ਅਪਣੀ ਸਮੱਸਿਆ ਦੀ ਜੜ੍ਹ ਲੱਭੋ - Life Coach Randeep Singh with GurLovepreet Pabla | Meet Milaap | EP 23

Поделиться
HTML-код
  • Опубликовано: 27 дек 2024

Комментарии • 42

  • @manvirindersingh6989
    @manvirindersingh6989 6 часов назад +1

    ਵਾਹ!! ਬਹੁਤ ਸੋਹਣੇ ਢੰਗ ਨਾਲ ਹਰ ਗੱਲ ਸਮਝਾਈ ਹੈ ਸਤਿਗੁਰੁ ਜੀਉ ਅਪਣੇ ਸੇਵਕ ਨੂੰ ਚੜ੍ਹਦੀਕਲਾ ਵਿੱਚ ਰੱਖੋ

  • @JasvirSran-g8i
    @JasvirSran-g8i 23 часа назад +6

    ਬੇਟਾ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਪਰਮਾਤਮਾ ਚੜਦੀ ਕਲਾ ਬਖਸ਼ੇ

  • @itsSandeepPhotography
    @itsSandeepPhotography 3 минуты назад

    Bhut wdia Galan 👍👍

  • @gurnamkaurdulat3883
    @gurnamkaurdulat3883 День назад +5

    ਬਹੁਤ ਵਧੀਆ ਗੱਲ ਬਾਤ। ਜੀਵਨ ਜਾਚ ਸਿਖਾਉਂਦੀ।

  • @JogaSingh-k4y
    @JogaSingh-k4y 16 часов назад +1

    ਵਾਹਿਗੁਰੂ ਜੀ

  • @amarjeetkaur4692
    @amarjeetkaur4692 22 часа назад +2

    ਬਹੁਤ ਵਧੀਆ ਵਿਚਾਰ ਜੀ

  • @simranjitdhillon5076
    @simranjitdhillon5076 День назад +5

    ਵੀਰ ਜੀ ਮੈਨੂੰ ਤੁਹਾਡੇ ਵਿਚਾਰਾਂ ਬਹੁਤ ਵਧੀਆ ਲੱਗਦਾ ਨੇ ਹਮੇਸ਼ਾ ਨਵੀਂ video ਦਾ ਇੰਤਜ਼ਾਰ ਰਹਿੰਦਾ ਹੈ

  • @balbirkaur282
    @balbirkaur282 День назад +3

    ਬਹੁਤ ਵਧੀਆ ਗਿਆਨ

  • @neatverdi1183
    @neatverdi1183 9 часов назад

    from London ਸਤਸ੍ਰੀਅਕਾਲ ਜੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਦੀ ਕਿਹੜੀ ਕਿਤਾਬ ਚੰਗੀ ਹੈ ਜੀਸ ਤਰਾ ਤੁਸੀ ਕਰ ਰਹੇ ਹੋ ਤੁਸੀ ਦਸ ਸਕਦੇ ਹੋ 23 ਸਾਲ ਦੇ ਬਚਿਆ ਲਈ ਇੰਗਲਿਸ਼ ਵਿਚ ਹੋਵੇ ਮੈ ਨਵੇ ਸਾਲ ਭਾਰਤ ਜਾ ਰਹੀ ਹਾ ਤੁਹਾਡਾ ਬਹੁਤ ਧਨਵਾਦ ਹੋਵੇ ਗਾ

  • @salwinderkaur9328
    @salwinderkaur9328 19 часов назад +1

    ਬਹੁਤ ਵਧੀਆ ਬੇਟਾ ਜਾਣਕਾਰੀ ਦੇਣ ਲਈ ਧੰਨਵਾਦ👌👌💐🙏🙏

  • @RSingh-fr2tj
    @RSingh-fr2tj 9 часов назад

    Y sahej path video vi pao sokhi❤❤❤❤❤❤❤❤❤❤❤❤❤❤❤❤❤

  • @badalcable5078
    @badalcable5078 День назад +4

    Exatly🙏 true everything

  • @DevendraSingh-i5y
    @DevendraSingh-i5y 2 часа назад

    ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ

  • @dipsrips
    @dipsrips День назад +1

    ਬੌਹਤ ਸੌਹਨਾ ਵੀਡਿਓ ❤ 🙏🏽🙏🏽

  • @SukhjinderChahal-w9g
    @SukhjinderChahal-w9g 23 часа назад +2

    Waheguru ji

  • @neatverdi1183
    @neatverdi1183 9 часов назад

    from London so beautiful

  • @BalwinderSingh-nw8un
    @BalwinderSingh-nw8un 19 часов назад +1

    ਬਾਣੀ ਵੀਰ ਸਹੀ ਪੜਿਆ ਕਰੋ ਜੀ।ਅੰਤ ਕਾਲ ਜੋ ਇਸਤਰੀ ਸਿਮਰਹਿ ਐਸੀ ਚਿੰਤਾ ਮਹਿ ਜੇ ਮਰੈ ।ਵੇਸਵਾ ਜੂਨਿ ਵਲਿ ਵਲਿ ਆਉਤਰੈ ।

  • @rameshchander8088
    @rameshchander8088 13 часов назад

    bahut wadhia Laga ji

  • @MovieExpletion
    @MovieExpletion День назад +1

    ਤੁਸੀ ਬਹੁਤ ਵਧੀਆ ਦੱਸ ਦੇ ਭਾਜੀ God bledd u Banni sub kush kardi aaa mare nal v hunda aj tak

  • @BhupinderGrewal-qo6lm
    @BhupinderGrewal-qo6lm День назад +1

    Dhani Dhan Gurubani ji

  • @gurbanssingh2732
    @gurbanssingh2732 19 часов назад +1

    Very valuable video

  • @santbasraon9850
    @santbasraon9850 День назад +2

    ❤❤love

  • @manjitjohal9420
    @manjitjohal9420 20 часов назад +1

    So nice. So happy to know this.

  • @kulwant747
    @kulwant747 День назад +1

    Great people Great work

  • @jasleenkaur3362
    @jasleenkaur3362 День назад +1

    Boht boht dhanwaad veerji . Ehdi boht zarurat c

  • @singhparwinder3616
    @singhparwinder3616 День назад +2

    V v nice

  • @santbasraon9850
    @santbasraon9850 День назад +2

    ❤❤❤

  • @HarjinderSingh-kh1gy
    @HarjinderSingh-kh1gy 11 часов назад +1

    ਬੇਟਾ ਜੀ ਜੇ ਫੋਨ ਨਾ ਦੇਖਦੇ ਹੋਈਏ ਤਾਂ ਤੁਹਾਡੇ ਅਜਿਹੇ ਵਡਮੁੱਲੇ ਵਿਚਾਰ ਕਿਸ ਤਰ੍ਹਾਂ ਸੁਣ ਸਕਦੇ।

  • @maninderjit.singh786
    @maninderjit.singh786 2 дня назад +1

    ❤️🙏❤️

  • @sukadevshing2928
    @sukadevshing2928 22 часа назад +1

    Veere. Gosa. Nahi. Krna. Dhada. Parkash. Hove. Ta. Bahot. Vdia

  • @AVirk602
    @AVirk602 День назад +1

    ਤਾਂ ਏ ਨਾ, ਜੇ ਕੋਈ ਅਮਲ ਕਰੇ, ਪਰ ਕਰ ਨਹੀਂ ਕੋਈ ਰਿਹਾ। ਵੈਸੇ ਇਹ ਖੇਡ ਦਿਨੋ ਦਿਨ ਵਿਗੜ ਹੀ ਰਹੀ ਏ

  • @asghai9584
    @asghai9584 18 часов назад +1

    L write to SGPC Asr and Dehli GP commitee as there is most need of time .

  • @MovieExpletion
    @MovieExpletion День назад +1

    Sub nu podcast dekhna eh chadi da

  • @Gurdevkaur-u1g
    @Gurdevkaur-u1g День назад +1

    Randeep ji apna phone n. Dayoo

  • @mardangbudhadal
    @mardangbudhadal 3 часа назад

    Ik toh ik gyani agye youtube te
    Koi v podcast podcast krn deh pye
    Interview te interview
    Sab paisa da tanda
    Har ik banda e apne vichaar den lg jnda

  • @DilpreetSingh-qf4vq
    @DilpreetSingh-qf4vq 20 часов назад +1

    ruclips.net/video/Yfoi2w7nZgk/видео.htmlsi=WgY3iIX7_Tyhh0WC

  • @manjitkaur1192
    @manjitkaur1192 11 часов назад

    Waheguru ji

  • @Jagjeet-kaur57
    @Jagjeet-kaur57 13 часов назад

    ਵਾਹਿਗੁਰੂ ਜੀ

  • @ssm5078
    @ssm5078 8 часов назад

    Waheguru ji