Meri age 25 hai,mainu coking krde bhut Thora tym hoya but m kde v cokker ch dal ni bnyi ,Sade ghr ajj v hare ch hi dal bandi hai te dhud v Hari ch hi kdd da ,,, dii tuhada eh episode dekh k mnu cooking ch hor v motivational information mili❤❤
Hnji didi asi Australia rehne aa 12 hr shift daily krde aa but Jo mrji hove m daily ghr bnauni aa asi bilkul v ni khnde bahro nahi beha khane aa Bhut jrori topic hai eh asi suger v ni Le k aunde gur use krde but india ch kaei lok bnaun de mare beha tabeha khande aa
Veeee ghar aliyn ajkl diyn rbb e rakha 60 percent km krke ni raji,,mai khud ik house wife a apne bche nu or husband nu sb kuch ghre khana bna k dini a or junk food bilkul ni dindi bche nu😊
ਮੈਂ ਤੁਹਾਡਾ ਹਰ ਪਰੋਗਰਾਮ ਦੇਖਦੀ ਹਾਂ ਤੇ ਸਿੱਟਾ ਮੇਰੇ ਲਈ ਇਹੀ ਹੁੰਦਾ ਕਿ ਜੇ ਤੁਸੀ ਆਪਣੀ ਜਿੰਦਗੀ ਗੁਰੂ ਸਾਹਿਬ ਜੀ ਦੇ ਦੱਸੇ ਰਾਹਾਂ ਤੇ ਚੱਲੀਏ ਤਾਂ ਜਿੰਦਗੀ ਖੁਸ਼ਹਾਲ ਤੇ ਸੌਖੀ ਬਣ ਜਾਵੇਗੀ ਉਦਾਹਰਣ ਦੇ ਤੌਰ ਤੇ ਕਣਕ ਛੱਡ ਕੇ ਕੋਧਰਾ ਖਾਣਾ,ਸਰਬਲੋਅ ਦੇ ਭਾਂਡੇ ਚ ਬਣਾਉਣਾ ਤੇ ਮਿੱਟੀ ਨਾਲ ਜੁੜਨਾ ,ਅੰਮਿਰਤਵੇਲੇ ਉਠਣਾ ,ਸਾਦਾ ਜੀਵਣ ਜੀਉਣਾ ਤੇ ਹੱਥੀ ਜਿਆਦਾ ਮਿਹਨਤ ਕਰਨਾ
ਸਿੱਟਾ
In
ਦਿਖਾਵੇ ਨੇ ਬਰਬਾਦ ਕੀਤਾ ਪੰਜਾਬੀ ਲੋਕਾਂ ਨੂੰ
ਇਹ ਉਹ ਚੀਜ ਵਿਖਾਉਣ ਲਈ ਜਿਉਂਦੇ ਜੋ ਇਹਨਾਂ ਕੋਲ ਹੁੰਦੀ ਹੀ ਨਹੀਂ
ਅਕਲ ਸੰਵਾਰਨ ਨਾਲੋਂ ਸ਼ਕਲ ਸੰਵਾਰਨ ਤੇ ਹੀ ਸਾਰਾ ਜ਼ੋਰ ਲਾਇਆ ਜਾ ਰਿਹਾ
ਅਸੀ ਆਪਣੇ ਘਰਾਂ ਵਿਚ ਰਾਤ ਦੀ ਬਚੀ ਰੋਟੀ ਯ ਰਾਤ ਦੇ ਆਟੇ ਦੀ ਰੋਟੀ ਸਵੇਰੇ ਨਹੀਂ ਖਾ ਸਕਦੇ ਪਰ ਬਾਹਰੋ ਅਸੀ ਬਰਗਰ pizza bread ਜਿਹੜਾ ਕਿ ਸਾਰਾ ਹੀ ਖਰਾਬ ਆਟਾ ਹੁੰਦਾ ਪਤਾ ਨਹੀਂ ਕਿੰਨੇ ਦਿਨ ਪਹਿਲਾ ਦੇ ਬਣੇ ਹੁੰਦੇ ਬੜੇ ਸੁਆਦ ਲਾ ਲਾ ਕੇ ਖਾਣੇ ਹਾਂ
ਭੈਣਜੀ ਅੱਜ ਕੱਲ ਕੋਈ ਸੁਣਦਾ ਘੱਟ ਹੈ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ
ਅੱਜ ਤੋਂ ਕੁੱਝ ਸਾਲ ਪਹਿਲਾਂ ਇਹਨਾਂ ਵਿਸ਼ਿਆ ਉਪਰ ਡਾ. ਰਾਜੀਵ ਦੀਕਸ਼ਿਤ ਨੇ ਬਹੁਤ ਕੰਮ ਕੀਤਾ ਸੀ। ਬਹੁਤ ਵਧੀਆ ਵਿਸ਼ਾ ਵਿਚਾਰਿਆ ਤੁਸੀਂ ਜੋ ਕਿ ਅੱਜ ਦੇ ਸਮੇਂ 'ਚ ਬਹੁਤ ਜਰੂਰੀ ਹੈ।
ਸੱਚੀ ਬਹੁਤ ਜਿਆਦਾ ਜ਼ਰੂਰਤ ਸਾਨੂੰ ਪੰਜਾਬੀਆ ਨੂੰ ਆਪਣੇ ਸਿਹਤ ਦਾ ਧਿਆਨ ਰੱਖਣ ਦੀ, ਸੱਚੀ ਅਸੀ ਬਾਹਰ ਖਾਣ ਨੂੰ ਸ਼ਾਨ ਸਮਝ ਰਹੇ ਹਾਂ, ਸਾਡੇ ਛੋਟੇ ਛੋਟੇ ਬੱਚੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਸਾਨੂੰ ਸੋਚਣਾ ਪਾਵੇਗਾ
ਬਹੁਤ ਵਧੀਆ ਵਿਸ਼ਾ ਸੀ
ਗੱਲਬਾਤ ਬਹੁਤ ਹੀ ਵਧੀਆ ਲੱਗੀ
ਦੁਆਵਾਂ ਰੁਪਿੰਦਰ ਤੇ ਗੁਰਦੀਪ ਬੇਟਾ
ਮਜ਼ਾ ਆ ਗਿਆ ਗੱਲਾਂ ਸੁਣ ਕੇ
ਬਹੁਤ ਵਧੀਆ ਵਿਸ਼ਾ
ਿਬਲਕੁਲ ਸਹੀ ਿਕਹਾ ਭੈਣੇ ਆਪਾ ਨੂੰ ਇੱਥੇ ਬਾਬਾ ਨਾਨਕ ਵਰਗੇ ਵੀ ਸਮਝਾ ਕੇ ਤੁਰਗੇ ਿਫਰ ਅਸੀਂ ਅੱਜ ਵੀ ਿਦਖਾਵੇ ਚੋ ਿਜਉ ਰਹੇ ਆ ਅਸਲ ਚੋ ਜੋ ਚੀਜ਼ ਸਭ ਤੋ ਜਰੂਰੀ ਉਸਨੂੰ ਅਸੀ ਨਜ਼ਰਅੰਦਾਜ਼ ਕਰਦੇ ਆ,
Superb programme.ਵੱਡੀ ਗੱਲ ਕਿ ਇਹ ਸਾਰਾ ਕੁਝ ਖੁੱਲ੍ਹੇ ਮਨ ਨਾਲ ਪੇਸ਼ ਕੀਤਾ ਗਿਆ ਹੈ।
ਜ਼ਿੰਦਗੀ ਸੂਰੁ ਤੇ ਖਤਮ ਹੁੰਦੀ ਹੀ ਰਸੋਈ ਤੇ ਆ
ਜਾਪਾਨ ਵਾਲੇ ਲੋਕ 90-100ਸਾਲ ਅਸਾਨੀ ਨਾਲ ਜਿਉਂਦੇ ਆ
ਓਹਨਾ ਦਾ ਫੂਡ ਬਣਾਉਣ ਦਾ ਤਰੀਕਾ ਵਧੀਆ ਓਹ ਆਪਣੇ ਵਾਂਗ ਮਸਾਲੇ ਤੇ ਅੰਨ ਫੂਕ k ghat ਖਾਂਦੇ ਹਨ
ਉਹ ਲੋਕ ਕਿਵੇਂ ਬਣਾਉਂਦੇ ਹਨ ਭੋਜਨ
ਦੱਸਣ ਦੀ ਕਿਰਪਾਲਤਾ ਕਰਨੀ ਜੀ
@@manindersinghkhalsa2488 ਜੀ ਖਾਲਸਾ ਜੀ ਥੋਨੂੰ ਤੇ ਪਤਾ ਹੀ ਹੋਣਾ ਜਿਵੇਂ ਆਪਣੇ ਪਹਿਲਾ ਗੁਰੂ ਘਰਾ ਵਿੱਚ ਸਾਦਾ ਤੇ ਬਿਨਾ ਤੜਕੇ ਵਾਲਾ ਲੰਗਰ ਬਣਦਾ ਸੀ ਕੁਛ ਜਗ੍ਹਾ ਹੁਣ v ਬਣਦੇ ਘੱਟ ਮਸਾਲੇ ਵਾਲੇ ਹਨ ਓਹ ਸਾਡੇ ਸਿਹਤ ਲਈ ਬਹੁਤ ਵਧੀਆ ਹਨ ਜਾਪਾਨੀ ਯਾ ਹੋਰ country ਵਾਲੇ ਵੇਖਣਾ ਮਸਾਲੇ ਬਹੁਤ ਘੱਟ ਵਰਤਦੇ ਨੇ ਜਿਨਾ ਹੋ ਸਕੇ
Fruits te vegetables ਵੱਧ use ਕੀਤੇ ਜਾ ਸਕਦੇ ਆ ਜੀ without urea and ਸਪਰੇਅ
ਆਪਣੇ ਲੋਕਾਂ ਨੇ ਪੈਸਾ ਮੁੱਖ ਰੱਖ ਲਿਆ ਅੱਜ ਕਲ ਲੋਕ ਜ਼ਹਿਰ ਵੇਚੀ ਜਾਂਦੇ ਦੁੱਧ ਦਹੀ ਤੇ ਬੱਸ ਆਪਣੇ ਘਰ ਦਾ ਹੀ ਵਰਤੋ 90% duplicate chal ਰਿਹਾ ਮਾਰਕੀਟ ਵਿੱਚ ਬੱਸ ਕੋਈ ਬੋਲਦਾ ਨੀ ਸਰਕਾਰਾਂ ਨੂੰ ਵੋਟਾਂ ਤਕ ਮਤਲਬ ਆ
👍👍
ਸਤਿ ਸ੍ਰੀ ਅਕਾਲ ਭੈਣੇ ਇਹ ਪਾਪਾ ਸ਼ਬਦ ਬੜਾ ਮਸ਼ਹੂਰ ਆ ਅੱਜਕੱਲ ਤੁਸੀ ਥੋੜੇ ਹੀ ਵੱਡੇ ਲਗਦੇ ਮੇਰੇ ਤੋਂ ਸਾਡੇ ਪਾਪਾ ਸਿਰਫ ਪੰਡਤਾਂ ਦੇ ਕੋਈ ਕੋਈ ਨਿਆਣਾ ਕਹਿੰਦਾ ਹੁੰਦਾ ਸੀ ਹੁਣ ਜਿਹਨੂੰ ਦੇਖੋ ੳੁਹੀ ਮੈਨੂੰ ਇਹ ਗੱਲ ਬਿਲਕੁਲ ਨੀ ਚੰਗੀ ਲਗਦੀ ਅਸੀਂ ਕਾਹਤੇ ਰੀਸ ਕਰੀ ਜਾਨੇ ਆ
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
ਬਹੁਤ ਹੀ ਵਧੀਆ ਟੌਪਿਕ ਜੀ👌👌👍🙏
ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ ਪੂਰੀ ਟੀਮ ਦਾ
ਚੰਗਾ ਵਿਸ਼ਾ ਤੇ ਚੰਗੀ ਗੱਲਬਾਤ ❤
ਬਹੁਤ ਵਧੀਆ ਦੀਦੀ
ਬਹੁਤ ਵਧੀਆ ਵਿਚਾਰ ਚਰਚਾ ਹੈ ਭੈਣ ਜੀ
ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
ਵਾਕਿਅਾ ਹੀ ਲੋਕ ਗੁਲਾਮ ਹਨ ਅੰਗਰੇਜ਼ ਭਾਵੇਂ ਚਲੇ ਗੲੇ।
ਜੋ ਗੱਲਾਂ
ਘਰ ਦੀਅਾਂ ਅੌਰਤਾਂ
ਸਾਡੇ ਬਾਰ-ਬਾਰ ਸਮਝਾਓਣ 'ਤੇ ਵੀ
ਹੁਣ ਤੱਕ ਨਹੀਂ ਸੀ ਸਮਝੀਅਾਂ-ਮੰਨੀਅਾਂ
ਹੋ ਸਕਦੈ ਹੁਣ ਿੲਹ ਦੇਖ਼-ਸੁਣ ਕੇ
ਸ਼ਾ ਿੲਦ ਸਮਝ-ਮੰਨ ਹੀ ਜਾਣ.....
ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ
ਗਰੇਵਾਲ , ਸੰਧੂ । ਜੱਟਪੁਣਾ ਦਿਖਾਉਣ ਲਈ ਬਹੁਤ ਜਰੂਰੀ ਹੈ 😁😁😁😁😁😁😁
ਸਿਹਤ ਹੀ ਸਭ ਤੋਂ ਵੱਡਾ ਧਨ ਹੈ
ਭੈਣ ਮੈਂ ਸਰਬਲੋਹ ਦੇ ਬਰਤਨ ਹੀ ਵਰਤੀ ਐ ਕਾਫ਼ੀ ਟਾਈਮ ਤੋਂ ।ਮੈਨੂੰ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦੀ ਐ । ਧੰਨਵਾਦ
ਵਧੀਆ ਸੋਚ ਤੇ ਵਿਸ਼ਾ,, ਚੰਗੀ ਜਾਣਕਾਰੀ ਦਿੱਤੀ ਭੈਣਾਂ ਤੁਸੀਂ
ਭੈਣੇ ਤੁਸੀ ਛੋਟੇ ਬੱਚਿਆਂ ਦੀ ਡਾਈਟ ਤੇ ਵੀ ਗੱਲਬਾਤ ਕਰੋ
ਬਹੁਤ ਵਧੀਆ
ਬੇਟਾ ਜੀ ਅਸੀਂ ਆਪਣੇ ਕਮਰੇ ਵਿਚ ਆਪਣੇ ਬੈਂਡ ਕੋਲ ਘੜਾ ਰੱਖਿਆ ਹੈ ਜੀ
Meri age 25 hai,mainu coking krde bhut Thora tym hoya but m kde v cokker ch dal ni bnyi ,Sade ghr ajj v hare ch hi dal bandi hai te dhud v Hari ch hi kdd da ,,, dii tuhada eh episode dekh k mnu cooking ch hor v motivational information mili❤❤
ਬਹੁਤ ਸਿਆਣੀਆਂ ਭੈਣਾ ਨੇ
ਬਹੁਤ ਵਧੀਆ ਵਿਸ਼ੇ ਤੇ ਵਧੀਆ ਗੱਲਬਾਤ ।
V niec👌👌🙏🙏
Dhanvaad dono bhaina da,hmesha hee tusi bohat vadhia vise te program krde ho ,main v bohat sadharn aa te tuhadi sadgi v mainu bohat vadhia lgdi aa🎉
Bhene sode sare ਪ੍ਰੋਗਰਾਮ m ਦੇਖਦੀਆਂ
ਤੁਸੀਂ bhut bdia ਵਿਸ਼ਾ ਲੈਕੇ ondeo
Bhut sonna ਪ੍ਰੋਗਰਾਮ ਹੈ ji 🙏
ਬਹੁਤ ਹੀ ਵਧੀਆ ਵਿਸ਼ਾ ਹੈ ਗੱਲਬਾਤ ਦਾ ਧੰਨਵਾਦ ਭੈਣੋ
ਬਹੁਤ ਵਧੀਆ ਜੀ ਵਿਸ਼ਾ 🎉🎉🎉🎉
Bohat vadia vichar dase tuci mai toda her program dekhdi aa
Very nice health is wealth god bless u both🙏🙏❤️
❤
ਬਹੁਤ ਵਧੀਆ ❤ ਬਜ਼ੁਰਗਾਂ ਤੇ ਵੀ ਵਿਚਾਰ ਚਰਚਾ ਕਰੋ।
ਬਹੁਤ ਵਧੀਆ ਗੱਲਬਾਤ ਹੈ ਜੀ🙏🙏👌👌
Thanks for good information
ਬਹੁਤ ਵਧੀਆ ਪ੍ਰੋਗਰਾਮ ❤❤
ਹਾਜੀ ਇਹ ਬਿਲਕੁਲ ਸਹੀ ਹੈ ਕਿ ਗਾਵਾਂ ਨੂੰ ਬਿਮਾਰੀਆਂ ਜਿਆਦਾ ਲੱਗਦੀਆਂ ਹਨ।
ਮੱਝਾਂ ਦਾ ਦੁੱਧ ਹੀ ਜਿਆਦਾ ਵਧੀਆ ਹੁੰਦਾ ਹੈ।
Thanks didi
Bhene tusi bhut postive gallan karde o so sweet of you😊
Very nice lively real positive discussion
Thoda program dekh k lgda v asii ghr toh bhr ਰਹਿਣ ਵਾਲੀ kudiya lae v kuj sikh nu haiga jo kde v sunno bhut kuj sokhn lae ਮਿਲਦਾ
Sade ghar di kank organic hai ji
Good
Very nice topic bhne rupinder te gurdeep bhene g b u❤
Blkl sahi keha bhain g par ajj de sme ch khulle bhande ch daalan galdian nahi
ਡਾ ਸਾਿਹਬ ਸ਼ਬਦ ਲੂਣ ਹੈ ਜੀ ਹੋ ਸਕਦਾ ਹੈ ਜਿਸ ਇਲਾਕੇ ਵਿਚੋ ਤੁਸੀ ਹੋ ਉਥੇ ਨੂਨ ਕਹਿੰਦੇ ਹੋਣ ।
Sadde ilake ch v noon hi kehnde a
Knowledge full video
Rupinder bhaine menu thoda program bht sohna lagda menu lagda k tusi apne hi hovo
Good information
ਸਤਿ ਸ੍ਰੀ ਅਕਾਲ ਜੀ 🙏🙏
ਅਸੀਂ ਵੀ ਉੱਖਲੀ ਵਿੱਚ ਲੂਣ ਕੁੱਟਦੇ ਹੁੰਦੇ ਸੀ,, ਬਾਅਦ ਵਿੱਚ ਛਾਣ ਲੈਣਾ
Hnji didi asi Australia rehne aa 12 hr shift daily krde aa but Jo mrji hove m daily ghr bnauni aa asi bilkul v ni khnde bahro nahi beha khane aa Bhut jrori topic hai eh asi suger v ni Le k aunde gur use krde but india ch kaei lok bnaun de mare beha tabeha khande aa
ਤੁਸੀਂ ਮੈਡਮ ਦੋ ਦਿਨ ਪੁਰਾਣੀ ਦਾਲ ਅੱਟੇ ਦੀ ਗੱਲ ਕਰਦੇ ਹੋ ਕਨੈਡਾ ਵਿਚ ਤਾਂ ਹਫ਼ਤੇ ਦਾ ਰਾਸ਼ਨ ਵੀ ਲੋਕ ਬਣਾ ਕੇ ਰੱਖ ਲੈਦੇ ਹਨ
ਬਹੁਤ ਵਧੀਆ ਗੱਲ ਬਾਤ ਮੈਂ ਮਨਦੀਪ ਕੌਰ ਫ਼ਿਰੋਜ਼ਪੁਰ ਤੋਂ
Nice topic di❤
ਬਿਨਾ ਤੇਲ ਤੋਂ ਸਬਜ਼ੀਆਂ ਬਣਾ ਕੇ ਖਾਉ
ਤੇਜ਼ਾਬ ਨਹੀਂ ਬਣਦਾ
O ਕਿਦਾ ਭੈਣ ਜੀ piz ਦਸੋ
🙏🙏
ਮੇਰੀ ਸੱਸ ਦੀਆ ਦਾਜ ਵਾਲਿਆ ਕੁਰਸੀਆ 🪑 ਛਤ ਉਪਰ ਪਾਇਆ ਦੇਖਿਆ ਤਾ ਮ ਓਨਾ ਨੂੰ colour ਕਰਵਾ ਕੇ ਦੁਬਾਰਾ ਘਰੇ ਰੱਖਿਆ ਹੋਣ o ਸਾਰਿਆ ਨੂੰ ਵਧੀਆ ਲੱਗਦੀਆਂ a bot ਆਰਾਮਦਾਇਕ a
ਰਸੋਈ ਚ ਬਦਲਾਅ ਦੀ ਜਗਹ ਬੰਦਾ ਘਰਵਾਲੀ ਹੀ ਬਦਲ 😂ਲਵੇ ਸਭ ਕੁਝ ਠੀਕ ਠਾਕ ਹੋ ਜਾਂਦੇ 😂😅
Veeee ghar aliyn ajkl diyn rbb e rakha 60 percent km krke ni raji,,mai khud ik house wife a apne bche nu or husband nu sb kuch ghre khana bna k dini a or junk food bilkul ni dindi bche nu😊
ਵਹਿਮ ਆ ਵੀਰ
ਤੁਸੀ ਬਦਲ ਕੇ k ਵੇਖ ਲੈਣਾ
ਓਹੀ ਰੰਡੀ ਰੋਣਾ ਰਹੁ
ਸਗੋ ਅਗਲੀ ਕਹੀ ਜੂ ਓਹਦੇ ਕੋਲ ਹੀ ਖਾ ਜਾ ਕੇ
@@sandeepsohi2477
ਮੈਨੂੰ ਵੀ ਕੋਈ ਅਪਣੇ ਵਰਗੀ ਲਿਆ ਦੇ ਇਥੇ ਕਨੇਡਾ ਚ ਕਲਾ ਕਾਰਾ ਰੰਹਿਦੇ ਹਾਂ ਊਮਰ ਵੀ ਹੂਣ ਚਾਲੀ ਹੋ ਚਲੀ ਹੇ। ਕੋਈ ਪੂੰਨ ਖੱਟ ਲੇ।
Very nice sister God bless you
I’m agree with you
Hare di daal sab toh jayada swad hundi aa❤
Bhut hi vadia topic bhaino
Good topic
Awesome video thank you so much
Keep it up g🙏🙏
Bilkul sahi gll aa bhaine
Kuj lok har gal te level check k.ktdea eh shij ya glt aww es topic te jrur dseo g
which flat pan material is good to make roti
Bohot chnga lgea TUC kaur laya name nl god bless
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Nice ❤
💯 right
Good job 🎉🎉
Very important topic, thanks
Very nice always my dear sister
❤️💕❤️🙏🙏❤️💕❤️
Vary Nice programs sister's
Sat sri akaal Hardeep bhen te Rupinder bhen😊
Boht vdia lgya eh episode…..asi sb kuch jande hoye v eh sb apni Life ch nhi lai k aunde…..thanks
An tuhada Episode dekhan Ton baad m badam soak Krn lyi eh Bartan use kita👇
Boht vdia g
Chulha and Hara shop dee video ready Karo
👍👍👍👍
Madam plz suit ware pura describe krna plz
Best channel ❤
M v cookies kha re c. Thoda episode dek di.😂😂 fir m chad ta jida hi preview dekya
Very nice Discussion 👍👍
ਮੈਂ ਹੁਣ ਵੀ ਘਰੇਂ ਵੜੀਆਂ ਬਣਾਓਦੀ ਆ, ਹੁਣੇ ਵੀ ਬਾਹਰ ਸੁਕਣੀਆ ਪਾਈਆਂ ਹੋਈਆਂ ਨੇ ਜੋ ਇਸ ਵਾਰ ਬਣਾਈਆਂ ਨੇ
Kida bnayi diya ne sis ??
Appa v hun ghunni le k aye haa te chula v baalde hune haa ode nal acidity di prblm nhi hundi jdo di chule te bna k roti khane haa
👌👌
Arif Hussain from Pakistan Faisalabad My dear daughter sarsricall Rupindr Kur batay I am very very proud of you may you live long
Super 👌
Very nice👍
❤love you beta both
Black bartan lassi Tesla saaf karo
Good job
ਭੈਣ ਸਾਡੇ ਘਰ ਸਾਰਾ ਕੁਝ ਮਿਟੀ ਦੇ ਭਾਂਡੇ ਵਿੱਚ ਹੀ ਬਣਦਾ
Gas use karde o fir tusi, ya fir sirf chulle te hi use hunde a eh bartan??