GAL TE GAL l ਇੰਝ ਕਰੋ ਪੈਸੇ ਦੀ ਬੱਚਤ l EP 107 l Gurdeep Kaur Grewal l Rupinder Kaur Sandhu l B Social

Поделиться
HTML-код
  • Опубликовано: 15 июл 2022
  • GAL TE GAL l ਇੰਝ ਕਰੋ ਪੈਸੇ ਦੀ ਬੱਚਤ l EP 107 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #RupinderKaurSandhu
    Download Spotify App & Follow B Social Podcast:
    open.spotify.com/show/3lGEGxj...
    Facebook Link : / bsocialofficial
    Instagram Link : / bsocialofficial
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh
    Editor : Jaspal Singh Gill
    Digital Producer : Gurdeep Kaur Grewal
    Label : B Social
  • РазвлеченияРазвлечения

Комментарии • 617

  • @navneetkalra3772
    @navneetkalra3772 2 года назад +181

    ਤੁਹਾਡਾ ਅੱਜ ਦਾ ਵਿਸ਼ਾ ਕਾਫ਼ੀ ਵਧੀਆ ਅਤੇ ਮਹੱਤਵਪੂਰਨ ਹੈ। ਮੁਸੀਬਤ ਦੇ ਸਮੇਂ ਸਿਰਫ਼ ਆਪਣੀ ਕੀਤੀ ਬੱਚਤ ਹੀ ਕੰਮ ਆਉਂਦੀ ਹੈ। ਪੈਸੇ ਦੇ ਮਾਮਲੇ ਵਿੱਚ ਤਾਂ ਆਪਣੇ ਦੋਸਤ ਅਤੇ ਰਿਸ਼ਤੇਦਾਰ ਵੀ ਬੇਗਾਨੇ ਹੋ ਜਾਂਦੇ ਹਨ। ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

  • @charnjeetmiancharnjeetmian6367
    @charnjeetmiancharnjeetmian6367 2 года назад +25

    ਅਮੀਰ ਲੋਕਾਂ ਦੇ ਸਾਈਕਲ ਚਲਾਉਣ ਦੇ ਸ਼ੌਕ ਨਾਲ਼ ਇਹ ਐਨਾ ਮਹਿੰਗਾ ਹੋ ਗਿਆ ਤੇ ਹੁਣ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ 🙏

  • @manjeetkaur1441
    @manjeetkaur1441 2 года назад +60

    ਇਸਦੇ ਲਈ ਜ਼ਰੂਰੀ ਹੈ ਕਿ ਸਿਰਫ ਲੋੜ ਪੈਣ ਤੇ ਹੀ ਚੀਜ ਖਰੀਦੀ ਜਾਵੇ, ਅਲਮਾਰੀ ਵਿਚ ਰੱਖਣ ਲਈ ਨਹੀਂ। 👍👍

  • @sahibsingh9153
    @sahibsingh9153 2 года назад +33

    ਜੇ ਪੂਰੀ ਵੀਡੀਓ ਸੁਣੇਗਾ ਤਾਂ ਹੀ ਗ਼ਲਤੀ ਕਰਨ ਵਾਲੇ ਨੂੰ ਅਹਿਸਾਸ ਹੋਵੇਗਾ
    ਤੁਹਾਡਾ ਵਿਸ਼ਾ ਬਹੁਤ ਹੀ ਵਧੀਆ ਭੈਣੋ ਧੰਨਵਾਦ ਤੁਹਾਡਾ !

  • @charnjeetmiancharnjeetmian6367
    @charnjeetmiancharnjeetmian6367 2 года назад +11

    ਭੈਣੇ ਕਈ ਦਿਨਾਂ ਤੋਂ ਸੋਚ ਰਹੀ ਸੀ ਕਿ 2ਪਲਾਜੋ ਸੈੱਟ ਆਰਡਰ ਕਰਨੇ ਆ, ਬਸ ਰੀਝ ਲਈ ਈ,ਬਹੁਤੀ ਕੋਈ ਜਰੂਰਤ ਨਹੀਂ,
    ਅੱਜ ਇਹ ਪ੍ਰੋਗਰਾਮ ਸੁਣਿਆ ਤਾਂ ਮਨ ਬਦਲ ਦਿੱਤਾ🙏ਕੇ ਨਹੀਂ ਲੈਣੇ🤗

  • @gurpreetkaur3530
    @gurpreetkaur3530 2 года назад +11

    G pay ਦਾ ਮੈਂ ਵੀ ਪਿਛਲੇ ਮਹੀਨੇ ਹੀ ਮਹਿਸੂਸ ਕੀਤਾ ਕਿ ਖ਼ਰਚਾ ਜ਼ਿਆਦਾ ਹੋ ਰਿਹਾ, ਮੇਰੇ ਬੇਟੇ ਨੇ ਵੀ ਇਸ ਚੀਜ਼ ਦੀ ਪੜਤਾਲ ਕੀਤੀ, ਪਰ ਹੁਣ ਅਸੀਂ ਕੈਸ਼ ਦੀ ਵਰਤੋਂ ਕਰਦੇ ਹਾਂ, ਤੇ ਇਕ ਗੱਲ ਹੋਰ ਪੈਸੇ ਵੀ ਓਨੇ ਲੈ ਕੇ ਜਾਂਦੇ ਹਾ ਜਿੰਨੀ ਚੀਜ਼ ਲੈਣੀ ਹੈ। ਫਿਰ ਕਿਤੇ ਜਾਆ ਕੇ ਖ਼ਰਚਾ ਘੱਟਦਾ ਹੈ।

  • @AvtarSingh-pw7fv
    @AvtarSingh-pw7fv 2 года назад +8

    ਮੇਰਾ ਇੱਕ ਮੁੰਡਾ ਬਹੁਤ ਜਿਆਦਾ ਫਿਜੂਲਖਰਚ ਕਰਦਾ ਹੈ ਜਦ ਕਿ ਉਹ ਇਕੱਲਾ ਕਮਾਉਂਦਾ ਹੈ ਜਦ ਕਿ ਦੂਜਾ ਮੁੰਡਾ ਇਸ ਦੇ ਬਿਲਕੁਲ ਉਲਟ ਹੈ ਜਦ ਕਿ ਉਹ ਦੋਵੇਂ ਜੀਅ ਚੰਗਾ ਕਮਾਉਂਦੇ ਹਨ । ਹੁਣ ਤਾਂ ਪੂਰੇ ਪਰਿਵਾਰ ਦਾ ਖਰਚਾ ਮੈਂ ਚਲਾਉਂਦਾ ਹੈ ਪਰ ਕੱਲ ਨੂੰ ਉਸਨੂੰ ਮੁਸ਼ਕਿਲ ਜਰੂਰ ਆਵੇਗੀ

  • @shammidhaliwall614
    @shammidhaliwall614 Год назад +7

    ਦੋਵੇਂ ਭੈਣਾਂ ਦੀ ਗੱਲ ਬਾਤ ਸੁਣ ਕੇ ਮਨ ਸਥਿਰ ਹੋ ਜਾਂਦਾ

  • @gurpreetkaur3530
    @gurpreetkaur3530 2 года назад +9

    ਆਪਾਂ ਬਜ਼ਾਰ ਵੀ ਘੱਟ ਜਾਣਾਂ ਚਾਹੀਦਾ ਹੈ , ਬੱਚਤ ਲਈ

  • @RanjitSingh-zo6kw
    @RanjitSingh-zo6kw 2 года назад +14

    ਬੁਹਤ ਹੀ ਵਧੀਆ ਤੇ ਪਿਆਰਾ ਸ਼ੋ ਆਹ ਥੋੜਾ sisters ਵਾਹਿਗੁਰੂ ਹਮੇਸ਼ਾ ਮੇਹਰ ਕਰੇ ਐਂਡ ਥੋਡਾ ਸ਼ੋ ਹੋਰ ਵੀ ਵਧੀਆ ਕੰਮ ਕਰੇ ਤਾਂ ਜ਼ੋ ਲੋਕਾਂ ਨੂੰ ਐਜ਼ੂਕੇਸ਼ਨਲ content ਦੇਖਣ ਨੂੰ ਮਿਲੇ।।।।❤️🥰🤗🤗

  • @dastan-e-punjab7983
    @dastan-e-punjab7983 2 года назад +4

    ਬਹੁਤ ਵਧੀਆ ਕੁੜੀਓ, ਤੁਸੀਂ ਦੋਵੇਂ ਬੱਚੀਆਂ ਬਹੁਤ ਪਿਆਰਾ, ਠਰੰਮੇਂ ਨਾਲ ਬੋਲਦਿਆਂ ਹੋ ਅਤੇ ਵਿਸ਼ਾ ਵੀ ਵਧੀਆ ਹੁੰਦਾ ਹੈ । ਤੁਸੀਂ ਇੱਕ ਵਿਸ਼ਾ ਬਲੌਗ ਦਾ ਰੱਖਿਆ ਸੀ ਜਿਸ ਵਿੱਚ ਤੁਸੀਂ ਗੱਲਬਾਤ ਕਰਦਿਆਂ ਆਸਟ੍ਰੇਲੀਆ ਤੋਂ me and my four wheel drive ਵਾਲੇ ਬਲੋਗਰ ਮੁੰਡੇ ਦਾ ਜਿਕਰ ਕੀਤਾ ਇਸਦੇ ਲਈ ਧੰਨਵਾਦ । ਉਹ ਮੇਰਾ ਪੁੱਤਰ ਹੈ ।

  • @getit2647
    @getit2647 2 года назад +47

    ਤੁਹਾਡੀ ਪੋਡਕਾਸਟ ਮੈਨੂੰ ਬਹੁਤ ਵਧੀਆ ਲਗਦੀ ਹੈ ਬਸ ਇੱਕ ਬੇਨਤੀ ਹੈ ਜੀ PRECAP ਵਾਲੇ ਭਾਗ ਨੂੰ ਥੋੜਾ ਛੋਟਾ ਰੱਖਿਆ ਕਰੋ ਜੀ

    • @meetgill5152
      @meetgill5152 Год назад

      ਜੀ ਬਹੁਤ ਵਧੀਆ ਢੰਗ ਨਾਲ ਸਮਝਾਇਆ ਦੀਦੀ ਮੈ ਤੌਡੀ ਫੈਣ ਆ ਤੌਡੀ ਹਂਰ ਗਲਂ ਮ ਫੌਲੌ ਕੀਤੀ ਮ ਬਹੁਤ ਕੂਸ ਆ

  • @balarsh2373
    @balarsh2373 2 года назад +9

    ਬਹੁਤ ਵਧੀਆ ਉਪਰਾਲਾ ਹੈ, ਸਮੇਂ ਦੀ ਲੋੜ ਹੈ ਇਹ ਦਸਣਾ ਲੋਕਾਂ ਨੂੰ ਕੀ ਆਪਣੇ ਪੈਸੇ ਨੂੰ ਫਜ਼ੂਲ ਨਾ ਖਰਚਾ ਕਰੋ।

  • @technicalstory8036
    @technicalstory8036 2 года назад +4

    ਦੁਕਾਨਾਂ 'ਤੇ ਡਿਸਪਲੇ ਜੀ ਲਲਚਾਉਣ ਨੂੰ ਹੀ ਬਣਾਈ ਜਾਦੀ ਹੈ ਏ ਗੱਲ ਅਸੀਂ ਨਹੀਂ ਸੋਚਦੇ ਪਰ ਦੁਕਾਨਦਾਰ ਜਰੂਰ ਸੋਚਦੇ ਨੇ

  • @kamaldeepkaur1007
    @kamaldeepkaur1007 2 года назад +44

    ਬੋਹਤ ਵਦਿਆ ਭੈਣੇ, ਮੈਨੂੰ ਵੀ ਕਪੜੇ ਖਰੀਦਣ ਦੀ ਆਦਤ ਹੈ but ਮੈਂ ਹੁਣ ਤੁਹਾਡੀ ਗਲ ਤੂੰ ਸਹਿਮਤ ਹਾਂ ਮੈਂ ਜਰੂਰ ਕੋਸ਼ਿਸ਼ ਕਰਾਂਗੀ ਇਹ ਭੈੜੀ ਆਦਤ ਨੂੰ ਜਲਦੀ ਤਿਆਗ ਦਵਾ🙏ਧੰਨਵਾਦ। ਤੁਸੀ ਬੋਹਤ ਵਦਿਆ ਸੇਧ ਸਮਾਜ ਨੂੰ ਦੇ ਰਹੇ ਹੋ 👍👌🙏

    • @karamjitkaur9666
      @karamjitkaur9666 2 года назад

      I’m same Bheen ji very addictive to shopping

    • @baltejsingh6704
      @baltejsingh6704 2 года назад

      Samazdar lagde o jii

    • @sakinderboparai3046
      @sakinderboparai3046 2 года назад +1

      ਘਰੇ ਪੲੇ ਵਾਧੂ ਕੱਪੜੇ ਗਰੀਬ ਬੱਚੀਅਾਂ ਨੂੰ ਦੇਵੋ ਜੀ । ਵਾਹਿਗੁਰੂ ਖੁਸ਼ੀਅਾਂ ਦੇਵੇਗਾ ।

    • @ajitpalpanaichpanaich3905
      @ajitpalpanaichpanaich3905 2 года назад

      ਚੱਲੋ ਕਿਸੇ ਨੇ ਤਾਂ ਮੰਨਿਆ ਨਹੀਂ ਤਾਂ ਰੱਬ ਦਾ ਨਾਂ

    • @karamjitkaur9666
      @karamjitkaur9666 2 года назад +2

      @@sakinderboparai3046 purane hi nhi mai ta nawe bhi le dindi a

  • @amritmahal4690
    @amritmahal4690 2 года назад +7

    ਬਹੁਤ ਵਧੀਆ ਗੱਲਬਾਤ ਭੈਣ ਜੀ ਜਦੋ ਦੇ ਆ gpay ,paytem, ਆ ਗਏ ਖ਼ਰਚਾ ਵਧ ਗਿਆ ਹੈਂ ਕਿਉੰ ਕਿ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਵੀ ਕਿੰਨੇ ਪੈਸੇ ਖਰਚੇ ਗਏ ਨੇਂ

  • @beantkaur9606
    @beantkaur9606 2 года назад +42

    ਸਾਡੇ ਘਰ ਅੱਜ ਵੀ ਪੁਰਾਣੇ ਰੂਲ ਹੀ ਚਲਦੇ ਆ ਭੈਣੇ ਤੇ ਅਸੀਂ ਅੱਜ ਇੱਕ ਗਰੀਬ ਪਰਿਵਾਰ ਤੋਂ ਮਿਡਲ ਪਰਿਵਾਰ ਵਿੱਚ ਪਹੁੰਚ ਗਏ । ਬਾਕੀ ਜਾਣਕਾਰੀ ਭਰਭੂਰ ਪ੍ਰੋਗਰਾਮ ਸੀ।

    • @gurnoorsandhu803
      @gurnoorsandhu803 2 года назад +3

      Same aa bheen par sada Ghar 6 month kapde milda 6 month of grocery di shopping karidi sada Ghar buddy hsahab chalda k kyuki sada Ghar da khajana mantri bapu aa ta hi Ghar chalda

    • @starkabbadi365
      @starkabbadi365 2 года назад

      Same

    • @GurwinderSingh-rq5gt
      @GurwinderSingh-rq5gt 2 года назад

      Same

    • @majhapunjabilokgeet1655
      @majhapunjabilokgeet1655 2 года назад

      ਸਹੀ ਗੱਲ ਹੈ ਦੀਦੀ 🙏same

  • @Harditdesign
    @Harditdesign 2 года назад +12

    ਇਹ ਸਾਡੇ ਪੈਸੇ ਦੀ ਬਚਤ ਲਈ ਬਹੁਤ ਮਹੱਤਵਪੂਰਨ ਜਾਣਕਾਰੀ ਸੀ

    • @chandershekar7482
      @chandershekar7482 2 года назад

      ਹਾਂ ਜੀ ਬਿਲਕੁਲ ਸਿੱਧੂ ਸਾਹਿਬ

  • @amrindergill7942
    @amrindergill7942 2 года назад +9

    Mein pehla bahut khulle kharche karda c ! Par jado Diwala niklea ta fer pata lagea ke Pese di value ki hundi hai ! Ajj mein bahut dhyaan naal kharche karda te saving karda ! Thanks for such a good video 🙏🏼

  • @sandeepkaur8178
    @sandeepkaur8178 2 года назад +6

    Sade ta ji 2 bed room wala ghar hi aw te ek hi bathroom te ek hi shop milu washroom ch kharch v koi faltu nhi krde ji 😇😊

  • @manjitsingh1278
    @manjitsingh1278 Год назад +1

    ਕਲਾਕਾਰਾਂ ਪੈਲਸਾਂ ਹੋਟਲਾਂ ਚ ਫਾਲਤੂ ਰੀਤੀ ਰਿਵਾਜ਼ਾਂ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਤਮਾਖੂ ਅਫੀਮ ਚਰਸ ਗੰਦੇ ਗੀਤ ਫਿਲਮਾਂ ਨਾਟਕ ਚੁਟਕਲੇ ਸ਼ਿਅਰ ਸੁਨੇਹੇ ਤਸਵੀਰਾਂ ਗੰਦੀਆ ਗਲਾਂ ਕਰਨ ਕਰਨ ਸੁਣਨ ਦੇਖਣ ਪਟਾਕੇ ਆਤਿਸ਼ਬਾਜ਼ੀ ਚਲਾਉਣ ਤੇ ਰੋਕ ਲਗਾਉਣ ਦੀ ਲੋੜ ਹੈ ਇਸ ਤੇ ਪੈਸਾ ਲਾਉਣਾ ਛੱਡੋ ਆਪਣੇ ਘਰੇਲੂ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਇਸ ਪੈਸੇ ਨੂੰ ਬਚਾ ਕੇ ਗਰੀਬਾਂ ਲੋੜਵੰਦਾਂ ਨੂੰ ਰੋਟੀ ਕਪੜਾ ਦਵਾਈ ਪੜਾਈ ਦਵਾਈ ਰਾਸ਼ਨ ਮਕਾਨ ਨੌਕਰੀ ਦਾ ਇੰਤਜ਼ਾਮ ਹੋ ਸਕਦਾ ਹੈ ਬਹੁਤ ਵੱਡਾ ਪੁੰਨ ਲੱਗੇਗਾ ਅਸੀਸਾਂ ਮਿਲਣਗੀਆਂ ਧੰਨਵਾਦ ਜੀ

  • @man_g
    @man_g 2 года назад +4

    ਸਾਡੇ ਘਰ ਸਾਰੇ ਨੌਕਰੀ ਪੇਸ਼ਾ ਸੀ, ਸਾਰਾ ਹਫ਼ਤਾ ਕੰਮ ਕਰਨਾ ਤੇ ਜਦ ਐਤਵਾਰ ਆਉਣਾ ਤੇ ਸੋਚਣਾ ਕਿ ਅੱਜ ਕੋਈ ਚੀਜ਼ ਲੈ ਆਵਾਂਗੇ। ਪਰ ਡੈਡੀ ਜੀ ਨੇ ਕਹਿਣਾ ਅੱਜ ਨੀਂ ਪੈਸਾ ਕੱਢਣਾ, ਅੱਜ ਐਤਵਾਰ ਆ। । 😄😄

  • @DavinderSingh-lm6mu
    @DavinderSingh-lm6mu 2 года назад +38

    ਰਹੋ ਅਗਾਂਹ ਸਾਦੇ , ਜਿੱਦਾਂ ਪਿਓੁ ਦਾਦੇ

  • @sharnsandhu8437
    @sharnsandhu8437 2 года назад +3

    200 % sahi gallan …jo mere nal hrr war hundiya jina mrji soch lva k nhi jabs market 🥺

  • @amannehal8410
    @amannehal8410 2 года назад +4

    bahut sohni galbaat....ajj e mere husband de phone te mai b social channel subscribe kita...o menu kehnde tu roti bnaun wele roj ena nu sundia..kina sohna boldia n kuriaa..mai keha ena dia gallan v bahut sohnia hundia n

  • @ginderkaur6274
    @ginderkaur6274 Год назад +2

    ਬਹੁਤ ਵਧੀਆ ਗੱਲਬਾਤ ਦੋਨਾਂ ਵੱਲੋਂ ਧੰਨਵਾਦ

  • @bhupinderkaur8380
    @bhupinderkaur8380 2 года назад +2

    ਪੂਰੀ ਸੱਚਾਈ ਹੈ ਇਸ ਵਿਸ਼ੇ ਵਿੱਚ।

  • @ps0185
    @ps0185 Год назад +4

    ਸ਼ੁਕਰੀਆ ਤੁਹਾਡਾ ਭੈਣੋ 😊🎉 ਰੂਹ ਖੁਸ਼ ਹੋ ਜਾਂਦੀ ਤੁਹਾਨੂੰ ਵੇਖ ਕੇ,😌

  • @BalbirSinghraikoti
    @BalbirSinghraikoti 2 года назад +35

    ਅਸੀਂ ਲੋਕ ਅਮੀਰ ਬਣਨ ਦੇ ਚੱਕਰ ਵਿੱਚ ਕਰਜਾਈ ਹੋ ਰਹੇ ਹਾਂ ਜੀ

  • @gurpreetsinghbatth4697
    @gurpreetsinghbatth4697 2 года назад +15

    Sanu 100 vicho 50/30/20 de hisab nal chalna chahiyeda 50=necessary things 30=for desires 20=saving

  • @khushi.13
    @khushi.13 2 года назад +4

    I am also a money saver person, even i live in England, my husband give a fix price(£350) for groceries but i spend that money for groceries,household essential, phone recharge sometimes i also buy clothes and other accessories and also for my 7 months old baby's food,milk,nappy,wipes,toys,clothes, etc.instead of this i never compromise to buy for my baby i always buy best for him .

  • @varinderkaur1100
    @varinderkaur1100 2 года назад +10

    Asi na cold drinks lyie na chips , bs dry chana nd fox nuts lainde a, na kde tomato sauce, na maggie😋

  • @Aman_katm29
    @Aman_katm29 2 года назад +1

    ਤੁਹਾਡਾ ਵਿਚਾਰ ਬਹੁਤ ਖੂਬਸੂਰਤ ਆ। ਪਰ ਇਹਨਾਂ ਗੱਲਾਂ ਦਾ ਫੇਰ ਫਾਇਦਾ ਜੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ।

  • @RajinderKaur-lw1kx
    @RajinderKaur-lw1kx 5 месяцев назад +1

    ਮੈਂ ਤੇ ਮੇਰਾ ਪਰਿਵਾਰ ਜਿਸ ਚੀਜ਼ ਦੀ ਲੋੜ ਹੋਵੇ ਉਸ ਤੇ ਹੀ ਪੈਸਾ ਖਰਚਦੇ ਹਾਂ, ਅਸੀਂ ਫ਼ਲ ਤੇ ਸਬਜ਼ੀਆਂ ਤੇ ਹੀ ਪੈਸੇ ਲਗਾਉਂਦੇ ਹਾਂ,ਕੁਝ ਸਬਜ਼ੀਆਂ ਘਰੇ ਹੀ ਉਗਾਉਂਦੇ ਹਾਂ, ਦੁੱਧ ਚਾਹ ਬਹੁਤ ਘੱਟ ਪੀਂਦੇ ਹਾਂ,ਯੋਗਾ ਤੇ ਸੈਰ ਕਰਨ ਕਰਕੇ ਦਵਾਈ ਦਾ ਕੋਈ ਖਰਚਾ ਨਹੀਂ, ਇਸ ਤਰ੍ਹਾਂ ਕਰਨ ਨਾਲ ਸਾਲ ਵਿੱਚ ਹੀ ਕਾਫ਼ੀ ਪੈਸੇ ਜੁੜ ਜਾਂਦੇ ਹਨ।

  • @tarsemsinghladda9151
    @tarsemsinghladda9151 2 года назад +11

    ਸੱਚੀੰ ਮੌਕੇ ਦਾ ਸਭ ਤੋਂ ਗੰਭੀਰ ਮੁੱਦਾ.
    ਜਿੰਨੀ ਆਮਦਨ ਉਦੂੰ ਵੱਧ ਖਰਚ.
    ਕਰੈਡਿਟ ਕਾਰਡ, ਗੂਗਲ ਪੇਅ/ਆਨਲਾਇਨ ਪੇਮਿੰਟ
    ਮਹਿਸੂਸ ਹੀ ਨੀ ਹੋਣ ਦਿੰਦੀ ਕਿ ਅਸੀਂ ਐਨੀ ਪੇਮਿੰਟ ਕਰ ਰਹੇ ਆਂ...

  • @hunjanjaswinder3650
    @hunjanjaswinder3650 2 года назад +4

    ਅੱਜ ਦੀ ਜਿੰਦਗੀ ਦਾ ਅੱਧਾ ਖਰਚ ਤਾ ਅਸੀ ਸਾਡੇ ਮਾਤਾ ਪਿਤਾ ਦੇ ਕੁਝ ਗੁਣ ਅਪਣਾ ਕੇ ਕਰ ਸਕਦੇ ਹਾ ਜਿਵੇ ਕੇ ਸਾਡੇ ਘਰਾ ਵਿੱਚ ਫਲਾ ਦੇ ਬੂਟੇ ਹੁੰਦੇ ਸੀ ਜਾਮਣਾ,ਅਮਰੂਦ,ਬੇਰ ਇਸ ਲਈ ਸਾਨੂੰ ਬਾਹਰੋ ਫਲ ਲਿਆਉਣ ਦੀ ਲੋੜ ਨਹੀ ਸੀ ਸਾਡੇ ਮਾਤਾ ਸਾਲ ਭਰ ਦੀਆ ਸੇਵੀਆ ਵੱਟ ਕੇ ਰੱਖ ਦੀਆਂ ਸੀ ਤੇ ਹੁਣ ਆਪ ਤੇ ਸਾਡੇ ਬੱਚੇ ਮੈਗੀ ਤੇ ਹੋ ਗੇ ਹਾ ਪਹਿਲਾ ਸਾਡੇ ਘਰਾਂ ਵਿਚ ਸਬਜੀਆ ਦਾਲਾ ਘਰਾ ਦੀਆਂ ਹੁੰਦੀਆਂ ਸੀ ਸਭ ਤੋਂ ਖਾਸ ਗੱਲ ਇਹ ਹੈ ਕਿ ਅਸੀ ਆਲਸੀ ਹੋ ਗਏ ਹਾ ਮਿਹਨਤੀ ਨਹੀ ਰਹੇ ਸਾਡੇ ਬਜੁਰਗਾ ਦੀ ਕਹਾਵਤ ਸੀ ਕਿ ਘਰ ਦੀ ਮੁਰਗੀ ਦਾਲ ਬਰਾਬਰ ਸਾਨੂੰ ਘਰ ਦੀ ਬਣੀ ਕਿਸੇ ਚੀਜ ਦੀ ਕਦਰ ਹੀ ਨਹੀ ਮੁਕਦੀ ਗੱਲ ਹੈ ਕਿ ਸਾਨੂੰ ਥੋਡੀ ਮੇਹਨਤ ਕਰਨੀ ਚਾਹੀਦੀ ਹੈ ਤਾਕਿ ਸਾਡੀ ਜਿੰਦਗੀ ਥੋਡੀ ਸੋਖੀ ਹੋ ਸਕੇ

  • @jaswantchahal
    @jaswantchahal 2 года назад +6

    Both are you very Blessed
    You are teaching us so many things every day things. Thanks .

  • @amitamanhas208
    @amitamanhas208 2 года назад +18

    Such simplicity.....so educative n important discussion on today's era......keep going n growing 💗

  • @sarabjeetkaur8971
    @sarabjeetkaur8971 2 года назад +2

    ਜੋ ਤੁਸੀ ਗੱਲ last ਵਿਚ ਕਿਤੀ ਭੈਣ ਜੀ ਉਸ ਗੱਲ ਨੂੰ ਸ਼ੁਰੂ ਵਿਚ ਕਰੋ 🤗ਮੈਨੂੰ ਥੋੜੀਆਂ ਗੱਲਾਂ ਬਹੁਤ ਚੰਗੀਆਂ ਲਗਦੀਆਂ ne🤗

  • @nyraasharmadancelovermulti9963
    @nyraasharmadancelovermulti9963 2 года назад +5

    1Menu mere husband ne shampoo di bottle le ke diti.mai wapis kra te..ki mera pouch nl sarda😂😂
    New car leni c mai cancel kra ti..ki purani nu ki hoya 😂
    Asi cold drink aam ghre ni rakh de na online order kri da...is da benefit sadi beti na cold drink pindi..fast food bilkul v touch ni krdi..home made food like krdi hai😃

  • @jyotisharma-fl3fz
    @jyotisharma-fl3fz 2 года назад +10

    I listen to this episode every week... it’s a therapy for me 👌🏻❤️

  • @JaggieTv
    @JaggieTv 2 года назад +25

    bahut sohnian gallan .. always sunde rahida madam gurdeep ji nu🙂

    • @majhapunjabilokgeet1655
      @majhapunjabilokgeet1655 2 года назад

      ruclips.net/video/pc6K7-oFqnc/видео.html 🙏

    • @majhapunjabilokgeet1655
      @majhapunjabilokgeet1655 2 года назад

      Jaggie ਵੀਰੇ ਮੈਂ ਤੁਹਾਡੀਆਂ ਸਾਰੀਆਂ ਵਿਡਉ ਦੇਖਦੀ ਹਾਂ 🙏

    • @apinderkaur7310
      @apinderkaur7310 10 месяцев назад

      Good job sister ❤

  • @barjinderkaur5967
    @barjinderkaur5967 2 года назад +15

    ਬਹੁਤ ਵਧੀਆ ਗੱਲਾਂ ਦੱਸੀਆਂ ਗਈਆਂ ਬਿਲਕੁਲ ਸਹੀ ਕਿਹਾ ਸਾਨੂੰ ਆਪਣੇ ਖਰਚੇ ਘਟਾ ਕੇ ਆਉਣ ਵਾਲੇ ਸਮੇਂ ਲਈ ਬੱਚਤ ਕਰ ਸਕਦੇ ਹਾਂ

  • @AviiRajpuria
    @AviiRajpuria 2 года назад +20

    ਬਹੁਤ ਹੀ ਵਧੀਆ ਵਿਸ਼ਾ ਚੁਣਿਆ ਤੁਸੀਂ।।
    ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🙏🙏☺️

  • @sandeepsohi2477
    @sandeepsohi2477 2 года назад +11

    Bhen tuc hr vaar suit nava pa k aune o ehde vaare ki khyal a😎😎😎😎😎😍😍

    • @harmanbawa
      @harmanbawa 2 года назад +2

      Eh independent ne sariya kudiya ya boy independent nhi h ohna leii knowledgeable aa

  • @ravindersheron5942
    @ravindersheron5942 8 месяцев назад

    ਮੈਂ ਇਕ ਕਿਤਾਬ ਪੜ੍ਹੀ ਸੀ, The richest man in Babylon. ਓਹਦੇ ਚ ਇਕ ਗੱਲ ਨੂੰ ਬਾਰ ਬਾਰ ਦੁਹਰਾਇਆ ਜਾਂਦਾ "A part of all you earn is yours to keep" ਕਿ ਤੁਹਾਡੀ ਆਮਦਨ ਦਾ 10 ਵਾ ਹਿੱਸਾ ਤੁਹਾਨੂੰ ਆਪਣੇ ਲਈ ਰੱਖਣਾ ਚਾਹੀਦਾ ਹੈ ਆ save ਕਰਕੇ ਤੇ ਇਹ ਦਸਵਾ ਹਿੱਸਾ ਸਾਰੇ ਖਰਚੇ ਕਰਨ ਤੋਂ ਪਹਿਲਾਂ ਕੱਢਣਾ ਚਾਹੀਦਾ ਆ।
    ਮੇਰੇ ਖਿਆਲ ਨਾਲ ਇਹ ਬਹੁਤ ਵਧੀਆ ਤਰੀਕਾ ਆ ਬੱਚਤ ਕਰਨ ਦਾ।

  • @manjeetkaur1441
    @manjeetkaur1441 2 года назад +3

    ਬਹੁਤ ਵਧੀਆ ਜਾਣਕਾਰੀ 👌👌

  • @charanjitdhillon8170
    @charanjitdhillon8170 Год назад +1

    Bhut hi important information bhut hi pyari jodi simple and beautiful ❤❤❤

  • @Skaurditour
    @Skaurditour 2 года назад +6

    Thanks for sharing this😊it is a very important topic nowadays.

  • @pawanjeetkaurbenipal6506
    @pawanjeetkaurbenipal6506 2 года назад +2

    ਬਹੁਤ ਮਹੱਤਵਪੂਰਨ ਵਿਸ਼ਾ।ਸੋਹਣੀ ਗੱਲਬਾਤ।

  • @userPali
    @userPali 10 дней назад

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ

  • @gurbindersingh8002
    @gurbindersingh8002 2 года назад +3

    So valuable information. I promise i will apply these strategies and i believe it will save my lots of money.

  • @kamleshrana1768
    @kamleshrana1768 2 года назад +5

    Bahut hi achha laga aaj ka vichar aap dono bahut hi sundar hai aap ki baatein bahut hi sunder hote hai

  • @ranjitsandhu2326
    @ranjitsandhu2326 2 года назад +1

    Bahut wadia visha lai ke aaye tuci. Rupinder bhen te Gurdeep bhen nu sat shri akal.

  • @sehajp4215
    @sehajp4215 11 месяцев назад

    ਬਹੁਤ ਹੀ ਵਧੀਆ ਵਿਚਾਰ ਨੇ ਭੈਣ ਤੁਹਾਡੇ ਫਜ਼ੂਲ ਖਰਚੇ ਤੇ👍
    ਅੱਜ ਕਲ ਦੇ ਬਹੁਤਿਆਂ ਲੋਕਾਂ ਦੀ ਸੋਚ materialistic ਹੋਣ ਕਰਕੇ ਹੀ ਖਰਚੇ ਵੱਧ ਰਹੇ ਨੇ

  • @foodiesingh2403
    @foodiesingh2403 2 года назад +1

    Bhut sohni gal te gal program manu bhut vdya lgda ehna bhana nu sun ke

  • @KamaljeetKaur-kh8jw
    @KamaljeetKaur-kh8jw 2 года назад +3

    ਬਹੁਤ ਸੋਹਣਾ ਸੁਨੇਹਾ ਦਿੱਤਾ ਭੈਣੇ ਤੁਸੀਂ

  • @ranveerkaurrenu3281
    @ranveerkaurrenu3281 2 года назад +3

    Very nice topic👍 always both of u very beautiful and very nice talk 👍👍 lots of love 💕💕

  • @TheJuvsha
    @TheJuvsha 2 года назад +1

    Bilkul thik keh rahe ho . ਸਾਡੇ ਬਜ਼ੁਰਗ ਬਹੁਤ ਸਿਆਣੇ ਸੀ

  • @krishanbaghti1293
    @krishanbaghti1293 Год назад

    ਜਦੋਂ ਅਸੀਂ ਪੜਦੇ ਸੀ, ਉਸ ਟਾਈਮ ਸਾਨੂੰ ਨੌਵੀਂ ਦਸਵੀਂ ਵਿੱਚ ਹਾਊਸ ਹੋਲਡ ਸਬਜੈਕਟ ਪੜਾਇਆ ਜਾਂਦਾ ਸੀ। ਉਸ ਵਿੱਚ ਸਾਰੇ ਖਰਚੇ ਦਾ ਹਿਸਾਬ ਕਿਤਾਬ ਪਹਿਲਾਂ ਬਨਾਉਣਾ ਸਿਖਾਇਆ ਜਾਂਦਾ ਸੀ। ਮੈਨੂੰ ਬਹੁਤ ਵਧੀਆ ਲੱਗਦਾ ਸੀ।

  • @bsss806
    @bsss806 3 месяца назад

    Bahutttt hi piyareian dheeian o bhai dono bahuttt bahutt duawaan waheguru ji hamesha mehar dakhan

  • @rajnijosan7893
    @rajnijosan7893 2 года назад +3

    Very good topic of discussion 👍👍
    Valuable information 👍👍

  • @amandeepsinghsidhu1653
    @amandeepsinghsidhu1653 2 года назад +9

    Doing great job sisters.meri koi sister haini je hundi tan tuhade wargi huni chahidi c.punjab ch ajj changi soch rakhan walia kuria di boht kami a.

  • @AlamGir_Electrical_0050
    @AlamGir_Electrical_0050 2 года назад +1

    ਬਹੁਤ ਵਧੀਆ ਗੱਲ ਦੱਸੀ ਸੀ
    ਧੰਨਵਾਦ ਸਹਿਤ

  • @bansilal9360
    @bansilal9360 2 года назад +3

    Thank you so much for this useful discussion

  • @simrandhull5181
    @simrandhull5181 2 года назад +2

    Absolutely right i do the same .after my father death i almost raised my siblings and now i m thirty and i am well settled now .its all about how to control your mind .i only have onw credit card i am so scared taling loan its so stressfull
    Rather i will eat less then taking loans but i manged in good way .thank you so much both of you .you guys are amazing and love the way you talk

  • @preetkaur-ox5gp
    @preetkaur-ox5gp 2 года назад +2

    Main tan bhut soch samj ke kharcha krdi a te ghar ch koi cheej di ghat v ni rehn dindi pr horan nu lgda ke main kanjos a 😀 pta ni fer v kyon keh dinde ne

  • @manpreetsekhon8591
    @manpreetsekhon8591 Год назад +2

    I saved this way in canada and it helped me a lot thank you🙏

  • @sarojbala9585
    @sarojbala9585 2 года назад +2

    Tuhadia gallan bhut vadia lgdia ne thanks

  • @RajinderouSinghSaroya
    @RajinderouSinghSaroya 9 месяцев назад

    beautiful discussion....

  • @jappy5621
    @jappy5621 2 года назад

    Aj kal eh har ek ghar di problem hai. Tuhadi ek ek gal naal main sehmat haa. Bht vadiya topic si aj da.🙏🙏🙏

  • @avneetkaur2792
    @avneetkaur2792 2 года назад +5

    So motivational !!!

  • @HarjinderBhullar6076
    @HarjinderBhullar6076 2 года назад

    ਗੁਰਦੀਪ ਕੌਰ ਗਰੇਵਾਲ ਤੇ ਰੁਪਿੰਦਰ ਕੌਰ ਸੰਧੂ ਦੋਵੇਂ ਭੈਣਾਂ ਨੇ ਬਹੁਤ ਵਧੀਆ ਤਰੀਕੇ ਨਾਲ ਖਰਚਾ ਘੱਟ ਕਰਨ ਬਾਰੇ ਦੱਸਿਆ

  • @manpreetkaur3935
    @manpreetkaur3935 2 года назад +3

    It’s good that you touched this topic and in some way it’s an eye opener for everyone. We are spending like anything. One should divide the salary in portions and then spend accordingly.

  • @kellysingh8460
    @kellysingh8460 Год назад +1

    I love your talk today,I was at my nephew's wedding in January and I was shocked how they waste money

  • @itsexpertwith_mind7076
    @itsexpertwith_mind7076 2 года назад +8

    🙏 both of you.bhut hi wdia topic..aj de time vich lod c es bare gl krn dee..bhut motivation mildi aa tuhade topic sun k..aam zindagi ch km aun walea gallan hundia ne saria 👍👍👍

  • @jagjotsingh6479
    @jagjotsingh6479 2 года назад +3

    ਬਹੁਤ ਹੀ ਸੂਝਵਾਨ ਸੋਚ 👏👏👏

  • @sidhibrar1017
    @sidhibrar1017 2 года назад +2

    Bahut vdia vichaar Sister,s aaj de time ch aini vdia soch very well ji

  • @rajnilubana3437
    @rajnilubana3437 Год назад +2

    You both are giving good direction to the society

  • @punjab2022aabyouthjaggaya.
    @punjab2022aabyouthjaggaya. 2 года назад +1

    Very good message, well done

  • @TheJuvsha
    @TheJuvsha 2 года назад

    Good discussion . I will start budgeting my income now 😊👍

  • @malkitkaur9306
    @malkitkaur9306 2 года назад +1

    Your topic have priceless words👌👌👌👌

  • @arceusyt5864
    @arceusyt5864 Год назад

    bhain ji tu c bot sohne te sadda libbas ch hunde jo... te tuhadi galbaat da topic v ba kamaal hunda a....❤

  • @inderpalkaur5543
    @inderpalkaur5543 2 года назад

    Good discussion mam🙏thanks

  • @santoshmotte8448
    @santoshmotte8448 2 года назад +1

    Bhut shoni jankari de rihe ho aap stay blessed always 🌹

  • @navjotkaur9419
    @navjotkaur9419 2 года назад

    Boht vdiya sisters gbu u kafi kuj sikhn nu milda tohde to.🙏❤️

  • @jaspreetkaur9489
    @jaspreetkaur9489 Год назад

    Bilkul sahi kha bhene ju v kha eh hi ajj dyi life dyi reality aw

  • @khushveerkour9680
    @khushveerkour9680 2 года назад +1

    Bahut wadiya galbaat...

  • @shaminderjeetkaur9147
    @shaminderjeetkaur9147 2 года назад +2

    V nice. I'm your regular follower. ਤੇ ਮੈਂਨੂੰ ਲੱਗਦਾ ਇਹ ਹਰ ਉਸ ਇਨਸਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ chennal ਨੂੰ subscribe ਕਰਨ ਜਿਹੜੇ social media ਤੇ ਕੁਝ ਬਹੁਤ ਚੰਗਾ ਤੇ meaningful ਦੇਖਣ ਸੁਣਨ ਦੀ ਇੱਛਾ ਰੱਖਦੇ ਹਨ.

  • @arjinderpalkaur6559
    @arjinderpalkaur6559 2 года назад

    Mam mainu ta lagda eh lession mere layi he hai.bahot kuj sikhya ajj mai. Bahot bahot dhanwaad mam🙏🙏

  • @nancychatani1201
    @nancychatani1201 2 года назад +1

    Brilliant discussion 👌👌👌

  • @jasskailey13
    @jasskailey13 2 года назад +2

    Always favourite no words Thnkew Thnkew so so much mam 💛😇

  • @rajwindermand2673
    @rajwindermand2673 2 года назад +1

    I learned some important tips from you guys, thank you.

  • @jaspalkaur4135
    @jaspalkaur4135 2 года назад

    ਬਹੁਤ ਵਧੀਆ ਜਾਣਕਾਰੀ ਹੈ ਜੀ

  • @gurpreetbuttar8600
    @gurpreetbuttar8600 2 года назад +3

    Bilkul sahi dil de gal kite a tuc eda he hunda sade nal v 🤣🤣

  • @mandeepsandhu3436
    @mandeepsandhu3436 2 года назад +1

    ਬਹੁਤ sensible programme... subscribe ਕਰ ਲਿਆ।

  • @babbalwalia71
    @babbalwalia71 2 года назад +1

    Bahut wadiya topic
    Nice massage

  • @happykiranvlogs8748
    @happykiranvlogs8748 2 года назад +2

    Valuable talk

  • @ranbirsingh-sk6ed
    @ranbirsingh-sk6ed 2 года назад +21

    Gud talk.I am Navdeep kaur from Australia,I can share 1 saving on the cleaning products as discussed by you guys.I use homemade cleaning product which has no chemicals and give me wonderful results.Vinegar and water with little bit dishwashing liquid.Really saves me money and I am not using any harmful chemicals on my tiles and stone.

  • @navdeepsidhu3753
    @navdeepsidhu3753 2 года назад +12

    Valuable talk both of you.... Gurdeep ma'am your necklace is so beautiful and traditional.... Rupinder ma'am you also looking so cute 💞💞....wonderful people you are.... Keep going