ਰਿਸ਼ਤਿਆਂ ਦਾ ਰੁਟੀਨ ਚੈੱਕਅਪ l Gal Te Gal l EP 157 l Gurdeep Kaur Grewal l Rupinder Kaur Sandhu l BSocial

Поделиться
HTML-код
  • Опубликовано: 21 янв 2025

Комментарии • 129

  • @GurpreetSingh-ny1wn
    @GurpreetSingh-ny1wn Год назад +26

    ਦੋਨਾਂ ਭੈਣਾਂ ਦੇ ਸਹੁਰਾ ਪਰਿਵਾਰ ਜਦੋਂ ਇਹਨਾਂ ਦੇ ਐਪੀਸੋਡ ਵੇਖਦੇ ਹੋਣੇ ਉਹ ਕਹਿੰਦੇ ਹੋਣੇ ਸਾਡੀਆਂ ਨੂੰਹਾਂ ਬੜੀਆਂ ਸਿਆਣੀਆਂ ਹੈ. ਬੜੀਆਂ ਕੰਮ ਦੀਆਂ ਗੱਲਾਂ ਕਰਦੀਆਂ.. ਅੱਜ ਦਾ ਅਪਿਸੋਡ ਕਮਾਲ ਦਾ ਜੀ ਦੋਨਾਂ ਭੈਣਾਂ ਨੂੰ ਪਿਆਰ ਤੇ ਸਤਿਕਾਰ ਜੀ🎉

  • @jotsainieducation
    @jotsainieducation Год назад +26

    ਤੁਹਾਡੀਆਂ ਸਿਆਣੀਆਂ ਗੱਲਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ❤❤.....ਦਿਲੋਂ ਧੰਨਵਾਦ ਜੀ...ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ😘😘

  • @amanbrar273
    @amanbrar273 Год назад +8

    ਰੁਪਿੰਦਰ ਕਮੀਆ ਤਾ ਸਾਰਿਆ ਵਿਚ ਹੁੰਦੀਆ ਪਰ ਜਦੋ ਦੂਜਾ ਅਗੋ ਸਮਝੇ ਨਾ ਫਿਰ ਸਹਿਣ ਸ਼ਕਤੀ ਖਤਮ

  • @gurjeetkaur9238
    @gurjeetkaur9238 Год назад +16

    ਦੋਵਾਂ ਭੈਣਾਂ ਨੂੰ 🙏ਜੀ ਬਹੁਤ ਵਧੀਆ ਵਿਸ਼ਾ ਲਿਆ ਕਈ ਵਾਰ ਅਸੀਂ ਸਮੇਂ ਹਾਲਾਤ ਅਨੁਸਾਰ ਢਲਦੇ ਨਹੀਂ ਨਾਲ ਹੀ ਗਲਤਫਹਿਮੀਆਂ ਦੇ ਸ਼ਿਕਾਰ ਹੋ ਕੇ ਕਾਹਲ ਵਿੱਚ ਅਨਮੋਲ ਰਿਸ਼ਤਾ ਗੁਆ ਲੈਦੇ ਹਾਂ ਜੇਕਰ ਇੱਕ ਜਣਾ ਚੁੱਪ ਹੋ ਕੇ ਥੋੜਾ ਟਲ ਜਾਈਏ ਤਾਂ ਆਪਣਾ ਰਿਸ਼ਤਾ ਆਪਣਾ ਘਰਬਾਰ ਤੇ ਇੱਥੋਂ ਤੱਕ ਕੇ ਸਾਡੇ ਬੱਚੇ ਸਾਡੇ ਨਾਲ ਜੁੜੇ ਰਹਿੰਦੇ ਹਨ 🙏 ਬੱਚੇ ਬਿਨਾਂ ਕਸੂਰੋਂ ਪਿਸ ਜਾਂਦੇ ਨੇ

  • @user-jagpreet
    @user-jagpreet Год назад +14

    ਮੈਮ ਮੇਰਾ ਅਜੇ ਵਿਆਹ ਥੋੜੇ ਸਮੇਂ ਬਾਅਦ ਹੋਣਾ ਤੁਹਾਡੇ ਐਪੀਸੋਡ ਦੇਖ ਕੇ ਮੈਨੂੰ ਪਹਿਲਾ ਟਰੇਨਿੰਗ ਮਿਲ😊 ਰਹੀ ਰਿਸ਼ਤਿਆਂ ਨੂੰ ਸਮਝਣ ਦੀ। ਬਹੁਤ ਬਹੁਤ ਧੰਨਵਾਦ। ਚੜਦੀ ਕਲਾ ਰਹੋ ਹਮੇਸ਼ਾ।

  • @sukhmaan4896
    @sukhmaan4896 Год назад +28

    ਅੱਤ ਕਰਤੀ ਚੰਗਿਆੜੇ ਕੱਢ ਤੇ ਅੱਜ ਦਾ ਸੱਚ ਸਾਹਮਣੇ ਰੱਖਿਆ ਹੈ ਧੰਨਵਾਦ ਜੀ

  • @kuldeepkaur8370
    @kuldeepkaur8370 Год назад +3

    ਭੈਣੋ ਬਹੁਤ ਵਧੀਆ ਗੱਲਾਂ ਕੀਤੀਆਂ ਪਰ ਭੈਣੋ ਨਸ਼ਾ ਕਦੇ ਵੀ ਛੋਟੀ ਚੀਜ਼ ਨਹੀਂ ਹੁੰਦੀ, ਵੈਸੇ ਅੱਜ ਦਾ ਟੋਪਿਕ ਬਹੁਤ ਵਧੀਆ ਸੀ

  • @harleenkaur2155
    @harleenkaur2155 Год назад +6

    ਬਹੁਤ ਸੋਹਣੀ ਗੱਲਬਾਤ ..
    ਜ਼ਿੰਦਗੀ ਦੀਆਂ ਕੌੜੀਆਂ ਪਰ ਸੱਚੀਆਂ ਗੱਲਾਂ....

  • @harjinderkaur3869
    @harjinderkaur3869 Год назад +1

    ਬਹੁਤ ਸਿਆਣੀਆਂ ਗੱਲਾਂ

  • @ਜਗਦੇਵਸਿੰਘ-ਯ2ਧ

    ਬਹੁਤ ਵਧੀਆ ਗੱਲਬਾਤ ਸੀ ।
    🙏 ੴ

  • @JagpreetKaur-ig2ef
    @JagpreetKaur-ig2ef Год назад +1

    ਬਹੁਤ ਵਧੀਆ ਵਿਚਾਰ ਹਨ

  • @kamalmatharu6795
    @kamalmatharu6795 Год назад +6

    ਬਹੁਤ ਵਧੀਆ ਗੱਲਬਾਤ ਜਿਉਂਦੇ ਵਸਦੇ ਰਹੋ
    🙏🙏

  • @Sukhjeetkaur-j2f
    @Sukhjeetkaur-j2f Год назад +2

    Ajj tan mere mann diyan galan keh ditiyan tusi bahut hi sohni galbaat ise varge hor vishe lai ke aounde raho👍🙏🙏Thanks

  • @amitsandhu_
    @amitsandhu_ Год назад +2

    ਬਹੁਤ ਬਹੁਤ ਧੰਨਵਾਦ ਜੀ ਏਨੇ ਸੋਹਣੇ ਵਿਚਾਰਾਂ ਲਈ 🙏👍

  • @ribcamasih3540
    @ribcamasih3540 Год назад +2

    ਮੇਰਾ ਵੀ ਵਿਵਾਹ ਹੋਣ ਵਾਲਾ ਸੋ ਬਹੁਤ ਚੰਗਾ ਲੱਗਾ ਗੱਲ਼ ਬਾਤ ਨੂੰ ਸੁਣਕੇ

  • @amanmoga7547
    @amanmoga7547 Год назад +4

    ਬਹੁਤ ਹੀ ਸੋਹਣੀ ਵੀਡਿਓ ਏ, ਹਰ ਘਰ ਦੀ ਕਹਾਣੀ ਏ

  • @karnailssomal2908
    @karnailssomal2908 Год назад +3

    ਬਹੁਤ ਪ੍ਰੌਢ ਵਿਚਾਰ-ਚਰਚਾ, ਬੜੀਆਂ ਕੰਮ ਦੀਆਂ ਗੱਲਾਂ, ਇੰਨੀ ਬਾਰੀਕੀ ਨਾਲ ਵਿਚਾਰ ਹੋਈ।ਇਸ ਪ੍ਰੋਗਰਾਮ ਨੂੰ ਵੇਖ ਹੈਰਾਨੀ ਹੁੰਦੀ ਹੈ ਕਿ ਇਸ ਚੈਨਲ ਨੇ ਕਿੰਨਾ ਵਿਕਾਸ ਕੀਤਾ ਹੈ। ਧੰਨਵਾਦ!!!

  • @navneetkaur5418
    @navneetkaur5418 Год назад +2

    ਬਹੁਤ ਵਧੀਆ, ਘਰ ਵਸਾਉਣ ਵਾਲੀਆਂ ਗੱਲਾਂ, 🙂

  • @sukhisroye9016
    @sukhisroye9016 Год назад +1

    ਦਿਲੋ ਪਿਆਰ ਤੇ ਸਤਿਕਾਰ

  • @inderjitbhatti3288
    @inderjitbhatti3288 Год назад +4

    ਵਾਹਿਗੁਰੂ ਜੀ, ਦੋਨੋ ਭੈਣਾ ਦੀਅਾ ਗਁੱਲਾ ਬਹੁਤ ਕੀਮਤੀ ਨੇ,ਬੱਚੇ ਸਮਝਣ ਗਲਾ ਤਾ ੳੁਹੀ ਹੁੰਦੀਅਾਕਰਨ ਚ ਹੇਰ ਫੇਰ ਕਰ ਲੈਦੇ ਨੇਪਰ ਟੁੱਟਣ ਤੋ ਪਹਿਲਾ ੲਿਁਕ ਦੂਜੇ ਨੂੰ ਸਮਝਣਾ ਜਰੂਰੀ ਸਮਾ ਲੈਕੇ ਸਮਝੋ ਪੇਕੇ ਸਹੁਰਾ ਸਮਾ ਦਿਓ ਦਿਓਦ 42:22 ਦਿਸ਼ 42:22

  • @PalwinderSingh-og3zy
    @PalwinderSingh-og3zy Год назад +1

    Pene mai pehla eda di gala vichara bot Katt sundi hundi c pr ajj jd vake hi lgda eh gala bot kam Diya ne ta sun k dmaag vich gal pen nal vake hi sada rishta v Bach reha a 😘 meri mere husband di ldaai hoi c jd mai tadi eh gala sundi pai c nal nal mai apne husband nu msg v kr rhi c sab kujh solve krn lai ta vake hi bohat asar hoeya ehna gala nu sun k dil dmaag te 🙏🙏🙏🙏🙏bot bot tanwaad eh pena da

  • @harvirkaurharvir5916
    @harvirkaurharvir5916 Год назад +2

    ਬਹੁਤ ਵਧੀਆ ਧੰਨਵਾਦ ਭੈਣੇ

  • @gurinderkaur5637
    @gurinderkaur5637 Год назад +4

    ਅੱਜ ਤਾ ਅੱਤ ਕਰਤੀ ਜੀ

  • @ManpreetKaur-sl9mw
    @ManpreetKaur-sl9mw Год назад +1

    ਬਹੁਤ ਵਧੀਆ ❤❤❤❤

  • @sandeepkaur2907
    @sandeepkaur2907 Год назад +1

    ਬਹੁਤ ਵਧੀਆ

  • @angrejsingh4922
    @angrejsingh4922 Год назад +1

    ਬਹੁਤ ਵਧੀਆ ਵਿਚਾਰ ਭੈਣੇ

  • @Jaswinder_kaur1984
    @Jaswinder_kaur1984 Год назад +1

    Samaj nahi aa Rahi ki madam kihna shabda ch tuhadi tareef kiti jaye Sachi ajj da program bahut hi akal dein vala te rishteya nu nibon vala hai .Amazing…………….

  • @ranibasra601
    @ranibasra601 Год назад

    ਬਹੁਤ ਸੱਚੀਆਂ ਗੱਲਾਂ ਕੀਤੀਆਂ

  • @chamkaur_sher_gill
    @chamkaur_sher_gill Год назад +2

    ਸਤਿ ਸ੍ਰੀ ਅਕਾਲ ਮੇਰੀਉ ਭੈਣੋ ਬਹੁਤ ਵਧੀਆ ਪ੍ਰੋਗਰਾਮ ❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🙏🙏🙏🙏🙏🙏

  • @pseudosuit
    @pseudosuit Год назад +1

    Bahut khoob vichar ne

  • @sarbjitkaursandhu5904
    @sarbjitkaursandhu5904 Год назад +2

    ਬਹੁਤ। ਵਧੀਆ। ਜੀ

  • @kuljitsinghsekhon2014
    @kuljitsinghsekhon2014 Год назад +1

    ਬਹੁਤ ਵਧੀਆ ਵਿਚਾਰ ਚਰਚਾ

  • @jatindersingh5098
    @jatindersingh5098 Год назад

    Bhut sohna vichar

  • @KuldipSingh-jr4bb
    @KuldipSingh-jr4bb Год назад +2

    Phone te kuri valiyna di dakhl andaji nal garh Tut rye hn

  • @jasveetkaurbrar3618
    @jasveetkaurbrar3618 Год назад +2

    ਬਹੁਤ ਹੀ ਵਧੀਆ ਲੱਗਿਆ ਪਿਆਰਿਓ ਤੇ ਸੋਹਣੀਓ ਧੀਓ

    • @G.S.Sidhu13
      @G.S.Sidhu13 Год назад +1

      ਪਿਆਰੀ ਧੀਓ ਬਹੁਤ ਵਧੀਆ ਗੱਲ ਬਾਤ ਵਾਹਿਗੁਰੂ ਤੁਹਾਨੂੰ ਹਮੇੇਸਾ ਚੜਦੀ ਕਲਾ ਵਿੱਚ ਰੱਖੇ

    • @Kss_2211
      @Kss_2211 Год назад

      Very nice program 👍

  • @RajwantKaur-im9wv
    @RajwantKaur-im9wv Год назад

    ਸਹੀ ਗਲ ਆ

  • @kamalpreet5302
    @kamalpreet5302 Год назад

    Bilkul sahi gal jii
    Nycc topic

  • @KrishanSingh-ur6ue
    @KrishanSingh-ur6ue Год назад +1

    Thanks ❤❤

  • @ghaintpunjabisuit3127
    @ghaintpunjabisuit3127 Год назад

    Bhout sohna man deaa galla kiteaa g

  • @jasneetkaur9769
    @jasneetkaur9769 Год назад

    Working environment te v ik video auni chahidi aa.. Jina da working environment is stressful

  • @priyankasharma3010
    @priyankasharma3010 Год назад

    Bohat sohna program reha bhaine
    Jama sach gal a . Kai war tan koi gal Karan wala ni hunda

  • @batthbrothervlog
    @batthbrothervlog Год назад +1

    Bahut vadia video ❤

  • @dalvirkooner8867
    @dalvirkooner8867 Год назад +1

    ਬਹੁਤ ਵਧੀਆ ਜੀ

  • @NirmalSingh-e9j
    @NirmalSingh-e9j 5 месяцев назад

    Mam mai ghar ch apne bachiye di vaja naal bohot hurt hundi aa.te menu gussa bohat aunda.plz koi slaa deo g

  • @ranjeetkaur6480
    @ranjeetkaur6480 Год назад

    Bot vadiya gl....

  • @jaswantkaur5815
    @jaswantkaur5815 Год назад +1

    Thanks for this wonderful episode ❤❤🙏🙏

  • @SukhwinderSingh-wq5ip
    @SukhwinderSingh-wq5ip Год назад +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😊

  • @ranjeetkaur6480
    @ranjeetkaur6480 Год назад

    Mere nl same hoea husband ghr h ni aunde c .aj 5yersrs baad torde understanding hoi..

  • @Jaswinder_kaur1984
    @Jaswinder_kaur1984 Год назад +1

    Thanks many many thanks mam both of u

  • @ramanjitkaurgill9145
    @ramanjitkaurgill9145 Год назад

    Bhut vadia topic c didi 😊😊

  • @paramjeetkaur5640
    @paramjeetkaur5640 Год назад +2

    Very nice talk

  • @kamalbhatia9521
    @kamalbhatia9521 Год назад +1

    Never ending topic.Nice discussion.

  • @bhupinderkaurgarcha9641
    @bhupinderkaurgarcha9641 Год назад

    Very nice topic bless you 😊

  • @sharnjitsingh4636
    @sharnjitsingh4636 Год назад

    Nice talk about this reality

  • @jasveerkaurmanshahia210
    @jasveerkaurmanshahia210 Год назад +1

    ਧੰਨਵਾਦ ਜੀ

  • @basvinderkaurvirk9514
    @basvinderkaurvirk9514 Год назад

    Bilkul shi sis

  • @gagandeepkaur2844
    @gagandeepkaur2844 Год назад

    ik topic Relationship between Teenager and Parents please eh discuss kro

  • @NirmalSingh-e9j
    @NirmalSingh-e9j 5 месяцев назад

    Bohat jyada vadiya lagga g

  • @ramneekkaur6294
    @ramneekkaur6294 Год назад +1

    Very nice topic

  • @MohanSingh-kz3zc
    @MohanSingh-kz3zc Год назад

    Sister thanks

  • @001Gurri
    @001Gurri Год назад +4

    ਇਸ ਗੱਲ ਤੇ ਵੀ ਕੋਈ ਵੀਡਿਓ ਬਣਾਓ ਕਿ ਮੈਰਿਜ ਤੋਂ ਬਾਅਦ ਤੁਸੀ ਆਪਣੀ ਦੋਸਤੀ ਰੱਖ ਸਕਦੇ ਹੋ ਜਾਂ ਫੇਰ ਯੇ ਗ਼ਲਤ ਹੈ! ਤੁਹਾਡੀ ਵੀਡਿਓ ਬਹੁਤ ਵਧੀਆ ਲੱਗਾ ਦੀ ਹੈ ਜੀ ❤❤❤

    • @ranibasra601
      @ranibasra601 Год назад +1

      Priorities change ਹੁੰਦੀਆਂ ਰਹਿੰਦੀਆਂ ਕਈ ਮੁੰਡਿਆਂ ਨੇ ਪਹਿਲਾਂ ਹੀ ਬੁਣਤਾਂ ਬੁਣੀਆਂ ਹੁੰਦੀਆਂ ਕਿ ਮੈਂ ਘਰਵਾਲੀ ਨੂੰ ਦਬਾ ਕੇ ਰੱਖਣਾ ਜਾਂ ਕੁੜੀਆਂ ਸੋਚਦੀਆਂ ਕਿ ਸੁਹਰੇ ਜਾਕੇ ਰੋਹਬ ਨਾਲ ਰਹਿਣਾ ।ਨਹੀਂ ਜੋ ਸੁੱਖ ਸ਼ਾਂਤੀ ਪਿਆਰ ਨਾਲ ਰਹਿਣ ਵਿੱਚ ਹੈ ਉਸ ਵਿੱਚ ਹੀ ਭਲਾ ਹੈ ਬਸ ਇਕ ਦੂਜੇ ਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ

  • @dhaliwal855wale5
    @dhaliwal855wale5 Год назад

    I also impressed to both of you 👌👌

  • @kverma463
    @kverma463 Год назад +1

    I m married. Sariaa glla mein face kittiaa . everything is true

  • @Kmlpreetk.5
    @Kmlpreetk.5 Год назад +1

    Appreciate kr diyeye assi vi ,sohna c program

  • @jasvinderkaur5725
    @jasvinderkaur5725 Год назад +1

    Very nice 👌 program

  • @gaganwadhwa9535
    @gaganwadhwa9535 Год назад

    Nice topic.. Great Discussion 👍👍

  • @amangandian9808
    @amangandian9808 Год назад

    Bht vdiya topic g

  • @MandeepKaur-wc8ou
    @MandeepKaur-wc8ou Год назад +4

    Jehdian kudian ilts karke bahar jandian te mundya naal froad krdian is toice te gal baat kro bhiano

  • @tabita2621
    @tabita2621 Год назад

    bhut vdiyaa sister ji

  • @MEGHAMEGHA-z5o
    @MEGHAMEGHA-z5o Год назад

    Bhot vadiya

  • @sukhisroye9016
    @sukhisroye9016 Год назад

    Lots of love to both of you sister

  • @tapinderkamboj7815
    @tapinderkamboj7815 Год назад

    Sat Shri akal ji boht hi vadia topic hai ji par je tohade nal gal Karni hove ta kive kiti ja sakdi hai

  • @jjkk5883
    @jjkk5883 Год назад

    Nice sis both of u ❤❤❤thanks ❤❤❤gbu❤❤❤

  • @laddiinsan3131
    @laddiinsan3131 Год назад

    Very nice g

  • @sonudhami5908
    @sonudhami5908 Год назад +1

    Good morning sister, your program is very well and i learn mamy things from your program and implement in my life

  • @mankirankaur5918
    @mankirankaur5918 Год назад +1

    Tahi ajj kal marriage counselling da business boht chalda. Choti choti cheeza loka de bardash to bahar ho jndia. Patience boht ghat gai ajj kal de loka ch.

  • @surindersinghmavi2380
    @surindersinghmavi2380 Год назад +1

    Very nice👍

  • @tabita2621
    @tabita2621 Год назад

    tnxs giving

  • @amritsinghbrar6255
    @amritsinghbrar6255 Год назад

    Thnku sister

  • @RanjeetSingh-li7wo
    @RanjeetSingh-li7wo Год назад +1

    Good

  • @ranjitsandhu2326
    @ranjitsandhu2326 Год назад

    Bahut wadia visha.

  • @manjit185
    @manjit185 Год назад

    🙏🏻🙏🏻❤️❤️

  • @baljitbiring4130
    @baljitbiring4130 Год назад

    Very good

  • @ravinderkour221
    @ravinderkour221 Год назад

    Very good video sister thxg 🎉

  • @kamalbhatia9521
    @kamalbhatia9521 Год назад +2

    Boys giving each & every detail to his friends & family ll definitely affect the relation.

  • @kaldeepkaur7184
    @kaldeepkaur7184 Год назад +1

    Suit khade ho ke v dekha de a karo ji

  • @nobelkingjk2146
    @nobelkingjk2146 Год назад +1

    No Jesus
    no life

  • @narwinderchahal7571
    @narwinderchahal7571 Год назад

    💯

  • @kuljeet3657
    @kuljeet3657 Год назад

    V good👍

  • @singhrajinder68
    @singhrajinder68 Год назад

    Nice program

  • @jatindersingh5098
    @jatindersingh5098 Год назад

    Ik hor vichar.. Sas hmesha nhu nu galt hi kyo smjdi rehndi a ohde toh hr gal luko lkuo k tekhni marge nu 7-8years ho jande a fr v sad kdi v nuh nu chnaga nii mndi.. Shoti toh shoti gal nu v badaaa kr k dassdi father in law nu nd apne munde nu.. Ame kyo krdiaa pls es topic te v discussion kro ji

  • @karamvirkauraujla754
    @karamvirkauraujla754 Год назад +1

    🎉🎉🎉🎉🎉🎉❤❤❤❤❤❤❤ bahut vadia sister god bless you 😢

  • @AMRITMALHI-u2e
    @AMRITMALHI-u2e Год назад

    Where u write

  • @udaywarichOG
    @udaywarichOG Год назад

    Nice video

  • @kirankaur4504
    @kirankaur4504 Год назад

    ਸਤਿ ਸ੍ਰੀ ਅਕਾਲ ਜੀ 🙏🙏

  • @ranjitdhaliwal8226
    @ranjitdhaliwal8226 Год назад

    Sachia Galla na g dedi

  • @diljeetbhangu9778
    @diljeetbhangu9778 Год назад

    Vddia jee 5 to 10. Tk dy student ly vddia book ty video bno jee

  • @Rajinderkaurkhalsa2004
    @Rajinderkaurkhalsa2004 Год назад +3

    Im the first viewer like 👍

  • @charanjitsingh8846
    @charanjitsingh8846 Год назад

    very nyc

  • @amarpreetgill5445
    @amarpreetgill5445 Год назад

    Never proposed to anyone in 10th class then anyone suggested you don't do it this time is your study time and my study time. After 24 years you think about it what she 's life bright .After 40 years you think about acting . Check up your health , mental level and psychology to doctor .Go for this civil hospital.