Комментарии •

  • @harmeshmanavadvocate2639
    @harmeshmanavadvocate2639 3 месяца назад +39

    ਮਾਣਯੋਗ ਭੈਣੋਂ, ਪਹਿਲਾਂ ਦੀ ਤਰ੍ਹਾਂ ਇਹ ਪ੍ਰੋਗਰਾਮ ਵੀ ਬਹੁਤ ਮਹੱਤਵਪੂਰਨ ਹੈ। ਨਿਮਰਤਾ ਸਹਿਤ ਬੇਨਤੀ ਹੈ ਕਿ ਦੂਸਰਿਆਂ ਦੀ ਬੀਮਾਰੀ ਅਤੇ ਸਮੱਸਿਆ 'ਤੇ ਹੱਸ ਕੇ ਗੱਲ ਕਰਨਾ ਠੀਕ ਨਹੀਂ ਲੱਗਦਾ। ਮਾਹਿਰਾਂ ਤੋਂ ਇਹ ਅੰਦਾਜ਼ ਸਿੱਖ ਕੇ ਆਮ ਲੋਕ ਮਾਨਸਿਕ ਰੋਗੀਆਂ ਅਤੇ ਮਾਨਸਿਕ ਕਸਰਾਂ ਵਾਲਿਆਂ ਨਾਲ ਮਜ਼ਾਕੀਆ ਅੰਦਾਜ਼ ਨਾਲ ਗੱਲ ਕਰਕੇ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਵੈਸੇ ਤਾਂ ਕਿਸੇ ਨੂੰ ਵੀ ਏਵੇਂ ਗੱਲ ਨਹੀਂ ਕਰਨੀ ਚਾਹੀਦੀ ਜਿਸ ਨਾਲ ਦੂਸਰਿਆਂ ਨੂੰ ਬੁਰਾ ਲੱਗੇ।
    ਆਦਰ ਸਹਿਤ ਧੰਨਵਾਦ ਜੀ 🙏

    • @pamsandhu934
      @pamsandhu934 3 месяца назад +1

      So true

    • @pamsandhu934
      @pamsandhu934 3 месяца назад

      What is funny about this.

    • @pamsandhu934
      @pamsandhu934 3 месяца назад

      What is funny about this.

    • @GurdevSingh-vd5ie
      @GurdevSingh-vd5ie 2 месяца назад

      ਸਮਾਜ ਦਾ ਲੇਖਾ ਜੋਖਾ 😮ਹਰੇਕ ਦਾ ਮੰਨ ਉਦੋਂ ਤੱਕ ਚੰਚਲਤਾ ਸ਼ੈਤਾਨੀ ਖਰਮਸਤੀਆਂ ਰੱਖਦਾ ਹੈ ਜਦੋਂ ਤੱਕ ਬੰਦਾ ਥੋੜਾ ਸੋਖਾ ਹੈ 😮ਸੋਖਾ ਬੰਦਾ ਜਨਾਨੀ ਜ਼ਿਆਦਾ ਚੰਚਲ ਹੋਣ ਤੇ ਮਜ਼ਾਕ ਵੀ ਬਹੁਤ ਕਰਦੇ ਨੇ ੍੍😮ਇਹ ਕੁਦਰਤੀ ਵਰਤਾਰਾ ਹੈ ੍੍੍😮 ਇਨਸਾਨ ਮਜਾਕ ਮਜਾਕ ਚ ਕਿਸੇ ਨੂੰ ਪ੍ਰੇਸ਼ਾਨ ਕਰਨ ਲਈ ਨਹੀ ਵੈਸੇ ਹੀ ਮਜੇ ਲੈਣ ਦੇ ਚੱਕਰ ਚ ਬਹੁਤ ਕੁੱਝ ਐਸਾ ਬੋਲ ਜਾਂਦਾ ਕਿ ੍੍ਇਕ ਆਧ ਵਾਰ ਦਾ ਮਜ਼ਾਕ ਤ ਚਲ ਜਾਂਦਾ 😮ਪਰ ਜਦੋਂ ਉਸਨੂੰ ਪਤਾ ਲਗ ਜਾਂਦਾ ਇਹ ਹੁੰਣ ਥੋੜਾ ਤਨਾਵ ਚ ਗੁੱਸੇ ਚ ਯਾ ਏ ਸੈਹਜ ਹੋਣ ਲੱਗ ਪਿਆ। ਫੇਰ ਔ ਜਾਣ ਜਾਣ ਕੇ ਹੋਰਾਂ ਨੂੰ ਵੀ ਦੱਸਦੇ ਹੋਏ 😮ਇਸ ਤਰ੍ਹਾਂ ਡਿਪਰੈਸ਼ਨ ਦੀ ਸ਼ੁਰੂਆਤ ਹੁੰਦੀ ਹੈ।।।😮ਆ ਰੇਡੀਓ ਮਿਰਚੀ 😮 ਨੂੰ ਲੈ ਲਉ ੍।ਮਜਾਕ ਕਰਦੇ ਕਰਦੇ ਚੰਗੇ ਭਲੇ ਬੰਦੇ ਨੂੰ ਕੁੱਝ ਮਿੰਟਾਂ ਚ ਡਿਪਰੈਸ਼ਨ ਚ ਪਾ ਦਿੰਦੇ ਨੇ।।।😮ਰਿਅਲ ਜ਼ਿੰਦਗੀ ਜਦੋਂ ਏਦਾਂ ਹੁੰਦਾ ਹੈ।। ਅੱਜਕਲ ਇਹ ਪ੍ਰਚਲਨ ਬਹੁਤ ਜ਼ਿਆਦਾ ਚਲ ਰੇਹਾ ਹੈ ੍੍੍😮ਸੋਹਰੇ ਪਰਿਵਾਰ ਨੂੰ ਅਪਣੇ ਭੈਣ ਭਰਾ ਦਾ ਮੜਾ ਜਿਹਾ ਕੋਈ ਹਿਸਾ ਯੂਜ ਕਰਨ ਤੇ ਚਾਹੇ ਗੇਲਰੀ ਘਰ ਦੀ ਕਯੋਂ ਨਾਂ ਹੋਵੇ ੍੍ਸਸ ਸੋਹਰੇ ਘਰਾਂ ਚ ਲੜਾਈ ਪਵਾ ਦਿੰਦੇ ਨੇ 😮😮ਜੇੜੀਆ ਗੱਲਾਂ ਬਾਤਾਂ ਇਹ ਬੀਬੀਆਂ ਕਰ ਰਹਿਆਂ ਹਨ ੍੍😮ਮੰਨ ਲੋ ਛਕ ਵਾਲੀ ਆਦਤਾਂ।੍ਇਕ ਗੱਲ ਨੂੰ ਸੋ ਵਾਰੀ ਕਹੀ ਸੂਣੀ ਜਾਏ ਆਠ ਦਸ ਜਾਣੇਆ ਤੋਂ।।ਇਹ ਛਕ ਲਾਜ਼ਮੀ ਹੌ ਜਾਂਦਾ ਹੈ 😮ਦੂਖੀ ਇਨਸਾਨ ਨੂੰ ਸੁਖੀ ਇਨਸਾਨ ਤਦੋਂ ਤੱਕ ਮਜ਼ਾਕ ਪ੍ਰੇਸ਼ਾਨ ਕਰਦਾ ਜਦ ਤੱਕ ਔਹੋ ਆਪ ਦੁਖੀ ਨਾ ਹੋ ਜਾਏ 😮ਫੈਰ ਉਸਨੂੰ ਪਤਾ ਲੱਗਦਾ ਹੈ ਕਿ ਭਾਅ ਪੈਂਦੀ ਹੈ 😮

    • @GurdevSingh-vd5ie
      @GurdevSingh-vd5ie 2 месяца назад

      ਤੁਸੀਂ ਐਥੇ ਹੀ ਨੋਟ ਕਰ ਲਵੋ ਇਹ ਦੋਵੇਂ ਜਾਣੀਆਂ।। ਇੱਕ ਬਹੁਤ ਹੀ ਗੰਭੀਰ ਬੀਮਾਰੀ ਨੂੰ ਕਿਵੇਂ ਹਸ ਹਸ ਕੇ ਦਸ ਰਹਿਆਂ ਹਨ।। ਐਨਾਂ ਤੋਂ ਸਮਝਦਾਰ ਤਾਂ ਅਸੀਂ ਹਾਂ।।। ਪਿਛਲੇ ਸਾਲ ਦੀ ਗੱਲ ਹੈ।੍ਕੋਈ ਰਿਸ਼ਤੇਦਾਰ ਦੀ ਦਵਾਈ ਚੱਲ ਰਹੀ ਸੀ ਡਿਪਰੈਸ਼ਨ ਦੀ ੍😢ਮੇਰਾ ਨਾਲ ਜਾਣਾਂ ਹੋਇਆ।।ਔਥੇ ਬਹੁਤ ਜ਼ਿਆਦਾ ਲੋਕਾਂ ਨੂੰ ਇਹ ਬੀਮਾਰੀ ਦੀ ਦਵਾਈ ਲੈਣ ਆਏ ਸੀ।।।😮😢 ਮੈਂ ਬੈਠਾ ਸਭ ਨੂੰ ਦੇਖ ਰੇਹਾ ਸੀ ਪਰ। ਕਿਸੇ ਨੂੰ ਬੁਲਾਇਆ ਨਹੀਂ।। ਜਿਵੇਂ ਆਪਾਂ ਆਮ ਕਿਤੇ ਬੁਲਾ ਲੈਦੇ ਹਾਂ ਜੀ ਆ ਆਏ ਹੈ ਔਏ ਹੈ ਗੱਲਾਂ ਬਾਤਾਂ 😢ਪਰ ਮੈਨੂੰ ਪਤਾ ਸੀ ਕਿ ਐਥੇ ਐਨਾਂ ਨੂੰ ਕਿਸੇ ਦੇ ਨਾਲ ਗੱਲ ਕਰਨ ਤੇ ‌‌ਕੋਈ ਰਲਦੀ ਮਿਲਦੀ ਗਲ ਜੋ ਜ਼ਿੰਦਗੀ ਦੀ ਮੁਹੋਂ ਇਤਫ਼ਾਕ ਨਾਲ ਨਿਕਲ ਗਈ ਤਾਂ। ਮੇਰੇ ਨਾਲ ਲੜਾਈ ਯਾਂ ਹਮਲਾ ਵੀ ਕਰ ਸਕਦੇ ਨੇ।।😢😢ਭਾਈ ਕਿਸੇ ਨੂੰ ਵੀ ਇੱਕ ਜੇਹਾ ਮਜ਼ਾਕ ਨਾ ਕਰੋ 😢ਜੇ ਕਰਦੇ ਵੀ ਹੋ ਬਸ ਇਹ ਖਯਾਲ ਰੱਖੋ ਜਿਸ ਦਿਨ ਉਸਦਾ ਥੋਨੂੰ ਵੇਖ ਕੇ ਮੁੰਹ ਬਣਨ ਲੱਗੇ 😢ਉਸ ਦਿਨ ਤੋਂ ਬਾਅਦ ਕਦੇ ਵੀ ਮਜ਼ਾਕ ਨਾ ਕਰੋ ਉਸ ਨਾਲ।।।ਕਯੋਕਿ ਥੋਡੇ ਤੋਂ ਵੱਡਾ ਉਸਦੀ ਜ਼ਿੰਦਗੀ ਦਾ ਦੁਸ਼ਮਣ ਨਹੀਂ ਹੋ ਸਕਦਾ ਭਾਈ ਮੇਰੀ ਗੱਲ ਸਮਝ ਲੋ 😢😢😢😢

  • @SidhuSaab-oi1nm
    @SidhuSaab-oi1nm 3 месяца назад +30

    ❤ ਧੰਨਵਾਦ ਕੀਤਾ ਜਾਂਦਾ ਵੀਡੀਓ ਪਾਉਣ ਲਈ ਬੇਟੀ ਨੇ ਵਧੀਆ ਜਾਣਕਾਰੀ ਦਿੱਤੀ ਮਾਨਸਿਕ ਰੋਗੀ ਠੀਕ ਤਾਂ ਹੋ ਸਕਦਾ ਪਰ ਜੇ ਰੋਗੀ ਮੰਨ ਜਾਵੇ ਕਿ ਮੈਂ ਮਾਨਸਿਕ ਰੋਗੀ ਹਾਂ ਪਰ ਕੋਈ ਮੰਨਣ ਨੂੰ ਤਿਆਰ ਨਹੀਂ ਹੁੰਦਾ

    • @gurpreettoor568
      @gurpreettoor568 3 месяца назад +2

      😊😊😊😊😊😊😊😊😊❤❤❤😊😊

    • @desibulls8600
      @desibulls8600 2 месяца назад

      ❤💯💯💯✅️🕳🤍💯❤

    • @Kaurjawandha07
      @Kaurjawandha07 Месяц назад +1

      ਸਹੀ ਕਿਹਾ ਜੀ

  • @Lovenature-nt8zm
    @Lovenature-nt8zm 2 месяца назад +12

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏

    • @desibulls8600
      @desibulls8600 2 месяца назад +2

      🌸🙏🏼🌸Satnaam Shiri Waheguru Ji🌸🙏🏼🌸

  • @gurpreetkaurgill1840
    @gurpreetkaurgill1840 3 месяца назад +5

    ਬੇਟੇ, ਸ਼ੁਕਰੀਆ।ਪ੍ਰੋਗਰਾਮ ਬਹੁਤ ਵਧੀਆ ਚਲ ਰਿਹਾ ਹੈ ਅਤੇ ਵਿਸ਼ਾ ਬਹੁਤ ਵਧੀਆ ਲਿਆ ਹੈ। ਤੁਹਾਡੇ ਦੋਨਾਂ ਦਾ ਬਹੁਤ ਵਧੀਆ ਰੋਲ ਹੈ।ਪਰ ਇਹ ਕੋਈ ਹੱਸ ਹੱਸ ਕੇ ਕਰਨ ਵਾਲ਼ਾ ਪ੍ਰੋਗਰਾਮ ਨਹੀਂ ਕਿਉਂਕਿ ਜਦੋਂ ਲੋਕ ਜਾਂ ਪ੍ਰੀਵਾਰ ਇਹ ਦੁੱਖ ਝੇਲ ਰਹੇ ਹਨ ਤਾਂ ਉਹਨਾਂ ਦੇ ਲੈਵਲ ਤੇ ਖੜ੍ਹ ਕੇ ਪ੍ਰੋਗਰਾਮ ਕਰਨਾ ਚਾਹੀਦਾ ਹੈ। ਧੰਨਵਾਦ।

  • @Lovenature-nt8zm
    @Lovenature-nt8zm 2 месяца назад +3

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @gurmitsingh4899
    @gurmitsingh4899 3 месяца назад +3

    Bahut vadiya discussion kitti hai Ji, Parmatama tuhanu lambiyaan umraan bakshann...

  • @skattorney6755
    @skattorney6755 25 дней назад

    Very nice presentation

  • @randeepkaur8026
    @randeepkaur8026 Месяц назад

    ਬਹੁਤ ਬਹੁਤ ਧੰਨਵਾਦ ਜੀ🙏🙏

  • @Waheguru-cd7kw
    @Waheguru-cd7kw 3 месяца назад +4

    ਸਤਿ ਸ਼੍ਰੀ ਆਕਾਲ ਜੀ 🙏 ਦੇਨਾਂ ਪੇਣਾ ਨੂੰ ਜੀ

  • @mandeepkaba3221
    @mandeepkaba3221 3 месяца назад +1

    ਬਹੁਤ ਵਧੀਆ ਜਾਣਾਕਾਰੀ

  • @jagdishkaur4299
    @jagdishkaur4299 3 месяца назад +4

    Dr sahib bahut hi vadhia trike nal her problem nu explain krde ne..🙏😊🌺💐🌹

  • @RamandeepkaurBehniwal
    @RamandeepkaurBehniwal 3 месяца назад +2

    ਬਹੁਤ ਖੂਬਸੂਰਤ ਗੱਲਬਾਤ

  • @anhadnaad5082
    @anhadnaad5082 3 месяца назад +10

    ਲਾਹੇਵੰਦ ਜਾਣਕਾਰੀ ਦੇਣ ਲਈ ਧੰਨਵਾਦ,, ਪਰ ਮੈਨੂੰ ਲੱਗਿਆ ਕਿ ਇਹ ਗੰਭੀਰ ਮੁੱਦਾ ਹੈ ਜਿਸਤੇ ਤੁਸੀਂ ਗੱਲ ਕਰ ਰਹੇ ਹੋ,, ਐਨਾ ਹੱਸ ਹੱਸ ਕੇ ਗੱਲ ਕਰਦੇ ਹਾਂ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਅਸੀਂ ਕਿਸੇ ਦੀ ਤਕਲੀਫ ਦਾ ਮਜ਼ਾ ਲੈ ਰਹੇ ਹਾਂ

  • @KamalAggarwal-vs8cp
    @KamalAggarwal-vs8cp 3 месяца назад +2

    Thnx. .good demo ....all for free

  • @ripangill7606
    @ripangill7606 2 месяца назад

    Beautiful guest with most beautiful long hair

  • @SurinderMann-i4e
    @SurinderMann-i4e 2 месяца назад +3

    ਧੰਨਵਾਦ ਜੀ ਪਰ ਅਸੀਂ ਮਾਨਸਿਕ ਰੋਗੀ ਨੂੰ ਦਵਾਈ ਕਿਵੇਂ ਦੇ ਸਕਦੇ ਹਾ ਦਵਾਈ ਆਪਣੇ ਆਪ ਤਾਂ ਲੈ ਨਹੀਂ ਰਹੇ ❤❤🙏🙏❤

  • @AmandeepKaur-x8d
    @AmandeepKaur-x8d 3 месяца назад +2

    Nice discussion

  • @kahansingh2348
    @kahansingh2348 3 месяца назад +2

    Thanks sister ji

  • @DALJEETSINGH-n4l
    @DALJEETSINGH-n4l 2 месяца назад

    Sab toh vadi gal hai ji

  • @surjitbhangu4287
    @surjitbhangu4287 3 месяца назад +3

    Great information 👍

  • @HarpreetSingh-lg9dt
    @HarpreetSingh-lg9dt 2 месяца назад

    Good information thanks🙏

  • @parmjeetkaur3313
    @parmjeetkaur3313 3 месяца назад +1

    Bhut vdhia jankari paranide de patient di pehcha karni bhut difficult hai

  • @Narinderpal-y1p
    @Narinderpal-y1p 3 месяца назад

    Bhut dhanwaad sis meri issha poori krti

  • @jasleenkaur1610
    @jasleenkaur1610 4 месяца назад +6

    Pta kis tra lagge ki real problem aa.....kyi waar shak di wja theek bi taa hundi hai...

  • @kashmirsingh1619
    @kashmirsingh1619 3 месяца назад +1

    Sat Siri akal beta ji . Good conversation.

  • @jagtarsidhu5743
    @jagtarsidhu5743 3 месяца назад +2

    Very nice

  • @jasleenkaur1610
    @jasleenkaur1610 4 месяца назад +2

    Treatment ki hai....ajjkal taa sare hi iss tra dian tention ne....

  • @rajveerkaur6954
    @rajveerkaur6954 3 месяца назад +2

    ❤❤❤❤❤❤

  • @gurpreetnanglan373
    @gurpreetnanglan373 3 месяца назад +7

    ਡਾੱ ਸਾਬ ਮਰੀਜ ਦੇ ਲੱਛਣਾ ਤੇ ਨਾ ਹੱਸੋ, ਕਿਰਪਾ ਕਰਕੇ ਗੰਭੀਰਤਾ ਨਾਲ ਗੱਲ ਕਰੋ

  • @MalkeetSingh-x1m
    @MalkeetSingh-x1m 2 месяца назад

    Good

  • @kaurmeet3888
    @kaurmeet3888 3 месяца назад +6

    ਸਿੱਧੀ ਸਾਦੀ ਗੱਲ ਜਿਨ੍ਹਾਂ ਨੂੰ ਅਕਲ ਦੀ ਘਾਟ ਓਹੀ ਏਦਾ ਕਰਦੇ ਅਕਲ ਧੱਕੇ ਖਾ ਕੇ ਆਉਂਦੀ

  • @Manjitrani-tv9zw
    @Manjitrani-tv9zw 3 месяца назад +1

    Mera beta es problem da patient ha ,first time 2014vich start hoea,job v shdi pgi to treatment chlda ,theek ho janda,2saal baad fer ho janda jdo dvae shdd dinda

  • @butasingh5436
    @butasingh5436 3 месяца назад +2

    ਬਿੱਲ ਕੁੱਲ ਸੱਚ ਹੈ ਜੀ ਸਾਡੇ ਵੀ ਇਕ ਸਿਮਟਾਸ ਹੈ ਜੀ ਮਦਦ ਕਰੋ ਕਿਸ ਨੰਬਰ ਤੇ ਸੰਪ੍ਰਕ ਕਰਿਆ ਜਾਵੇ ਜੀ

    • @shivanisharma5562
      @shivanisharma5562 3 месяца назад +1

      ਮਨੁਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਗੂਰਪਰੀਤ ਵੀਰ ਨੂੰ ਮਿਲੋਂ ਫ੍ਰੀ ਇਲਾਜ ਹੋਂਦਾ ਹੈ,

  • @Gur-y1y
    @Gur-y1y 3 месяца назад +2

    🎉

  • @nonubhullar5997
    @nonubhullar5997 3 месяца назад

    I got diagnosed at 39 yrs old I am Bipolar BPD severe clinical depression These are monster i have been doing well with medication living normal baseline life but these conditions taken toll on my life ans sleep pattern ☹️😞

  • @parwaz11
    @parwaz11 3 месяца назад

    Suit ch vadiay lagde ho Rupinder mam

  • @parmjitkaur3963
    @parmjitkaur3963 3 месяца назад +1

    Rupinder bhain tuc dupata le k vadiya lagde o

  • @SurinderDaumajra
    @SurinderDaumajra 3 месяца назад +2

    😊

  • @gurisanghera853
    @gurisanghera853 2 месяца назад

    But saqq bina gl ton ni hunda ji . Jdon person nL 6-7 bar cheating hoi hoye partner wlon fr v sqq hunda fr jkeen kr pona bhut hard a . But lok fr stress depression da sikar hunde a .

  • @ManjeetKaur-p2c
    @ManjeetKaur-p2c 3 месяца назад

    Dear Rupinder didi please daso Mera father Saab de interview kiss account te public kari aa daso , interview lai Ghar aai c Sade ma (captain Maluk Singh) de gal kardi c

  • @swaransingh7578
    @swaransingh7578 7 дней назад

    Address is not readable
    please write in big letters

  • @gurfatehgarcha8568
    @gurfatehgarcha8568 4 месяца назад +2

    😮

  • @chahal-pbmte
    @chahal-pbmte 2 месяца назад +1

    ਕੀ ਡਾਕਟਰ ਸਾਹਿਬਾ ਨੂੰ ਰੁਪਿੰਦਰ ਵਾਂਗ ਆਪਣੇ ਵਾਲਾਂ ਨੂੰ ਕੰਟਰੋਲ ਕਰਕੇ ਹੀ ਵੀਡੀਓ ਵਿੱਚ ਨਹੀਂ ਆਉਣਾ ਚਾਹੀਦਾ ਸੀ ?

  • @ghulbirmudan7395
    @ghulbirmudan7395 3 месяца назад

    Is there a place where we can send them for a living.

  • @ranjitsingh6258
    @ranjitsingh6258 3 месяца назад

    Helloo madam meri marriage nu 9years ho gye ne but conceiveng nahi ho rehi bri medicine kha lai aa aapaa reports v normal ne meri te mere husband di . Plz koi medicine daso j aapaa tuhanu milna hove te kithe mil sakde aa

  • @bhupindersingh678
    @bhupindersingh678 2 месяца назад

    Interested S+R.❤.

  • @paramjeetkaur8380
    @paramjeetkaur8380 3 месяца назад

    Kis doctor ne mil Gaye

  • @gurpreetkaur7014
    @gurpreetkaur7014 3 месяца назад +4

    Dr.da adress dso please

    • @AmanPreet-j8y
      @AmanPreet-j8y 3 месяца назад

      ਡਾ ਸਾਹਿਬ ਦਾ ਨੰਬਰ ਉੱਪਰ Description ਦੇ ਵਿੱਚ ਵੀ ਹੈ ਜੀ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।

  • @RajBraich-l8z
    @RajBraich-l8z 2 месяца назад

    ਮੇਰੀ ਬੁੜੀ ਵੀ ਕਮਲ ਕੁਟਦੀ ਸੀ

  • @paramjeetkaur8380
    @paramjeetkaur8380 3 месяца назад

    Main bhi SS samasya to jujh rahi hun

  • @sandeepsohi2477
    @sandeepsohi2477 3 месяца назад +1

    Baki tan theek a zaata kyn khol rakheya gutt ho skdi😂

  • @KushwinderTiwana-y5j
    @KushwinderTiwana-y5j 3 месяца назад +4

    Someone is depressed when he or she is sarrounded by idiots

  • @jasleenkaur1610
    @jasleenkaur1610 3 месяца назад +2

    Mam...tuhada adress

    • @AmanPreet-j8y
      @AmanPreet-j8y 3 месяца назад

      Description ਦੇ ਵਿੱਚ ਵੀ ਹੈ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।

  • @punjabiweatherchannel
    @punjabiweatherchannel 3 месяца назад +2

    💧💧💧⛈️⛈️⛈️🌴🌴🌴🌴

  • @ManjeetKaur-p2c
    @ManjeetKaur-p2c 3 месяца назад +1

    Please dasoo

  • @rajwantkaur8394
    @rajwantkaur8394 2 месяца назад

    Mari sister nal aa sab hunda oo koi nsa ni krda

  • @RajBraich-l8z
    @RajBraich-l8z 2 месяца назад

    ਪੰਜਾਬੀ ਇਸ ਨੂੰ ਕਮਲ ਕੁਟਣ ਕੇਹਦੈ ਨੇ

  • @SurinderKaur-x6m5r
    @SurinderKaur-x6m5r 3 месяца назад

    Madam samja nhi sakke sahi tra .She is mixing all details.

  • @balwinderkaur9808
    @balwinderkaur9808 Месяц назад

    Tusi sir ton ta dupatte lahe si hun gal chon v lah k pri trah beshar ho gya

  • @LalitaChoudhari-e2h
    @LalitaChoudhari-e2h 2 месяца назад

    Dont laugh be sensible

  • @SatpalSingh-ms3hq
    @SatpalSingh-ms3hq 2 месяца назад

    ਬੜੀਆਂ ਗੰਭੀਰ ਗੱਲਾਂ, ਬਹੁਤ ਗੰਭੀਰ ਬੀਮਾਰੀਆਂ ਪਰ ਤੁਸੀਂ ਤਾਂ ਲੋੜ ਨਾਲੋਂ ਵੱਧ ਹੱਸ ਰਹੇ ਹੋ 😂

  • @kharagsingh9412
    @kharagsingh9412 2 месяца назад

    no please

  • @HarjinderSINGH-gh6hr
    @HarjinderSINGH-gh6hr 2 месяца назад

    ਬੇਕਾਰ ਗੱਲਬਾਤ
    👎👎

  • @jantysroay616
    @jantysroay616 3 месяца назад +1

    😂😂😂😂😂😂😂😂😂😂😂

  • @pushpdeepspunia5357
    @pushpdeepspunia5357 2 месяца назад

    You are spreading half knowledge. Plus your humour is bad.

  • @Jasleen-g7t
    @Jasleen-g7t 3 месяца назад +2

    Very nice vedo

  • @pardeepkaile2991
    @pardeepkaile2991 3 месяца назад +3

  • @MehtabSinghSandhu-el8fz
    @MehtabSinghSandhu-el8fz 3 месяца назад +1

    🎉

  • @Gurtejsingh-ye2el
    @Gurtejsingh-ye2el 3 месяца назад +1

    ❤❤

  • @mansimattu3648
    @mansimattu3648 3 месяца назад +1

    ❤❤❤