Great conversation…… i watch ur every episode….. nd i learnt numerous things about our society nd our individual behaviour from your videos….. I appreciate your work ….. ਦੁਆਵਾਂ ਅਤੇ ਸਤਿਕਾਰ 🙏🙏🥰
Boht vadia gallan ne.. mere nal v same ho reha mera c section hoia 6 month phala and i gain weight and also dark circle. Mai india auna next month and menu ehi hoie janda k sare menu dekh k kiwe react karnge.
I m regular listener of urs. U are so simple and unique. Urs topics of discussion are so realstic and socially connected. MOREOVER I want to say , meri beri da name v Anantpreet Kaur hai.
Mam mai gal te gal program bhut vdia lgda ,mai hmesha sunday d wait krdi rehni a, iss galbaat ne menu life ch bhut positive kita , is galbaat vich menu kush na kush mere nl related mil jnda.
Very healthy conversation,and presentation was awesome 👏!!! And I keep looking at Rupinder sis dress!! You guys have great dressing sense, Punjabi suits looking great on you guys!!!
Very good conversation. Society doesn't care about post partem depression and my self went through. Unfortunately no one understand u that time. After that we realise why we bothered very little thing.
Mera rng pkka sade ghr cho menu sare kende ne k kihde te gyi aa eda da rng kise da ni ghr ch pr mein khush aa mein ehi kehndi aa k age de according change hunda jana sbh baki eh kudrt da dita hoya asi bdl ni skde
Love from Pakistan! Beautiful topic after long time... Please note, your First 20 episodes are BEST TOPICS. Unfortunately, you switched on latest trends topics now. Please compare your first 20 episodes with your latest topics...
Mam weight lose wali gal same mere naal hoi c ,mai poora jorr lga k 12kg loose kita te meri parents family khndi k koi bimmari te ni lag gyi ,koi preshani lgdi kudi nu😂😂😂😂😂
ਬਹੁਤ ਵਧੀਆ ਵਿਸ਼ਾ ਸੀ ਗੱਲ ਬਾਤ ਦਾ
ਤੁਹਾਨੂੰ ਮੇਰੇ ਵਲੋ 100 /100
100% ਸੋਲਾਂ ਆਂਨੇਂ ਸਹੀ ਗੱਲਾਂ 👍
ਬਾਹਲਾ ਸਾਰਾ ਪਿਆਰ ਦੋਵਾਂ ਭੈਣਾ ਨੂੰ
ਤੁਹਾਡੀ ਕੱਲੀ ਕੱਲੀ ਗੱਲ ਬਹੁਤ ਹੀ ਵਧੀਆ ਹੁੰਦੀ ਏ!!ਹਰ ਐਤਵਾਰ ਦੀ ਬੇਸਬਰੀ ਨਾਲ ਉਡੀਕ ਕਰਦੀ ਆਂ ਜਿਵੇਂ ਬਚਪਨ ਵਿੱਚ ਟੈਲੀਵਿਜ਼ਨ ਦੇ ਹਫਤਾਵਾਰੀ ਪ੍ਰੋਗਰਾਮ ਦਾ ! ਸੱਚੀ ਤੁਹਾਨੂੰ ਸੁਣ ਕੇ ਬਹੁਤ ਵਧੀਆ ਲੱਗਦਾ ਏ !!
ਜਸਵੀਰ ਕੌਰ ਬਦਰਾ
ਬਹੁਤ ਵਧੀਆ ਗੱਲਬਾਤ ਦੋਨਾਂ ਵੱਲੋਂ ਸੁਨ ਕੇ ਸਕੂਨ ਮਿਲਦਾ
ਬਿਲਕੁਲ ਸਹੀ ਪਹਿਲਾਂ ਵਾਲੇ ਲੋਕ ਗੁਣਾਂ ਦੀ ਗੱਲ ਕਰਦੇ ਸਨ। ਕਿਸੇ ਵਿਚਾਰ 'ਤੇ ਚਰਚਾ ਕਰਨਾ ਬਹੁਤ ਚੰਗੀ ਗੱਲ ਹੈ 👏👏👏 ਬਹੁਤ ਵਧੀਆ ਗੱਲਬਾਤ
ਕਾਫ਼ੀ ਸਮੇਂ ਪਹਿਲਾਂ ਅਸੀਂ ਘਰ DD Punjabi te ਸੱਜਰੀ ਸਵੇਰ ਵੇਖਦੇ ਹੁੰਦੇ ਸੀ ਹੁਣ ਓਵੇਂ ਹੀ topic ਓਵੇਂ ਦੀਆਂ ਗੱਲਾਂ - ਬਾਤਾ ਸੁਣ ਕੇ ਬਹੁਤ ਕੁੱਝ ਸਿੱਖਣ ਨੂੰ ਮਿਲਦਾ 🙏
ਬਹੁਤ ਚੰਗਾ ਲੱਗਿਆ ਜੀ....ਬਹੁਤ ਹੀ ਜਿਆਦਾ ਵਧੀਆ 👍👍👍
ਸੂਰਤ ਤਾਂ ਰੱਬ ਦੁਆਰਾ ਦਿੱਤੀ ਦੇਣ ਹੁੰਦੀ ਹੈ। ਅਸੀਂ ਹਮੇਸ਼ਾ ਦੂਸਰੇ ਲਈ ਉਸ ਦੇ ਚਿਹਰੇ ਦੇ ਆਧਾਰ ਤੇ ਜੱਜਮੈਂਟ ਦੇਣਾ ਸ਼ੁਰੂ ਕਰ ਦਿੰਦੇ ਹਾਂ ਕਿ ਉਸ ਦਾ ਵਿਵਹਾਰ ਕਿਹੋ ਜਿਹਾ ਹੋਵੇਗਾ, ਪਰ ਮੇਰੇ ਖਿਆਲ ਨਾਲ ਸਾਨੂੰ ਇਨਸਾਨ ਦੀ ਸੂਰਤ ਨਹੀਂ, ਬਲਕਿ ਸੀਰਤ ਵੇਖਣੀ ਚਾਹੀਦੀ ਹੈ। ਇਸ ਪੇਸ਼ਕਸ਼ ਲਈ ਅਦਾਰਾ B SOCIAL ਅਤੇ ਸਤਿਕਾਰਯੋਗ ਰੁਪਿੰਦਰ ਕੌਰ ਸੰਧੂ ਜੀ ਅਤੇ ਗੁਰਦੀਪ ਕੌਰ ਗਰੇਵਾਲ ਜੀ ਦਾ ਬਹੁਤ ਬਹੁਤ ਧੰਨਵਾਦ।
ਅੱਜ ਮੇਰਾ ਮਨ ਖ਼ੁਸ਼ ਹੋ ਗਿਆ ਤੁਹਾਡੀਆਂ ਗਲਾਂ ਸੁਣ ਕੇ 🙏।
ਬਹੁਤ ਸੋਹਣੇ ਵਿਚਾਰ ਸਾਂਝੇ ਕੀਤੇ ਹਨ
ਬਹੁਤ ਵਧੀਆ ਗੱਲ ਹੁੰਦੀ ਹੈ ਧੰਨਵਾਦ ਜੀ
ਭੈਣੇ ਮੈਂ ਚੌਵੀ ਸਾਲ ਦੀ ਹਾਂ ਤੇ ਮੈਂ ਸਰੀਰਕ ਤੌਰ ਤੇ ਬਹੁਤ ਜਾਦਾ ਪਤਲੀ ਆਂ। ਬਹੁਤ ਲੋਕ ਮੈਨੂੰ ਪਬਲਿਕ ਵਿੱਚ ਟਾਰਗੇਟ ਕਰਦੇ ਨੇ ਤੇਰੇ ਢਾਈ ਸਾਹ ਜਾਂ ਤੂੰ ਕੀ ਰੰਗ ਲਾ ਦਵੇਗੀ। ਪਰ ਮੈਂ ਕਿਸੇ ਦੀ ਗੱਲ ਨੂੰ ਮਨ ਤੇ ਨਹੀਂ ਲਿਆ। ਮੈਨੂੰ ਲਗਦਾ ਜੇਕਰ ਮੈਂ ਇਹ ਗੱਲਾਂ ਵੱਲ ਧਿਆਨ ਦਿੱਤਾ ਤਾਂ ਮੇਰਾ ਆਪਣੇ aim ਵੱਲੋਂ ਧਿਆਨ ਟੁੱਟ ਜਾਵੇਗਾ।
Wah... Very nice 😊
@angle simran ਇਸੇ ਜਜ਼ਬੇ ਨੂੰ ਹਮੇਸ਼ਾ ਨਾਲ ਰੱਖਣਾ ਭੈਣੇ... ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।
Same thing happened to me
No tension
ਮੈਨੂੰ ਵੀ ਐਵੇਂ ਹੀ ਕਹਿੰਦੇ ਨੇ ਭੈਣੇ
😊😊😊 ਬਹੁਤ ਜਿਆਦਾ ਵਧੀਆ ਗੱਲ ਕਰਦੇ ਭੈਣੇ ਤੁਸੀਂ ਦੋਵੇਂ,, ਦੁਆਵਾਂ 🫶🤲
ਬਹੁਤ ਮੁੱਲਵਾਨ ਗੱਲਾਂ!
ਗੱਲਾਂ ਸਹਿਜ ਪਰ ਸੰਜੀਦਾ ਮਸਲੇ
Great conversation…… i watch ur every episode….. nd i learnt numerous things about our society nd our individual behaviour from your videos….. I appreciate your work ….. ਦੁਆਵਾਂ ਅਤੇ ਸਤਿਕਾਰ 🙏🙏🥰
Bhuuut vadiaa bhene main thonu sun k mently bhuut strong feel krdi aa well bhene tc bhuuut vadiaa galbaat kiti
ਮੇਰਾ ਮਨਪਸੰਦ ਪ੍ਰੋਗਰਾਮ 💐🙇🏻♀️♥️
ਬਹੁਤ ਵਧੀਆ ਗੱਲ ਬਾਤ।
Bahut wadia visha cc. Kaash saadi society ch physical appearance nu lai ke kuj soch badal jave.Insaan nu usde gun jaa Akal sohna banondi aa.👍👍👌
🙏🙏 ਭੈਣ ਜੀ ਤੁਸੀਂ ਆਪਸ ਵਿੱਚ ਕਿਵੇਂ ਮਿਲੇ ਸੀ, ਤੁਹਾਡੀ mutual understanding ਕਾਫੀ ਵਧੀਆ ਹੈ
Boht vadia gallan ne.. mere nal v same ho reha mera c section hoia 6 month phala and i gain weight and also dark circle. Mai india auna next month and menu ehi hoie janda k sare menu dekh k kiwe react karnge.
I m regular listener of urs. U are so simple and unique. Urs topics of discussion are so realstic and socially connected. MOREOVER I want to say , meri beri da name v Anantpreet Kaur hai.
100 💯 right truu in today's judgemental society
Bahut Vadia programme👌👌👌Bahut Sara pyar ਦੋਵਾਂ ਭੈਣਾਂ ਨੂੰ🙏
ਵਧੀਆ ਗੱਲਾਂ ਸੱਚੀਆਂ ਗੱਲਾਂ ਧੰਨਵਾਦ,
Mam mai gal te gal program bhut vdia lgda ,mai hmesha sunday d wait krdi rehni a, iss galbaat ne menu life ch bhut positive kita , is galbaat vich menu kush na kush mere nl related mil jnda.
Rupinder sandhu bolde baut sohna 👌👌
ਬਹੁਤ ਵਧੀਆ ਵਿਸ਼ਾ ਵਿਚਾਰਿਆ, ਧੰਨਵਾਦ,
ਬਹੁਤ ਹੀ ਵਧੀਆ ਵਿਚਾਰ ਭੈਣ ਜੀ 🙏🙏
Beautiful conversation!! thanks.
ਬਹੁਤ ਹੀ ਵਧੀਆ ਲੱਗਿਆ।👍👍
ਬਹੁਤ ਵਧੀਆ ਗੱਲਬਾਤ ਭੈਣੇ...
ਬਹੁਤ ਸੋਹਣਾ ਪ੍ਰੋਗਰਾਮ
ਰੁਪਿੰਦਰ ਨੇ ਜਿਸ ਲੜਕੀ ਦੀ ਗੱਲ ਕੀਤੀ ਓਹ ਪਾਕਿਸਤਾਨ ਤੋ ਹੈ ਤੇ ਉਸਦਾ ਨਾਮ munima mazri ਹੈ ਤੇ ਅੰਗਰੇਜੀ ਦੀਆਂ ਸਪੀਚਾਂ ਕਰਦੀ ਹੈ ਮੈਂ ਵੀ ਸੁਣੀ ਹੈ ਬਹੁਤ ਵਧੀਆ ਗੱਲਾਂ ਕਰਦੀ ਹੈ 😊
ruclips.net/video/fBnAMUkNM2k/видео.html
Hnji.Mai v ohna dia kuch vedios dekhia ne
Pakistan Di iron lady munami mazari very nice speaker
Rupinder bheine bht sohna program..bheine Es gll te v programme kro k asi life ch jihnu minus krna kivae kriyae.. .
Dona bhena nu boht sara pyaar te satkaar😊
Bilkul sahi gaal aa mam😊boht vdia topic chuneya tuc
Saloon Bali gal ta dil Te lagi👍👍
ਬਹੁਤ ਵਧੀਆ ਗੱਲਬਾਤ ਜੀ
Rupinder mam de thoughs bht teachful hunde ne
ਸਿਆਣੇ ਤੇ ਸਮਝਦਾਰ ਹੋਣਾ ਜਿਆਦਾ ਜਰੂਰੀ
Very healthy conversation,and presentation was awesome 👏!!!
And I keep looking at Rupinder sis dress!!
You guys have great dressing sense, Punjabi suits looking great on you guys!!!
Vhut hi vdiaa galbaat ji 🙏🙏🙏🙏
Vdia vichaar bhen ji love you 😊😊
Very nice topic bhaine🙏🙏🙏🙏🙏
ਹਰ ਵਾਰ ਦੀ ਤਰਹ ਬਹੁਤ ਈ ਸੋਹਣਾ ਵਿਸ਼ਾ ਚੁਣਿਆ.❤🥰
ਵਾਹਿਗੁਰੂ ਤੁਹਾਨੂੰ ਏਦਾਂ ਈ ਸੋਹਣੀਆਂ ਸੋਹਣੀਆਂ ਗੱਲਾਂ ਕਰਨ ਦਾ ਬਲ ਬਖਸ਼ੇ 🥰❤🙏
ਤੁਹਾਡਾ ਹਰ ਵਿਸਾ ਸਮਾਜ ਨੂੰ ਸੇਧ ਦੇਣ ਵਾਲਾ ਹੁੰਦਾ ਹੈ।
Bahut sohni galbaat...
Motivationl talk for ladies. ..luv u sisters
Very calming voice
Perfect conversation sisters 💖💖
ਿਬਲਕਲ ਸਹੀ ਿਕਹਾ ਭੈਣੇ ਸਾਨੂੰ ਆਪਣੇ ਆਪ ਨਾਲ ਿਪਆਰ ਕਰਨਾ ਚਾਹੀਦਾ, ਕੁਦਰਤ ਨੇ ਸਾਨੂੰ ਿਜਵੇ ਬਣਾ ਬਹ੫ ਵਧੀਆ ਬਿਣਆ ਿਕਉਿਕ ਸਾਨੂੰ ਸਭ ਨੂੰ ਅਲੱਗ ਅਲੱਗ ਘਿੜਆ, ਤਾਂ ਕਰਕੇ ਆਪਣੀ ਸੀਰਤ ਨੂੰ ਪਸੰਦ ਕਰਨਾ ਚਾਹੀਦਾ ਆ 🌺🌺
Very good conversation beta. God bless both of you nd your family.
Really we should appreciate everyone rather than condemn🙏😊
Nice talking ❤❤
Bhane mere request a new family ch ek kudi lyi aundea problems and salutations eh concept la k ayeo
I agree je
Bhut e jayada concept aa ❤❤
ਮੇਰੇ ਹਸਬੈਂਡ ਵੀ ਮੈਨੂੰ ਬੜਾ ਲੋਕਾਂ ਨਾਲ ਕੈਂਪੇਆਰ ਕਰਦੇ a ਬੜਾ ਬੁਰਾ ਲਗਦਾ
Bahut vedea vechaar ne merea phena de waheguru tuhanu hamesha chardi kalan CH rakhen
Wahe guru ji
Mam sanu tuhada programme bht vadiya lagda hai
ਸਤਿ ਸੀ੍ ਅਕਾਲ ਜੀ 🙏 ਬਹੁਤ ਹੀ ਵਧੀਅਾ👍
Bht sohne vichar👍👍
Great 👍
ਹੁਣ ਲੋਕਾਂ ਵਿੱਚ ਬਾਹਲੀ ਸ਼ੋਸ਼ੇਬਾਜੀ ਹੈ ।
ਸੋਹਣੇ ਦਾ ਕੀ ਰੂਪ ਚੱਟਣੈ , ਜੇ ਵਿੱਚ ਹੀ ਤਿੰਨ ਕਾਣੇ ਨਾਂ ਹੋਣ ।
ਅੱਜ ਕੱਲ ਬਹੁਤ ਬੀਬੀਆਂ ਲੋਕ ਕੀ ਕਹਿਣਗੇ , ਦੇ ਚੱਕਰ ਵਿੱਚ ਆਪਣਾ ਘਰ ਪੱਟ ਰਹੀਆਂ ਹਨ ।ਮੇਕਅਪ ਤੇ ਹਜਾਰਾਂ ਰੁਪਈਏ ਪੱਟ ਕੇ ਡੈਪਰੈਸ਼ਨ ਦਾ ਸ਼ਿਕਾਰ ਹੋ ਰਹੀਆਂ ॥
Very nice talk.
Soooo nice episode 👏 👌 👍 God bless you both 🙏 😊 keep it up🙏I have no words for u mam ... wmk🙏
Thanks Gurdeep sis
ਸਤਿ ਸ੍ਰੀ ਅਕਾਲ ਭੈਣੋ ਸੱਚ ਮੁੱਚ ਸੂਰਤ ਨਾਲੋਂ ਸੀਰਤ ਜਿਆਦਾ ਪਿਆਰੀ ਹੁੰਦੀ ਹੈ ਪਰ ਜਿੱਥੇ ਅਸੀਂ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਾਂ ਉਥੇ ਸਾਨੂੰ ਰੱਖਣਾ ਚਾਹੀਦਾ ਹੈ ਹਾਂਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੋਈ ਬਿਮਾਰੀ ਆ ਜਾਂ ਸਜੇਰੀਅਨ ਦੇ ਬਾਅਦ ਸਾਡਾ ਵੇਟ ਵੱਧਦਾ ਆ ਉਹ ਸਾਨੂੰ ਵੇਟ ਕਰਨੀ ਚਾਹੀਦੀ ਹੈ ਜਿੰਨਾ ਚਿਰ ਤੱਕ ਅਸੀਂ ਦਰੁਸਤ ਨਹੀਂ ਉਸ ਟਾਈਮ ਤੱਕ ਸਾਨੂੰ ਆਪਣੇ ਆਪ ਨੂੰ ਆਪਣੇ ਬਾਰੇ ਗਲਤ ਨਹੀਂ ਸੋਚਣਾ ਚਾਹੀਦਾ ਕਿ ਹਾਂ ਸਾਡਾ ਵੇਟ ਵਧ ਗਿਆ ਏ ਜਦੋਂ ਅਸੀਂ ਠੀਕ ਹੁੰਦੇ ਆਂ ਜੇ ਅਸੀਂ ਵੇਟ ਘਟਾ ਸਕਦੇ ਹਾਂ ਤੇ ਉਹਦੇ ਲਈ ਸਾਨੂੰ ਕੋਸ਼ਿਸ਼ ਜਰੂਰ ਕਰਨੀ ਚਾਹੀਦੀ ਏ। ਬਾਕੀ ਜੇ ਤੁਸੀਂ ਆਪਣੇ ਵਾਲਾਂ ਨੂੰ ਠੀਕ ਰੱਖਣਾ ਚਾਹੁੰਦੇ ਹੋ ਆਪਣੇ ਫੇਸ ਨੂੰ ਸਾਫ ਰੱਖਣਾ ਚਾਹੁੰਦੇ ਹੋ ਜੇ ਕੋਈ ਕੋਸ਼ਿਸ਼ ਕਰ ਸਕਦੇ ਹੋ ਤੁਹਾਨੂੰ ਕਰਨੀ ਚਾਹੀਦੀ ਏ ਪਰ ਇਹ ਨਾ ਹੋਏ ਕਿ ਤੁਸੀਂ ਸਾਰਾ ਟਾਈਮ ਸਾਰਾ ਆਪਣਾ ਕਾਫੀ ਪੈਸਾ ਸਿਰਫ ਇਹਨਾਂ ਚੀਜ਼ਾਂ ਦੇ ਉੱਪਰ ਹੀ ਖਰਚ ਕਰਦੋ।
Really nice topic
Motivational 🙏
❤️❤️❤️ nu skoon milda tuhadi hr ek video nu dekh kkk🥰🥰
ਬਹੁਤ ਪ੍ਰੇਸ਼ਾਨ ਹਾਂ
ਸਾਰੀ ਉਮਰ ਬੀਬਾ ਮੇਰੇ ਪੱਕੇ ਰੰਗ ਦੇ ਕਮੈਨਟ ਮਿਲੇ ਸਭ ਤੋ ਪਹਿਲਾ ਮੈਨੂ ਸਕੂਲ ਟੀਚਰ ਨੇ ਕਿਹਾ ਸੀ ਕਾਲਟੋ ਜਿਹੀ ਅਜਿਹੇ ਟੀਚਰਾ ਨੂ ਵੀ ਸਮਝਾਉਣਾ ਚਾਹਿਦਾ ਕਸ਼ੈਲ ਬੱਚਿਆ ਨੂ ਵੀ ਪਿਆਰ ਕਰਨ
Very best talk.......👌
This punjabi language has stable mode as I feelings this structures of punjabi language..as other languages...they talk as in stable medium
Motivational conversation 👌👌
Motivation very nice 👌 video 👍👍
Hello friends,
I watch yr every episode.Good discussion.keep going.👏👏👍
Worth to watch
ਬਹੁਤ ਵੱਧੀਆ 👍
Very good conversation. Society doesn't care about post partem depression and my self went through. Unfortunately no one understand u that time. After that we realise why we bothered very little thing.
every sunday i wait for yours programme
The recent example is our Miss Universe Harnaaz Sandhu. She is being trolled by few people as she gained weight 🙄
Mera rng pkka sade ghr cho menu sare kende ne k kihde te gyi aa eda da rng kise da ni ghr ch pr mein khush aa mein ehi kehndi aa k age de according change hunda jana sbh baki eh kudrt da dita hoya asi bdl ni skde
Sohna topic ji bheano
Love from Pakistan! Beautiful topic after long time... Please note, your First 20 episodes are BEST TOPICS. Unfortunately, you switched on latest trends topics now. Please compare your first 20 episodes with your latest topics...
Bahut vadia lagia eh topic
ਬਹੁਤ ਵਧੀਆ ਲੱਗਿਆ ਸੋਹਣਾ ਨੀ ਅਕਲ ਚਾਹੀਦੀ ਆ ਸੋਹਣੇ ਨੂੰ ਕੀ ਕਰੂ
Bohat vadhia ji 🥰😇👍👌
Very nice conversation
Very nice conversation 👌👍
Very nice programme god bless u both👍👌
Hm bil kul sahi mere v face te ek daag shote hunde acident ho gyea c pr loki boht pushde ki hoya
This is totally wholesome❤️🌸
Bahut vadia vichaar
Mam weight lose wali gal same mere naal hoi c ,mai poora jorr lga k 12kg loose kita te meri parents family khndi k koi bimmari te ni lag gyi ,koi preshani lgdi kudi nu😂😂😂😂😂
Kive kita ji😀
Ds dwo kive kita
God bless you sister ji i really love you communication
ਸਤਿ ਸ੍ਰੀ ਆਕਾਲ ਭੈਣ ਜੀ
Dona Bhena nu pyaar nd Sarkar
Sahi aa ji
Sohna hona, bhar de beauty nhi hai ji, dil sonha hona te, sadgi he asal beauty hai