

    • @singhmanjit790
      @singhmanjit790 8 месяцев назад +2

      ਸਾਡੇ ਲਈ ਤੁਸੀਂ ਵੀ ਸਤਿਕਾਰਯੋਗ ਹੋ ਭਾਈ ਸਾਹਿਬ ਜੀ।

    • @preetdidiary6157
      @preetdidiary6157 8 месяцев назад +1

      ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ... 🙏🙏🙏ਇਹੋ ਜਿਹੇ ਹੀਰੇ ਬਖਸ਼ਣ ਲਈ 🙏🙏🙏

    • @Jugrajsngh345
      @Jugrajsngh345 8 месяцев назад +2

      @@singhmanjit790 ਵਾਹਿਗੁਰੂ 🙏🙏ਏਕਸ ਪਿਤਾ ਏਕਸ ਕੇ ਹਮ ਬਾਰਿਕ

    • @singhmanjit790
      @singhmanjit790 8 месяцев назад

      @@Jugrajsngh345 ਵਾਹਿਗੁਰੂ ਜੀ🙏🙏🙏

  • @ManpreetKaur-cv6il
    @ManpreetKaur-cv6il 8 месяцев назад +7

    Manu ta har gal sun ke bohut anand aya waheguru ji 🙏 sab tu sohni interview 🙏

    • @sarbjeetsingh3339
      @sarbjeetsingh3339 8 месяцев назад

      Bhai saab simran da abhiaas bahut sohna karode

  • @kamalpreetdhindsa
    @kamalpreetdhindsa 8 месяцев назад +6

    Waheguru ji ...shukr aa 🙏

  • @jassasingh4337
    @jassasingh4337 8 месяцев назад +5

    ਵਾਹਿਗੁਰੂ ਜੀ ਬਹੁਤ ਹੀ ਵਧੀਆ ਵਿਚਾਰ ਕੀਤੀ ਹੈ

  • @baljindergill9256
    @baljindergill9256 2 часа назад

    ਲਾ ਜਵਾਬ ਬਹੁਤ ਵਧੀਆ ਲੱਗਾ ਸੁਣ ਕੇ । ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @sarassinghjoy9734
    @sarassinghjoy9734 8 месяцев назад +17

    ਇਹ ਸਭ ਗਿਆਨ ਬਹੁਤ ਵਧੀਆ ਲਗਿਆ ਜੀ ਬਹੁਤ ਕੁਝ ਮਿਲਿਆ ਸਿੱਖਣ ਨੂੰ ਹੁਣ ਪਤਾ ਲੱਗ ਗਿਆ ਧਰਮ ਕੋਈ v different ni hai bs ਸਭ ਦਾ ਸਾਰ ਇੱਕੋ ਹੈ ਸਮਝਣ ਦੀ ਲੋੜ ਹੈ ਬਸ ਮੈਂ ਹਮੇਸ਼ਾ ਸੋਚਦੀ c Guru di ਬਾਣੀ ਇਹ ਸਭ ਨਿਕਾਰਦੀ ਹੈ
    ਪਰ ਮੇਰਾ ਹੀ ਗਿਆਨ ਬਹੁਤ ਘੱਟ ਹੈ ਗੁਰਬਾਣੀ ਤਾਂ ਸਭ ਕੁਝ ਬਿਆਨ ਕਰ ਰਹੀ ਹੈ 🙏🏻🙏🏻 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ 🙏🏻🙏🏻🙏🏻🙏🏻🙏🏻
    ਸੁਪਰੀਮ ਪਾਵਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦ🙏🏻🙏🏻🙏🏻🙏🏻🙏🏻

  • @gobindsingh2913
    @gobindsingh2913 2 месяца назад

    Waheguru ji sukhrana guru ji waheguru ji waheguru ji sukhrana guru ji sukhrana guru ji sukhrana guru ji

  • @diljeetsingh83
    @diljeetsingh83 8 месяцев назад +11

    ਅਨਰਜ਼ੀ ਵਾਲੀ ਗੱਲ ਬਿਲਕੁਲ ਸਹੀ ਸ਼ੁਕਰੀਆ ਗਿਆਨੀ ਜੀ

  • @rampalsingh9405
    @rampalsingh9405 7 месяцев назад +1

    ਬਹੁਤ -ਬਹੁਤ ਵਧੀਆ ਵਿਚਾਰ ਚਰਚਾ ਕੀਤੀ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ।

  • @Hello-jz6ve
    @Hello-jz6ve 8 месяцев назад +50

    ਭਾਈ ਸਿਮਰਨਜੀਤ ਸਿੰਘ ਟੋਹਾਣਾ ਜੀ ਦੇ ਵਿਚਾਰ ਸਣੇ ਕੇ ਮਨ ਨੂੰ ਬਹੁਤ ਸਾਂਤੀ ਮਿਲਦੀ ਹੈ ਵਾਹਿਗੁਰੂ ਜੀ ਅਸੀਂ ਵੀ ਤੇਰਾ ਨਾਮ ਜਪਿਏ

    • @amarjitkaur4948
      @amarjitkaur4948 8 месяцев назад +1

      Waheguru waheguru waheguru ji 🙏🙏🙏🙏🙏🙏🙏🙏🙏🙏🙏🙏

    • @ParamjeetKaur-tn5px
      @ParamjeetKaur-tn5px 8 месяцев назад

      Kithe h sangat g tohana pls, which state,dicrt

    • @AzaadPanjab-rh2ep
      @AzaadPanjab-rh2ep 8 месяцев назад +1

      Tohana ਮੂਨਕ ਤੋਂ ਅੱਗੇ ਹੈ ਹਿਸਾਰ ਨੂੰ ਜਾਂਦਿਆ ਰਸਤੇ ਵਿਚ ਆਉਂਦਾ

    • @deepsingh3824
      @deepsingh3824 8 месяцев назад

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @karnailsinghkhalsausa176
    @karnailsinghkhalsausa176 8 месяцев назад +1

    ਧੰਨਵਾਦ ਜੀ। ਬਹੁਤ ਵਧੀਆ। ਵਾਹਿਗੁਰੂ ਸਭ ਤੇ ਮੇਹਰ ਕਰੋ ਜੀ।

  • @nihalsingh9658
    @nihalsingh9658 8 месяцев назад +4

    Waheguru ji waheguru ji bht he Gyan deya gallan.bht vdiya uprala Verji..god bless you

  • @RanjitSingh-ms2yu
    @RanjitSingh-ms2yu 8 месяцев назад +17

    ਆਨੇ ਨੂੰ ਰਾਹ ਦਖਾਉਣ ਵਾਲੀ ਇਟਰਵਿਉ ਬਹੁਤ ਵਧਿਅ ਜੀ

  • @SandeepKaur-w2t8m
    @SandeepKaur-w2t8m 8 месяцев назад +20

    Brilliant interview 😊😊

  • @a_kaur4547
    @a_kaur4547 5 месяцев назад +2

    Buhat buhat Dhanwad Bhai Simranjeet Singh ji 🙏🏻
    Waheguruji kirpa krni saanu sab nu Naam di Daat Denna ji🙏🏻

  • @Tara.singh.sunner
    @Tara.singh.sunner 8 месяцев назад +5

    ਧੰਨਵਾਦ SMTV

  • @sarbjeetkaur2816
    @sarbjeetkaur2816 8 месяцев назад +4

    ਬਹੁਤ ਵਧੀਆ ਗੱਲਬਾਤ 🙏🙏🙏🙏🙏🙏🙏🙏

  • @GURWINDERSingh-f8u
    @GURWINDERSingh-f8u 8 месяцев назад +15

    Waheguru ji 🙏🙏🙏🙏🙏

  • @VikramSingh-qm5hc
    @VikramSingh-qm5hc 8 месяцев назад +2

    ਬਿਲਕੂਲ ਠੀਕ‌ ਕਿਹਾ 🙏👍

  • @KalasinghSingh-t7k
    @KalasinghSingh-t7k 8 месяцев назад +24

    ਬਹੁਤ ਧੰਨਵਾਦ ਕਿਰਪਾ ਕਰਕੇ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਉਨ੍ਹਾਂ ਨੂੰ ਵੀ ਸੰਗਤਾਂ ਦੇ ਰੂਬਰੂ ਲੈ ਕੇ ਆਓ

  • @harpreetsingh-dl1hs
    @harpreetsingh-dl1hs 8 месяцев назад +16

    ਬ੍ਰਹਮ ਗਿਆਨੀ🙏🙏👏

    • @ACADMY.acadmy
      @ACADMY.acadmy 8 месяцев назад

      Satinam waheguru ji

    • @Khalsa1699mrsingh
      @Khalsa1699mrsingh 5 месяцев назад

      O ja bhrawa maharaj ne keha bramhgyani ki ਗਤ bramhgyani jaane .

  • @BHAIVIJAYSINGH
    @BHAIVIJAYSINGH 8 месяцев назад +9

    Simranjot ji pehla ap ji da bahut bahut dhannwad jo ap ji bhai saab ji nu apne channel te lai ke aye

  • @KuldeepSingh-l9h6g
    @KuldeepSingh-l9h6g 7 месяцев назад +3

    Wahiguru Wahiguru Wahiguru Ji

  • @dharmindersinghvlogs5375
    @dharmindersinghvlogs5375 8 месяцев назад +5

    ਬਹੁਤ ਬਹੁਤ ਬਹੁਤ ਸੋਹਣੀ ਵਿਚਾਰ।

  • @DilbagSingh-db6zp
    @DilbagSingh-db6zp 8 месяцев назад +3

    ਬਹੁਤ ਹੀ ਵਧੀਆ ਵੀਡੀਓ

  • @tarinderjeetsingh9885
    @tarinderjeetsingh9885 8 месяцев назад +19

    ਭਾਈ ਸਾਹਿਬ ਦਿਲ ਨੂੰ ਛੂਹ ਗਈਆਂ ਸਾਰੀਆਂ ਗੱਲਾਂ

  • @sandhubani1599
    @sandhubani1599 8 месяцев назад +3

    Veer g man Khush ho geya vichaar sunke waheguru chardikalla rakhe

  • @kahansingh9700
    @kahansingh9700 8 месяцев назад +4

    ਵਾਹਿਗੁਰੂ ਜੀ

  • @IcY_47
    @IcY_47 8 месяцев назад +1

    Bhut hi sohni interview aa bhut kuj sikhn nu miliaa thnks ji🙏🙏 jdo aapa prmatma de nede jande aa oh kn kn ch samayaa desda hai sari kehd ji deyaan di hai

  • @harmanpreetkaur751
    @harmanpreetkaur751 8 месяцев назад +5

    🙏🙏🙏Best interview

  • @davindersingh8229
    @davindersingh8229 8 месяцев назад +8

    Very good taking

  • @pargatdhaliwal2404
    @pargatdhaliwal2404 8 месяцев назад +5

    ਬਹੁਤ ਵਧੀਆ. ਐਪੀਸੋਡ

  • @proudsikh-uj6rw
    @proudsikh-uj6rw 8 месяцев назад +5

    Waheguru ji reham kro ❤❤

  • @inderjitjhutty7746
    @inderjitjhutty7746 8 месяцев назад +11

    ਬਹੁਤ ਵਧੀਆ ਐਪੀਸੋਡ

  • @JJ_7658
    @JJ_7658 8 месяцев назад +2

    Beautiful thank you so much.So much deep information about Guru
    Guru GranthSahib thank you Makar sahib

  • @amarjitsingh402
    @amarjitsingh402 8 месяцев назад +3

    ੴ☬ ਵਾਹਿਗੁਰੂ ਜੀ ਕਾ ਖ਼ਾਲਸਾ ll
    ਵਾਹਿਗੁਰੂ ਜੀ ਕੀ ਫ਼ਤਹਿ ll ☬ੴ
    ੴ☬ ਵਾਹਿਗੁਰੂ ਜੀਓ ☬ੴ
    🌷💜🙏🙏🙏🙏🙏💜🌷

  • @mkaur8325
    @mkaur8325 8 месяцев назад +1

    Bahut gyan di video. Waheguruji di nehar nal suni

  • @AmandeepSingh-bu4wn
    @AmandeepSingh-bu4wn 8 месяцев назад +4

    ਵਹਿਗੁਰੂ ਸਾਹਿਬ ਜੀ

  • @pb12gagan35
    @pb12gagan35 8 месяцев назад +1

    Waheguru ji ki khalsa waheguru ji ki fathe thanku waheguru ji bhuat kuj sunn nu mileaa

  • @KulwinderSingh-fd7ei
    @KulwinderSingh-fd7ei 8 месяцев назад +9

    ਵਾਹਿਗੁਰੂ ਜੀ ਅਨੰਦ ਮਈ ਜੀਵਨ ਜੀਣ ਲਈ ਬਿਨ੍ਹਾ ਕੁੱਝ ਮੰਗੇ ਨਾਮ ਜੱਪੋ । ਕੁੱਝ ਟਾਈਮ ਕਰੋ ਉਹ ਅਕਾਲ ਪੁਰਖ ਮਿਲਦਾ ਹੈ ,,,, ਉਹ ਸਵਾਦ ਹੀ ਵੱਖਰਾ ਹੈ ,, ਆਪਣੇ ਆਪ ਤੁਹਾਨੂੰ ਤੁਹਾਡੇ ਸਵਾਲਾਂ ਦਾ ਜਵਾਵ ਮਿਲ ਜਾਣਾ ,, ਧਿਆਨ ਕਰੋ ਤੁਸੀ ਵੀ ਉਸ ਪਰਮਾਤਮਾ ਦੇ ਦਰਸ਼ਨ ਕਰ ਸਕਦੇ ਹੋ,, ਵਾਹਿਗੁਰੂ ਜੀ ।🙏🏻

  • @SarojKumar-dt5hj
    @SarojKumar-dt5hj 2 месяца назад +1

    Waheguru ji dhanyawad Ji dhanyawad veer ji dhanyawad channel vale veer Ji

  • @GurjitSingh-jh6us
    @GurjitSingh-jh6us 8 месяцев назад +4

    Great gian mai giani ji ap ji de sare vichara nal 1000parsant manda ha thnx

  • @SukhvinderSingh-xs3si
    @SukhvinderSingh-xs3si 7 месяцев назад +1

    Waheguru g di kirpa sadke bahut sare swalan de jabab mile. Makker g aaj tuci v sach da aanand maan rahe c. Bahut vadiya lageya. Menu sant singh maskeen g to baad bhai sahib nu sun ke santushati hoi. Badi kirpa khalsa g te waheguru g di. Waheguru Waheguru.