Gal Te Gal l EP 133 l Gurdeep Kaur Grewal l Rupinder Kaur Sandhu l B Social

Поделиться
HTML-код
  • Опубликовано: 13 янв 2023
  • ਤੁਹਾਡੇ ਨਾਲ ਰਹਿਣਾ ਕਿਸੇ ਦੀ ਮਜਬੂਰੀ ਨਹੀਂ ਖੁਸ਼ੀ ਹੋਵੇ l Gal Te Gal l EP 133 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #RupinderKaurSandhu
    Download Spotify App & Follow B Social Podcast:
    open.spotify.com/show/3lGEGxj...
    Facebook Link : / bsocialofficial
    Instagram Link : / bsocialofficial
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh
    Editor : Jaspal Singh Gill
    Digital Producer : Gurdeep Kaur Grewal
    Label : B Social
  • РазвлеченияРазвлечения

Комментарии • 71

  • @MeriKalamMeriAwaz
    @MeriKalamMeriAwaz Год назад +66

    ਸਾਥੀ ਤੋਂ ਬਿਨਾਂ ਬੁਢਾਪਾ ਕੱਟਣਾ ਬਹੁਤ ਔਖਾ ਹੋ ਜਾਂਦਾ ਏਸ ਉਮਰ ਵਿੱਚ ਪਿਆਰ ਤੇ ਆਪਣੇਪਨ ਦੀ ਬਹੁਤ ਜਰੂਰਤ ਹੁੰਦੀ ਆ ਮੈਂ ਇਕ ਵਿਧਵਾ ਪਰ ਪਰ ਹੁਣ ਤੋਂ ਈ ਸੋਚ ਸੋਚ ਕੇ ਬਹੁਤ ਘਬਰਾਹਟ ਹੋ ਜਾਂਦੀ ਆ ਵੀ ਜਦੋਂ ਮੇਰਾ ਬੱਚਾ ਆਪਣੀ ਜਿੰਦਗੀ ਚ ਆਪਨੇ ਪਰਵਾਰ ਨਾਲ ਸੈੱਟ ਹੋ ਗਿਆ ਤਾਂ ਇਕੱਲਾਪਨ ਕਿਵੇਂ ਲੰਘ ਹੋਊ ਮੇਰਾ ਬੇਟਾ ਏਸ ਟਾਇਮ ਸਿਰਫ ਪੰਦਰਾਂ ਸਾਲ ਦਾ ਹੈ ਪਰ ਮੈਂ ਉਹਨੂੰ ਕਈ ਵਾਰ ਹੁਣ ਤੋ ਈ ਸਮਜੌਂਡੀ ਰਹਿੰਦੀ ਆ ਵੀ ਪੁੱਤ ਜਦੋਂ ਤੂੰ ਵੱਡਾ ਹੋ ਗਿਆ ਆਪਣੇ ਪਰਵਾਰ ਤੇ ਆਪਣੇ ਕੁਮ ਕਾਜ਼ ਵਿਚ ਬੀਜੀ ਹੋ ਗਿਆ ਤਾਂ ਮੈਨੂੰ ਇਕ gud night kis ਤੇ ਥੋੜ੍ਹੀ ਸਲਾਹ lai ਲਿਆ ਕਰੀ ਬੱਸ ਏਨਾ ਕੂ ਸਤਿਕਾਰ ਜਰੂਰ ਦੇਵੀ ਜਿੰਨਾ ਮੈ ਜਾ ਤੂੰ ਹੁਣ ਤੇਰੇ ਦਾਦਾ ਦਾਦੀ ਜੀ ਨੂੰ ਦਿੰਦੇ ਆ ਮੈ ਘਰ ਦਾ ਮਾਹੌਲ ਵਦੀਆ ਬਣਾਇਆ ਹੋਇਆ ਕਰ ਹਰ ਗੱਲ ਵਿਚ ਮਾਤਾ ਪਿਤਾ ਜੀ ਦੀ ਸਲਾਹ ਜਰੂਰ ਲੈਂਦੀ ਆ ਜੇਕਰ ਕਈ ਵਾਰ ਓਹਨਾਂ ਦੀ ਸਲਾਹ ਨਵੇਂ ਸਮੇਂ ਦੇ ਹਿਸਾਬ ਨਾਲ਼ ਨਹੀਂ ਵੀ ਪਸੰਦ ਔਂਦੀ ਤਾਂ ਵਰ ਓਹਨਾ ਨੂੰ ਪਿਆਰ ਸਤਿਕਾਰ ਨਾਲ ਸਮਜਾਇਆ ਜਾਂਦਾ ਵੀ ਉਹਨਾਂ ਨੂੰ ਬੁਰਾ ਨਾ ਲੱਗੇ ਬੱਸ ਇਹੀ ਚੋਂਦੇ ਆ ਕੇ ਮੈਨੂੰ ਬੇ ਮੇਰਾ ਪੁੱਤ ਏਨਾ ਸਤਿਕਾਰ ਜਰੂਰ ਦੇਵੇ ਜਿਸ ਨਾਲ ਮੈਨੂੰ ਮੇਰੇ ਜੀਵਨ ਸਾਥੀ ਦੀ ਕਮੀਂ ਬਹੁਤ ਜਿਆਦਾ ਮਹਿਸੂਸ ਨਾ ਹੋਵੇ

    • @rimpydhalio9595
      @rimpydhalio9595 Год назад +2

      Amrit didi soda ta schi mnu bhut dukh lgda

    • @AmandeepKaur-kh2if
      @AmandeepKaur-kh2if Год назад +2

      Mam iam also widow please avda contact no bhejdeo

    • @user-gp7qw1xn9n
      @user-gp7qw1xn9n Год назад

      @@PreetKaur-we5iw
      Very good apply canada skilled worker program ਐਕਸਪ੍ਰੈੱਸ entry program no need agent or consultant online apply i can guide to you. Have 2 kids but now in university and school lives with ex I support them. ਚੰਗਾ ਤੇਰੀ ਮਰਜੀ ਹੇ ਮੇ ਤੇਨੂੰ ਫੂਲਾਂ ਵਾਂਗ ਸਵਾਰ ਕੇ ਰਖੂੰ

    • @WAHEGURU19679
      @WAHEGURU19679 Год назад

      @@AmandeepKaur-kh2if meri mom widow ny assi 3 bhen bhra sab toh bda bro fr sis frr Mai..mere daddy jii de death mere birth toh 8 din pehla ik accident ch ho gye c..meri mmy ny sanu Ina aukha palle a ine greebi cho lngea a...aaj rabb de mehar nll halat vdiya ho gye..prr sada kisse ny 1 paisa de v help nhi kitte...mere supna k Mai study kr k apni ghr dy halat thik kra apni Maa nu sare a khushi a dwa..meri help krdo sis study ch

    • @balbir1917
      @balbir1917 Год назад

      Yu

  • @kamalmaan1013
    @kamalmaan1013 Год назад +8

    Jo tusi discuss kita eh bilkul sahi ...pr ehi gl jo married daughter-in-law lyi v bht aukha jdo mother-in-law apne ghr da hissa hi nhi mndi...ohde nl bura vihar krdi ...te bkiyn te v rok laundi e v ehde nl koi gl na kre ...v bs sirf ohde hi chle...viaah shadi ch v sahmil nhi krdi ohnu...dsso ki othe oh ghr d nuh mentally lonely feel nhi kroon?

  • @savneetkang8529
    @savneetkang8529 Год назад +5

    Sade Ghar de situation hor AA Mari marriage nu 3 saal ho ghy par ese family vich rotii AA to elava Mari hor koi value nhi hagi mari mother in law de calde

  • @KulviraClasses
    @KulviraClasses Год назад +6

    ਸਤਿ ਸ੍ਰੀ ਆਕਾਲ ਜੀ, ਇਸ 12 Jan ਨੂੰ ਸਾਡੇ ਦਾਦੀ ਜੀ ਨੂੰ ਗੁਜ਼ਰਿਆ ਤਿੰਨ ਸਾਲ ਪੂਰੇ ਹੋ ਚੁੱਕੇ ਨੇ, ਅਸੀਂ ਦੋ ਭੈਣਾਂ ਹਾਂ, ਮੇਰੇ ਦਾਦੀ ਜੀ ਕਹਿੰਦੇ ਹੁੰਦੇ ਸੀ ਕਿ ਪੁੱਤ ਤੁਸੀਂ ਆਪਣੇ ਪਾਪਾ ਦੇ ਪੁੱਤਰ ਬਣ ਕੇ ਦਿਖਾਇਓ, ਉਨ੍ਹਾਂ ਨੂੰ ਕਦੇ ਇਹ ਮਹਿਸੂਸ ਨਾ ਹੋਵੇ ਕਿ ਉਨ੍ਹਾਂ ਦੇ ਬੇਟਾ ਨਹੀਂ ਹੈ, ਅਸੀਂ ਬਜ਼ੁਰਗਾਂ ਦੀ ਇਹ ਗੱਲ ਪੱਲੇ ਬੰਨ੍ਹੀ, ਬਜ਼ੁਰਗਾਂ ਨੂੰ ਫੁੱਲਾਂ ਵਾਂਗ ਰੱਖਿਆ, ਜਦੋਂ ਉਹ ਪੂਰੇ ਹੋਏ ਤਾਂ ਅਸੀਂ ਵੀ ਪਾਪਾ ਨਾਲ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਹਰ ਰਸਮ ਪੂਰੀ ਕੀਤੀ ਉਨ੍ਹਾਂ ਦੀ, ਅੱਜ ਸਾਡਾ ਸਾਰਾ ਪਿੰਡ ਮਾਣ ਕਰਦੇ ਸਾਡੇ 'ਤੇ, ਇਹ ਸਭ ਬਜ਼ੁਰਗਾਂ ਦੀਆਂ ਦਿੱਤੀਆਂ ਦੁਆਵਾਂ ਕਰਕੇ ਹੀ ਹੈ 😊😊

  • @navneetkalra3772
    @navneetkalra3772 Год назад +6

    ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਮਾਤਾ ਪਿਤਾ ਦਾ ਬੁਢਾਪੇ ਵਿੱਚ ਸਹਾਰਾ ਉਹਨਾਂ ਦੀ ਆਪਣੀ ਔਲਾਦ ਹੁੰਦੀ ਹੈ ਪਰ ਹਰ ਵਾਰ ਇਹ ਕਥਨ ਸਹੀ ਸਾਬਿਤ ਨਹੀਂ ਹੁੰਦਾ। ਦੂਜੀ ਗੱਲ ਜੇਕਰ ਮੈਂ ਇਹ ਕਰਾਂ ਕਿ ਬਜ਼ੁਰਗਾਂ ਨੂੰ ਮੂਲ ਧਨ (ਆਪਣੇ ਬੱਚੇ) ਨਾਲੋਂ ਵਿਆਜ਼ (ਆਪਣੇ ਬੱਚਿਆਂ ਦੇ ਬੱਚੇ) ਜ਼ਿਆਦਾ ਪਿਆਰਾ ਹੁੰਦਾ ਹੈ ਪਰ ਕਈ ਵਾਰ ਅਸੀਂ ਜਾਇਦਾਦ ਹਥਿਆਉਣ ਦੇ ਚੱਕਰ ਵਿੱਚ ਅਸੀਂ ਆਪਣੇ ਮਾਪਿਆਂ ਦੀ ਸੇਵਾ ਕਰਦੇ ਹਨ ਪਰ ਜਦੋਂ ਸਭ ਕੁਝ ਉਹਨਾਂ ਦੇ ਹੱਥ ਵਿੱਚ ਆ ਜਾਂਦਾ ਹੈ ਤਾਂ ਉਹ ਉਹਨਾਂ ਨੂੰ ਬਿਰਧ ਆਸ਼ਰਮ ਦੇ ਸਹਾਰੇ ਛੱਡ ਦਿੰਦੇ ਹਾਂ। ਤੁਹਾਡਾ ਅੱਜ ਦਾ ਵਿਸ਼ਾ ਕਾਫ਼ੀ ਵਧੀਆ ਅਤੇ ਦੁਨੀਆ ਨੂੰ ਸੇਧ ਦੇਣ ਵਾਲਾ ਪ੍ਰਤੀਤ ਹੋਇਆ। ਇਸ ਵਿਸ਼ੇ ਉੱਪਰ ਗੱਲਬਾਤ ਕਰਨ ਲਈ ਅਦਾਰਾ B SOCIAL ਅਤੇ ਤੁਹਾਡਾ ਦੋਹਾਂ ਦਾ ਬਹੁਤ ਬਹੁਤ ਧੰਨਵਾਦ।

    • @DarshanSingh-uq3yi
      @DarshanSingh-uq3yi Год назад

      Very.nicetopic

    • @charanjitrandhawa4695
      @charanjitrandhawa4695 Год назад +1

      It is bare fact that behaviour of girls is quite different with their parents and parents of husband in max cases.u r discussing good issue but it appears that this will leave rare effect in society.However ur effort r appreciable.

  • @tanveerartandcraft5886
    @tanveerartandcraft5886 Год назад +5

    ਬਹੁਤ ਵਧੀਆ ਵਿਸ਼ਾ ਲਿਆ ਭੈਣਾਂ ਨੇ।ਬਹੁਤ ਵਧੀਆ ਵਿਚਾਰ ਰੱਖੇ ਜੇ ਹਰ ਘਰ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣ ਜਾਵੇ ਬਜੁਰਗਾਂ ਨਾਲ ਤਾਂ ਜਿੰਦਗੀ ਸਵਰਗ ਬਣ ਜਾਊ ਸਭ ਦੀ।ਧੰਨਵਾਦ ਜੀ।🙏

  • @simranpreetkaur5913
    @simranpreetkaur5913 Год назад +2

    ਬਹੁਤ ਸੋਹਣੇ ਵਿਸ਼ਾ ਤੇ ਗੱਲਬਾਤ ਕੀਤੀ ਜੀ ਤੁਸੀਂ 🙏 ਇਹ ਤਾਂ ਜਿਸ ਤੇ ਬੀਤਦੀ ਹੈ ਸਿਰਫ਼ ਉਹ ਹੀ ਜਾਣਦਾ ਹੈ ਬਹੁਤ ਔਖਾ ਹੈ ਇੱਕਲੇ ਜਿੰਦਗੀ ਬਿਤਾਉਣਾ

  • @anmolkaur7718
    @anmolkaur7718 Год назад

    Ik episode bchea nu kidda sikhauna k o kise dia boundaries d respect krn te apnia boundaries d kidda kraun es te kro. Ajkl boht problems a rhia ne new parents nu k bahr da bnda kidda a k gl krda ohna nl te asi kuj keh nai skde k o tuhade in laws family da khaas relative ja friend hunda tn bchea nu kidda protect krage asi.

  • @gulabodifamily978
    @gulabodifamily978 5 месяцев назад +1

    Pr mam g sade gr ta asi pehla apne sassu maa lyi kapre lende hai pr ona nu sada koi kapra pasant ni aundda kai vr ta 5 ,6 vari change karna penda hai asi ki karyoo g je asi kehde ke nl chalo ta kehde a ki jadda mehgha hai ni lena 😮😮😮😢

  • @kamaljitsodhi7770
    @kamaljitsodhi7770 Год назад +5

    There are lots of families where daughter in laws are going through loneliness

    • @kauranmol3152
      @kauranmol3152 Год назад

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha

  • @bkaur8069
    @bkaur8069 9 месяцев назад +1

    Ssa ji sisters.. love your programmes on all Spotify and you tube ..Please could you do a topic on should a parent ask their married son to move out, I would like to contact you on this topic to give my experiences , I live in Uk. I am sure a lot of people think the same 🙏🙏

  • @seerat8561
    @seerat8561 Год назад

    I am 23 years old but tuhadi videos dekh ke Bhot Kuch smjan Sikhan nu milda

  • @SukhwinderSingh-wq5ip
    @SukhwinderSingh-wq5ip Год назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Mandeepkaur-2565
    @Mandeepkaur-2565 Год назад

    ਭੈਣੇ ੧ ਬੇਨਤੀ ਸੀ ਕਿ ਤੁਸੀਂ ਸੁਭਾਵਿਕ ਹੀ ਗੱਲਾਂ ਬਾਤਾਂ 'ਚ ਅੰਗਰੇਜ਼ੀ ਦੇ ਬਹੁਤ ਸ਼ਬਦ ਵਰਤਦੇ ਓੰ ਜਿਸ ਕਰਕੇ ਸਾਡੇ ਕੁਸ਼ ਵੱਡਿਆਂ ਨੂੰ ਕਦੇ ਕੋਈ ਕੋਈ ਗੱਲ ਸਮਝ ਨਹੀਂ ਪੈਂਦੀ ਤੇ ਛੁੱਟ ਜਾਂਦੀ ਆ। ਤੁਸੀਂ ਉਨ੍ਹਾਂ ਦੀ ਥਾਂ ਜੇ ਪੰਜਾਬੀ ਦੇ ਸ਼ਬਦ ਵਰਤੋਂ ਤਾਂ ਉਨ੍ਹਾਂ ਲਈ ਕੁਸ਼ ਗੱਲਾਂ ਨਾ ਛੁੱਟਣ।

  • @baljinderbrar5528
    @baljinderbrar5528 Год назад +3

    ਬਹੁਤ ਵਧੀਆ ਵਿਸ਼ਾ ਅਤੇ ਵਿਚਾਰ

  • @kamalpreetkaur4888
    @kamalpreetkaur4888 Год назад

    Sat sri akal didi. Main tuhada Gal te Gal da har episode sundi aa. Tusi bahut vadia discussion krde o. Bache apne maa peo ton sikhde ne hamesha te mere muma papa ne mere dada ji nu enna changi tra saambhea hai k oh mere lyi ik bahut vadia udaharn set kita gya ae. Mere papa baba ji lyi end time tak kiraya leaa k ohne de bag ch paande c. Mere baba ji 94 years di age ch akaal chlana kr gye. Ohna di death ton ik month pehla mere brother di death hogi c fer v mere muma papa baba g di onni hi sewa krde c jini oh pehla krde c. Jad k jwaan putt de tur jaan da dukh menu lgda duniya da sb ton vadda dukh ae. I salute my mother jisne apne father in law nu apne peo di traa saambhea ae. Mere apne nani ji khud birdh umar ch v apni roti aap bnaande c. Rabb na kre kise te oh din aan k tuhanu koi hor saambhe pr apne maa peo nu jrur tavajo dao.

  • @gurmukhsinghsandhu784
    @gurmukhsinghsandhu784 Год назад +2

    Bahut wadhia

  • @SharnjeetKaur-uo5cf
    @SharnjeetKaur-uo5cf Год назад

    Great thoughts👍🏻great topic

  • @rajveerkaur9606
    @rajveerkaur9606 Год назад

    Bahut vadiya lagga programme
    Dona bhana nu sat Sri akal ji

  • @jagirkaur3736
    @jagirkaur3736 Год назад +1

    ਬਹੁਤ ਵਧੀਆ ਗੱਲ ਬਾਤ ਸੀ

  • @David-di6gu
    @David-di6gu Год назад +1

    Great discussion

  • @narinderpal2892
    @narinderpal2892 Год назад

    Right

  • @honeysidhu9653
    @honeysidhu9653 Год назад +1

    👍great topic

  • @gaganwadhwa9535
    @gaganwadhwa9535 Год назад +1

    Very nice Discussion 👍👍
    God Bless 🙏🙏

  • @kulwinderkaur2548
    @kulwinderkaur2548 Год назад

    Bahut vadia topic lia tusi didi Bahut vadia lagda sodia gala sun ke thanks b social

  • @rupinderjitdhillon760
    @rupinderjitdhillon760 Год назад

    Bahut vadia topic see

  • @kashmirkaur9305
    @kashmirkaur9305 Год назад

    Good awaj

  • @manjeetsandhu6364
    @manjeetsandhu6364 Год назад

    Very good discussion...... good thoughts...,God bless

  • @varinderbandesha2945
    @varinderbandesha2945 Год назад +1

    Good topic

  • @dalvirsidhu777
    @dalvirsidhu777 Год назад +1

    Good job,,

  • @daljitbasi4700
    @daljitbasi4700 Год назад +1

    Good topic and keep up like this topic

  • @ManinderSingh-ox6qh
    @ManinderSingh-ox6qh Год назад +1

    Good work

  • @gurjeetkaur2445
    @gurjeetkaur2445 Год назад

    Ryt 🙏🙏🙏

  • @RajwinderKaur-os5qz
    @RajwinderKaur-os5qz Год назад +1

    Good subject for Parents

  • @randeepkaur9068
    @randeepkaur9068 Год назад

    God Topic

  • @RamandeepKaur-bz8ew
    @RamandeepKaur-bz8ew Год назад +1

    Nice

  • @lakhbirk.mahalgoraya3517
    @lakhbirk.mahalgoraya3517 Год назад +1

    Nice discussion ਭੈਣੋ 👍👍

  • @karamjitkaur384
    @karamjitkaur384 Год назад +1

    🙏🙏👌👌 ਬਹੁਤ ਸੋਹਣੀ ਗਲ ਬਾਤ ਹੈ ਜੀ

  • @zf3970
    @zf3970 Год назад +2

    Dear daughters you are doing a good job I am a Re teacher from Pakistan Loyallpur my name is Arif Hussain thank you

  • @amritnarenderghotra283
    @amritnarenderghotra283 Год назад

    I’m very inspired about your videos 🌸🌸ThnQ so much for this vdos and always make this type of videos ..

  • @karnailssomal2908
    @karnailssomal2908 Год назад

    ਵਿਸ਼ਾ ਬਹੁਤ ਮਹੱਤਵਪੂਰਨ ਹੈ। ਇਸ ਦੇ ਬਾਰੇ ਪ੍ਰਗਟ ਵਿਚਾਰ ਹੋਰ ਵੀ ਮੁੱਲਵਾਨ ਹਨ। ਜਦੋਂ ਸਾਡਾ ਸਮਾਜਿਕ ਢਾਂਚਾ ਤੇਜ਼ੀ ਨਾਲ ਬਦਲ ਰਿਹਾ ਹੈ ,ਅਨੇਕ ਭਾਂਤ ਦੇ ਦਬਾਅ ਕਾਰਜਸ਼ੀਲ ਹੁੰਦੇ ਹਨ ਅਜਿਹੇ ਵਿਸ਼ਿਆਂ ਉੱਤੇ ਸੰਜੀਦਾ ਗੱਲ- ਬਾਤ ਕਰਨੀ ਵਕਤ ਦੀ ਲੋੜ ਹੈ।

  • @baljitkaur5898
    @baljitkaur5898 Год назад

    Very important subject

  • @kaurpreeti633
    @kaurpreeti633 Год назад

    vnic video

  • @sarbjeetgill482
    @sarbjeetgill482 Год назад

    Very nice always dear sisters❤

  • @lakhwindersandhu6739
    @lakhwindersandhu6739 Год назад +1

    Good ssa beta ji

  • @Kss_2211
    @Kss_2211 Год назад +1

    Very nice topic god bless you both

  • @satinderkaur7317
    @satinderkaur7317 Год назад

    ਬੀਬਾ ਜੀ ਜੇ ਬੂਟਾ ਥੋੜ੍ਹਾ ਪੁਰਾਣਾ ਹੋਵੇ ਤਾਂ ਦੂਸਰੀ ਥਾਂ ਲਾਉਣਾ ਹੋਵੇ ਓਹ ਮੁੜ ਹਰਾ ਹੋਣਾ ਮੁਸ਼ਕਲ ਹੁੰਦਾ ਕਈ ਵਾਰੀ ਨਾ ਮੁਮਕਿਨ ਹੋ ਜਾਂਦਾ ਐ 🙏

  • @princebhatia8
    @princebhatia8 5 месяцев назад

  • @surindersekhon6502
    @surindersekhon6502 Год назад

    Very good putter GBU

  • @AmandeepKaur-ml3ev
    @AmandeepKaur-ml3ev Год назад

    Topic bhut sohna aw … bhut kuj silkn nu milda thaude sare topics ton …….
    But mera ik sawal aw tusi eh jo piche gurmukhi de akhar lye ne eh kitho buy kite ne

  • @inderjitsinghsekhon4146
    @inderjitsinghsekhon4146 Год назад +1

    A good subject you brought up.

  • @bhagwantkaurbrar5615
    @bhagwantkaurbrar5615 Год назад +2

    Beta thuno Milan nu Dil karda apna address bhejo love you hamesha Chardi kala vich raho ❤️

  • @rajinderbiriah1411
    @rajinderbiriah1411 Год назад

    That’s why people suffer from dementia, lonely life creates so many problems in old age.Old people house growing more and more every year,so sad .

  • @harmandeepkaur867
    @harmandeepkaur867 Год назад

    Thudia gllan nal sanu bht kuch sikhn nu milda sanu eh nikia nikia gllan he jyda jruri ne

  • @manrajsingh.9r.187
    @manrajsingh.9r.187 Год назад +1

    mare apana father in law nal bhut sanz c ona warga koi bapp ni ho sakda

  • @rajansaggal8409
    @rajansaggal8409 Год назад +1

    Bhene mnu aa dsdo k jhda piche wall te ੳ ਅ ਦਾ showpiece aa o kitho lya tuc ja painting aa ?
    Mai v laina ghr lyi😃

  • @gurisidhu2502
    @gurisidhu2502 Год назад +1

    Mam phla v msg kita c plz intercaste mariiage de baredsso

  • @singhrasal8483
    @singhrasal8483 Год назад

    Video seen gndu asr

    • @kamaldeepkaur9510
      @kamaldeepkaur9510 Год назад +1

      ਸਤਿ ਸ੍ਰੀ ਆਕਾਲ ਭੈਣੋ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਮੇਰੀਆਂ ਤਿੰਨ ਧੀਆਂ ਨੇ ਸੱਤ ਤੋਂ ਬਾਰਾਂ ਸਾਲ ਉਮਰ ਹੈ ਉਹਨਾਂ ਦੀ ਮੇਰੇ ਘਰਵਾਲਾ ਆਪਣੀ ਜਿਮੇਦਾਰੀ ਨਹੀਂ ਨਿਭਾਉਂਦਾ ਸੱਸ ਸਹੁਰੇ ਦੇ ਸਿਰ ਸਾਡਾ ਭਾਰ ਹੈ ਮੇਰੇ ਘਰਵਾਲੇ ਨੂੰ ਸਿਰਫ ਆਪਣੇ ਨਸ਼ਏ ਤੱਕ ਮਤਲਬ ਹੈ ਇਸ ਬਾਰੇ ਗੱਲ ਕਰਿਓ ਪਲੀਜ਼

  • @Jotkaur99
    @Jotkaur99 Год назад +1

    ਬਜੁਰਗ ਘਰ ਦਾ ਜ਼ਿੰਦਾ ਹੁੰਦੇ ਨੇ