My relatives always compared me and my sister with our cousin in childhood due to her beauty. She was failed in her 8th class examinations twice and could not even clear her 10th exams. I am a doctorate and my sister works in a reputed company. Same thing happened with my kid. But with Guru's Kirpa, he is now praised due to his Sincerity. Our relatives still adore our cousins beauty. This is our society. So always love your work and be yourself.
Kyi bar chadar bdi krn de chakr ch depression ch bi chalya janda baba.. Kyuki eh sb lok dikhava.. Asli santusti mn di hai.. Eh meri soch hai ho skda mai galt hova
Tuc reality dsde o bhene jwa bht wdia topic hunda aa tohada.... Aj kl jida lok engagement to baad marriage hon tk phon te glla krde krde apna rishta khtm kr lainde aa rishta shuru hon to pehla e khtm kr dende ne please I request u eh wala topic jrur le k aayeo ta k koi v rishta khtm hon to bach jawe 🙏🙏
You are adding value in someone’s life…. Keep up the good work bhene, lokan nu tuhanu judge karn di bajaye ehna gallan ton kuj sikh k apdi life ch apply karna chahida.. ohde ch jyada fayida hona🙏 I (Diksha) regularly watch your videos and I learn a lot from you both💕
Didi mri file canada to 7 vr reject hoi a but I’m happy with my family my husband is very supportive oh mnu smj de ne mri hr condition ch hi help krde ne i feel so lucky 👍🙏🏻
thnku bhaino❤️.....m swere roti bnon vele thoda program sundi huni aa ....mannn positive feel krda h ....jdon thoda mann khush hunda tan roti v aape aap swaad bnn jandi h ...............
ਗੁਰਦੀਪ ਗਰੇਵਾਲ ਭੈਣ thadi ਇਹ ਚੁੰਨੀ ਸੱਚੀ ਮੈਂ ਬਹੁਤ interview ਵਿੱਚ ਦੇਖੀ ਆ, kul sidhu naal ਇਕ ਸਾਲ ਪਹਿਲਾ interview wich v same ਇਹ ਹੀ ਚੁੰਨੀ ਲਈ ਹੋਈ ਆ 😀 i like ur program very much...Big Fan Of U Both ❤️
Mera boln da style v tuhde tera ho gea...mai Himachal Pradesh de kese colz ch job krde.mai h punjabi bolde salwar suit paunde c.phela meinu lgda c mai sarya Cho alg a..pr tuhunh deakh k bot confidence aya.. thanku
Bilkul right ji meri v marriage hoi a main bilkul simple a koi gold nhi paya kadi v na makeup kita kdi v pind da lok ehi soch rh a mera bare k m avdi marriaga life to khush nhi ...par m bot khush a avdi marriage life ch.... M bot var face kar rhi a eh gal . Pta nhi eda kyo soch da a .....
Love this topic, the big thing is being happy from within, j tusi andro khush a te Shukrana karde a then you will be happy and content. I'm so thankful for everything I've. Waheguru has blessmed with more than i deserve, I have happy and healthy family, amazing work from home job so I can watch my daughter grow up and spend more time with her, blessed with the best. Gratitude is very important, you need to be thankfulfor everything you are blessed with, instead of paying attention to what you dont have!
Bhut sohna topic aa ji aj da..tusi plz ena topics te b jaroor bolna jime aj kal de time ch independent hona bhut jarori aa ladies lai Ona lai topic...ik eh jaroor kime lv urself first..asi womans apne aap nal kade pyar nai karde eh bhut jarori aa self-care..self employment..love urself..some topics related to pregnency issues... working women's lai gher and job da management...khush rehn lai kise to expectations thodea rakhna..ik husband da sitkar kime karna kyonki aj kal kudea eh ego problem jada aa rai..how to care children..how to ignore gossips...
ਸਾਦਗੀ ਸਦਾ ਤਖਤਾਂ ਤੇ ਰਾਜ ਕਰਦੀ ਹੈ
ਸਹੀ। ਆ
ਬਿਲਕੁਲ ਠੀਕ ਹੈ ਜੀ ਖੁਦ ਵਿੱਚ ਮਸਤ ਰਹੋ ਜੀ
ਮੈਂਨੂੰ ਤੁਹਾਡੇ ਅੱਜ ਦੀ ਵਿਚਾਰ ਚਰਚਾ ਤੋਂ ਇਸ ਸਮੱਸਿਆ ਦੀ ਜੜ ਇਹੀ ਲਗਦੀ ਹੈ ਕਿ ਅੱਜ ਦੀ ਨਵੀ ਪੀੜੀ ਰੱਬ ਤੋਂ ਟੁੱਟ ਚੁੱਕੀ ਹੈ ਤੇ ਸਬਰ ਤੇ ਸੰਤੋਖ ਦਾ ਅਸਲੀ ਮਤਲਬ ਭੁੱਲ ਚੁੱਕੇ ਨੇ
ਸਤਿ ਸ੍ਰੀ ਅਕਾਲ ਭੈਣ ,ਚੜਦੀ ਕਲਾ, ਵਾਹਿਗੁਰੂ ਨੇ ਬਹੁਤ ਮੇਹਰ ਕੀਤੀ ਏ ,ਮੈ ਆਪਣੀ ਜਿੰਦਗੀ ਚ ਜੋ ਮਿਲਿਆ ਉਸ ਤੋਂ ਬਹੁਤ ਸੰਤੁਸ਼ਟ ਹਾਂ,,,ਮੇਰੇ ਖਿਆਲ ਵਿੱਚ ਜਿਆਦਾ ਲੋਕ ਦੂਜਿਆਂ ਨੂੰ ਸੰਤੁਸ਼ਟ ਕਰਨ ਦੇ ਚੱਕਰ ਚ ਆਪ ਅਸੰਤੁਸ਼ਟ ਰਹਿ ਜਾਦੇ ਨੇ ।।। plz ਇਸ ਵਿਸ਼ੇ ਤੇ ਚਰਚਾ ਕਰੋ,,,,,ਪੜੇ ਲਿਖੇ ਹੋਣ ਦਾ ਇਹ ਮਤਲਵ ਨੀ ਕਿ ਤੁਸੀਂ ਨੌਕਰੀ ਹੀ ਕਰਨੀ ਐ।
My relatives always compared me and my sister with our cousin in childhood due to her beauty. She was failed in her 8th class examinations twice and could not even clear her 10th exams. I am a doctorate and my sister works in a reputed company. Same thing happened with my kid. But with Guru's Kirpa, he is now praised due to his Sincerity. Our relatives still adore our cousins beauty. This is our society. So always love your work and be yourself.
ਬਹੁਤ ਵਧੀਆ ਗੱਲਬਾਤ ਹੁੰਦੀ ਦੋਨੋ ਭੈਣਾ ਦੀ ਬਾਕੀ ਦੋਵਾ ਦੀ ਰਿਸਤੇਦਾਰੀ ਵਾਲੀ ਗੱਲ ਲੱਗਦੀ ਏ ਇੱਕ ਦੂਜੇ ਨਾਲ ਮੇਲ ਮਿਲਾਪ ਬਹੁਤ ਆ ਪਰਮਾਤਮਾ ਮੇਹਰ ਕਰੇ।
ਪੰਜਾਬ ਦੀ ਜਵਾਨੀ ਦੇ ਸੁਪਨੇ
ਪਹਿਲਾਂ ਤਾਂ ਆਈਲੈਟਸ ਚੋਂ ਬੈਂਡ ਲੈਣੇ ਫਿਰ ਸੁਪਨਾ ਵੀਜ਼ਾ ਲੱਗਜੇ ਫਿਰ ਉੱਥੇ ਕੋਈ ਚੰਗਾ ਕੰਮ ਮਿਲ ਜੇ ਫਿਰ ਕੋਈ ਗੱਡੀ ਆਈ ਫੋਨ ਬੈ੍ਡ ਦੇ ਕੱਪੜੇ ਤੇ ਫਿਰ ਪੀ ਆਰ ਦਾ ਸੁਪਨਾ ਫਿਰ ਆਪਣਾ ਘਰ ਲੈਣ ਦਾ ਸੁਪਨਾ ਜਾਨੂੰ ਜ਼ਿੰਦਗੀ ਖਤਮ
ਮਾਫ ਕਰਨਾ ਜੀ ਲੋਕਾਂ ਨੂੰ ਦਿਖਾਵੇਆ ਨੇ ਮਾਰ ਲਿਆ
ਮੈਨੂੰ ਕਦੇ ਕਦੇ ਲੱਗਦਾ ਵੀ ਤਾਹਨੂੰ ਆਪਣੀ ਯਾਰੀ ਦਾ ਸਰਕਲ ਵੱਡਾ ਨਹੀਂ ਕਰਨਾ ਚਾਹੀਦਾ
(ਵਿੱਕੀ ਚੋਪੜਾ)
ਬਹੁਤ ਵਧੀਆ ਗੱਲਬਾਤ ਆ ਭੈਣ ਜੀ
ਹਰ ਇੱਕ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਆ ਪਰ ਦੇਖਦੇ ਦੂਜਿਆਂ ਦੀਆ ਕਮੀਆਂ ਹੀ ਆ......
ਚਾਦਰ ਦੇਖ ਕੇ ਪੈਰ ਪਸਾਰਨੇ ਇਹ ਗੱਲ ਵੀ ਠੀਕ ਹੈ ਪਰ ਕੋਸਿਸ਼ਾ ਦੇ ਨਾਲ ਚਾਦਰ ਨੂੰ ਵੱਡਾ ਵੀ ਕਰਨਾ ਚਾਹੀਦਾ ✌️
Kyi bar chadar bdi krn de chakr ch depression ch bi chalya janda baba.. Kyuki eh sb lok dikhava.. Asli santusti mn di hai.. Eh meri soch hai ho skda mai galt hova
ਮੈਂ ਭੈਣੇ ਹੁਣ ਵੀ ਬਹੁਤ ਖੁਸ ਆ ਕਿਸੇ ਮਜਬੂਰੀ ਕਰਕੇ ਬਾਹਰ ਆਉਣਾ ਪਿਆ ਪਰ ਕਿਓਂਕਿ ਮੈਂ ਜਦ ਪਿੰਡ ਸੀ ਓਥੇ ਵੀ ਬਹੁਤ ਵਧੀਆ ਮੰਨੋਰੰਜਨ ਕਰਦੇ ਸੀ ਕਿਓਂਕਿ ਜਿੰਨਾ ਕੁਝ ਮਾਂ ਬਾਪ ਤੇ ਆਪਣੇ ਭੈਣ ਭਰਾਂਵਾ ਤੇ ਦੋਸਤਾਂ ਚ ਰਹਿ ਕੇ ਖੁਸੀ ਮਿਲਦੀ ਆ ੳਹ ਹੋਰ ਕਿਸੇ ਥਾਂ ਨੀ ਹੈ ਭਾਂਵੇ ਪਿੰਡ ਪੈਸਾ ਘੱਟ ਸੀ ਤੇ ਪਰ ਆਨੰਦ ਸੀ ਚਲੋ ਏਥੇ ਪੈਸਾ ਹੈ ਪਰ ਸਬਰ ਨਹੀਂ ਆਉਦਾਂ ਏਥੇ ਕੋਸਿਸ ਰਹੁ ਅਗਲੇ ਸਾਂਲਾ ਚ ਪਿੰਡ ਰਹਿ ਕੇ ਹੀ ਸਕੂਨ ਭਰੀ ਜਿੰਦਗੀ ਕੱਢੀਏ।
ਮੈਂ ਤਾ ਬੜੀ ਵਾਰ ਦੇਖਿਆ ਕੇ ਗੁਰਦੀਪ ਸੂਟ repeat ਕਰਦੇ ਨੇ ਬਹੁਤ ਵਧੀਆ ਗੱਲ ਏ
ਮੋਬਾਈਲ ਦੀ ਜ਼ਿਆਦਾ ਵਰਤੋਂ ਤੇ ਵਿਸ਼ਾ ਲੈ k ਆਓ ਦੀਦੀ g🙏plz plz plz plz plz plz plz plz plz plz plz
ਬਹੁਤ ਵਧੀਆ ਵਿਸ਼ਾ।ਸਹੀ ਗੱਲ ਆ ਕੁਝ ਨਾ ਕੁਝ ਤਾਂ ਜ਼ਿੰਦਗੀ ਚ ਰਹਿ ਹੀ ਜਾਂਦਾ, ਇਸ ਲਈ ਸੰਤੁਸ਼ਟੀ ਤੇ ਸਬਰ ਹੋਣਾ ਬਹੁਤ ਜ਼ਰੂਰੀ ਹੈ।
ਬਹੁਤ ਵਧੀਆ ਗਲਾ ਕਰਦੇ ਨੇ ਦੋਨੋ ਭੈਣਾਂ ਇਕ ਇਕ ਗਲ ਅਪਣੇ ਨਿੱਜੀ ਜੀਵਨ ਤੇ ਅਧਾਰਿਤ ਹੈ । ਆਪੇ ਨੂੰ ਹਮੇਸ਼ਾ ਖੁਸ਼ ਰਖੋ । ਲੋਕਾਂ ਨੂੰ ਖੁਸ਼ ਕਰਨ ਵਿਚ ਸਮਾ ਨਾ ਬਰਬਾਦ ਕਰੋ । ਇਕ ਇਕ ਮਿੰਟ ਇਕ ਇਕ ਦਿਨ ਖੁਸ਼ ਹੋ ਕੇ ਰਹਿਣਾ ਸਿੱਖੋ।
Khush v assi kisse 2-3 loka nu hi kar sakde aa oh v kuj hadd tak. Sariya nu khush karde karde assi apni jindgi jeoni hi bhul jande aa . Eda na kro
Apa khush b ni kar skde sarya nu j try b Krage app hi dukhj hovage
@@AmandeepKaur-qr9jy ਸਹੀ ਕਿਹਾ ਜਿਨਾ ਸਮਾ ਅਸੀ ਦੂਸਰੇ ਇਨਸਾਨ ਨੂੰ ਖੁਸ਼ ਕਰਨ ਵਿੱਚ ਲਗਾਂਦੇ ਆ ਜੇ ਓਨਾਂ ਸਮਾ ਅਪਣੇ ਜੀਵਨ ਵਿੱਚ ਲਈਏ ਤੇ ਆਪਣਾ ਜੀਵਨ ਵਧੀਆ ਬਤੀਤ ਕਰ ਸੱਕਦੇ ਆ। ਕਈ ਵਾਰ ਆਪਾ ਓਨਾਂ ਤੇ ਜਿਆਦਾ ਸਮਾ ਲਾ ਦਿੰਦੇ ਆ ਜਿਨਾ ਨੂੰ ਸਾਡੀ ਕੋਈ ਕਦਰ ਨੀ ਹੁੰਦੀ। ਏਸ ਲਈ ਅਪਣੇ ਵਿੱਚ ਹੀ ਖੁਸ਼ ਰਹੋ 🙂
ਭੈਣੇ ਮੈਂ ਤੁਹਾਨੂੰ ਸੁਣਕੇ ਬਹੁਤ ਵਧੀਆ ਮਹਿਸੂਸ ਕਰਦੀ ਆ ਕਿਉਂਕਿ ਸਕੂਲ ਤੋਂ ਬਾਅਦ ਜਦੋਂ ਮੈਂ ਆਪਣੀ ਪੜਾਈ ਜਾਰੀ ਕੀਤੀ ਤਾ ਮੈਨੂੰ ਕਦੇ ਕਦੇ ਲਗਦਾ ਹੁੰਦਾ ਸੀ ਮੇਰੇ ਕੱਪੜੇ ਵਧੀਆ ਨਹੀਂ ਹੁੰਦੇ ਪਰ ਮੈਂ ਜਦੋਂ ਹੁਣ ਓਸ ਵਕਤ ਨੂੰ ਯਾਦ ਕਰਦੀ ਵਾ ਤਾਂ ਇਜ ਲਗਦਾ ਕਿ ਕਿਸੇ ਨੂੰ ਵੀ ਓ ਵਕਤ ਯਾਦ ਹੀ ਨਹੀਂ ਮੈਨੂੰ ਇਜ ਲਗਦਾ ਕਿ ਵਾਹਿਗੁਰੂ ਨੇ ਮੈਨੂੰ ਇਕ ਚੀਜ਼ ਬਹੁਤ ਖਾਸ ਦਿੱਤੀ ਆ ਕਿ ਮੈਂ ਸਾਦਗੀ ਚ ਸਭ ਤੋਂ ਵੱਧ ਸੋਹਣੀ ਲੱਗਦੀ ਆ।
ਬਹੁਤ ਵਧੀਆ ਵਿਸ਼ਾ ਸੀ ਅਜ ਦਾ....ਮੈਂ ਵੀ ਪਹਿਲਾ ਬਹੁਤ ਜ਼ਿਆਦਾ ਕਰਦਾ ਸੀ..ਪਰ ਹੁਣ ਮੈਂ ਕੋਸ਼ਿਸ਼ ਕਰਦਾ ਹਾਂ ਕਿ ਜਿਥੇ ਵੀ ਹਾਂ ਜਿਵੇਂ ਵੀਂ ਹਾਂ ਉਸ ਵਿਚ ਹੀ ਖੁਸ਼ ਰਹਿ ਸਕਾ ..ਏਹ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਜੋ ਸਾਡੇ ਕੋਲ ਹੈ ਉਹ ਬਹੁਤ ਜ਼ਿਆਦਾ ਹੈ...ਜੋ ਕਿ ਪਹਿਲਾਂ ਦੇਖਿਆ ਹੀ ਨਹੀਂ...ਬਾਕੀ ਸੱਭ ਤੋਂ ਸੋਹਣੀ ਜ਼ਿੰਦਗੀ ਸਕੂਨ ਦੀ ਹੀ ਹੁੰਦੀ ਹੈ
Sahi gal hai veer
ਤੁਸੀ ਬਹੁਤ ਵਧੀਆ ਗੱਲਾ ਕਰਦੇ ਹੋ।👌
ਐਂਵੇ ਲਗਦਾ ਜਿਵੇਂ ਦੁਨੀਆਂ ਹੁਣ ਬਹੁਤ ਖੂਬਸੂਰਤ ਬਣਨ ਵਾਲੀ ਏ।
ਸ਼ਾਂਤ ਦੀਮਾਗ......
ਮੈਨੂੰ ਤੁਹਾਡੇ ਵਿਚਾਰ ਬਹੁਤ ਪਸੰਦ ਨੇ , ਮੈ ਅਪਣੀ ਜਿੰਦਗੀ ਵਿੱਚ ਲਾਗੂ ਵੀ ਕਰਦੀ ਆ ਧੰਨਵਾਦ
ਬਹੁਤ ਸੋਹਣੀ ਗੱਲਬਾਤ 🙏🙏ਜੀ ਸੱਚ ਹੈ ਕੋਈ ਵੀ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਹੈ
ਭੈਣੇ ਹਰ ਐਪੀਸੋਡ ਸੁਣਦਾ ਤੁਹਾਡਾ ਤੇ ਕਾਫੀ ਕੁੱਛ ਸਿੱਖਣ ਨੂੰ ਮਿਲਦਾ...
ਬਹੁਤ ਵਧੀਆ ਗੱਲਾਂ ਭੈਣ ਜੀ। ਮੈਂ ਇੱਕ ਮਨੋਵਿਗਿਆਨਕ ਹੋਣ ਦੇ ਨਾਤੇ ਇਹ ਕਹਿ ਸਕਦਾ ਕਿ ਸਾਇਦ ਸਾਨੂੰ 25-30 ਸਾਲ ਜਾਂ ਇਸ ਤੋਂ ਜਿਆਦਾ ਉਮਰ ਵਿੱਚ ਆਪਣੀ ਸੋਚਣ ਦਾ ਤਰੀਕਾ ਜਾਂ ਕਹਿ ਲੳ ਕਿ ਕਿਸੇ ਪ੍ਰਸਥਿਤੀ ਬਾਰੇ ਆਪਣਾ ਨਜੱਰੀਆ ਬਦਲਣ ਚ ਥੋੜੀ ਬਹੁਤੀ ਮੁਸਕਿਲ ਜਰੂਰ ਪੇਸ ਆਉਦੀ ਹੈ…..ਪਰ ਜੇ ਅਸੀਂ ਬੱਚਿਆ ਨੂੰ ਛੋਟੀ ਉਮਰੋਂ ਹੀ ਇਹਨਾਂ ਗੱਲਾਂ ਦੇ ਬਾਰੇ ਗਿਆਨ ਦੇਈਏ ਤਾਂ ਉਨਨਾਂ ਦੇ ਵਿਵਹਾਰ ਚ ਲਾਜਵਾਬ ਤਬਦੀਲੀ ਪਾਈ ਜਾ ਸਕਦੀ ਹੈ।
Tuc reality dsde o bhene jwa bht wdia topic hunda aa tohada.... Aj kl jida lok engagement to baad marriage hon tk phon te glla krde krde apna rishta khtm kr lainde aa rishta shuru hon to pehla e khtm kr dende ne please I request u eh wala topic jrur le k aayeo ta k koi v rishta khtm hon to bach jawe 🙏🙏
ਸਾਰਾ ਕੁਝ ਨਹੀ ਮਿਲਦਾ ਜਿੰਦਗੀ ਵਿੱਚ
ਤੇਰੇ ਤੋਂ ਵੱਡੀ ਕੀ ਮਿਸਾਲ ਦੇਆ
ਬਹੁਤ ਹੀ ਵਧੀਆ ਸੀ ਅੱਜ ਦਾ ਵਿਸ਼ਾ।
ਤੁਹਾਡੇ ਦੋਵਾਂ ਦਾ ਬਹੁਤ-ਬਹੁਤ ਧੰਨਵਾਦ।
ਭੈਣੋ ਤੁਹਾਡੀਆਂ ਗੱਲਾਂ ਹੀ ਏਨੀਆਂ ਵਧੀਆ ਹੁੰਦੀਆਂ ਕਿ ਕਦੇ ਧਿਆਨ ਹੀ ਨਹੀਂ ਦਿੱਤਾ ਕਿ ਤੁਹਾਡੇ ਕਪੜੇ ਰਿਪੀਟ ਨੇ ਜਾਂ ਕਿਹੋ ਜਿਹੇ ਹਨ
ਤੁਹਾਡਾ ਪ੍ਰੋਗਰਾਮ ਵੇਖ ਵੇਖ ਕੇ ਮੈਂ ਆਪਣੇ ਆਪ ਨੂੰ ਕਾਫੀ ਬਦਲਣ ਦੀ ਕੋਸ਼ਿਸ਼ ਕਰ ਰਹੀ ਹਾਂ
ਤੁਹਾਡਾ ਅੱਜ ਦਾ ਵਿਸ਼ਾ ਕਾਫ਼ੀ ਵਧੀਆ ਅਤੇ ਮਹੱਤਵਪੂਰਨ ਹੈ। ਇਨਸਾਨ ਨੂੰ ਜ਼ਿੰਦਗੀ ਵਿੱਚ ਜੇਕਰ ਸਭ ਕੁਝ ਵੀ ਮਿਲ ਜਾਵੇ ਤਾਂ ਵੀ ਉਹ ਸੰਤੁਸ਼ਟ ਨਹੀਂ ਹੋ ਸਕਦਾ। ਅੱਜ ਤੋਂ ਲਗਭਗ 20 ਸਾਲ ਪਹਿਲਾਂ ਮੈਨੂੰ ਇੱਕ ਅਜਿਹਾ ਇਨਸਾਨ ਮਿਲਿਆ ਜੋ ਆਪਣੀ ਜ਼ਿੰਦਗੀ ਵਿੱਚ ਬਹੁਤ ਸੰਤੁਸ਼ਟ ਸੀ। ਉਸ ਦੀ ਆਮਦਨ ਕਾਫ਼ੀ ਜ਼ਿਆਦਾ ਸੀ ਪਰ ਖ਼ਰਚਾ ਬਹੁਤ ਘੱਟ ਸੀ। ਉਸ ਦੇ ਕਹਿਣ ਅਨੁਸਾਰ ਉਹ ਆਦਮੀ ਹਮੇਸ਼ਾ ਰੱਬ ਅੱਗੇ ਆਪਣਾ ਖ਼ਰਚਾ ਵਧਾਉਣ ਦੀ ਅਰਦਾਸ ਕਰਦਾ ਸੀ। ਜੇਕਰ ਇਹ ਇਨਸਾਨ ਆਪਣੀ ਜ਼ਿੰਦਗੀ ਵਿੱਚ ਸੰਤੁਸ਼ਟ ਹੋ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ?
You are adding value in someone’s life…. Keep up the good work bhene, lokan nu tuhanu judge karn di bajaye ehna gallan ton kuj sikh k apdi life ch apply karna chahida.. ohde ch jyada fayida hona🙏 I (Diksha) regularly watch your videos and I learn a lot from you both💕
Sahi gal a di.....
Tuc v bhut sohna videos banonde o di......b social te gal te gal da te tuhade channel di v koi video ni miss karde asi...
ਅਤੀ ਸੁੰਦਰ ਗਲ ਬਾਤ live long beta
Didi mri file canada to 7 vr reject hoi a but I’m happy with my family my husband is very supportive oh mnu smj de ne mri hr condition ch hi help krde ne i feel so lucky 👍🙏🏻
ਬਹੁਤ ਸੋਹਣਾ ਪ੍ਰੋਗਰਾਮ
Tuhadia gallan tan vdia hundia e ne. Os nalo vdia jdo gurdeep grewal mam tuci Rupinder nu bhaine kehne o. Oh vahla vdia Lagda.
ਭੈਣ ਮੈਂ ਜ਼ਿਮੀਂਦਾਰ ਪਰਿਵਾਰ ਵਿਚੋਂ ਆਂ ਰੱਬ ਦੀ ਕਿਰਪਾ ਨਾਲ ਘਰੋਂ ਸੌਖੇ ਆਂ ਪਰ ਫਿਰ ਮੈਂ ਪ੍ਰਾਈਵੇਟ ਨੌਕਰੀ ਕਰਦਾ ਕਈ ਕਹਿੰਦੇ ਤੈਨੂੰ ਕੀ ਲੋੜ ਪਈ ਆ ਕਰਨ ਦੀ ਕਿਤੇ ਬਾਹਰ ਚਲਾ ਜਾ ਪਰ ਮੈਂ ਏਹੀ ਕਹਿੰਦੇ ਹੁਨਾ ਕਿ ਜਿਵੇਂ ਅਕਾਲ ਪੁਰਖ ਨੇ ਰੱਖਿਆ ਮੈਂ ਖੁਸ਼ ਹਾਂ
ਬਹੁਤ ਵਧੀਆ ਵਿਸੇ ਤੇ ਗੱਲ ਕੀਤੀ ਭੈਣੋ🙏
ਬਹੁਤ ਵਧੀਆ ਸੁਨੇਹਾ
Nyc talk,
Salary ਜਿੰਨੀ ਵੀ ਹੋਵੇ ਹਮੇਸ਼ਾ ਘੱਟ ਹੀ ਹੁੰਦੀ ਹੈ
Sister ਤੁਸੀਂ ਇੱਕ ਵਾਰ ਪੰਜਾਬ ਦੀ ਜਵਾਨੀ ਤੇ ਜਰੂਰ ਗੱਲ ਤੇ ਗੱਲ ਪ੍ਰੋਗਰਾਮ ਕਰਨਾ ਜੀ
ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਗਲਬਾਤ
ਦੀਦੀ ਜੀ ਅੱਜ ਦੀ ਗੱਲਬਾਤ ਦਾ ਵਿਸ਼ਾ ਬਹੁਤ ਵਧੀਆ ਜੀ 🙏🏻 🌹
thnku bhaino❤️.....m swere roti bnon vele thoda program sundi huni aa ....mannn positive feel krda h ....jdon thoda mann khush hunda tan roti v aape aap swaad bnn jandi h ...............
Great respect mam🥰
ਸਮਾਂ ਸਮਾਂ ਸਮਰੱਥ ਬਾਂਕੀ ਦੂਜੇ ਦੀ ਥਾਲੀ ਵਿੱਚ ਲੱਡੂ ਵੱਡਾ ਲਗਦਾ🙏
ਸਤਿ ਸਤਿ ਅਕਾਲ
ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਗੱਲਬਾਤ
Bahut hi vadhia lagdiyaa tuhadiya galla ❤❤bahut hi vadhia
ਲਾਲਚ ਕਿੰਨਾ ਬੁਰਾ ਹੈ,
ਇਹ ਜਾਣਦੇ ਹੋਏ ਵੀ ਲਾਲਚੀ ਹੋ ਜਾਣਾ,
ਉਸ ਤੋਂ ਵੀ ਬੁਰਾ ਹੈ। 🌸😊
Main sirf 18 years di aw mam prr thode program sun k bht motivate feel krdi aw main
Boht sohni gal bat kiti tusi bhenji tuhada program dekh k dil nu skun mil janda🙏
ਗੁਰਦੀਪ ਗਰੇਵਾਲ ਭੈਣ thadi ਇਹ ਚੁੰਨੀ ਸੱਚੀ ਮੈਂ ਬਹੁਤ interview ਵਿੱਚ ਦੇਖੀ ਆ, kul sidhu naal ਇਕ ਸਾਲ ਪਹਿਲਾ interview wich v same ਇਹ ਹੀ ਚੁੰਨੀ ਲਈ ਹੋਈ ਆ 😀 i like ur program very much...Big Fan Of U Both ❤️
ਬਹੁਤ ਵਧੀਆ ਗੱਲਬਾਤ ਆ
ਸੱਚ ਏ ਪਰ ਕੌੜਾ ਲੱਗਦਾ ਲੋਕਾਂ ਨੂੰ ਧੰਨਵਾਦ ਜੀ
ਬਹੁਤ ਹੀ ਵਧੀਆ ਗੱਲ ਬਾਤ ਆ ਭੈਣੇ
ਬਹੁਤ ਵਧੀਆ ਵਿਸ਼ਾ ਤੇ ਬਹੁਤ ਵਧੀਆ ਗੱਲਬਾਤ ਭੈਣੇ 🙏
Mera boln da style v tuhde tera ho gea...mai Himachal Pradesh de kese colz ch job krde.mai h punjabi bolde salwar suit paunde c.phela meinu lgda c mai sarya Cho alg a..pr tuhunh deakh k bot confidence aya.. thanku
Ssa bhene…bhut sohna topic choose kita tusi..bilkul sahi keha tusi..main Canada ch rehndi han and mainu hmesha lgda k India wale bhut khush ne..
Bahut wadiya aa. White hair repeat clothes
Loka diya gallan dil te na lavo .
Tuhadi podcast bahut sahi aa. Jida hai . Keep it up . Lots of blessings 🙌
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਹੁਤ ਵਧੀਆ ਵੀਡੀਓ ਹੈ ਭੈਣ ਜੀ
ਵਧੀਆ ਗੱਲਬਾਤ
ਬਹੁਤ ਹੀ ਸੋਹਣੀ ਸੋਚ 😊👌👌😊
ਬਹੁਤ ਵਧੀਆ
ਭੈਣੋ ਬਹੁਤ ਵਧੀਆ ਲੱਗਿਆ ਪ੍ਰੋਗਰਾਮ ਬੱਚਿਆਂ ਦੇ ਰਿਜਲਟ ਬਾਰੇ ਵੀ ਕੋਈ ਪ੍ਰੋਗਰਾਮ ਬਣਾਉ ਕਿਉਂ ਘੱਟ ਪ੍ਸੈਟਜ ਦੇ ਚੱਕਰ ਵਿੱਚ ਖੁਦਕੁਸ਼ੀ ਕਰ ਰਹੇ ਨੇ ਪਲੀਜ਼ ਮਾਪੇ ਆਪਣੇ ਅਨਮੋਲ
ਬਹੁਤ ਵਧੀਆ ਵਿਚਾਰ ਜੀ🌹
Bilkul right ji meri v marriage hoi a main bilkul simple a koi gold nhi paya kadi v na makeup kita kdi v pind da lok ehi soch rh a mera bare k m avdi marriaga life to khush nhi ...par m bot khush a avdi marriage life ch....
M bot var face kar rhi a eh gal .
Pta nhi eda kyo soch da a .....
Waheguru g
awsome topic
Love this topic, the big thing is being happy from within, j tusi andro khush a te Shukrana karde a then you will be happy and content. I'm so thankful for everything I've. Waheguru has blessmed with more than i deserve, I have happy and healthy family, amazing work from home job so I can watch my daughter grow up and spend more time with her, blessed with the best. Gratitude is very important, you need to be thankfulfor everything you are blessed with, instead of paying attention to what you dont have!
Mai bahut satisfied aa 100 percent.. I am in Canada … but still satisfied
very nice, really appreciate your views.
ਭੈਣ ਬਹੁਤ ਹੀ ਵਧੀਆ 💎💎🙏🙏💯💯💯❣❣
Ryt good ji
ਬਹੁਤ। ਵਧੀਆ। ਭੈਣਜੀ
Very good program.
Bhut vadia topic ae ji
Bohat vadia g
ਸਹੀ ਕਿਹਾ ਭੈਣੇ 12-13 ਸਾਲ ਹੋਗੇ ਟਰਾਈ ਕਰਦੇ ਨੂੰ ਮੇਰਾ ਬਾਹਰ ਦਾ ਨੀ ਬਣਿਆਂ ਮੈਂ ਡਿਪਰੈਸਨ ਚ ਰਹਿੰਦਾ ਤੇ ਇੱਥੇ ਮੇਰਾ ਕੰਮ ਵੀ ਸੈੱਟ ਆ ਪਰ ਫਿਰ ਵੀ ਡਿਪਰੈਸਨ ਚ
Ba kamal gl bat
Ur talks added lot of values in other’s lives .. keep up
Beta ji thanks good gal batt ci
Mai tuhda program deakh k bot motivated hoi
ਵਧੀਆ ਵਿਸ਼ਾ ਆ ਮੈਮ
ਮੈਂਮ ਮੈ ਪ੍ਰਾਈਵੇਟ ਜੋਬ ਕਰਦੀ ਹਾਂ,ਲਗਭਗ ਸੰਤੁਸ਼ਟ ਹਾਂ।ਪਰ ਮੈਂ ਇਕ ਗੱਲ ਤੋਂ ਸੰਤੁਸ਼ਟ ਨਹੀਂ ਹਾਂ ,ਮੈਂ ਵਿਆਹ ਤੋਂ ਪਹਿਲਾਂ ਸੋਚਦੀ ਸੀ ਕਿ ਮੈਨੂੰ ਸੱਸ ਬਹੁਤ ਪਿਆਰ ਕਰਨ ਵਾਲੀ ਮਿਲੇ ,ਮੈਂ ਵੀ ਉਸਨੂੰ ਬਹੁਤ ਇੱਜਤ ਦੇਵਾਂਗੀ ,ਮੈਂ ਆਪਣਾ 100% ਦਿਤਾ ,ਪਰ ਉਹਨਾ ਨੇ ਕੋਈ ਕਦਰ ਨਹੀ ਪਾਈ।
ਬਹਤ ਖੂਬ m kde miss nahi kita thoda program
ਦੀਦੀ ਟੈਨਸ਼ਨ ਵਿਸ਼ੇ ਤੇ ਗੱਲ ਕਰੋ ਜੀ🙏
Bhttt vdiyaa gal baat ..schii aven hi hunda jo mrzi mil jave but santoshti pher b nhi hundi.
ਬਾਕਮਾਲ ਗੱਲਬਾਤ ਭੈਣੇ❤️
🙏dova bhana nu.bhut sohna topic lainde ho tuc hmesa ae 👌👌..sachii bilkul ase apni life vch santustii mehsoos naii krde.
Bhut sohna topic aa ji aj da..tusi plz ena topics te b jaroor bolna jime aj kal de time ch independent hona bhut jarori aa ladies lai Ona lai topic...ik eh jaroor kime lv urself first..asi womans apne aap nal kade pyar nai karde eh bhut jarori aa self-care..self employment..love urself..some topics related to pregnency issues... working women's lai gher and job da management...khush rehn lai kise to expectations thodea rakhna..ik husband da sitkar kime karna kyonki aj kal kudea eh ego problem jada aa rai..how to care children..how to ignore gossips...
Bhaine manu tan tuci dono bht bht sohne lagde ho tuci simple aaa love you bhaine
Bhan g tuhada gal bat da topic bahut vadia hunda ,Sunday holiday v hundi main kitchen ch kam krdi nal sundi ,morning time tu positive feel hunda.
Perfect @ 10
ਭੈਣੇ ਤੁਸੀ ਦੋਨੋਂ ਬਹੁਤ ਸੋਹਣਾ ਬੋਲਦੀਆਂ ਹੋ।
All rights
ਸਤਿ ਸ੍ਰੀ ਆਕਾਲ ਜੀ
Tuhanu kehne veham pata bahar vaale sukhi ne jinna dukhi bahar vaale ne ohna koi ni.
Very well done 👍👍
Love to listen you guys... bhut pyariya gla krde ho tusi...
Alwayes good
bahut hi vadiya Galbat hundi hai aap g di.bahut sohna topic hai. i love u both. i want to meet u both in my life.
I love your gal te gal program
I dream to be a member of your b social family 😊 you both are really living natural and simple life
Even I m like that
Bhout vadiya