ਕੀ ਤੁਸੀਂ ਵੀ ਇਹੋ ਜਿਹੇ ਸੁਭਾਅ ਵਾਲੇ ਹੋ? l EP-07 l Dr Shaveta Bhardwaj l Uncut By Rupinder Sandhu
HTML-код
- Опубликовано: 2 июн 2024
- ਕੀ ਤੁਸੀਂ ਵੀ ਇਹੋ ਜਿਹੇ ਸੁਭਾਅ ਵਾਲੇ ਹੋ ? l EP-07 l Dr Shaveta Bhardwaj l Uncut By Rupinder Sandhu
#rupinderkaursandhu
#dipression
#drshavetabhardwaj
Dr. SHAVETA BHARDWAJ
-Senior Psychologist & Hypnotherapist
12+ years of Experience
To book online/offline Appointment:- +91 78889-76762
Website:- www.deartherapist.in
Instagram - www.instagram....
RUclips:-youtube.com/@D...
ਬਹੁਤ ਵਧੀਆ ਉਪਰਾਲਾ ਭੈਣ ਰੁਪਿੰਦਰ ਵੱਲੋ…… ਵਿਸ਼ਾ ਵੀ ਬਹੁਤ ਵਧੀਆ ਹੈ॥ ❤❤❤
ਬਹੁਤ ਸੌਹਣੇ ਤਰੀਕੇ ਨਾਲ ਪਰੋਗਰਾਮ ਪੇਸ਼ ਕਰਦੇ ਓ ਤੁਸੀਂ ਭੈਣੇ
She is really good doctor, thank you Shaveta mam for everything
Both of you are the best in your respective fields.
ਬਹੁਤ ਵਧੀਆ topic ਹੈਂ 🙏ਭੈਣ ਜੀ ਮੇਰੀ ਵੀ ਇਕ request ਹੈਂ ਕਿ ਜੋ ਬੱਚੇ 18,19 ਸਾਲ ਦੀ ਉਮਰ ਵਿਚ ਬਾਹਰ ਚਲੇ ਜਾਂਦੇ ਨੇ ਉਹਨਾਂ ਬਚਿਆਂ ਨੂੰ ਮਾ ਬਾਪ ਕਿਵੇਂ spot ਜਾ treat ਕਰਨ ਤਾਂ ਕਿ ਉਹ ਬੱਚੇ ਸਹੀ ਰਾਹ ਤੇ ਚੱਲਣ please ਇਸ ਬਾਰੇ ਵਿੱਚ ਜਰੂਰ ਵੀਡੀਓ ਪਾਉਣਾ ਜੀ please 🙏🙏🙏
ਬਹੁਤ ਵਧੀਆ ਰੁਪਿੰਦਰ ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਓ।
Wonderful conversation!
Thanks.
🙏🏻🙏🏻🙏🏻
Ssa g
Jekar asi hun mental health nu samaj liya apniya aun waliya generations nu apa kug vadiya de java ge..
Awarness leyo vadh to vadh.. agge vado..
Very informative talk
Thanks for both of you for your great efforts
Also, please make some episodes on male issues
Very good avernace public
नाइस
Very good
Very nice
dr shweta u r too good and soooo beautiful ❤ nice podcast
❤❤❤❤
Thxs dr. Shweta you are too good
very informative and interesting interview..
Bahut vadhiaa..bahut hi vadhia trike nal dr. Sahib ne ਜਾਣਕਾਰੀ ਦਿੱਤੀ ..😊🙏🌺
Very nice..
ਜੀ, ਡਾਕਟਰ ਕੁੜੀਆਂਂ ਘੱਟ ਹੀ ਸੋਹਣੀਆਂ ਹੁੰਦੀਆਂ ਨੇ, ਪੜ੍ਹਾਈ ਹੀ ਖਾਹ ਜਾਦੀਂ ਹੈ, ਸੀਸਾ ਵੇਖਣ ਦਾ ਵੀ ਟਾਈਮ ਨਹੀਂ ਮਿਲਦਾ,.
Informative podcast 👍
Nice vlog hai
👌🏻
Very nice g
❤️❤️🥰🥰
🎉
Please 🙏 menopause da bara vich v ek episode jaroor baniyo 🙏🙏🙏🙏🙏
ਸਤਿ ਸ੍ਰੀ ਅਕਾਲ ਜੀ 🙏🙏
❤❤❤❤❤❤❤
Postpartum depression te alg episode bna do ji ... request hai
Mainu hun samaj aa rahi aa k meri second delivery to baad mai v same situation vich rahi aa jo kise nu v ni pta
I am Sandhu
❤
Rupinder mam ajj kall bache jadaa Autistic disoder wall fall karrde aa please iss te gall baat kareo
I suffer with BPD Such a monster condition from childhood and i am 41 now I got bipolar 2 and Depression on meds but doing better
Start reading self improvement books or listen to podcast it’ll change your life …. Just think if your mind can create something against your life it can create something in a favor as well … it depends on you if you wanna let your mind control your life or you wanna be a driver of your own life right now your mind is your enemy turn off that switch n come out from that darkness … you can do it 🙏🏼… hor nai kuch karna ekalla Mool mantar start kar do sara din jdo v mind ch aunda udo e khre baithe har jagah it’ll change your life 100 % guaranteed… Read book written by Joe Dispenza Placebo and The Power by Rhonda Byrne
Very nice ji, but too much topics discussed. It's advice to take less topic or subjects. Thanks with best regards and wishes.
Ki ehna sochca vicho apne app vi nikelya ja ki nahi?
mai thade naal gal krni c .but how pls tell me
ਡਾ ਸਾਹਿਬ ਦਾ ਨੰਬਰ ਉੱਪਰ Description ਦੇ ਵਿੱਚ ਹੈ ।
ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।
Please mnu dr. Nu millana kive milleye
ਰੁਪਿੰਦਰ ਜੀ dpd ਕੀ ਹੈ?
Jdo asi jwaak c odo kyo ni c eda d psychologist 😒
sahi gal a
hello mam
ਇਸ ਉਮਰ ਵਿੱਚ? ## ਬਹੁਤ,ਬਹੁਤ, ਬਹੁਤ ਹੀ ਅਜੀਬ ਸਵਾਲ ਰਖਿਆ ਰਹਿੰਦਾ ਹੈ ਹਮੇਸ਼ਾ ਤੁਹਾਡਾ ਜੀਭ ਦੇ
ਉਤੇ ? ਹਰ interview ਵਿੱਚ ਕਿਸੇ ਇੱਕ ਕੋਲ ਵੀ "ਇਸ ਉਮਰ" ਵਾਲਾ dialogue ਪਲੀਜ ਬੋਲਣਾਂ ਬੰਦ
ਕਰ ਦਿਓ। ਹਰ ਉਮਰ ਵਿਚ ਹਰ ਕੋਈ ਸੋਹਣਾਂ ਹੋ ਸਕਦੈ।।
ਸਿਹਤਮੰਦ, ਸਿਆਣਾਂ ਯਾ ਕੁਝ- ਵੀ ਹੋ ਸਕਦੈ ।
Please don't ask this question.
This is not a compliment.
ਬਹੁਤ ਵਧੀਆ ਉਪਰਾਲਾ ਭੈਣ ਰੁਪਿੰਦਰ ਵੱਲੋ…… ਵਿਸ਼ਾ ਵੀ ਬਹੁਤ ਵਧੀਆ ਹੈ॥ ❤❤❤
Very nice
ਇਸ ਉਮਰ ਵਿੱਚ? ## ਬਹੁਤ,ਬਹੁਤ, ਬਹੁਤ ਹੀ ਅਜੀਬ ਸਵਾਲ ਰਖਿਆ ਰਹਿੰਦਾ ਹੈ ਹਮੇਸ਼ਾ ਤੁਹਾਡਾ ਜੀਭ ਦੇ
ਉਤੇ ? ਹਰ interview ਵਿੱਚ ਕਿਸੇ ਇੱਕ ਕੋਲ ਵੀ "ਇਸ ਉਮਰ" ਵਾਲਾ dialogue ਪਲੀਜ ਬੋਲਣਾਂ ਬੰਦ
ਕਰ ਦਿਓ। ਹਰ ਉਮਰ ਵਿਚ ਹਰ ਕੋਈ ਸੋਹਣਾਂ ਹੋ ਸਕਦੈ।।
ਸਿਹਤਮੰਦ, ਸਿਆਣਾਂ ਯਾ ਕੁਝ- ਵੀ ਹੋ ਸਕਦੈ ।
Please don't ask this question.
This is not a compliment.
Very nice