GAL TE GAL l EP 74 l Gurdeep Grewal l Rupinder Kaur Sandhu l B Social

Поделиться
HTML-код
  • Опубликовано: 21 янв 2025

Комментарии • 323

  • @harvindersingh5266
    @harvindersingh5266 2 года назад +39

    ਮੈਂ ਸੋਚ ਰਿਹਾ ਕਿ ਤੁਹਾਡੇ ਆਪਣੇ ਪਰਿਵਾਰ ਕਿੰਨੇ ਖੁਸ਼ ਹੋਣੇ ਆ ਤੁਹਾਡੀ ਸਾਦਗੀ ਤੇ ਸੋਚ ਬਹੁਤ ਵਧੀਆ ਆ ਮੈਂ ਤੁਹਾਡਾ ਦਿਲੋਂ ਸਤਿਕਾਰ ਕਰਦਾ ਹਾਂ ਦੋਨਾ ਦਾ। ਬਹੁਤ ਸਿਆਣੀਆਂ ਗੱਲਾ ਕਰਦੀਆਂ ਤੁਸੀਂ।

    • @MandeepSingh-ec4kc
      @MandeepSingh-ec4kc Год назад +3

      ਵੀਰ ਜੀ ਦੀਵੇ ਥੱਲੇ ਹਨੇਰਾ

  • @bolateji
    @bolateji 2 года назад +6

    ਮੁਹੱਬਤ ਵਿੱਚ ਸਮਰਪਨ ਹੁੰਦਾ ਹੈ ਹੱਕ ਨਹੀਂ....

  • @navdeepkaur8856
    @navdeepkaur8856 3 года назад +51

    ਬਹੁਤ ਵਧੀਆ ਗੱਲ ਬਾਤ ਪਰਮਾਤਮਾ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਦੇਵੇ।

    • @rajbirsingh1772
      @rajbirsingh1772 2 года назад

      AaaàaaaaaaaaàaaaaaaaaaeaaaeaaaaeaaaaeaaaaaaaaaaaaaaaaaaaaaaaaaaaaaaaaaaaaaaaaàaaaaaaaaaaaaaaaaaàaaàaaaaaaaaaaaaàaaaaàaaàaaààaaaaaaaaàaaaaaaaaaaaaaaaaaaaaaaaaaaaaàaaaaààaaaAàaaaaaàaaaaaaaaaaaaaaaaaaaaaaaaaaaaaaaaaaaaaaàaaaaaàaaa3aaaa3aaaaaaaaaaaaaaaaaaaaaaaaaaaaaaaaaaaaàaàaaaaaaaaaaaaaaaaaaaaaa5333alĺ

    • @charanjitkaur8450
      @charanjitkaur8450 Год назад

      Goood bahan

  • @balwinderkaur6035
    @balwinderkaur6035 3 года назад +5

    ਭੈਣਾਂ ਬਹੁਤ ਵਧੀਆ ਗੱਲਾਂ ਜੇ ਅਸੀਂ ਪਹਿਲਾਂ ਸੁਣੀਆਂ ਹੁੰਦੀਆਂ ਤੇ ਸ਼ਇਦ ਅਸੀਂ ਜ਼ਿੰਦਗੀ ਹੋਰ ਢੰਗ ਨਾਲ ਬਸਰ ਕਰਦੇ ਅਫਸੋਸ। ਕਾਸ਼ ਪਹਿਲਾਂ ਸੁਣੀਆਂ ਹੁੰਦੀਆਂ ।

  • @wakhwakhrang
    @wakhwakhrang 3 года назад +3

    ਰੁਪਿੰਦਰ ਜੀ ਤੇ ਗੁਰਦੀਪ ਜੀ, ਇਹ ਗੱਲ ਤਾਂ ਬਿਲਕੁਲ ਠੀਕ ਹੈ ਕਿ ਜਿੰਨਾ ਚਿਰ ਤੁਸੀਂ ਆਪ ਖੁਦ ਉਸ ਵਿਸ਼ੇ ਰਾਹੀਂ ਨਹੀਂ ਗੁਜ਼ਰੇ, ਉਹਨਾਂ ਚਿਰ ਤੁਸੀਂ ਉਸ ਬਾਰੇ ਖੁਲ ਕੇ ਵਿਚਾਰ ਨਹੀਂ ਕਰ ਸਕਦੇ । ਤੁਹਾਡਾ ਦੋਹਾਂ ਵਲੋਂ ਸਿਧੀ ਸਾਦੀ ਪਿੰਡਾ ਵਾਲੀ ਬੋਲੀ ਤੇ ਸਾਦਾਪਨ ਬਹੁਤ ਵਧੀਆ ਲੱਗਦਾ । ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ !

  • @reshmabansal5530
    @reshmabansal5530 2 года назад +2

    ਬਹੁਤ ਵਧੀਆ ਗੱਲਬਾਤ। ਤੁਹਾਡੀ ਗੱਲਬਾਤ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ।

  • @jatinderkaur7849
    @jatinderkaur7849 2 года назад +1

    ਬਹੁਤ ਹੀ ਸੋਹਣੀ ਗੱਲਬਾਤ ਹੋਈ ਏ... ਰਿਸ਼ਤਿਆਂ ਦੇ ਬਹੁਤ ਅਹਿਮ ਨੁਕਤੇ ਨੇ ਜੇ ਸਨੂੰ ਸਮਝ ਪੈ ਜਾਣ ਤਾਂ।
    ਭੈਣ ਰੁਪਿੰਦਰ ਸੰਧੂ ਤੇ ਗੁਰਦੀਪ ਗਰੇਵਾਲ ਤੁਸੀਂ ਕਦੇ ਇਸ ਵਿਸ਼ੇ ਤੇ ਵੀ ਗੱਲ ਕਰੋ ਕਿ ਕੁੜੀਆਂ ਤੇ ਮੁੰਡੇ ਆਪਸ ਚ ਦੋਸਤ ਵੀ ਹੋ ਸਕਦੇ ਨੇ... ਸਮਾਂ ਬਦਲਿਆ ਜ਼ਰੂਰ ਏ ਪਰ ਕਿਤੇ ਨਾ ਕਿਤੇ ਜਦੋਂ ਓ ਗੱਲਾਂ ਸਾਡੇ ਆਪਣੇ ਕਰ ਨਾਲ ਜੁੜਦੀਆਂ ਨੇ ਤਾਂ ਉਸ ਪ੍ਰਤੀ ਸਾਡੀ ਸੋਚ ਸੁੰਗੜ ਜਾਂਦੀ ਏ। ਵਿਆਹ ਤੋਂ ਪਹਿਲਾਂ ਵੀ ਸਾਰੇ ਮੁੰਡੇ ਕੁੜੀਆਂ ਆਪਸੀ ਦੋਸਤੀ ਨੂੰ ਘਰਦਿਆਂ ਅੱਗੇ ਖੁੱਲ੍ਹ ਕੇ ਨਈਂ ਰੱਖ ਸਕਦੇ ਤੇ ਵਿਆਹ ਮਗਰੋਂ ਤੇ ਸਾਥੀ ਦੀਆਂ ਪਾਬੰਦੀਆਂ ਹੋਰ ਵੀ ਵਧ ਜਾਂਦੀਆਂ ਨੇ ਕਿ ਮੁੰਡੇ ਦੇ ਦੋਸਤ ਮੁੰਡੇ ਤੇ ਕੁੜੀਆਂ ਦੀਆਂ ਦੋੲਤ ਕੁੜੀਆਂ ਈ ਹੋਣ। ਕਿਉਂ ਅਸੀਂ ਅਜੇ ਤੱਕ ਸ਼ੱਕ ਦੇ ਘੇਰਿਆਂ ਚ ਫਸੇ ਹੋਏ ਆਂ? ਜੇ ਕਿਸੇ ਨੇ ਗਲਤ ਹੋਣਾ ਤਾਂ ਉਹਨੂੰ ਦੱਸਣ ਦੀ ਲੋੜ ਨੀ ਪੈਣੀ ਕਿ ਮੈਂ ਕੀ ਕਰ ਰਿਹਾ ਜਾ ਰਹੀ ਹਾਂ। ਵਿਸ਼ਵਾਸ ਤੋਂ ਇਲਾਵਾ ਹੋਰ ਕੁਝ ਨਈਂ ਹੋ ਸਕਦਾ। ਜੇ ਓ ਆਪਸੀ ਭਰੋਸਾ ਟੁੱਟ ਰਿਹਾ ਤਾਂ ਕਾਰਨ ਲੱਭੋ ਕਿ ਸਾਥੀ ਹੋਰ ਪਾਸੇ ਕਿਉਂ ਜਾ ਰਿਹਾ ਨਾ ਕਿ ਬੰਦਿਸ਼ਾਂ ਇਸ ਦਾ ਹੱਲ ਨੇ। ਮੈਸੇਜ ਕਾਫੀ ਲੰਮਾ ਹੋ ਗਿਆ। ਕੋਸ਼ਿਸ਼ ਕਰਨਾ ਇਸ ਵਿਸ਼ੇ ਬਾਰੇ। ਹੋ ਸਕਦਾ ਤੁਸੀਂ ਗੱਲ ਕੀਤੀ ਵੀ ਹੋਵੇ ਮੇਰੀ ਨਜ਼ਰੇ ਨਾ ਚੜ੍ਹੀ ਹੋਵੇ ਅਜੇ।

  • @iqbalsingh-jr2tz
    @iqbalsingh-jr2tz 3 года назад +4

    ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਵਿਚਾਰ ਚਰਚਾ ਕਰਨ ਲਈ ਧੰਨਵਾਦ।

  • @Eastwestpunjabicooking
    @Eastwestpunjabicooking 3 года назад +1

    ਬਹੁਤ ਵਧੀਆ ਦੀ ਤਰਾਂ ਸਾਰੇ ਹੀ ਹੰਡਾਏ ਹੋਏ ਰਿਸ਼ਤੇ ਵਾਰੇ ਤੁਸੀ ਗੱਲ-ਬਾਤ ਵਧੀਆ ਲਗਦਾ।

  • @jasvirkaur1326
    @jasvirkaur1326 3 года назад +9

    ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਭੈਣ ਜੀਓ
    ਤੁਹਾਡੀਆਂ ਗੱਲਾਂ ਬਹੁਤ ਹੀ ਵਧੀਆ ਤੇ ਜ਼ਿੰਦਗੀ ਜਿਉਣ ਦਾ ਵਧੀਆ ਹੁਨਰ ਸਿਖਾਉਣ ਵਾਲੀਆਂ ਹੁੰਦੀਆਂ ਨੇ।

  • @paramjeetkaur4688
    @paramjeetkaur4688 3 года назад +2

    ਗੱਲ ਬਾਤ ਦਾ ਵਿਸ਼ਾ ਬਹੁਤ ਵਧੀਆ ਲੱਗਿਆ, ਦੋਵਾਂ ਭੈਣਾਂ ਦੇ ਗੱਲ ਬਾਤ ਕਰਨ ਦੇ ਤਰੀਕੇ ਨੂੰ ਸਲੂਟ

  • @khushpalsingh8798
    @khushpalsingh8798 2 года назад +3

    Tuhadi sari galbaat wich pyar di gal bilkul gayab hai

  • @Akaal_Shaye_Boutique_Barnala
    @Akaal_Shaye_Boutique_Barnala 3 года назад +4

    ਸਤਿ ਸ੍ਰੀ ਆਕਾਲ ਜੀ, ਮੈਨੂੰ ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਆ ਕਿਉਂਕਿ ਸਿੱਖਣ ਨੂੰ ਬਹੁਤ ਕੁੱਝ ਮਿਲਦਾ। ਧੰਨਵਾਦ ਜੀ

  • @Positivevibes001gurhargarden
    @Positivevibes001gurhargarden 3 года назад +15

    Two beautiful ladies full of knowledge!!!
    Appreciate!!!!

  • @rajwinderwaraich8641
    @rajwinderwaraich8641 3 года назад +7

    ਮੈਮ ਇਹ ਗੱਲਾਂ ਮੁੰਡਿਆਂ ਚ ਵੀ ਨੇ ਜੋ ਕਮੀਆਂ ਕੁੜੀਆਂ ਬਾਰੇ ਦੱਸ ਰਹੇ ਹੋ। ਉਮੀਦ ਹੈ ਕਿ ਮੁੰਡੇ ਵੀ ਸਮਝਣ ਇਹਨਾਂ ਗੱਲਾਂ ਨੂੰ

  • @dilbegsingh3539
    @dilbegsingh3539 2 года назад

    ਬਹੁਤ ਹੀ ਵਧਿਆ ਜਾਣਕਾਰੀ ਆ.
    ਧਨੰਵਾਦ ਜੀ.

  • @karnelsingh6285
    @karnelsingh6285 3 года назад +5

    ਵਿਚਾਰ-ਚਰਚਾ ਮਿਆਰੀ ਹੈ ਤੇ ਲਾਹੇਵੰਦ ਵੀ। ਬੁਨਿਆਦੀ ਗੱਲ ਇਹ ਹੈ ਕਿ ਦੋਵੇਂ ਧਿਰਾਂ ਇਕ-ਦੂਜੇ ਨੂੰ ਇਨਸਾਨ ਸਮਝਣ ਤੇ ਉਸ ਦੇ ਦੁੱਖ-ਸੁੱਖ ਵਿਚ ਭਾਈਵਾਲ ਬਣਨ,ਖਾਸ ਕਰਕੇ ਮਰਦ ਆਪਣੀ ਜੀਵਨ-ਸਾਥੀ ਨੂੰ ਪ੍ਰਵਾਨ ਕਰਨ ਤੇ ਸਤਿਕਾਰ ਦੇਣ।

  • @sewasingh5142
    @sewasingh5142 2 месяца назад

    ਬਹੁਤ ਵਧੀਆ ਵਿਚਾਰ ਚਰਚਾ ਹੈ ਬੇਟਾ 🙏🙏

  • @amandeepkaursidhu1963
    @amandeepkaursidhu1963 3 года назад +8

    U discussed the topic so gracefully

  • @SukhwinderSingh-mv7rd
    @SukhwinderSingh-mv7rd 3 года назад +6

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ 🙏🙏👍

  • @ravindergill9225
    @ravindergill9225 10 месяцев назад +1

    ਜੀ,. ਕੲਈ ਵਾਰੀ ਅਸੀਂ ਇੱਕ ਮੁਸ਼ਕਲ ਹੱਲ ਕਰਦੇ ਕਰਦੇ ਦੋ ਹੋਰ ਖੜ੍ਹੀਆਂ ਕਰ ਲੈਂਦੇ ਹਾਂ,..

  • @gurtajveersingh7248
    @gurtajveersingh7248 Год назад

    ਮੈਨੂੰ ਤੁਹਾਡੀ ਹਰ ਇਕ ਗੱਲ ਬਹੁਤ ਵਧੀਆ ਲੱਗਦੀ ਹੈ ❤

  • @malkiatsingh6248
    @malkiatsingh6248 3 года назад +4

    ਹਮੇਸ਼ਾਂ ਤੁਸੀਂ ਸਾਰਥਕ ਵਿਸ਼ਿਆਂ ਤੇ ਗੱਲਬਾਤ ਕਰਦੇ ਹੋ। ਬਹੁਤ ਚੰਗਾ ਲਗਦਾ ਹੈ। ਅੱਜ ਦਾ ਵਿਸ਼ਾ ਸ਼ਲਾਘਾਯੋਗ ਹੈ ਜੀ। ਬਹੁਤ ਵਧਾਈ ਬੀਬਾ ਰੁਪਿੰਦਰ ਅਤੇ ਗੁਰਦੀਪ ਜੀਓ।

  • @gagandeepkaur7731
    @gagandeepkaur7731 3 года назад +3

    Hamesha di tran bhut vdia galbaat c. Bhut udik hundi aa tuhade episode di. Thnx to both of you.

  • @arshsran5596
    @arshsran5596 3 года назад +6

    Very nyc 🙏mere husband army ch ne so ohh 3-4 month baad ghr chutti aaunde ne..... Odo mnu v ave e lgda hunda v ohh jina time lyi aaye ne mere nal e rehn..hun shyd mnu vdia smjh lggi aa eh gl...

  • @GurpreetSingh-gy9fh
    @GurpreetSingh-gy9fh 3 года назад +28

    ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਦੋਵੇਂ ਭੈਣਾਂ ਨੂੰ ਜੀ ਸੰਗਰੂਰ ਆਰਮੀ। ਵਿਸ਼ਾ ਬਹੁਤ ਹੀ ਵਧੀਆ ਹੈ ਜੀ

  • @SurjitSingh-co5eo
    @SurjitSingh-co5eo Год назад

    ਬਹੁਤ ਵਧੀਆ ਜੀ ਧੰਨਵਾਦ

  • @RajveerKaurNTT
    @RajveerKaurNTT Год назад

    Di tuci bhot vadia Galla kitiya te aci te aml jrurr krage❤❤❤❤❤

  • @paintbymalhi
    @paintbymalhi Год назад

    Mennu tuhadiya gallan bout changiya lagdian ne topic very nice 👍👍👍

  • @Singh_Sahb_Brampton
    @Singh_Sahb_Brampton 3 года назад +24

    There's nothing like HONESTY and TRANSPARENCY. Keep it as simple as you possibly can. Trust each other. ਬਾਕੀ ਸਾਰਾ ਕੁਝ ਵਾਹਿਗੁਰੂ ਦੀ ਮਿਹਰ ਨਾਲ਼ ਹੀ ਹੁੰਦੈ। ਮਾਂ ਬਾਪ ਦੀ ਸਿੱਖਿਆ, ਤਰਬੀਅਤ ਵੀ ਵੱਡਾ ਰੋਲ ਅਦਾ ਕਰਦੀ ਐ। ਪਰ ਜੇ ਤੁਸੀਂ ਅਗਲੇ ਤੋਂ ਵੈਸੇ ਈ ਤੰਗ ਪ੍ਰੇਸ਼ਾਨ ਹੋ ਜਾਂ ਅਗਲੇ ਨੂੰ ਊਂ ਉੱਕਾ ਈ ਪਸੰਦ ਨਹੀਂ ਕਰਦੇ ਤਾਂ ਫੇਰ ਯੱਭ ਆਲ਼ੀ ਗੱਲ ਐ।

    • @jaswindershokar8098
      @jaswindershokar8098 3 года назад +2

      Both of you have discussed many aspects of marriage life very well according to your perspectives and personal experiences, it would have been much better and interesting if a man was also there as a participant. One of the prominent author on marriage relationship in North America, John Gray has concluded that the men are women are from two different planets i.e ' Men are from Mars and women are from Venus'. This is symbolic of their different biology, emotions and perspective of life !

    • @savitact7960
      @savitact7960 3 года назад

      Agreed

  • @mdssaf
    @mdssaf Год назад +1

    Bibio eh today Vichare hai ..Kise nu puchna ya Kise di soch nal chalna esnu pyar kende ne

  • @gurmanjeet3176
    @gurmanjeet3176 10 месяцев назад

    ਬਹੁਤ ਹੀ ਬਧੀਆ ਜੀ

  • @gagandeepkaur8154
    @gagandeepkaur8154 3 года назад +2

    🙏 ਸਤਿ ਸ੍ਰੀ ਅਕਾਲ ਦੋਨਾਂ ਭੈਣਾਂ ਨੂੰ,
    Bahut vdiya aj da topic.

  • @charanjeetsingh4786
    @charanjeetsingh4786 Год назад

    Bhut vadieya msg ha ji thanks you so much

  • @GurpreetSingh-bh1it
    @GurpreetSingh-bh1it Год назад

    God ਜੀ

  • @NAVKIRANSINGHADV
    @NAVKIRANSINGHADV 3 года назад +6

    Good counselling. Many families can save their marriages by adopting the suggestions.

  • @priyankathaper897
    @priyankathaper897 Год назад +1

    Bilkul right 👍

  • @vikramjit1873
    @vikramjit1873 3 года назад +6

    I m biggest fan of u sisters 💓 💗 lots of love from bottom of my heart ❤ 💙

  • @prvinderkaur8084
    @prvinderkaur8084 Год назад

    Very nice g bhut vadia gla kiti tusi gbu

  • @amanpreetkaurkahlon319
    @amanpreetkaurkahlon319 Год назад

    Bhut sohna Bhainji tuc dono dil di gl kr dinde ho . Bht hunda es trah ajkl
    M v married han bhut jada chnge sohre mile ne bht pyare rishte mile ne te Mera v frj a k m una wang chllan . Pishla shd k agge wale ghr ch bilkul ghul mil jna chaida eh v apna ghr hunda hai

  • @arshbarnala4212
    @arshbarnala4212 2 года назад

    Bahut sohniya gallan ,Very good thoughts bhain meriyo

  • @tpsbenipal3910
    @tpsbenipal3910 3 года назад +2

    ਤੁਹਾਡੀਅਾਂ ਸੁਰੂ ਦੀਅਾਂ ਗਲਾਂ ਤਾਂ ਲੋਕਾ ਚ ਬਲਦੀ ਤੇ ਤੇਲ ਦਾ ਕੰਮ ਕਰਨਗੀਅਾਂ

  • @Officialsp-re1ul
    @Officialsp-re1ul 3 года назад +2

    Bhut Vadia bhene ! Sanu bhut Vadia lgda jaod Tusi eada de topic te khull ke hall krde oo bhene
    Bhut Vadia Vichar ji thude 🙏🙏 rabb ji apni kirpa b social di team and dowa bhena te bnayi rakhan
    Kush rho bhene
    Bhut kujh sikhan nu milda
    Thudia Gallan to 🙏🙏

  • @Jktrendfashion
    @Jktrendfashion 3 года назад +8

    ਭੈਣ ਸ਼ੁਕਰ ਆ ਮੇਰੀ ਲਾਈਫ ਚ ਏਦਾਂ ਦੀ ਕੋਈ ਪ੍ਰੌਬਲਮ ਨਹੀਂ। ਏਸੇ ਕਰਕੇ ਮੈਨੂੰ ਅੱਜ ਦਾ episode ਦੇਖ ਕੇ ਇਹ ਪਤਾ ਲਗਿਆ ਕਿ ਏਦਾਂ ਦੀਆਂ ਗੱਲਾਂ v ho ਰਹੀਆਂ?? ਏਦਾਂ ਵੀ ਸੋਚਦੇ ਆ ਲੋਕ?

  • @sarbjitdhillon9160
    @sarbjitdhillon9160 3 года назад +12

    Less Expectations ..More Acceptance should be motto of Husband Wife Relationship

  • @jaswindershokar8098
    @jaswindershokar8098 3 года назад +28

    Both of you have discussed many aspects of marriage relationship according your personal experiences and perspectives ; It would have been much better and interesting if there was also a man participating in this discussion. One of the prominent author on marriage relationship in North America, John Gray has concluded in his writings that men and women are from two different planets i.e 'Men are from Mars and Women are from Venus'. This is symbolic of the wide gap in biology, emotions and perspective of men and women !

  • @lessonsoflifegurpreetkaurd6169
    @lessonsoflifegurpreetkaurd6169 3 года назад

    ਬਹੁਤ ਵਧੀਆ ਗੱਲਬਾਤ

  • @BalvinderSingh-vj9ii
    @BalvinderSingh-vj9ii Год назад

    Bahut hi badhiya gal baat

  • @manjitsinghsandhu9169
    @manjitsinghsandhu9169 2 года назад

    ਗੁਰਦੀਪ ਨੇ ਕਾਫੀ ਗੱਲਾਂ ਅਪਣੀ ਫੈਮਿਲੀ ਨੂੰ ਵੀ ਸਮਝਾ ਦਿੱਤੀਆਂ

  • @charandeep7ingh
    @charandeep7ingh 3 года назад

    Boht hi sohne vichaar dhannwaad thoda apna time denn lai

  • @pushwindershammi5520
    @pushwindershammi5520 3 года назад

    Bahut vdia gal baat 👍🏻👍🏻👍🏻

  • @NvabkaurSandhu.
    @NvabkaurSandhu. Год назад

    Bhut vdiaa feel kita sunn ky

  • @Cheeruplife-7up
    @Cheeruplife-7up Год назад

    I totally agreed with these thoughts. Both of you keep it up👍

  • @kiranpreet532
    @kiranpreet532 Год назад

    thnku so much both of u❤❤

  • @loveusa9093
    @loveusa9093 3 года назад +1

    Bahut jyda vdia bhene
    Bahut vdia topic humesha di tean
    🧿🧿❤️🙏🏻🙏🏻🙏🏻🙏🏻

  • @Ekamdhillon-z6q
    @Ekamdhillon-z6q 2 года назад

    Amazing topic. I like it very much.
    Carry on di these topics.

  • @nishansinghbrar1462
    @nishansinghbrar1462 3 года назад +2

    Topic bhaut vadiya he nice 👍👍

  • @gurwindersahota77
    @gurwindersahota77 2 года назад +1

    Appreciate the vision and intelligence of both girls.

  • @tanpreetkaur9244
    @tanpreetkaur9244 3 года назад +10

    Much of the discussion was male centric , a girl leaves her house after marriage.... so her expectations from the husband are justified. Its wrong to say that women shouldn't be dependent on the husband,, that could be their way of showing love for the person.
    Did NOT like the discussion, BIASED!

  • @surinder732
    @surinder732 3 года назад

    Bahut vdiya lgdi tuhadi her gal baat.takreeban mein tuhade sare episode dekhdi haan

  • @bhupenderkaur9406
    @bhupenderkaur9406 2 года назад

    👏bhout shi chija dasiye tuc

  • @shergillpenduvlog4600
    @shergillpenduvlog4600 3 года назад

    Bahut vadia 2ne bhena da suneha

  • @latamakesh421
    @latamakesh421 2 года назад

    Bhut vadia bolday ho so nay ho simple ho

  • @jagtarrandhawa-ez3vj
    @jagtarrandhawa-ez3vj Год назад

    Thanku mam 😊

  • @manpreetbrar3586
    @manpreetbrar3586 2 года назад +1

    Very nice topic to dicuss and good lesson for young couples.

  • @forevereternally1858
    @forevereternally1858 2 года назад +1

    Awesome discussion 👏

  • @Jaswinder_kaur1984
    @Jaswinder_kaur1984 2 года назад

    Very nice topic .I am luck because my husband is very nice. No words for him.I think k Uhna ne hi menu life jini sikhayi hai.I think he is my best friend ….He is my strength.I love him very much…………..

  • @TarksheelAussie
    @TarksheelAussie 2 года назад +2

    ਰਿਸ਼ਤੇ ਚ ਸਕੂਨ ਬਹੁਤ ਹੀ ਜਰੂਰੀ ਆ ........

  • @harpreetkaur3181
    @harpreetkaur3181 3 года назад +14

    Very appreciative topic Sisters👌❤️ Stay blessed always both of you 🙏

  • @HarleenMokha
    @HarleenMokha 3 года назад +4

    Excellent discussion❤️! Just subscribed to your channel

  • @dilpreetsidhu3099
    @dilpreetsidhu3099 3 года назад +10

    U talk mostly about the female who do job. Kindly discuss who are housewife because their circumstances are different from others

  • @Gurdevkaur-u1g
    @Gurdevkaur-u1g 4 месяца назад

    Rupinder. Tusi bahuat beautifully haa

  • @rajinderkaur6592
    @rajinderkaur6592 3 года назад

    Thanks rupinder and gurdeep beta ji.very nice matter.

  • @MandeepKaur-t2d
    @MandeepKaur-t2d Год назад

    It's really helps me alot

  • @harbanschhina555
    @harbanschhina555 3 года назад +1

    very very nice story, hunn de generation nu bhuett he kuzz sikhen nu mille ga ,jo kurri samjadi hai ke mera husband hunn mera ho geya ,je bathroom v janna mennu push ke jave ,mother ne v 25 sall bache nu janm v ditta te paleya v se ,te appde parents nu ekk dinn vich koi v change ne ho sakda ,sade v nuhh hai 20 sall ho gaye ,assi sochde aa ke sadi nuhh vargi parmatama harr ekk nu deve ,

  • @balwinderkaur-oi6td
    @balwinderkaur-oi6td Год назад

    Great thought wahgurji bless you both of you💕

  • @harbanschhina555
    @harbanschhina555 3 года назад +3

    rupinder please tussi appde v interview karro ,tere interview gurdeep karre te gurdeep te gudeep de husband de rupinder karre ,viewers v like karde hann rupinder da jeven sathi dekhen layi te gurdeep de jeven sathi nu dekhen nu ,kenne karma vale thuede jeveen sathi hounn ge jehnna nu bhuett he pyear te respected vali girls nu milleya hann ,

  • @ramanmander2770
    @ramanmander2770 2 года назад

    Mera dill karda Rupinder mam ,jedian gallan main jaswant singh. Kanwal nal karnian c o tuhade nal karan 😭

  • @japveer733
    @japveer733 Год назад

    ਤੁਸੀ ਬਹੁਤ ਵਦੀਆਂ ਗੱਲ ਕਰਦੇ ਆ ਪਰ ਕੁਛ ਗੱਲਾਂ ਚ ਬਦਲ ਕੇ ਵੀ ਅਗਲੇ ਨੂੰ ਖੁਸ਼ ਨੀ ਕਰ ਸਕਦੇ ਸੌਹਰੇ ਪਰਿਵਾਰ ਚ ਸਬ ਨੂੰ ਖੁਸ਼ ਰੱਖਣਾ

  • @KuldeepSingh-ek4rm
    @KuldeepSingh-ek4rm 3 года назад +1

    Bhot vdia lgga sisters topic

  • @BaljinderSingh-xj3qi
    @BaljinderSingh-xj3qi 3 года назад +7

    Very nice and very true trust and respect makes your relationship more strong and everyone needs space that makes your life more enjoyable

  • @punnusingh1313
    @punnusingh1313 3 года назад

    Sat shri akal ji. Bohat sohniyan gllan. Aap g de program da hi title c Or aj de topic da sirf ena ku difference hai j iss nu samajh laiye tan sohna rishta ho jaega. MOHABBATNAMA OR MUKHTIYARNAMA. tuc koi v apni lyi jo v chunno ge tuhadi lyf oven hi chalugi. CHOICE sadi apni hai❤❤❤❤❤❤❤❤❤

  • @tajinderthiara1258
    @tajinderthiara1258 3 года назад +3

    Sat Sri Akal to both of you Rupinder Sandhu and Gurdeep Grewal🙏

  • @Pinder1
    @Pinder1 2 года назад +2

    Bhene please please
    Long distance relationship te v jroor jroor gal kro
    Ikk program please 🙏🏻🙏🏻🙏🏻🙏🏻

  • @mandeepkaurbrar1187
    @mandeepkaurbrar1187 3 года назад +1

    Shi glan ne ji mam ji edan hi hunda tuc vdiaa Smjaeaiaa v great

  • @OneHope303
    @OneHope303 3 года назад +1

    🍃 Nice Conversation 💓

  • @mandeepkauraulakh8022
    @mandeepkauraulakh8022 3 года назад +1

    Very good topic
    Thank you very much discussion on this.
    God bless you both ❤❤

  • @ranjitspannu
    @ranjitspannu 3 года назад +17

    Marriage is just a promise to care and give respect to each other, when we care each other then we understand giving individual space is more important to live longer and happier life. Over possessive thoughts for life partner create insecurity and ego which is actually creating problem in our life and we start controlling each other life, But I strongly agree on one part that is women not understand women and this case in not seen in men life. Women responsible for making women life hell. Once women understand women and give respect to women then this life become beautiful for women, and this makes men life happy 😊. Majority of Men are very respectful to their wife and give more space to make her life happy. Exceptions are always there.

  • @gurmailkaur9004
    @gurmailkaur9004 2 года назад

    Bhut vadhia gal bat

  • @harpinderkaursandhu2194
    @harpinderkaursandhu2194 3 года назад +3

    I missed you alot Gurdeep....fabulous topic...

  • @jagtarsingh2559
    @jagtarsingh2559 2 года назад +1

    good thinking

  • @gurijatti9604
    @gurijatti9604 3 года назад

    Bhut vadia thinking rupinder g tuhdi

  • @gurp6746
    @gurp6746 3 года назад +3

    🌻🌻

  • @harjit29464
    @harjit29464 3 года назад

    ਹੈਲਦੀ ਚਰਚਾ 👍

  • @baghel6717
    @baghel6717 3 года назад +3

    ਇਹ ਬੀਬੀਆ ਬਹੁਤ ਸੋਹਣੀਆ ਲਗ ਦੀਆ ਮੈਨੂੰ ।

  • @jyotisandhu4921
    @jyotisandhu4921 2 года назад

    nd your topic decision also well great

  • @shellysinger202
    @shellysinger202 3 года назад

    outstanding sisters 🙏🏻🙏🏻🙏🏻🙏🏻🙏🏻🙏🏻🙏🏻

  • @charanjitsingh3861
    @charanjitsingh3861 2 года назад

    Excellent excellent 👍👌

  • @kawalgill1018
    @kawalgill1018 2 года назад

    Bhaut vadia gallan❤️

  • @kamranbutt7982
    @kamranbutt7982 3 года назад

    Very Nice Topic Nice Sweet Discussion I Love b Social Love from Pakistan Lahore