Gal Te Gal l EP 156 l Gurdeep Kaur Grewal l Rupinder Kaur Sandhu l B Social

Поделиться
HTML-код
  • Опубликовано: 29 ноя 2024

Комментарии • 170

  • @PrabhjotKaur-gr3sy
    @PrabhjotKaur-gr3sy Год назад +45

    ਗੱਲ ਤੇ ਗੱਲ ਪ੍ਰਗੋਰਾਮ ਮੇਰਾ ਪਸੰਦੀਦਾ ਪ੍ਰਗੋਰਾਮ ਹੈ, ਜਦੋਂ ਦੀ ਮੈਂ ਇਹ ਪ੍ਰਗੋਰਾਮ ਦੇਖ ਰਹੀ ਹਾਂ ਮੇਰੀ ਜ਼ਿੰਦਗੀ ਵਿੱਚ ਬਹੁਤ ਸੁਧਾਰ ਆਏ ਹਨ। ਧੰਨਵਾਦ ਭੈਣੋਂ🙏🙏

  • @gurjeetkaur9238
    @gurjeetkaur9238 Год назад +34

    🙏ਦੋਵਾਂ ਭੈਣਾ ਨੂੰ ਜੀ ਬਹੁਤ ਵਧੀਆ ਗੱਲਬਾਤ ਜੀ ਮੈਨੂੰ ਲੱਗਦਾ ਕਿ 90%ਲੋਕ ਖੁਸ਼ ਨਹੀਂ ਕਿਉਂਕਿ ਜਰੂਰਤਾਂ ਨਹੀਂ ਇਛਾਵਾਂ ਦੀ ਪੂਰਤੀ ਭਾਲਦੇ ਨੇ ਸਬਰ ਸ਼ੁਕਰ ਤਾਂ ਧਰਤੀ ਤੇ ਦੂਜੇ ਜੀਵ ਜੰਤੂਆਂ ਕੋਲ ਹੈ ਢਿੱਡ ਭਰਕੇ ਪਰ ਖਾਲੀ ਹੱਥ ਰੱਬ ਤੇ ਭਰੋਸਾ ਕਰਕੇ ਜਾਂਦੇ ਨੇ ਜਿੰਦਗੀ ਬਖਸ਼ੀ ਤਾਂ ਫਿਕਰ ਵੀ ਉਸਨੂੰ ਹੈ 🙏

  • @parneetkaur8077
    @parneetkaur8077 Год назад +5

    ਤੁਹਾਡੇ ਇਸ ਪ੍ਰੋਗਰਾਮ ਦੀ ਇੱਕ ਇੱਕ ਗੱਲ ਬਿਲਕੁਲ ਠੀਕ ਹੈ। ਮੈਂ ਇਹਨਾਂ ਗੱਲਾਂ ਨਾਲ ਸਹਿਮਤ ਹਾਂ ਕਿਉਂਕਿ ਇਹ ਮੇਰੀ ਜ਼ਿੰਦਗੀ ਵਿੱਚ ਸਭ ਹੈ

  • @karnailssomal2908
    @karnailssomal2908 Год назад +6

    ਵਿਸ਼ਾ ਨਰੋਆ ਹੈ। ਖ਼ੁਸ਼ ਰਹਿਣਾ ਕੰਮ ਨਹੀਂ,it is a way of life.ਇਹ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਚੋਣ ਕਰਨੀ ਹੁੰਦੀ ਹੈ।
    ਬਹੁਤ ਵਿਸ਼ਾਲ ਵਿਸ਼ਾ ਹੈ।ਹਰੇਕ ਇਨਸਾਨ ਦੀ ਆਪਣੀ ਸਮਝ ਹੈ ‌ਇਸ ਬਾਰੇ। ਤੁਸੀਂ ਇਸ ਵਿਸ਼ੇ ਬਾਰੇ ਬਹੁਤ ਸੋਹਣੇ ਢੰਗ ਨਾਲ ਗੱਲਾਂ ਕੀਤੀਆਂ ਹਨ, ਅਜਿਹੀਆਂ ਗੱਲਾਂ ਸੁਣਨਾ ਵੀ ਖ਼ੁਸ਼ੀ ਦਾ ਸਬੱਬ ਹੈ। ਸ਼ੁਭ ਕਾਮਨਾਵਾਂ ਬਹੁਤ ਬਹੁਤ!!!

  • @jaspreetkaur9489
    @jaspreetkaur9489 Год назад +5

    ਖੁਸ਼ੀ ਤੇ ਹਾਸਾ ਿਜੰਨਾ ਛੋਟਾ ਸ਼ਬਦ ਇਹਨਾਂ ਦੀ ਉਹਨੀਂ ਵੱਡੀ ਅਿਹਮੀਅਤ ਆ ਸਾਡੀ ਿਜੰਦਗੀ ਚੋ ਭੈਣੇ 😊😊 ਜੇ ਖੁਸ਼ ਹੋਣਾ ਤਾ ਆਪਣੇ ਲਈ ਪਰਵਾਹ ਜਰੂਰੀ ਆ ਸਾਡੀ ਿਜੰਦਗੀ ਆ ਸਾਨੂੰ ਿਮਲੀ ਆ ਅਸੀਂ ਿਕਸੇ ਤੋ ਉਧਾਰ ਨੀ ਲਈ ਤਾ ਕਰਕੇ ਸਾਦਗੀ ਤੇ ਬੇਿਫਕਰੀ ਨਾਲ ਿਜਊਣਾ ਸੁਰੂ ਕਰੀਏ😊😊😊😊😊

  • @maneetgill1392
    @maneetgill1392 Год назад +3

    ਭੈਣ ਤੁਹਾਡੇ ਗੱਲ ਤੇ ਗੱਲ ਪੋ੍ਗਰਾਮ ਬਹੁਤ ਵਧੀਆ ਹੁੰਦੇ ਹਨ,, ਤੁਹਾਡੇ ਸਾਰੇ ਪੋ੍ਗਰਾਮ ਬਹੁਤ ਚੰਗੇ ਹੁੰਦੇ ਹਨ

  • @sarbjitkaursandhu5904
    @sarbjitkaursandhu5904 Год назад +7

    ਬਹੁਤ। ਵਧੀਆ। ਸ਼ੁਕਰ। ਆ। ਵਾਹਿਗੁਰੂ। ਜੀ। ਦਾ

  • @davinderkaur3535
    @davinderkaur3535 Год назад +4

    Wow bhut hi wadia, great punjabi ਬੋਲੀ, ਦੋਨੋਂ ਹੀਂ ਬਹੁਤ ਪਿਆਰਿਆਂ ਨੇ love u ❤️

  • @jashandeepkheri2776
    @jashandeepkheri2776 Год назад +1

    ਬਹੁਤ ਬਹੁਤ ਧੰਨਵਾਦ ਜੀ, ਤੁਹਾਡੇ ਪ੍ਰੋਗਰਾਮ ਦੇਖ ਕੇ ਮੈਂ ਹੁਣ positive ਹੋਣ ਲੱਗ ਗਈ, ਨਹੀ ਤਾਂ ਬੱਚੇ ਤੋਂ ਬਾਦ ਮੇਰੇ ਦਿਮਾਗ ਵਿੱਚ ਟੈਂਸ਼ਨ ਹੀ ਚਲਦੀ ਰਿਹਦੀ ਸੀ।

  • @SukhwinderSingh-wq5ip
    @SukhwinderSingh-wq5ip Год назад +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @dilpreetsingh4047
    @dilpreetsingh4047 Год назад +2

    Sahi aa mai apni life too khush aa but kush riste manu bahut burden dinde ne fir bhut disspointed ho jandi aa

  • @sahniharsimran
    @sahniharsimran День назад

    Bahut sohna program waheguru ji. Meinu bahut vdia lgdian tuhadian gallan. Punjabi boli . Bolan da dhang tuhada . Tuhade experiences . Vdia sab kujh.

  • @manpreetaujla7689
    @manpreetaujla7689 Год назад +9

    Much valuable interview. Expectations always hurt, just go with flow.

  • @tirathchauhan3362
    @tirathchauhan3362 Год назад +4

    Very nice. Rupinder ji your point is so valid that no body is going to give you any appreciation for what you did for them. I learned it very late in my life. I spent most of my life for others not myself.

  • @devindersingh4485
    @devindersingh4485 Год назад +4

    Mind set rakho jo hai us bich khush raho je thuhada target hai ki 50000 pm income hove , je income 30000 reh jawe fhir bhi khus raho

  • @Navrajkhattra003
    @Navrajkhattra003 Год назад +3

    ਮੈਂ ਇਨ੍ਹਾਂ ਗੱਲਾਂ ਨਾਲ ਸਹਿਮਤ ਹਾਂ ਪਰ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ

  • @basvinderkaurvirk9514
    @basvinderkaurvirk9514 Год назад +3

    ਬਹੁਤ ਸਹੋਣੇ ਸੂਟ ਦੋਨਾਂ ਭੈਣਾਂ ਦੇ

  • @JagjeetSingh-vy3iq
    @JagjeetSingh-vy3iq Год назад +2

    ਸਿਆਣੀਆਂ ਧੀਆਂ

  • @jagmohankaur9449
    @jagmohankaur9449 Год назад +2

    waheguru chddkla ch rkhe dowa bhena nu bhut vdhia topic hai🎉

  • @amarpalkaur8896
    @amarpalkaur8896 Год назад +9

    Very informative and interesting topic chosen for today
    Thank you so much both of you

  • @jotsainieducation
    @jotsainieducation Год назад +3

    awsmmm video❤❤...ਸੂਟ ਵੀ ਬੜੇ ਸੋਹਣੇ ਨੇ ਜੀ😋🧿😋

  • @amandeepkaur2827
    @amandeepkaur2827 Год назад +2

    ਬਹੁਤ ਵਧੀਆ ਵਿਸ਼ਾ ਭੈਣ ❤❤❤❤👍👌👌👌👌

  • @eknoorjeet6479
    @eknoorjeet6479 Год назад +3

    ਵਧੀਆ ਮੋਟੀਵੇਸਨਲ episode 🎉🎉❤❤❤❤❤

  • @harkiratsinghbuttar5052
    @harkiratsinghbuttar5052 Год назад +2

    ਮੈਨੂੰ ਤੁਹਾਡੀਆਂ ਗੱਲਾਂ ਤੇ ਤੁਹਾਡੀ ਸਾਦਗੀ ਬਹੁਤ ਚੰਗੀਆਂ ਲੱਗਦੀਆਂ ਹਨ❤❤

  • @Ikardass
    @Ikardass Год назад +3

    ਸੁੱਖ ਸਿਰਫ ਪਰਮਾਤਮਾ ਦੇ ਨਾਮ ਵਿੱਚ japan ਦਾ ਤਰੀਕਾ ਸ੍ਵਾਸ ਅੰਦਰ ਜਾਵੇ wahe ਬੋਲਣਾ ਸ੍ਵਾਸ ਬਾਹਰ ਆਵੇ ਗੁਰੂ ਬੋਲਣਾ ਅਪਣੀ ਆਵਾਜ਼ ਨੂੰ ਕਨਾ ਨਾਲ ਸੁਣ ਨਾ ਫ਼ਿਰ man tikega ਧਿਆਨ ਲਗੇਗਾ

  • @gurumaan2448
    @gurumaan2448 Год назад +6

    Only One show on You Tube, which gives u positive outlook about life❤

  • @bhagwansidhu7826
    @bhagwansidhu7826 Год назад +1

    ਜੋ ਵੀ ਸਾਡੇ ਕੋਲ ਆ ਅਸੀਂ ਉਸ ਨੂੰ ਮਾਣ ਨਹੀਂ ਰਹੇ ਸਗੋਂ ਅਸੀਂ ਹੋਰ - ਹੋਰ ਮਗਰ ਭੱਜਦੇ ਆ ਤਾਂ ਹੀ ਅੱਜ ਕੱਲ ਕਿਸੇ ਦੇ ਵੀ ਚੇਹਰੇ ਤੇ ਰੌਣਕ ਨਹੀਂ

  • @nardeep1632
    @nardeep1632 Год назад +5

    So beautiful suite and very nice topic 👌

  • @manuvirdi4391
    @manuvirdi4391 7 месяцев назад +1

    ਜਿਹੜਾ ਆਦਮੀ ਦੋ ਵਕਤ ਰੋਟੀ ਖਾਣਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ

  • @drasmaanhomoeopathychannel8771
    @drasmaanhomoeopathychannel8771 Месяц назад

    ਚੀਜ਼ਾਂ ਨਾਲ ਖ਼ੁਸ਼ੀ ਨਹੀਂ ਮਿਲਦੀ, ਚੀਜ਼ਾਂ ਅਰਾਮ ਦਿੰਦੀਆਂ ਨੇ,
    ਖੁਸ਼ੀ, ਸ਼ਾਂਤੀ ਤਾਂ ਤੁਹਾਡੇ ਅੰਦਰ ਹੈ,ਜੋ ਹੈ, ਕਹਿਣਾ ਬਹੁਤ ਹੈ,ਘੱਟ ਨਹੀਂ ਕਹਿਣਾ

  • @Preetsekhon2829
    @Preetsekhon2829 9 месяцев назад +1

    Dopomeen harmon release nhi ho reha ji, right ji👍

  • @rashpaulkaur7535
    @rashpaulkaur7535 Год назад +4

    ਪੈਸੇ ਦੀ ਦੌੜ ਦਾ ਕੋਈ ਅੰਤ ਨਹੀ।

  • @rajnibansal4512
    @rajnibansal4512 Год назад +5

    Great fan of both ladies presentation content😊

  • @marapunjab939
    @marapunjab939 Год назад

    Bht vdia di........bht kuz silhn nu milda positive

  • @randeepkaur9068
    @randeepkaur9068 Год назад +1

    ਵਧੀਆ ਗੱਲਬਾਤ

  • @cheenubrar8691
    @cheenubrar8691 Год назад +1

    Bahut sohna topic cc bahut bahut dhanwad yaad karvbon lye k khush rahna kina jrurri hai

  • @ramanpreetkaur1477
    @ramanpreetkaur1477 Год назад +2

    Suit bhut sohne bhut hi sohna program 🎉🎉

  • @varinderdhunna1832
    @varinderdhunna1832 Год назад +1

    ❤ ਬਹੁਤ ਹੀ ਢੁਕਵਾਂ ਤੇ ਸੋਹਣਾ ਸੁਨੇਹਾ ਹੇ ਜੀ ਸਬ ਲਈ❤️

  • @paramjeetchahal2944
    @paramjeetchahal2944 Год назад +2

    ਬਹੁਤ ਵਧੀਆ

  • @arshbhinder5872
    @arshbhinder5872 Год назад +1

    Best topic ajj kl sakoon ni hega

  • @jaswantkaur-ib7jy
    @jaswantkaur-ib7jy Год назад +2

    very,nice,vichar,thanks,

  • @varinderbandesha2945
    @varinderbandesha2945 Год назад

    ਬਹੁਤ ਹੀ ਵਧੀਆ ਗੱਲ੍ਹਬਾਤ

  • @gurbindersingh8002
    @gurbindersingh8002 Год назад +3

    Mai promise krda k, hun to mai roti sabr, santokh te swadd naa khawa ga.

  • @kulveerkaur7186
    @kulveerkaur7186 Год назад +3

    Thank you to help me , am pregnant at the moment when I listen I feel to good and feeling like am in Punjab
    Love from Melbourne

    • @MandeepBhumi-hw9vr
      @MandeepBhumi-hw9vr Год назад +2

      If u r pregnant sister . Ta tuc gurbani jaroor read kro.

  • @ikattarkaurgill5960
    @ikattarkaurgill5960 Год назад +3

    Live in present and be happy nice conversation

  • @ramanpreetsajjan8715
    @ramanpreetsajjan8715 Год назад +1

    Very nice topic tusi choose keeta discussion layee and tusi dono bahut piyaare lagg rahe o❤

  • @kiranpreet532
    @kiranpreet532 Год назад

    Thnku so much both of u maam
    Tusi ohi message convey kr paye o jo tusi krna chahnde c ❤❤❤ bhut kuz sikhan nu mil rea mai ds ni skdi mai kini khush hundi a jdo episode dekhdii a god bless u both of u❤❤

  • @manumakkar1326
    @manumakkar1326 Год назад +1

    Hanji didi sat sri akal🙏🏻 ik niki g request c k ik ave d video v bnao jihde ch cancer patients nu motivation mile. Oh es disease kr k bhut negative ho jnde ne. Plz kuch ehoja dso k oh positive rehn hmesha. Adhaa ta oh ave e thk ho jange positive reh k🙏🏻 plz es gal te gorr kita jave

  • @KulwantSingh-y4e
    @KulwantSingh-y4e 3 месяца назад

    Thanks sister god bless you

  • @InderjitSingh-ug4bq
    @InderjitSingh-ug4bq Год назад +1

    Insaaan roti lai ni phirda hor chijaa lai phirda

  • @lemberkhakh2166
    @lemberkhakh2166 7 месяцев назад

    Bhaut.vadiya.topic❤❤❤️❤️❤️

  • @jaggasingh8914
    @jaggasingh8914 Год назад +3

    Waaaa maching......😊

  • @ashukamboj8370
    @ashukamboj8370 Год назад +1

    Best episode ever ...

  • @ravinderthind478
    @ravinderthind478 Год назад

    Awesome topic.Bhut vadia treeke nal samjaya tusi.Tuhade gal te gal de topic bhut vadia hunde ne mam.😊

  • @war_rior-player
    @war_rior-player Год назад +1

    Bhaut vadiya topic ❤❤

  • @jogindersingh-mn1tz
    @jogindersingh-mn1tz Год назад

    ਤੁਸੀਂ ਬਿਲਕੁਲ ਜੋ ਕਹਿਣਾ ਚਾਹੁੰਦੇ ਸੀ ਸ਼ਾਇਦ ਉਸ ਤੋਂ ਵੱਧ ਕਹਿ ਦਿੱਤੈ,ਹਰ ਪਹਿਲੂ,ਹਰ ਵਿਸ਼ੇ ਤੇ ਖੁਸ਼ ਰਹਿਣ ਸਬੰਧੀ ਉਸਾਰੂ ਗੱਲਬਾਤ ਹੋਈ ਐ,ਪਰ ਮਸਲਾ ਕਹਿਣ ਦਾ ਨਹੀਂ ਸੁਨਣ,ਤੇ ਸੁਣ ਕੇ ਲਾਗੂ ਕਰਨ ਦਾ ਐ ਜੀ,ਜਿਸ ਸਬੰਧੀ ਇਹੀ ਕਿਹਾ ਜਾ ਸਕਦੈ ਕਿ ਲਾਗੂ ਕਰਨ ਲਈ ਦਲੇਰੀ,ਸਵੈਵਿਸ਼ਵਾਸ਼, ਦ੍ਰਿੜਤਾ ਤੇ ਸਵੈਚਿੰਤਨ ਦੀ ਲੋੜ ਹੁੰਦੀ ਐ ਜੀ,ਜੋ ਸਾਡੇ ਸਮਾਜ ਵਿੱਚੋਂ ਗੈਰਹਾਜ਼ਰ ਐ ਜੀ।

  • @Gg-sn1yk
    @Gg-sn1yk Год назад +3

    Suit bhut sohna pae dona ne

  • @NirlepKaur-sd3ff
    @NirlepKaur-sd3ff Год назад

    ,,,,, ਬਹੁਤ ਵਧੀਆ ਗੱਲਬਾਤ❤❤🎉🎉

  • @ranjitsandhu2326
    @ranjitsandhu2326 Год назад +2

    Sohne suit te fabric brand te design brand di v naal naal galbaat. 😂😂😂😂.

  • @RajvinderKaur-z2l
    @RajvinderKaur-z2l Год назад +1

    Tu c suit ektthe bnaye lgde aw 😊mnu bohet sohne lgde aa tuhade suit

  • @balbirkaur7137
    @balbirkaur7137 Год назад +1

    Beautiful topic and nice suits 🎉

  • @reenareena3233
    @reenareena3233 Год назад

    ਤੁਹਾਡਾ ਪ੍ਰੋਗਰਾਮ ਵੇਖ ਕੇ ਮੇਰੀ ਜ਼ਿੰਦਗ਼ੀ ਚ ਬੋਹੁਤ change ਆਇਆ ਹੈ ਮੈਨੂੰ ਬੋਹੁਤ ਟੈਂਸ਼ਨ ਰਹਿੰਦੀ ਸੀ but ਹੁਣ ਮੇਰਾ ਮਨ ਸਾਂਤ ਰਹਿਣ ਲੱਗਾ ਹੈ ਧੰਨਵਾਦ B social

  • @mehakpreetsingh6350
    @mehakpreetsingh6350 Год назад

    ਬਹੁਤ ਵਧੀਆ ਵਿਸਾ ਭੈਣ ਜੀ 🙏🙏❤

  • @sabtheekaok7096
    @sabtheekaok7096 Год назад

    Bhuat vadia program

  • @charanjitdhillon8170
    @charanjitdhillon8170 Год назад

    Sbb kush mere naal relate krda but i will try to do better for myself and God bless you both of you ❤❤

  • @gurvindersingh7760
    @gurvindersingh7760 Год назад

    ਜ਼ਿੰਦਗੀ ਚ ਸਭ ਤੋਂ ਜਰੂਰੀ ਸਾਬਤ ਰਹਿਣਾ ਹੈ।

  • @NavneetKaur-wj1us
    @NavneetKaur-wj1us Год назад

    Very nice thought,m bahut dekhdi aa tuhada program I like it

  • @satinderkaur7317
    @satinderkaur7317 Год назад +1

    ਵਾਹਿਗੁਰੂ ਜੀ ਦੀ ਰਜ਼ਾ ਚ ਰਹਿਣਾ ß
    ਸਿੱਖ ਲਈਏ ਤਾਂ ਹਰ ਹਾਲਾਤ ਵਿੱਚ ਖੁਸ਼ ਰਹਿ ਸਕਦੇ ਹਾਂ q

  • @bikramkahlon8456
    @bikramkahlon8456 Год назад

    Tuc dono bht sohne lgde ho Didi, B social da mn oh e episode dekhdi jisnu Tuc dono pehna krrhe hunde ho ya dono Vch ik v program krrhe hunde ohi episode dekhna Wdiya lgda mnu

  • @Canadian_Sangruriye
    @Canadian_Sangruriye Год назад

    Love from Canada bhene bhut pyar bhut 🫡 respect

  • @kirankaur4504
    @kirankaur4504 Год назад +4

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @mandeep2760
    @mandeep2760 Год назад

    Bhut nice topic

  • @GurmeetSingh-bj3zc
    @GurmeetSingh-bj3zc Год назад +3

    Madam drug chitta bare bhi ik program karo ground level te bahut bura haal hai chitta hi nahi signature capsule tramadol maruana bahut nashe ne

  • @harwinderkohar7036
    @harwinderkohar7036 Год назад

    Bhut vdiya episode bheno

  • @JaswantSingh-cz3cm
    @JaswantSingh-cz3cm Год назад +1

    Thanks very good

  • @HarpreetkaurChanni
    @HarpreetkaurChanni Год назад

    Bot achi information

  • @indusharma3610
    @indusharma3610 6 месяцев назад

    Bless uh..siso

  • @AnoopsinghChhohat
    @AnoopsinghChhohat Год назад

    Bhut vadai thoughts sisters god bless you

  • @sukhrajkalhar6209
    @sukhrajkalhar6209 Год назад

    100 true all your show this things we get through every day

  • @priyankathaper897
    @priyankathaper897 Год назад +1

    My fav episode ❤

  • @bhupinderkaurgarcha9641
    @bhupinderkaurgarcha9641 Год назад

    Very interesting nd informative topic

  • @sumanbadhan2168
    @sumanbadhan2168 Год назад

    Mera v Same he 1 cup chaa da v face utha smile liya deendaa. MA roz early morning utha ka bharr beth ka chaa peendee haan kudrat da naal 😊

  • @DeepakSingh-ig1wu
    @DeepakSingh-ig1wu Год назад +1

    I really appreciate your efforts sisters

  • @deepdhiman9436
    @deepdhiman9436 Год назад

    Very nyc topic ji

  • @gurmeharsaroa4287
    @gurmeharsaroa4287 Год назад

    Bhut nyc..mainu lga Mera dukh bhut vada..but hun main sochdi a..Mera hand shi Mera leg shi a ehi bhut a...Jina kol eh ni oh ve kush rahda a

  • @millerscottagemotel7769
    @millerscottagemotel7769 Год назад

    Very nice conversation

  • @sarbjeetkaur6569
    @sarbjeetkaur6569 Год назад

    Bhut vdy gal baat ji❤❤❤❤❤❤

  • @Rani-di-kahani
    @Rani-di-kahani 29 дней назад

    True

  • @kabbimassi2893
    @kabbimassi2893 5 месяцев назад

    Sisters you are great

  • @agamjotsingh-5495
    @agamjotsingh-5495 Год назад

    Best episode mam👍

  • @atifmianleo1908
    @atifmianleo1908 28 дней назад

    Nice talk , Atif Mian from Lahore

  • @SandeepKaur-fm3kl
    @SandeepKaur-fm3kl Год назад

    Butt vadiyea things ji ❤❤🙏🏼🙏🏼🙏🏼

  • @inderjeetsingh-cn6gp
    @inderjeetsingh-cn6gp Год назад +1

    Very nice message ❤puter waheguru tuhanu humesa khus rakhn

  • @tdachannel3298
    @tdachannel3298 Год назад

    Really 💯

  • @sahniharsimran
    @sahniharsimran День назад

    Tuhade dowan nu sunn k vdia lgda.

  • @GurpreetKaur-fr8fg
    @GurpreetKaur-fr8fg 5 месяцев назад

    Very nice video ❤

  • @ਘੈਂਟਜੱਟ
    @ਘੈਂਟਜੱਟ Год назад +1

    Best Episode Ever 👏

  • @kamaljitsodhi7770
    @kamaljitsodhi7770 Год назад +2

    Sat Sri Akaal je
    Meri mother in law hates me that much that my father passed away last week
    What she is happy and still didn’t talk to me
    Please some one tell me what should I do
    I am really sad

  • @gaganwadhwa9535
    @gaganwadhwa9535 Год назад

    Very nice 👌👌
    Great Discussion 👍👍

  • @jaggasingh8914
    @jaggasingh8914 Год назад +1

    Great 👍