Gal Te Gal l EP 193 l Gurdeep Kaur Grewal l Rupinder Kaur Sandhu l B Social

Поделиться
HTML-код
  • Опубликовано: 21 июн 2024
  • ਆਲਤੂ-ਫਾਲਤੂ ਚੀਜ਼ਾਂ ਸਾਂਭਣੀਆਂ ਬੰਦ ਕਰੋ l Gal Te Gal l EP 193 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #rupinderkaursandhu
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh Mehingu
    Editor : Mandeep Singh
    Digital Producer : Gurdeep Kaur Grewal
    Label : B Social
  • РазвлеченияРазвлечения

Комментарии • 129

  • @manindersinghkhalsa2488
    @manindersinghkhalsa2488 18 дней назад +17

    ਬਹੁਤ ਸਾਂਭ-ਸੰਭਾਲ ਕੀਤੀ ਸਾਜ਼ੋ ਸਾਮਾਨ ਦੀ ਰਿਸ਼ਤਿਆਂ ਦੀ
    ਹੋਰਨਾਂ ਦੀ ਖੁਸ਼ੀ ਭਾਵਨਾਵਾਂ ਦੀ
    ਪਰ ਹੁਣ ਨਹੀਂ ਕਿਉਂਕਿ ਕਿਸੇ ਨੂੰ ਕਦਰ ਹੀ ਨਹੀਂ

    • @GurpreetKaur-lx9tp
      @GurpreetKaur-lx9tp 18 дней назад

      Sade nal bi aeho kuj ho riha

    • @manindersinghkhalsa2488
      @manindersinghkhalsa2488 17 дней назад

      ਸਾਡੇ ਨਾਲ ਜੋ ਹੋਇਆ ਉਹ ਸਭ ਸਾਡੇ ਬੱਚਿਆਂ ਨਾਲ ਨਾ ਹੋਵੇ ਇਸ ਕਰਕੇ ਉਹਨਾਂ ਨੂੰ ਸਹੀ ਸੇਧ ਦੇਣੀ ਤੇ ਮੌਕਾਪ੍ਰਸਤ, ਖੁਦਗਰਜ਼ ਲੋਕਾਂ ਨੂੰ ਪਹਿਚਾਣ ਸਕਣ
      ਉਹ ਭਾਂਵੇ ਗੈਰ ਹੋਣ ਜਾਂ ਸਕੇ

  • @Eastwestpunjabicooking
    @Eastwestpunjabicooking 19 дней назад +48

    ਰੁਪਿੰਦਰ ਦੁਬਾਰਾ ਸੂਟ ਓਸ ਸਮੇਂ 36 ਸੀਨ ਪਹਿਲਾਂ ਵਾਲਾ ਪਿਛਲੇ ਸਾਲ ਦਾ ਆ ਗਿਆ। ਚੁੰਨੀਆਂ ਤੇ ਪਲੇਨ ਸਲਵਾਰਾਂ ਨਾਲ ਕਮੀਜ਼ ਬਣਵਾ ਕੇ ਪਾ ਸਕਦੇ ਬਾ। ਸਲਵਾਰ ਤੇ ਚੁੰਨੀ ਵਰਤ ਸਕਦੇ ਹਾ ਚੁੰਨੀ ਦੁਬਾਰਾ ਡਾਈ ਕਰਕੇ ਵਰਤ ਸਕਦੇ ਹਾ ।

    • @shivcharndhaliwal1702
      @shivcharndhaliwal1702 18 дней назад

      ਸਾਰੇ ਲੋਕ ਸੋਡੇ ਵਾਂਗ ਪਾਡੇ ਨਹੀਂ ,,,,,

  • @talentedkaurinsan
    @talentedkaurinsan 17 дней назад +7

    ਭੈਣੇ ਬਹੁਤ ਵਧੀਆ ਗੱਲਬਾਤ 👌🏻❤️ ਮੇਰੀ ਮੰਮੀ ਮੇਰੇ ਵਿਆਹ ਤੋਂ ਪਹਿਲਾਂ ਵਾਲੇ 2.3ਸੂਟ ਸਾਂਭਿ ਬੈਠੀ ਆ 🥰ਜਦੋਂ ਕੇ ਅੱਜ 18ਸਾਲ ਹੋ ਗਏ ਮੇਰੇ ਵਿਆਹ ਨੂੰ 🥰🥰

  • @bimlarani5683
    @bimlarani5683 18 дней назад +18

    ਬਚੇ ਦੀ ਬੋਤਲ ਤਾਂ ਨੀ ਮੰਹ ਵਾਲੇ ਬਰਸ਼ ਨਾਲ ਧੋਣੀ ਚਾਹੀਦੀ😮

  • @gurmansmom5019
    @gurmansmom5019 19 дней назад +36

    ਦੋਨਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜਿਹੜੀਆਂ ਚੀਜ਼ਾਂ ਅਸੀਂ ਸੰਭਾਲ ਕੇ ਰੱਖ ਦੇ ਹਾਂ ਲੋੜ ਪੈਣ ਤੇ ਲੱਭਦੀ ਨਹੀਂ

  • @ggrewal1755
    @ggrewal1755 18 дней назад +8

    ਆਲਤੂ-ਫਾਲਤੂ ਦੀ ਥਾਂ ਵਾਧੂ-ਘਾਟੂ ਸ਼ਬਦ ਜ਼ਿਆਦਾ ਸਹੀ ਤੇ ਢੁਕਵਾਂ ਹੈ |

  • @NarinderKaur-mk6bd
    @NarinderKaur-mk6bd 17 дней назад +4

    ਬਹੁਤ ਹੀ ਵਧੀਆ ਗ਼ੱਲਬਾਤ ਅੱਜ ਤਾਂਮੇਰਾ ਫ਼ੇਵਰਟ ਟੌਪਿਕ ਛੋਟੀਆਂ ਪਰ ਕੰਮ ਦੀਆਂ ਗੱਲਾਂ 👌👌🙏🙏👍💞💞

  • @manpreetbrar7854
    @manpreetbrar7854 19 дней назад +7

    Ajj bhut anand aya... Galla sun k sisters...... Intresting and knowledge full episode

  • @SukhwinderSingh-wq5ip
    @SukhwinderSingh-wq5ip 18 дней назад +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @RavinderKaur-yo3oq
    @RavinderKaur-yo3oq 18 дней назад +8

    ਅੱਜ ਜੀ ਕਰਦਾ ਸੀ ਕੇ ਇਹ ਪ੍ਰੋਗਰਾਮ ਹੋਰ ਲੰਬਾ ਚੱਲੇ

  • @charanjitsandhu6538
    @charanjitsandhu6538 14 дней назад +3

    Assi cheeza nu sabhde ha rishte nahi sabhde

  • @AmandeepKaur-rn3go
    @AmandeepKaur-rn3go 19 дней назад +4

    Dhanwad Rupinder te gurdeep
    Tuhadia dsiya gallan hmesha help krdia ne nijji jindgi ch ❤🤗

  • @CharanjitBrar-zg1wm
    @CharanjitBrar-zg1wm 17 дней назад +4

    ਸਾਰਿਆ ਨੂੰ ਏ ਆਦਤ ਹੈ ਮੈਂ ਤਾਂ ਸੋਚਿਆ ਕੀਤੇ ਮੈਨੂੰ ਇ ਹੈ 😅😅

  • @harindersaini905
    @harindersaini905 9 дней назад +2

    Ɓilkul. Sahi gal Hai ji. Lagda Hai sab de ghar ahi kuch hai. 😊

  • @amritramgarhia9464
    @amritramgarhia9464 19 дней назад +5

    Bilkul sahi kaha

  • @ManjitChahal16
    @ManjitChahal16 18 дней назад +10

    ਟੁੱਟੇ ਚਮਚੇ ਲੂਣਦਾਨੀ ਚ ਰੱਖ ਦਿੰਦੇ ਨੇ😂ਤੇ ਟੂਥ ਬਰੱਸ਼ ਦੀ ਨਾਲੇਪਾਓਣੀ ਵੀ ਬਣਾ ਦਿੰਦੇ ਨੇ😂

  • @sachdepanne5725
    @sachdepanne5725 19 дней назад +16

    Mam suit ta tuhade v nwe hunde har video ch😅

  • @user-vd7gk1tj5c
    @user-vd7gk1tj5c 19 дней назад +3

    Bilkul sahi ji

  • @charanjeetrobby8454
    @charanjeetrobby8454 18 дней назад +1

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ

  • @RAMANDEEPKAUR-tj2dp
    @RAMANDEEPKAUR-tj2dp 16 дней назад

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਮੈਡਮ ਜੀ।

  • @SukhwantKaur-ri5xh
    @SukhwantKaur-ri5xh 15 дней назад +3

    Mere kol jorjet da 2004 da ce suit mahga ce mai rakhi rakhia hun 20 sal bad fir pa lia

  • @gurmailvirk1548
    @gurmailvirk1548 18 дней назад +3

    ਮੇਰੇ ਮਾਮਾ ਜੀ ਨੇ Graduation ਕਰਨ ਤੋਂ ਬਾਅਦ 1980 ਚ ਖੇਤੀ ਸ਼ੁਰੂ ਕੀਤੀ। ਉਸ ਸਮੇਂ ਤੋਂ ਲੈ ਕਿ ਜੋ ਵੀ ਟਰੈਟਰ ਅਤੇ ਹੋਰ ਚੀਜ਼ਾਂ ਦਾ ਸਮਾਨ nut bolt ਇੱਕ 15 16 ਖਣਾਂ ਦੇ ਕਮਰੇ ਵਿੱਚ ਸਾਂਭਿਆ ਪਿਆ ਹੈ । ਹੁਣ 20 ਸਾਲਾਂ ਤੋਂ ਮਾਮਾ ਜੀ ਦਾ ਲੜਕਾ ਖੇਤੀ ਕਰ ਰਿਹਾ। ਉਸ ਨੇ ਮਾਮਾ ਜੀ ਨੂੰ ਕਈ ਵਾਰੀ ਕਿਹਾ ਆਪਾਂ ਇਹ ਕੀ ਕਰਨਾ ਜੋ nut bolts ਕੰਮ ਦੇ ਹਨ ਉਹ ਰੱਖ ਕੇ ਬਾਕੀ ਦੇ ਦਈਏ ਪਰ ਮਾਮਾ ਜੀ ਮੰਨਦੇ ਹੀ ਨਹੀ ਜੋ ਕਿ ਇੱਕ trolley ਭਰ ਜਾਣੀ ਹੈ। Antique ਚੀਜ਼ਾਂ ਸਾਂਭਣਾ ਤਾਂ ਠੀਕ ਹੈ ਪਰ ਫਜ਼ੂਲ ਚੀਜ਼ਾਂ ਜਮਾਂ ਕਰਨ ਵਾਲੀ ਗੱਲ ਸਮਝ ਤੋ ਬਾਹਰ ਹੈ।

  • @BaljinderSingh-ek7ie
    @BaljinderSingh-ek7ie 18 дней назад +5

    ਅਸੀਂ ਵੀ ਘਰ ਤੋਂ ਲੇਕੇ ਜਾਂਦੇ ਹਾਂ ਝੋਲੇ

  • @KuldeepKaur-vj3xt
    @KuldeepKaur-vj3xt 19 дней назад +2

    Bilkul. Sahi. Ji

  • @eknoorkaur6685
    @eknoorkaur6685 18 дней назад +3

    ਸੋਡਾ ਪ੍ਰੋਗਰਾਮ ਬਹੁਤ ਸੋਹਣਾ ਹੈ

  • @sandhusaab-wr6zi
    @sandhusaab-wr6zi 18 дней назад +3

    Sahi gall mam jado v apaa ghre di safai krde aa eh souch k har cheez rkh de aa kete Kam aiugyi par oh kde Kam ni aundi

  • @karmankingra1384
    @karmankingra1384 19 дней назад +1

    Bhut vadia galla aa ji tuhadia Bhaine ji

  • @everydaypunjab4274
    @everydaypunjab4274 18 дней назад +1

    Bhoth vadiya jankari ji 👌👌👌

  • @kalaswinderkaur8298
    @kalaswinderkaur8298 17 дней назад +1

    Absolutely right

  • @mandeepsandhu6549
    @mandeepsandhu6549 18 дней назад +2

    Bhot hi vadia

  • @jasvirkaur9861
    @jasvirkaur9861 17 дней назад +1

    ਸੱਚੀਆਂ ਗੱਲਾਂ ❤❤

  • @harpreetsinghbanger5904
    @harpreetsinghbanger5904 16 дней назад

    Sahi gall a

  • @sidhuog5485
    @sidhuog5485 17 дней назад +1

    Thanks for your kind information

  • @user-dc6th9vd9g
    @user-dc6th9vd9g 18 дней назад +2

    Bahut hi vadia topic c dove bhena bahut pyare lag rahe c waheguru ji hamesha chardikala vich rakhn 🙏❤

  • @RAMANDEEPKAUR-tj2dp
    @RAMANDEEPKAUR-tj2dp 16 дней назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @DolphinsTalks
    @DolphinsTalks 17 дней назад +1

    Bahut achi galbat kiti ji 😊👍

  • @gklassoi
    @gklassoi 18 дней назад +1

    Bhut sohna program

  • @raviboparai6248
    @raviboparai6248 17 дней назад

    Intresting talk and useful also❤❤❤God bless you🎉🎉🎉🎉🎉🎉

  • @HarbhajanSidhu-yq6ph
    @HarbhajanSidhu-yq6ph 14 дней назад +3

    ਖਾਲੀ ਲਫਾਫੇ ਕੂੜੇ ਵਿਚ ਨਾ ਸੁਟੋ । ਲਫਾਫੇ ਨੂੰ ਮਚਾ ਦੇਵੋ ਜਾਂ ਫਿਰ ਹਫਤੇ ਬਾਅਦ ਕਿਸੇ ਦੁਕਾਨਦਾਰ ਨੂੰ ਦੇ ਆਵੋ ਜੀ 🙏🏻

  • @kuldeepkaur2770
    @kuldeepkaur2770 17 дней назад +1

    Beta tuc bht bdia gallan krdeo ❤ u bti

  • @kahansingh2348
    @kahansingh2348 18 дней назад +3

    Very nice 🎉

  • @harindersaini905
    @harindersaini905 9 дней назад

    Bahut vadhiy gal bat kiti tusi. Kuch Asar tan jarur hoega ji.

  • @ramandeepkaur4973
    @ramandeepkaur4973 17 дней назад

    Very useful vedio for everyone

  • @bindubindu5529
    @bindubindu5529 14 дней назад

    Sat Sri akaal

  • @user-et2bj6bw8o
    @user-et2bj6bw8o 18 дней назад +3

    Ssa bhene menu gallan bhut sonein lagdee mere ghar ta hun v gest aun te parsad he banda

  • @rupinderkaur6285
    @rupinderkaur6285 18 дней назад

    Good work

  • @JaspreetBhatti
    @JaspreetBhatti 19 дней назад +1

    💯

  • @bhantsidhu269
    @bhantsidhu269 16 дней назад

    ਬਹੁਤ ਹੀ ਵਧੀਆ ਸੱਚੀਆਗੱਲਾ

  • @harpzkaur8320
    @harpzkaur8320 19 дней назад

    Very very interesting episode ha ha

  • @AmandeepKaur-nc4tr
    @AmandeepKaur-nc4tr 18 дней назад +3

    ਬਹੁਤ ਹੀ ਸਿਆਣੀਆਂ ਅਤੇ ਖੂਬਸੂਰਤ ਗੱਲਾਂ

  • @ramanpreetsajjan8715
    @ramanpreetsajjan8715 18 дней назад

    Very nice

  • @Manjot_kaur70
    @Manjot_kaur70 9 дней назад

    Bahut badhiya gulla bata❤❤

  • @user-ks5ip5io1l
    @user-ks5ip5io1l 13 дней назад

    Thanks

  • @Jobanbenipal386
    @Jobanbenipal386 16 дней назад

    👌👌👌

  • @gurfatehgarcha8568
    @gurfatehgarcha8568 19 дней назад

  • @jagdishkaur4177
    @jagdishkaur4177 18 дней назад +2

    Bhut hi saienia kuria aa

  • @sukhjeetkaur4511
    @sukhjeetkaur4511 18 дней назад

    ❤❤❤❤❤

  • @jaskirankaur9628
    @jaskirankaur9628 18 дней назад +1

    Hnji di thonu dona phna nu sat shree akal ta tusi aj bhut khush kita ahi sam ceehja sada ghr vi h manu sun k hasa hi ayi jhnda si ghr ch koe ji ava da vi hunda oh sman sitan ni denda

  • @bhagwantkaurbrar5615
    @bhagwantkaurbrar5615 18 дней назад

    Good job beta g

  • @TaranveerSingh-cu9yi
    @TaranveerSingh-cu9yi 18 дней назад

    ❤❤

  • @harvinderkaur5318
    @harvinderkaur5318 13 дней назад

    ਮੈ ਇਹ ਵੀ ਦੇਖਿਆ ਕਿ ਲੋਕ ਘਰ ਆਏ ਜਵਾਈ ਨੂੰ ਵੀ ਆਮ ਗਿਲਾਸ ਵਿੱਚ ਪਾਣੀ ਦੇ ਦਿਦੇ ਨੇ

  • @nardeep1632
    @nardeep1632 19 дней назад

    👍💯

  • @GurmeetKaur-mm5so
    @GurmeetKaur-mm5so 4 дня назад

    Very good video 😊👍

  • @ravindergill9225
    @ravindergill9225 19 дней назад +3

    ਜੀ, ਹਾਊਸ ਕੀਪਿੰਗ ਕਰਦੇ ਰਹੋ, ਬਰੇਨ ਕੀਪਿੰਗ ਹੁੰਦੀ ਰਹਿੰਦੀ ਹੈ,. ਗਾਂਧੀ ਨੇ ਧੋਤੀ ਸੋਟੀ ਨਾਲ ਇੰਗਲੈਂਡ ਜਾ ਕੇ ਗੋਲਮੇਜ ਕਾਨਫਰੰਸ ਅਟੈਂਡ ਕੀਤੀ,

  • @nirpjeetkaur-cc7jf
    @nirpjeetkaur-cc7jf 19 дней назад

    Follow the concept of minimalist .....

  • @sophiaesther1804
    @sophiaesther1804 18 дней назад

    Sat shri akal duna phan nu

  • @user-us1ew4rl7w
    @user-us1ew4rl7w 18 дней назад +1

    Sade ghar v je Kuj nhi milda taa sarre Mainu he dekhde aa 😊😊

  • @sarbjeetkaur9918
    @sarbjeetkaur9918 13 дней назад +1

    ਬਹੁਤ ਹੀ ਵਧੀਆ ਗੱਲਬਾਤ,ਜੀ ਕਰਦਾ ਕਿਸੇ ਨੂੰ ਕਹਿ ਦਈਏ ਕਿ ਚੱਕ ਲਓ ਜੋ ਚੁੱਕਣਾ ਤਾਂ ਕਿ ਘਰ ਨੂੰ ਸਾਹ ਆਵੇ।

  • @parmeetkaur6487
    @parmeetkaur6487 18 дней назад

    Good information 🙏🏽👍👍👌👍👍👍👌👌👌👌👌👌

  • @sukhwinderkaur-eu3kr
    @sukhwinderkaur-eu3kr 18 дней назад +3

    ਦੋਵੇਂ ਸੁਨੱਖੀਆਂ ਭੈਣਾਂ ਨੂੰ ਮੋਹ ਭਿੱਜੀ ਸਤਿ ਸ੍ਰੀ ਅਕਾਲ🙏
    ਗੱਲ ਤੇ ਗੱਲ ਦੀ ਇਹ ਵਾਰਤਾਲਾਪ ਨੇ ਦਿਲ ਮੋਹ ਲਿਆ ।ਸਾਡੇ ਸਭਨਾਂ ਦੀ ਜ਼ਿੰਦਗੀ ਵਿੱਚ ਇਸ ਖਿਲਾਰੇ ਨੇ ਜ਼ਿੰਦਗੀ ਉਲਟ ਪਲਟ ਕੀਤੀ ਪਈ ਹੈ।

  • @sukhwinderkaurbhatia8947
    @sukhwinderkaurbhatia8947 4 дня назад

    बहुत ही बड़िया

  • @ShaggyMehmi
    @ShaggyMehmi 17 дней назад

    Mera manna eh hai ki kuj sutan ton pehlan apne family member nu jarur puch lavo.Kise dian feelings judian ho sakdian hun.

  • @rajinderkauranoop7187
    @rajinderkauranoop7187 16 дней назад +1

    Sahi keha bahan bahar asi grocery len jaan to pehla gharo he bag and reuseable bag le k jane aa

  • @seemasandhu3109
    @seemasandhu3109 15 дней назад

    ❤😢

  • @simarpreetkaur3840
    @simarpreetkaur3840 19 дней назад +1

    Hanji main diwali te aye dry fruits wale dabbe vi sanbh ke rakhdi aw par oh sara saal kise kam ni aunde fer jado ghar di safai karni hundi aw fer una dabbiya nu hi dekh dekh gussa chari janda aw k ina nu kithe rakihe

  • @dilpreetsingh4047
    @dilpreetsingh4047 19 дней назад +7

    Mai naal di naal apna samaan daan krr dindi aaa

  • @rameshrani5966
    @rameshrani5966 16 дней назад

    Sab da same hal h

  • @sharanjitkaursandhu5348
    @sharanjitkaursandhu5348 18 дней назад

    Nyc 😂😂😂

  • @JaspreetBhatti
    @JaspreetBhatti 19 дней назад

    💯 31:46

  • @harbanssingh4500
    @harbanssingh4500 18 дней назад +1

    Koi nahi leke jaanda ghar to bag jadon bajaar jaande han.

  • @pritpalkaur372
    @pritpalkaur372 7 дней назад

    In canada ch v eda de trust hegye ne jo old things lyende ne needy people de help lye like Good will and value village

  • @ranjitsandhu2326
    @ranjitsandhu2326 17 дней назад +2

    Sat Shri Akal Dona bhena nu. Mai te khali pen ch shika v paa lainde aa. Ohi pen da cap phir warto ch aa janda aa

  • @Gurkiran338
    @Gurkiran338 16 дней назад +1

    Par aj kal ta lok sutde jada ne use krn di jga al kal lok bhut organise ho gye ne eh ta common topic aa Tada aj ta kush khaas gal ni lok bhutt organise ho rye ne bhen donate krdeaa kro sutn di jga kise lorwand d km aa jaan. Waheguru sarbat da bhlaa kre but topic meinu bhutta interesting nii lgeya thats why I not watched full

  • @charanjitdhillon8170
    @charanjitdhillon8170 15 дней назад

    Bilkul shi same as me try krangi chizan throw krrn di meri mother in law polythene saamb ke rkhdi aa

  • @GurpreetKaur-lx9tp
    @GurpreetKaur-lx9tp 18 дней назад

    🙏🇩🇪❤️

  • @sukhbirkaur9029
    @sukhbirkaur9029 18 дней назад

    Sat sri akal ji dono sisters nu
    Please chan na pakh kehra hunda hai dsyo ji

  • @sharanjitkaur8127
    @sharanjitkaur8127 19 дней назад

    ਛੋਟਿਉ ਬਾਕਾਮਲ ਨੇ‌ ਗੱਲਾ ਥੋਡਿਆ।

  • @activeinder3848
    @activeinder3848 16 дней назад

    Shuker saade German lifaafe nahi hunde 😂

  • @TheBEAST_Mania
    @TheBEAST_Mania 19 дней назад

    Very interesting program
    😅 So very very thanks 🙏🙏

  • @preetKaur-zr6jv
    @preetKaur-zr6jv 18 дней назад

    Good ❤

  • @beerpalkaur7579
    @beerpalkaur7579 17 дней назад

    Gurdeep didi de second baby ki Hoya ..a v dso g

  • @manmeetkaur8748
    @manmeetkaur8748 16 дней назад

    Main ta faltu kharc band kar ditte 🇺🇸 aun to baad bahut aukha paisa kmuna...india ch main bahut kharcha karde c 2years to band kar ditta😅

  • @BalwinderSingh-eq5sz
    @BalwinderSingh-eq5sz 13 дней назад

    🙏🙏👌👌👌👌👌👌👌👌👌👌👌👌👌👌🙏🙏

  • @AmarjitKaur-qi6hv
    @AmarjitKaur-qi6hv 18 дней назад

    Tub bich palak grow keta aa ji

  • @simerjitkaur4337
    @simerjitkaur4337 18 дней назад

    Mai tan nal di nal den wali cheej dey dindi han

  • @SukhwantKaur-ri5xh
    @SukhwantKaur-ri5xh 15 дней назад

    Mere kol meri marriage vele de 1981 vele de pure silk tansui de mahge suit ce hun tak meri beti kol 22 sal de hai par ki fayda

  • @user67125
    @user67125 18 дней назад

    Mera taan gharwala e kuch nhi suttan denda , dustbin cho v smaan kadh lyaonda 😅

  • @karmankingra1384
    @karmankingra1384 19 дней назад +1

    Mam mai tuhadia galla sun ke tension lai lyi aa kyo ke mai sari jindgi ch gribi dekhi aa bhut marhe din dekhe aa te hun mere bache Canada chle gye aa te mai kothi bnon lagi aa dwl story par tuhadia galla sun ke hun soch rhi ke eve hi faltu kharcha kita mai single story nal vi sar jana si agge ta sade kitchen vi hangi si hun hi banan ja rhi aa par bache ta canada P R ho jane aa ta sade ton baad 4 ja 5 years baad aya karnge te bhut had workekarde aa bache te Canada ch vi ghar laina paina aa ohna nu jo bhut aoukha aa

    • @RamanDeep-md4rx
      @RamanDeep-md4rx 19 дней назад +3

      Haanji … tusi theek keh rehe ho… jinna vadda ghar maintainance onni hi aukhi ho jaandi hai… saade bache v bahar chale gaye… bas ik room, kitchen te bathroom hi use hunda… baaki taan safai hi karni paindi… ghar jinna chota hoye vadiya lagda.. garden area vadda hona chahida… eh mera experience hai baaki apne hisaab naal dekh lo…

    • @karmankingra1384
      @karmankingra1384 19 дней назад +2

      @@RamanDeep-md4rx bilkul shi gal aa ji tuhadi do jania ne ta Ena hi use karna aa ik bedroom kitchen bathroom baki saf Safi da tha ban janda aa mai 50 + aa ta kina ku chir hor kam lvagi ik na ik din thak javage fir aoukha ho jana aa mai garden lyi kacha tha rakhia aa thorhi bhuti sabji vagra la laindi aa mnu shok bhut aa Bute londa

    • @user67125
      @user67125 18 дней назад

      ​@@RamanDeep-md4rxbot sohnia gal thnx ji

    • @surinderkaur5083
      @surinderkaur5083 17 дней назад

      ਬਿਲਕੁਲ ਸਹੀ ਗੱਲ ਆ। ਜਿੰਨਾ ਦੇ ਬੱਚੇ ਬਾਹਰ ਨੇ ਉਨ੍ਹਾਂ ਨੂੰ ਬਹੁਤ ਛੋਟਾ ਘਰ ਬਣਾਉਣਾ ਚਾਹੀਦਾ ਕਿਉਂਕਿ ਬੱਚੇ ਛੇਤੀ ਕੀਤੇ ਆਉਂਦੇ ਨਹੀਂ। ਵੱਡੇ ਘਰਾਂ ਦੇ ਰੱਖ ਰਖਾਵ ਬਹੁਤ ਮਹਿੰਗੇ ਨੇ।

    • @karmankingra1384
      @karmankingra1384 16 дней назад

      @@surinderkaur5083 Bilkul shi gal aa ji tuhadi

  • @davinderkaur6966
    @davinderkaur6966 18 дней назад

    Madam sadi mami sabzi tak nai sitde nai khde te parathe na dende

  • @manpreetbrar7854
    @manpreetbrar7854 19 дней назад +2

    Ajj bhut anand aya... Galla sun k sisters...... Intresting and knowledge full episode