Gal Te Gal l EP 138 l Gurdeep Kaur Grewal l Rupinder Kaur Sandhu l B Social

Поделиться
HTML-код
  • Опубликовано: 15 ноя 2024

Комментарии • 77

  • @Kmlpreetk.5
    @Kmlpreetk.5 Год назад +13

    ਪੰਜਾਬੀ ਮਾਂ ਬੋਲੀ ਨੂੰ ਸਲਾਮ, ਸਾਡੀ ਪੰਜਾਬੀ ਮਾਂ ਬੋਲੀ ਚੜ੍ਹਦੀ ਕਲਾ ਵਿੱਚ ਰਹੇ ਹਮੇਸ਼ਾ ਇਹੀ ਦੁਆ ਕਰਦੇ ਹਾਂ।

  • @harwinderkaur6430
    @harwinderkaur6430 Год назад +5

    B-social team ਦਾ ਧੰਨਵਾਦ ਤੁਸੀ ਕਾਫੀ ਹੱਦ ਤੱਕ ਸਫ਼ਲ ਹੋ ਰਹੇ ਹੋ ਪੰਜਾਬੀ ਬੋਲੀ ਪ੍ਤੀ ਜਾਗਰੂਕਤਾ ਫੈਲਾਉਣ ਲਈ, ਖ਼ਾਸ ਤੌਰ ਤੇ ਮਨਜੀਤ ਸਿੰਘ ਜੀ ਦਾ

  • @tanveerartandcraft5886
    @tanveerartandcraft5886 Год назад +3

    ਤੁਹਾਡੇ ਸਾਰੇ ਪਰੋਗਰਾਮ ਬਹੁਤ ਵਧੀਆ ਹੁੰਦੇ ਐ ਜੀ।ਬਹੁਤ ਕੁਝ ਸਿੱਖਣ ਨੂੰ ਮਿਲਦਾ।ਵਾਹਿਗੁਰੂ ਜੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਤੇ ਮਿਹਰ ਬਣਾਈ ਰੱਖਣ।🙏

  • @gurjeetkaur9238
    @gurjeetkaur9238 Год назад +10

    ਦੋਵਾਂ ਭੈਣਾ ਨੂੰ 🙏ਜੀ ਆਪਣੀ ਮਾਂ ਆਪਣੀ ਬੋਲੀ ਮੈਨੂਂ ਮਲਵੈਣ ਕਹਾਉਣਾ ਵਧੀਆ ਲੱਗਦਾ ਮਾਣ ਮਹਿਸੂਸ ਹੁੰਦਾ ਜੀ

  • @SukhwinderSingh-wq5ip
    @SukhwinderSingh-wq5ip Год назад +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @user-og4in5yx2i
    @user-og4in5yx2i Год назад +5

    ਆਪਣੀ ਬੋਲੀ,ਅਪਣਾ ਪਹਿਰਾਵਾ, ਆਪਣਾ ਆਪ ਲੋਕਾਂ ਸਾਹਮਣੇ ਪੇਸ਼ ਕਰਨ ਤੋ ਡਰਨ ਦਾ ਮਤਲਬ ਹੈ ਕਿ ਅਸੀਂ ਹੀਣ ਭਾਵਨਾ ਦੇ ਸ਼ਿਕਾਰ ਹਾਂ

  • @lakhbirkaur5944
    @lakhbirkaur5944 Год назад +5

    ਅੱਜ ਇੱਕੀ ਫਰਵਰੀ ਮਾਂ ਬੋਲੀ ਦਿਹਾੜੇ ਤੇ ਸਭ ਨੂੰ ਓਹਨਾ ਦੀ ਮਾਂ ਬੋਲੀ ਲਈ ਪਿਆਰ ਸਤਿਕਾਰ ਤੇ ਚੜ੍ਹਦੀਕਲਾ ਲਈ ਸ਼ੁਭਕਾਮਨਾਵਾਂ ❤ਜਿਵੇਂ ਪ੍ਰੋਗਰਾਮ ਚ ਗੱਲ ਕੀਤੀ ਕਿ ਰਹਿਣ ਸਹਿਣ ਬਦਲਣ ਨਾਲ ਕਈ ਸ਼ਬਦ ਅਸੀਂ ਭੁੱਲ ਗਏ ਸਹੀ ਕਿਹਾ!ਜੇ ਅਸੀਂ ਆਪਣੇ ਬਚਪਨ ਦੀ ਗੱਲ ਕਰੀਏ ਤਾਂ ਘਰੇ ਮੱਝ ਗਾਂ ਹੁੰਦੀ ਸੀ ਤੇ ਕਹਿੰਦੇ ਸੀ ਲਵੇਰਾ ਹੈਗਾ ਫ਼ਿਰ ਇਹਦੇ ਨਾਲ ਸੰਬੰਧਤ ਦੁੱਧ ਘਿਓ ਤੱਕ ਕਿੰਨੇ ਭਾਂਡੇ ਸੀ ਜਿੱਦਾਂ ਚਾਟੀ ਕਾੜਨੀ ਮਧਾਨੀ ਕੁੜ ਘੜਵੰਜੀ ਨੇਤਰਾ ਕੁੱਜਾ ਕੱਠਾਰਾ ਛਕਾਲਾ ਮੱਘੀ ਤੇ ਫਿਰ ਦਹੀਂ ਮੱਖਣੀ ਲੱਸੀ ਛਿੱਡੀ ਤੇ ਹੋਰ ਵੀ ਬਹੁਤ ਕੁਝ ਇਹ ਮੈਂ ਮਾਝੇ ਦੀ ਗੱਲ ਕੀਤੀ ਏ ਬਾਕੀ ਖਿਤਿਆ ਚ ਹੋਰ ਵੀ ਲਫ਼ਜ਼ ਹੋਣਗੇ. ਇਸੇ ਤਰ੍ਹਾਂ ਜੇ ਅਸੀਂ ਕਿਸੇ ਹੋਰ ਕੰਮਕਾਰ ਦੀ ਗੱਲ ਕਰਾਂਗੇ ਤਾਂ ਬਹੁਤ ਸਾਰੇ ਸ਼ਬਦ ਚੇਤੇ ਚ ਆ ਜਾਂਦੈ. ਪੰਜਾਬੀ ਬੋਲੀ ਦੀ ਖੂਬਸੂਰਤੀ ਆ ਇੱਕ ਗੱਲ ਕਹਿਣ ਲਈ ਕਈ ਕਈ ਅੱਖਰ ਨੇ ਜੇ ਘਰ ਚ ਬੱਚਿਆਂ ਨਾਲ ਪੰਜਾਬੀ ਬੋਲਾਂਗੇ ਤਾਂ ਬਿਨਾਂ ਕਿਸੇ ਮਿਹਨਤ ਤੋਂ ਓਹਨਾ ਦੇ ਸ਼ਬਦਕੋਸ਼ ਚ ਵਾਧਾ ਕਰ ਸਕਦੇ ਹਾਂ. ਮੈਂ ਮਾਝੇ ਤੋਂ ਹੋਣ ਕਰਕੇ ਹਾਡਾ ਪੈਹੇ ਤੁਹੀਂ ਬੋਲਦੀ ਹਾਂ ਸਾਰੇ ਹੱਸ ਵੀ ਪੈਂਦੇ ਨੇ ਪਰ ਮੈਨੂੰ ਬੁਰਾ ਨਹੀ ਲਗਦਾ ਸੋ ਕਹਿਣ ਦਾ ਮਤਲਬ ਆਪਣੀ ਬੋਲੀ ਤੇ ਮਾਣ ਮਹਿਸੂਸ ਕਰਨਾ ਚਾਹੀਦਾ ❤

  • @gurmukhsinghbhullar254
    @gurmukhsinghbhullar254 Год назад +4

    ਨੰਬਰ ਪਲੇਟਾਂ ਵਾਲੀ ਉਦਾਹਰਣ ਬਹੁਤ ਜਚੀ, ਬਹੁਤ ਖੂਬ ਜੀ ਵਾਰਤਾ

  • @tpsbenipal3910
    @tpsbenipal3910 Год назад +3

    ਬਈ ਆਪਾਂ ਤਾਂ ਪੂਰੇ ਦੇਸੀ ਆ,,,ਅਤੇ ਸਾਨੂੰ ਇਸ ਉਪਰ ਮਾਣ ਆ,,,,ਤੁਹਾਡੀ ਗੱਲਬਾਤ ਜਵਾਂ sirra aa ਸੰਦੂ mam

  • @parmjitkaur4498
    @parmjitkaur4498 Год назад +4

    ♥️ਪੰਜਾਬ ਪੰਜਾਬੀ ਪੰਜਾਬੀਅਤ ♥️

  • @tanveerartandcraft5886
    @tanveerartandcraft5886 Год назад +1

    ਜੇ ਅਸੀਂ ਸੋਹਰਾ ਸਾਹਿਬ ਕਹਿੰਦੇ ਆ ਸੱਸ ਮਾਂ ਕਹਿ ਸਕਦੇ ਆਂ ਜੀ।🙏😊

  • @amarpreetkaur6985
    @amarpreetkaur6985 Год назад +2

    Bhut eee sohna program pesh kita j ajj tuhi. Minnu edan e laggn dheya k mae apne pind hi baithi howa’n .
    Hun te bda ee maan mehdooos hunda apni boli bol k .
    B social d ikk hor bdi wadia koshish k tuhi har waar nwa visha lai k ene change dhangg nal bolan dhay j .
    Boh boh pyaaar bhaino 🫂

  • @Harman_-pg3jt
    @Harman_-pg3jt Год назад +3

    ਬਹੁਤ ਵਧੀਆ ਭੈਣੋਂ 👏❤️

  • @kohinoorkohinoor243
    @kohinoorkohinoor243 Год назад +1

    ਜਿਵੇਂ ਜਿਵੇਂ ਬਹੁਤ ਖਿੱਤੇ ਮੁੱਕ ਦੇ ਜਾਂ ਰਹੇ ਨੇ ਉਵੇਂ ਹੀ ਫਿਰ ਉਨ੍ਹਾਂ ਨਾਲ ਸੰਬੰਧਿਤ ਸ਼ਬਦ ਤੇ ਬੋਲੀ ਵੀ ਖ਼ਤਮ ਹੁੰਦੇ ਜਾ ਰਹੇ ਹਨ। ਦੋਵੇਂ ਭੈਣਾਂ ਨੇ ਬਹੁਤ ਵਧੀਆ ਵਾਰਤਾਲਾਪ ਕੀਤੀ, ਬਹੁਤੇ ਸ਼ਬਦ ਨਵੇਂ ਤੇ ਕੁੱਝ ਪੁਰਾਣੇ ਸ਼ਬਦਾਂ ਨਾਲ ਪਛਾਣ ਹੋਈ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।🙏😊

  • @sukhminderkaurchhine522
    @sukhminderkaurchhine522 Год назад +1

    When ever I visit Punjab i really over joyed my Punjab. I left 50years but i Love Punjab i feel proud when I saw pagadi. Punjab de khet zad aounde han

  • @rubaldhiman2034
    @rubaldhiman2034 Год назад +1

    ਮੇਰੇ ਛੋਟੇ ਭਾਈ ਦੇ ਨਿਆਣੇ ਜਦੋਂ ਬੋਲਣ ਲੱਗੇ ਤਾਂ ਮੇਰੀ ਛੋਟੀ ਭਾਬੀ ਜੀ ਉਹਨਾਂ ਨੂੰ ਮੇਰੀ ਵੱਡੀ ਭਾਬੀ ਨੂੰ ਆਂਟੀ ਬੋਲਣ ਨੂੰ ਕਹਿੰਦੀ ਪਰ ਵੱਡੀ ਭਾਬੀ ਨੂੰ ਚੰਗਾ ਨੀ ਸੀ ਲੱਗਦਾ ਉਹ ਤਾਈ ਜੀ ਕਹਿਣ ਤੇ ਹੀ ਬੋਲਦੀ, ਅੱਜ ਉਹ ਵੱਡੇ ਹੋ ਗਏ ਨੇ ਕਾਲਜ ਜਾਂਦੇ ਨੇ,ਭਾਬੀ ਜੀ ਨੂੰ ਤਾਈ ਜੀ ਕਹਿਕੇ ਈ ਬਲਾਉਂਦੇ ਨੇ ਬੜੇ ਪਿਆਰੇ ਲੱਗਦੇ ਨੇ ਬੋਲਦੇ
    ਪੰਜਾਬ, ਪੰਜਾਬੀ, ਪੰਜਾਬੀਅਤ ਜਿੰਦਾਬਾਦ ਹੈ ਜਿੰਦਾਬਾਦ ਰਹੇਗੀ

  • @NirmalSingh-ys7wz
    @NirmalSingh-ys7wz Год назад +1

    ਬਹੁਤ ਵਧੀਅਾ ਭੈਣ ਜੀ ।ਅਾਪਣੇ ਖਿੱਤੇ ਦੀ ਬੋਲੀ ਨਹੀਂ ਭੁੱਲਣੀ ਚਾਹੀਦੀ।

  • @sukhwinderpalsingh1050
    @sukhwinderpalsingh1050 Год назад +1

    ਬਹੁਤ ਹੀ ਵਧੀਆ ਜੀ 🙏🙏

  • @karmjeetmaan1006
    @karmjeetmaan1006 Год назад +1

    ਸੱਚੀ ਗੱਲ ਆ ਜੀ ਮੈਂ ਨਾਲ ਦੇ ਦੋਸਤ ਨੂੰ ਦੱਸਦਾ ਹੁੰਦਾ ਵੀ ਆ ਗੱਡੀ ਫਗਵਾੜਾ ਨੰ ਦੀ ਆ Pb 36 , ja kyi munde pind de ph krke pujde hunde menu be ah no ds punjab da ketho da aw 35, 24, 25

  • @Eastwestpunjabicooking
    @Eastwestpunjabicooking Год назад +2

    ਡੇਲਿਆਂ ਦਾ ਤੇ ਢਿੱਊ ਦਾ ਆਚਾਰ, ਡਾਹਾਂ ਗੱਲ ਚ ਲੰਬੀ ਲੱਕੜ ਦਾ ਪਾਵਾ ਜਿਹਾ ਪਾਦੇ ਸਨ ਜੋ ਪਸ਼ੂ ਭੱਜਣ ਦੀ ਕਰੇ।

  • @sharnjeet2774
    @sharnjeet2774 Год назад +1

    bhot chnga lgga bhen punjabi bhasha bare enne sohne vichar sun k...jo skoon apni bhasha bol k onda h o kde v english ja hor bhasha to kde ni milya...bhasha de gvachan pishe asi khud jimmevar aa jida tuc keha k asi bolna shd dinne aa apna lehja te kuj shabd ehi soch k baki ki kehn ge v eh ta purane shabd vrtda...pr je asi ohi shabd vrtiye jo sade ghr kinne sme to vrte ja rhe aa ta...asi kinne loka tk fr ohi shabd phocha skde ha...apa nu ik vakhri pehchaan mildi aa...dhanvaad bhen bot sara tuc ehsaas krvaya k sadi bhasha kinni ameer aa...🥰🤲🏻🤲🏻

  • @anmoldhiman4957
    @anmoldhiman4957 Год назад +2

    I really enjoy this program

  • @MahipalSingh-br9do
    @MahipalSingh-br9do Год назад +1

    Punjabi boli jindabad

  • @shersingh-zg8qz
    @shersingh-zg8qz Год назад +2

    ਗਿਆ ਤੀ ਜਾਂ ਫਿਰ ਆਇਆ ਤੀ ਉਹ ਕਹਿਣਗੇ ਮੈ ਤੇਰੇ ਗੈਲੋਂ ਗਿਆ ਤੀ ਆਪਾਂ ਕਹਿ ਦਿੰਦੇ ਹਾਂ ਤੇਰੇ ਮਗਰੋਂ ਗਿਆ ਸੀ

  • @charanjeetsandhu1669
    @charanjeetsandhu1669 Год назад +2

    ਆਪਣੀ ਬੋਲੀ ਬੋਲਣ ਤੋਂ ਕਦੇ ਸ਼ਰਮ ਨਾ ਮੰਨੋ ।

  • @manjinderkang2227
    @manjinderkang2227 Год назад +1

    ਭੈਣੇ ਮੈਂ ਮੰਮੀ ਨੂੰ ਇੱਕ ਦਿਨ ਗੱਲ ਕਹਿੰਦੇ ਸੁਣਿਆ ਵੀ ਜਦ ਦੀ ਇਹ ਆਈ ਆ ਮੈਂ ਕੱਪੜੇ ਕਹਿਣੇ ਸ਼ੁਰੂ ਕਰ ਤੇ, ਪ੍ਰਭਾਵ ਤਾਂ ਪੈਂਦਾ ਈ ਆ ਇੱਕ- ਦੂਜੇ ਦਾ।

  • @jassingh9417
    @jassingh9417 Год назад +1

    ਭੈਣ ਜੀ ਤੁਸੀਂ ਕਿਹਾ ਕਿ ਭਾਰਤ ਵਿੱਚ ਬਹੁਤ ਸਾਰੇ ਲੋਕ ਅੰਗਰੇਜ਼ੀ ਬੋਲਦੇ ਹਨ ਕਿਉਂਕਿ ਕਨੂੰਨ ਦੇ ਹਿਸਾਬ ਨਾਲ ਭਾਰਤ ਦੀ ਕਨੂੰਨੀ ਭਾਸ਼ਾ ਅੱਜ ਵੀ ਅੰਗਰੇਜ਼ੀ ਹੀ ਹੈ। ਬਾਕੀ ਭਾਸ਼ਾਵਾਂ ਵਿੱਚ ਸਿਰਫ ਅਨੁਵਾਦ ਹੀ ਕੀਤਾ ਜਾ ਰਿਹਾ ਹੈ।

  • @mandeepkauraulakh8022
    @mandeepkauraulakh8022 Год назад +1

    Bahut vadia glbat

  • @RajvirSingh-ed9ww
    @RajvirSingh-ed9ww Год назад +1

    Good job mam keeping up both

  • @dalbirkaur3557
    @dalbirkaur3557 Год назад +3

    ਅੱਡ ਅੱਡ ਵੀ ਕਹਿੰਦੇ ਨੇ

  • @JasveerSingh-ji4sl
    @JasveerSingh-ji4sl Год назад +1

    ਬਹੁਤ ਹੀ ਵਧੀਆ ਵੀਰ 🙏

  • @shersingh-zg8qz
    @shersingh-zg8qz Год назад +2

    ਆਪਾਂ ਕਹਿ ਦਿੰਦੇ ਤੁਸੀਂ ਕੀਹਦੇ ਤੇ ਆਏ ਓ ਉਹ ਕਹਿਣਗੇ ਤੁਸੀਂ ਕਾਹਤੇ ਤੇ ਆਏ ਓ

  • @Amandeepkaur-lq6ni
    @Amandeepkaur-lq6ni Год назад +1

    ਮੇਰਾ ਬੇਟਾ ਜਮਾਂ ਆਪਣੇ ਬਾਬਾਜੀ (ਦਾਦਾਜੀ) ਦੀ ਤਰਾਰ ਪੰਜਾਬੀ ਬੋਲਦਾ ਮੈਂ ਜਦੋ ਉਹਦੀ ਬੋਲੀ ਤੇ ਗੋਰ ਕਰਦੀ ਤਾਂ ੳਹਨੂ ਦਸਦੀ ਆ ਵੀ ਤੂੰ ਤੇਰੇ ਬਾਬਾਜੀ ਦੀ ਬੋਲੀ ਬੋਲਦਾ ਫਿਰ ਉਹ ਉਹਨਾ ਦੀਆ ਗਲਾ ਯਾਦ ਕਰਕੇ ਭਾਵੁਕ ਹੋ ਜਾਦਾਂ

  • @amninderkundal6549
    @amninderkundal6549 Год назад +1

    Buhat sohne gal baat

  • @Eastwestpunjabicooking
    @Eastwestpunjabicooking Год назад +1

    ਮੇਰੇ ਸੌਹਰੇ ਪਿੰਡ ਕੰਮ ਜੇਕਰ ਅੱਧਾ ਦਿਨ ਕਰੇ ਡਗਾਰਾ ਕਹਿੰਦੇ, ਮੇਰੇ ਪੇਕੇ ਜੋਤਾ ਕਹਿੰਦੇ ਅੱਧਾ ਦਿਨ ਕੰਮ ਨੂੰ , ਅੱਗੇ ਨੂੰ ਅਗਾੜੀ , ਪਿੱਛੇ ਨੂੰ ਪਛਾੜੀ, ਗਿੱਲੀ ਤਰੀ ਵਾਲੀ ਸਬਜ਼ੀ ਮੁਰਗ਼ੇ ਦੀ, ਰਾਜਮਾਂਹ, ਛੋਲਿਆਂ ਕੀ ਦਾਲ ਕਰੀ ਆ ।

  • @rupinderdandiwalkaur2297
    @rupinderdandiwalkaur2297 Год назад +1

    ਖੁੱਜਾ ਰੋਕਣ ਇਕ ਖੇਡ ਵੀ ਸੀ ਭੈਣੇ

  • @navneetsingh4500
    @navneetsingh4500 Год назад +2

    ਪੰਜਾਬੀ ਮਾਂ ਬੋਲੀ ♥️♥️♥️♥️

  • @dilbejanhai
    @dilbejanhai Год назад +1

    ਅੱਜ ਕਿਸੇ ਕੰਮ ਨਾਲ ਮੋਹਾਲੀ ਆਇਆ ਸੀ। ਏਥੇ ਵੱਖ ਵੱਖ ਬੋਲਿਆ ਵਾਲੇ ਵਾਲੇ ਲੋਕ ਨੇ ਜਿਵੇਂ ਹਰਿਆਣਾ ਤੋ, ਹਿਮਾਚਲ ਤੋ, ਪੰਜਾਬ ਤੋ। ਮੈਂਨੂੰ ਨਹੀਂ ਏਨਾ ਪਤਾ ਸੀ ਕਿ ਬੋਲੀ ਤੋ ਕੋਈ ਸਾਡਾ ਸ਼ਹਿਰ ਪਹਿਚਾਣ ਜਾਵੇਗਾ ਪਰ ਇਕ ਦੋ ਬੰਦਿਆ ਨਾਲ ਗੱਲ ਹੋਈ ਤੇ ਉਹ ਖੁੱਦ ਕਹਿੰਦੇ ਤੁਸੀਂ ਅੰਮ੍ਰਿਤਸਰ ਤੋ ਹੋ। ਮੈਂ ਸੁਣ ਕੇ ਹੈਰਾਨ ਹੋ ਗਿਆ, ਤੇ ਚਾਅ ਨਾਲ਼ ਪੁੱਛਿਆ ਤੁਹਾਨੂੰ ਕਿਵੇਂ ਪਤਾ..
    ਅੱਗੋਂ ਜਵਾਬ ਆਇਆ ਤੁਹਾਡੀ ਬੋਲੀ ਤੋ...
    (ਹਾਲੇ ਉਹ ਬੰਦਾ ਹਰਿਆਣਾ ਤੋ ਸੀ, ਪਰ 1-2 ਵਾਰ ਅੰਮ੍ਰਿਤਸਰ ਗਿਆ ਹੋਣ ਕਰਕੇ ਸਾਡੀ ਬੋਲੀ ਪਹਿਚਾਣ ਗਿਆ ਸੀ) ਮੇਰੀ ਬੋਲੀ ਨੇ ਹੀ ਮੇਰੀ ਪਹਿਚਾਣ ਦੇ ਦਿੱਤੀ।
    ਮੈਂ ਵੈਸੇ ਤੇ theoretically ਹੀ ਪੜ੍ਹਿਆ ਸੀ ਕਿ ਬੋਲੀ ਸਾਡੀ ਪਹਿਚਾਣ ਹੈ, ਪਰ ਅੱਜ practically ਵੀ ਦੇਖ ਲਿਆ।
    (ਅਗਰ ਮੈਂ ਵੀ English ya hindi de ਵਸ ਪੈ ਜਾਂਦਾ ਕਿਸੇ ਨੂੰ ਮੈਂਨੂੰ ਦੇਖ ਮੇਰਾ ਸ਼ਹਿਰ ਥੋੜ੍ਹਾ ਯਾਦ ਆਉਣਾ ਸੀ,
    ਮੈਂ ਤੇ ਮੇਰਾ ਸ਼ਹਿਰ ਦੋਵੇਂ ਵੱਖ ਵੱਖ ਹੋ ਜਾਣੇ ਸੀ)
    ਮੈਂ ਜੇ ਬੋਲੀ ਗਵਾ ਲੈਂਦਾ, ਪਹਿਚਾਣ ਵੀ ਗਵਾ ਲੈਣੀ ਸੀ।
    @bsocial dhanwaad, koi te hai ,jo change lyi kuch kar reha hai.

  • @MandeepKaur-lw7zf
    @MandeepKaur-lw7zf Год назад +3

    ਕਿਰਪਾ ਕਰਕੇ ਇਹ ਦੱਸਿਆ ਜਾਵੇ ਕਿ ਅਗਰ ਰੁਪਿੰਦਰ ਸੰਧੂ ਜਾਂ ਗੁਰਦੀਪ ਗਰੇਵਾਲ ਨਾਲ ਸੰਪਰਕ ਕਰਨਾ ਹੋਵੇ ਤਾਂ ਕਿੰਝ ਕੀਤਾ ਜਾ ਸਕਦਾ ਹੈ?.. ਕੋਈ contact number? ਮੈਂ ਕਈ ਦਿਨਾਂ ਤੋਂ ਲੱਭ ਰਹੀ ਹਾਂ

  • @gurdevmann8298
    @gurdevmann8298 Год назад +1

    Parminder and gurdeep bhan when you are speak very nice

  • @gaganwadhwa9535
    @gaganwadhwa9535 Год назад +1

    Bahut Sohni Gal Baat 👌👌

  • @Eastwestpunjabicooking
    @Eastwestpunjabicooking Год назад +1

    ਗੁਰਦੀਪ ਅਸੀਂ ਦਾਦਾ ਜੀ ਦਾਦੀ ਨੂੰ ਬੀ ਜੀ , ਬੇਜੀ , ਪਾਪਾ ਨੂੰ ਦਾਰਜੀ ਮੰਮੀ ਨੂੰ ਬੀਜੀ

  • @roopkaurwaraich4100
    @roopkaurwaraich4100 Год назад +1

    Hnji

  • @taranveersingh4265
    @taranveersingh4265 Год назад +1

    Mam hustinder nd dean warring bai huna di interview jrur lao ji ik waar

  • @simerjitkaur4337
    @simerjitkaur4337 Год назад +1

    Bhut vdiya Topic hunde Tuhade beta ji Sda khush Rho🙏🙏

  • @baljinder29
    @baljinder29 Год назад +1

    tukkyaan da achaar v painda hunda c goddyaan waaste bahut wadhiya hunda hai ih

  • @fatehsandhu6033
    @fatehsandhu6033 Год назад +1

    Thudi sus wali gal te sanu bhut khusi hoi

  • @Eastwestpunjabicooking
    @Eastwestpunjabicooking Год назад +2

    ਗੁਰਦੀਪ ਤੁਹਾਡੇ ਪੇਕੇ ਦਾ last name Ki a

  • @Imgeeet
    @Imgeeet Год назад +1

    main vi apne dada ji nu bajji khende ha. main ni kde kise nu khnede suneya c.aj phen de muh toh suneya. bada changa laga.

  • @ramandeepsingh4310
    @ramandeepsingh4310 Год назад +1

    Good

  • @shersingh-zg8qz
    @shersingh-zg8qz Год назад +1

    ਸੱਚੀ ਗੱਲ ਆ ਭੈਣੇ ਮੇਰੀਆਂ ਦੋ ਭੂਆ ਜੀ ਅਮਲੋਹ ਕੋਲ ਪਿੰਡ ਘੁਲੂਮਾਜਰਾ ਓਹਨਾ ਦੇ ਵੀ ਸਿਰਫ਼ ਸਾਗ ਨੂੰ ਹੀ ਸਾਗ ਕਹਿੰਦੇ ਬਾਕੀ ਸਭ ਨੂੰ ਦਾਲ ਹੀ ਕਹਿੰਦੇ ਨੇ

    • @sarbjitkaursandhu5904
      @sarbjitkaursandhu5904 Год назад

      ਮੇਰੀ। ਨੂੰਹ। ਵੀ। ਹਰ। ਸਬਜੀ। ਨੂੰ। ਦਾਲ। ਹੀ। ਕਹਿੰਦੀ। ਆ।

  • @majorelectronicswaddikhurd2732
    @majorelectronicswaddikhurd2732 Месяц назад

    😂😂😂mere sohre v kehangay gobi di deal 😂😂😂 light nu batti..
    Saanu ajeeb lagda but ohna nu pyari lagdi apni boli...❤😊

  • @deepikachand9734
    @deepikachand9734 Год назад +1

    Bot changi soch te bot changa vishaa penho

  • @zf3970
    @zf3970 Год назад +1

    Rupindr batay sarsricall you are doing a good job ARIF HUSSAIN FROM PAKISTAN

  • @priyadhillon1765
    @priyadhillon1765 Год назад +1

    Rupinder mam gi gal bat trika bhut vdia..but oho sohne v bhut lg re o red and white

  • @gur1583
    @gur1583 Год назад +1

    Kuj din pehla hee me " Waa " shabad yaad kar reha c

  • @harbhajanmalhi7269
    @harbhajanmalhi7269 Год назад +1

    Motherland.

  • @lakhbirkaur5770
    @lakhbirkaur5770 Год назад +1

    ਸਤਿ ਸ਼੍ਰੀ ਅਕਾਲ ਸਾਰਿਆਂ ਨੂੰ 🙏🏻

  • @roopkaurwaraich4100
    @roopkaurwaraich4100 Год назад +2

    Pinda vich tuddi wale kothy ander ik self bnode hunde c yaa ghar de ander store room ch v hundi c wadh ghtt smaan rakhn lyi hundi c ..ohnu maalve vich taand kende ne te kyi jgahh te mianni v kende ne

  • @kamalfearlessmotivationcha5000
    @kamalfearlessmotivationcha5000 Год назад +1

    Gurdeep grewal and sandhu Madam... No doubt your talk was up to the mark.... Par dheth punjabi thori gum ji nazar aai.....

  • @parmindersinghparmindersin1318
    @parmindersinghparmindersin1318 Год назад +2

    ਪੰਜਾਬੀ ਮਾਂ ਬੋਲੀ ਆ

  • @baljinderkaur-ku6bx
    @baljinderkaur-ku6bx Год назад

    Sassari akal bhen

  • @Eastwestpunjabicooking
    @Eastwestpunjabicooking Год назад +2

    ਤੁਹਾਡੇ ਪ੍ਰੋਗਰਾਮ ਰਾਹੀ ਬਹੁਤ ਕੁਝ ਬੱਚੇ ਸਿੱਖਣਗੇ । ਸਾਰਿਆ ਨੂੰ ਤੁਹਾਡਾ programmਜ਼ਰੂਰ ਵੇਖਣਾ ਚਾਹੀਦਾ ਕਿ ਵਧੀਆ ਲੱਗਿਆ ? 🙏🏻🙏🏻

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗਰੀਬੀ

  • @davindersingh-hj7jx
    @davindersingh-hj7jx Год назад +2

    ❤❤good luck g

  • @easylearnwithdaisy9220
    @easylearnwithdaisy9220 11 месяцев назад

    Sus kehna ta lgda jive gaal ji kd rhe hoyiye😃

  • @kawaljeetkaur7034
    @kawaljeetkaur7034 Год назад +1

    Tuci Bhahut vadia kam kerde

  • @majorelectronicswaddikhurd2732
    @majorelectronicswaddikhurd2732 Месяц назад

    Mere sohre v adhe ghante di doori te aaa ...but boli da bda frk aa ...asi peyaaj kehne aaa oh gande kehnde aaa ......many 7 saal hoge manu hle v bda ajeeb lagda gande shabad..but Mera beta v gande e kehnda 😂

  • @manjoban3531
    @manjoban3531 Год назад +1

    Hnji hun papa nu v daddy kehn lg gye asi bhapa kehnde a

  • @sukhgill5913
    @sukhgill5913 Год назад +1

    ❤️🎉❤️🎉❤️🎉❤️🎉

  • @easylearnwithdaisy9220
    @easylearnwithdaisy9220 11 месяцев назад

    Asi bi dada ji nu bhai ji te dadi nu bibi ji kehnde ha

  • @chainpalkaurmangatgill2848
    @chainpalkaurmangatgill2848 Год назад +1

    👍👍🙏🙏❤️❤️

  • @maninderkaurbenepal2117
    @maninderkaurbenepal2117 Год назад +1

    bhainy tuhada prog bahut vadia hunda
    mai v tuhaday prog vich aona chahundi a
    par mai canada ha
    visha hovega
    vaday bachia de baray
    ja reply karo
    k mai tuhaday naal call karna chahundi ha
    bhain bankay jwab jaroor dio

  • @deepikachand9734
    @deepikachand9734 Год назад +1

    Bot changi soch te bot changa vishaa penho