Gal Te Gal l EP 140 l Gurdeep Kaur Grewal l Rupinder Kaur Sandhu l B Social

Поделиться
HTML-код

Комментарии •

  • @satinderkaur7317
    @satinderkaur7317 Год назад +14

    ਅੱਜ ਮੇਰੀਆਂ ਸ਼ੋਟੀਆਂ ਭੈਣਾ ਨੇ ਸਾਡੀ ਬਾਹਰ ਵਾਲਿਆਂ ਦੀ ਪ੍ਰੇਸ਼ਾਨੀ ਵੀ ਸਾਂਝੀ ਕੀਤੀ 🙏ਤੁਹਾਡਾ ਬਹੁਤ ਬਹੁਤ ਧਨਵਾਦ ਆਮ ਤਾਂ ਪਿੱਛਲੇ ਬਾਹਰ ਵਾਲਿਆਂ ਤੋਂ ਹਮੇਸ਼ਾਂ ਹੀ ਪੌਜੇਟਿਵ ਗੱਲਾਂ ਦੀ ਹੀ ਆਸ ਰੱਖਦੇ ਆ ਅਸੀਂ ਇਥੇ ਆਪਸ ਵਿੱਚ ਵੀ ਸ਼ੇਤੀ ਕਿਤੇ ਆਪਣੀ ਪ੍ਰੇਸ਼ਾਨੀ ਜਾਹਰ ਨਹੀਂ ਕਰਦੇ

    • @harmanbenipal8725
      @harmanbenipal8725 Год назад +1

      bahar walea nu keha janda easy life aa but ethe easy nahi, mai v bht frustrate ho jani aa bhr v kam karna te ghar v , bs kade kade eve lagda v saun hi aune aa ghar ta

  • @kulwinderkaur2466
    @kulwinderkaur2466 Год назад +7

    ਬਹੁਤ ਹੀ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ! ਭੈਣੇ ਬਿੰਦੂ ਭੈਣ ਕਿਉਂ ਨੀ ਆਉਦੇ ! ਅ

  • @satinderkaur7317
    @satinderkaur7317 Год назад +33

    ਗੁਰਦੀਪ, ਰਪਿੰਦਰ ਮੈਂ ਆਪਣੀ ਇੱਕ ਗੰਦੀ ਆਦਤ ਸਾਂਝੀ ਕਰਦੀ ਆਂ ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਕਿਚਨ ਸਾਫ ਕਰਕੇ ਜਾਂ ਕੋਈ ਏਧਰ ਓਧਰ ਸਮਾਨ ਪਿਆ ਸੱਭ ਠੀਕ ਕਰਕੇ ਬੈਡ ਤੇ ਜਾਂਦੀ ਆਂ ਮੈਨੂੰ ਐਂ ਲਗਦਾ ਹੁੰਦਾ ਸ਼ਾਇਦ ਮੈਂ ਸਵੇਰ ਤੱਕ ਮਰ ਈ ਨਾ ਜਾਵਾਂ ਮੈਨੂੰ ਵੀ ਮੇਰੇ ਨਾਲਦਾ ਕਹਿੰਦਾ ਹੁੰਦਾ ਤੇਰਾ ਦਿਮਾਗ ਖਰਾਬ ਹੋ ਗਿਆ ਸਵੇਰੇ ਦਿਨ ਨੀ ਚੜ੍ਹਨਾ

    • @jaggasingh8914
      @jaggasingh8914 Год назад +1

      Me too

    • @JS50108
      @JS50108 Год назад +2

      😅😅True

    • @kuldeepkaur6350
      @kuldeepkaur6350 Год назад

      Ùùù7888888pl868

    • @harmanbenipal8725
      @harmanbenipal8725 Год назад +5

      satinder ji kise hadd tak eh gandi aadat ni kyok j tusi safayi karke saunde oo te jado uthde oo morning ch ta wadia lagda safayi dekh k kyok j safayi nahi hou uthdea nu ta mood apne aap khrab hou , mai v sabh kuch saaf karke sauni aa

    • @gagan8157
      @gagan8157 Год назад +4

      ​@@harmanbenipal8725 eh good habit aa kyo k savere uthde saar sab vadia lagda dekhn nu,, m v aae e krdi aa,,savere uth k khilara dise ta sara din krab beet da.

  • @ParamjeetKaur-wm2tu
    @ParamjeetKaur-wm2tu Год назад +1

    Very nice bhut vdiya lgdiya tuhadiya ggalan

  • @jaspalsinghkhosa9875
    @jaspalsinghkhosa9875 Год назад +4

    ਸਤਿ ਸ੍ਰੀ ਆਕਾਲ ਭੈਣ ਜੀ ਬਹੁਤ ਵਧੀਆ ਗੱਲ ਬਾਤ ਥੋਨੂੰ ਮਿਲਣ ਨੂੰ ਬਹੁਤ ਜੀਅ ਕਰਦਾ

  • @parinderkaur3738
    @parinderkaur3738 Год назад +5

    ਸਤਿ ਸ੍ਰੀ ਆਕਾਲ ਭੈਣੇ ਬਹੁਤ ਵਧੀਆ ਪ੍ਰੋਗਰਾਮ ਆ ਗੱਲ ਤੇ ਗੱਲ

  • @kamalpreetkaur1023
    @kamalpreetkaur1023 Год назад +2

    ਬਹੁਤ ਬਹੁਤ ਸ਼ੁਕਰੀਆ B social ਦਾ... "ਅੱਖਰ ਪ੍ਰੀਤ ਦੇ" ਨੂੰ ਬੁੱਕ ਰੈਕ ਵਿੱਚ ਜਗ੍ਹਾ ਦੇਣ ਲਈ❤️🥰 ਇਹ ਮੇਰੇ ਲਈ ਮਾਣ ਦੀ ਗੱਲ ਏ ਜੀ💖🥀

  • @PaulMittal
    @PaulMittal 19 дней назад

    It’s called Pot luck; every one makes a dish and party together. Friends help to clean the dishes and kitchen!

  • @sewasingh5142
    @sewasingh5142 2 месяца назад

    ਬਹੁਤ ਵਧੀਆ ਬੇਟਾ 🙏🙏

  • @hello-ix3pd
    @hello-ix3pd Год назад +5

    Bohot vadia laga sunke... Te mental health discuss karna bohot jaroori aa ajj de mahol de vich.... Thank YOU ji discuss karne lye🙏🙏

  • @randeepkaur8026
    @randeepkaur8026 Год назад +1

    ਧੰਨਵਾਦ ਭੇਣੌ ਤੁਹਾਡਾ🙏🙏

  • @amankaursa
    @amankaursa Год назад

    Thanks to choosing this topic

  • @zf3970
    @zf3970 Год назад +5

    My dear and real daughter you are doing a good job I am very very proud of you Arif Hussain from Pakistan Faisalabad

    • @zf3970
      @zf3970 Год назад +1

      Rupindr Kur is like my dear and real daughter I LOVE YOU ARIF HUSSAIN FROM PAKISTAN

  • @sarbjeetgill482
    @sarbjeetgill482 Год назад +1

    Very nice always my dear ❤
    🌺🌸ਇੱਕ ਖੰਡ ਦੂਜੀ ਮਿਸਰੀ 🌸🌺

  • @navkiransandhu7664
    @navkiransandhu7664 Год назад +8

    As always bahut vadia topic se. I live in aboard , I think meditation, for me it's saware paath Karna helps a lot in keeping me happy throughout the day. Gurbani has solution to all our problems. But we don't know the meanings of what is said by our gurus. When I feel sad or unsure about something, I just do path with translation n I got my answers.

  • @MonikaCheema-l3c
    @MonikaCheema-l3c Год назад

    Interesting topic on Brain break

  • @Englishineqsyway-db2jf
    @Englishineqsyway-db2jf Год назад +1

    Thank you so so much both of you for this episode

  • @kamaljitsodhi7770
    @kamaljitsodhi7770 Год назад +1

    Meri situation same a

  • @Eastwestpunjabicooking
    @Eastwestpunjabicooking Год назад +1

    ਸਾਡੇ ਘਰ ਨਹੀਂ ਪਰ ਹੋਰ ਪਰਿਵਾਰਨੇ ਜੋ ਸੁਖਾਣੀ ਸਾਹਿਬ ਦੇ ਇਕੱਠੇ ਪਰ ਸਿਰਫ blood relation nears cousin families ਆਪਣੇ ਪਰਿਵਾਰ ਦੇ accordingਲੈ ਜਾਂਦੇ ਨੇ ਸਲਾਹ ਮੁਤਾਬਿਕ ਕਿ ਕੀ ਬਣਾਈਏ? ਸੋ ਬੋਝ ਵੀ ਨੀ ਪਾਦਾਂ ਰਲ ਕੇ ਪਾਠ ਵੀ ਗੱਲਾ ਵੀ, ਤੇ ਕਿਸੇ ਨੂੰ ਜੌਬ ਦੀ ਜ਼ਰੂਰਤ , ਹੈਲਪ ਦੀ ਸਾਰੇ ਤਿੰਨ ਕੁ ਘੰਟੇ enjoy v, easy ho ਜਾਦਾ

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗ਼ਰੀਬੀ ਹੈ

  • @295_GUY
    @295_GUY Год назад +1

    This is the video I’m waiting for

  • @ronakauckland8392
    @ronakauckland8392 Год назад +1

    Thank you so much for your positive efforts for community .
    Really appreciate it ❤

  • @Amandeepkaur-lq6ni
    @Amandeepkaur-lq6ni Год назад

    tc bilkul sach keha ye tuhade peke vlo koi nhi hunda ithe ta tc ikle hi hunde ho

  • @ramanpreetsajjan8715
    @ramanpreetsajjan8715 Год назад +1

    Very nice episode

  • @Jagjitsingh-ly9xh
    @Jagjitsingh-ly9xh Год назад

    Nyc sis

  • @arvinder9999
    @arvinder9999 Год назад

    Such a nice topic 👏

  • @Positivevibes001gurhargarden
    @Positivevibes001gurhargarden Год назад

    Thank you so much!!!
    Great conversation sisters!!❤

  • @ranikaurjassar
    @ranikaurjassar Год назад +3

    Hi Di I am also living in Melbourne Australia the things you mentioned I face everyday . My sister living in India she is working too and we both share same feeling of daily routine we useally discuss about this matter we are in society where we can’t even talk about that if I am tired today I am not happy then I have to show in front of family we can be be ourselves. Thanks to both of you for such good topics every day I am at work travelling or whatever I just listen your videos I feel so positive ❤❤

    • @jyotijot3303
      @jyotijot3303 Год назад +1

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗ਼ਰੀਬੀ ਹੈ

    • @HarpreetKaur-bg4ol
      @HarpreetKaur-bg4ol Год назад

      Thuada address te fhn number

  • @sukhwantkaur3581
    @sukhwantkaur3581 Год назад +1

    Good job dear

  • @harvindercorsandhusandhu8818
    @harvindercorsandhusandhu8818 Год назад +4

    Di aj kl sanje parivar ta mhol v oh ni rea.mai sanje privar ch a...but mai fr v kli a.sara sra din mai apni awaz v ni sundi a.bs mre husband ande a km to ta bli da a..ma hi hundi a bs smjdi a vo bs hor koi v ni.

  • @tdachannel3298
    @tdachannel3298 Год назад

    Really 💯

  • @Eastwestpunjabicooking
    @Eastwestpunjabicooking Год назад +1

    ਏਥੇ ਮਾਂਵਾਂ ਵੀ ਗੁਜ਼ਾਰੇ ਲਈ ਕੰਮ ਕਰਦੀਆ, ਕਿਓਕਿ ਬੁਢਾਪੇ ਚ ਨਿਆਣੇ ਪਾਲ ਕੇ ਕੋਈ ਨੀ ਪੁੱਛਦੇ। ਹੁਣ ਮਾਂਵਾਂ ਸੱਸਾ ਵੀ ਪੈਸੇ ਮੰਗਦੇ ਜਾ ਬਾਹਰ ਨਾਨੀ ਜਾ ਕੁਕਿੰਗ ਕਰਦੀਆ। ਕੁੜੀਆ ਵੀ ਸੱਸਾ ਸੌਹਰਿਆ ਨੂੰ ਨੀ ਪੁੱਛਦੀਆਂ। ਜਦੋਂ ਬੱਚੇ12 ਕੁ ਦੇ ਹੋ ਜਾਂਦੇ ਤਾ ਸੱਸਾ ਨੂੜ ਬਹੁਤ ਟੋਕਦੀਆਂ ਜਾ ਟਿਕਟ one sideਲੈ ਕੇ India ਭੇਜ ਦੇਦੇ। ਬੱਸ ਕਹਾਣੀ ਖਤਮ।ਰੁਪਿਦਰ ਜਦੋਂ ਦੂਜਿਆ ਲਈ ਨਣਾਨਾਂ ਲਈ ਬਾਂਕੀਆਂ ਲਈ ਚੁੱਪ ਰਹਿ ਕੇ ਕਰੀ ਜਾਵੋ ਠੀਕ ਐ ਪਰ ਜਿਸ ਦਿਨ ਆਪਣੇ ਲਈ ਸੋਚੋ , ਘਰ ਚ ਅਸ਼ਾਂਤੀ ਖੜਕਾ ਲੜਾਈ , ਤਾਲਾਕ।

  • @onlyforentertainmententert2533

    Bhut vdiea galbat hundi sis .....but jdo depression dea medisn v work krno hatt jndiea fr ki krea dede

  • @Gs-infotech
    @Gs-infotech Год назад +2

    #Rupinderkaursandhu #Gurdeepkaurgrewal
    Exam chal rhe aa, First aan di rah ch Har maap baap aapne bachya te dimag te jda jor paa rhe aa
    Topic aa:: Ki zindgi ch Haarna vi jruri hunda aa , sab kuj Phela aana hi ni jaruri hundi
    Bachya nu dso mehnnat kro bs❤
    Eh vi karan hun depression da kraan aa

  • @ramzandeen4352
    @ramzandeen4352 Год назад

    V good👍👍👍 sisters👭

  • @punjabtoitaly
    @punjabtoitaly Год назад +2

    💯

  • @Shark_LegoBuildzz
    @Shark_LegoBuildzz Год назад +1

    Awesome Topic we do get together only in the gurdware for prayer & Party for Gidda Bhangra that’s all no time to talk openly no way to express feelings if we try to do same reply we get eh da te nature hi idda da eh jaan ke kardi e …… or some time we just hide our problems bcz we think what other people will think about me it’s all because of Miss understanding, lack of communication, lack of appreciation all these are part of mental health… God bless everyone

  • @harmanbenipal8725
    @harmanbenipal8725 Год назад

    bht wadia topic c eh kyok bhr rehndea ladies eh cheej naal bht suffer kardea ne, bht hard hunda manage karna kam nu

  • @gurjinderkaur9220
    @gurjinderkaur9220 Год назад +1

    ਦੱਸੀਏ ਤਾਂ ਤਾਂ ਜੇ ਕੋਈ ਸੁਣੇ ਭੈਣੇ

  • @MandeepKaur-ko9yv
    @MandeepKaur-ko9yv Год назад

    Nice

  • @sandyu.k4139
    @sandyu.k4139 Год назад

    Nyc good

  • @gaganwadhwa9535
    @gaganwadhwa9535 Год назад

    Very nice 👌👌

  • @HSBrar-kn5ny
    @HSBrar-kn5ny Год назад

    Very nice beta g 🙏

  • @maninderkaurbenepal2117
    @maninderkaurbenepal2117 Год назад +3

    Enna bura behave k mennu dassna v ni aonda 😢 :mere pekkia nu kanzus kehanda rehanda. Bahro jad koi mehmaan aonda ta ohaday muharay bahut hubb jihi banaoda rehanda

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਅਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ ਉਤੋਂ ਗ਼ਰੀਬੀ ਹੈ

  • @ranjeetkaur6480
    @ranjeetkaur6480 Год назад +1

    India ch v ahi problem a

  • @harvinderbaby8846
    @harvinderbaby8846 Год назад

    Very nice 👌 mere nal v same is tra hunda from Italy 🇮🇹

  • @baljinderkaur-xs9on
    @baljinderkaur-xs9on Год назад +2

    Ssa mam g mam extra marital affair or life tey discuss because bhut lady is tau peedat aa

  • @ranjeetkaur6480
    @ranjeetkaur6480 Год назад +1

    Mera manpsand ni topic

  • @maninderkaurbenepal2117
    @maninderkaurbenepal2117 Год назад +2

    Kaday kimay behave Honda kaday kimay

  • @kamaljitsodhi7770
    @kamaljitsodhi7770 Год назад +1

    Haal chaal pushna ta bohat dur di gal a

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗ਼ਰੀਬੀ ਹੈ

  • @MandeepKaur-xb9wv
    @MandeepKaur-xb9wv Год назад

    Good topic, but mam ehi topic toh tuc, husband li bnaao means husband (boys) nu ena ko wife nu smjna chaida v oh mrg toh pehla na sochn v haye meri mrg ho rhi me apni gll kithe kis nl share kro , laws family nu ena ko apnapnn hona chaida ghr aayi hoi nooh nl oh peke ghr nu yaad hi na kar paae, eh v ik stress da reason mnu lgda, ladkiaa mrg toh pehla hi depresed ho jndiaa ne so es topic te video 🎥 jroor bnaaeo

  • @kuldeepsidhu1149
    @kuldeepsidhu1149 Год назад

    🙏🙏🙏

  • @GurpreetKaur-qg3ub
    @GurpreetKaur-qg3ub Год назад

    Ithe vi ah problem hai

  • @navneetbhatti8341
    @navneetbhatti8341 Год назад +5

    I think jo bahar jande. A, oh aap e ene image concious Ho jande a k oh India rehnde loka nal kuch share nai krde v sadi bezti hojugi, oh ap. E Jhooth bolde a , phookri maarde a, and India wale v misguide hunde a v othe life bdi saukhi a , eh bahr waleya de mind ch hunda , oh aap e ik fake like show krde. A

  • @jaswantkaur5815
    @jaswantkaur5815 Год назад

    👍👍🙏🙏

  • @rupindersaini6483
    @rupindersaini6483 Год назад

    Good morning 🙏

  • @BootaSinghBrar.
    @BootaSinghBrar. Год назад +3

    First comment mera 😍

  • @maninderkaurbenepal2117
    @maninderkaurbenepal2117 Год назад

    Ssa bhaino bahut valiant dada day o Tutsi meri hlat eh a ak meta ghara llama kümmel di stress nasal menu bahut stress dinda

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਕੋਲ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗ਼ਰੀਬੀ ਹੈ

  • @parteekdahuja1387
    @parteekdahuja1387 Год назад

    🙏🙏🙏🙏🙏

  • @bhupindersingh-wu2sg
    @bhupindersingh-wu2sg 6 месяцев назад

    Madam tuhadi eh paid job hai??

  • @navneetkaur7709
    @navneetkaur7709 Год назад

    As medical services are free in Western countries, it is easy to access for any health issues.
    It is more than 19 years I have been living in UK. I feel like I have more job security, more social life, more safe outside environment for jogging etc. U can join yoga class, walking clubs, gyms,hobby classes etc. Food is not adulterated.
    In our families, sons & husbands does help in kitchen, in household's chores.. In general, it is not same in back home.
    I was in Punjab in Oct to attend wedding & honestly felt I would not be able to sustain quality life due to inflation & less salaries in Punjab especiallyin villages.. Time was best in Punjab until 2010..
    But yes if you are very financially well off in Punjab, have solid sources of income then do not leave family to settle in abroad!

    • @Bir_Singh
      @Bir_Singh Год назад

      Uk ch tuhanu eh drr ta nhi haiga wi tuc rich aa ta firotia lyi phone aunge
      Wdia gl aa

  • @kamaljitsodhi7770
    @kamaljitsodhi7770 Год назад

    Aje v apne lok daughter in law nu pushde k tu kida a

  • @GurpreetKaur-lx9tp
    @GurpreetKaur-lx9tp Год назад

    🙏🇩🇪

  • @kamaljitsodhi7770
    @kamaljitsodhi7770 Год назад

    Mere in laws aida de ne
    K asi saara din 7days a week store te kam karde a uh fir v kehnde Tusi ta kush ni karde

    • @jyotijot3303
      @jyotijot3303 Год назад

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਉੱਤੋਂ ਗ਼ਰੀਬੀ ਹੈ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @RANJITSINGH-nl5su
    @RANJITSINGH-nl5su Год назад

    Ajj de time which hi drepacio hi Kyle hunda a

  • @twinsvideo7520
    @twinsvideo7520 Год назад

    Hlo rupinder I am your college friend gurpreet I want to contact with u.

  • @Ravneetkau
    @Ravneetkau Год назад

    Thank you so much for this episode....
    I tried to contact you through email and instagram messages but no one responded back....I have queries regarding advertising.
    Thank you

  • @ManpreetKaur-qs8dp
    @ManpreetKaur-qs8dp Год назад +1

    💯