ਤੁਹਾਡਾ ਵੀ ਸਮਾਂ ਆਵੇਗਾ l Gal Te Gal l EP 184 l Gurdeep Kaur Grewal l Rupinder Kaur Sandhu l B Social

Поделиться
HTML-код
  • Опубликовано: 19 апр 2024
  • ਤੁਹਾਡਾ ਵੀ ਸਮਾਂ ਆਵੇਗਾ l Gal Te Gal l EP 184 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #rupinderkaursandhu
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh Mehingu
    Editor : Jaspal Singh Gill
    Digital Producer : Gurdeep Kaur Grewal
    Label : B Social
  • РазвлеченияРазвлечения

Комментарии • 112

  • @harleenkaur2155
    @harleenkaur2155 3 месяца назад +8

    ਇੰਨੀ satisfaction ਮਿਲਦੀ ਨਾ ਇਹ ਪ੍ਰੋਗਰਾਮ ਦੇਖ ਕੇ.... ਕੀ ਸਭ ਕੁਝ simple ਤੇ organised ਲਗਣ ਲਗ ਜਾਂਦਾ.... ਬਹੁਤ ਦੁਆਵਾਂ 🙏🏻

  • @gurjeetkaur9238
    @gurjeetkaur9238 3 месяца назад +36

    ਦੀਦੀ ਮੈਂ ਮਾਨਸਿਕ ਤੌਰ ਤੇ ਬਿਮਾਰ ਸੀ ਪਰ ਮੈਂ ਹੌਸਲਾ ਕਰਕੇ ਇੱਕ ਪੰਜਾਬੀ ਚੈਨਲ ਚਲਾਇਆ ਜੀ jindgi dean batan ਪਰੇਰਨਾ ਤੁਹਾਡੇ ਗੱਲਬਾਤ ਤੋਂ ਲਈ ਜੀ ਪਰ ਨਾ ਕੋਈ ਸਬਸਕਰਾਈਬ ਕਰਦਾ ਨਾਂ ਹੀ ਕਮੈਂਟ ਪਰ ਮੈਂ ਜਿੰਦਗੀ ਚ, ਖੁਸ਼ ਹਾਂ ਕਿਤਾਬਾਂ ਪੜਦੀ ਹਾਂ ਵਿਹਲੀ ਨਹੀਂ ਰਹਿੰਦੀ ਜੀ 🙏 ਮੈਂ ਤੁਹਾਨੂੰ ਬਹੁਤ ਦੇਰ ਤੋਂ ਸੁਣਦੀ ਹਾਂ ਜੀ

    • @jatindersingh6486
      @jatindersingh6486 3 месяца назад +4

      Di menu send krn thoda channel you tube te milea ni

    • @gurjeetkaur9238
      @gurjeetkaur9238 3 месяца назад +2

      Jindgi dyian batan veer jii u tube te only hai sirf audio hai jii miki dee foto hai ji

    • @harpreetkourchahal1900
      @harpreetkourchahal1900 3 месяца назад +1

      Didi link Shere kro sode channel da

    • @gurjeetkaur9238
      @gurjeetkaur9238 3 месяца назад +2

      @@harpreetkourchahal1900 zindgi dean baatan di only audio hai me paundi 6 podcast ne di sara hee sunio jii

    • @dhesithevillagers9278
      @dhesithevillagers9278 3 месяца назад +2

      ਚੈਨਲ ਦਾ ਨਾਮ ਲਿਖੇ ਜਾ ਲਿੰਕ ਪਾਏ

  • @424kamalveerchahal5
    @424kamalveerchahal5 3 месяца назад +7

    ਦਿਲਜੀਤ ਦੁਸਾਂਝ ਹੁਣੀ ਇਨੀ ਉਚਾਈ ਤੇ ਪਹੁੰਚ ਗਏ ਪਰ ਓਹਨਾ ਚ ਨਿਮਰਤਾ ਬਹੁਤ ਆ ਮੈ ਹਮੇਸ਼ਾ ਓਹਨਾ ਨੂੰ ਦੇਖਿਆ ਜਦੋਂ ਵੀ ਕੋਈ ਓਹਨਾ ਦੀ ਤਾਰੀਫ਼ ਕਰਦਾ ਹਮੇਸ਼ਾ ਹੱਥ ਜੋੜ ਧੰਨਵਾਦ ਤੇ ਮੂੰਹੋਂ ਇਹੀ ਨਿਕਲਦਾ ਵੀ ਸ਼ੁਕਰ ਆ ਪਰਮਾਤਮਾ ਦਾ,ਇਹੀ ਸਬਰ ਤੇ ਸ਼ੁਕਰ ਇਨਸਾਨ ਨੂੰ ਚੰਗਾ ਬਣਾਉਂਦਾ❤❤❤❤

  • @sarbjeetkaur167
    @sarbjeetkaur167 3 месяца назад +4

    ਬਹੁਤ ਹੀ ਵਧੀਆ ਦੋਨੋਂ ਭੈਣਾਂ ਸਾਦਗੀ ਤੇ ਸੱਚ ਦੀ ਮੂਰਤ ਨੇ

  • @AmarSingh-kc6re
    @AmarSingh-kc6re 3 месяца назад +12

    Mam pls tusi dono apni study, struggle barey dso

  • @manindersinghkhalsa2488
    @manindersinghkhalsa2488 3 месяца назад +10

    ਜਦੋਂ ਤੁਸੀਂ ਦੂਜਿਆਂ ਦੀ ਖੁਸ਼ੀ, ਭਾਵਨਾਵਾਂ ਨੂੰ ਜ਼ਿਆਦਾ ਤਰਜੀਹ ਦੇਣ ਲੱਗ ਪਏ ਤਾਂ ਆਪਣੇ ਆਪ ਤੋਂ ਦੂਰ ਹੁੰਦੇ ਚਲੇ ਜਾਂਦੇ ਹੋ
    ਅਖੀਰ ਨੂੰ ਜਿਹਨਾਂ ਲਈ ਤੁਸੀਂ ਆਪਣਾ ਸਮਾਂ, ਸ਼ੌਂਕ,ਸਕੂਨ ਨਿਛਾਵਰ ਕੀਤਾ ਉਹ ਰੱਤੀ ਭਰ ਕਦਰ ਨਹੀਂ ਕਰਦੇ ਕਿਉਂਕਿ ਹੁਣ 99% ਲੋਕਾਂ ਨੂੰ ਪੈਸੇ ਨਾਲ ਹੀ ਮੋਹ ਹੈ
    ਰਿਸ਼ਤੇ ਨਾਤੇ ਵੀ ਆਰਥਿਕ ਹਾਲਤ ਵੇਖ ਕੇ ਨਿਭਦੇ ਹਨ
    ਇਸ ਕਰਕੇ ਆਪਣੇ ਆਪ ਨੂੰ ਸਮਾਂ ਦਿਓ, ਚੰਗੇ ਸੌਂਕ ਪਾਲ਼ੋ
    ਅਤੇ ਕਦਰ ਸਤਿਕਾਰ ਸਭ ਤੋਂ ਪਹਿਲਾਂ ਕੁਦਰਤ ਦਾ ਕਰੋ ਬਹੁਤ ਸੌਖਾ ਜੀਵਨ ਹੋ ਜਾਣਾ
    ਕਿਉਂਕਿ ਕੁਦਰਤ ਅਹਿਸਾਨ ਫਰਾਮੋਸ਼ ਨਹੀ
    ਬੰਦਿਆਂ ਵਾਂਗ
    ਮੇਰਾ ਤਾਂ ਏਹੀ ਤਜਰਬਾ ਹੈ 35 ਸਾਲ ਦੀ ਉਮਰ ਹੋ ਗਈ ਹੈ

  • @johnpogi7894
    @johnpogi7894 3 месяца назад +7

    ਗੁਰਦੀਪ ਭੈਣ ਅਸੀ ਬਹੁਤ ਪਹਿਲਾਂ ਤੁਹਾਡੇ ਬਾਰੇ ਜਾਣ ਗਏ ਸੀ ਤੁਸੀ ਅਜੇ ਬਹੁਤ ਅੱਗੇ ਜਾਣਾ । ਤੁਹਾਡਾ ਸਹਿਜ ਨਾਲ ਗੱਲ ਕਰਨ ਦਾ ਤਰੀਕਾ ਤੇ ਚਿਹਰੇ ਤੇ ਸਹਿਜ ਸਾਦਗੀ ਕੁਦਰਤ ਦਾ ਵਰਦਾਨ ਹੈ । ਮੇਰਾ ਮੰਨਣਾ , ਕਦੇ ਜਿਆਦਾ ਮੇਕਅਪ ਬਾਰੇ ਨਾਂ ਸੋਚਿਉ ❤ ਅੱਗੇ ਜੋ ਆਪ ਜੀ ਨੂੰ ਵਧੀਆ ਲੱਗੇ ਉਹੀ ਕਰਨਾ ।

  • @hardeepsain2499
    @hardeepsain2499 3 месяца назад +3

    Sach zindagi ch planning nhi Kr sakde sab kujh rab krda

  • @ginderkaur6274
    @ginderkaur6274 3 месяца назад +1

    ਬਹੁਤ ਵਧੀਆ ਐਪੀਸੋਡ ਦੋਨਾਂ ਪਿਆਰੀਆਂ ਬੇਟੀਆਂ ਵੱਲੋਂ ਧਨਵਾਦ

  • @SukhwinderSingh-wq5ip
    @SukhwinderSingh-wq5ip 3 месяца назад +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @sandhu6513
    @sandhu6513 3 месяца назад +3

    Tusi hr topic discuss kita mam.. plz ik hr topic v cover. Jekr bacha 25+ aa te earn ni kr reha te bina financially secure Hoye oh marriage nhi krona chaunda ja chaundi aa te uss te Loki ya family force naa krn

  • @AmarSingh-kc6re
    @AmarSingh-kc6re 3 месяца назад +5

    Mam pls tusi dono apni study, struggle barey dso

  • @user-wf7qt7hk4n
    @user-wf7qt7hk4n 3 месяца назад +1

    ਬਹੁਤ ਪਿਆਰੀ ਗੱਲਬਾਤ ❤

  • @AmandeepKaur-tu7nc
    @AmandeepKaur-tu7nc 3 месяца назад +3

    Sat sari akal dona bhaina nu bilkul shi khea bhaina jeva mari double M.A keti hoi aa aja mara viah nu 3sal he hoea aa manu ava lgda hea main he khus nhi kr ski ek housewife bn kk rha gyi jd kk marea sarea frnds apna apna km krdea na bt manu thuda ton inspiration lgi kk nhi waqt ton phala kismat ton jada khuz nhi milda manu ava aa kk jo wahaguru na mara lai sochea oo jaroor hoo k rho pr shi waqt aea ta

  • @bakhshinderpadda2804
    @bakhshinderpadda2804 3 месяца назад

    Bohut vadia laga tuhadi gal baat nal bohut sikhan nu milia❤❤❤❤❤❤❤

  • @GurjantSingh-kd5rl
    @GurjantSingh-kd5rl 3 месяца назад +2

    ਧੰਨਵਾਦ ਮੈਡਮ ਜੀ ਤੁਹਾਡੀ ਗੱਲਬਾਤ ਬਹੁਤ ਸਾਰਥਕ ਹੁੰਦੀ ਹੈ। ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਤੁਸੀਂ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਬਣੇ ਹੋ।‌ਬੋਲਣ ਦਾ ਲਹਿਜ਼ਾ ਗੱਲਬਾਤ ਦਾ ਵਿਸ਼ਾ ਪ੍ਰੋਗਰਾਮ ਨੂੰ ਨਿਵੇਕਲਾ ਰੰਗ ਪ੍ਰਦਾਨ ਕਰਦਾ ਹੈ। ਵੱਖ ਵੱਖ ਵਿਸ਼ਿਆਂ ਨੂੰ ਬੜੀ ਦਿਲਚਸਪੀ ਨਾਲ ਅਤੇ ਬੜੀ ਰੀਝ ਨਾਲ ਪੇਸ਼ ਕੀਤਾ ਗਿਆ ਹੈ। ਨਰੋਏ ਸਮਾਜ ਨਰੋਏ ਵਾਤਾਵਰਣ ਸਿਰਜਣ ਵਿਚ ਤੁਹਾਡੀ ਅਹਿਮ ਭੂਮਿਕਾ ਹੈ।ਬੜੇ ਡੂੰਘੇ ਵਿਸ਼ਿਆਂ ਨੂੰ ਸਹਿਜਤਾ ਅਤੇ ਸਰਲਤਾ ਨਾਲ ਪੇਸ਼ ਕੀਤਾ ਗਿਆ ਹੈ।

    • @gurjeetkaur9238
      @gurjeetkaur9238 3 месяца назад

      ਬਿਲਕੁਲ ਵੀਰ ਜੀ ਠੀਕ🙏

  • @KrishanSingh-ur6ue
    @KrishanSingh-ur6ue 3 месяца назад +1

    Tusi ik ehh topic t video bnao bi insan single b reh skda jive adult age ch dekho dekh bhot niva mehsos krd n
    Dhanwad❤

  • @jaspreetkaur9489
    @jaspreetkaur9489 3 месяца назад

    ਿਬਲਕੁਲ ਸਹੀ ਿਕਹਾ ਭੈਣੇ ਿਜੰਦਗੀ ਇੱਕ ਰੰਗਮੰਚ ਹੀ ਿਜਸ ਵਿੱਚ ਰੰਗ ਅਸੀਂ ਭਰਨੇ ਆ ਜੇ ਸਾਡੇ ਚੋ ਸਬਰ ਸੁਕਰ ਆ ੁਿਜੰਦਗੀ ਆਪ ਹੀ ਸਾਨੂੰ ਸਭ ਦੇ ਿਦੰਦੀ ਆ 🌼🌼🌼🌼

  • @kirangrewal7751
    @kirangrewal7751 3 месяца назад

    ਬਹੁਤ ਸੋਹਣੀ ਗੱਲ ਬਾਤ ❤

  • @online715
    @online715 3 месяца назад

    Bot bot dhanwaad g🙏 eh gallan oh ne jo saade vadeyan nu sikhani chahidi hai

  • @harjitkaur5261
    @harjitkaur5261 3 месяца назад

    Bht vadyia ji

  • @gurvinderdhot6849
    @gurvinderdhot6849 3 месяца назад

    Mam rupinder and gurdeep mam tusi bhut vadia explain kita thax lot

  • @lovepreetkaur5984
    @lovepreetkaur5984 3 месяца назад

    Bhut vdiya c ❤

  • @randeepkaur9068
    @randeepkaur9068 3 месяца назад

    Baut vadia gal baat

  • @kaur3114
    @kaur3114 3 месяца назад +1

    ਹਰਮਨ ਨੇ ਸੱਚੀ ਵਧੀਆ ਕਿਹਾ❤💯

  • @nippysidhu7926
    @nippysidhu7926 3 месяца назад

    Ssa di,, thek o tus ,,Mnu tus both hi bhut vdya Lgde o and Tuhde Sare progrm v,, wahegurug tuhnu Hmesha chrdikla vich rakhn 🥰🙏🏻

  • @HarjinderKaur-vx2il
    @HarjinderKaur-vx2il 3 месяца назад

    ਕਿੰਨਾ ਸੋਹਣਾ ਓਰ ਢੁਕਵਾਂ topic ਹੈ ਮੇ ਵੀ ਕਈ ਬਾਰ ਇਹ ਗੱਲ ਕਹੀ ਹੈ

  • @manirandhawa4285
    @manirandhawa4285 3 месяца назад

    bhut shoniya glln kitiya ne tuc dona ne bhene..... te hmesha hi shoniya krde o tuc .... mai jdu v free honi aq ta m tuhano hu sundi aq hmesha jis ch mnu bhut kjjj sikhn nu milea aq hun ... realty of life❤🫶🏻 mra dill aq k m tuhano real ch mila te behhh k glln kra ... mnu ta tuc apniya shkiyya lgde o ... dona bhena lyiii bhut sara pyr❤🫶🏻🫶🏻❤️❤️

  • @user-mq4mg9lw3i
    @user-mq4mg9lw3i 3 месяца назад

    Bdi Changi. Lgi gal bat

  • @ramanpreetsajjan8715
    @ramanpreetsajjan8715 3 месяца назад

    Very nice topic choose keeta tusi gallbaat layee.Thanks

  • @jogamalhi7576
    @jogamalhi7576 3 месяца назад

    No words to appreciate both of you,lovely girls congratulations to your parents and family 😊

  • @hjk9828
    @hjk9828 3 месяца назад +4

    Please apni study, birth place, married year, college and your life experience bare dsso mam ❤

    • @hjk9828
      @hjk9828 3 месяца назад +1

      Please

  • @Vanshmeetsingh2222-ow2qr
    @Vanshmeetsingh2222-ow2qr 3 месяца назад +3

    Good morning everyone ❤❤

  • @deepikabhatia1566
    @deepikabhatia1566 3 месяца назад

    U both are gems 💎

  • @shivanimangla1954
    @shivanimangla1954 3 месяца назад

    Best program I have ever seen

  • @harpalbrar5912
    @harpalbrar5912 3 месяца назад

    V v nice

  • @hartejveerhundal3011
    @hartejveerhundal3011 3 месяца назад

    Fantastic mam

  • @pamdullat941
    @pamdullat941 3 месяца назад

    Nice didi very interesting topic

  • @SarbjeetKaur-pq8ww
    @SarbjeetKaur-pq8ww 3 месяца назад

    Nice ji❤❤

  • @ranjeetsandhu3339
    @ranjeetsandhu3339 3 месяца назад +1

    Same gurdeep Mera v ahi hal a..bs thik ni lgda gl koi ni

  • @AmanpreetkaurCheema-xu1yq
    @AmanpreetkaurCheema-xu1yq 3 месяца назад

    Sat shri akal dona bhana nu......meri zindgi da dream hai ke kade tuhade dona bhana naal mainu miln da muka jarour mile....tuhada program bhaut vadiya te motivational hunda hai......
    Mai aman ludhiana to ha.........

  • @user-dc6th9vd9g
    @user-dc6th9vd9g 3 месяца назад

  • @gurjeetkaur9238
    @gurjeetkaur9238 3 месяца назад +2

    🙏ਦੋਵਾਂ ਭੈਣਾਨੂੰ ਜੀ ਸੱਚਮੁਚ ਮੰਜਲ ਤੇ ਪਹੁੰਚਣ ਲਈ ਸ਼ੁਰੂਆਤ ਇੱਕ ਕਦਮ ਤੋਂ ਹੁੰਦੀ ਹੈ 🙏

  • @ekamnoorsingh-ij4bt
    @ekamnoorsingh-ij4bt 3 месяца назад

    Nice

  • @ikreetkaur9696
    @ikreetkaur9696 3 месяца назад

    Good

  • @jasbirkaur5695
    @jasbirkaur5695 22 дня назад

    Very nice

  • @amanbrar273
    @amanbrar273 3 месяца назад

    🙏🏻💖

  • @harmankaurkaur6343
    @harmankaurkaur6343 3 месяца назад

    Very nice ❤

  • @HarpreetKaur-yc3yu
    @HarpreetKaur-yc3yu 3 месяца назад

    ❤❤❤

  • @ranjitsandhu2326
    @ranjitsandhu2326 2 месяца назад

    Bahut sohna topic cc. Har ek da koi smaa hunda aa. Apne present nu jeo lao

  • @Manpreet-f5i
    @Manpreet-f5i 3 месяца назад

    Skoon❤❤❤

  • @Ashraf-ol2zu
    @Ashraf-ol2zu Месяц назад

    Very handsum guest

  • @RavinderjitKaur-cn4ji
    @RavinderjitKaur-cn4ji 3 месяца назад +1

    Ssa bhen ji 🙏 aj da topic te meri jindgi te c m v tension lendi a ki asi kdo well settle hova ge mere husband de dove brother sister bht wadia settle ne asi hale apna ghar v lena bht piche asi tuhadi gal sun k aj m bht new sikha gi thanku m ek var thade nal gal v karna chandi a plz

  • @gurpushpofficial
    @gurpushpofficial 3 месяца назад

    ਬੇਸ਼ਕ ਸਾਡਾ ਟਾਇਮ ਵੀ ਆਵੇਗਾ 😇

  • @jatindersingh5098
    @jatindersingh5098 3 месяца назад

    Saria gala bhut vadia kehi ne ji tusi

  • @kirankaur4504
    @kirankaur4504 3 месяца назад +1

    ਸਤਿ ਸ੍ਰੀ ਅਕਾਲ ਜੀ 🙏🙏

  • @GarrySandhu-sh6tn
    @GarrySandhu-sh6tn 3 месяца назад

    Rupinder mam tuhada color complexion bhut sohna aa kash mera v is trah da hojay

  • @SupanSandhu-op1up
    @SupanSandhu-op1up 3 месяца назад

    🙏🙏

  • @ramandeepkaursekhon4067
    @ramandeepkaursekhon4067 3 месяца назад

    Nice sister

  • @priyankasharma3010
    @priyankasharma3010 3 месяца назад

    Bohat sohna topic a bhaine

  • @BalwinderKaur-qu9ls
    @BalwinderKaur-qu9ls 3 месяца назад +1

    Biba mai reason of this kind of situatie in life is due to when our some kind of wish is not fulfilled OSHA’s dee puri naa hona becheni tei hidden depression daa karn hei

  • @JaswinderSingh-sm7ng
    @JaswinderSingh-sm7ng 3 месяца назад

    Good morning putter ❤

  • @AmanpreetkaurCheema-xu1yq
    @AmanpreetkaurCheema-xu1yq 3 месяца назад

    Sat shri akal bhane , mainu tuhada program bhaut vadiya lagda hai, te bhaut motivational hunda hai, meri zindgi da dream hai ke ek din mai tuhanu dona bhana nu jarour mila.....par kado mil huna eh nahi pata.......

  • @hunjanjaswinder3650
    @hunjanjaswinder3650 3 месяца назад

    Good morning mam

  • @branda-1indora242
    @branda-1indora242 3 месяца назад

    Iike apisod 🎉

  • @ravindergill9225
    @ravindergill9225 3 месяца назад

    ਜੀ, ਤੋਰੀ ਫੁਲਕਾ ਠੀਕ ਚੱਲਦਾ ਹੋਵੇ, ਦੇਣ ਨਾਂ ਹੋਵੇ, ਤੰਦਰੁਸਤੀ ਹੋਵੇ, ਸਵਰਗ੍ਹ,.

  • @amangouravarora6800
    @amangouravarora6800 3 месяца назад

    Tusi keha k apa aun waly tym bry buht sochdy bt pta ni ki hona apa nu ki pta bt apa fir vi kio nhi sochno htdy kio tension lyny aa eh gal samjh ni aundi ki kriye k future lyi ena na preshan hoyiye

  • @amangouravarora6800
    @amangouravarora6800 3 месяца назад

    Hlo di main tuhada program dekhdi a main mentally buht upset hoini bt main apnyaap nu postive rkhndi koshish krdi aa bt mainu eh lgda k main khush reh rhi a bt eh dilo nhi bs vesy hi aa andro mann shant nhi samjh ni aundi preshni ki aa plz jrur gal kariyo

  • @ManjitSingh-no3qs
    @ManjitSingh-no3qs 3 месяца назад

    ਕੋਸ਼ਿਸ਼ ਕਰਨਾ ਇਨਸਾਨ ਦਾ ਫਰਜ਼ ਹੈ।ਬਾਕੀ ਕਿਸਮਤ ਤੇ ਨਿਰਭਰ ਹੈ।

  • @ravindergill9225
    @ravindergill9225 3 месяца назад

    ਜੀ, ਦੋ ਕੰਮਾਂ ਵਿੱਚ ਕਦੇ ਵੀ ਕਾਹਲੀ ਨਹੀਂ ਕਰਨੀ ਚਾਹੀਦੀ, ਰੋਟੀ ਖਾਣ ਵੇਲੇ, ਪਿਆਰ ਕਰਨ ਵੇਲੇ,.

  • @GurpreetKaur-lx9tp
    @GurpreetKaur-lx9tp 3 месяца назад

    🙏🇩🇪❤️

  • @gurdeepdhillondhillon8418
    @gurdeepdhillondhillon8418 3 месяца назад

    Hjii mam menu lgan lga Dita gy a Mai mind free rehn vala bnda si

  • @sharanjitkaur8127
    @sharanjitkaur8127 3 месяца назад +7

    ਭੈਣੋ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਇਹ ਵਿਸ਼ਾ ਵੀ ਚੁਣਨਾ ਕਿ ਬਾਪ ਦੇ ਮਰਨ ਤੇ ਮੁੰਡੇ ਨੂੰ ਪੱਗ ਦਿੱਤੀ ਜਾਂਦੀ ਹੈ, ਕੁੜੀਆਂ ਨੂੰ ਉਹਨਾਂ ਦੀ ਮਾਂ ਜਾ ਸੱਸ ਦੀ ਮੌਤ ਤੋਂ ਬਾਅਦ ਕਿਉਂ ਨਹੀਂ ਕੁੱਝ ਦਿੱਤਾ ਜਾਂਦਾ ਮੇਰਾ ਮਤਲਬ ਰਸਮ ਤੋ, ਜ਼ਿੰਮੇਵਾਰੀ ਤੋਂ ਹੈ। ਕੀ ਉਹਨਾਂ ਨੂੰ ਇਸ ਦੇ ਯੋਗ ਨਹੀਂ ਸਮਝਿਆ ਗਿਆ?

    • @ramanmander2770
      @ramanmander2770 3 месяца назад +2

      Mundean nu tan jameen vi ditti jandi ae , kudian nu tan koi ni dinda na peke na sohre, so basically ona nu ghat dikhaya janda. K tusin lead nhi kar sakdian family. Otherwise manje te pae sass sohre nu kudi hi sambdi a, fr munde nu as de yog nhi samzya janda! So bhaine lokan nu lagda vi munde lead karan, kudian farz nibhon. And this is how they want to keep our confidence down.

    • @ManpreetKaur-ew4tq
      @ManpreetKaur-ew4tq 3 месяца назад

      ​@@ramanmander2770ਸਹੀ ਕਿਹਾ ਤੁਸੀ..

    • @gurjeetkaur9238
      @gurjeetkaur9238 3 месяца назад +1

      ਭੈਣੇ ਕੁੜੀਆਂ ਨੂੰ ਆਪਣੀ ਕਿਸਮਤ ਖੁਦ ਘੜਨੀ ਪੈਂਦੀ ਆ ਕੈਈ ਨੀ ਸਹਾਰਾ ਦਿੰਦਾ 🙏

    • @ManjitSingh-no3qs
      @ManjitSingh-no3qs 3 месяца назад +3

      ਅਸੀਂ ਖੰਨਾ ਦੀ ਇਕ ਸੰਸਥਾ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਜੀ।

  • @AmarSingh-kc6re
    @AmarSingh-kc6re 3 месяца назад +1

    Mam pls tusi dono apni study,clg struggle barey dsna ,rupinder mam ney late kyu Kum start kita tey ona nu bahr nikl k ki faida hota pls reply

    • @hjk9828
      @hjk9828 3 месяца назад

      Yes make video on this topic please

  • @Roophanjraa
    @Roophanjraa 3 месяца назад

    Mam i want to join you bcoz am psychologist

  • @AmanpreetkaurCheema-xu1yq
    @AmanpreetkaurCheema-xu1yq 3 месяца назад

    Sorry 3 bar send ho geya msg mera

  • @user-ph5lp8cn5x
    @user-ph5lp8cn5x 3 месяца назад

    Gurdeep ji nu request hai pls second person nu v chance deyo boln da mainu eda lagda mai aye aa mai eda c plz that look too much

  • @kulwinderkaur690
    @kulwinderkaur690 3 месяца назад +1

    manu tusi dono bahut change ho mam ma thade nal gal karni chahudi ha

  • @KulwinderKaur-rz9om
    @KulwinderKaur-rz9om 3 месяца назад

    Tuhade nal gal karni

  • @sukhpreetsinghartist6080
    @sukhpreetsinghartist6080 2 месяца назад

    Allah nu dua juror kro,,prr Appna ooth raat nu bann k rakho,,,,,,saudi proverb,,,,
    Apna time ayega,,,Mehnant te ardaas naal ,,,,,,,, hunn ta aa gya,,,,,manjo,manjo,mnjo

  • @satveersingh9883
    @satveersingh9883 3 месяца назад

    Caste system te v gal karo .!!!

  • @branda-1indora242
    @branda-1indora242 3 месяца назад

    Rupinder ji mare sathi duniya tou chale gye kis tarah satisfy.....

    • @GuruBhullar-sr4pr
      @GuruBhullar-sr4pr 3 месяца назад

      Path krea kro..bachea naal tym spend kro..guru Ghar jao daily.. funny videos dekho..bajurga nl tym spend kro.. positive loka kol baitho..

    • @GuruBhullar-sr4pr
      @GuruBhullar-sr4pr 3 месяца назад

      Houlli houlli frk pai jauga ji..apni seht da dheyn rakho.. mediation krea kro daiy

  • @kuljeetsinghnagi5434
    @kuljeetsinghnagi5434 3 месяца назад

    🙏🙏🙏 very nice

  • @jashanjottiwana-bi4pb
    @jashanjottiwana-bi4pb 3 месяца назад

    Use patjali vergin coconut oil clear face mam

  • @ParamjitSingh-gs9mu
    @ParamjitSingh-gs9mu 3 месяца назад

    Rupinder ji your left arm tattoo is not looking good

  • @KulwinderKaur-rz9om
    @KulwinderKaur-rz9om 3 месяца назад

    Pls tuhada contact chaida pls

  • @AmanpreetkaurCheema-xu1yq
    @AmanpreetkaurCheema-xu1yq 3 месяца назад

    Sat shri akal dona bhana nu......meri zindgi da dream hai ke kade tuhade dona bhana naal mainu miln da muka jarour mile....tuhada program bhaut vadiya te motivational hunda hai......
    Mai aman ludhiana to ha.........

  • @hidden360
    @hidden360 3 месяца назад

  • @jasbirkaur5695
    @jasbirkaur5695 22 дня назад

    Very nice

  • @gurfatehgarcha8568
    @gurfatehgarcha8568 2 месяца назад

    ❤❤❤

  • @AmanpreetkaurCheema-xu1yq
    @AmanpreetkaurCheema-xu1yq 3 месяца назад

    Sorry 3 bar send ho geya msg mera

  • @mandeepbrar9721
    @mandeepbrar9721 3 месяца назад

    Very nice