ਇੰਝ ਆਉਂਦੀਆਂ ਨੇ ਘਰਾਂ 'ਚ ਬਰਕਤਾਂ l Gal Te Gal l EP 136 l Gurdeep Kaur Grewal l Rupinder Kaur Sandhu

Поделиться
HTML-код
  • Опубликовано: 20 дек 2024

Комментарии •

  • @harshdeol5169
    @harshdeol5169 Год назад +166

    ਮੈਂ ਤੇ ਏਹੀ ਵੇਖਦੀ ਰਹਿ ਜਾਨੀ ਕੇ ਕਿੰਨੀ ਸ਼ਾਂਤੀ ਨਾਲ, ਕਿੰਨੀਆਂ ਵਧੀਆ ਗੱਲਾਂ ਹੋ ਜਾਂਦੀਆਂ....... ਨਈ ਤੇ ਚੈਨਲ, ਟੈ.. ਪੈ.... ਚੀ ਪੀ.. ਹੋ ਹੱਲਾ ਕਿੰਨਾ ਜਿਆਦਾ ਕਰਦੇ ਆ 😊

  • @kulwantdhindsa
    @kulwantdhindsa Год назад +13

    ਬਹੁਤ ਵਧੀਆ subject ਲੈਂਦੇ ਓ ਤੁਸੀਂ ...ਪੋਲਿਆ ਪੋਲੀਆਂ ਗੱਲਾਂ ਕਰਦੇ ਪਿਆਰੀਆਂ ਲਗਦੀਆਂ ਓ ❤️

  • @jasveerchattha
    @jasveerchattha Год назад +26

    ਜਿਉਦੀਆ ਵਸਦੀਆ ਰਹੋ ਭੈਣੋ🙏💐

  • @tpsbenipal3910
    @tpsbenipal3910 Год назад +35

    ਅੱਜ ਦੇ ਦੌਰ ਵਿੱਚ ਕੋਈ ਰਿਸ਼ਤੇਦਾਰ ਕਿਸੇ ਦਾ ਨੀ ਆ ਅੱਜ ਦੀ ਅਸਲੀਯਤ ਆ

    • @Positivevibes001gurhargarden
      @Positivevibes001gurhargarden Год назад +1

      True

    • @punjabkaur5878
      @punjabkaur5878 8 месяцев назад

      Real story dekhan lae baghi pakistani drama dekho pata lagu ristedara vicho phle aapde hi hnde ne jihrde ਜੜਾ put ਦਿੰਦੇ ਨੇ ਇਹ serial real story aa

    • @Official_vicky_23
      @Official_vicky_23 3 месяца назад

      Right

  • @tanveerartandcraft5886
    @tanveerartandcraft5886 Год назад +68

    ਤੁਸੀਂ ਜਿਹੜਾ ਵਿਸ਼ਾ ਵੀ ਚੁਣਦੇ ਹੋ ਉਸ ਨੂੰ ਬਹੁਤ ਵਧੀਆ ਤੇ ਸਾਦਗੀ ਨਾਲ ਪੇਸ਼ ਕਰਦੇ ਹੋ ।ਛੋਟੀਆਂ ਛੋਟੀਆਂ ਗੱਲਾਂ ਵਿੱਚ ਇੱਕ ਮੈਸੇਜ ਹੁੰਦਾ ।ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਨ ਜੀ।🙏🙏

  • @kirattattla6228
    @kirattattla6228 Год назад +13

    ਕਿਸੇ ਦੀ ਪ੍ਸ਼ੰਸਾ ਕਰਨ ਦੀ ਹਿੰਮਤ ਰਖੋ ਕਿਉਂਕਿ ਅਜ ਇਹੀ ਕਰਨਾ ਬਹੁਤ ਔਖਾ ਸਮਝਿਆ ਜਾਂਦਾ ਇਹ ਜਿੰਦਗੀ ਦੀ ਬਹੁਤ ਵੱਡੀ ਪਰਾਪਤੀ ਹੈ ਅਜ ਅਸੀਂ ਗਰੀਬ ਬਿਲਕੁਲ ਹੀ ਨਹੀਂ ਜੋ ਗਰੀਬ ਹੈ ਉਹ ਸਾਹਮਣੇ ਹੀ ਨਹੀਂ ਆਉਂਧੇ ਸਵੈਵਿਭਮਾਨੀ ਨੇ

  • @tarolchansinghsursingh9989
    @tarolchansinghsursingh9989 Год назад +4

    ਨੀ ਮੇਰੀੳੁ ਛੋਟੀੳੁ ਭੈਣੋ ਵਾਹਿਗੁਰੂ ਚੜਦੀ ਕਲਾ ਤੇ ਗੁਰਸਿਖੀ ਜੀਵਨ ਬਖਸਿਸ ਕਰੇ,ਬਹੁਤ ਵਧੀਅਾ

    • @GurpreetKaur-fe2dc
      @GurpreetKaur-fe2dc Год назад +3

      ਕੋਈ ਜਰੂਰੀ ਨਹੀਂ ਕਿ ਧਾਰਮਿਕ ਸਥਾਨ ਤੇ ਹੀ ਗਿਆਨ ਹਾਸਿਲ ਕੀਤਾ ਜਾ ਸਕਦਾ ਤੁਹਾਡੇ ਵਰਗੀਆਂ ਭੈਣਾਂ ਦੀਆ ਗੱਲਾਂ ਵੀ ਚੰਗੀ ਜਿੰਦਗੀ ਜਿਉਣ ਨੂੰ ਪ੍ਰੇਰਿਤ ਕਰਦੀਆਂ ਨੇ।

  • @barjkaur9988
    @barjkaur9988 Год назад +9

    Boht sohna Bhene.....mnu Todia gallan sun k boht sakoon ja milda
    ....nikkia nikkia ...mithia mithia gallan.......

  • @RanjitSinghkalirana
    @RanjitSinghkalirana Год назад +3

    ਗੱਲਾਂ ਬੜੀਆਂ ਸੋਹਣੀਆਂ ਕੀਤੀਆਂ ਪਰ ਤੁਸੀਂ ਦਸ ਸਕਦੇ ਹੋਂ ਕਿ ਰਾਜੇ ਅਮਰਿੰਦਰ ਜਾਂ ਬਾਦਲ ਪਰਿਵਾਰ ਨੇ ਕਿਹੜੇ ਜੁਲਮ ਨਹੀਂ ਕੀਤੇ ਜਾਂ ਹੁਣ ਗੋਲਕ ਨਹੀਂ ਖਾ ਰਹੇ ਉਸ ਦਾ ਖਮਿਆਜ਼ਾ ਕੌਣ ਭੁਗਤੂ

  • @namangillvlogs9477
    @namangillvlogs9477 Год назад +9

    ਬਹੁਤ ਵਧੀਆ ਢੰਗ ਨਾਲ ਹਰ ਗੱਲ ਨੂੰ ਪੇਸ਼ ਕਰਦੇ ਹੋ ਭੈਣ ਜੀ ਮਹਾਰਾਜ ਚੜਦੀ ਕਲਾ ਚ ਰਖੇ ।

  • @ranvirbhalla6605
    @ranvirbhalla6605 Год назад +8

    ਸਤਿ ਸ਼੍ਰੀ ਅਕਾਲ ਸਾਰਿਆ ਨੂੰ
    ਤੁਹਾਡਾ backgoung ਬਹੁਤ ਵਧੀਆ ਹੈ ਕਿਉਂ ਕਿ ਇਹ ਸਾਡੀ ਮਾਂ ਬੋਲੀ ਪੰਜਾਬੀ ਨੂੰ promote ਕਰਦਾ ਹੈ। ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਅੱਜ ਕੱਲ ਅਸੀਂ ਪੰਜਾਬੀ ਬੋਲਣ ਚ ਬੇਇੱਜ਼ਤੀ ਮਹਿਸੂਸ ਕਰਦੇ ਹਾਂ।

  • @Harditdesign
    @Harditdesign Год назад +22

    ਜੇ ਏਹ ਗਲਾਂ ਹਰ ਇਕ ਦੀ ਸੋਚ ਤਾਂ ਜਾਨ ਤਾ ਜਿੰਦਗੀ ਕਿਨੀ ਸੋਖੀ ਹੋ ਜਾਏਗੀ... ਬੋਹਤ ਬੋਹਤ ਪਿਆਰ ਦੋਵਾ sisters...ਵਾਹਿਗੁਰੂ ਤੁਹਾਨੁ ਤੰਦਰੁਸਤੀ ਬਖਸ਼ੇ

  • @harjitkaur-gu4cu
    @harjitkaur-gu4cu Год назад +1

    Really v.true ur every talk is 100 percent true
    ਜਦੋਂ ਅਸੀਂ ਕਿਸੇ ਦਾ ਚੰਗਾ ਕਰਦੇ ਹਾ ਤਾਂ ਪਰਮਾਤਮਾ ਸਾਡਾ ਚੰਗਾ ਕਰਨ ਲਈ ਆਪ ਸਾਡੇ ਕੋਲ ਪਹੁੰਚ ਜਾਂਦਾ ਹੈ।

  • @micksingh792
    @micksingh792 Год назад +13

    ਦੌਨੋ ਗੱਲ-ਬਾਤ ਇੰਨਾਂ ਸੋਹਣੀਆਂ ਕਰਦੀਆਂ ਹਨ ਕਿ ਦਿਲ ਕਰਦਾ ਸੁਣੀ ਜਾਈਏ ਜਿੳਂਦੀਆਂ ਵਸਦੀਆਂ ਰਵੋ ਰੱਬ ਤਹਾਨੁੰ ਸਦਾ ਖੁਸ਼ ਰਵੋ

  • @jasschatha1933
    @jasschatha1933 8 месяцев назад +2

    ਬੋਹਤ ਸੋਣੀ ਵਧੀਆ ਵੀਡਿਓ ਹੁੰਦੀਆ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ

  • @punjabilokrangamanpreetkau2022
    @punjabilokrangamanpreetkau2022 Год назад +8

    ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਬਹੁਤ ਵਧੀਆ ਹੁੰਦਾ ਮੈਂ ਖੁਦ ਇਸ ਪਿਆਰ ਸਤਿਕਾਰ ਦਾ ਹਿੱਸਾ ਬਣੀ ਜੇਕਰ ਅਸੀਂ ਕਿਸੇ ਨੂੰ ਪਿਆਰ ਸਤਿਕਾਰ ਦਿੰਦੇ ਹਾਂ ਤਾਂ ਸਾਨੂੰ ਦੁੱਗਣਾ ਚੋਗੁਣਾ ਮਿਲਦਾ🥰🥰🙏🙏🙏

  • @sarabjeetkaur7318
    @sarabjeetkaur7318 Год назад +2

    ਤਰਕੀ ਅਸੀਂ ਬਹੁਤ ਕਰ ਲਈ ਹੈ
    ਪਰ ਸਾਡੀ ਸੋਚ ਪਿਛਾਂਹਖਿੱਚੂ ਹੋ ਗਈ ਹੈ
    ਜਿਸ ਨੂੰ ਵਿਕਸਤ ਕਰਨ ਲੋੜ ਹੈ
    ਇਸ ਤਰ੍ਹਾਂ ਦੇ ਪ੍ਰੋਗਰਾਮ ਜ਼ਰੂਰ ਸਮਾਜ ਨੂੰ ਸੇਧ ਦੇਣਗੇ ਬਹੁਤ ਹੀ ਸਿਆਣੀਆਂ ਭੈਣਾਂ ਸਾਡੀਆਂ

  • @randeepkaur9068
    @randeepkaur9068 Год назад +3

    ਬਿਲਕੁਲ ਠੀਕ ਹੈ ਇਹ ਗੱਲਾਂ

  • @MannuSidhu-wd1ct
    @MannuSidhu-wd1ct Год назад +2

    ਭੈਣ ਜੀ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਸਕੂਨ ਮਿਲਦਾ ਹੈ ਜ਼ਿੰਦਗੀ ਚ ਕੰਮ ਆਉਣ ਵਾਲੀ ਗੱਲ ਕਰਦੇ ਹੋ ਤੁਹਾਡੇ ਕੋਲੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੁਹਾਡਾ ਨਿਮਰਤਾ ਵਾਲਾ ਸੁਭਾਅ ਬਹੁਤ ਹੀ ਵਧੀਆ ਲੱਗਦਾ ਹੈ ਭੈਣ ਜੀ

  • @p.kaurnirman3037
    @p.kaurnirman3037 Год назад +4

    ਬਹਤ ਵਧੀਆ ਗੱਲਬਾਤ 🙏🏻🙏🏻🙏🏻ਰੁਪਿੰਦਰ ਭੈਣ ਤੁਹਾਡੇ ਨਾਲ ਗੱਲ ਹੋ ਸਕਦੀ e ਭੈਣ ਕੋਈ ਨੰਬਰ??

  • @tpsbenipal3910
    @tpsbenipal3910 Год назад +5

    ਬਹੁਤ ਹੀ vadea ਗੱਲਾਂ ਹੁੰਦੀਆਂ ਨੇ ਆਪ ਜੀ ਦੀਆਂ

  • @deeprataindia1170
    @deeprataindia1170 Год назад +12

    ਬਹੁਤ ਹੀ ਵਧੀਆ ਵਿਚਾਰ ਪੇਸ਼ ਕਰ ਰਿਹੈ ਹੋ ਜੀ।
    ਕਿੰਨੀਆ ਅਕਲ ਵਾਲੀਆ ਗੱਲਾਂ ਹਨ ਕਾਸ਼ ਸਾਨੂੰ ਇਹਨਾ ਗੱਲਾਂ ਤੇ ਚੱਲਣ ਦੀ ਆਦਤ ਪੇ ਜਾਵੇ ਸਾਨੂੰ ਸਮਜ ਆ ਜਾਵੇ ਚੰਗੀ ਜਿੰਦਗੀ ਕਿਵੇਂ ਗੁਜਾਰਨੀ ਹੈ।ਜਿਉਂਦੇ ਵਸਦੇ ਰਹੋ ਪੁੱਤਰ ਜੀ ਉਮਰਾਂ ਛੋਟੀਆਂ ਗੱਲਾਂ ਕਿੰਨੀਆ ਵੱਡੀਆਂ ਕਰਦੇ ਹੋ ਤੁਸੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ।
    ,,Ballu ਰਟੈਂਡਾ,,

  • @punjabilokrangamanpreetkau2022
    @punjabilokrangamanpreetkau2022 Год назад +5

    ਸਹੀ ਗੱਲ ਐ ੳਉਹ ਮਾਲਕ ਹਰ ਥਾਂ ਹਾਜਰ ਨਾਜਰ ਹੁੰਦੇ ਨੇ ਜੇ ਕਿਸੇ ਦਾ ਮਾੜਾ ਨਹੀ ਕਰਦਾ ਤਾਂ ਆਪਣਾ ਵੀ ਨਹੀ ਹੋਣ ਦਿੰਦੇ🙏🙏🥰🥰

  • @navdeepkaul6921
    @navdeepkaul6921 Год назад +3

    Sahi gal aaa bhene ajj kal koi kise di help ni krda ....sade v sare rishtedar well settled ne apna showoff krn layi hora loka di help krde aaa jithe ohna ne apna naam sunanaa hove pr sadi vaari ignore krde ne

  • @rajrani2689
    @rajrani2689 Год назад

    ਹਰ ਗੱਲਬਾਤ ਵਿੱਚ ਕੋਈ ਸੁਨੇਹਾ ਹੁੰਦਾ ਮੈਨੂੰ ਜਦੋਂ ਕਦੇ ਰਾਤ ਨੂੰ ਨੀਂਦ ਨਾ ਆਵੇ ਤਾਂ ਮੈਂ b social ਤੇ ਗੱਲ ਤੇ ਗੱਲ ਸੁਣਦੀ ਹਾ ਬੜਾ ਸੁਕੂਨ ਮਿਲਦਾ

  • @KaramjeetKhatrao-sj2ng
    @KaramjeetKhatrao-sj2ng Год назад +2

    Di ਕੇ ਤੁਸੀਂ ਕਿਸੇ ਦੀ ਛੋਟੀ ji help krde o ਤਾਂ,ਅੱਗੋਂ vaala ਤੁਹਾਨੂੰ ਬੇਵਕੂਫ smajda, ਸਹੀ ਸੈਲਰ ni ਦੇ ਸਕਦੇ,ਅਪਣੇ ਰਿਸ਼ਤੇਦਾਰ nu ਵੀ nai

  • @baghel6717
    @baghel6717 Год назад +2

    ਬਹੁਤ ਪਿਆਰੀ ਅਵਾਜ ਹੈ ਦੋਨਾਂ ਦੀ।

  • @RaniDhaliwal-r5h
    @RaniDhaliwal-r5h Год назад +1

    Bhutt Sohnya te simple personality waliya ladies ho Tusi🧿🧿🧿Gbuuuu 🙏🙏🙏Keep it up

  • @satnams2920
    @satnams2920 Год назад +2

    ਬਹੁਤ ਵਧੀਆ ਗੱਲ ਬਾਤ ਲਗੀ ਭੈਣ ਜੀ

  • @GurpreetKaur-fe2dc
    @GurpreetKaur-fe2dc Год назад +20

    ਕੋਈ ਜਰੂਰੀ ਨਹੀਂ ਕਿਸੇ ਧਾਰਮਿਕ ਸਥਾਨ ਤੇ ਹੀ ਗਿਆਨ ਹਾਸਿਲ ਕੀਤਾ ਜਾ ਸਕਦਾ ਤੁਹਾਡੇ ਵਰਗੀਆਂ ਭੈਣਾਂ ਦੀਆਂ ਗੱਲਾਂ ਵੀ ਚੰਗੀ ਜਿੰਦਗੀ ਜਿਉਣ ਨੂੰ ਪ੍ਰੇਰਿਤ ਕਰਦੀਆਂ ਨੇ।🙏🙏

    • @palwinderkaur8015
      @palwinderkaur8015 Год назад

      Very nice g

    • @reetinder9573
      @reetinder9573 Год назад

      Right sister

    • @amarjitduggal9689
      @amarjitduggal9689 Год назад +1

      ਤੁਹਾਡੀ ਦੋਹਾਂ ਦੀ ਗੱਲਬਾਤ ਕਰਨ ਦੇ ਅੰਦਾਜ ਤੋਂ ਲੱਗਦਾ ਹੈ ਕਿ ਤੁਹਾਡੀ ਪਰਵਰਿਸ਼ ਮਾਨਵਤਾਵਾਦੀ ਸੋਚ ਵਾਲੇ ਮਾਪਿਆਂ ਵੱਲੋਂ ਹੋਈ ਹੈ ।salute ਕਰਦਾ ਹਾਂ ।

    • @rajnijosan7893
      @rajnijosan7893 Год назад

      100Right sister 👍👍

    • @rajnijosan7893
      @rajnijosan7893 Год назад

      100% Right sister 👍

  • @Saloni-n7x
    @Saloni-n7x Год назад +1

    Very nice g bhaut skoon milda thuaadia gallan sun k

  • @janpalsingh2295
    @janpalsingh2295 Год назад +7

    Bhut sohna Episode 10 vaar akhan vicho hanju aye gallan sun k Dadi Dada ji di Yaad aa gyi sada ehda kahde hunde si❤

  • @Sandhuu_1984
    @Sandhuu_1984 Год назад +5

    ਵਾਹ ਜੀ ਸੁੰਦਰ ਗੱਲ ਬਾਤ

  • @bittusaroye7526
    @bittusaroye7526 Год назад +4

    ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਬਹੁਤ ਹੀ ਵਧੀਆ ਵਾਰਤਾਲਾਪ ♥️👏♥️

  • @jjkk5883
    @jjkk5883 Год назад +2

    Nice sis sahi ne sariya gallan❤❤❤❤

  • @SukhwinderSingh-wq5ip
    @SukhwinderSingh-wq5ip Год назад +9

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @preetgrewal8860
    @preetgrewal8860 Год назад +1

    ਬਹੁਤ ਸਕੂਨ ਮਿਲਦਾ ਤੁਹਾਡੀਆਂ ਵੀਡਿਉ ਦੇਖ ਭੈਣੇ ❤❤❤

  • @devindersingh728
    @devindersingh728 Год назад +1

    ਸਾਡੇ ਵਿਚੋਂ ਬਹੁਤ ਸਾਰੇ ਲੋਕਾਂ ਨੂੰ ਸਰਕਾਰ ਨੂੰ ਟੈਕਸ ਦੇਣਾ ਪੈਂਦਾ ਹੁੰਦਾ ਹੈ। ਸਰਕਾਰ 10 ਤੋਂ 30 ਪ੍ਰਤੀਸ਼ਤ ਟੈਕਸ ਲੈ ਲੈਂਦੀ ਹੈ। ਮੇਰਾ ਸਵਾਲ ਇਹ ਹੈ ਕਿ ਸਾਨੂੰ ਦਸਵੰਧ ਸਰਕਾਰ ਨੂੰ ਦਿੱਤੇ ਟੈਕਸ ਤੋਂ ਬਾਅਦ ਵੀ ਕੱਢਣਾ ਹੈ। ਆਪਣਾਂ ਪਰਿਵਾਰ ਕਿੱਦਾਂ ਪਾਲਣਾ?

  • @rupinderkaur9900
    @rupinderkaur9900 Год назад +4

    ਭੈਣੇ ਪਲੀਜ਼ ਏਸ ਵਿਸ਼ੇ 'ਤੇ ਵੀ ਆਪਣੇ ਵਿਚਾਰ ਦੱਸੋ ਵੀ ਅੱਜ ਕੱਲ੍ਹ ਨੌਕਰੀ ਦੇਣ 'ਤੇ ਵੀ ਲੋਕ ਆਪਣੀ ਯੋਗਤਾ ਤੋਂ ਵੱਧ ਦਿੱਖ 'ਤੇ ਜਿਆਦਾ ਧਿਆਨ ਦਿੰਦੇ ਆ ।
    ਸਿੱਧਾ ਸਿੱਧਾ ਥੋਨੂੰ ਇਹ ਗੱਲ ਵੀ ਕਹਿ ਦਿੰਦੇ ਆ ਕਿ ਐਨਾ ਕੁ ਮੇਕਅੱਪ ਕਰਕੇ ਆਉਣਾ ਜਰੂਰੀ ਆ ,ਵਾਲ ਏਦਾ ਕਰਕੇ ਆਓ ਮਤਲਵ ਭੈਣੇ ਮੈਨੂੰ ਸੱਚੀਂ ਕੁੱਝ ਵੀ ਸਮਝ ਨੀਂ ਆ ਰਿਹਾ ਕਿ ਏਦਾਂ ਬਦਲਣਾ ਆਪਣੇ ਆਪ ਨੂੰ ਸਹੀ ਵੀ ਹੈ ਜਾਂ ਨਹੀਂ ।

  • @SurinderKaur-nt7dg
    @SurinderKaur-nt7dg Год назад +16

    ਮੈਡਮ ਤੁਹਾਡੇ ਵਰਗੀ ਸਖਸੀਅਤ ਆ ਅਮਰਜੀਤ ਅਮਰ ਓੁਨਾ ਦੀਅ ਕਵਿਤਾ ਦੀਆ ਚਾਰ ਕਤਾਬਾ ਆ ਗਈਆ ਬਹੁਤ ਵਧੀਆ ਸਖਸ਼ੀਅਤ ਹਨ ਕਿਰਪਾ ਕਰਕੇ ਉਹਨਾ ਨਾਲ ਮਿਲਾਓ 🙏🏽🙏🏽

  • @Paliwala
    @Paliwala Год назад +7

    Boht hi Vadiya gal baat aa

  • @diljeetkaur8500
    @diljeetkaur8500 Год назад +1

    ਮੈਡਮ ਮੈ‌‌ ਤੁਹਾਡੇ ‌ ਪ੍ਰੋਗਰਾਮ ਬਹੁਤ ਧਿਆਨ ਨਾਲ ਸੁਣਦੀ ਹਾਂ ਬਹੁਤ ਵਧੀਆ ਗੱਲਾਂ ‌ ਜਿਨ੍ਹਾਂ ਦਾ ਅਸਰ ਬਹੁਤ ਵਧੀਆ ਹੁੰਦਾ ਹੈ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਬਹੁਤ ਸੋਚਦੀ ਹਾਂ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕਰਦੀ ਹਾਂ ਅਸੀਂ ਬੱਚਿਆਂ ਦੇ ਜਨਮ ਦਿਹਾੜੇ ਤੇ ਆਸ਼ਰਮ ਵਿਚ ਰਸਨ ਪਾਣੀ ਦੇ ਆਉਂਦੇ ਇਕ ਗੱਲ ਤੁਹਾਡੇ ਨਾਲ ‌ ਸਾਂਝੀ ਕਰਨਾ ਚਾਹੁੰਦੀ ਹਾਂ ਸਰਕਾਰੀ ਹਸਪਤਾਲ ਵਿਚ ਡਾਕਟਰਾਂ ਨੂੰ ਕਿਨੀ ਤਨਖਾਹ ਮਿਲਦੀ ਹੈ ਪਰ ਉਹ ਕਮਿਸ਼ਨ ਖਾਣ ਤੋਂ ਪਰਹੇਜ਼ ਨਹੀਂ ਕਰਦੇ ਇਸੇ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਮਹਿਕਮੇ ਹੋਰ ਹਨ

  • @kulvirkaur8528
    @kulvirkaur8528 Год назад +1

    Old time ch eda kuria hundia c menu apnae time yaad onda

  • @parasgill9680
    @parasgill9680 8 месяцев назад

    ਬਹੁਤ ਵਧੀਆ ਗੱਲਬਾਤ ਕੀਤੀ ਗਈ ਭੈਣਾਂ ਦੀਵਾਰਾ

  • @rashpalkaur7666
    @rashpalkaur7666 Год назад +5

    Rupider ji eh episod mere dil de bahut nere hai chharity begen the home mere papa ji ne vi ehi skhaya pehla Ghar pher muhalla reletive mere koll dasan lye bahut kush hai 🙏🙏

  • @JaswinderKaur-lc8tr
    @JaswinderKaur-lc8tr Год назад +1

    Nice mam tusi Zamane nu bahut suchaji sedh de rhe ho gbu

  • @kalakaler9078
    @kalakaler9078 Год назад +13

    ਸਾਡੇ ਘਰ ਇੱਕ ਤਾਂ ਗਰੀਬੀ ਦੀ ਮਾਰ ਹੈ। ਦੂਜੇ ਪਾਸੇ ਛੋਟਾ ਵੀਰ ਨਸ਼ਿਆ ਦੀ ਦਲਦਲ ਵਿੱਚ ਫਸ ਗਿਆ। ਕਿਸੇ ਰਿਸ਼ਤੇਦਾਰ ਦਾ ਕੋਈ ਸਹਾਰਾ ਨਹੀਂ।

    • @simerjeetchahal3523
      @simerjeetchahal3523 Год назад +3

      Veer, apne bro nu, govt hospital sec 16 chandigarh ch admit krwa do.. free medical.. 1week ch saab , body detox kar dinde nai

    • @Aman_deep_kaur.741
      @Aman_deep_kaur.741 Год назад

      Veera same story sade ghr v aa

  • @gurvipankaur6058
    @gurvipankaur6058 Год назад +6

    ਬਹੁਤ ਵਧੀਆ ਸੁਨੇਹਾ ਹੈ ਜੀ ਅੱਜ ਦੇ ਸਮੇਂ ਵਿੱਚ ਵਾਹਿਗੁਰੂ ਜੀ ਸਭ ਦਾ ਭਲਾ ਕਰੀ 🙏🙏🙏🙏🙏

    • @zf3970
      @zf3970 Год назад

      May you live long my dear and real daughter

  • @gurmailkaur2197
    @gurmailkaur2197 Год назад +2

    ਬਹੁਤ ਵਧੀਆਂ ਪ੍ਰੋਗਰਾਮ ,ਪੰਜਾਬੀ ਦੇ ਪ੍ਰੋਗਰਾਮ ਚ ਅੰਗਰੇਜ਼ੀ ਨਾ ਬੋਲੋ ਜੀ।

  • @tejindermohali65
    @tejindermohali65 Год назад +1

    ਇਹ ਤੋ ਵਧੀਆ ਜਰੀਆ ਨੀ ਵੇਖਿਆ, ਤੱਥਾ ਬਾਰੇ ਗੱਲ ਆਏ ਵੀ ਹੋ ਸਕਦੀ

  • @tirathsingh6539
    @tirathsingh6539 Год назад +2

    ਬਹੁਤ ਵਧੀਆ ਜਾਣਕਾਰੀ 🙏

  • @Mylrightway
    @Mylrightway 8 месяцев назад

    Tuhadian gallan sun k bohot sukoon milda

  • @sumandeepkaursandhu4458
    @sumandeepkaursandhu4458 Год назад +1

    kyi var apa sara kuj kr skde hune o kise d help kr v skde o but ghr cho koi oda member jrur hunda jo tuhanu krn e nhi devega sgo tic chahunde houe v kise de gulam hune o

  • @YMoney-
    @YMoney- Год назад +2

    Bhut vadhia topic tey vichar kita hey ji changa laga

  • @sukhdeepbrar945
    @sukhdeepbrar945 5 месяцев назад +1

    Good ji ❤paramjit kaur brar

  • @lovepreetkaursandhu4376
    @lovepreetkaursandhu4376 Год назад +3

    Bhut log paisa, shohrat kma ke main eh kehnde sune ne ke yarr Mann nu Shanti nhi mili .but main kehna kadi kise garib di lordwand di help krke vekhyo kinna sakoon milda..Mann nu Shanti milugi .

  • @zf3970
    @zf3970 Год назад +6

    Arif Hussain from Pakistan Re teacher Làyolpur dear Repinder you are like my real daughter I am very very proud of u

  • @kawaljit9533
    @kawaljit9533 Год назад +2

    Bhut vdiyaa sikhiyaa diti mam tusi.

  • @ranjitsandhu2326
    @ranjitsandhu2326 Год назад +4

    Bahut wadia visha 👏

  • @gurpinderdhillon8416
    @gurpinderdhillon8416 Год назад +3

    ਧੰਨਵਾਦ ।।

  • @ginderkaur6274
    @ginderkaur6274 Год назад

    ਬਹੁਤ ਵਧੀਆ ਸਾਦਗੀ ਅਤੇ ਅਸਰਪ੍ਰਭੂਰ ਗੱਲਾਂ ਦੋਹੇਂ ਬਹੁਤ ਵਧੀਆ ਇਨਸਾਨ

  • @hisansidhu5154
    @hisansidhu5154 Год назад +1

    ਵਹਿਗੁਰੂ ਜੀ ਚੜ੍ਹਦੀ ਹੈ

  • @kuldeepkaur5611
    @kuldeepkaur5611 Год назад +2

    ਹਾਜੀ…..ਇਕ ਬੀਬੀ ਨੂੰ ਅਸੀਂ ਵੀ ਜਾਣਦੇ ਕਿ ਗੁਰਦੁਆਰੇ ਵਿੱਚ ਜਾ ਕੇ ਲੱਖਾਂ ਦੇਣ ਨੂੰ ਤਿਆਰ ਹੈ ਪਰ ਬਿਜਲੀ ਦਾ ਬਿੱਲ ਭਰਨ ਲਈ ਬੰਦੇ ਨੂੰ ਰਿਸ਼ਵਤ ਦੇ ਕੇ ਯੂਨਿਟਾਂ ਹੀ ਘੱਟ ਕਰਾ ਪੈਂਦੀ ਆ😅

  • @rajrani2689
    @rajrani2689 Год назад

    ਬਹੁਤ ਵਧੀਆ ਗੱਲਬਾਤ ਕੀਤੀ

  • @balbirsingh175
    @balbirsingh175 Год назад +1

    Madam gkg and madam sandhu rupinder Very.Very nice tacking great parson

  • @RanjitSingh-dy4nf
    @RanjitSingh-dy4nf Год назад +3

    ਬਹੁਤ ਵਧੀਆ

  • @ClasseswithKawaljeetmam
    @ClasseswithKawaljeetmam Год назад +1

    ਸਤ ਸ੍ਰੀ ਅਕਾਲ ਜੀ ,
    ਤੁਸੀਂ ਦੋਵੇਂ ਕਿੱਥੋਂ ਦੇ ਰਹਿਣ ਵਾਲੇ ਓ ਤੇ ਕਿੱਥੇ ਰਹਿੰਦੇ ਹੋ ? ਬਹੁਤ ਵਧੀਆ ਵਿਚਾਰ ਨੇ।

  • @deepikachand9734
    @deepikachand9734 Год назад +3

    Bot changi soch aa tuhadi 🙏🙏

  • @manisappal242
    @manisappal242 Год назад +2

    Gurdeep di thode naal kidda gal hou meri di appa kathe van ch aunde c

  • @THE_CHARGE_POINT
    @THE_CHARGE_POINT Год назад +1

    13:10 mera same hoya siii

  • @harleenkaur5055
    @harleenkaur5055 Год назад +1

    PLEASE Tusi Apna Naam Poora leya Karo ji

  • @shilparani-bc8bj
    @shilparani-bc8bj Год назад +1

    Thx alot mam schi dilo keh rhi a tuhade ajj de is viseh nu sun ke skoon mehsoos hoya a parmatma tuhanu chadikla ch rhke

  • @JasmeenKaur-oo1us
    @JasmeenKaur-oo1us Год назад +1

    ਧੰਨਵਾਦ ਜੀ ਤੁਹਾਡੇ ਇਸ ਪਰੋਗਰਾਮ ਨਾਲ ਮੇਰੀ ਜਿੰਦਗੀ ਵਿੱਚ ਕਾਫੀ ਬਦਲਾਵ ਆਇਆ 🙏🏻💐💐

  • @gaganwadhwa9535
    @gaganwadhwa9535 Год назад +2

    Very nice 👌👌
    Bahut sohni gal baat 👍👍

  • @inderwebhagta2938
    @inderwebhagta2938 Год назад +1

    Mem sade v master docter hege a par kise ne sadi bat nai suni

  • @kalakaler9078
    @kalakaler9078 Год назад +2

    ਸਾਡੇ ਰਿਸ਼ਤੇਦਾਰ ਦੇਖਕੇ ਅਣਦੇਖਿਆਂ ਕਰਦੇ।

  • @parmeetkaur6487
    @parmeetkaur6487 Год назад +1

    Bilkul Sahi gal aa g

  • @GurpreetKaur-jn2yd
    @GurpreetKaur-jn2yd Год назад +1

    Mam mai puri aad dekhdi ha, ta k channel nu income hove...😊

  • @radhachhabra7972
    @radhachhabra7972 Год назад +1

    Bhot vdiaa g bhane tusi kmal ho❤

  • @mandeepkauraulakh8022
    @mandeepkauraulakh8022 Год назад +2

    Bahut vadia topic

  • @minecraftshorts564
    @minecraftshorts564 Год назад +2

    Bhut vadia glla Bhenji tuhadia

  • @kaurkaur2505
    @kaurkaur2505 Год назад +4

    Good morning 🌄 mam ji ,bahut vaddia lagga👍

  • @dazysandhu1568
    @dazysandhu1568 Год назад +3

    Thanks for nice video 👌👌

  • @GaganSingh-ix3sg
    @GaganSingh-ix3sg Год назад +1

    ❤. Love you sisters

  • @ManvirSingh-wl9ou
    @ManvirSingh-wl9ou Год назад +5

    ਦਸਵੰਧ ਕੱਢਣਾਂ ਸਭਤੋਂ ਉੱਤਮ ਕਾਰਜ਼ ਹੈ ਭੈਣੇਂ, ਵਾਹਿਗੁਰੂ ਦੀ ਮਿਹਰ ਨਾਲ ਚਲਦੇ-੨, ਸੌ ਤੋਂ ਲੱਖ਼ਾਂ ਵਾਲੇ ਹੋ ਗਏ ਹਾਂ।🙏🏽🙏🏽

  • @bnaturalwalkwithnature961
    @bnaturalwalkwithnature961 Год назад +3

    Very positive conversation..

  • @ParamjitKaur-q4z
    @ParamjitKaur-q4z Год назад +1

    Sade nal eda ho rha a ...meri mummy bhut mada time chal rha a Mere Nana ke lakh patani meri mummy lyi ohne kol paise nai hai

  • @sukhwinderkaur7054
    @sukhwinderkaur7054 Год назад +1

    ❤❤❤❤❤

  • @uday2741
    @uday2741 Год назад +3

    Bohat vadhia bhaino

  • @ManpreetKaur-lq9tr
    @ManpreetKaur-lq9tr Год назад +1

    ❤❤very nice

  • @GurpreetKaur-jn2yd
    @GurpreetKaur-jn2yd Год назад +1

    Mam suit boht sohne a

  • @JasneetkourBrhaam
    @JasneetkourBrhaam Год назад +1

    Bhut vadia ji

  • @dhanwantdhaliwal1419
    @dhanwantdhaliwal1419 Год назад +4

    Very nice thing 🙏🙏🙏

  • @easylearnwithdaisy9220
    @easylearnwithdaisy9220 Год назад +1

    Mam mainu bi ek gal yad hai k mere mummy dusde hunde si k kisi de ghar eini garibi si k chatni naal bi roti msa jud di si te os ghar da chhota ja bacha jidd krda k mai ghee naal hi roti khani ta osdi mummy aachar naal cooton rakh k pani ch cotton dip ktke la la burki khavayi jandi k eh ghee hi hai.. Hye dukh hunda oh gal yad krke.. Mere nani kde kde ohna de ghar makhan de aaunde si😢

  • @JaspreetKaur-r1r
    @JaspreetKaur-r1r Год назад +1

    Gusa ko control kasai karai hai
    Koe ep hai pls really kar do di

  • @navr823
    @navr823 Год назад +1

    I just watched ur program first time. Really impressive. Iiked ur program. MO MOM LOVED UR SUIT LIGHT SOPHISTICATED. Where I can buy🤣 any particular boutique or shop😂😂😂

  • @prateektind7005
    @prateektind7005 Год назад

    Thodian galan sun k eve lgda hunda asi aap hi galan kr rhe han ....becoz feelings ar same

  • @Mylrightway
    @Mylrightway 8 месяцев назад

    Di j kise rishtedaar di apni hasiat de hisaab naal help kariye ta rishtedaar kadar nahi karde rishtar ohdi kadar karde jo jada paise dinde per eh soch k help kari jayeida k asi sikh a te sanu sade guru n dujian di help karan di sikhya diti j insaan kadar nahi karda t na kare oh ta vekhda hi a t sadi rooh nu khushi t sukoon milda eh hi bohot a

  • @karamsingh5360
    @karamsingh5360 Год назад +2

    Gallla ta ruhani ne pr kitabi ne loka te koi asr nahi

  • @dkaur454
    @dkaur454 Год назад +4

    I wish I could meet this beautiful souls