Gal Te Gal l EP 154 l Gurdeep Kaur Grewal l Rupinder Kaur Sandhu l B Social

Поделиться
HTML-код

Комментарии • 156

  • @harshdeol5169
    @harshdeol5169 Год назад +45

    ਬਿਲਕੁਲ ਸਹੀ....ਮੇਰੇ ਸੋਹਰਿਆਂ ਨੇ ਮੈਨੂੰ ਏਨਾ ਤੰਗ ਕੀਤਾ...ਕੇ ਮੈਂ ਸੁਸਾਈਡ ਵੀ try ਕੀਤੇ... ਪਰ ਵਾਹਿਗੁਰੂ ਨੇ ਹਮੇਸ਼ਾ ਬਚਾਯਾ.... ਅੱਜ ਜਿੰਦਾ ਵੀ ਆਂ ਕਮਾ ਵੀ ਰਹੀ ਖੁਸ਼ ਵੀ ਆ... ਹੈਗੇ ਤੰਗ ਕਰਨ ਵਾਲੇ ਵੀ.... ਪਰ ਸਿੱਖਿਆ ਕੇ ਲੋੜ ਨੀ ਅਹੋਜੀਆਂ ਨੂੰ ਸਿਰ ਬਿਠਾਉਣ ਦੀ...ਆਪਣਾਂ ਕਰੋ ਬੱਚਾ ਪਾਲੋ ਖੁਸ਼ ਰਹੋ.... ਮੇਰਾ ਬੇਟਾ ਅੱਜ 16 ਸਾਲ ਦਾ ਅਸੀਂ ਬੋਹਤ ਖੁਸ਼ ਆਪਣੀ ਲਾਈਫ ਚ

  • @MeriKalamMeriAwaz
    @MeriKalamMeriAwaz Год назад +64

    ਕਈ ਇਨਸਾਨ ਆਪਣੀ ਜਿੰਦਗੀ ਵਿੱਚ ਏਦਾਂ ਦੇ ਹੁੰਦੇ ਨੇ ਜਿੰਨਾ ਤੋਂ ਨਾਂ ਅਸੀਂ ਦੂਰ ਹੋ ਸਕਦੇ ਆਂ ਤੇ ਨਾਂ ਹੀ ਓਹਨਾਂ ਦਾ ਸਾਥ ਸਾਡੇ ਲਈ ਲਾਭਦਾਇਕ ਹੁੰਦਾ ਪਰ ਫਿਰ ਵੀ ਫਰਜਾਂ ਦੇ ਦਾਇਰੇ ਵਿੱਚ ਓਹਨਾਂ ਨੂੰ ਨਾਲ ਲਈ ਕੇ ਚਲਣਾ ਪੈਂਦਾ ਓਹਨਾਂ ਲੋਕਾਂ ਦੀਆਂ ਗੱਲਾਂ ਨੂੰ ਆਪਣੇ ਤੇ ਹਾਵੀ ਨਾਂ ਹੋਣ ਦਿਓ ਸੁਣੋ ਸਭ ਕਰੋ ਮਨ ਦੀ

  • @jaggasingh8914
    @jaggasingh8914 Год назад +11

    ਕਲੇਸ਼ ਤਾਂ ਸਾਰਾ ਪਿਛਲੀਆਂ ਗੱਲਾਂ ਦਾ ਹੀ ਹੁੰਦਾ,ਅੱਜ ਦੀ ਤਾਂ ਕੋਈ ਸ਼ਿਕਾਇਤ ਹੀ ਨਹੀਂ।

  • @sarbjitkaursandhu5904
    @sarbjitkaursandhu5904 Год назад +16

    ਬਹੁਤ। ਵਧੀਆ। ਵਿਸ਼ਾ। ਪਰ। ਕਿੰਨਾ। ਕਿ। ਸਿਰ। ਝੁਕਾਈ। ਜਾਵੇ। ਬੰਦਾਂ। ਇੱਕ। ਗੱਲ। ਅਗਨੌਰ। ਕਰੀਐ। ਤੇ। ਅਗਲਾ। ਕੋਈ। ਹੋਰ। ਬੰਬ। ਚਲਾ। ਦੇਂਦਾਂ

  • @kaur3114
    @kaur3114 Год назад +36

    ਸਹੀ ਆ, ਏ ਆਦਤ ਕੁਦਰਤੀ ਆ,ਜੋ ਆਪਣੇ ਸਭ ਚ' ਹੁੰਦੀ, ਕਿ ਆਪਾਂ ਜਿੰਨਾ ਮਰਜ਼ੀ ਅੱਗੇ ਵੱਧ ਜਾਈਏ, ਪਰ ਪਿਛਲੀਆਂ ਗੱਲਾਂ ਨਹੀਂ ਛੱਡ ਦੇ,ਖਾਸ ਕਰਕੇ ਜਿਹੜੀਆਂ ਸਾਡੇ ਤੇ ਮਾਨਸਿਕ ਤੌਰ ਤੇ ਮਾੜਾ ਅਸਰ ਕਰਦੀਆਂ ।

    • @GurvinderSingh-iu7co
      @GurvinderSingh-iu7co Год назад +5

      ਬਿਲਕੁੱਲ ਸਹੀ ਕਿਹਾ ਜੀ।😊 Thank you sister ji🙏

    • @kaur3114
      @kaur3114 Год назад +2

      @@GurvinderSingh-iu7co ji brother🙏

  • @pindadalifestyle682
    @pindadalifestyle682 Год назад +5

    ਪੁਰਾਣੀਆਂ ਗੱਲਾਂ ਨੀ ਭੁਲਦਾ ਤਾਂਹੀਂ ਤਾਂ ਟੈਨਸਨ ਜਿਆਦਾ ਹੁੰਦੀਆਂ

  • @jass2965
    @jass2965 Год назад +19

    ਆਪਣੇ ਪੰਜਾਬ ਦੀਆਂ ਦੋ ਹੀ ਕੁੜੀਆਂ ਸਿਆਣੀਆਂ ਨੇ ਜੋ ਤੁਸੀਂ ਸੁਣ ਸਕਦੇ ਹੋ❤

  • @rajvinderdhillon8545
    @rajvinderdhillon8545 Год назад +6

    ਭੈਣ ਇੱਕ ਇੱਕ ਗੱਲ ਲੱਖ ਲੱਖ ਰੁਪਏ ਦੀ ਹੈ।

  • @reenareena3233
    @reenareena3233 Год назад +8

    ਸਾਡੀ mrg ਨੂੰ ਵੀ 2 ਸਾਲ ਹੋ ਗਏ ਨੇ ਤੇ ਸਾਡੇ ਕੋਈ baby ਨੀ ਹੋਇਆ ਮੈਨੂੰ ਵੀ ਇਹ ਟੈਂਸ਼ਨ ਰਹਿੰਦੀ ਸੀ But ਜਦੋਂ ਦਾ ਮੈਂ ਤੁਹਡਾ ਪ੍ਰੋਗਰਾਮ ਵੇਖਦੀ ਆ ਮੇਰਾ stress ਖਤਮ ਹੋ ਗਿਆ ਮੈਂ ਸਬ ਦੀ ਪਰਵਾਹ ਕਰਨੀ ਛਡ ਦਿੱਤੀ

  • @SarabjeetK-y1z
    @SarabjeetK-y1z Год назад +4

    ਮੈ ਵੀ ਬਹੁਤੇ ਚੰਗੇ ਦੀ ਉਮੀਦ ਚ ਆਪਣੀ ਜ਼ਿੰਦਗੀ ਦੇ ਬਹੁਤ ਹੀ ਅਣਮੁੱਲੇ ਸਾਲ ਖ਼ਰਾਬ ਕੀਤੇ ਆ ਤੁਹਾਡੇ ਵਿਚਾਰ ਸੁਣ ਕੇ ਮੈ ਵੀ ਹੁਣ ਆਪਣੇ ਵੱਲ ਧਿਆਨ ਦੇਣ ਲੱਗੀ ਆ ਜੀ
    ਬਹੁਤ ਬਹੁਤ ਧੰਨਵਾਦ ਜੀ

  • @daljitmanderdaljitmander8508
    @daljitmanderdaljitmander8508 Год назад +4

    ਮੈਨੂੰ ਤਾਂ ਤੁਹਾਡਾ ਦੋਵਾਂ ਭੈਣਾਂ ਦੀ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਦਾ ਹਰ episode ਬਹੁਤ motivate ਕਰਦਾ

  • @satsriakalpunjabio6494
    @satsriakalpunjabio6494 Год назад +7

    ਭੈਣ ਤੁਹਾਡੀਆਂ ਗੱਲਾਂ ਬਹੁਤ ਵਧੀਆ ਹੁੰਦੀ ਆ ਹਨ।

  • @preetkaurpreetkaur-o5u
    @preetkaurpreetkaur-o5u Год назад +1

    Sahi keha tuc didi ..thnks ..didi

  • @GurpreetKaur-fr8fg
    @GurpreetKaur-fr8fg 8 месяцев назад +1

    Sai galla aa tuhadiaa pr video dekha ka mann nu sber aa jada aa👍👍

  • @diljotbal4396
    @diljotbal4396 Год назад +4

    Rupinder madam de paer thale ni c lag rhe oh baithe comfortable ni c lag rhe, B social team please chairs comfortable arrange kreya kro madam lyi, she deserves a very good sitting.

  • @khazansingh9993
    @khazansingh9993 Год назад +4

    Es topic di mainu jaroorat cc.Thanku dona bhena daa..

  • @SukhwinderSingh-wq5ip
    @SukhwinderSingh-wq5ip Год назад +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @HarpreetSingh-sq7xz
    @HarpreetSingh-sq7xz 11 дней назад +1

    Great 👍

  • @gurmukhsinghbhullar254
    @gurmukhsinghbhullar254 Год назад +2

    ਬਿਲਕੁਲ ਸਹੀ ਕਿਹਾ ਜੀ, ਬਹੁਤ ਵਧੀਆ ਵਿਚਾਰ ਚਰਚਾ ਜੀ |

  • @rupindervirk584
    @rupindervirk584 Год назад +3

    Tuhadiya glla insaan ch bhut badlaw lea sakdiya , thank you Rupinder mam and Gurdeep mam

  • @sunitamehmi7382
    @sunitamehmi7382 Год назад +5

    Mere husband nu kise gal da asar ni hunda😂 oh menu v ehi adat built krni di koshish v krde hunde 😂 but main jldi react kr dindi . Tuhadi gal sunn k v lg reha oh bilkul sahi kehnde ne aj ehi sach a 😊

  • @khushdeep7493
    @khushdeep7493 Год назад +1

    bhut sohni glbat thnku mam

  • @harmeetsinghs445
    @harmeetsinghs445 Год назад +5

    dhanwad bhaino ajj mnu ehi glln di lod c bht negative chl rea ehna dina ch😞

  • @bikramkahlon8456
    @bikramkahlon8456 Год назад +3

    Gurdeep Didi, asi v tin sisters Han ik brother and jd meri wdi Sis ne 10th kiti ta chache taye khnde c father Saab nu K age na pdao viah krdo 10th krake, but mere father Saab ne kise d suni nhi ,sanu well educate kraya te aj meri wdi sister ADO d post te ne and asi dono sisters private sector Vch job te Han

  • @makhansinghjohal1979
    @makhansinghjohal1979 Год назад

    ਬਹੁਤ ਵਧੀਆ ਵਿਸ਼ਾ ਚੁਣਿਆ ਗਿਆ।

  • @karmjitmaan322
    @karmjitmaan322 Год назад +4

    ਉਹ ਕੀ ਕਰਣ ਜੀਣੇ ਆਂਵਦਾ ਸਾਰਾ ਕੁਛ ਆਪਣੇ ਪਿਉ ਵਾਂਗ ਭਰਾ ਸੱਮਜਿਆ ਫੇਰ ਵੀ ਛੋਟੇ ਭਰਾ ਨੂੰ ਐਨੀ ਕੀ ਉੱਸਰ ਨੀ ਛੱਡੀ ਛੋਟਾ ਭਰਾ ਦੇ ਪਰਵਾਰ ਪ੍ਰੇਸ਼ਾਨ ਐ ਸਾਰਾ ਕੁਛ ਭਰਾ ਖਾ ਗਿਆ ਹੁਣ ਤਾਂ ਕੇ ਵੀ ਬੱਚਿਆਂ ਲੱਈ ਕੁਛ ਨੀ ਕਰ ਸੱਕਦਾ 32 ਸਾਲ ਹਿਸਾ ਖਾ ਗਿਆ ਭਰਾ ਤੇ ਵਿਸ਼ਵਾਸ ਕੀਤਾ ਇੱਕ ਭਰਾ ਨੂੰ ਭਰਾ ਸੱਮਜ ਕੇ ਸਾਰੇ ਪਰਵਾਰ ਦੀ ਜ਼ਿੰਦਗੀ ਤਵਾ ਹੋ ਗੱਈ ਇੱਕ ਸੱਬਰ ਕਰਕੇ ਹੁਣ ਉਹ ਮਾਂ ਕੀ ਕਰੇ ਜੀਂਦਾ ਪੁਤ 27 ਸਾਲ ਦਾ ਸੱਦਾ ਵਰਜਿਸ਼ ਨਾ ਕਰ ਸੱਕਿਆ ਪੁਤ ਨੂੰ ਟੇਕ ਹੋ ਹੋ ਗਿਆ ਮਾਂ ਦਾ ਪੁੱਤ ਨੀ ਰਿਹਾ ਮਾਂ ਕੀ ਕਰੂਗੀ ਭਰਾ ਨੇ ਭਰਾ ਦੇ ਰਿਸ਼ਤੇ ਨਿਵਾਏ ਦੱਸਿਆ ਜਾਵੇ ਇੱਸ ਸੱਬਰ ਦਾ ਕੀ ਕਰਿਆ ਜਾਵੇ

    • @pkparminder
      @pkparminder Год назад +1

      Karma da khel aa sara

    • @pindadalifestyle682
      @pindadalifestyle682 Год назад

      ਇਹ ਤਾਂ ਧੋਖਾ ਬਹੁਤ ਨਾਲ ਹੁੰਦਾ ਪਰ ਜਿਹੜਾ ਆਪਣੇ ਪਰਿਵਾਰ ਵਾਰੇ ਸੋਚਦੇ ਨੇ ਓਹੀ ਘਰ ਵਸਦੇ ਨੇ ਸਾਡੇ ਨਾਲ ਵੀ ਹੁੰਦਾ

  • @PreetGoraya-js3eh
    @PreetGoraya-js3eh Год назад +5

    Kal da mai bhoot jada mentally stress ch c but tuhadiya glaa sunke i feel very positive
    Waheguru tuhanu khushiya bakshe…🙏🏻

  • @SarabjeetK-y1z
    @SarabjeetK-y1z Год назад +1

    ਬਹੁਤ ਵਧੀਆ ਵਿਸ਼ਾ ਭੈਣ ਜੀ

  • @Manpreetkaur-zn2ql
    @Manpreetkaur-zn2ql Год назад +1

    thuda bhnji dona da gla kran da tarka ee bhut sohna lgda all episode motivates 🙏🙏

  • @sarbjitkaursandhu5904
    @sarbjitkaursandhu5904 Год назад +2

    ਬਹੁਤ। ਛੱਡੀਦਾ। ਪਰ। ਸਾਰੀਆ। ਗੱਲਾਂ। ਨਹੀ। ਛੱਡੀਆ। ਜਾਂਦੀਆ। ਮੈ। ਦੱਸ। ਮਹੀਨਿਆ। ਚ। ਆਪ। ਦੇ। ਦੋਵਾਂ। ਪੁੱਤਰਾਂ। ਦਾ। ਵਿਆਹ। ਕੀਤਾ। ਪੰਜ। ਜਣੇ। ਜਾ। ਕਿ। ਫੇਰੇ। ਕਰ। ਲਿਆਦੇ। ਘਰ। ਆ। ਕਿ। ਪਾਰਟੀ। ਕੀਤੀ। ਦੋਹਾ। ਵਾਰੀ। ਪਰ। ਲੌਕ। ਫਿਰ। ਵੀ। ਨਹੀ। ਟਿੱਕਣ। ਦੇਂਦੇ। ਕਹਿੰਦੇ। ਐਂਵੇ। ਵਿਆਹ। ਕਿਉ। ਕੀਤਾ। ਐਡੇ। ਜਵਾਨ। ਸੋਹਣੇ। ਮੁੰਡੇ। ਸੀ। ਇਹਨਾ। ਨੂੰ। ਕੀ। ਘਾਟਾ। ਸੀ। ਕੀ। ਕਰੀਐ। ਦੱਸ

  • @rashpaulkaur7535
    @rashpaulkaur7535 Год назад +4

    ਇਕ ਚੁੱਪ ਸੌ ਸੁੱਖ

  • @harjeetsra320
    @harjeetsra320 11 месяцев назад

    ਪੁੱਤ ਕੁੜਤਣ ਨਹੀਂ ਜਾਂਦੀ ਠੀਕ ਬੋਲ ਚਾਲ ਹੋ ਜਾਵੇਗੀ ਪਰ ਉਹ ਇਨਸਾਨ ਨਹੀਂ ਭੁੱਲਦਾ

  • @Kmlpreetk.5
    @Kmlpreetk.5 Год назад +2

    ਜਨਮ ਮਰਣ ਪਰਮਾਤਮਾ ਨੇ ਆਪਣੇ ਹੱਥ ਰੱਖਿਆ, ਇੰਨਸਾਨ ਦਾ ਵਸ ਨਹੀ,ਲੋਕਾਂ ਨੂੰ ਗੱਲਾਂ ਨੀ ਬਣਾਉਣੀਆ ਚਾਹੀਦੀਆ

  • @mandeepkaur5503
    @mandeepkaur5503 Год назад +5

    bhene .....jdo present shi na chlda hove tn past te future naal bhut Sahara milda uthn lyi ..! 😇

  • @KakaSingh-p1u
    @KakaSingh-p1u Год назад +2

    Very nice dil ton respect ❤chottia sisters

  • @HarpreetKaur-w3f
    @HarpreetKaur-w3f Год назад +1

    Very nice topic

  • @makespeciallifewithme4889
    @makespeciallifewithme4889 Год назад

    B social te emm pee channal ne meri jindgi bhuut sohni bna diti ❤

  • @PaulMittal
    @PaulMittal 23 дня назад

    जिंदगी में दुख तो अपने ही देते है; आपने मेहंदी हसन जी का गाना तो सुना होगा - अपनों ने ग़म दिए ---
    टाइम तो लगता है भूलने को, आप एक ही दिन में chapter close नहीं कर सकते!

  • @ramansidhu7123
    @ramansidhu7123 Год назад +2

    Bahut vadhya episode c 👍👍👍 bahut positive karde o tusi

  • @snehkansal9102
    @snehkansal9102 Год назад

    Bhut sohni gall baat dhanbaad

  • @manveerkaurmanveerkaur1059
    @manveerkaurmanveerkaur1059 Год назад +1

    Bhut badiya Bhene mai aaj to cosis kra gi ke past nu nal leke na chla

  • @shabanashahida5782
    @shabanashahida5782 Год назад +1

    So Wonder 👌👌👌

  • @amandeeepkaur4937
    @amandeeepkaur4937 Год назад

    ਸਤਿ ਸ੍ਰੀ ਅਕਾਲ ਜੀ ,🙏🏻ਮੈਂ ਤੁਹਾਡਾ ਪ੍ਰੋਗਰਾਮ ਦੇਖਦੀ ਹਾਂ ਮੈਨੂੰ ਬਹੁਤ ਹੀ ਪਸੰਦ ਆਉਂਦਾ ਹੈ ਤੁਸੀਂ ਬਹੁਤ ਹੀ ਵਧੀਆ ਗੱਲਾਂ ਕਰਦੇ ਹੋ.ਦਰਅਸਲ ਮੈਂ ਯੂਰਪ ਵਿੱਚ ਰਹਿੰਦੀ ਹਾਂ ਮੇਰੇ ਦੋ ਬੱਚੇ ਨੇ ਤੇ ਮੇਰੇ husband ਦੀ ਡੈਥ ਹੋ ਚੁੱਕੀ ਹੈ.ਮੈਂ ਚਾਹੁੰਦੀ ਸੀ ਕਿ ਤੁਸੀਂ ਕੋਈ ਇਹੋ ਜਿਹਾ ਪ੍ਰੋਗਰਾਮ ਵੀ ਬਣਾਓ ਜਿਹਦੇ ਵਿੱਚ ਇਸ ਬਾਰੇ ਗੱਲ ਕੀਤੀ ਜਾਵੇ ਕਿ ਜਿਹੜੀਆਂ ਔਰਤਾਂ ਇਕੱਲੀਆਂ ਰਹਿੰਦੀਆਂ ਨੇ ਆਪਣੇ ਬੱਚਿਆਂ ਦੇ ਨਾਲ ਉਹਨਾਂ ਬਾਰੇ ਲੋਕਾਂ ਦੀ ਸੋਚ ਇੰਨੀ ਗਲਤ ਕਿਉਂ ਹੁੰਦੀ ਹੈ.ਉਹਨਾਂ ਦੀ ਹਰ ਗੱਲ ਤੇ ਹਰ ਕੰਮ ਤੇ ਕਿਉਂ ਨਿਗਾ ਰੱਖੀ ਜਾਂਦੀ ਹੈ.(ਜਿੱਦਾਂ ਕਿ ਉਹਨੇ ਕੱਪੜੇ ਕਿਹੋ ਜਿਹੇ ਪਾਏ ਆ ਉਹ ਕੰਮ ਕੀ ਕਰਦੀ ਹ ਉਹ ਕਿਸੇ ਨਾਲ ਖੜ ਕੇ ਹੱਸ ਕਿਉਂ ਰਹੀ ਉਸ ਨੇ ਉਹ ਵਿਆਹ ਕਿਉਂ ਕਰਾ ਲਿਆ ਜਾਂ ਉਹ ਵਿਆਹ ਕਿਉਂ ਨਹੀਂ ਕਰਾ ਰਹੀ)ਮੈਨੂੰ ਪੰਜਾਬ ਦਾ ਤੇ ਪਤਾ ਨਹੀਂ ਪਰ ਮੈਂ ਤਾਂ ਇੱਥੇ ਯੂਰਪ ਵਿੱਚ ਰਹਿ ਕੇ ਲੋਕਾਂ ਦੀ ਸੋਚ ਦੇਖੀ ਹੈ .ਤੁਸੀਂ ਕਦੇ ਇਸ ਵਿਸ਼ੇ ਤੇ ਵੀ ਕੋਈ ਪ੍ਰੋਗਰਾਮ ਬਣਾਓਗੇ ?ਜੇ ਕੋਈ ਆਪਣੇ ਦੁੱਖ ਨੂੰ ਹਿੰਮਤ ਦੇ ਨਾਲ ਸਹਿ ਲਵੇ ਤਾਂ ਲੋਕ ਉਸ ਨੂੰ ਬਰਦਾਸ਼ਤ ਨਹੀਂ ਕਰਦੇ. ਇਦਾਂ ਕਿਉਂ ਹੁੰਦੀ ਹੈ 😔😔

  • @jaspalsinghkhosa9875
    @jaspalsinghkhosa9875 Год назад +1

    ਸਤਿ ਸ੍ਰੀ ਆਕਾਲ ਭੈਣ ਜੀ ਬਹੁਤ ਵਧੀਆ ਗੱਲ ਬਾਤ ਮੈਂ ਮਨਦੀਪ ਕੌਰ ਫ਼ਿਰੋਜ਼ਪੁਰ ਤੋਂ

  • @jasrajsingh635
    @jasrajsingh635 8 месяцев назад

    Nyc di tuhadia gallan mainu bahut vadia lagdia thanks ji bahut tension cho kd Diya tuhadi gallan te main hr roj free hoke tuhada programme jrur vekhdi a

  • @amprabhleenkaur
    @amprabhleenkaur Год назад +3

    I treasure these conversations. Thank you so much ❤
    Guru sahib mehar kare sada sada 🙏🏻

  • @prabhghuman8142
    @prabhghuman8142 Год назад +2

    Bhut vdia lga tuhadi video dekh ke bhut motivate hoye Bhane 🫶😊🙇‍♀️thnku

  • @ravneeetsharma
    @ravneeetsharma Год назад

    ਫੇਰ ਕਾਲਾ ਸੂਟ 😊

  • @iqbalsinghbali18
    @iqbalsinghbali18 Год назад

    ਸਾੳੂ ਭੈਣਾਂ !

  • @Prabh.x.Edits-007
    @Prabh.x.Edits-007 Год назад +1

    Very nice thought sister

  • @jasvirkaur4579
    @jasvirkaur4579 Год назад

    Bilkul sahi sis❤

  • @ParminderKaur-rq5wd
    @ParminderKaur-rq5wd Год назад +1

    Sukhria tuhada bhut bhut 🙏 thoda long episode hona chida c. Bda hi skuunh mil reha c gallan sun k.

  • @adabpunjabi04
    @adabpunjabi04 Год назад +3

    A episode waqai Kamaal hai rab tuhanu tandrust rakhe a Safar khubsurti naal shuru rakho betaji rab rakha

  • @mandeepkaur7341
    @mandeepkaur7341 3 месяца назад

    M ta Ina dia glan ch guaach hi jandi aa bot dil lagda❤

  • @sharandhanoa5175
    @sharandhanoa5175 Год назад +1

    ਕੀ ਪੁਰਾਣੀਆਂ ਯਾਦਾਂ ਤੇ ਭਵਿੱਖ ਦੇ ਸੁਪਨੇ ਲੈਣੇ ਛੱਡ ਦਈਏ

  • @kiranpreet532
    @kiranpreet532 Год назад

    Thnku so much both of u 💕💕💕 bhut kuz sikhan nu milea jo gla. Kise nall share ni c kr skde ode bare v Dsya tusi

  • @neeruearnest6435
    @neeruearnest6435 Год назад +2

    Live in present. Have selective hearing and control over your emotions.

  • @Dhamiprabhjot
    @Dhamiprabhjot Год назад +1

    Bahut Achaea topic aa g

  • @harjeetsra320
    @harjeetsra320 11 месяцев назад

    ਪ੍ਰੋਗਰਾਮ ਬਹੁਤ ਹੀ ਵਧੀਆ ਹੈ ਆਵਾਜ਼ ਮੇਰੀਆਂ ਧੀਆਂ ਦੀ ਆਵਾਜ਼ ਬਹੁਤ ਹੀ ਵਧੀਆ ਹੈ ਪਰ ਰੁਪਿੰਦਰ ਬੇਟਾ ਤੇਰੀ ਆਵਾਜ਼ ਦਾ ਪੁੱਤ ਮੈਂ ਬਹੁਤ ਹੀ ਫੈਨ ਹਾ ਕਿਉਂ ਕੇ ਆਵਾਜ਼ ਭੋਲੇਪਣ ਵਾਲੀ ਹੈ ਜਿਵੇਂ ਬੱਚੇ ਬੋਲਦੇ ਹਨ
    ਬਾਕੀ ਹਰ ਵਾਰ ਜੋ ਟੋਪਿਕ ਤੇ ਚਰਚਾ ਹੁੰਦੀ ਹੈ ਜ਼ਿੰਦਗੀ ਨਾਲ ਜੁੜਿਆ ਹੁੰਦਾ 🙏🙏🙏🙏🙏 ਧੰਨਵਾਦ

  • @rupindervirk584
    @rupindervirk584 Год назад +1

    Galla tu kadd rea,main thodi le rea😂😂😂😂😂

  • @drasmaanhomoeopathychannel8771
    @drasmaanhomoeopathychannel8771 4 месяца назад

    Delete the unwanted daily before sleeping ,, forget,, forgive policy is best

  • @RajinderKaur-j1e
    @RajinderKaur-j1e Год назад +1

    Bahut vadia ji reality hai

  • @Sukhjeetkaur-j2f
    @Sukhjeetkaur-j2f Год назад +1

    Bahut hi sohna visha chuniya tusi. Tuhada har episode bahut changa lagda. Tuhadiya gallan bahut motivate kardiyan ne. Ise tarha de hor vishe lai k aonde raho. 👍👍🙏

  • @ramandeepsingh4310
    @ramandeepsingh4310 Год назад +2

    Good

  • @amarjeetbrar7818
    @amarjeetbrar7818 4 месяца назад

    Very nice programme bhanji

  • @Sikh_itehas
    @Sikh_itehas Год назад +1

    Boht vdia episode 😊

  • @bikramkahlon8456
    @bikramkahlon8456 Год назад +1

    Salute to Both sisters

  • @rajbirkaur171
    @rajbirkaur171 9 месяцев назад

    Thanku mam l feel positive

  • @jkaur2394
    @jkaur2394 Год назад +1

    Sat shri aakal to both sis

  • @mukeshlochan
    @mukeshlochan Год назад +1

    Plz repeat topic in next episode

  • @rajpreetkaur2263
    @rajpreetkaur2263 Год назад +1

    Bilkul sahi

  • @AmarjitSingh-bc2sl
    @AmarjitSingh-bc2sl Год назад +1

    Very nice topic👌🏻👌🏻

  • @harmansidhu07
    @harmansidhu07 Год назад +1

    ❤❤❤bhut vadia ji

  • @Kmlpreetk.5
    @Kmlpreetk.5 Год назад +3

    Motivational video

  • @HarpreetKaur-w3f
    @HarpreetKaur-w3f Год назад +1

    👌👌👌

  • @sarbjitkaurgrewal1009
    @sarbjitkaurgrewal1009 Год назад

    Very interesting topic

  • @aneetapathak-bz6yp
    @aneetapathak-bz6yp Год назад

    True ha

  • @gaganpreetkaur7152
    @gaganpreetkaur7152 Год назад +1

    Helpful ❤

  • @inderjitshubh8644
    @inderjitshubh8644 Год назад +1

    Want to meet both of you frnds..., 😊🙏

  • @SimranReet-m3f
    @SimranReet-m3f 13 дней назад

    Mainu rupinder mam bahut pasand ne mainu tahuna sunana bahut accha lagda

  • @tanubindra679
    @tanubindra679 Год назад +2

    Mai tuhde show da hisa bnna chauni aa ,,can i be ???

  • @amandeepkaurranouta8820
    @amandeepkaurranouta8820 Год назад +2

    Right sis ❤🙏

  • @navjotsharma2362
    @navjotsharma2362 5 месяцев назад

    Very nice di

  • @ranjitkaursimrat2526
    @ranjitkaursimrat2526 Год назад +1

    Bhen ji ssa,,,,mera vivah v 2 mnth baad tutt gyea,,,mere ghrwale ne Mainu chd deta,,,,hun 6 saal ho gye aje tk mainu keha jda tu othe hi mar jdi,,,pr mai aj v sturggle kr ke g rehi aa,,,kyuki meri soch ae aa marna kyu maut ta ek din aa hi jani,hematt kr ke jeuona cheada,,,,,mai aje tk sucess ta nhi hoi sturggle kr rehi aa,,,,,tavadi galbaat ne hor jda motivate kita thanku,,,

  • @surindersekhon6502
    @surindersekhon6502 Год назад +1

    28:22

  • @karmjitmaan322
    @karmjitmaan322 Год назад

    27ਸਾਲ ਉਸ ਮਾਂ ਨੇ ਦਿਹਾੜੀ ਕਰਕੇ ਬੱਚੇ ਪਾਲੇ ਹੁਣ ਮਾਂ ਬਜ਼ੁਰਗ ਹੋ ਗੱਈ ਕੀ ਕੱਲੇ ਇੱਕ ਮਿੰਟ ਵੀ ਨੀ ਲੱਗਦਾ ਜੱਦਓਉ ਅੱਖ
    ਚੋਂ ਸੱਜੇ ਨਾ
    ਆਵੇ ਉਹ ਮਾਂ ਨ
    ਆ ਮੱਲ ਸੱਕਦੀਐ ਐ ਨਾ ਜੀ ਸੱਕਦੀ ਐ ਸੀ
    ਆਪਣੇ ਕੇਦੈ 12। ਸਾਲ ਤੋਂ ਰੱਬ ਰੂੜੀ ਦੀ ਸੁਣਦਾ ਮੇਰੀ ਤਾਂ 32 ਸਾਲ ਬਾਅਦ ਨਾ ਸੁਣੀ ਕੱਲਾ ਬੰਦ
    ਆ ਸੱਭ ਕੁਛ ਖਾ ਗਿਆ ਇੱਕ ਦਾ ਸਾਰਾ ਪਰਵਾਰ ਤਵਿਆਂ ਕੱਰਤਾ

  • @kamalbhatia9521
    @kamalbhatia9521 Год назад +1

    Definitely be a better version of yourself.Let others play their role. Thx for this important topic.

  • @sukhrajaulakh4893
    @sukhrajaulakh4893 Год назад +1

    Nice di

  • @drasmaanhomoeopathychannel8771
    @drasmaanhomoeopathychannel8771 4 месяца назад

    ਅਸੀਂ ਕਹਿੰਦੇ ਹਾਂ,ਕਿ ਐਵੇਂ ਹੀ ਮੂੰਹ ਚੋਂ ਗੱਲ ਗੱਲ ਨਿਕਲ ਗਈ, ਨਹੀਂ ਜੋਂ ਕੂੜ ਕਵਾਟ ਦਿਮਾਗ ਚ ਭਰਿਆ ਹੁੰਦਾ ਹੈ,ਉਹੀ ਨਿਕਲਦਾ,

  • @SimarjeetKaur-zo9fq
    @SimarjeetKaur-zo9fq 8 месяцев назад

    M v apni life ch bhyt galtiya c matlab duniyandari da pta he nai c mere hon wale husband. Nu sb pta kr lende aa te odo oh vadiya treat kr rhe c but hun oh mainu har gl te torch kr rhe ne viah to baad v kehnda m tenu kuteya kru😢😢😢😢

  • @ਜਗਦੇਵਸਿੰਘ-ਯ2ਧ

    ਬਹੁਤ ਵਧੀਆ ਹੈ ਭੈਣੋਂ , ਅਸੀਂ ਜੇ ਆਪਣੇ ਪਛੁਕੜ ਨੂੰ ਯਾਦ ਕਰਨਾ ਤਾਂ ਉਸ ਪਲ ਨੂੰ ਕਰੀਏ ਜੋ ਸਾਨੂੰ ਖੁਸ਼ੀ ਦੇਵੇ ।
    🙏 ੴ

    • @kamaljeetsingh4464
      @kamaljeetsingh4464 Год назад +1

      Hnji di mainu v bhut Jada problem e k pehlan valiyan gallan ni bhul diyan

  • @jjkk5883
    @jjkk5883 Год назад +1

    Thanks di ❤❤❤gbu❤❤❤

  • @surindersekhon6502
    @surindersekhon6502 Год назад +1

    Very nice bechar

  • @JaspreetKaur-xb3fo
    @JaspreetKaur-xb3fo Год назад +1

    Bhaine please tucc kudrat nu sambhaal k rkhn laii vv kujjh bnaoo .... Jive k paani nu bchaun laii aapa nu pta hi haii k ajj kalpani dikinni kamihai kinna level down chla gya aakive capetown ch panii khtm hi hogya aa so plzzz eh jrur bnaoo tan jo logan nu pta lge k kudrti sarot kinne jruri hann bani ch vv darz aa

  • @priyankasharma3010
    @priyankasharma3010 Год назад +1

    Bhaine sohna visha c te gal baat v Bohat sohni c

  • @bababudhanurseryfarmsohian56
    @bababudhanurseryfarmsohian56 Год назад +1

    Good job

  • @JagpalSingh-xn8pu
    @JagpalSingh-xn8pu 15 дней назад

    Sister very nice topic ❤❤

  • @BaljinderKaur-sy7jf
    @BaljinderKaur-sy7jf Год назад

    Ssa penji m tvada program bhot psand kr di aa j tusi mera comment vekho ta meri v ek request aa k jive loki apne nikke bchya nu hr gaane te ncha k reels. Bnande aa khaas girls nu fer gana v ny dekhde kive da aa pta ny kider nu tur pye aa lok .. ho ske ta os te v gl kro

  • @HarpreetSharma-g3z
    @HarpreetSharma-g3z 4 месяца назад

    Mere mn ch suicide da khyal bht var aunda bt m apne bachea vare sochdi a waheguru mainu vcha lende aa

  • @kamaljitkaur6612
    @kamaljitkaur6612 Год назад

    Bilkul shach hy