ਇੰਝ ਦੂਰ ਕਰੋ ਆਲਸ ਨੂੰ l Gal Te Gal l EP 164 l Gurdeep Kaur Grewal l Rupinder Kaur Sandhu l B Social

Поделиться
HTML-код
  • Опубликовано: 29 янв 2025

Комментарии • 220

  • @singhrajinder68
    @singhrajinder68 Год назад +54

    ਆਪ ਜੀ ਦੀ ਗੱਲਬਾਤ ਲੱਖਾਂ ਦਾ ਆਲਸ ਦੂਰ ਕਰੇਗੀ, ਬਹੁਤ ਵਧੀਆ ਗੱਲਬਾਤ ਕੀਤੀ ਆਪ ਜੀ ਨੇ 🙏

  • @RanjitKaur-yc8py
    @RanjitKaur-yc8py Год назад +22

    ਗੱਲਾਂ ਬਹੁਤ ਚੰਗੀਆਂ ਲੱਗੀਆਂ ਦੋਵੇਂ ਭੈਣਾਂ ਦਾ ਬਹੁਤ ਬਹੁਤ ਸ਼ੁਕਰਾਨਾ🙏🏻ਪਰ ਭੈਣੋ ਤੁਸੀਂ ਆਪਣੇ ਪ੍ਰੋਗਰਾਮ ਦਾ ਟਾਈਟਲ ਪੰਜਾਬੀ ਵਿੱਚ ਲਿਖੋ " ਗੱਲ ਤੇ ਗੱਲ " ਕਿਉਂਕਿ English ਵਿੱਚ ਲਿਖਿਆ ਹੋਇਆ gal te gal ਤਾਂ ਗਾਲ ਤੇ ਗਾਲ ਹੀ ਪੜ੍ਹਿਆ ਜਾਂਦਾ ਆ ਨਾਲੇ ਉਂਝ ਤੁਹਾਡਾ ਪ੍ਰੋਗਰਾਮ ਵੀ ਤਾਂ ਪੰਜਾਬੀ ਈ ਓ ਆ ਸੋ ਭੈਣ ਜੀ ਮੇਰੀ ਗੱਲ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਜਰੂਰ ਗੌਰ ਕਰਿਓ ਏਦਾਂ ਕਰਨ ਨਾਲ ਤੁਹਾਡੇ ਪ੍ਰੋਗਰਾਮ ਨੂੰ ਹੋਰ ਵੀ ਚਾਰ ਚੰਨ ਲੱਗ ਜਾਣੇ ਆ🙏🏻🙏🏻

  • @karnailssomal2908
    @karnailssomal2908 Год назад +4

    ਬਹੁਤ ਵਧੀਆ ਵਿਸ਼ਾ ਹੈ
    ਇਸ ਸਬੰਧੀ ਤੁਹਾਡੇ ਵਿਚਾਰ ਵੀ ਅਨਮੋਲ ਹਨ। ਵੱਡੀ ਗੱਲ ਇਹ ਕਿ ਤੁਹਾਡੀ ਮਿਹਨਤ ਨੂੰ ਬੂਰ ਪਿਆ ਹੈ। ਪ੍ਰੋਗਰਾਮ ਉੱਚੇ ਪੱਧਰ ਦੇ ਹੋ ਰਹੇ ਹਨ।
    ਹੁਣ ਤੁਸੀਂ ਆਪਣੇ ਆਪ ਨੂੰ ਸ਼ਾਬਾਸ਼ ਤੇ ਥਾਪੜੇ ਜਿੰਨੇ‌ ਮਰਜ਼ੀ ਦੇ ਲੈਣ। ਤੁਹਾਡੀ ਭਾਸ਼ਾ ਵੀ ਬੜੀ ਸਕੂਨ ਦੇਣ ਵਾਲੀ ਹੁੰਦੀ ਹੈ। ਤੁਹਾਡੀਆਂ ਦਲੀਲਾਂ ਵੀ ਕਾਟਵੀਆਂ ਹੁੰਦੀਆਂ ਹਨ

  • @darshansingh3904
    @darshansingh3904 Год назад +16

    ਨਵੀਂ ਸੇਧ, ਨਵੀਂ ਦਿਸ਼ਾ ਤੇ ਨਵਾਂਪਨ .. ਮੇਰੀ ਜ਼ਿੰਦਗੀ ਨੂੰ ਤੁਹਾਡੇ ਹਰ ਪ੍ਰੋਗਰਾਮ ਨੇ ਦਿੱਤਾ ਹੈ। ਮਨ ਨੂੰ ਮਾਣ ਮਹਿਸੂਸ ਹੁੰਦਾ ਹੈ ਇਹ ਸੋਚਦਿਆਂ ਕਿ ਮੇਰਾ ਹਰ ਦਿਨ ਬੀਤੇ ਦਿਨਾਂ ਨਾਲੋਂ ਵਧੇਰੇ ਚੰਗਾ ਹੁੰਦਾ ਜਾ ਰਿਹਾ ਹੈ ਅਤੇ ਇਹ ਸਭ ਲਈ ਮੈਂ ਦਿਲੋਂ ਰਿਣੀ ਹਾਂ... ਰੁਪਿੰਦਰ ਤੇ ਗੁਰਦੀਪ ਭੈਣ।🙏🏻🙏🏻

  • @gurmansmom5019
    @gurmansmom5019 Год назад +112

    ਮੇਰੇ ਨਾਨੀ ਜੀ ਕਿਹਾ ਕਰਦੇ ਸੀ ਜਿਹੜਾ ਸੁਵਖਤੇ ਉਠ ਕੇ ਨਹਾ ਲਿਆ ਉਹਨੇ ਅੱਧਾ ਕੰਮ ਮੁਕਾ ਲਿਆ

    • @user-satwinderkaur123
      @user-satwinderkaur123 Год назад +1

      Je apa morning nha lya ..te kam kr k free 10 vje hona hunda tad tak fir pasian aa jnda. .😂 km khatm thori wadd gya fir ta 😂😂 sorry

    • @amritjatana4636
      @amritjatana4636 6 месяцев назад

      K 0:19 AA
      9😊..,0
      0:18
      😅😅
      M
      . 0:18 ​@@user-satwinderkaur123

  • @Cheema2478
    @Cheema2478 Год назад +14

    ਮੈਂ ਹਮੇਸ਼ਾ ਕੰਮ ਕਰਦੀ ਕਰਦੀ ਤੁਹਾਡਾ ਪਰੋਗਰਾਮ ਦੇਖਦੀ ਹਾਂ, ਤੁਹਾਡੀਆਂ ਗੱਲਾ ਬਹੁਤ ਖਾਸ ਹੁੰਦੀਆਂ। ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।

  • @balwantkaursohi5506
    @balwantkaursohi5506 Год назад +12

    ਮੇਰੀ mother in law 73 ਸਾਲ ਦੇ ਨੇ ,ਉਹ ਹਮੇਸ਼ਾ 2.30 ਵਜੇ ਉੱਠਦੇ ਨੇ ਮੈਨੂੰ 20 ਸਾਲ ਹੋਗੇ ਏਥੇ ਵਿਆਹੀ ਨੂੰ ,ਇਕ ਦਿਨ ਵੀ ਇਹੋ ਜਿਹਾ ਨਹੀਂ ਕੇ ਓਹ ਕਦੇ ਲੇਟ ਹੋਏ ਹਨ

  • @davinderbuttar4237
    @davinderbuttar4237 Год назад +15

    ਸਤਿ ਸ੍ਰੀ ਆਕਾਲ ਭੈਣਾਂ ਨੂੰ
    ਮੈਂ ਇੱਕ ਸਕੂਲ ਟੀਚਰ ਆ ਮੈਂ ਹਰ ਰੋਜ਼ ਇਸ ਤਰ੍ਹਾਂ ਈ ਕੰਮ ਕਰਦੀ ਆ ਜਿਵੇਂ ਤੁਸੀਂ ਅੱਜ ਗੱਲਬਾਤ ਕੀਤੀ। ਪ੍ਰੋਗਰਾਮ ਬਹੁਤ ਵਧੀਆ ਲੱਗਿਆ ਸੁਣ ਕੇ ।

  • @amitsandhu_
    @amitsandhu_ Год назад +9

    ਤੁਹਾਡੀਆਂ ਸਾਰੀਆਂ ਵਿਚਾਰਾਂ ਬਹੁਤ ਵਧੀਆ ਹੁੰਦੀਆਂ ਜੀ ਦੋਵਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ 🙏

  • @kamaljeetkour8431
    @kamaljeetkour8431 Год назад +3

    Mere vich eh Sare galah sain negativity walia.. But tuhade video dekh k mai v apne aap nu pura change kra gyi thanku inspiration lye... ❤🎉🎉🎉🙏👍gbu💞

  • @charanjitdhillon8170
    @charanjitdhillon8170 Год назад +6

    My favourite colour and my favourite topic i was a teacher two kids were going with me but i managed very well now i am free because my both kids are well educated and obedient and faithful and doing good jobs ❤❤God bless you both of you my loving ❤

  • @jatinderkaur7849
    @jatinderkaur7849 Год назад +16

    ਇਸ ਐਪੀਸੋਡ 'ਚ ਤੁਸੀਂ ਦੋਨੋਂ ਬੇਹੱਦ ਖ਼ੂਬਸੂਰਤ ਲੱਗ ਰਹੇ ਓ.... (ਇਹਦਾ ਮਤਲਬ ਇਹ ਨਹੀਂ ਕਿ ਪਹਿਲਾਂ ਸੋਹਣੇ ਨਈਂ ਲੱਗਦੇ) ਗੱਲਬਾਤ ਬਾਕਮਾਲ.... ❤❤

  • @jaisdeep9462
    @jaisdeep9462 9 месяцев назад +1

    Sahi gall aa bhain sehran vich kush nhi hega andr andr reh k me tan har time bimaar rehn lagg gye aa
    Pind voch peke c tan lage lage chahe taye bol chaal ronk he ronk rehnde c ....

  • @jasveetkaurbrar3618
    @jasveetkaurbrar3618 Год назад +4

    ਬਹੁਤ ਹੀ ਵਧੀਆ ਗੱਲ ਬਾਤ ਪਿਆਰੀਆਂ ਧੀਆਂ ਦੀ ਮੈਨੂੰ ਤੁਸੀਂ ਬਹੁਤ ਪਿਆਰੀਆਂ ਲੱਗਦੀਆਂ

  • @bakhshinderpadda2804
    @bakhshinderpadda2804 4 месяца назад

    Tuhadiaa galla bohut vadia hundiaan man nu sakoon milda ❤❤❤❤❤❤❤❤

  • @SranrupinderKaur-sn4mc
    @SranrupinderKaur-sn4mc Год назад

    M odo 10th class ch hundi c mere mummy daily radio te behna da program sunde c . Oh daily 10 vje aunda c oh vi tuhadi trah glaan krde hunde c .m jdo hi tuhada program dekhdi aw taa mnu behnaa de program di te oh pishle sme di jyad aundi a .u r taking behaviour is excellent 👍👌👌 keep it up 👍

  • @sharnjitkaur9248
    @sharnjitkaur9248 Год назад +4

    Mere husband meri bhut help krde ne asi divide karke work krde aa jis krke me after marriage study complete kiti te tet clear krke teacher de job v lyi te aj v oh meri help krvaunde ne .sachi bhut easy ho janda real k work karn nl

  • @prabhjotsingh8957
    @prabhjotsingh8957 Год назад +9

    ਪਿੰਡ ਵਿੱਚ ਤਾਂ ਹੁਣ ਵੀ ਭੈਣਾਂ ਬਹੁਤ ਮਿਹਨਤ ਕਰਦੀਆਂ ਨ

  • @sonuheer-fb2ir
    @sonuheer-fb2ir Год назад +8

    ਸਤਿ ਸ੍ਰੀ ਅਕਾਲ ਮੇਰੀਆਂ ਭੈਣਾਂ ਨੂੰ, ਮੈਨੂੰ ਬਹੁਤ ਖੁਸ਼ੀ ਹੁੰਦੀ ਆ ਆਪ ਜੀ ਦਾ ਪ੍ਰੋਗਰਾਮ ਦੇਖ ਕੇ, ਏਨੀਆਂ ਵਦੀਆਂ ਗੱਲਾਂ, ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ, ਧੰਨਵਾਦ ਥੋੜਾ 🙏🙏🙏

  • @jeetamour3999
    @jeetamour3999 Год назад

    SSA ji bhut sohni gal baat kiti ji tu c kiva appa ghar da kmma ta alse nu door kar sakda aa ghar di saaf safei har ikk li bhut jarrori huni chidi aa ❤🎉😊😊

  • @navaljeetkaur4538
    @navaljeetkaur4538 10 месяцев назад

    Bilkul sahi keha ji, mein te tuhada program vekhde hoye kapde press kardi han , bada maza aunda hai

  • @shikhasethi3873
    @shikhasethi3873 Год назад +2

    Bhut hi positive hundi a talk ..pls ek topic eh choose kro mai ek working mom ha with 2 school going kids..mai hamesha apne kamma kara karke apne bacchya te khijdi rehndi ha jis da baad vich bhut guilt hunda pls discuss kro k kis tra apne kamma kara di irritation to bacchya nu bachaya jaye te ek nigga rishta bacchya nal usarya jayee pls

  • @dikshayadav2975
    @dikshayadav2975 Год назад +8

    You both made my morning....I have never felt this kind of energetic on sunday mornings❤️
    Thank you so much 😊

  • @karamjitkaur5229
    @karamjitkaur5229 Год назад +9

    ਬਹੁਤ ਵਧੀਆ ਗੱਲ ਬਾਤ ਕੀਤੀ❤

  • @harpreetkaur8063
    @harpreetkaur8063 Год назад +3

    ਬਹੁਤ ਬਹੁਤ ਧੰਨਵਾਦ ਬੇਟਾ ਜੀ ਕੁਝ ਲੋਕਾਂ ਤੇ ਅਸਰ ਪਵੇਗਾ

  • @SehajdeepSinghSandhu13
    @SehajdeepSinghSandhu13 9 месяцев назад

    Bilkul sahi keh dii God bless you 💖

  • @jaspreetkaur9489
    @jaspreetkaur9489 Год назад +9

    ਕਲ ਕਰੇ ਸੋ ਆਜ ਕਰੇ ਆਜ ਕਰੇ ਸੋ ਅਬ ਕਰੇ, ਪਿਹਲਾਂ ਅਸੀਂ ਇਸ ਗੱਲ ਮੰਨਦੇ ਸੀ। ਪਰ ਹੁਣ ਭੈਣੇ ਅਸੀਂ ਇਸ ਗੱਲ ਨੂੰ ਮੰਨਣ ਤਾ ਦੂਰ ਦੀ ਗੱਲ ਪਰ ਅਸੀਂ ਇਸ ਨੂੰ ਸੁਣਨਾ ਵੀ ਨੀ ਚਾਹੁੰਦੇ। ਜੇਕਰ ਅਸੀਂ ਇਕ ਿਦਨ ਬੈੱਡ ਦੀ ਚਾਦਰ ਵੀ ਬਦਲਦੇ ਤਾਂ ਸਾਨੂੰ ਸਾਰਾ ਿਦਨ ਨਵਾਂ ਲਗਦਾ ਆ 😊😊😊

  • @SukhwinderSingh-wq5ip
    @SukhwinderSingh-wq5ip Год назад +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jassikaur2225
    @jassikaur2225 Год назад +3

    ਬਹੁਤ ਸੋਹਣੀ ਗੱਲਾ ਨੇ

  • @Flowers_3030
    @Flowers_3030 Год назад +1

    Very good points all..thank god k mera partner mere nal poori help karde..me kids da tiffin bnadi ih ready karde bacheya nu ..kadi me drop kardi te kadi oh drop karde school…mil k..

  • @harsimransingh5467
    @harsimransingh5467 9 месяцев назад +1

    Bilkul sahi didi

  • @randeepkaur8026
    @randeepkaur8026 Год назад +1

    ਬਹੁਤ ਵਧੀਆ ਗੱਲ ਬਾਤ ਸੀ ਧੰਨਵਾਦ ਜੀ🙏🙏👌

  • @rajinderkauranoop7187
    @rajinderkauranoop7187 Год назад +2

    I watch your all espisodes of Gal te Gal, Bhut vadiya lagda hunda sun k, Keep it up Bhain ☺☺

  • @GurdeepSingh-np8jc
    @GurdeepSingh-np8jc 10 месяцев назад

    ਬਹੁਤ ਵਧੀਆ ਗੱਲ ਹੁੰਦੀ ਆ di 💯😊👏👏👏👏👏👏👏👏👏👏♥️

  • @bhawanlammay7353
    @bhawanlammay7353 Год назад +6

    ਭੈਣੇ ਮੈਨੂੰ ਬਹੁਤ ਗੱਲਾ ਸਿਖਣ ਨੂੰ ਮਿਲੀਆ🙏

  • @SandeepKaur-qr4ro
    @SandeepKaur-qr4ro Год назад +9

    Husband wife de rishte bare jarur gal karo ji ,jaldi.

  • @ramangamer4732
    @ramangamer4732 3 месяца назад

    ਸਤਿ ਸ੍ਰੀ ਅਕਾਲ ਭੈਣੋ, ਬਹੁਤ ਵਧੀਆ ਲੱਗਦਾ ਤੁਹਾਡੇ ਨਾਲ ਗੱਲਬਾਤ ਕਰਕੇ। ਕਿਉਂਕਿ ਜਦੋਂ ਤੁਸੀਂ ਗੱਲਾਂ ਕਰਦੇ ਹੁੰਦੇ ਹੋ ਨਾ ਮੈਨੂੰ ਐ ਲੱਗਦਾ ਹੁੰਦਾ ਵੀ ਮੈਂ ਵੀ ਤੁਹਾਡੇ ਵਿੱਚ ਸ਼ਾਮਿਲ ਹਾਂ। ਕਿਸੇ ਦਿਨ ਜਿਹੜੇ ਕੰਮ ਤੁਸੀਂ ਘਰੇ ਕਰਦੇ ਹੋ ਉਹਨਾਂ ਦੀ ਲਿਸਟ ਜਰੂਰ ਪ੍ਰੋਗਰਾਮ ਦੇ ਵਿੱਚ ਬੋਲਿਓ ਤਾਂ ਕਿ ਜਿਹੜੀਆਂ ਅੱਜ ਕੱਲ ਦੀਆਂ ਹਾਊਸ ਵਾਈਜ਼ ਨੇ ਘਰੇ ਰਹਿ ਕੇ ਆਪਣੇ ਸਰੀਰ ਨੂੰ 36 ਰੋਗ ਲਾ ਬੈਠੀਆਂ ਹਨ ਕਿਉਂਕਿ ਜ਼ਿਆਦਾਤਰ ਨੇ ਆਪਣੇ ਘਰ ਦਾ ਕੰਮ ਨੌਕਰਾਣੀਆਂ ਦੇ ਹਵਾਲੇ ਕਰ ਦਿੱਤਾ ਹੈ

  • @bhagwantkaurbrar5615
    @bhagwantkaurbrar5615 Год назад +6

    Rab thuno hamesha khush rakhe ❤ beta g

  • @KulwantSingh-y4e
    @KulwantSingh-y4e 5 месяцев назад

    Great job sister god bless you

  • @dalbirkaur3557
    @dalbirkaur3557 Год назад +2

    ਬਹੁਤ ਵਧੀਆ ਗੱਲਬਾਤ

  • @gurmukhsinghsandhu784
    @gurmukhsinghsandhu784 Год назад +4

    Bahut wadhia ... Gall baat

  • @RajvinderKaur-z2l
    @RajvinderKaur-z2l Год назад +6

    Gurdeep ji tuhanu bohet bohet mubraka 🎉 menu lgda tuhade ghr baby aun wala a

  • @user-satwinderkaur123
    @user-satwinderkaur123 Год назад

    Aa gl sachi sis me kai orta nu dekhia jo km jma kr rakhdia jive bartan kapde bethe app tv ja phon dekhi jandia. .menu ta bhut kal jahi pendi uhna orta nu dekh k 😊

  • @JagsirBrar-of4qp
    @JagsirBrar-of4qp Год назад +4

    Thank you for healthcare vedio........very beautifully life spooter......

  • @fatehsandhu6033
    @fatehsandhu6033 Год назад +2

    Thanks ❤❤❤
    Eh episode Suchi mere lyi c
    Mae v edha hi karde e nagative things
    But hun m change Karan di try Karo ge

  • @GurmeetKaur-xj6qy
    @GurmeetKaur-xj6qy Год назад +4

    Gurdeep ma'm and rupinder ma'm bhut sohne lagde o

  • @harmandeepnihang5072
    @harmandeepnihang5072 10 месяцев назад

    Bhut vadia gall krde ho tusi di

  • @bablipunjabi990
    @bablipunjabi990 Год назад +10

    ਦੋਨਾ ਛੋਟੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ। Very good program ❤ ਸ਼ੂਟ ਵੀ ਬਹੁਤ ਸੌਹਣੇ ਲੱਗ ਰਹੇ ।🙏

  • @JatinderKhehra-og2dc
    @JatinderKhehra-og2dc Год назад

    V. Good ji bhout hi Impotent Topic Thanku so much 🙏🏻

  • @simerjitkaur4337
    @simerjitkaur4337 Год назад +1

    Bhut vdiya Topic te Gl bat kiting beta ji
    Same suit bhut Sohne lgde ne 👍

  • @bimlarani1127
    @bimlarani1127 9 месяцев назад

    Very beautiful gal bat love you❤❤❤❤❤

  • @satinderkaur7687
    @satinderkaur7687 Год назад +3

    Very good discussion .nice suits looking awesome

  • @akalustat07
    @akalustat07 Год назад +2

    Thank You so much bhene i appriciate both of you 🙏💗

  • @jotasidhu5919
    @jotasidhu5919 Год назад +1

    🙏bhen tusi bhut vadia topic te gallan kitia

  • @user-satwinderkaur123
    @user-satwinderkaur123 Год назад +1

    Sis rasoi da kam hor v jrori km chlo 8 vje tak kar lai de par pinda walia de kam nhi je mukde uh v jina ne dangr v sabhalne hon 😂😂

  • @KuldeepBalYt
    @KuldeepBalYt Год назад

    Bohat vadia galla kahiya tusi 🥰🥰🥰🥰🥰

  • @varinderbandesha2945
    @varinderbandesha2945 Год назад +3

    great topic both looks great.SSA

  • @ComedyPlatform7
    @ComedyPlatform7 10 месяцев назад

    Buhat vadia galbat ji

  • @user-satwinderkaur123
    @user-satwinderkaur123 Год назад

    Suite bhut pyare lgde pye sisters ❤❤

  • @dawinderbhullar7724
    @dawinderbhullar7724 Год назад

    Very good talking ❤👍👍

  • @ramansidhu7123
    @ramansidhu7123 Год назад

    Very beautiful both of ❤❤❤❤ suits colours very pretty

  • @brardev439
    @brardev439 9 месяцев назад

    ਬਹੁਤ ਵਧੀਆ😊

  • @preet_gaming4309
    @preet_gaming4309 Год назад

    Very nice mam both of you ,l am hearing your conversation l feel so energetic thank you so much both of you mam ❤

  • @sandeephansra7025
    @sandeephansra7025 Год назад

    Ssa to both of you bhene
    You are absolutely right j tusi aals chadna ta changiyea adta pauniyea peniyea ne.
    We lives in melbourne nd i start work at 6.30 evryday. I have two kids. I also prepare evrything a night before like their uniform, tiffin, bottle and full day schedule.
    It is easier for me nd my family and and you get more time to spend with your children.
    Moreover evrything done on time and you will get more time to yourself.
    Appreciated 🎉🎉🙏🙏

  • @karamvirkauraujla754
    @karamvirkauraujla754 Год назад +1

    Bhut sohne lagde ohh sister soo nice 🎉🎉🎉🎉 Manu tusi bhut pyare lagde ohh love you sister

  • @NavjotKaur-s5m
    @NavjotKaur-s5m 9 месяцев назад

    Bhut badiya bhene

  • @gaganwadhwa9535
    @gaganwadhwa9535 Год назад +2

    Very nice 👌👌
    Great Discussion 👍👍

  • @safarsherepunjabvlog
    @safarsherepunjabvlog 10 месяцев назад

    Mera college tow lai ke hun tak eh fav colour aa,

  • @ashdeepgaming
    @ashdeepgaming Год назад +1

    Nyce..❤

  • @RanjitKaur-jh1cn
    @RanjitKaur-jh1cn 10 месяцев назад

    Waheguru ❤

  • @sukhwinderkaur6676
    @sukhwinderkaur6676 Год назад

    Color very nice putt tusi so sweet to much 😍 ❤

  • @DHADI_BALDEEP_KAUR
    @DHADI_BALDEEP_KAUR Год назад +2

    ਬਹੁਤ ਵਧੀਆ ਵਿਸ਼ਾ ਜੀ

  • @GurtejKaur-v2s
    @GurtejKaur-v2s Год назад +1

    Bhut vadhia laggeya program

  • @sandeepchattha4846
    @sandeepchattha4846 10 месяцев назад

    👌👌🙏👍bhot Vida dsea tc 👌

  • @RupinderKaur-qb7yz
    @RupinderKaur-qb7yz Год назад +1

    Bhaine phla jdo m uthdi c uthn sar phn chkdi c te mere mn nu sara din aye lgda rehnda c k m bht bimar a… hun m thore time to uthn sar kam kar shuru kar dinia te nal nal thoda ik episode sundia te m eh sochdia k episode khtm hon to phla mai ene kam krnea… te hun mnu sara din chusti rehndia….

  • @InderjeetSinghInder-cm3kj
    @InderjeetSinghInder-cm3kj Год назад +1

    Bhot wada topic🙏🙏

  • @manjitkaur-zk2jl
    @manjitkaur-zk2jl Год назад +1

    Very very nice 👌👌

  • @devindernijjer1385
    @devindernijjer1385 Год назад +5

    I love your videos very informative. I live in America since forty years and I work nights but now I’m retired so I still get up early.

  • @komalkhanna9117
    @komalkhanna9117 Год назад

    Bout vdiya gal baat kiti meriya penna ne

  • @LawbreakerNo.1
    @LawbreakerNo.1 9 месяцев назад

    ਮੈਂ ਤੁਹਾਡੇ ਸਾਰੇ ਸੋ ਵੇਖਦੀ ਹਾਂ ਬਹੁਤ ਹੀ ਵਧੀਆ ਹੁੰਦੇ ਸਨ ਸਾਨੂੰ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ

  • @inderjeetsinghdhanoa4258
    @inderjeetsinghdhanoa4258 Год назад +1

    Vry Nice ...🙏

  • @ronigamer6676
    @ronigamer6676 Год назад +1

    Very nice👍

  • @safepureliving6464
    @safepureliving6464 Год назад +19

    ਹਫਤੇ ਦੀਆਂ ਸਬਜ਼ੀਆਂ ਕੱਟਣ ਲਈ ਨਾ ਕਹੋ । ਸਬਜ਼ੀ ਰੋਜ਼ ਦੀ ਰੋਜ਼ ਕੱਟਣੀ ਚਾਹੀਦੀ ਹੈ । ਧਿਆਨ ਰੱਖਿਆ ਕਰੋ !!

  • @JaswinderKaur-oz9xw
    @JaswinderKaur-oz9xw Год назад +2

    Sahi gal aa 🙏🏽

  • @harwinderkaur5417
    @harwinderkaur5417 Год назад +1

    Very nice pro ji👍👍👍

  • @harsimrankaur9869
    @harsimrankaur9869 Год назад

    Tuc dono bhena menu bhut pasand hn❤🎉

  • @ripandeepsingh3325
    @ripandeepsingh3325 Год назад

    Bahut sohnia galla karde tusi❤

  • @AmandeepSingh-ms3cp
    @AmandeepSingh-ms3cp Год назад +1

    Rupinder bhahen tusi kado article read karde o kado likhde o or gharde Kam bacheyan d care v u r really great

  • @sagandeepsingh2898
    @sagandeepsingh2898 Год назад

    Siraa galbat sis👍👍👍👍

  • @HeeraSandhu-ml7uh
    @HeeraSandhu-ml7uh 2 месяца назад

    Very nice gal

  • @amansandhu1973
    @amansandhu1973 Год назад

    Beautiful program

  • @somarani7714
    @somarani7714 Год назад +3

    My favourite program

  • @rajwinderkaur9417
    @rajwinderkaur9417 Год назад

    Sat sri akal dona bhena nu .tuhade suit bhut sohne ne & jach bi rahe ne .galbat da visha bi bhut sohna .main bi Boutique chla rahi ha .subah jldi uth ke ghr da sara km krke sachi din bhut vdia langda ,

  • @harshdeol5169
    @harshdeol5169 Год назад +13

    ਆਹ ਟੌਪਿਕ ਦੀ ਤੇ ਕਿੰਨੇ ਵਾਰਿਆਂ ਤੋਂ ਉਡੀਕ ਸੀ.... ਤੁਹਾਡੇ ਚੈਨਲ ਤੇ 😜🙏

  • @Eastwestpunjabicooking
    @Eastwestpunjabicooking Год назад +7

    ਦੋਨੋ ਭੈਣਾਂ ਦੇ ਇੱਕੋ ਜਿਹੇ ਸੂਟ ਬਹੁਤ ਸੋਹਣੇ ,ਆਪ ਵੀ ਸੋਚ ਵੀ ਗੱਲ-ਬਾਤ ਵੀ।

  • @jjkk5883
    @jjkk5883 Год назад +1

    Nice topic di❤❤❤

  • @gurbindersingh8002
    @gurbindersingh8002 Год назад +2

    Thank you 🙏 so much 😊 for talking about this topic. I am facing screen-time and laziness on a large scales. I will try to follow the tips brought by both of you. Thank you 🙏 so much again and sorry for writing in English, i was at work and i was listening while performing my task, that’s the only reason I wrote in foreign language.

  • @muhammadazizulrehman298
    @muhammadazizulrehman298 Год назад

    Very very beautiful really you're very pretty program sister very important information this all you're program my life thanks
    Punjab Pakistan

  • @stylish_andaaz_by_Simar
    @stylish_andaaz_by_Simar Год назад +1

    ਤੁਹਾਡੀਆਂ ਸਾਰੀਆਂ ਗਲਾਂ ਬੌਤ ਸੋਹਣਿਆ ਹੁੰਦੀਆਂ ਜੀ

  • @HarjeetKaur-gl1eo
    @HarjeetKaur-gl1eo Год назад +1

    Nice topic