GAL TE GAL l EP 84 l Gurdeep Grewal l Rupinder Kaur Sandhu l B Social

Поделиться
HTML-код
  • Опубликовано: 28 янв 2022
  • GAL TE GAL l EP 84 l ਕੀ ਤੁਸੀਂ ਦਿਮਾਗ਼ ਦੀ ਸਫਾਈ ਕਰਦੇ ਹੋ? l Gurdeep Grewal l Rupinder Kaur Sandhu l B Social
    #GalTeGal
    #GurdeepGrewal
    #RupinderKaurSandhu
    Facebook Link : / bsocialofficial
    Instagram Link : / bsocialoffi. .
    Anchor : Gurdeep Grewal, Rupinder Kaur Sandhu
    Cameramen : Harmanpreet Singh, Varinder Singh
    Editor : Jaspal Gill
    Digital Producer : Gurdeep Grewal
    Label : B Social
  • РазвлеченияРазвлечения

Комментарии • 224

  • @karnailssomal2908
    @karnailssomal2908 2 года назад +39

    ਚਾਨਣ ਦਾ ਛੱਟਾ ਦੇਈ ਜਾਓ ਇਸੇ ਤਰ੍ਹਾਂ ਸਤਿਕਾਰਤ ਬੀਬੀਓ! ਸੁਲਝੇ ਵਿਚਾਰ ਤੇ ਸਲੀਕੇਦਾਰ ਪੇਸ਼ਕਾਰੀ ਸਰਾਹੁਣਯੋਗ ਹੈ। ਤੁਹਾਡੀ ਦੋਹਾਂ ਦੀ ਕਲਾ ਕਮਾਲ ਦੀ ਹੈ। ਸ਼ਾਬਾਸ਼!!!

  • @chefkiranskitchen1165
    @chefkiranskitchen1165 2 года назад +48

    ਤੁਹਾਡੇ ਬਹੁਤ ਚੰਗੇ ਵਿਚਾਰ ਹੈ। ਮੈਂ ਹਰ ਵਾਰ ਸੁਣਦੀ ਹਾਂ ਅਤੇ ਅਮਲ ਵੀ ਕਰਦੀ ਹਾਂ। ਮੇਰੀਆਂ ਕਈ ਆਦਤਾਂ ਬਦਲ ਗਈਆਂ ਵਿਚਾਰ ਦੇਣ ਲਈ ਧੰਨਬਾਦ 🙏🙏

  • @PuneetChoudhary-ch1gb
    @PuneetChoudhary-ch1gb 4 дня назад +1

    प्योर पंजाबी सुन के मेनु बहुत अच्छा lgda हर बार कुछ नया सेखन nu melda har गल da जबाब मिल jada मेरी जिंदगी में काफी बदलाव आया bahut bahut dhanyawad ❤

  • @BalwinderSingh-wt7tf
    @BalwinderSingh-wt7tf 2 года назад +27

    ਬੇਸ਼ੱਕ ਗੱਲ ਤੇ ਗੱਲ ਹੈ ਏਥੇ
    ਹਰ ਮਸਲੇ ਦਾ ਹੱਲ ਹੈ ਏਥੇ
    ਜੀਓ, ਤੁਹਾਡੇ ਤੇ ਮਾਣ ਹੈ 👍👍

  • @GagandeepKaur-jv9cf
    @GagandeepKaur-jv9cf 4 месяца назад +1

    ਇੱਕ ਸੌਖੀ ਤੇ ਖੁਸ਼ਹਾਲ ਜ਼ਿੰਦਗੀ ਜਿਉਣ ਦੀ ਬਹੁਤ ਵਧੀਆ ਸੇਧ ਦੇ ਰਹੇ ਓ ਤੁਸੀਂ ਭੈਣੇ 😍 ਰੱਬ ਥੋਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਸੀਂ ਇਸੇਂ ਤਰ੍ਹਾਂ ਚੰਗੀ ਸਿੱਖਿਆ ਦਿੰਦੇ ਰਹੋ

  • @charanjitdhillon8170
    @charanjitdhillon8170 Год назад +2

    Bhaine word mai vi apni bhain nu ehi word kehndi aa bhut hi pyara word aa kde mai didi keh di aa meri beti khndi aa bhain hi keha kro eh word bhut hi pyara aa❤❤

  • @KuldeepKaur-gg7vh
    @KuldeepKaur-gg7vh Год назад +7

    ਬਹੁਤ ਵਧੀਆ ਵਿਚਾਰ ਆ ਤੁਹਾਡੇ। ਮੈਨੂੰ ਬਹੁਤ ਹੀ ਚੰਗਾ ਲਗਦਾ ਤੁਹਾਡੇ ਵਿਚਾਰ ਸੁਣ ਕੇ।ਬਹੁਤ ਕੁਝ ਸਿਖਣ ਨੂੰ ਮਿਲਦਾ। ਬਹੁਤ ਬਹੁਤ ਧੰਨਵਾਦ।
    ਤੁਸੀ ਇਸੇ ਹੀ ਤਰ੍ਹਾਂ ਹੋਰ ਤਰੱਕੀ ਕਰੋ।

  • @mehtabsingh6659
    @mehtabsingh6659 10 месяцев назад +3

    Very good talks

  • @Deeplylove..
    @Deeplylove.. 2 года назад +6

    ਸਾਨੂੰ ਮਾਣ ਆ ਤੁਹਡੀ ਸੋਚ ਤੇ ਤੁਹਾਨੂੰ ਇਸ ਦੁਨੀਆ ਤੇ ਲਿਓਨ ਵਾਲਿਆ ਤੇ🙏

  • @harwinderkaur9178
    @harwinderkaur9178 2 года назад +4

    You both are so wise...ਮਨ ਕਰਦਾ ਤੁਹਾਡਾ ਹਰ ਪ੍ਰੋਗਰਾਮ ਸੁਣਾ।

  • @ranjitksandhu5279
    @ranjitksandhu5279 2 года назад +6

    Dona de suit badde sohne aa.beautiful colours 👌. Episode dekhan ton pehlan hi mera ek like.😊

  • @sehajdeepsingh8283
    @sehajdeepsingh8283 Год назад +1

    Mam bahut positive energy mildi aa thodian galan sun k

  • @rajinderbiriah1411
    @rajinderbiriah1411 2 года назад +20

    Guna diyan guthliyan ne eh Guddiyan . Very well said. Thank you for raising another good topic . 90% people are suffering from this kind of disease all over the world.we all need to help each other by listening ,understanding and positive feedback.

  • @ravipreetkaur.283
    @ravipreetkaur.283 2 года назад +3

    ਬਹੁਤ ਵਧੀਆ ਵਿਚਾਰ ਦੀਦੀ ਜੀ਼

  • @geetkarkalakhanpuri7625
    @geetkarkalakhanpuri7625 2 года назад +2

    100 ਚੋ 100 ਨੰਬਰ ਜੀ ਤੁਹਾਡੀ ਗੱਲ ਬਾਤ ਨੂੰ ਜੀ

  • @paramjitsandhu4580
    @paramjitsandhu4580 2 года назад +1

    ਬਹੁਤ ਹੀ ਵਧੀਆ ਗੱਲਾਂ ਦੱਸੀਆਂ ਹਨ ਤੁਸੀਂ ਧੰਨਵਾਦ ਹੈ ਜੀ 🙏🏼🙏🏼❤️🌷

  • @harpreetkaur3181
    @harpreetkaur3181 2 года назад +2

    Bhut jeee krda j m tuhanu sisters nu mila ta kinne der ghuttt k jaffi pa k rakha🥰🙌Dili tammana ji🤗💞Vaare java ji tuhade kolo😘😘❤️❤️

  • @ManpreetKaur-yk7yb
    @ManpreetKaur-yk7yb 2 года назад +7

    Hello ਭੈਣੇ... ਤੁਹਾਡੇ ਵਿਚਾਰ ਤੇ ਗੱਲ ਕਰਨ ਦਾ topic ਮੈਨੂੰ ਬਹੁਤ ਹੀ ਵਧੀਆ ਲਗਦਾ .... ਦੋ ਦਿਨਾ ਤੋ ਮੈ ਤੁਹਾਡੇ discussion lecture ਸੁਣ ਰਹੀ ਆ...ਤੇ ਸਿਰਫ ਥੋਨੂੰ ਹੀ ਸੁਣ ਰਹੀ ਆ.... ਕਿੰਨੀ ਵਧੀਆ ਕਰਦੇ ਓ smooth ਜੀ ਚਰਚਾ.... ਤੇ ਗੱਲਾ ਭੀ ਬਹੁਤ ਹੀ ਵਧੀਆ... ਆਰਾਮ ਜੇ ਨਾਲ ਬੋਲਦੇ ਹੋਏ ਕਿੰਨਾ ਹੀ ਡੂੰਘਾ ਤੇ ਸੱਚਾ ਜਾ ਬੋਲ ਜਾਣੇ ਓ... ਕਿੰਨੀ ਸਾਦਗੀ ਜੀ ਆ ਥੋਡੇ ਚ ਤੇ ਜਚਦੀ ਭੀ ਬਹੁਤ ਆ.... ਮੈ ਦੋ ਦਿਨਾਂ ਤੋ continue ਥੋਨੂੰ ਸੁਣ ਰਹੀ ਆ ਤੇ ਕੋਸ਼ਿਸ਼ ਕਰ ਰਹੀ ਆ ਕੇ ਦੋਵੇਂ ਭੈਣਾਂ ਚੋ ਇੱਕ best ਚੁਣਾ ਪਰ ਯਤਨ ਕਰਨ ਦੇ ਬਾਵਜੂਦ ਅਸਫ਼ਲ ਆ....dowe ਹੀ ਬਹੁਤ best ਓ.... ਮੈ office ਬੈਠੀ ਵੀ ਥੋਨੂੰ ਸੁਣ ਰਹੀ ਆ... ਇੱਕ video ਖਤਮ ਹੁੰਦੀ ਆ ਤਾਂ ਦਿਲ ਕਰਦਾ ਹੋਰ ਲਗਾ ਲਵਾ... ਬਹੁਤ ਹੀ ਵਧੀਆ ਦੋਵੇਂ ਭੈਣਾਂ ਤੇ ਥੋਡੇ ਵਿਚਾਰ...lot of blessings.....🙏🙏☺️☺️🎁🎁

  • @makespeciallifewithme4889
    @makespeciallifewithme4889 2 года назад +4

    Video dekhn to pehla e like krta bhene episode every sunday i see u r episode

  • @preetinderkaur472
    @preetinderkaur472 2 года назад +5

    Bahut Wadia topic di 🙏🙏
    Life bahut choti aa mental health da physical health naal bahut connection hunda

  • @Navinder_Paragliding
    @Navinder_Paragliding 2 года назад +5

    Very valuable information. Much needed in current times. Thanks 🙏

  • @kanwerjitsingh7181
    @kanwerjitsingh7181 2 года назад +3

    ਬਹੁਤ ਵਧੀਆ ਟੋਪਿਕ, ਕੰਮ ਆਉਣ ਵਾਲੀਆਂ ਗੱਲਾਂ, ਧੰਨਵਾਦ

  • @gagandeepkaur983
    @gagandeepkaur983 Год назад +1

    Bhut sohne vichar ne tuhade bhut saria problems da solution mill gya and sakoon mill gya

  • @pawanjitdhillon6041
    @pawanjitdhillon6041 2 года назад +4

    I really enjoy your discussion. Today’s discussion was one of the best.💕

  • @mandeepkaurbrar1187
    @mandeepkaurbrar1187 2 года назад +2

    Bilkul shi gl aa ji puraniaa glan bhul janiaa chahidiaa ne bhut khush rhoge pr o glan bhul ni skdiaan koshish jrur krni chahidi aa sb nu khush ho ke milon ki pta samne wala tuhanu khush dekh k kush ho je vhut vdiaa vichar ji

  • @palvikaur5169
    @palvikaur5169 2 года назад +1

    Bhut shoniya gallan youth layi vii bhut inspection mildi dono bhena too 🙏🙏🙏🙏

  • @sc6814
    @sc6814 2 года назад +4

    Perfect conversation and required topic , thanks sisters

  • @SandeepSingh-db6kd
    @SandeepSingh-db6kd 2 года назад +5

    Life changing talk …thank you

  • @talatkhurshid5147
    @talatkhurshid5147 2 года назад +5

    Very fruitful conversation live from Pakistan

  • @meet7422
    @meet7422 2 года назад +1

    Waaaaooo sirraaa words sister.... I have no words for you sister... thank you so soooo much 🙏🙏🙏tusi hrr warr neww topic tee gll krde ooo ..bhoutt bhoutt thanks dear sister🙏🙏💯...ਰਿਸ਼ਤੇ ਬਦਲ ਗਏ ਕਦਰਾਂ ਬਦਲ ਗਈਆਂ.......
    ਅੱਖੀਆਂ ਤਾਂ ਉਹੀ ਨੇ ਨਜ਼ਰਾਂ ਬਦਲ ਗਈਆਂ...........

  • @maninderkaur9963
    @maninderkaur9963 2 года назад +1

    Bhut vadhya topic aa👌👌ehh ajj di zindgi lii ekk jaroori topic aa kionke ajj sabar khatam hunda ja reha aaa👍👍very gud topic🙏🙏🙏

  • @dani7913-j8y
    @dani7913-j8y 2 года назад +2

    Ssa ji mainu tuhadiya gallan bhut sohniya suljhiya te vadiya lag fiya Haan ik tuhade doha da Bolan da tarikaa mainu peace of mind milda te uss toh utte duniya Dari da Pata lagda aa te ohnu samjan da chaj milda aa.
    Thanku for this program

  • @AmandeepKaur-sr7zd
    @AmandeepKaur-sr7zd 2 года назад +1

    ਭੈਣੇਂ ਕਹਿਣਾ gurdeep ji da nd rupinder ji thoda bolna boht vdia lgda tuc sachi boht vdiiaa kmm kr rhe oo dono 😍😍 boht vdia galan krde o vry nyccccc🙏🙏🙏

  • @simranpreetkaur5913
    @simranpreetkaur5913 2 года назад +5

    ਬਹੁਤ ਵਧੀਆ ਗੱਲਬਾਤ ਜੀ 🙏🙏🙏

  • @shabadpreetkaur6618
    @shabadpreetkaur6618 2 года назад

    Bht vdia galbat aaj di bht kujh sikhn nu milda ih program to

  • @jatindergrewal1004
    @jatindergrewal1004 2 года назад +1

    Very good conversation and useful tips🙏

  • @001Gurri
    @001Gurri 2 года назад +2

    💯💯💯💯 true no words 🙏🙏🙏 god bless to all 🙏

  • @MandeepKaur-zy5gs
    @MandeepKaur-zy5gs 2 года назад +1

    thanku mam es bare gal krn te .👍

  • @ramanpreetkaur8683
    @ramanpreetkaur8683 2 года назад

    ਬਹੁਤ ਵਧੀਆ ਢੰਗ ਨਾਲ ਗੱਲਾਂ ਦੀ ਦਿਸ਼ਾ ਨਿਖਾਰੀ🙌🏻🤍

  • @ayaanmalik6578
    @ayaanmalik6578 2 года назад

    👍bilkul sahi keha ji tusi sari galbaat bahut vadia ji 🙏🙏

  • @harwinderkaur9178
    @harwinderkaur9178 2 года назад +2

    ਤੁਹਾਡੀ ਆਵਾਜ਼ 'ਚ ਬਹੁਤ ਆਪਣਾਪਨ ਮਹਿਸੂਸ ਹੁੰਦਾ!

  • @amandeepgrewal8963
    @amandeepgrewal8963 Год назад

    Mind-blowing! My most fav channel!

  • @amandeepkaur2827
    @amandeepkaur2827 2 года назад +3

    sunday da intjar vesabre nal rehnda

  • @bikerjot2735
    @bikerjot2735 2 года назад +3

    This episode really need to me
    Mind fresh ho ge
    Thank s mam

  • @chainchaluppal2445
    @chainchaluppal2445 2 года назад +1

    Very great information thank you both 🙏🏼

  • @parmdhaliwal9745
    @parmdhaliwal9745 2 года назад +1

    ਬਹੁਤ ਵਧੀਆ ਗੱਲਾਂ ਬੇਟਾ ਜੀ

  • @navdeepsaini9006
    @navdeepsaini9006 Год назад

    Thank you so much bhene this vedio helped me alot, mere Ghar deya problems krke ma bhut depressed c te Ida lg reha c jive ma jehna da sath detta oh mere es mahre time ch nal nhi ge par es vedio to samaj lga ke koi mainu intentionally nhi hurt krna chonda mere feeling already disturb ne eslai har gal jldi hurt kr rahi aa te mainu kuch din duniya to door hoke apne nl time spend krke changes lake aun di lodh ha.

  • @satwantsinghmaan5592
    @satwantsinghmaan5592 2 года назад +2

    Best one। Episode

  • @dharindersharma4589
    @dharindersharma4589 2 года назад +1

    ਸ਼ਾਨਦਾਰ ਗੱਲਬਾਤ 👌👌

  • @manojkumar-wx8ep
    @manojkumar-wx8ep Год назад

    Wonderful vichR. Waheguru chardhikala bakshe

  • @ManinderSingh-md1kv
    @ManinderSingh-md1kv 2 года назад +1

    Very good words dear sisters wahe guru bless you

  • @charanjitdhillon8170
    @charanjitdhillon8170 Год назад

    Tuhadi discussion nu bhut hi enjoy kita jdon tussi hassde c mai vi hassdi c so very Thanks❤❤❤love you both of you 😘😘

  • @ribcamasih3540
    @ribcamasih3540 2 года назад +1

    Today have nice program.i learnt many things from this program.

  • @randeepkaur8026
    @randeepkaur8026 2 года назад

    ਬਹੁਤ ਹੀ ਵਧਿਆ ਜੀ 🙏🙏ਲੱਗੇ ਰਹੋ ਧੰਨਵਾਦ🙏🏻🙏🏻

  • @easylearnwithdaisy9220
    @easylearnwithdaisy9220 2 года назад

    baht wadia galbaat kiti mam tusi.. baht sohna lgda tuhada program.

  • @SukhmanMajri
    @SukhmanMajri Год назад

    Hello diii ....bhut vdia vichaar lgge thode ...diii same mre nl v inj hi hunda main chote chote GL te gusse ho jnde ha apne hubby nl ..mnu lgda oh mri care nhi krde but inj nhi hunda ...so bhut topic te GL kite tusi ...thnks allot diii ...Sanu SB nu apne brain nu clean krn di bhut lod ha ajj de time vich ....bhut vdia lgda thodyan gllan sun ke ....lots of love to both of you

  • @sukhjeetkaur9787
    @sukhjeetkaur9787 2 года назад

    👌🥰 ekdam theek bibaji , very nice bahut vadia wichar kiwe treef karan tuhade program d shabad nhi

  • @beantkalane5944
    @beantkalane5944 2 года назад +2

    Jhalle je ho k jindgi jion da mja hi vkhra h, but bnea ni janda

  • @sarbjeetkaur4104
    @sarbjeetkaur4104 2 года назад

    Bahut vdhiya massage

  • @beantkalane5944
    @beantkalane5944 2 года назад +2

    G krda h tuhde dona nl kite mil k Beth k bhut saria gallan kra, because ma v tuhde vrgi h

  • @ManpreetKaur-yi8nn
    @ManpreetKaur-yi8nn 2 года назад +1

    Really very good topic. 👍👍

  • @balvirkaur4544
    @balvirkaur4544 2 года назад

    Sat sri akal ji tuc bhot vadia gallan dsde o ji iko benti ji toda jeha Nature vich sudar leon lei plants vadde rukh lgaun lai suneha dvo ji be thankful

  • @ravindergill9225
    @ravindergill9225 2 месяца назад

    ਜੀ, ਜਿਹੜੀਆਂ ਔਰਤਾਂ ਖੱਲਪੱਟੀ ਲੜਾਈ ਲੜਦੀਆਂ ਨੇ ਹਾਂ ਨਾਂ ਹੂੰ, ਉਹ ਹੀ ਨਹਿਰ ਗੱਡੀ ਆਤਮ ਹੱਤਿਆ, ਜਿਹੜੀਆਂ ਖੁਲ੍ਹ ਕੇ ਲੜ੍ਹ ਲੈਦੀਆਂ ਨੇ ਇੱਕ ਸੇਰੀ ਸੁਨਣ ਪੰਜ ਸੇਰੀ ਜਵਾਬ ਦੇਣ ਮੋਜਾਂ ਕਰਦੀਆਂ ਨੇ,.

  • @ranjitksandhu5279
    @ranjitksandhu5279 2 года назад +1

    Bahut bahut wadia 👌👌👌👌

  • @PardeepSingh-jx4ml
    @PardeepSingh-jx4ml 2 года назад +2

    Bhut vdia glaa bhen g😇😀💞

  • @jagmohansingh1676
    @jagmohansingh1676 Год назад

    ਬਹੁਤ ਵਧੀਆ ਵੀਚਾਰ ਦੇ ਰਹੇ ਉ ਹਰ ਵੀਡੀਉ ਵਿੱਚ

  • @kaur3114
    @kaur3114 2 года назад +3

    ਭੈਣੇ, ਜੋ ਆਪਣੇ ਕਰਮਾ ਚ' ਲਿਖਿਆ ਓਹੀ ਹੁੰਦਾ ਜਾਂ ਮਿਲਦਾ, ਫੇਰ ਆਪਣੇ ਦਿਲ ਚ' ਡਰ ਜਾ ਕਿਉਂ ਬਣਿਆ ਰਹਿੰਦਾ ।।।। ਭਾਵੇਂ ਸਭ ਪਤਾ ਹੁੰਦਾ ਵੀ, ਜੋ ਲੇਖਾਂ ਚ ਲਿਖਿਆ ਓ ਤੇ ਮਿਲ ਹੀ ਜਾਣਾ, ਪਰ ਫਿਰ ਵੀ ਆਪਾ ਰੱਬ ਅੱਗੇ ਅਰਦਾਸਾਂ ਕਰਕੇ ਮੰਗੀ ਜਾਂਦੇ ਆ, ਕਿਆ ਅਰਦਾਸ ਨਾਲ ਸੱਚੀ ਸੁਣ ਦਾ ਰੱਬ ਆਪਣੀ।।

    • @baljinderkaur4022
      @baljinderkaur4022 2 года назад +2

      ਤੁਸੀਂ ਸ਼ਾਇਦ ਜਰੂਰ ਪੜਿਆ ਹੋਵੇ ਕਿਤੇ ਨਾ ਕਿਤੇ ਵੀ ਰੱਬ ਨੇ ਸਾਡੇ ਜਨਮ ਤੇ ਮਰਨ ਦਾ ਦਿਨ ਸਾਡੀ ਜੀਵਨ ਦੀ ਕਾਪੀ ਦੇ ਪਹਿਲੇ ਤੇ ਆਖਿਰੀ ਪੰਨੇ ਤੇ ਲਿਖਿਆ ਹੁਂੰਦਾ "ਬਾਕੀ ਦੇ ਵਰਕੇ ਅਸੀਂ ਆਪਣੇ ਕੰਮ, ਕਰਮ, ਰਿਸ਼ਤਿਆਂ, ਕਾਮਯਾਬੀਆਂ ਨਾਲ਼ ਭਰਨੇ ਹੁਂਦੇ* ਅਰਦਾਸ* ਆਪਾਂ ਓਦੋਂ ਕਰਦੇ ਹਾਂ ਜਦੋ ਸਾਨੂ ਲਗੇ ਵੀ ਥੋੜੀ ਮੁਸ਼ਕਿਲ ਹੋਵੇਗੀ ਸਾਨੂ ਕਿਸੇ ਕੰਮ ਨੂ ਕਰਨ ਵਿਚ ' ਬਾਕੀ ਹਮੇਸ਼ਾਂ positive ਰਹੋ ਚੰਗੇ ਕੰਮ ਕਰੋ ਹਰ ਰਿਸ਼ਤੇ ਨੂ ਸਹੀ ਤਰਹ ਸਮਝੋ ਕਿਸੇ ਦੇ ਗਲਤ ਕਰਨ ਤੇ ਦੁਬਾਰਾ ਗਲਤ ਨਾ ਕਰੋ .ਬਸ ਕਰਮ ਵੀ ਅਸੀਂ ਆਪਣੇ ਚੰਗੇ ਮਾੜੇ ਕੰਮ ਕਰਕੇ ਹੀ ਬਣਾਂਦੇ ਅਾ ..ਰੱਬ ਨੇ ਬਸ ਸਾਨੂ ਜਿਉਣ ਲਈ ਸਾਹ ਦਿਤੇ ਸੋਚਣ ਸਮਝਣ ਲਈ ਦਿਮਾਗ਼ 🙏 ਦਿਤਾ

    • @kaur3114
      @kaur3114 2 года назад +1

      @@baljinderkaur4022 ਹਾਂਜੀ, ਧੰਨਵਾਦ ਭੈਣੇ 🙏🙏

  • @nardeep1632
    @nardeep1632 Год назад

    Very true 👍 god bless you 🙏 ❤

  • @harmandeepsingh6614
    @harmandeepsingh6614 2 года назад +2

    Sat sri akaal dona bhaina nu...

  • @HarpreetKaur-or6oq
    @HarpreetKaur-or6oq 2 года назад

    ਬਹੁਤ ਵਧੀਆ ਗੱਲਾਂ ਕਰਦੇ ਉ ਤੁਸੀਂ ਭੈਣੋ

  • @drssmannmann4776
    @drssmannmann4776 2 года назад +1

    Very True.

  • @Imgeeet
    @Imgeeet 2 года назад +3

    bohut vadia galan 🙏😊

  • @learnwithadarsh4654
    @learnwithadarsh4654 Год назад

    Yes jdo mai nai nwi I c yes 😅kahani yhi de suru hoti hai👌🏻👍🏻

  • @simerjitkaur4337
    @simerjitkaur4337 2 года назад +1

    Bhut vdiya beta ji

  • @karmjeetkaur1750
    @karmjeetkaur1750 2 года назад +2

    Sister soda gall karn da trika bhut sohna hunda te topic v bhut vdia hunda

  • @Lakhwinder_Brar
    @Lakhwinder_Brar 2 года назад

    Boht vadia lgea video dekh k ☺️

  • @ggill8634
    @ggill8634 2 года назад

    Love you both always god bless you

  • @ManinderSingh-yi9rm
    @ManinderSingh-yi9rm Год назад

    ਖ਼ੂਬ ❤️

  • @KuldeepSingh-jx6ng
    @KuldeepSingh-jx6ng 2 года назад

    ਬਹੁਤ ਬਹੁਤ ਬਹੁਤ ਵਧੀਆ।।

  • @randeeprehal210
    @randeeprehal210 Год назад

    ਬਹੁਤ ਵਧੀਆ ਵਿਚਾਰ..ਤੁਸੀਂ ਤਾਂ ਕਰ
    ਦੇਣੀ ਪਰ ਸਾਹਮਣੇ ਵਾਲਾ ਨੀ ਸਫਾਈ ਕਰਦਾ... ☺

  • @JanviRamghria5678
    @JanviRamghria5678 4 месяца назад

    Very good massage

  • @mandeep4740
    @mandeep4740 2 года назад

    Thnxx mam

  • @jagsirgill1285
    @jagsirgill1285 2 года назад

    ਬਹੁਤ ਵਧੀਆ 🙏🙏

  • @craftyfams9398
    @craftyfams9398 2 года назад

    😀😀bahut vadiya glan kitiya 👍

  • @sukhwindersingh6456
    @sukhwindersingh6456 2 года назад +1

    V good
    Great job

  • @rajsidhu7169
    @rajsidhu7169 2 года назад

    Good discussion

  • @gillzcreation408
    @gillzcreation408 2 года назад +1

    Very valuable views

  • @reshamjeetkaur3907
    @reshamjeetkaur3907 Год назад

    ਬਹੁਤ ਵਧੀਆ ਵਿਚਾਰ 🙏🙏

  • @paramjitkaur547
    @paramjitkaur547 10 месяцев назад

    Bahut Wadia topic hai🙏🏾🙏🏾

  • @manjitkaur3831
    @manjitkaur3831 2 года назад

    ssa ji bot wadia program aa di ma bot like krde a sis both of u right 👍

  • @harpreetkaur-ez8ug
    @harpreetkaur-ez8ug 2 года назад +1

    Rupinder sandhu is my fav...

  • @GSRamgarhia38
    @GSRamgarhia38 2 года назад +1

    Rupinder Kour 👌👌☺️☺️

  • @Kamaljit_12764
    @Kamaljit_12764 2 года назад +1

    Nice topic 👍👍👍👍

  • @baljit5552
    @baljit5552 2 года назад +1

    Nyc topic

  • @gurbirkaur2664
    @gurbirkaur2664 2 года назад

    God bless you 🙏

  • @EVILYTEDITZ0008
    @EVILYTEDITZ0008 2 года назад +1

    Baut vadiaa inspiration aa g apne mind nu saaf rkhna chaida w

  • @pushpindersidhu1249
    @pushpindersidhu1249 2 года назад

    Bahut vdia ji

  • @harprabhsingh8545
    @harprabhsingh8545 2 года назад

    What beauty in simplicity

  • @amandeepkaur2827
    @amandeepkaur2827 2 года назад +1

    bhot sohna topik bhen g

  • @rahuljassoria
    @rahuljassoria Год назад

    Boht sohna content hai sister. Keep it up