Bhen meri life daa v ek experience aa munde waaleya di eni demand nhi hundi jinna koi fokka tohar banon karke lorr ton wadd paise fazool la ditte ke assi bagut paise waale aa par nooh waari eh gal gal te eh sunaya janda aa ke sarfa karo
M New Zealand rehndi aan and thwada hrr episode dekhdi aan And jdo pekea ch c udo ma kehndi hundi c aapna ghr ja k kri..jdo sohrea gyi meri sass nu duje room ch jana psnd ni c pushde rehnde oss room ch ki krdi c mtlb othe sirf mera room and kitchen hi meri c But ethe New Zealand ch mere husband ne mere aun to pehla hi aapna ghr bnayea hoyea c jehda schi mera aapna aan m according os ghr nu sjaundi aan and aapni mrji naal kise b room ch nikldo vrdi aan.. I’m proud of my husband ❤
Bohot vdiyaa gallan sikhan nu mildian es program to sanu 👌🏻👌🏻 god bless u B Social team😇keep it up!! Bohot lod aa ajj de time ch ehna gallan di smjh hona sbnu..khaskr youngsters nu..☺️
Ssa ,very nice topic,mera personal experience hai, vitkara sirf ghar d kuri te nuh ch hi nai hunda, balki ghar diya 2 noha ch v hunda hai, jithe 1 noh private job ch hai te 1 noh Govt job hai, othe govt job vali noh nu har jagah priority diti jandi hai
Hlo di tuc ik eh topic v rakho k Jad kudi viah krva k agle ghar jandi te kam krn nu kehn ge eh tuhade ghar jive marzi kro but jad oss kudi koi money ja kuch hor Jrurt hundi hai kehn ge avde kolo vartu
Sat Sri Akal bhaine .. Mera 5 k months pehla vyah hoya ... ek problem ho rhyi ... mainu smj ni lgg rhyi kis nal gl share kra ... rishta khrab ho rha ... tusi help kr skde o ?? Harek nal gl share v ni kr skde kio k ajkll solution ni kdd de bs enjoy krde aa duje di problems da ....
Hello I like to know if you have any show for men how to balance your life after marriage I mean between wife and mother and your siblings and her siblings
Pr kudiya da hissa banda hunda , je oh chahn ya le sakdi ya , it’s all fair , what is not fair is to deny their right! But yes ohna Di dakhalandazi nai krni chahidi and nooh nu accept v nai krni chahidi
V nice video but pls kai pariwar awdi daughter in law nu kharch layi v kuch nahi dinde Not even her husband give her even single penny to spend .Oh vichari awde shonk maar laindi hai .
Kai var ghr dia kudia apnia bhrjaiya nu ahi feel krvai jndia ki eh ta sada ghr c sada c ..oda hi dkhl andaji.jiskrke ohna nu oh ghr kde apna lgda hi ni
ਸਾਡੇ ਸਮਾਜ ਦੀ ਬਹੁਤ ਵੱਡੀ ਤ੍ਰਾਸਦੀ ਆ ਜਦੋਂ ਨੂੰਹ ਦੇ ਪੇਕਿਆ ਤੋਂ ਕੋਈ ਆਉਦਾਂ ਤਾਂ ਸਿਵਾਏ ਉਨਾਂ ਦੀ ਧੀ ਤੋ ਕਿਸੇ ਨੂੰ ਕੋਈ ਚਾਅ ਹੀ ਨਹੀਂ ਹੁੰਦਾ। ਸੋਚਣ ਵਾਲੀ ਗੱਲ ਆ ਕਿ ਉਸ ਨੂੰਹ ਤੇ ਕੀ ਬੀਤਦੀ ਹੋਉ। ਜਦ ਕਿ ਉਹ ਆਪਣੇ ਸੌਹਰੇ ਪਰਿਵਾਰ ਦਾ ਪੂਰਾ ਮਾਣ ਕਰਦੀ ਆ ਉਸ ਦੇ ਮਾਂ ਪਿਓ ਆਪ ਕਮਰੇ ਚ ਜਾ ਜਾ ਕੇ ਧੀ ਦੇ ਸੱਸ ਸਹੁਰੇ ਦਾ ਹਾਲ ਪੁੱਛਦੇ ਹੋਣ, ਇਜ਼ਤ ਵੀ ਦਿੰਦੇ ਹੋਣ।ਮੈਨੂੰ ਲੱਗਦਾ ਉਹ ਨੂੰਹ ਸਿਰਫ ਸਰੀਰ ਕਰਕੇ ਜਿਉਦੀ ਆ ਵਰਨਾ ਮਰ ਚੁਕੀ ਆ😔
Write
Exactly ਭੈਣ। ਜਦੋਂ ਨੂੰਹ ਦੇ ਪੇਕਿਆਂ ਤੋਂ ਆਏ ਕੱਪੜੇ ਪਸੰਦ ਨਹੀਂ ਆਉਂਦੇ ਤੇ ਕੁੜੀ ਦੇ ਮਾਂ ਪਿਓ ਪਸੰਦ ਹੀ ਨਹੀਂ ਸੌਹਰਿਆਂ ਨੂੰ ਉਦੋਂ ਕੁੜੀ ਤੇ ਜੋ ਬੀਤਦੀ ਉਹ ਉਸੇ ਨੂੰ ਪਤਾ ਹੁੰਦਾ 😐
ਰੁਪਿੰਦਰ ਕੌਰ ਸੰਧੂ ਜੀ, ਜੇਕਰ ਤੁਹਾਡੇ ਦੋਵਾਂ ਦੀ ਸੋਚ ਵਰਗੀਆਂ ਧੀਆਂ ਭੈਣਾ ਹੋਰ ਵੀ ਹੋ ਜਾਣ ਤਾਂ ਸਮਾਜ ਕਿੰਨਾ ਮਿਲਾਪੜਾ ਹੋ ਜਾਵੇ । ਪੰਜਾਬੀ ਬੋਲੀ ਤੇ ਪੇਂਡੂ ਪਛੋਕੜ ਹੋਣ 'ਤੇ ਮਾਣ ਮਹਿਸੂਸ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ !
ਨਵੀਂ ਆਈ ਲੜਕੀ ਨੂੰ ਕੁੱਝ ਸਮਾਂ ਮਾਹੌਲ ਵਿੱਚ ਢਲਣ ਲਈ ਦੇਣਾ ਚਾਹੀਦਾ ਜੀ, ਆਉਣ ਸਾਰ ਉਸਨੂ ਨੌਕਰ ਨਹੀਂ ਸਮਝਣਾ ਚਾਹੀਦਾ
Bilkul sahi aa.
ਸਤਿ ਸ਼੍ਰੀ ਅਕਾਲ ਭੈਣ ਪਿਆਰੀਓ
ਹਰ ਐਤਵਾਰ ਦੀ ਬੇਸਬਰੀ ਨਾਲ ਉਡੀਕ ਹੁੰਦੀ ਏ ਕਿਉਂਕਿ ਤੁਹਾਡਾ ਹਰ ਵਿਸ਼ਾ ਬੜਾ ਈ ਵਧੀਆ ਤੇ ਕਾਬਲੇਗੌਰ ਹੁੰਦਾ ਏ !! ਕਾਸ਼ ਹਰ ਕੋਈ ਤੁਹਾਨੂੰ ਸੁਣੇ ਤਾਂ ਬਹੁਤ ਰਿਸਤੇ ਟੁੱਟਣੋ ਬਚ ਸਕਦੇ ਨੇ!!
ਭੈਣੇ ਮੈ ਆਪਣੇ ਸਹੁਰੇ ਪਰਿਵਾਰ ਦਾ ਬਹੁਤ ਕੀਤਾ ਪਰ ਉਹ ਸਮਾਂ ਪੈਣ ਤੇ ਸਭ ਭੁੱਲ ਜਾਂਦੇ ਹਨ,
ਧੰਨਵਾਦ ਭੈਣੇ।।।।💕💕💕💕💕💕 ਮੇਰੇ ਸੋਹਰੇ ਪਰਿਵਾਰ ਨੇ ਮੈਨੂੰ ਮੇਰੀਆਂ ਨਨਦਾ ਨਾਲੋਂ ਵੱਧ ਪਿਆਰ ਕਰਦੇ ਨੇ।।। ਬਹੁਤ ਸਤਿਕਾਰ ਪਿਆਰ ਕਰਦੇ ਨੇ।। ਵਾਹਿਗੁਰੂ ਜੀ 🙏🏻 ਇਸ ਤਰ੍ਹਾਂ ਹੀ ਰੱਖਣ।।।
ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਵਧੀਆ ਲੱਗੀ ਬਿਲਕੁਲ ਅੱਜ ਕੱਲ੍ਹ ਦੇ ਦੋਰ ਇਹ ਹੀ ਕਾਰਨ ਹੈ ਲੜਾਈ ਸੁਰੂ ਇਵੇ ਹੀ ਹੁੰਦੀ ਹੈ
ਕਿਸਮਤ ਵਾਲੀ ਹੋ ਭੈਣ ਤੁਸੀਂ ਰੱਬ ਕਰੇ ਹਰ ਧੀ ਦੇ ਨਸੀਬ ਇਹੋ ਜਿਹੇ ਹੋਣ🙏
You are so lucky. God bless you
ਪਿਆਰ ਭਰੀ ਸਤਿ ਸ੍ਰੀ ਅਕਾਲ ਰੁਪਿੰਦਰ ਤੇ ਗੁਰਦੀਪ , ਹਰ ਵਾਰ ਦੀ ਤਰਾਂ ਅੱਜ ਦਾ ਵਿਸ਼ਾ ਵੀ ਬਹੁਤ ਸੋਹਣਾ ਹੈ। ਹਰ ਹਫ਼ਤੇ ਇਸ ਪ੍ਰੋਗਰਾਮ ਦੀ ਬਹੁਤ ਉਡੀਕ ਰਹਿੰਦੀ ਹੈ। ਤੁਹਾਡੀ ਗੱਲ-ਬਾਤ ਤੇ ਪ੍ਰੋਗਰਾਮ ਪੇਸ਼ ਕਰਨ ਦਾ ਢੰਗ ਵੀ ਬਹੁਤ ਸੋਹਣਾ ਲੱਗਦਾ । ਬਹੁਤ ਬਹੁਤ ਧੰਨਵਾਦ 🙏
2
ਭੈਣੇ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ ਦੋਹਾਂ ਧਿਰਾਂ ਨੂੰ ਬਦਲਣ ਦੀ ਲੋੜ ਆ ਹੁਣ ਮੰਨ ਲੳੁ ਕੋਈ ਕੁੜੀ ਨਾਨਵੈਜ ਖਾਦੀ ਆ ਸਹੁਰੇ ਘਰ ਵਿੱਚ ੳੁਹ ਨੂੰ ਕਿਹਾ ਜਾਵੇ ਕਿ ਛੱਡ ਦੇ ਤਾਂ ਇਹ ਇੱਕਦਮ ਸੰਭਵ ਨਹੀਂ ੳੁਹ ਨੂੰ ਸਮਾਂ ਦੇਣਾ ਚਾਹੀਦਾ ਨਫ਼ਰਤ ਨਹੀਂ ਕਰਨੀ ਚਾਹੀਦੀ ਜਿਹੜੇ ਲੋਕ ਕਹਿੰਦੇ ਆ ਅਸੀਂ ਘਰ ਤਾਂ ਵਾੜਦੇ ਨੀ ਬਾਹਰ ਖਾ ਆੳ ੳੁਹ ਢਿੱਡ ਵਿੱਚ ਪਾ ਕੇ ਵੀ ਘਰ ਹੀ ਆੳੁਣਾ ਜੁਬਾਨ ਦੇ ਬੋਲ ਹੀ ਦੋਨੇ ਪਾਸੇ ਫਰਕ ਪਾ ਦਿੰਦੇ ਆ ਜੇਕਰ ਘਰ ਵਿੱਚ ਪਿਆਰ ਆ ਪਰਮਾਤਮਾ ੳੁੱਥੇ ਹੀ ਵਾਸ ਕਰਦਾ ਇਸ ਦੋਹਾਂ ਨੂੰ ਬਦਲਣ ਦੀ ਲੋੜ ਆ
ਸਤ ਸ੍ਰੀ ਅਕਾਲ ਭੈਣੋ,ਬਹੁਤ ਵਧੀਆ ਗਲਬਾਤ ਹੈ ਅਜ ਦੇ ਵਿਸੇ਼ ਦੀ,ਪਰ ਮਾਫ ਕਰਨਾ ਮੈ ਇਕ ਅਜਿਹੀ ਮਾਂ ਵੀ ਦੇਖੀ ਹੈ ,ਜਿਹਨਾ ਨੇ ਬਿਨਾ ਸੋਚੇ ਸਮਝੇ ਬਸ ਲੋਕ ਦਿਖਾਵੇ ਕਰਕੇ 90% ਕਮਾਈ ਆਪਣੀ ਧੀ ਦੇ ਵਿਆਹ ਅਤੇ ਦਹੇਜ ਉਤੇ ਹੀ ਲਾ ਦਿਤੀ ,ਜਦ ਕਿ ਕੁਝ ਖਰਚੇ ਤਾਂ ਐਵੇ ਫਾਲਤੂ ਹੀ ਸਨ ,ਸਿਰਫ ਕੁੜੀ ਦੇ ਸਹੁਰਿਆਂ ਨੂੰ ਦਿਖਾਉਣ ਲਈ ਕਿ ਸਾਡੇ ਤੌਰ ਤਰੀਕੇ ਇਸ ਤਰ੍ਹਾਂ ਦੇ ਹਨ,ਜਦ ਕਿ ਮੁੰਡੇ ਦੇ ਮਾਤਾ ਪਿਤਾ ਕੋਲ ਹੈ ਸਭ ਕੁਛ ਪਰ ਉਹ ਫਾਲਤੂ ਦਖਾਵਾ ਨਹੀ ਕਰਦੇ,ਇਥੇ ਕੀ ਕਿਹਾ ਜਾ ਸਕਦਾ 🙂🙂🙏🙏
Bhen meri life daa v ek experience aa munde waaleya di eni demand nhi hundi jinna koi fokka tohar banon karke lorr ton wadd paise fazool la ditte ke assi bagut paise waale aa par nooh waari eh gal gal te eh sunaya janda aa ke sarfa karo
ਧੰਨਵਾਦ ਭੈਣੋ 🙏 ਇਸ ਤਰਾਂ ਲੱਗਦਾ ਜਿਵੇਂ ਇਹ ਸਾਰੀਆਂ ਗੱਲਾਂ ਮੇਰੇ ਘਰ ਦੀਆਂ ਹੋਣ । ਬਹੁਤ ਕੁਝ ਸਿੱਖਣ ਨੂੰ ਮਿਲਦਾ । ਬਹੁਤ ਕੁਝ ਪਤਾ ਲੱਗਦਾ ਕਿ ਮੈ ਅੱਗੇ ਆਪਣੇ ਸਹੁਰੇ ਘਰ ਕਿਵੇਂ ਵਰਤਣਾ। ਕੁਝ ਕੁੜੀਆਂ ਨੂੰ ਆਪਣੇ ਪੇਕੇ ਘਰ ਰਹਿ k v ਬਹੁਤ ਕੁਝ ਸਹਿਣਾ ਪੈਂਦਾ ਉਹ ਗੱਲਾਂ v saanu ਜ਼ਿੰਦਗੀ ਚ ਬਹੁਤ ਕੁਝ ਸਿਖਾ ਦਿੰਦੀਆਂ ਨੇ । ਥੋਡਾ ਇਹ ਵਿਸ਼ਾ ਸੁਣ k ਇਸ ਤਰਾਂ ਲੱਗਦਾ c ki ਇਹ ਮੇਰੇ ਆਪਣੇ ਘਰ ਦਾ ਵਿਸ਼ਾ ਹੋਵੇ।🙏
M New Zealand rehndi aan and thwada hrr episode dekhdi aan
And jdo pekea ch c udo ma kehndi hundi c aapna ghr ja k kri..jdo sohrea gyi meri sass nu duje room ch jana psnd ni c pushde rehnde oss room ch ki krdi c mtlb othe sirf mera room and kitchen hi meri c
But ethe New Zealand ch mere husband ne mere aun to pehla hi aapna ghr bnayea hoyea c jehda schi mera aapna aan m according os ghr nu sjaundi aan and aapni mrji naal kise b room ch nikldo vrdi aan.. I’m proud of my husband ❤
ਬਹੁਤ ਵਧੀਆ ਗੱਲਬਾਤ ਜੀ
ਪਰ ਇਹ ਬਿਲਕੁਲ ਸੱਚ ਹੈ ਅੱਜ ਵੀ ਬਹੁਤ ਫਰਕ ਰੱਖਿਆ ਜਾਂਦਾ ਹੈ ਜੀ
ਇਹ ਸਿਰਫ ੳਹ ਔਰਤ ਜ਼ਿਆਦਾ ਮਹਿਸੂਸ ਕਰਦੀ ਹੈ ਜੋ ਹਰ ਵਕਤ ਉਸ ਘਰ ਵਿਚ ਰਹਿੰਦੀ ਹੈ ਕਿਉਂਕਿ ਹਰ ਵਕਤ ਸਹੁਰੇ ਘਰ ਰਹਿਣ ਤੇ ਕਦੇ ਕਦੇ ਸਹੁਰੇ ਘਰ ਜਾ ਕੇ ਰਹਿਣ ਵਿਚ ਬਹੁਤ ਫਰਕ ਹੈ ਜੀ
ajtak ess channel tuh sikyea bhut kuch meri zindgi cha kam aa reha ....
sukarguzzar 🙏
ਸਤਿ ਸ੍ਰੀ ਅਕਾਲ ਜੀ ਤੁਹਾਡਾ ਪੋ੍ਗਰਾਮ ਬਹੁਤ ਵਧੀਆ ਏ ਹਰ ਵਾਰ ਦੀ ਤਰ੍ਹਾਂ ਕੁਝ ਨਵਾਂ ਸਿਖਣ ਨੂੰ ਮਿਲਦਾ ਏ ਧੰਨਵਾਦ ਜੀ ਦੋਵਾਂ ਭੈਣਾਂ ਜੀ ਦਾ🙏🙏🙏
ਤੁਹਾਡੇ ਹਰ ਪ੍ਰੋਗਰਾਮ ਤੋਂ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ।
ਸਤਿਕਾਰਯੋਗ ਰੁਪਿੰਦਰ ਕੌਰ ਸੰਧੂ ਜੀ ਅਤੇ ਗੁਰਦੀਪ ਕੌਰ ਗਰੇਵਾਲ ਜੀ, ਅੱਜ ਦੇ ਵਿਸ਼ੇ ਦੇ ਮੁਤਾਬਕ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਵਿਆਹ ਦਾ ਰਿਸ਼ਤਾ ਦੋ ਲੋਕਾਂ ਦਾ ਨਹੀਂ, ਬਲਕਿ ਦੋ ਪਰਿਵਾਰਾਂ ਦਾ ਰਿਸ਼ਤਾ ਹੁੰਦਾ ਹੈ। ਇਸ ਰਿਸ਼ਤੇ ਨੂੰ ਸਫ਼ਲਤਾ ਨਾਲ ਅੱਗੇ ਵਧਾਉਣ ਲਈ ਸਾਨੂੰ ਵਿਆਹ ਤੋਂ ਬਾਅਦ ਦੇ ਰੋਜ਼ਾਨਾ ਦੇ ਛੋਟੇ ਛੋਟੇ ਝਗੜਿਆਂ ਭਾਵੇਂ ਉਹ ਨੂੰਹ-ਸੱਸ ਦਾ ਝਗੜਾ ਹੋਵੇ ਜਾਂ ਨਨਾਣ-ਭਰਜਾਈ ਦਾ (ਜੋ ਕਿ ਅਕਸਰ ਹੀ ਹਰ ਘਰ ਵਿੱਚ ਹੁੰਦੇ ਹਨ) ਨੂੰ ਪਿਆਰ ਨਾਲ ਆਪਸ ਵਿੱਚ ਹੀ ਸੁਲਝਾ ਲੈਣਾ ਚਾਹੀਦਾ ਹੈ ਅਤੇ ਕਿਸੇ ਨਾਲ ਅਗਾਂਹ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਕੋਈ ਵੀ ਝਗੜਾ ਇੰਨਾ ਵੱਡਾ ਨਹੀਂ ਹੁੰਦਾ ਕਿ ਉਸਨੂੰ ਪਿਆਰ ਨਾਲ ਸੁਲਝਾਇਆ ਨਾ ਜਾ ਸਕੇ। ਦੂਸਰਾ ਅਕਸਰ ਹੀ ਇਹ ਵੇਖਣ ਵਿੱਚ ਆਉਂਦਾ ਹੈ ਕਿ ਭਾਬੀ ਦੀ ਵਿਆਹ ਤੋਂ ਬਾਅਦ ਉਸ ਦੀ ਸਭ ਤੋਂ ਵੱਡੀ ਦੋਸਤ ਉਸ ਦੀ ਨਨਾਣ ਹੁੰਦੀ ਹੈ। ਉਹ ਆਪਣੇ ਦਿਲ ਦੀ ਹਰ ਗੱਲ ਭਾਵੇਂ ਉਹ ਕਿੰਨੀ ਵੀ ਨਿੱਜੀ ਕਿਉਂ ਨਾ ਹੋਵੇ, ਆਪਣੀ ਨਨਾਣ ਨਾਲ ਹੀ ਸਾਂਝੀਆਂ ਕਰਦੀ ਹੈ, ਕਿਉਂਕਿ ਉਸ ਨੂੰ ਪੂਰਾ ਪੂਰਾ ਭਰੋਸਾ ਹੁੰਦਾ ਹੈ ਕਿ ਉਹ ਇਹ ਗੱਲ ਜਾਂ ਗੱਲਾਂ ਕਿਸੇ ਨਾਲ ਵੀ ਅੱਗੇ ਸਾਂਝੀਆਂ ਨਹੀਂ ਕਰੇਗੀ, ਜੇਕਰ ਅਜਿਹਾ ਹੁੰਦਾ ਹੈ ਤਾਂ ਰਿਸ਼ਤਿਆਂ ਵਿੱਚ ਕੁੜੱਤਣ ਆਉਣ ਵਿੱਚ ਸਮਾਂ ਨਹੀਂ ਲੱਗਦਾ। ਤੀਸਰਾ, ਜੇਕਰ ਨੂੰਹ ਆਪਣੇ ਸਹੁਰੇ ਪਰਿਵਾਰ ਨੂੰ ਆਪਣਾ ਪੇਕਾ ਘਰ ਹੀ ਸਮਝੇ ਤਾਂ ਹਰ ਘਰ ਸਵਰਗ ਬਣ ਜਾਂਦਾ ਹੈ। ਅਕਸਰ ਹੀ ਕਿਹਾ ਜਾਂਦਾ ਹੈ ਕਿ "MARRIAGES ARE MADE IN HEAVEN, BUT HAVE TO BE NURTURED ON EARTH." विवाह स्वर्ग में बनाये जाते है और इसे पृथ्वी पर जीवित होना पड़ता है। ਇਸ ਖਾਸ ਪੇਸ਼ਕਸ਼ ਲਈ ਅਦਾਰਾ B SOCIAL, ਰੁਪਿੰਦਰ ਕੌਰ ਸੰਧੂ ਅਤੇ ਗੁਰਦੀਪ ਕੌਰ ਗਰੇਵਾਲ ਦਾ ਬਹੁਤ ਬਹੁਤ ਧੰਨਵਾਦ। बहुत बहुत धन्यवाद।
ਬਹੁਤ ਹੀ ਚੰਗੀਆਂ ਗੱਲਾਂ
ਬਹੁਤ ਵਧੀਆ ਵਿਸ਼ਾ ਜੀ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਜੀ
You touched every topic very wisely sisters❤️ Stay blessed always both of you 🙏
ਬਹੁਤ ਵਧੀਆ ਵਿਚਾਰ ਨੇ ਭੈਣ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ।
ਦੋਨਾਂ ਭੈਣਾਂ ਨੂੰ ਇਕ ਦੂਜੇ ਦੀ ਆਪਸ ਵਿੱਚ ਇੰਟਰਵਿਊ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਸਾਨੂੰ ਉਡੀਕ ਰਹੇਗੀ ਡਾ ਨਰਿੰਦਰ ਭੱਪਰਝਬੇਲਵਾਲੀ ਤੇ ਸ੍ਰੀਮਤੀ ਸ਼ਾਰਦਾ ਸ਼ਰਮਾ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
Hanji right
🙏very good bhen
ik skoon oss Raab ghr milda
doja ess channel uprr dona bhena diyaan gl te gl sun k 🙏
ਬਹੁਤ ਵਧੀਆ ਵਿਸ਼ਾ ਬੇਟਾ ਤੁਹਾਡਾ। ਬਹੁਤ ਸੁਹਰੇ ਪਰਿਵਾਰ ਨੇ ਜਿਹੜੇ ਨੂੰਹ ਦੀ ਚੌਧਰ ਤੇ ਉਹਨਾ ਦੇ ਮਾਪਿਆ ਦੇ ਦਖਲ ਦੇ ਦਰਦ ਹੰਢਾ ਰਹੇ ਨੇ।ਕੁੜੀਆ,ਤੇ ਕੁੜੀਆ ਦੀਆ ਭੈਣਾ ਤੇ ਮਾਵਾਂ ਰਲਕੇ ਸਿਆਣੀਆ ਨੌਕਰੀ ਪੇਸ਼ਾ ਸੱਸਾ ਨੂੰ ਵੀ ਕਮਲੀਆ ਬਣਾ ਦਿੰਦੀਆ ਨੇ।ਧੰਨਵਾਦ ਬੇਟਾ ।
ਇਸ ਦੇ ਉਲਟ ਬਹੁਤ ਸਾਰੀਆ ਧੀਆਂ ਦੇ ਮਾਪਿਆ ਦਾ ਸਤਿਕਾਰ ਹੀ ਨਹੀ ਕਰਦੇ ਮੁੰਡੇ ਦੇ ਮਾਪੇ ਉਥੇ ਸੋਚੋ ਜਿੰਨਾ ਆਪਣੇ ਜਿਸਮ ਦਾ ਟੋਟਾ ਵੀ ਦੇ ਦਿੱਤਾ ਸਾਰਾ ਦਿਨ ਸੌਹਰੇ ਘਰ ਕੰਮ ਵੀ ਕਰਦੀ ਆ ਤੇ ਜੇ ਕਿਤੇ ਮਾਪੇ ਆ ਜਾਣ ਮਿਲਣ ਧੀ ਨੂੰ ਤੇ ਸਾਰਾ ਟੱਬਰ ਮੱਥੇ ਵੱਟ ਪਾਈ ਫਿਰੇ ਕੋਈ ਬੁਲਾਵੇ ਵੀ ਨਾ ਤਾਂ ਕੀ ਬੀਤਦੀ ਹੋਣੀ ਉਸ ਧੀ ਤੇ ਉਹ ਤਾਂ ਇਹੀ ਸੋਚਦੀ ਹੋਣੀ ਕਿ ਮੇਰੇ ਮਾਪੇ ਆਉਣ ਹੀ ਨਾ ਮੈਨੂੰ ਮਿਲਣ ਖਾਹ ਮ ਖਾਹ ਬੇਇੱਜ਼ਤੀ ਕਰਵਾ ਕੇ ਮੁੜਦੇ ਹਨ।
ਬਹੁਤ ਖੂਬਸੂਰਤ ਗੱਲਬਾਤ. Thanq so much both of you
ਭੈਣੇ ਮੇਰੇ ਸਹੁਰੇ ਤਾਂ ਹਰ ਗੱਲ ਦਾ ਮੈਥੋਂ ਉਹਲਾ ਬਹੁਤ ਰਖਦੇ ਆ।ਵੀ ਇਹਨੂੰ ਪਤਾ ਨਾ ਲੱਗੇ ਕਿਸੇ ਗੱਲ ਦਾ।ਆਪ ਹੀ ਸ਼ੱਕ ਕਰਵਾ ਦਿੰਦੇ ਆ, ਜਦ ਮੈਨੂੰ ਕੋਲ ਆਈ ਦੇਖ ਕੇ ਚੁੱਪ ਕਰ ਜਾਂਦੇ ਆ। ਬਹੁਤ secret ਰਖਦੇ ਆ ਹਰ ਗੱਲ ਦਾ।
ਮੈਨੂੰ ਬੜਾ ਗੁੱਸਾ ਆਉਂਦਾ ਹੈ। ਮੇਰੇ ਸਹੁਰੇ ਦਾ ਸੁਭਾਅ ਬਹੁਤ ਰੁੱਖਾ ਹੈ।
ਮੈਨੂੰ ਇਹ ਘਰ ਕਦੇ ਵੀ ਆਪਣਾ ਨਹੀਂ ਲੱਗਦਾ। 18 ਸਾਲ ਹੋਗੇ ਵਿਆਹ ਨੂੰ।
Tuc tension na lawo. Just relax te apni responsibilities nibhaoo. Te khush rahoo
ਬਹੁਤ ਸੋਹਣੀ ਗੱਲ ਬਾਤ ਜੀ। ਵਿਸ਼ਾ ਵੀ ਸਚੁੱਜਾ ਹੈ।
ਜੇਕਰ ਇਹ ਕਿਹਾ ਜਾਵੇ ਕਿ ਅਸਲੀ ਘਰ ਤੇ ਪਰਿਵਾਰ ਇਹ ਹੀ ਹੈ ਤੇ ਸਾਰੀ ਦਿੰਦਗੀ ਏਥੇ ਤੇ ਸਾਡੇ ਤੇ ਮਿਲਣ ਆਉਣਾ । ਜੇਕਰ ਪੇਕੇ ਘਰ ਪੱਕਾ ਆਉਣਾ ਸੋਚਿਆ ਤਾ ਅਸੀਂ ਖੁਸ਼ ਨਹੀਂ ਹੋਵਾਂਗੇ। ਪਰ ਹੁਣ ਮਾਪੇ ਕਹਿੰਦੇ ਧੀਏ ਵਿਆਹ ਤੋਂ ਬਾਅਦ ਮੁੰਡੇ ਨੂੰ ਵੀ ਲੈ ਆਈ ਤੇ ਤੂੰ ਸਾਡੇ ਨਾਲ ਰਹੀ । ਤੇਰੀਆਂ ਭਾਬੀਆਂ ਨੇ ਸੇਵਾ ਨੀ ਕਰਨੀ।
ਦੋਨੋਂ ਭੈਣਾ ਨੂੰ ਸਾਤਸਰੀ ਅਕਾਲ ਤੁਸੀਂ ਬੋਹਤ ਬੱਦੀਆ ਤਰੀਕੇ ਨਾਲ ਗੱਲਬਾਤ ਕਰਕੇ ਲੋਕਾਂ ਨੂੰ ਸਮਜੋਦੇ ਹੋ
ਪਰ ਪਰਾਣੀਆ ਅਤੇ ਪਿੰਡਾਂ ਵਾਲਿਆਂ ਬੇਬੇ ਤਾ ਵਿਆਹ ਤੋਂ ਦੂਜੇ ਦਿਨ ਕਿਤੇ ਕੁੜੀ ਵਾਲੇ ਪਾਸਿਓ ਇੱਕ ਕੰਵਲ
ਮਿਲਣੀ ਵਾਲਾ ਕਿਤੇ ਇੱਕ ਕੰਵਲ ਦਾ ਖਿਆਲ ਭੁਲ
ਜਾਵੇ ਉਹ ਵੀ ਜਿਹੜਾ ਤਾਇਆ ਮੱਰਿਆ ਹੋਇਆ
ਵਿਆਹ ਤੋਂ ਦੂਜੇ ਦਿਨ ਸਨੋਣ ਲੱਗ ਪੈਂਦੀਆਂ ਕੁੜੀ ਨੂੰ
ਕੋਈ ਪੁੱਛਣ ਵਾਲਾ ਹੋਵੇ ਭਲਾ ਸਿਵੀਆ ਵਿੱਚ ਤਾਇਆ
ਨੂੰ ਠੰਡ ਤੋਂ ਬਚਾਅ ਲਉ 4ਜਾ 5 ਕੁਇੰਟਲ ਲੱਕੜਾਂ ਦਾ
ਤਾਇਆ ਜੀ ਨਿੱਘ ਮਾਣ ਤਾ ਲਿਆ ਕੰਵਲ ਕੀ ਕਰੂ ਪਰਮਾਤਮਾ ਮੇਹਰ ਰੱਖਣ ਲੋਕਾਂ ਦੀ ਸੋਚ ਤੇ
ਮੇਰੇ ਨਾਲ ਤਾਂ ਬੀਤ ਚੁੱਕਿਆ same incident 😢
Bohot vdiyaa gallan sikhan nu mildian es program to sanu 👌🏻👌🏻 god bless u B Social team😇keep it up!! Bohot lod aa ajj de time ch ehna gallan di smjh hona sbnu..khaskr youngsters nu..☺️
Bohit ਵਧੀਆ ਵਿਚਾਰ ਹਨ ਜੀ ਤੁਹਾਡੇ,ਧੰਨਵਾਦ ਜੀ
Gal te gal wich hamesha he wadiya topic te wadiya gal baat hundi hai😍.. From now waiting for next program ❤
aj da topic mere lai c...bhut sohniya gallyan kitiya sister tusi
Piyar bhari sat Shri akal bhen ji. Bahut vadiya vichar hon Aap ji de
ਭਾਈ ਬੀਬਾ ਜੀ ਤੁਹਾਡੀ ਗੱਲਬਾਤ ਬਹੁਤ ਵਧੀਆ ਲੱਗੀ। ਧੰਨਵਾਦ
Bouth bouth vadia g ....har bar di tara..... Tohada bouth bouth sukriya ena kuch sanu sikhaun lyi ....
ਸਹਿਣਸ਼ੀਲਤਾ ਰੱਖੋ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
ਬਹੁਤ ਹੀ ਵਧੀਆ ਲੱਗਾ
Rupinder Kaur ji tc ਹਨਾ ਸ਼ਬਦ da bhut istemaal krde ho
Oo gal aa ik
Program tuhada bhut vadia hunda ji bhut kuj sikhn nu milda
God bless you
eh ta bhano paani ch madhani tra a jini marji gal te gal kr lo eh galbaat kise nteja nahi pahuch sakde.duniya bhahut rangi a.
Bahut wadia visha cc.Dona bhena nu Sat shri Akal. 👍👌
How about women who completely forget their own parents after marriage and starts to disrespect them ?
Tusi dono best o,,and bohat akal dia gla dasde o dunia nu,,thank you so much enia anmulia gla dasan lai g..😊
Very very experienced gal baat
Vlogers, te Reels bnonn valeya te bnao ji ik video, aj da topic boht vadiya c hmesha di trah
Ajj rupinder nu bolan lyi jada time milea😊😊😊
Ssa ,very nice topic,mera personal experience hai, vitkara sirf ghar d kuri te nuh ch hi nai hunda, balki ghar diya 2 noha ch v hunda hai, jithe 1 noh private job ch hai te 1 noh Govt job hai, othe govt job vali noh nu har jagah priority diti jandi hai
Balvir kaur gilll bahut vadhya
Bhut vdia vichaar tuhade ji love u🥰🥰
ਸਤਿ ਸ੍ਰੀ ਅਕਾਲ ਜੀ
Bhut wadiya topic mam 👍
Beautiful Gal Baat as always 💕
Bhene long distance relationship te jrur gal kroo Request from long time ❤❤❤❤❤❤❤❤❤❤
Hnji housewife tay v koi topic hove jo sara din kam krn tay v valhi hi khanday nay
Stay blessed Ladies. You going to very long way
Hlo di tuc ik eh topic v rakho k Jad kudi viah krva k agle ghar jandi te kam krn nu kehn ge eh tuhade ghar jive marzi kro but jad oss kudi koi money ja kuch hor Jrurt hundi hai kehn ge avde kolo vartu
Mainu bhut vdea lga ajj da vichar
Sat Sri Akal bhaine ..
Mera 5 k months pehla vyah hoya ... ek problem ho rhyi ... mainu smj ni lgg rhyi kis nal gl share kra ... rishta khrab ho rha ... tusi help kr skde o ?? Harek nal gl share v ni kr skde kio k ajkll solution ni kdd de bs enjoy krde aa duje di problems da ....
very nice video ji good subject hai ji 🙏
Nice topik
Vahot vadia gallbaat laggi ji
Mam ik program पति - मां ते पत्नी विच adjustment किस तरां करे, ईस ते बनाओ
Very nice topic🙏🙏👌👌🌷🌷
ਸਤਿ ਸ੍ਰੀ ਅਕਾਲ ਜੀ 🙏🙏
Sister bhut vadia video jii love you sister god bless you ❤️
Gal te gal made my life a lot easier after marriage ❤❤
Bhuth he badia👌
❤❤❤❤❤❤
Eagerly waiting for the program!!
Very nice always 🙏🌸❤️🌸🙏
Very nice bhen ji
Hello I like to know if you have any show for men how to balance your life after marriage I mean between wife and mother and your siblings and her siblings
God bless you both
Saade ghare v nuh aayi c oohne saanu adopt hi ni kitta ooh te aaundi hi saas nu dekhna ni mangdi c😢
Very nice ji
Darani jathani te v gl kro kise din
Love you both sisters 💗 💓 ❤️ ❤️
great lesson
Nannda di dkhlandaji te v gal kiti jave mam ..kai kudia v aaj kal ghro hissa mngdia te bhrjayia di halat maadi ho jndi aa ede bare vichar deo
Pr kudiya da hissa banda hunda , je oh chahn ya le sakdi ya , it’s all fair , what is not fair is to deny their right! But yes ohna Di dakhalandazi nai krni chahidi and nooh nu accept v nai krni chahidi
Nice program nice subject It is a story of every family
🙏👌👌Very nice ji 👌
Very nice
Sat sri akal very good
sat sri akal 🙏
Ssa mam ur program always 🙏🙏
Very nice mam
Rupinder sis tuhdi shakl mera vargi a mno eh lgda jima tuhda roop ch m he boldi God bless you Dona sister no
meri wife same eda e aa thode ehni aah ni ,eh eda hona chahida pr hgi bhut sau te mri mom di kudi wang rehndi aa
Very good topic
V v good
Jina deh saas sauhra nhi hunde par bhra bharjai krde aa par aago ohna nu nhi kuj samjhiya jnda ohna bare v aage toh kudiya nu samjhaun lyi video bnao
Gal acceptance Di hundi aa, sohne nai kade v accept krde ,
Nice 👌
Very nice 👌👌
Nice viedo
V nice video but pls kai pariwar awdi daughter in law nu kharch layi v kuch nahi dinde Not even her husband give her even single penny to spend .Oh vichari awde shonk maar laindi hai .
Rang roop de topic te vi gal karyo
Bhaine weight tusi dovan ne loose kar leya, looking gorgeous both of you.
Very nice god bless u both🙏🙏👌❤️❤️
Kai var ghr dia kudia apnia bhrjaiya nu ahi feel krvai jndia ki eh ta sada ghr c sada c ..oda hi dkhl andaji.jiskrke ohna nu oh ghr kde apna lgda hi ni
Ryt
Ssa mam
sada samaj mard pardhan a.ithe j ik male person soojhvaan hove ta female bhi apne app nu mould kr lende ne.