GAL TE GAL l EP 89 l Gurdeep Grewal l Rupinder Kaur Sandhu l B Social

Поделиться
HTML-код
  • Опубликовано: 1 фев 2025

Комментарии • 145

  • @unaffordgabhru3583
    @unaffordgabhru3583 2 года назад +23

    “ਖੁਸ਼ੀ, ਕਿਸੇ ਵੀ ਕੀਮਤ ‘ਤੇ ਮਿਲੇ, ਖਰੀਦ ਲੈਣੀ ਚਾਹੀਦੀ ਹੈ” !

    • @Amandeep-if6rd
      @Amandeep-if6rd 2 года назад

      Trend Boutique 👗🙏🏻ruclips.net/video/eQ62fKl53K4/видео.html

  • @jaswinderkaur5845
    @jaswinderkaur5845 2 года назад +1

    ਭੈਣ ਰੁਪਿੰਦਰ ਸੰਧੂ ਤੇ ਭੈਣ ਗੁਰਦੀਪ ਗਰੇਵਾਲ ਨੂੰ ਸੱਤ ਸ਼੍ਰੀ ਆਕਾਲ 🙏 ਬਹੁਤ ਵਧੀਆ ਗੱਲਬਾਤ,ਕਈ ਵਾਰ ਥੋੜੀ ਦੇਰ ਹੋ ਜਾਂਦੀ ਹੈ ਪਰ ਪ੍ਰੋਗਰਾਮ ਜ਼ਰੂਰ ਦੇਖਦੇ ਹਾਂ 👏👏👏👏

  • @SarbjeetKaur-ev3gg
    @SarbjeetKaur-ev3gg 11 месяцев назад

    Built badia gul batt dil khush Ho Gaye God bless you

  • @ManjeetKaur-ur7eq
    @ManjeetKaur-ur7eq 2 года назад

    ਬਹੁਤ ਵਧੀਆ ਗੱਲਬਾਤ ਕੀਤੀ ਤੁਸੀ ਰੁਪਿੰਦਰ ਕੌਰ ਜੀ

  • @meetgrewal2442
    @meetgrewal2442 2 года назад +5

    Very nice conversation and please this program should be longer and more episodes in the week lots of respect and love from Calgary

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ

  • @jaspalsinghkhosa9875
    @jaspalsinghkhosa9875 2 года назад +32

    ਮੈਂ ਮਨਦੀਪ ਕੌਰ ਫਿਰੋਜ਼ਪੁਰ ਤੋਂ ਤੁਹਾਡੀ ਹਰ ਗੱਲ ਧਿਆਨ ਨਾਲ ਸੁਣ ਦੀ ਹਾਂ ਤੁਸੀਂ ਦੋਵੇਂ ਸੁਹਣੇ ਵੀ ਸਿਆਣੇ ਮੇਰੇ ਕੋਲ ਸ਼ਬਦ ਨਹੀਂ ਹਨ ਤਾਰੀਫ਼ ਕਰਨ ਲਈ ਮੇਰਾ ਦਿਲ ਕਰਦਾ ਥੋਨੂੰ ਮਿਲਨ ਨੂੰ ਵਾਹਿਗੁਰੂ ਜੀ ਦੋਵਾਂ ਨੂੰ ਤੰਦਰੁਸਤ ਰੱਖਣ

  • @navneetkalra3772
    @navneetkalra3772 2 года назад +9

    ਬੀਤੇ ਸਮੇਂ ਦੇ ਬਾਲੀਵੁੱਡ ਸੁਪਰਸਟਾਰ ਸਵ: ਰਾਜੇਸ਼ ਖੰਨਾ ਜੀ ਨੇ ਆਪਣੀ ਇੱਕ ਫ਼ਿਲਮ ਵਿੱਚ ਕਿਹਾ ਸੀ, " ਬਾਬੂ ਮੋਸ਼ਾਏ, ਜ਼ਿੰਦਗੀ ਖੂਬਸੂਰਤ ਹੋਨੀ ਚਾਹੀਏ, ਲੰਬੀ ਨਹੀਂ।" ਜੇਕਰ ਜ਼ਿੰਦਗੀ ਵਿੱਚ ਸਾਡੇ ਕੋਲ ਆਪਣੇ ਰੁਝੇਵਿਆਂ ਵਿੱਚੋਂ ਆਪਣੇ ਲਈ ਦੋ ਮਿੰਟ ਦਾ ਸਮਾਂ ਨਹੀਂ ਹੈ ਪਰ ਜਦੋਂ ਅਸੀਂ ਕਿਸੇ ਆਪਣੇ ਨੂੰ ਬਹੁਤ ਸਾਲਾਂ ਬਾਅਦ ਮਿਲਦੇ ਹਾਂ ਤਾਂ ਅਸੀਂ ਉਸ ਨਾਲ ਆਪਣੇ ਸਾਰੇ ਰੁਝੇਵੇਂ ਛੱਡ ਕੇ ਕਾਫ਼ੀ ਸਮਾਂ ਬਿਤਾਉਂਦੇ ਹਾਂ, ਸਾਨੂੰ ਇਹਨਾਂ ਗੱਲਾਂ ਵਿੱਚ ਤਾਲਮੇਲ ਬਿਠਾ ਕੇ ਰੱਖਣਾ ਚਾਹੀਦਾ ਹੈ ਅਤੇ ਜ਼ਿੰਦਗੀ ਵਿੱਚ ਕੁਝ ਸਮਾਂ ਆਪਣੇ ਆਪ ਲਈ ਵੀ ਕੱਢਣਾ ਚਾਹੀਦਾ ਹੈ। ਮੈਨੂੰ ਤੁਹਾਡਾ ਅੱਜ ਦਾ ਵਿਸ਼ਾ ਕਾਫ਼ੀ ਵਧੀਆ ਲੱਗਿਆ ਅਤੇ ਮੇਰੇ ਮੁਤਾਬਕ ਤੁਹਾਡਾ ਇਸ ਉੱਪਰ ਗੱਲ ਕਰਨਾ ਵੀ ਠੀਕ ਲੱਗਿਆ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

    • @makespeciallifewithme4889
      @makespeciallifewithme4889 2 года назад +3

      Good thinking u too

    • @surindersekhon6502
      @surindersekhon6502 2 года назад +2

      Very nice talk putter

    • @navneetkalra3772
      @navneetkalra3772 2 года назад +1

      @@makespeciallifewithme4889 ਮੇਰੇ ਲਈ ਤੁਹਾਡੀ ਸਨਮਾਨਜਨਕ ਸੋਚ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

    • @navneetkalra3772
      @navneetkalra3772 2 года назад +1

      @@surindersekhon6502 ਮੇਰੇ ਵਿਚਾਰ ਤੁਸੀਂ ਪਸੰਦ ਕੀਤੇ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

    • @ekamdesignerboutique4798
      @ekamdesignerboutique4798 2 года назад +1

      Ryt

  • @kulwinderaus6534
    @kulwinderaus6534 2 года назад +1

    Good at least someone talking about this issue. But people in this problem don’t know their problem.

  • @GS-vs7zf
    @GS-vs7zf 2 года назад +5

    ਬਹਾਰ ਆਰਥਿਕਤਾ ਤੋਰ ਤੇ ਹਰੇਕ ਇੰਡੀਆ ਨਾਲੋਂ ਵੱਧ ਕਮਾ ਸਕਦਾ ਹੈ , ਉੱਥੇ ਹਵਾ ਪਾਣੀ ਵੀ ਸ਼ੁੱਧ ਹੈ ਪੰਜਾਬ ਨਾਲੋਂ,, ਖਾਣ ਦੀਆ ਚੀਜਾਂ ਦੁੱਧ ਬਹੁਤ ਕਵਾਲਟੀ ਚ ਹਨ ।
    ਪਰ ਉੱਥੇ ਸਾਝ ਘੱਟ ਹੈ । ਜਿਹਨਾਂ ਦਾ ਕੋਈ ਰਿਸ਼ਤੇਦਾਰ ਨਹੀ ਹੈ ਉਹਨਾਂ ਦਾ ਬਹੁਤ ਔਖਾ ਕੰਮ ਹੈ ।
    ਮੈਂ ਇੰਡੀਆ ਤੋਂ ਤਿੰਨ ਹਫਤੇ ਪਹਿਲਾਂ ਆਇਆ ਹਾ ,, ਮੋਹਾਲੀ ਤੋ ,, ਸਹੂਲਤਾਂ ਪੱਖੋਂ ਸਾਡਾ ਮੋਹਾਲੀ ਕਨੈਡਾ ਨੂੰ ਵੀ ਮਾਤ ਪਾਉਦਾ ਹੈ ਪਰ ਲੋਕਾਂ ਦੀ ਦੌੜ ਵਿੱਚ ਮੈ ਵੀ ਫਸ ਗਿਆ ਹਾਂ।
    ਸੋਚਦਾ ਮੁੜ ਜਾ ਪੰਜਾਬ ਨੂੰ,, ਪਰ ਹਤਕ ਮਾਰੇ ਮੁੜ ਨੀ ਸਕਦੇ । ਸੋਚਿਆ ਪੰਜ ਸਾਲ ਕਨੈਡਾ ਨੂੰ ਦੇਦਾ ਹਾ ,, ਉਸ ਤੋ ਬਾਅਦ ਉਨੇ ਪੈਸੇ ਕਮਾ ਲਵਾਗਾ ਜੋ ਇੰਡੀਆ ਸਾਰੀ ਉਮਰੇ ਕਾਫੀ ਹਨ।
    ਜਿੰਦਗੀ ਚ ਬੰਦੇ ਚਾਹੀਦੇ ਹਨ ,, ਖੁੱਲ ਸਮਾਜ ਦੋਸਤ ਰਿਸ਼ਤੇ ਚਾਹੀਦੇ ਹਨ। ਜਿੰਦਗੀ ਇਸ ਤੋ ਵੱਧ ਕੁੱਝ ਨੀ।

    • @Amandeep-if6rd
      @Amandeep-if6rd 2 года назад

      Trend Boutique ruclips.net/video/eQ62fKl53K4/видео.html 👗🙏🏻

  • @monikawritter5210
    @monikawritter5210 2 года назад +1

    ਬਹੁਤ ਸੋਹਣੇ ਵਿਚਾਰ ਜੀ
    ❤️❤️

  • @ammygill9769
    @ammygill9769 2 года назад

    ਭੈਣੋ ਬਹੁਤ ਸੋਹਣੀਆ ਤੇ ਸਹੀ ਗੱਲਾ ਕੀਤੀਆ ਤੁਸੀ ਪਰ ਪਰਦੇਸੀ ਦੇ ਤੌਰ ਤੇ ਮੈ ਸਹਿਮਤ ਤੇ ਨਾ ਸਹਿਮਤ ਵੀ ਹਾ। ਸਾਡੇ ਲੋਕਾ ਤੇ ਮਜਬੂਰੀਆ ਬਹੁਤ ਨੇ ਜਿਵੇ ਕਹਿੰਦੇ ਆ BIG MONKEY ON THE BACK. ਅਸੀ ਪੰਜਾਬੀ ਬਾਹਰ ਆ ਕੇ ਜਿੰਦਗੀ ਜਿਊਣਾ ਭੁੱਲ ਜਾਦੇ ਆ

  • @chanderkanta13
    @chanderkanta13 2 года назад +1

    Exactly, we just came back from india we spent 3 weeks there really enjoyed in india

  • @SandeepSingh-db6kd
    @SandeepSingh-db6kd 2 года назад

    Bohat hi vadhia program ji 🙏🙏🙏👏👏👏👍👍👍🥰🥰🥰

  • @yashpalmetla153
    @yashpalmetla153 2 года назад +1

    Very nice conversation 👏👏

  • @ranjitkaur9353
    @ranjitkaur9353 2 года назад +1

    Sat sari Ackal Rupinder ji Gurdeep ji very good video thanks waheguruji bless ❤️🙏🏻🙏🏻

  • @chanpreetkaur4236
    @chanpreetkaur4236 2 года назад +2

    Such a beautiful conversation ❤️

  • @navdeepdwl2013
    @navdeepdwl2013 2 года назад +1

    Ambani wali gal da tn sira e lg geya di👌

  • @sewasingh5142
    @sewasingh5142 3 месяца назад

    ਬਹੁਤ ਵਧੀਆ ਲਗਾ ਬੇਟਾ 🙏🙏

  • @GurpreetKaurKitchen
    @GurpreetKaurKitchen 2 года назад

    ਬਹੁਤ ਸੁੰਦਰ ਵੀਚਾਰ ਜੀ

  • @paramjitsinghsangha5669
    @paramjitsinghsangha5669 2 года назад

    ਬੇਟਾ ਸਾਡੇ ਪੰਜਾਬੀਆ ਦੀ ਪ੍ਰੌਬਲਮ ਇਹ ਹੈ ਲੋਕ ਕੀ ਕਹਿਣਗੇ

  • @kamalminhas001
    @kamalminhas001 2 года назад +1

    Watching this in break from calgary!
    Wadia point .

  • @gaganwadhwa9535
    @gaganwadhwa9535 2 года назад +2

    Very nice 👌👌
    Enjoyment Karni hai tah just follow your heart and interests and forget about "log ki kehange" Ohna ne tah kuchh kehnde hi Rehna hai. Log tah rabb nu v nhi chadde Tusi kitoh khush kar loge... Just Be satisfied and happy to give yourself a break and to live the life to the fullest.

  • @mohitsandhu427
    @mohitsandhu427 2 года назад

    Sat sri akaal dona bhena nu bhot vdia bolde tusi dono

  • @loveusa9093
    @loveusa9093 2 года назад +2

    Super bhene ...❤️😍bahut jyda vdia video aa g ...

  • @apneetkaur4741
    @apneetkaur4741 Год назад

    Nice talk 😊

  • @_aulakh_sukh_3422
    @_aulakh_sukh_3422 2 года назад +3

    Watching from Canada
    U guys are doing a tremendous job.

  • @taranpreetsinghmann5312
    @taranpreetsinghmann5312 2 года назад

    Bhene, bohat sohniyan te sachiyan gallan, meinu aap bahar rehendeyan 5 saal ho gaye , tuhadi ik ik gal sahi dhukdi aa

  • @mandeepkauraulakh8022
    @mandeepkauraulakh8022 2 года назад

    Very nice and true conversation 👌

  • @ushasharma6123
    @ushasharma6123 2 года назад

    Shi gl aa ji assi apne lei time hi khade

  • @dharampal4369
    @dharampal4369 2 года назад

    Kae vaar jado assi maan psand dean dreses panean shuru kr dende aa asi fit hona shuru ho jande aa .

  • @drssmannmann4776
    @drssmannmann4776 2 года назад +1

    Very nice conversation and impressive.

  • @paramjitkaur547
    @paramjitkaur547 Год назад

    Very good beta ❤🎉

  • @sukhpaljhinger2215
    @sukhpaljhinger2215 Год назад

    Very nice concept ji 🙏🙏

  • @simarsingh8470
    @simarsingh8470 2 года назад +9

    Relief and peace of mind after hearing you both on weekends ❣️.. Thankyou

  • @beantkalane5944
    @beantkalane5944 2 года назад +2

    Sahi gal aa bhene, g ta bhut krda weekend enjoy krn nu but ghr de km dhande hi ni mukde

  • @amrindersingh0965
    @amrindersingh0965 2 года назад +8

    Madam g life nu jeen lai 3 pillar jaruri ne 1-Health,2-Money,3-Relations
    Enha cho je ik v nhi hega ta life happy ho hi nhi sakdi

  • @bindusoni7708
    @bindusoni7708 2 года назад +1

    Rupinder di tuhada program bhut vadiya lga thank you for anmol timeden lai

  • @biggsingh7170
    @biggsingh7170 2 года назад +8

    Sat Shri Akal ki hall hai tandrustti ਤੰਦਰੁਸਤੀ ਖੁਸ਼ੀ 👏🏻👏🏻🙏🏻🙏🏻

  • @mandeepkaurbrar1187
    @mandeepkaurbrar1187 2 года назад +2

    Bhut hi vdiaa glbaat ji 👌👌👌

  • @AmandeepKaur-jk5dh
    @AmandeepKaur-jk5dh 2 года назад

    Very nice topic

  • @jasveerchattha
    @jasveerchattha 2 года назад

    ਬਹੁਤ ਵਧੀਆ ਭੈਣੇ 🙏🙏

  • @amarjeetbrar7818
    @amarjeetbrar7818 4 месяца назад

    Ssa bhanji,how to take kids marrige decision, please do this programme .

  • @beantkalane5944
    @beantkalane5944 2 года назад +2

    Mere Sunday ch ta menu km enne hunde ne k enjoy vare soch v ni sakdi 😊

  • @robinmangla8246
    @robinmangla8246 2 года назад +1

    Nic discussion

  • @makespeciallifewithme4889
    @makespeciallifewithme4889 2 года назад +2

    Main ohna lai e le k jau o v apdi khushi lai jo menu mere dukh sukh dowa ch yaaad rkhde aa

  • @gurinderjitsingh3895
    @gurinderjitsingh3895 2 года назад +3

    ਗ਼ਲਤੀ ਮੁਆਫ ਜੀ ਖੁਸ਼ੀ ਖਰੀਦੀ ਨਹੀ ਜਾ ਸਕਦੀ ਜੀ ।ਵੰਡੀ ਜਾ ਸਕਦੀ ਹੈ ਜੀ

  • @katied8565
    @katied8565 2 года назад +1

    Totally agree we should go for vacation with family. I live in California and try to get vacation twice a year.

  • @rajveerkaur6954
    @rajveerkaur6954 Год назад

    ❤❤❤❤❤❤

  • @swarnjitkaur4326
    @swarnjitkaur4326 2 года назад +1

    very nice topic 👌 👍

  • @amarjeetkaur5060
    @amarjeetkaur5060 2 года назад

    Good conversation

  • @ranjitksandhu5279
    @ranjitksandhu5279 2 года назад +6

    Bhen tuci es tandrusti wale topic te ethe rehn wale Punjab de Punjabia te jive shera ch rehn wale pinda ch rehn walea jaa pind ton ghar bahar paa ke rehn walia di mental health te v jroor part 2 banao. Es part ch te sirf foreign rehn walia di gall hi hoi aa.plzzz request aa.Physical health te saanu dikh jandi aa par mental health ethe v bahut ignore ho rahi aaa.Plzz

  • @gagankailay3723
    @gagankailay3723 Год назад

    🙏🏻❤️

  • @beantkalane5944
    @beantkalane5944 2 года назад +5

    Ma v sochdi aa jado meri pay vadh gai ma full enjoyment krugi 😂😂😁pta ni kdo vadhugi

  • @creativeyt4646
    @creativeyt4646 2 года назад +2

    nice show ji

  • @monasekhon5894
    @monasekhon5894 2 года назад

    True. Change from day to day life is necessary to rejuvenate yourself. Do what you can do.

  • @ranjeetkaur6480
    @ranjeetkaur6480 Год назад

    Bot vadiya topic.normal loga nu ae smj h ni aunde..k es tra de v problem hunde A...

  • @kuldeepkaursandhu1019
    @kuldeepkaursandhu1019 2 года назад

    Bhut vadia thoughts

  • @unaffordgabhru3583
    @unaffordgabhru3583 2 года назад +3

    It’s depends on u ur thinking

  • @priyankagoyal842
    @priyankagoyal842 2 года назад +2

    Very nice I wait for your program every Sunaday

    • @beantsingh2418
      @beantsingh2418 2 года назад

      ruclips.net/video/QHFkSzv3H4Q/видео.html

  • @sandeepkaur-ds2lk
    @sandeepkaur-ds2lk 2 года назад

    Ssa bhanji very nice topic.

  • @kamalminhas001
    @kamalminhas001 2 года назад +2

    Bilkul correct !
    I think it was Brene Brown who told a story about a village where all the women washed clothes together down by the river. When they all got washing machines, there was a sudden outbreak of depression and no one could figure out why.
    It wasn't the washing machines in and of themselves. It was the absence of time spent doing things together. It was the absence of community.
    Friends, we’ve gotten so independent.
    We’re “fine” we tell ourselves even when in reality we’re depressed, we’re overwhelmed, we’re lonely, and we’re hurting. “We’re fine, we’re just too busy right now” we say when days, weeks, months, and years go by without connecting with friends. I’m fine, I’m fine, I’m fine. It’s so easy to say even when it’s not true.
    We’ve become so isolated and it’s hard to know how to get back. It’s so hard to know how to even begin to build the kind of relationships our hearts need. And I think In our current culture, it’s just not as organic as it once was. It's more work now.
    Because you know, we have our own washing machines. We don't depend on each other to do laundry, or cook dinner, or raise babies anymore. We don't really depend on each other for much of anything if we're being honest.
    In Brene Brown’s book Braving the Wilderness, she says that being lonely affects the length of our life expectancy similar to smoking 15 cigarettes a day. I don’t say that to freak anyone out, but to let you know that the longing for connection is LEGIT. I think we’ve treated friendship like a luxury for far too long; friendship isn’t a luxury, it’s a necessity.
    We don't want it. We kind of need it.
    Be independent. Be proud of it. But be an independent woman who realizes the value and the importance of opening the door to other good women.
    You can do it alone, but you don't have to. Islands are only fun for so long.
    There is true magic when women come together and hold hands and share ideas and share stories and struggles and endless bowls of salsa. You use your gifts, and I'll use mine, and then we'll invite that girl over there who brings a completely different set of skills to the table we are building, and we'll watch together as something miraculous unfolds.
    Written by Sister, I am with you.❤️

  • @harvindersinghpb08
    @harvindersinghpb08 2 года назад +2

    ਸਤਿ ਸ਼੍ਰੀ ਅਕਾਲ ਜੀ.. 🙏 ਮੈਂਨੂੰ ਖੁਦ ਬਾਰੇ ਇਨਾ ਵੀ ਪਤਾ ਆ ਕੇ ਮੈਂ ਮਾਨਸਿਕ ਤੌਰ ਤੇ ਠੀਕ ਨਹੀਂ ਆ ਪਰ ਫੇਰ ਵੀ ਮੇਰਾ ਦਿਲ ਪੰਜਾਬ ਜਾਣ ਲਈ ਤਿਆਰ ਨਹੀਂ ਆ ਪਤਾ ਨਹੀਂ ਕਿਉ.. Boht ਸਾਰੀਆਂ ਮੁਸ਼ਕਿਲਾਂ ਵੀ ਨੇ.. ਪਰ ਕਿਸੇ ਨਾਲ ਵੀ ਉਹ ਮੁਸ਼ਕਿਲਾਂ ਸਾਂਝੀਆਂ ਕਰਨ ਲਈ ਹਿੰਮਤ ਨਹੀਂ ਆ... ਬਸ ਸੋਚਾਂ ਵਿੱਚ ਹੀ ਦਿਨ ਲੰਘ ਰਹੇ ਨੇ 😔🇰🇼ਘਰ ਬਣਾਉਣ ਲਈ ਘਰ ਹੀ ਛੱਡ ਦਿੱਤਾ

    • @ranjitksandhu5279
      @ranjitksandhu5279 2 года назад

      Plzz kisse naal apna dil hola jroor kro

    • @harvindersinghpb08
      @harvindersinghpb08 2 года назад

      @@ranjitksandhu5279 ਨਹੀਂ ਮੈਂ ਆਪਣੇ ਦੁੱਖ ਕਿਸੇ ਹੋਰ ਨੂੰ ਸੁਣਾ ਕੇ ਉਸਨੂੰ ਵੀ ਦੁਖੀ ਨਹੀਂ ਕਰ ਸਕਦਾ 😔

  • @HarvinderSingh-oz5jz
    @HarvinderSingh-oz5jz 2 года назад +1

    Nice show sisters👏👏

  • @jugmohankaur7282
    @jugmohankaur7282 2 года назад +1

    change must need

  • @manjit185
    @manjit185 2 года назад

    From Melbourne ❤️❤️

  • @gogiminhas6780
    @gogiminhas6780 2 года назад

    2 sweets,great, lovely ,decent queens.
    Rupinder ,gurpreet g main Bombay rehndi aa te thuhadi fan followers v ha,1 Salah dena ki agar punjabi novels ,books mangoniya hon online ta kiddo mangaiya ja sakdiya hn.
    Koi add.fone no.hove ta dasna

  • @ramindercheema4495
    @ramindercheema4495 2 года назад

    Very nice words

  • @unaffordgabhru3583
    @unaffordgabhru3583 2 года назад +5

    “The happiness of your life depends upon the quality of your thoughts.”

  • @pardeepghumaan
    @pardeepghumaan 2 года назад +2

    👌♥️🙌🏼

  • @dr.jagtarsinghkhokhar3536
    @dr.jagtarsinghkhokhar3536 2 года назад

    awsome

  • @karamjitkaur384
    @karamjitkaur384 2 года назад +1

    🙏🙏👌👌👌

  • @rajinderbrar1830
    @rajinderbrar1830 2 года назад +1

    Very nice

  • @rajbhatia5035
    @rajbhatia5035 2 года назад +1

    So true sister coming to india is more stressful.

  • @beproudusa4734
    @beproudusa4734 2 года назад

    💕 Punjab

  • @simranjeetgill9977
    @simranjeetgill9977 2 года назад +1

    Sahi gl a bhen java 100% mere mummy ne todhe video send kiti menu 7 yrs hoge mnn bhut a but todhea gl java sahi ..

  • @prabjitkaur5202
    @prabjitkaur5202 2 года назад +2

    Menu eh laga tusi meri gal karde a
    Main new Zealand rehdi a
    menu lagda main weekend enjoy ni kardi ghar de hi kam vich hunde a

    • @prabjitkaur5202
      @prabjitkaur5202 2 года назад +1

      Kade damage te koi tension kade koi with out kise gal de

  • @MandeepKaur-vd1nm
    @MandeepKaur-vd1nm 2 года назад

    Good information dear gbu

  • @harpreetkaursandhu2500
    @harpreetkaursandhu2500 6 месяцев назад

    ਸਤਿ ਸ੍ਰੀ ਅਕਾਲ ਭੈਣ ਜੀ ਕੀ ਸਿਰਫ ਇਥੇ ਨਾ ਗੱਲ ਕੀਤੀ ਹੈ ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀਆਂ ਤੇ ਇਥੋਂ ਦੇ ਪੰਜਾਬੀਆਂ ਬਾਰੇ ਗੱਲ ਨਹੀਂ ਕੀਤੀ ਅਸਲ ਦੇ ਵਿੱਚ ਜਿਹੜੇ ਇਥੋਂ ਦੇ ਪੰਜਾਬੀ ਨੇ ਉਹ ਵਿਹਲੇ ਰਹਿ ਕੇ ਹੀ ਪਰੇਸ਼ਾਨ ਹੋ ਰਹੇ ਨੇ ਅਸੀਂ ਬਾਰ-ਬਾਰ ਕਹਿੰਦੇ ਆਂ ਕਿ ਸਾਡੇ ਕੋਲ ਟਾਈਮ ਨਹੀਂ ਹੈਗਾ ਪਰ ਟਾਈਮ ਸਾਡੇ ਸਭ ਕੁਝ ਹੀ ਹੁੰਦਾ ਆ ਅਸੀਂ ਫੋਨ ਵੇਖ ਕੇ ਆਪਣਾ ਟਾਈਮ ਲਗਾ ਲੈਦੇ ਆ ਜਾ ਅਸੀਂ ਵੇਹਲੇ ਬੈਠ ਕੇ ਟੀਵੀ ਵੇਖ ਕੇ ਸੌ ਕੇ ਟਾਈਮ ਲਗਾ ਲੈਦੇ ਆਂ ਆਪਣੇ ਆਪ ਨੂੰ ਕਿਸੇ ਫ੍ਰੈਸ਼ ਐਕਟੀਵਿਟੀ ਦੇ ਵਿੱਚ ਨਹੀਂ ਲੈ ਕੇ ਜਾਂਦੇ ਇੱਕ ਹੋਰ ਗੱਲ ਜਦੋਂ ਅਸੀਂ ਖਾਣ ਪੀਣ ਦੀ ਗੱਲ ਕਰਦੇ ਆਂ ਨਾ ਉਦੋਂ ਅਸੀਂ ਉਸ ਵਿੱਚ ਸਿਹਤਮੰਦ ਖਾਣਾ ਜਿਹੜਾ ਆ ਉਹ ਨਹੀਂ ਗਿਣਦੇ ਹੈਗੇ ਇੱਕ ਗੱਲ ਹੋਰ ਜੇ ਅਸੀਂ ਬਾਹਰ ਘੁੰਮਣ ਨਾ ਵੀ ਜਾਈਏ ਨਾ ਅਸੀਂ ਆਪਣੀਆਂ ਰੋਜ਼ ਦੀਆਂ ਆਦਤਾਂ ਨੂੰ ਬਦਲ ਲਈਏ ਇਸ ਤਰਾਂ ਜਿਹੜੀ ਜਿੰਦਗੀ ਹੈ ਨਾ ਉਹ ਬਹੁਤ ਵਧੀਆ ਨਸਦੀ ਹੈ ਸੋ ਛੋਟੀਆਂ ਛੋਟੀਆਂ ਆਦਤਾਂ ਬਦਲ ਕੇ ਆਪਣੇ ਆਪ ਥੋੜਾ ਟਾਈਮ ਦੇ ਕੇ ਵੀ ਅਸੀਂ ਖੁਸ਼ ਰਹਿ ਸਕਦੇ। ਸੋ ਲੋੜ ਏ ਤੰਦਰੁਸਤ ਆਦਤਾਂ ਦੀ।

  • @dharampal4369
    @dharampal4369 2 года назад

    Hlw di maa chahundi aa k ieltd topic te gl kro k es krke punjab dean kudean di serat nu purre tarah nazarandaz ketta ja reha aa ielts topic te gl jaroor karo g .

  • @makespeciallifewithme4889
    @makespeciallifewithme4889 2 года назад +3

    Bhene dona sat sri akal video start krn to pehla e wisa pd k e like kr dini aa thodi video 😘

    • @Amandeep-if6rd
      @Amandeep-if6rd 2 года назад

      Trend Boutique ruclips.net/video/eQ62fKl53K4/видео.html 👗🙏🏻

  • @MandeepKaur-ou2xl
    @MandeepKaur-ou2xl 2 года назад +1

    Right mam health is wealth

  • @kamalminhas001
    @kamalminhas001 2 года назад +1

    Rupinder behn tusi hasde bau wadia !

  • @amandeepsinghsidhu1653
    @amandeepsinghsidhu1653 2 года назад +1

    Nice show ji 🙏

    • @beantsingh2418
      @beantsingh2418 2 года назад

      ruclips.net/video/QHFkSzv3H4Q/видео.html

  • @narinderpal2892
    @narinderpal2892 2 года назад +1

    Nyc

  • @simranstudioghudda7348
    @simranstudioghudda7348 2 года назад +1

    👌

  • @kirankaur4504
    @kirankaur4504 2 года назад

    ਸਤਿ ਸ੍ਰੀ ਅਕਾਲ ਜੀ 🙏🙏

  • @MandeepKaur-ko3wf
    @MandeepKaur-ko3wf 2 года назад +1

    👍👍👍👍

  • @makespeciallifewithme4889
    @makespeciallifewithme4889 2 года назад +2

    Main bahr westen pa k thk gai aa jdo indiaa gaia sohne sohne suite swaune aa

    • @Amandeep-if6rd
      @Amandeep-if6rd 2 года назад

      Trend Boutique ruclips.net/video/eQ62fKl53K4/видео.html 👗🙏🏻

  • @pritpalsingh7629
    @pritpalsingh7629 2 года назад +1

    RS N GG VERY GOOD GALAN

  • @monasekhon5894
    @monasekhon5894 2 года назад

    You have a point. But, once your parents are gone, you are not always missed or welcomed the same way. Then you wonder....

  • @beproudusa4734
    @beproudusa4734 2 года назад

    Yup, it’s called “winter blues” and SAD(seasonal affective disorder)

  • @jaswantkaur5815
    @jaswantkaur5815 2 года назад

    🙏🙏

  • @manjit185
    @manjit185 2 года назад

    🥰🥰🥰🥰🙏🏻🙏🏻

  • @landofthearyans6029
    @landofthearyans6029 2 года назад +2

    🕉🕉🕉🕉🙏🙏🙏🙏🙏🙏🙏🙏🙏🙏🙏🙏🌷🌷🌷🌷🌷🌷🌷🌷🌷❤❤❤❤❤❤god with all india 🕉 🕉 🕉 🕉 🕉 🕉 🕉 om namaha shivaya ❤ ❤ ❤ om waheguru ji ji ❤❤❤❤

    • @beantsingh2418
      @beantsingh2418 2 года назад

      ruclips.net/video/QHFkSzv3H4Q/видео.html

  • @rubbyrani6236
    @rubbyrani6236 2 года назад +2

    Hello mam.....main tuhade nal interview regarding gl krni hai ....how to approach???...pls reply anyone

    • @Amandeep-if6rd
      @Amandeep-if6rd 2 года назад

      Trend Boutique ruclips.net/video/eQ62fKl53K4/видео.html 👗🙏🏻

  • @grewal2202
    @grewal2202 2 года назад

    Pehe v haini bahar. Log kamle hoye pye aa

  • @kuldeepkaursandhu1019
    @kuldeepkaursandhu1019 2 года назад

    Khushi money and bhut Sara rishtea di mohtaaj nhi ,,, tusi ghat vich reh k v khush reh sakda, it’s all depend upon you how you carry your life ,,,

  • @robinaman127
    @robinaman127 2 года назад

    Hanji vadiya kida sab

  • @beproudusa4734
    @beproudusa4734 2 года назад +1

    Yea, it’s all about big expense, easily $20,000 for a family to take a big trip. Coming to India next year after 10 years.

    • @sukhjitsingh9901
      @sukhjitsingh9901 2 года назад

      Changi gal aa ji tusi kithon. Main USA ton 5 sall ton ethe aa.

    • @beproudusa4734
      @beproudusa4734 2 года назад

      @@sukhjitsingh9901 USA too, Brother

  • @Duck_psk
    @Duck_psk 2 года назад

    Hi Gurdeep… I have been in Canada for almost 25 years. To be honest I feel like people are more stressed in India nowadays. My last visit to India I felt like they are even busier than us in Canada.

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਉਤੋਂ ਉਮਰ ਵੀ ਛੋਟੀ ਹੈ