Gal Te Gal l EP 116 l Gurdeep Kaur Grewal l Rupinder Kaur Sandhu l B Social

Поделиться
HTML-код
  • Опубликовано: 21 окт 2024

Комментарии • 125

  • @gurjeetkaur9238
    @gurjeetkaur9238 2 года назад +21

    👏ਦੋਵਾਂ ਭੈਣਾਂ ਨੂੰ ਬਹੁਤ ਵਧੀਆ ਵਿਸ਼ਾ ਲਿਆ ਦਰਅਸਲ ਤਾਲਮੇਲ ਦੀ ਘਾਟ ਹੈ ਵੱਡਿਆਂ ਦਾ ਤਜਰਬਾ ਹੁੰਦਾ ਜਦਕਿ ਛੋਟਿਆਂ ਵਿੱਚ ਨਵੀਂ ਟੈਕਨਲੋਜੀ ਵਿੱਚ ਵਿਚਰਨ ਕਰਕੇ ਉਨਾਂ ਕੋਲ ਵੀ ਸਿੱਖਣ ਨੂੰ ਮਿਲਦਾ ਹੈ ਸੋ ਸਾਨੂੰ ਇੱਕਠੇ ਬੈਠਣਾ ਚਾਹੀਦਾ 👏

  • @harwinderkaur6430
    @harwinderkaur6430 2 года назад +12

    ਰੁਪਿੰਦਰ ਤੁਸੀ ਬਹੁਤ ਹੀ ਵਿਸਥਾਰ -ਪੂਰਵਕ ਚਰਚਾ ਕਰਦੇ ਹੋ ਹਰ ਵਿਸ਼ੇ ਤੇ ਅਤੇ ਬੜੀ ਦਲੀਲ ਨਾਲ ਸ਼ਮਝਾਉਂਦੋ ਹੋ

  • @imranmehmood95
    @imranmehmood95 2 года назад +16

    I am Pakistani Punjabi living in Uk. I love this programme from the core of my heart. I have just started watching recently. Every topic of yours is awesome. And you both have good chemistry with each other. Feel like sometime I am sitting with you both. Please carry on the good work. And bless you both.

  • @joginderinsan7681
    @joginderinsan7681 Год назад +1

    ਹੁਣ ਸਤਿਯੁਗ ਆਏਗਾ, ਇਸ ਚੋ ਸਾਰੇ ਪੁਰਾਣੇ ਕਲਚਰ ਨੂ ਅਪਣੌਣਗੇ ਸਬ ਨੂ ਸਾਡੇ ਬਜੁਰਗਾਂ ਦੀ ਤਰ੍ਹਾਂ ਰਹਿਣਗੇ
    ਉਹ ਹੋਵੇਗਾ ਸਤਿਯੁਗ

  • @joginderinsan7681
    @joginderinsan7681 Год назад +1

    ਪਰਮਾਤਮਾ ਮੇਹਰ ਕਰੇ ਜਲਦੀ ਪੁਰਾਣਾ ਟਾਇਮ ਆ ਜਾਏ

  • @Kmlpreetk.5
    @Kmlpreetk.5 2 года назад +8

    ਵਧੀਆ ਵਿਸ਼ਾ,, ਦੁਨੀਆ ਦੀ ਸਮਝ ਆ ਜਾਂਦੀ ਹੈ ਕਿ ਕੀ ਵਾਪਰਦਾ ਹੈ, ਤੁਹਾਡਾ Topic ਸੁਣ ਕੇ

  • @kawalprit1027
    @kawalprit1027 2 года назад +6

    ਆਪਣੀ ਪੀੜ੍ਹੀ ਉਹ ਆ,
    ਜਿਹੜੇ ਮਾਂ ਪਿਓ ਤੋਂ ਡਰ ਕੇ ਰਹੇ,
    ਹੁਣ ਔਲਾਦ ਤੋਂ ਡਰ ਕੇ ਰਹਿੰਦੇ 🤣😂

  • @Kmlpreetk.5
    @Kmlpreetk.5 2 года назад +5

    Infertility, body shaming, ਸਮਾਜ ਵਿੱਚ ਦਿਖਾਵਾ, ਸ਼ੋਸ਼ੇ ਵਾਜੀਆ, Reels trend, unhealthy lifestyle of people, are some of the topics which are needed to be discussed

  • @pawandhaliwal2027
    @pawandhaliwal2027 2 года назад +9

    bhene sat sri akal tuc meri maa nu bahut pyare lgde o dono... ohna nu ayr e lgda hunda jive tuc unha nl glla kr rhe oh cancer to suffer kr rhe tuhada bahut bahut dhanwadh tuhada program dkh k oh bhaut khush hunde aa so tuc unha de thk hon vich v apna jogdan nibha rhe o ik tra

  • @amardhillone08
    @amardhillone08 2 года назад

    ਬਹੁਤ ਵਧੀਆ ਢੰਗ ਨਾਲ ਸਮਝਾਇਆ
    ਜਿਉਂਦੇ ਰਹੋ❤️❤️

  • @sehajdeepsingh8283
    @sehajdeepsingh8283 Год назад

    ਬਹੁਤ ਵਧੀਆ ਗੱਲ ਬਾਤ 😊😊

  • @gsdhanjal
    @gsdhanjal 2 года назад +1

    #GurdeepKaurGrewal #RupinderKaurSandhu ਬਹੁਤ ਵਧੀਆ ਭੈਣੋ.. ਇੱਕ ਵਿਸ਼ਾ ਜਿਸ ਤੇ ਬਹੁਤ ਘੱਟ ਗੱਲ ਹੁੰਦੀ ਹੈ, ਤੁਸੀਂ ਬਹੁਤ ਹੀ ਸੰਜੀਦਾ ਢੰਗ ਨਾਲ ਹਰ ਪੱਖ ਨੂੰ ਛੋਹਿਆ ਐ... ਮੈਂ ਤੁਹਾਡੇ ਤਕਰੀਬਨ ਸਾਰੇ ਲੜ੍ਹੀਵਾਰ ਦੇਖੇ ਨੇ, ਤੇ ਮੇਰੇ ਲਈ ਇਹ ਅੱਜ ਤੱਕ ਦਾ ਸਭ ਤੋਂ ਵਧੀਆ ਐਪੀਸੋਡ ਐ

  • @kawalprit1027
    @kawalprit1027 2 года назад +5

    ਰੂਹ ਖੁਸ਼ ਹੋ ਜਾਂਦੀ ਜਦੋ 2 ਸਾਲ ਦੀ ਬੇਟੀ ਤੋਤਲੀ ਜ਼ੁਬਾਨ ਚ ਕਹਿੰਦੀ ਕਿ
    ਮੈਂ ਪਾਪਾ ਦੀ ਧੀ ਆਂ
    ਦਾਦੀ ਦੀ ਪੋਤੀ ਆਂ
    ਨਾਨੀ ਦੀ ਦੋਹਤੀ ਆਂ

  • @itsexpertwith_mind7076
    @itsexpertwith_mind7076 2 года назад

    Vry nice conversation..bhut vdia topic 👍👍

  • @krishansingh7621
    @krishansingh7621 2 года назад +7

    Intercast marriage da topic vi laooo ji ik barrr phla vi kheAa sii ❣️❣️

    • @reetbatth2952
      @reetbatth2952 2 года назад

      Mere bro di marriage v intercaste ho gyi.hun sade to os kudi nal adjust nhi ho pa reha..is topic te jrur galbat kro

  • @gpsbhadewal9430
    @gpsbhadewal9430 2 года назад +3

    Bhene bht hi vadya thoughts

  • @sukhmaansaab1963
    @sukhmaansaab1963 2 года назад

    ਬਹੁਤ। ਵਧੀਆ ਵਿਸ਼ੇ ਦੇ ਗੱਲ ਕਰ ਰਹੇ ਨੇ ,

  • @maninathowal8368
    @maninathowal8368 2 года назад

    ਧੰਨਵਾਦ ਜੀ।। ਜਾਣਕਾਰੀ ਚ ਵਾਧਾ ਕਰਨ ਲਈ
    ਖੁਸ ਰਹੋ ♥️

  • @jasvirkaur1326
    @jasvirkaur1326 2 года назад +2

    ਸਤਿ ਸ਼੍ਰੀ ਅਕਾਲ ਭੈਣ ਪਿਆਰੀਓ
    ਤੁਹਾਡਾ ਹਰ ਵਿਸ਼ਾ ਬਹੁਤ ਹੀ ਵਧੀਆ ਹੁੰਦਾ ਹੈ !ਤੁਹਾਨੂੰ ਸੁਣਕੇ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ!!
    ਜਸਵੀਰ ਕੌਰ ਬਦਰਾ

  • @gurveerbhanguz5078
    @gurveerbhanguz5078 4 месяца назад

    Bilkul gal ta gal shi kiti

  • @jassinderup31wale43
    @jassinderup31wale43 2 года назад +1

    Menu bot sare khud de swala de jbab mil gye thnkuuu so much ....kyi bar eh ni smj aonda ..ki asi shi a ja duje ...

  • @sukhdhaliwal6244
    @sukhdhaliwal6244 2 года назад

    Tuhada hr visha bahut vdhia hunda.sikhea,sedh den wala hunda.shukrane dova bhaina de 🙏🙏

  • @gaganwadhwa9535
    @gaganwadhwa9535 2 года назад +3

    Very nice conversation 👌👌
    Great discussion 👍👍

  • @sarabjitkaursandhu4564
    @sarabjitkaursandhu4564 2 года назад +1

    ਸਹੀ। ਆ। ਬਹੁਤ। ਵਧੀਆ

  • @mandeepkauraulakh8022
    @mandeepkauraulakh8022 2 года назад

    Very nice conversation

  • @kuldeepkaur3809
    @kuldeepkaur3809 2 года назад +1

    ਬਹੁਤ ਸੋਹਣਾ ਵਿਸ਼ਾ ਤੇ ਵਿਚਾਰ ਭੈਣੇ ਸਾਰਿਆਂ ਨੂੰ ਹੀ ਸਮਝਣਾ ਚਾਹੀਦਾ ਸਹਿਣ ਕਰਨਾ ਵੀ ਆਉਣਾ ਚਾਹੀਦਾ ਸ਼ਰਮ ਡਰ ਵੀ ਹੋਣੇ ਜ਼ਰੂਰੀ ਹੈ ਖੁਸ਼ ਰਹੋ ਤੇ ਖੁਸ਼ੀਆਂ ਵੰਡੋ ਜ਼ਿੰਦਗੀ ਬਹੁਤ ਸੋਹਣੀ ਹੋਵੇਗੀ❤😊

  • @ushasharma6123
    @ushasharma6123 2 года назад

    ਬਹੁਤ ਵਧੀਆ ਵਿਸ਼ਾ ਹੈ

  • @manishasimak1717
    @manishasimak1717 2 года назад +1

    bohat jruri n dhyan den vala topic c eh mam...
    actually m mehsoos kita k parents kurhiya de mamle ch alag te mundeya de mamle ch alag sochde ne..
    kurhi je kahe k menu aah munda psnd aa ta othe ohnu izzat da hvala de k draya dhmkaya jnda..
    v tu izzat ni rakhi sadi n all caste ni same..
    bohat eho jaiya gla..
    te j munda keh dve k menu aah kurhi psnd aa othe kuj v ni dekheya jnda te chaa mnaya jnda v chlo nuh aau sade ghr ohnu kuch v ni keha jnda...
    n eh gal menu bohat torh k rakh dindi aa v ki ik kurhi apni zindgi da faisla v ni kr skdi chnga marha ohne soch smjh k e dekheya hona..
    but bohat sohne topic hunde ne n bohat sohna lgda tohanu dona nu sun k mam..
    connected ja feel hunda n kde ta eda v lgda v main v aa k tohade naal gal kra main v apni dil di gal ghto ght apne parents apni family takk pohchava jo main shayd direct ni keh skdi..
    bohat sohne vichaar ne mam tohade..
    waheguru g bohat bohat khushiya den privara nu tohade ..☺️☺️

  • @harpreetdhaliwal8751
    @harpreetdhaliwal8751 2 года назад

    ਸਹੀ ਜੀ ,ਬਹੁਤ ਵਧੀਆ ਵਿਸ਼ਾ ।

  • @sumanpreetkaurdhaliwal3854
    @sumanpreetkaurdhaliwal3854 2 года назад +1

    Bhaine eh topic v discuss kro jo kudiea aj kl jada study krke kise nu kuch samjhdiea ni ya periwar nu roti khvaon nu v aj kl atyeachar samjhdiea

  • @kamaldeep_9285
    @kamaldeep_9285 2 года назад

    Very nice topic

  • @varinderbandesha2945
    @varinderbandesha2945 2 года назад +2

    Very nice gal bat weekend teh tuhada episode da besabree nal intezaar hunda. Malhi madam de bahut good vicher san. Every episode change some one thanks parmtma thnu teh thade soch nu chardi Kala vich rakhe

  • @gurijatti9604
    @gurijatti9604 2 года назад +2

    Bhut vadia channel ...i appricate you to do best in yr life ....

  • @BR_OTHERGAMING
    @BR_OTHERGAMING 2 года назад +3

    Bhaine "Miscarriage to baad jo dipression hunda". is topic te v zaroor gal kro Plz...

    • @BR_OTHERGAMING
      @BR_OTHERGAMING 2 года назад

      ik Aurat matlab Maa di mentally condition kive di ho jandi a... plz

  • @satinderkaur4394
    @satinderkaur4394 2 года назад +2

    Boht vdia topic nd discussion 👍🏻

  • @singhrajinder68
    @singhrajinder68 Год назад

    ਛੋਟੀ ਉਮਰੇ ਵੱਡੀਆਂ ਪੁਲਾਂਗਾ ਮਾਰ ਰਹੀਆਂ ਮੇਰੀਆਂ ਛੋਟੀਆਂ ਭੈਣਾਂ ਪਰ ਵੱਡੀਆਂ ਗੱਲਾਂ 🙏

  • @navrajvirk7009
    @navrajvirk7009 2 года назад

    Bahut vadiya topic c

  • @nippysidhu7926
    @nippysidhu7926 2 года назад

    Di bahut vadya topic lya va tus di ..mnu tus always hi bahut vdya lagde oo ..tq di tuhde episodes ton bhut kuj learn krn nu milda va.. baba g tuhnu hmesha Chardikla Vich rakhn 🙏🥰

  • @NK-km1vw
    @NK-km1vw 2 года назад +1

    ਟੀ ਵੀ ਤੇ ਚਲ ਰਹੇ ਪੁਆੜੇ ਪੱਟ ਸੀਰੀਅਲਾਂ ਬਾਰੇ ਵੀ ਚਰਚਾ ਕਰੋ ਜੀ, ਉਨ੍ਹਾਂ ਦੇ ਵਿਸ਼ੇ ਦਾ ਪਰਿਵਾਰਾਂ ਤੇ ਕੀ ਅਸਰ ਹੋ ਰਿਹਾ। ਕਿਉਂਕਿ ਔਰਤਾਂ ਉਨ੍ਹਾਂ ਵਿਚ ਜੌ ਦੇਖਦੀਆਂ ਆ,ਉਸ ਦਾ ਅਸਰ ਉਨ੍ਹਾਂ ਦੇ ਦਿਮਾਗ ਚ ਰਹਿੰਦਾ ਹੈ, ਜੋਂ ਕਿ ਪਰਿਵਾਰਾਂ ਵਿਚ ਮਾੜਾ ਅਸਰ ਛਡਦਾ ਹੈ।

  • @senorita8912
    @senorita8912 2 года назад +2

    ੲਿਹ ਅਸੂਲ ਵਾਲੀ ਸੋਚ 🙁ਕਰਕੇ ਘਰ ਵਸਦੇ ਘੱਟ ਅਾ ਓੁਜੜਦੇ ਜਾਦਾ ਅਾ. ਬਹੁਤ ਰੀਜਾ ਮਰ ਜਾਂਦੀਆਂ ਬੱਚਿਆਂ ਦੀਆਂ 🥺ਹਰ ਕਿਸੇ ਨੂੰ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਣ ਦਾ ਹੱਕ ਹੋਣਾ ਚਾਹੀਦਾ ਹੈ 🙏ਆਪਣੇ ਬੱਚਿਆਂ ਨੂੰ ਸਲਾਹ ਦਿਓ ਪਰ ਓੁਨ੍ਹਾਂ ਦੇ ਅਰਮਾਨਾਂ ਰੀਜਾ ਦਾ ਗਲਾ ਨਾ ਘੁਟੋ 🥺🙏

  • @amandeepdhaliwal5030
    @amandeepdhaliwal5030 2 года назад

    Beauty parlour de vadhu kharche da topic v lay k aau bhaine 🙏🏻🙏🏻🙏🏻🙏🏻

  • @manpreetbhangu3237
    @manpreetbhangu3237 2 года назад

    bhene sat sri akal, bahut pyara topic c, very informative, thank you

  • @karamvirkauraujla754
    @karamvirkauraujla754 2 года назад +1

    Matching nice both sister God bless you your topic sooo great

  • @RamandeepKaur-jf4rz
    @RamandeepKaur-jf4rz 5 месяцев назад

    Right

  • @RanaSingh-ti4hd
    @RanaSingh-ti4hd 2 года назад +2

    ਬਹੁਤ ਵਧੀਆ ਗੱਲਾਂ ਕੀਤੀਆਂ ਜੋ ਅੱਜ ਦੇ ਸਮੇਂ ਦੇ ਨਾਲ ਚੱਲਣ ਦੀ ਲੋੜ ਹੈ

  • @rajindergill3128
    @rajindergill3128 2 года назад

    Thanks

  • @growhealthy291
    @growhealthy291 2 года назад +1

    Bahut sohni discussion.sister bahut vr edda v hunda k jd assi bache ghr dada dadi kol chad k jnde a othe ik situation eh bn jndi k bachea nu edda feel kraea jnda k tuhade parents kol tuhade lye time ni a oh tuhanu ni pal rhe.Assi hi sirf tuhanu pyar krde a.mom dad paise piche lgge ne.it really hurts. Jd k bachea nu feel krauna chahida k assi sare mil k onna lye te apne ap lye km kr rhe a

    • @NarinderKaur-mk6bd
      @NarinderKaur-mk6bd 2 года назад

      ਬਹੁਤ ਵਧੀਆ ਗੱਲਬਾਤ ਜੀ ਤੁਹਾਡਾ ਤੁਹਾਡੀ ਗੱਲ਼ਬਾਤ ਸੁਣ ਕੇ ਮੈਨੂੰ ਤਿ੍ੰਜਣ ਪੋ੍੍ਗਰਾਮ ਚੇਤੇ ਆਜਾਂਦਾ

    • @growhealthy291
      @growhealthy291 2 года назад

      👌👌👌

  • @arpanblogger
    @arpanblogger 2 года назад

    Always chose topic very common from day to day life.....very informative.n excited to see your next update

  • @joginderinsan7681
    @joginderinsan7681 Год назад +1

    ਨਵੀਂ ਟਕਨਾਲੋਜੀ ਸਾਨੂੰ ਕਲਯੁਗ ਚੋ ਲੈ ਗਈ

  • @Amandeepkaur-ge2my
    @Amandeepkaur-ge2my 2 года назад +1

    ਸਤਿ ਸ਼੍ਰੀ ਅਕਾਲ ਜੀ।
    Thought related to boys
    ਵਿਆਹ ਤੋਂ ਬਾਅਦ ਕੁਝ ਕ ਕੁੜੀਆਂ ਦੀ ਸੁਹਰਾ ਪਰਿਵਾਰ ਦੇ ਜੀਆਂ ਨਾਲ ਘੱਟ ਬਣਦੀ ਹੈ ਉਸ ਵੇਲੇ ਮੁੰਡਾ ਦੋਵੇਂ ਪਾਸੇ ਬੁਰੀ ਤਰ੍ਹਾਂ ਫਸ ਜਾਂਦਾ ਹੈ ਉਸ ਨੂੰ ਕੀ ਕਰਨਾ ਚਾਹੀਦਾ ਹੈ।
    ਅਸੀਂ ਤੁਹਾਡੇ ਵਿਚਾਰ ਸੁਣਦੇ ਹਾਂ ਸਾਨੂੰ ਬਹੁਤ ਵਧੀਆ ਲਗਦੇ ਹਨ।
    ਧੰਨਵਾਦ।

  • @mandeepkaurbrar1187
    @mandeepkaurbrar1187 2 года назад +2

    Bhut hi vdiaa glbaat ji

  • @stayfocused9876
    @stayfocused9876 2 года назад

    good topic and very well explained 💯💯

  • @ramandeepsingh4310
    @ramandeepsingh4310 2 года назад +1

    Good

  • @kamaljotkaurmarwaha9313
    @kamaljotkaurmarwaha9313 2 года назад

    Boht vadhia tooic c

  • @harpalbrar5912
    @harpalbrar5912 Год назад

    V v nice sister

  • @dr.jagtarsinghkhokhar3536
    @dr.jagtarsinghkhokhar3536 2 года назад

    ਚੰਗਾ ਵਿਸ਼ਾ

  • @joginderinsan7681
    @joginderinsan7681 Год назад +1

    ਬਾਕੀ ਗੁਡੀ ਤੁਹਾਡਾ ਪਹਿਰਾਵਾ ਵੀ ਪੁਰਾਣੇ ਬਜੁਰਗਾਂ ਵਾਲਾ ਇਸ ਚੋ ਇਜ਼ਤ ਆਪਣੇ ਆਪ ਹੋ ਜਾਂਦੀ ਹੈ

  • @mopindersandhu670
    @mopindersandhu670 2 года назад +2

    Bhut Sohna visha c ji

  • @karamjitkaur2548
    @karamjitkaur2548 2 года назад

    Bilkul sahi gl aa bhaine

  • @ranjitsandhu2326
    @ranjitsandhu2326 2 года назад

    Bahut wadia visha cc. Ssa dona bhena nu

  • @jugmohankaur7282
    @jugmohankaur7282 2 года назад

    nice topic

  • @Punjabi.thoughts_dhayia
    @Punjabi.thoughts_dhayia Год назад

    Nice g

  • @joginderinsan7681
    @joginderinsan7681 Год назад

    ਨਵੀ ਟਕਨਾਲੋਜੀ ਚੋ ਨਸੇ ਆਏ ਨਵੇਂ ਜਵਾਨੇ ਚੋ ਔਰਤ ਦੀ ਇਜ਼ਤ ਖਤਮ

  • @robinmangla8246
    @robinmangla8246 2 года назад

    Always osam

  • @Sports_world356
    @Sports_world356 2 года назад

    ਬਹੁਤ ਵਧੀਆ

  • @gurpreetbaidwan912
    @gurpreetbaidwan912 2 года назад

    Ssa g.. bhut vdiaa visha c.. kuj din pehla hi mai kite sunya c k je munda job krda tn oh eh sochda k Mai apni salary nal sare parivar nu khush rkhna aa par othe hi jdo ik kudi kamm krdi aa oh sochdi aa k Mai kamm krdi aa mnu kise di lod ni othe kyi var bematlab de clash hunde ne jo k munde Bhut jyada suffer krde Mai b dkhe ne.. k lady di jo ik Mai aa oh hmesha agge rhndi aa mnu lgda Es vishe te gal honi chahidi aa

  • @nigahkaur818
    @nigahkaur818 2 года назад

    Please make videos for meditation...

  • @parvinderkaur4458
    @parvinderkaur4458 2 года назад +1

    Nice talk it's true

  • @glantegeetwithsurinderkaur1584
    @glantegeetwithsurinderkaur1584 2 года назад

    Very nice👍👍

  • @shazeenmalik8867
    @shazeenmalik8867 2 года назад

    Nice show
    I love your show from pakistan

  • @sukhpreetkaur2855
    @sukhpreetkaur2855 2 года назад

    Very nice program mam thank you

  • @manvinderkour4586
    @manvinderkour4586 2 года назад

    Mam. Menu lagda .. eh gap 20 years ni 10 years da v bn gya .. apni age to 10years chote v enj lagda different world to belong kre h

  • @sarbjeetgill482
    @sarbjeetgill482 2 года назад

    Very nice always my beautiful sisters
    🌸🌺I love you 🌺🌸

  • @KuldeepSingh-rt5ux
    @KuldeepSingh-rt5ux 2 года назад

    ਸਤਿ ਸ੍ਰੀ ਆਕਾਲ ਭੈਣ ਜੀ

  • @divyapuri3343
    @divyapuri3343 2 года назад +1

    India wich bohot saare kalesh tan rasoi de kamaan ton hi shuru hunde ne. Ki banana, kidan banana ya je koi typical dish banani na aawe, tan bass

  • @sarbjeetsinghropar3888
    @sarbjeetsinghropar3888 2 года назад

    ਸਤਿ ਸ੍ਰੀ ਆਕਾਲ ਜੀ

  • @rajveerkaur6954
    @rajveerkaur6954 Год назад

    ❤❤❤❤❤❤

  • @neerajrani9691
    @neerajrani9691 2 года назад

    Ji puch lende a fr baad ch ehi keh dinde beta compromise ta krna hi painda hr cheez apni marji di nai mildi.ehi cheez bhut preshan krdi hai

  • @bal8687
    @bal8687 2 года назад +1

    I recently delivered baby girl but everyone wanted baby boy because India ch ohna di family ch baby boy hoya

  • @JasveerSingh-eb6ez
    @JasveerSingh-eb6ez 2 года назад

    Sat shri akal didi ji

  • @neerudhingra121
    @neerudhingra121 2 года назад

    ਅੱਜ ਦਾ ਵਿਸ਼ਾ ਬਾ। ਕਮਾਲ

  • @rupinderdhillon9990
    @rupinderdhillon9990 2 года назад +4

    ਗੱਲਾ ਦਾ ਭਾਈ ਬੀਬਾ ਲੇਡੀਜ ਇੱਧਰ ਉੱਧਰੋਂ ਫੜਕੇ ਇਹ ਕੰਬੋ ਡੀਲ ਬਣਾ ਦਿੰਦੀਆਂ ਹੁਣ ਤਾਂ ਕਨੈਡਾ ਦੀਆਂ ਪਾਰਕਾਂ ਵਿੱਚ ਵੀ ਟੋਲੇ ਦੇ ਟੋਲੇ ਬੈਠੇ ਆ

    • @kauranmol3152
      @kauranmol3152 Год назад

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan ha mangn lai majbur ha

  • @bal8687
    @bal8687 2 года назад

    Very true.. har 1 di apni family aa. Asi canada ch rhne aa but sare decision parents laina chahude aa.. ja baki family india baith k interrupt krdi aa

  • @joginderinsan7681
    @joginderinsan7681 Год назад +1

    ਨਵੀ ਟਕਨਾਲੋਜੀ ਨੇ ਭੱਠਾ ਬਠਾਤਾ

  • @navrajvirk7009
    @navrajvirk7009 2 года назад

    Plz kise din bahar rehnda bacheya di life kive set kariye es bare gal jaroor karna

  • @MandeepKaur-rd2eg
    @MandeepKaur-rd2eg 2 года назад

    ਬੱਚਿਆਂ ਤੇ ਮੋਬਾਇਲ ਦੇ ਪੈ ਰਹੇ ਪ੍ਰਭਾਵ ਵਿਸ਼ੇ ਤੇ ਗੱਲਬਾਤ ਕਰੋ ਭੈਣ ਜੀ

  • @gurpreetbaidwan912
    @gurpreetbaidwan912 2 года назад

    Othe jo working women hundiya ohna de parivara ch kyi var tn oh eh jtaun lyi k Mai brabar aa apne husband de ya Mai hor ladies nalo vad aa k Mai kmauni aa oh hankar mundya nu bhut jyada stress ch pa dinda

  • @gumnamsingh
    @gumnamsingh 2 года назад

    ਤੁਸੀਂ ਕੁਦਰਤ ਆਲਾ ਵਿਸ਼ਾ ਲੈ ਸਕਦੇ ਓ,ਮਤਲਬ ਦਰੱਖਤ ਲਾਉਣ ਦਾ ਤੇ ਸਾਂਭਣ ਦਾ ।

  • @kirankaur4504
    @kirankaur4504 2 года назад +2

    ਸਤਿ ਸ੍ਰੀ ਅਕਾਲ ਜੀ 🙏🙏

  • @SUKHKAUR-f8c
    @SUKHKAUR-f8c 2 года назад

    👏🏻👏🏻👍🏻

  • @SukhwinderSingh-wq5ip
    @SukhwinderSingh-wq5ip 2 года назад +2

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @GurmukhSingh-qp1jf
    @GurmukhSingh-qp1jf 2 года назад

    Hello

  • @Itz_P_S
    @Itz_P_S 2 года назад

    jiwe k mai pehla v comment kita c ...Sade ghar de vdde ta diapers d gl hi ni chhdde k asi ta bche diapers to bin palay c ....tainu ta aish aa

  • @pawandhaliwal2027
    @pawandhaliwal2027 2 года назад

    oh hmesha keh ge tahanu dkh k agia meria kudia lya mai dkha program

  • @Ismaail1110
    @Ismaail1110 2 года назад

    Kade kadr ain lagda k bass do ladies baithian chugliyan kar raian ne and apna kann rasya hoya

  • @jaswantkaur5815
    @jaswantkaur5815 2 года назад

    👍👍🙏🙏❤❤

  • @karamjitkaur384
    @karamjitkaur384 2 года назад

    🙏🙏👌👌

  • @rajinderkaur2814
    @rajinderkaur2814 2 года назад

    Help malout di lovepreet kaur meri life khrab kar ditti. Married ho v saber nahi

  • @sandeepsohi2477
    @sandeepsohi2477 2 года назад +1

    Baki tan theek a,,gurdeep naal bhen kaur kyn ni launde? Tuc mind na kreo tuc bht syane o bt es gl vaal b dhyan dao

  • @ManinderKaur-ng3un
    @ManinderKaur-ng3un 2 года назад

    Gurdeep mam tusi apni wrist te ki likhya aa