GAL TE GAL : EP 67 l Gurdeep Grewal l Rupinder Sandhu l B Social

Поделиться
HTML-код
  • Опубликовано: 1 окт 2021
  • GAL TE GAL : EP 67 l Gurdeep Grewal l Rupinder Sandhu l B Social
    #GalTeGal
    #GurdeepGrewal
    #RupinderSandhu
    Facebook Link : / bsocialoffic. .
    Instagram Link : / bsocialoffi​. .
    Anchor : Gurdeep Grewal, Rupinder Sandhu
    Cameraman : Harmanpreet Singh , Varinder Singh
    Editor : Hardeep Singh
    Digital Producer : Gurdeep Grewal
    Label : B Social
  • РазвлеченияРазвлечения

Комментарии • 182

  • @rajpalmakhni
    @rajpalmakhni 2 года назад +75

    ਜ਼ਰੂਰਤ ਤੋਂ ਜ਼ਿਆਦਾ ਭਾਵੁਕ ਲੋਗ ਭੋਲੇ ਵੀ ਹੁੰਦੇ ਨੇ ਤੇ ਅਕਸਰ ਲੋਗ ਉਨਾਂ ਨੂੰ ਇਸਤੇਮਾਲ ਕਰ ਜਾਂਦੇ ਨੇ
    ਪਰ ਸੂਜਵਾਨ ਭਾਵੁਕ ਲੋਗ ਸਮੇਂ ਨਾਲ ਸਮ੍ਜ ਵੀ ਜਾਂਦੇ ਹੱਨ
    ਬੱਸ ਏਕੋ ਗੱਲ ਕਹਿਨੀ ਚਾਹਵਾਂ ਗਾ
    "ਸੱਜਣ ਛੱਡੀਏ ਰੰਗ ਸਿਉਂ, ਬਹੁੜ ਵੀ ਆਵਣ ਕੰਮ:"
    ਚਾਹੈ ਕਿੰਨਾ ਵੀ ਗੁਸਾ ਆਇਆ ਹੋਵੇ ਰਿਸ਼ਤਾ ਵੀ ਤੋੜਨਾ ਹੋਵੇ ਕਦੀ ਵਗਾੜ ਪਾਕੇ ਨਾ ਤੋੜੋ ਕੋਈ ਪਤਾ ਨਹੀਂ ਕਦੋਂ ਸੋਚ ਬਦਲੇ ਯਾਂ ਲੋੜ

    • @sinderpal8402
      @sinderpal8402 2 года назад +2

      veer g bilkul shai kiha tuc sanu sakee bhra ne barth k sadd ta aapne bache candna bhej k sahto passe le k jdo sadi vari aa ta tu kon pr rabb sb theek kro🙏🙏

    • @rajpalmakhni
      @rajpalmakhni 2 года назад +2

      @@sinderpal8402 ji ਜਦੋਂ ਇਮਾਨਦਾਰੀ ਤੇ ਗਹਿਰਾਈ ਨਾਲ ਵਿਚਾਰਿਆ ਜਾਵੇ ਤਾਂ ਇਹ ਸਮਝ ਆਉਂਦੀ ਹੇ ਕੀ ਰਿਸ਼ਤਿਆਂ ਦੀ ਬੁਨਿਆਦ ਹੀ ਜ਼ਰੂਤ ਹੈ

    • @manjitsingh6774
      @manjitsingh6774 2 года назад

      Vah ji vah bahut pyara likhiya
      Rabb ruppi insan "Rajpal Makhnj veeri ne"

    • @sukhrajkalhar6209
      @sukhrajkalhar6209 2 года назад

      Bilkul sahi my son have same problem he is very innocent he is going through depression

    • @jaswindergill3019
      @jaswindergill3019 2 года назад

      VmB

  • @atmasingh6751
    @atmasingh6751 2 года назад +51

    ਇਮਾਨਦਾਰ ਮਨੁੱਖ ਹਮੇਸ਼ਾ ਭਾਵੁਕ ਰਹਿੰਦਾ ਹੈ। ਪਰਮਾਤਮਾ ਨੇ ਜੋ ਕਿਸ ਕਿਸ ਦੇ ਅੰਦਰ ਪਾਇਆ ਹੈ ਉਹ ਹੀ ਅਸੀਂ ਉਹ ਸਮਾਜ ਨਾਲ ਵਿਵਹਾਰ ਕਰਦਾ ਹੈ

  • @Cheema2478
    @Cheema2478 Год назад +6

    ਬਹੁਤ ਹੀ ਵਧੀਆ ਸੋਚ ਤੁਹਾਡੀ ਦੋਵੇਂ ਭੈਣਾਂ ਦੀ 👍🏻ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏

  • @atmasingh6751
    @atmasingh6751 2 года назад +24

    ਭੈਣੋਂ ਪਰਮਾਤਮਾ ਦਾ ਸਿਮਰਨ ਕਰਨ ਨਾਲ ਅਸੀਂ ਇਸ ਸੁਭਾਅ ਤੋਂ ਰਾਹਤ ਮਹਿਸੂਸ ਕਰ ਸਕਦੇ ਹਾਂ। ਬਾਕੀ ਇਹ ਵਕਤੀ ਹੈ। ਸਾਨੂੰ ਸਿਮਰਨ ਰੋਜ਼ਾਨਾ ਕਰਨਾ ਪਵੇਗਾ। ਕਿਉਂ ਕਿ ਸੁਭਾਅ ਬਦਲਣਾ ਬਹੁਤ ਮੁਸ਼ਕਲ ਹੈ।

  • @Chahalshingara
    @Chahalshingara 2 года назад +12

    ਬਈ ਕੁੜੀਉ ਰੂਹ ਰਾਜੀ ਕਰਤੀ, ਤੁਸੀਂ ਇੱਕ ਤੋਂ ਇੱਕ ਸਿਆਣੀ, ਕੱਠੀਆਂ ਕਿਵੇਂ ਹੋਗੀਆਂ, ਇਹ ਵਾਹਿਗੁਰੂ ਦਾ ਕਰਮ ਐ ਨਹੀਂ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਘੰਟਾ ਨੀ ਕੱਟਦੀਆਂ।

  • @karnelsingh6285
    @karnelsingh6285 2 года назад +9

    ਵਿਸ਼ਾ ਬਹੁਤ ਮਹੱਤਵਪੂਰਨ ਹੈ। ਦੋਵੇਂ ਬੀਬੀਆਂ ਨੇ ਨਿਭਾਇਆ ਵੀ ਬਹੁਤ ਸੋਹਣਾ ਹੈ। ਦੋਵਾਂ ਦਾ ਤਾਲ-ਮੇਲ ਵੀ ਕਮਾਲ ਦਾ ਹੈ।ਅੰਗਰੇਜ਼ੀ ਦੇ ਸ਼ਬਦਾਂ ਦੀ ਥਾਂ ਪੰਜਾਬੀ ਦੇ ਸ਼ਬਦ ਵਰਤੇ ਜਾ ਸਕਦੇ ਹਨ।

  • @paramjeetangroiya7283
    @paramjeetangroiya7283 2 года назад +17

    Mam, ਮੈਂ ਵੀ ਬਹੁਤ emotional a, ਗੱਲ ਗੱਲ ਤੇ ਰੋ ਪੈਣੀ ਆ, ਸਭ ਮੈਂਨੂੰ ਰੋਂਦੂ ਹੀ ਸਮਝਦੇ ਨੇ, ਮੈਂਨੂੰ ਲੱਗਦਾ ਹੁੰਦਾ ਹੈ ਕੋਈ ਮੈਂਨੂੰ ਨਈ ਸਮਝਦਾ, ਪਰ ਅੱਜ laggia ਜਿਵੇਂ ਤੁਸੀਂ ਮੇਰੇ ਬਾਰੇ ਗੱਲ ਕਰ ਰਹੇ ਹੋਵੋ, ਸੋਚ ਰਹੀ ਸੀ ਕਿ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਐਵੇਂ ਮਹਿਸੂਸ ਕਰਦੀ ਹਾਂ, ਹੋਰ ਤਾਂ ਕਿਸੇ ਨੂੰ ਕਦੇ ਪਤਾ ਨਹੀਂ ਲੱਗਾ

  • @user-yb1ey4zp2h
    @user-yb1ey4zp2h 2 года назад +11

    ਬਹੁਤ ਸੋਹਣੀ ਗੱਲ-ਬਾਤ ❤️

  • @kulwinderrangi3168
    @kulwinderrangi3168 2 года назад +9

    Tuhada program mai 6 mehne toh dekh rahi a. Mai v emotional a te syad zindagi ch tahi sab kuj karke v bhut piche rah gai. Mai kade apna point clear ni kar pai agar apa gal karde a ta sara injam tuhade te hi a janda. Eh waheguru di kirpa v sab thik ho jave.

    • @jassdhanoa812
      @jassdhanoa812 2 года назад

      Kulwinder ji sat sri akal
      Tusi kitho belong karde ho ?

  • @puneetkaursidhu8202
    @puneetkaursidhu8202 2 года назад +6

    ਮੇਰਾ ਸੁਭਾਅ ਬਿਲਕੁਲ ਇਸ ਤਰਾਂ ਦਾ ਹੀ ਹੈ
    ਪਰ ਮੈਂ ਉਮੀਦ ਕਰਦੀ ਹਾਂ ਕੇ ਮੈਂ ਇਸ ਤੇ ਧਿਆਨ ਜਰੂਰ ਦੇਵਾਂਗੀ ਤੇ ਇਸ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗੀ

    • @supervideos3187
      @supervideos3187 2 года назад

      Same here ..over sensitive people nu samjhna Aukha hunda ,So they shd be tir for tat if no one understands .

  • @Mandeepkaur-2565
    @Mandeepkaur-2565 Год назад +2

    ਬਹੁਤ ਬਹੁਤ ਧੰਨਵਾਦ ਭੈਣੋ ਏਸ ਵੀਡੀਓ ਲਈ। ਮੈਨੂੰ ਬਹੁਤ ਕੁਝ ਸਮਝਣ ਦੀ ਲੋੜ ਆ, ਮੈਂ ਹਮੇਸ਼ਾ ਹੀ ਚਾਹੁੰਦੀ ਸੀ ਕਿ ਕੋਈ ਹੋਵੇ ਜੋ ਮੈਨੂੰ ਮੇਰੇ ਬਾਰੇ ਮੇਰੀਆਂ ਕਮੀਆਂ ਦੱਸ ਸਕੇ । ਮੈਨੂੰ ਲੱਗਦਾ ਇਹ ਸੁਣ ਕੇ ਮੈਂ ਕਾਫ਼ੀ ਸੁਧਾਰ ਕਰ ਸਕਦੀ ਹਾਂ ਆਪਣੇ ਆਪ 'ਚ।

  • @karanv4428
    @karanv4428 2 года назад +2

    Bahut hi khoobsurat vichaar mam..mainu eh lgda eh discussion mere lyi h c nd main bht kuch sikhya ena gla toh nd main apni zindagi de vich jrur implement kragi...thanku so much mam🙏

  • @simarkaur9486
    @simarkaur9486 2 года назад +5

    Eta wali kandh background ch bahut sohni lag rahi hai

  • @Canadian_Sangruriye
    @Canadian_Sangruriye 10 месяцев назад +1

    Mainu lgda eh Sara program mere te c 😊😊

  • @atmasingh6751
    @atmasingh6751 2 года назад +9

    ਹਾਲਾਤਾਂ ਦੇ ਮੁਤਾਬਕ ਜਾਂ ਇਕ ਦੂਜੇ ਨੂੰ ਬੋਲਿਆ ਹੋਇਆ ਹੀ ਸਾਨੂੰ ਭਾਵੁਕ ਕਰਦਾ ਹੈ।

  • @ravindergill9225
    @ravindergill9225 4 месяца назад

    ਜੀ,. ਕੲਈ ਵਾਰੀ ਅਸੀਂ, ਗਲ੍ਹਤੀ ਲੁਕਾਉਣ ਲੲਈ ਭਾਵੁਕਤਾ ਸਿਰਜ ਲੈਂਦੇ ਹਾਂ,.

  • @rajpalmakhni
    @rajpalmakhni 2 года назад +6

    ਜਦੋਂ ਇਮਾਨਦਾਰੀ ਤੇ ਗਹਿਰਾਈ ਨਾਲ ਵਿਚਾਰਿਆ ਜਾਵੇ ਤਾਂ ਇਹ ਸਮਝ ਆਉਂਦੀ ਹੇ ਕੀ ਰਿਸ਼ਤਿਆਂ ਦੀ ਬੁਨਿਆਦ ਹੀ ਜ਼ਰੂਤ ਹੈ

    • @prabjit7425
      @prabjit7425 2 года назад +1

      ਮੋਹ ਦੀਆਂ ਤੰਦਾਂ ਦੇ ਰਿਸ਼ਤੇ ਬਹੁਤ ਘੱਟ ਹਨ ਅਤੇ ਮੋਹ ਦੀਆਂ ਤੰਦਾਂ ਦਾ ਤਾਂ ਸਿਰਫ ਮਾਂ ਦਾ ਹੀ ਇੱਕ ਰਿਸ਼ਤਾ ਹੈ ਅਤੇ ਬਾਕੀ ਸਭ ਰਿਸ਼ਤੇ ਬੁਨਿਆਦੀ ਜ਼ਰੂਰਤਾਂ ਵਾਲੇ ਹੀ ਹਨ । ਬੁਨਿਆਦੀ ਜ਼ਰੂਰਤਾਂ ਹੀ ਰਿਸ਼ਤਿਆਂ ਨੂੰ ਜੋੜ ਕੇ ਰੱਖਦੀਆਂ ਹਨ ਜਾਂ ਇਹ ਕਹਿ ਲਵੋ ਕਿ ਬੁਨਿਆਦੀ ਜ਼ਰੂਰਤਾਂ ਹੀ ਰਿਸ਼ਤੇ ਪੈਦਾ ਕਰਦੀਆਂ ਹਨ ।

    • @lakhvinderbrar3477
      @lakhvinderbrar3477 4 месяца назад

      ​@@prabjit7425eh v veham hi e aa , j proof chahida ta mere kol aa jo

  • @kuldeepkaursandhu1019
    @kuldeepkaursandhu1019 2 года назад +3

    Bhut vadia thoughts on emotional health////please make more videos on emotional well being///// thanks for your endless efforts sisters

  • @fateh6600
    @fateh6600 11 месяцев назад

    Bhout vadiea gal bat jeda tosi mare dil de gal kate thaks Ena vadiea vesha chunea

  • @satwantsinghmaan5592
    @satwantsinghmaan5592 2 года назад +1

    ਸੋਹਣੀ ਗੱਲਬਾਤ ਪਰ ਪਿੱਛੇ ਅਵਾਜ਼ਾ a ਰਹੀਆਂ ਸਨ

  • @fatehsingh2916
    @fatehsingh2916 2 года назад +1

    Gurdeep mam main v istra Di hi aa or har bar main niki niki gal to Hurt v hundi aa.main apni is problem ta solutions chandi c.tuhade aa video Mera lai bohat helpful a.thank sis

  • @i21172rex
    @i21172rex 8 месяцев назад +1

    ਭਾਵੁਕਤਾ ਵੀ ਇੱਕ ਵਿਬ ਦੀ ਤਰ੍ਹਾਂ ਹੈ ਜਿਸ ਵਿੱਚ ਭਾਵੁਕ ਇਨਸਾਨ ਹੀ ਫਸ ਜਾਂਦਾ ਹੈ। ਮੈਂ ਇਸੇ ਫੇਸ ਚੋਂ ਗੁਜਰ ਰਹੀ ਹਾਂ। ਦਰਅਸਲ ਸਵਾਰਥੀ, ਮਤਲਬੀ, ਬੇਇਮਾਨ ਬੰਦੇ ਨੂੰ ਕੋਈ ਸਮੱਸਿਆ ਨਹੀਂ ਹੁੰਦੀ।

  • @jasveersam2946
    @jasveersam2946 2 года назад +1

    eh dowe bhaina dia galan bht vadia ne first time sunia ne. thanks

  • @mandemele8542
    @mandemele8542 2 года назад +1

    ਵਾਹ ,,,ਬਹੁਤ ਸੋਹਣੀ ਤੇ ਸਾਰਥਕ ਗੱਲਬਾਤ ,,,👌👌👌

  • @ranjitsandhu2326
    @ranjitsandhu2326 Год назад

    Mai v jyada emotional ho jandi cc kayi waar. Ajj v mai low feel kar rahi cc te is mai tuhada eh episode dubara te phir teesri waar v dekhya. Thankuu bheno Rupinder bhen te Gurdeep bhen

  • @hargunkaur4408
    @hargunkaur4408 2 года назад +3

    ਬਹੁਤ ਸੋਹਣੇ ਵਿਚਾਰ ਦੋਨਾਂ ਭੈਣਾਂ ਦੇ

  • @sunnysidhu7549
    @sunnysidhu7549 2 года назад +1

    Thanku so much didi mein vi bht emotional aa same jida tuci dsya mainu bht motivation mili

  • @harmansinghchahal9135
    @harmansinghchahal9135 2 года назад +3

    ਬਹੁਤ ਖੂਬ ਪ੍ਰੋਗਰਾਮ ਜੀ 🙏

  • @harjindersingh1943
    @harjindersingh1943 2 года назад +6

    Both are Great Ladies... Salute.....

  • @JasvirKaur-pu4gy
    @JasvirKaur-pu4gy 2 года назад +3

    Bahut vadiya 🙏🏼👏👏

  • @anju.a4169
    @anju.a4169 2 года назад +12

    Koi ਕਿੰਨੀ ਵੱਡੀ problem kyo na hove ,aggr tuc relax mind ਨਾਲ ਸੋਚਦੇ ਹੋ ਤਾਂ ਕੋਈ ਨਾ ਕੋਈ idea pkka milda ,,,,,👍 aggr nhi ਕਿਸੇ ਨਾਲ share kr skde ਤਾ avde ਰੱਬ ਨਾਲ ਜਰੂਰ share kro 😊

  • @ManpreetKaur-my3vz
    @ManpreetKaur-my3vz 2 года назад +1

    ਬਹੁਤ ਹੀ ਸੋਹਣੀ ਗੱਲ ਬਾਤ ♥️♥️👌👌

  • @karandhillon738
    @karandhillon738 2 года назад

    Bht vadia smjaya dove bhena ne rab ck rakhe

  • @NavdeepKaur-pw5di
    @NavdeepKaur-pw5di 2 года назад +1

    Help me a lot
    Thanks sister both of you

  • @harminderkd1
    @harminderkd1 Год назад +1

    I always love all your shows beautiful topics❤️❤️👍🙏👌

  • @itsexpertwith_mind7076
    @itsexpertwith_mind7076 2 года назад +2

    🙏 both of you.bhut wdia concept aa di

  • @sarpreetkaur1059
    @sarpreetkaur1059 2 года назад

    First of all tusi bohot sohne a dono ene simple v bohot sohne lagde o Jo tusi thoughts Sade samne rakhde a odi bohot lord a Sadi life vich khush raho tusi mai v married women a mai follow Karan lag pyi a love you both of u

  • @gurmukhsinghsandhu784
    @gurmukhsinghsandhu784 2 года назад +2

    Bahut wadhia topic
    ......
    .........

  • @shergillpenduvlog4600
    @shergillpenduvlog4600 2 года назад +1

    Bht vadia bhena diyan gallan

  • @Manpreetkaur-qr5zn
    @Manpreetkaur-qr5zn 2 года назад

    Bilkul sahi keha tuc
    Mai subah v awe da e hai k mai sab nu kuch rakha but fer v koi na koi gusse ho e jnda ae
    Eh cheez mnu fer boht hurt krdi ae te boht din ehi sochdi rehndi aa

  • @blingsingh7287
    @blingsingh7287 2 года назад

    Bhut vadia galbat

  • @jagmohansarao5273
    @jagmohansarao5273 2 года назад +1

    🌍🙏 waheguru ji 👌............... Jag Mohan

  • @sukhsaggu
    @sukhsaggu 2 года назад

    Bhain bhut chnge vichaar ne kirpa kre sab thodale vichara te amal krn te Zindagi chnge treeke naal bitaun

  • @gurijatti9604
    @gurijatti9604 2 года назад +1

    Saria galana sach mam..m same eda di he aa joo joo u keha gurdeep g...u wang

  • @NavjotKaur-ou5qb
    @NavjotKaur-ou5qb 2 года назад

    Thankyou so much ji

  • @sonysonysingh2164
    @sonysonysingh2164 2 года назад +1

    boht vdia a aj da episode👍

  • @satnamraj8381
    @satnamraj8381 2 года назад +13

    Mam ek plz es topic te gal kryo ke jdo koi kudi highly educated hove te oh uneducated family ch a jave te ohnu ki ki problems aundiyan...

    • @kamaldeep2815
      @kamaldeep2815 2 года назад

      Jrur honi chahidi is topic te discussion

    • @itsexpertwith_mind7076
      @itsexpertwith_mind7076 2 года назад +1

      I agree with u Es concept te jldi hi honi chahide aa gl baat

  • @DavinderSingh-rg2wk
    @DavinderSingh-rg2wk 2 года назад +1

    Bahut vdia vichar ne merian bhainan de

  • @jaspalkaur4678
    @jaspalkaur4678 2 года назад

    Bilkul sahi keha tusi

  • @ishreetkaur9973
    @ishreetkaur9973 2 года назад

    ❤️💯 ik ik gl bilkul sahii

  • @baljitkumarbaljitkumar2126
    @baljitkumarbaljitkumar2126 2 года назад +1

    Nyc concept di...

  • @heerasingh8292
    @heerasingh8292 2 года назад +2

    Both of you are geneous

  • @kirankaur4504
    @kirankaur4504 2 года назад

    ਬਹੁਤ ਹੀ ਵਧੀਆ ਭੈਣੋਂ ਸਤਿ ਸ੍ਰੀ ਅਕਾਲ ਜੀ 🙏🙏❤️❤️🥰🥰🇺🇸🇺🇸

  • @mandeepktiwana5438
    @mandeepktiwana5438 2 года назад

    Absolutely right ji

  • @simrancheema6131
    @simrancheema6131 2 года назад +1

    😃😃😃😃wah wah no words behne 😅😅

  • @bestylish4834
    @bestylish4834 2 года назад

    Bhut vadia g

  • @omkarsood4643
    @omkarsood4643 2 года назад

    Right....

  • @parwindersingh4676
    @parwindersingh4676 2 года назад +1

    Same situation mery aaji

  • @ahidastudyzone3204
    @ahidastudyzone3204 2 года назад +8

    Kayi vr agr apa sb clear v kr dine a duje nu pr oh ignor hi inz marde a k dubara kuj share krn nu dil ni krda, jis nl misunderstandings vdd jndia a

    • @jagdipsinghbhinder5196
      @jagdipsinghbhinder5196 2 года назад +1

      Mere vaih nu do sal hoye. Main apni wife nu mba krvai Hun jdo mba clear hogi apne ghar chali gayi mere to talak mangdi a. Main apni wife nu BHT pyar karda. Ohde mom te bro kharab krde kehnde tu mba krli Hun Apne paira te khadi hogi Tu talak lai Hun ohde kolo

    • @lakha2227
      @lakha2227 2 года назад +2

      @@jagdipsinghbhinder5196 veer ik gl yaad rakhi changi janani te changa dangr karma naal mildy a dunia ch bot glt chlda pya jr athy

    • @ahidastudyzone3204
      @ahidastudyzone3204 2 года назад

      @@jagdipsinghbhinder5196 bhut glt hoya tuhade nl 😔, thodi wife nu smjna chahida

  • @guri_jattanaa2038
    @guri_jattanaa2038 2 года назад +2

    ਭੈਣੇ ਕੰਧ ਤਾਂ ਪਲਾਸਤਰ ਹੋ ਲੈਣ ਦਿੰਦੇ... ਕੇ ਮਿਸਤਰੀ ਛੁੱਟੀ ਤੇ ਸੀ 😂

  • @jassisekhon6335
    @jassisekhon6335 2 года назад

    ਬੇਟੇ ਤੁਹਾਡੀ ਆ ਗੱਲਾਂ ਬਹੁਤ ਵਧੀਆ

  • @jinderkaur477
    @jinderkaur477 2 года назад

    Very good topic

  • @kaurpreeti633
    @kaurpreeti633 Год назад

    Good information mam

  • @asifaliraza83
    @asifaliraza83 2 года назад

    Nice talking n stay bless.

  • @sandeephundal6124
    @sandeephundal6124 Год назад

    ryt

  • @DavinderKaur-ny4xb
    @DavinderKaur-ny4xb 6 месяцев назад

    Very great persnality both of you

  • @gurpreetdhillon221
    @gurpreetdhillon221 2 года назад

    Bohat nice gal bat a

  • @rkaur5537
    @rkaur5537 2 года назад

    Bhuuuuuuut jyada vadiaa vichaar c bhene jo aj di schai aa main bhuut imotional aa main v jldi heart ho jani aa te ron lg jani aa parants to door rehn krke awe lgda sada athe koi ni pr jd to thonu dhandriaa wale bhai saab nu nd bksivani ji nu sunna suru kita main apde app ch b bhuut khus rehni aa meriaa loda b limited ho gaiaa thankio both of u

  • @kuljeetsingh6573
    @kuljeetsingh6573 2 года назад

    ਬਹੁਤ ਹੀ ਵਧੀਆ ਭੈਣ 🙏🙏

  • @amarbajwa1106
    @amarbajwa1106 2 года назад

    ਸੱਚ 🙏🙏🙏

  • @MS-lv6ur
    @MS-lv6ur 2 года назад

    Very good suesgestion ji
    my family member is emotionally and more time depression . good idea

  • @rachhpalsingh1595
    @rachhpalsingh1595 2 года назад

    Nice topic

  • @veerpalkaur1814
    @veerpalkaur1814 Год назад +1

    Emotional Lok rounde ta Rajj k ronde hasde ta Rajj hasde gusse ta pure gusse

  • @vikramjeet4152
    @vikramjeet4152 2 года назад

    Bhut vadia sisters

  • @simrancheema6131
    @simrancheema6131 2 года назад +3

    inter caste marriage te b gl kro mam kde plss
    aj de time ch mai smjda bhot jrurat a es topic te gl krn di 🙏🙏

  • @inderpriitwaliaa3270
    @inderpriitwaliaa3270 2 года назад

    Good one

  • @amanaulakh1583
    @amanaulakh1583 2 года назад

    Bhut sohna vishaa bhene

  • @jaspreetkaur-ip4wu
    @jaspreetkaur-ip4wu 2 года назад +1

    Thank you

    • @hardeepvirk4252
      @hardeepvirk4252 2 года назад

      Thodi bhena d jorri bhuat vadhia concept tuci bhuat vadhia choose karde o 👌

  • @learnwithsifatjot6795
    @learnwithsifatjot6795 2 года назад

    Bhut khhuub dear sisters

  • @reemamakeovervilla5067
    @reemamakeovervilla5067 2 года назад

    Sahi gll hai bhen ji,gll keh deni hai vdiya hai 🙏

  • @NaturalContents
    @NaturalContents 2 года назад +2

    2:00 starting .

  • @inderjitdhaliwal8530
    @inderjitdhaliwal8530 2 года назад +2

    Rupinder sandhu att a

  • @manjeetgill6277
    @manjeetgill6277 2 года назад

    Well done ji

  • @manjeetgill6277
    @manjeetgill6277 2 года назад

    Bhene bhut wadia interview krde ho Tusi

  • @chanpreetkaur4236
    @chanpreetkaur4236 2 года назад

    Yes mam mein bhut emotional ha seriously it's too bad

  • @ramandeepsingh4310
    @ramandeepsingh4310 2 года назад +1

    Good

  • @deepjotvlogs7874
    @deepjotvlogs7874 2 года назад

    Nice

  • @rehmatpreetkaur1790
    @rehmatpreetkaur1790 4 месяца назад

    Didi tusi bout nice ho love you di❤❤❤❤❤

  • @gurmeetekaur1212
    @gurmeetekaur1212 2 года назад +1

    👌👌👍👍

  • @JaspreetKaur-kj9yi
    @JaspreetKaur-kj9yi 2 года назад

    One more episode please

  • @kuldeepkaur7366
    @kuldeepkaur7366 2 года назад

    Thudiya gla bhut vdiya lgiya ik a gl bdi achi lgi kli body Nahin dimag bhi Detox karna Chahida😊😊👌👍👍😊😊

  • @simarkaur9486
    @simarkaur9486 2 года назад +4

    Duje pase kuch log aisae vi ne jina nal tusi gal karn jao ohh tuhadi gal sun na hi nahi chahdae past keh ke nakar denge chal chad mitti pa tuhanu apni gal kehan pakh rakhan da mauka vi ni dendae galti man nani suharni ta bahut door di gal hai ohh denial ch hi jiode rehdae ne na galti mano na sudarni pae duja banda sahi jai chup rahae bole vi na si vi na karae

  • @mandeepgill4931
    @mandeepgill4931 2 года назад

    Rupinder bhenji u suit is awesome

  • @mandeepkauraulakh8022
    @mandeepkauraulakh8022 2 года назад +8

    You both are very great personalities
    God bless you both and your discussion is perfect.

  • @Jagabrar7891
    @Jagabrar7891 2 года назад

    Very nice

  • @simarkaur9486
    @simarkaur9486 2 года назад

    Visha bahut wadiya chunya tusi

  • @simarkaur9486
    @simarkaur9486 2 года назад +1

    Kuch log jaroor hundae ne jo hamesha rondae pitdae dukhi hi rehdae ne una nu ehh hunda vi sadi hi gal dukh problems suni jao duje nu ta ohh banda hi ni samjhdae ki enu vi koi problem ho sakdi hai ohh apne dukh ch aina khub dub jandae ne selfish ja selfabsorbed keh lo duje nu jiwe ohh punching bag hi bana laindae ne una ch problem nu solve karne di shamta vi ni hundi chadan di sehan di vi ni duje bandae nu ohh ui torture kari jandae jo us problem li responsible vi nahi te us kol koi power vi nahi tuhadae behalf te decision lain di

  • @daljitsingh9829
    @daljitsingh9829 Год назад

    ਭਾਵਕ ਵਿਸ਼ਾ

  • @amarpreetkaur6985
    @amarpreetkaur6985 2 года назад +2

    Bhut wadia content te presentation c .
    Tuc dowe mubarq de haqqdaar o🙏
    Ikk suggestion- 24 min de program ch 6:30min tkk shuru ch bss gurdeep bhain ee nazar aaye, dowe bhaina da ਸੁਮੇਲ howe te hor v wadia howe .
    Best wishes

  • @JaspreetKaur-kj9yi
    @JaspreetKaur-kj9yi 2 года назад

    On same topic