GAL TE GAL l EP 103 l Gurdeep Kaur Grewal l Rupinder Kaur Sandhu l B Social

Поделиться
HTML-код
  • Опубликовано: 21 окт 2024
  • GAL TE GAL l ਤੁਹਾਡਾ ਸਭ ਤੋਂ ਪਿਆਰਾ ਦੋਸਤ ਕੌਣ ਐ? l EP 103 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #RupinderKaurSandhu
    Download Spotify App & Follow B Social Podcast:
    open.spotify.c...
    Facebook Link : / bsocialofficial
    Instagram Link : / bsocialofficial
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh
    Editor : Harmanpreet Singh
    Digital Producer : Gurdeep Kaur Grewal
    Label : B Social

Комментарии • 103

  • @gurdeepkaur3837
    @gurdeepkaur3837 Год назад +2

    ਕਿੰਨੇ ਖੁਸ਼ਕਿਸਮਤ ਆ ੳੁਹ ਲੋਕ ਜੋ ਤੁਹਾਡੇ ਪਰੋਗਰਾਮ ਦਾ ਹਿੱਸਾ ਬਣਦੇ ਆ

  • @ਭੱਟੀ-ਤ4ਛ
    @ਭੱਟੀ-ਤ4ਛ 2 года назад +2

    ਅੱਤ ਦਾ ਪ੍ਰੋਗਰਾਮ ਆ ਹਮੇਸ਼ਾ ਹੀ ਦਿਲ ਦੀਆਂ ਗੱਲਾਂ ਕਰਦੇ ਤੁਸੀ

  • @shaminderjeetkaur9147
    @shaminderjeetkaur9147 2 года назад +22

    Just speechless. I was so excited ਕਿ ਮੈਂ programme ਦੇਖਦੇ ਦੇਖਦੇ ਹੀ ਸਾਰੀਆਂ ਖਾਸ ਨਵੀਆਂ ਤੇ ਪੁਰਾਣੀਆਂ ਸਹੇਲੀਆਂ ਨੂੰ ਪ੍ਰੋਗਰਾਮ share ਕਰ ਦਿੱਤਾ. ਮੈਂਨੂੰ ਤਾਂ ਤੁਸੀਂ ਦੋਨੋਂ ਵੀ ਹੁਣ ਮੇਰੀਆਂ ਖਾਸ ਸਹੇਲੀਆਂ ਲੱਗਦੀਆਂ ਹੋ luv u n stay blessed always

  • @bolateji
    @bolateji 2 года назад +4

    ਬਹੁਤ ਬਹੁਤ ਧੰਨਵਾਦ, ਦੌੜ-ਭੱਜ ਦੀ ਇਸ ਜਿੰਦਗੀ ਵਿੱਚ ਪੁਰਾਣੇ ਦੋਸਤ ਅਤੇ ਉਹਨਾਂ ਨਾਲ ਬਿਤਾਏ ਪਲਾਂ ਦੀ ਮਿਠਾਸ ਘੋਲਣ ਲਈ। ਜੀਓੁ

  • @prabhupreet565
    @prabhupreet565 2 года назад +1

    Mam m ty adicted ho gai a tuhade programs nu dekhn li bhut kuj sikhn nu milda m bhut kuj improve v kr rhi a thanks a lot god bless you both😍🙏🙏

  • @hunjanjaswinder3650
    @hunjanjaswinder3650 2 года назад

    ਇਹ ਗੱਲ ਕੁਦਰਤੀ ਹੈ ਕਿ ਖ਼ੂਨ ਦੇ ਰਿਸਤਿਆਂ ਤੋ ਮੋਹ ਦੇ ਰਿਸਤੇ ਜਿਆਦਾ ਟਾਇਮ ਤੱਕ ਨਿਭ ਜਾਂਦੇ ਹਨ

  • @Jktrendfashion
    @Jktrendfashion 2 года назад +8

    ਸਹੀ ਗੱਲ ਆ ਬਚਪਨ ਦੀ ਸਹੇਲੀ ਹੀ ਸਭ ਤੋਂ ਨੇੜੇ ਹੁੰਦੀ ਆ। ❤️ ਮੇਰੀ ਬਚਪਨ ਦੀ ਸਹੇਲੀ ਹੁਣ ਵਿਦੇਸ਼ ਚ ਹੈ। ਸਾਨੂੰ ਮਿਲਿਆਂ ਨੂੰ 7 ਸਾਲ ਹੋ ਗਏ। ਪਿਆਰ ਓਸੇ ਤਰ੍ਹਾਂ ਹੈ।ਬਾਕੀ ਫੋਨਾਂ ਨੇ ਦੂਰੀਆਂ ਮਿਟਾ ਦਿੱਤੀਆਂ। Miss u my bestie ❤️

    • @parminderkaur5260
      @parminderkaur5260 2 года назад +3

      Miss you too my bestie ❤️❤️
      Bhut saria nawia saheliya baniya pr bhene tere ton bina hor koi nhi jis nal dil di gl kr ska … teri jagah koi hor ni le skda te mein lafja ch das nhi skdi ki tu mere lyi ki hai ❤️waheguru g apna sath eve e banayi rakhan 🙏🙏🙏

    • @BR_OTHERGAMING
      @BR_OTHERGAMING 2 года назад +3

      God bless both of u ❤️

  • @neelkamal1814
    @neelkamal1814 2 года назад

    Bot bdiya topic choose kita ajj✌👌

  • @satwantkaur8437
    @satwantkaur8437 2 года назад +5

    ਅੱਜ ਦਾ ਤੁਹਾਡਾ ਵਿਸ਼ਾ ਬਹੁਤ ਹੀ ਵਧੀਆ ਹੈ। ਪ੍ਰੋਗਰਾਮ ਸੁਣਦੇ ਹੀ ਸਾਰਿਆਂ ਨੂੰ ਆਪਣੇ ਦੋਸਤ/
    ਸਹੇਲੀਆਂ ਯਾਦ ਆ ਜਾਣਗੇ। ਪੁਰਾਣੀਆਂ ਯਾਦਾਂ ਤਾਜ਼ਾ ਕਰਾਉਣ ਲਈ ਬਹੁਤ-ਬਹੁਤ ਧੰਨਵਾਦ।
    ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਹੀ ਵਧੀਆ ਹੁੰਦੇ ਹਨ। ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ।

  • @navreetgill2976
    @navreetgill2976 2 года назад

    ਬਹੁਤ ਵਧੀਆ ਵਿਸ਼ਾ ਭੈਣੇ

  • @satvirkaur5262
    @satvirkaur5262 2 года назад +6

    ਭੈਣੇ ਬਹੁਤ ਸੋਹਣਾ ਵਿਸ਼ਾ ਚੁਣਿਆ ਤੁਸੀਂ.... ਦੋਸਤ ਕੁਦਰਤ ਦਾ ਸਭ ਤੋਂ ਅਣਮੋਲ ਤੋਹਫ਼ਾ ਹੁੰਦੇ ਆ ❤️

  • @majorelectronicswaddikhurd2732
    @majorelectronicswaddikhurd2732 5 месяцев назад

    Asi 4 friends Bachpan ton hun tak ekathe aaa .......

  • @ManveerSingh-oi2hg
    @ManveerSingh-oi2hg 2 года назад

    Very nice 👌 👍 WMK ji

  • @amankattu5084
    @amankattu5084 2 года назад

    Bhut ghanit galbat veere

  • @BalwinderSingh-zz1yi
    @BalwinderSingh-zz1yi 2 года назад

    ਦਿਲ ਨੂੰ ਸਕੂਨ ਮਿਲਿਆ

  • @Rajindersingh-qs5xk
    @Rajindersingh-qs5xk 2 года назад

    Thanks both of u ‘KAUR’s’

  • @gaganwadhwa9535
    @gaganwadhwa9535 2 года назад +2

    Very nice 👌👌
    Many memories refreshed by just watching this episode of gal te gal.

  • @shonkanmullesardaraade5164
    @shonkanmullesardaraade5164 2 года назад +1

    ਅਸੀ ਵੀ ਫਤਹਿ ਗੜ ਸਾਹਿਬ ਤੋਂ ਹਾਂ, ਤੁਸੀ ਕਿਹੜੇ ਸੰਨ ਚ ਸਟੱਡੀ ਕੀਤੀ, ਦਸਿਓ ਜਰੂਰ ।

  • @VarinderSingh-hd2le
    @VarinderSingh-hd2le 2 года назад

    nice talking 👌

  • @jaswinderpaul9790
    @jaswinderpaul9790 2 года назад

    Thanks 🙏🙏

  • @ravindergill9225
    @ravindergill9225 8 месяцев назад

    ਜੀ,. ਇੱਕ ਉਮਰ ਵਿੱਚ, ਪਿਉ ਪੁੱਤ ਸਰੀਕ ਜਹੇ ਬਣ੍ਹ ਜਾਂਦੇ ਨੇ,. ਪੁੱਤ ਉਹਦੀ ਪਤਨੀ ਖੋਹ੍ਹ ਲੈਂਦਾ,.

  • @Jobanbenipal386
    @Jobanbenipal386 3 месяца назад

    ਮੇਰੀ ਸਹੇਲੀ ਵੀਰਪਾਲ ਕੋਰ ❤❤❤

  • @germanbhangu5302
    @germanbhangu5302 Год назад

  • @harshgill8936
    @harshgill8936 2 года назад

    Bahut vadia program ha

  • @sharanpreetkaur377
    @sharanpreetkaur377 2 года назад

    Mainu v apnia friends yaad aa gyiaa school time di aa neelam ,soma from karanpur Rajasthan Nd collage friend lakshmi miss you all Kiranpal kaur

  • @SukhwinderSingh-wq5ip
    @SukhwinderSingh-wq5ip 2 года назад +1

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @kimgrewal1661
    @kimgrewal1661 2 года назад +2

    Iss gal vich mein bahut lucky haan kiyon ke meri best friend 8th grade 1991-1992 ton le ke hunn tak viah ton vaadh same country vich haan so assin rajjke apney dukh sukh kar laindiyan haan. Ghar diyan naal gal ghatt karidi a aapas vich hi gal karke dil di poori bhadhaas kadh layi di a sab tarah diyan feelings mix kar layi diyan. Kaee waar har roz gal kari di a te kaee vaar bahut din assin gal nahi karde par lodh pante saanu phone layi time kadhna hi paiinda kiyon ke assin kaafi dooor rehniyan . Saada ikko pind hon karke gallan karan da bahut mazaa aaunda . Apney pekeyian diyan vi rajjke chugaliyan kari diyan 😉

  • @harmanpreetkaur9201
    @harmanpreetkaur9201 Год назад

    ਮੇਰੀ ਸਭ ਤੋਂ ਪਿਆਰੀ ਸਹੇਲੀ ਸਦਾਜੀਤ ਕੌਰ

  • @gurjeetkaur9238
    @gurjeetkaur9238 2 года назад +1

    ਸਚਮੁੱਚ ਭੈਣੇ ਬਹੁਤ ਵਧੀਆ ਪ੍ਰੋਗਰਾਮ ਭੁੱਲੀਆਂ ਗੱਲਾਂਵਿਛੜੀਆਂ ਸਹੇਲੀਆਂਗੁਝੀਆਂ ਸ਼ਰਾਰਤਾਂਯਾਦ ਆ ਗਈਆਂ ਜਦੋਂ ਮੇਰੀ ਬਚਪਨ ਦੀ ਸਹੋਲੀਹੋਰਾਂਦੀ ਬਦਲੀ ਭਵਾਨੀਗੜ ਦੀ ਹੋਈਤਾਂ ਮੈਂਬਹੁਤ ਰੋਈ ਤੇ ਨਾਲ ਜਾਣ ਦੀ ਜਿੱਦ ਕੀਤੀ😁😁😁ਭੈਣੇ ਥੋਡਾ ਪਿਆਰ ਵੀ ਕੋਈ ਘੱਟ ਨਹੀਂ ਵਾਹਿਗੁਰੂ ਇਸੇ ਤਰਾਂ ਮਿਹਰ ਰੱਖਣ

  • @sukhdeepkaur2991
    @sukhdeepkaur2991 2 года назад +1

    Love you both of u🥰🥰😍😍

  • @sarabjeetkaur8971
    @sarabjeetkaur8971 2 года назад

    👌👌🙏

  • @ranjotsingh4737
    @ranjotsingh4737 2 года назад

    🙏🙏

  • @AmandeepKaur-pz1xg
    @AmandeepKaur-pz1xg 2 года назад

    Beautiful

  • @gloriasreaction1428
    @gloriasreaction1428 Год назад

    Ryt bhene kurdia hi kyu door ho jandia

  • @ravdeepgrewal5109
    @ravdeepgrewal5109 2 года назад +2

    Gurdeep episode boht yada ghaint c
    Sab kuch remind ho gya
    Best pal c o apne
    ❤️❤️

  • @anjukukreja775
    @anjukukreja775 2 года назад

    Very nice 👌👍

  • @ravindergill9225
    @ravindergill9225 8 месяцев назад

    ਜੀ,. ਜ੍ਹਵਾਨੀ ਦੀ ਪਛਾਣ ਨਹੀਂ ਭੁਲ੍ਹਦੀ ਹੁੰਦੀ,

  • @simranpreetkaur5913
    @simranpreetkaur5913 2 года назад

    ਬਹੁਤ ਵਧੀਆ ਵਿਸਾ ਜੀ ਸਹੇਲੀ ਸਬਦ ਸੁਣ ਕੇ ਮਨ ਖੁਸ਼ ਹੋ ਜਾਂਦਾ ਹੈ ਅਤੇ ਬਚਪਨ ਦੀਆਂ ਸਹੇਲੀਆਂ ਨੂੰ ਮਿਲਣ ਲਈ ਬਹੁਤ ਦਿਲ ਵੀ ਕਰਦਾ ਮੇਰੀ ਬਚਪਨ ਦੀ ਸਹੇਲੀ ਨਾਲ 20ਸਾਲ ਬਾਅਦ ਗਲ ਹੋਈ ਸੱਚੀ ਐਨੀ ਖੁਸ਼ੀ ਹੋਈ ਦੱਸ ਨਹੀਂ ਸਕਦੇ 🙏🙏🙏🙏

  • @ParamjitSingh-gs9mu
    @ParamjitSingh-gs9mu 2 года назад +1

    very nice discussion. old memories recalled

  • @SimranKaur-pi7hq
    @SimranKaur-pi7hq Год назад

    Meri sb ton bst frnd mnpreet c bt mere in-laws ne sare shda te kehnde marriage ton baad koi frnd ni hundi

  • @jassisekhon6335
    @jassisekhon6335 2 года назад

    ਆਪ ਦੀਆਂ ਗੱਲਾ ਬਹੁਤ ਪਿਆਰੀਆਂ ਹੈ ਸੁਣ ਚੰਗਾ ਲੱਗਦਾ

  • @SimranKaur-wt8my
    @SimranKaur-wt8my 2 года назад +1

    My childhood school friend also name raman☺☺☺

  • @sewasingh5142
    @sewasingh5142 20 дней назад

    🙏🙏👍👍

  • @mandeep7174
    @mandeep7174 2 года назад

    ਬਹੁਤ ਖੂਬ ਭੈਣੇ ਭੱਠੀ ਤੋਂ ਦਾਣੇ ਭਨਾਉਣੇ ਅਤੇ ਹਾਂ ਫੱਟੀਆਂ ਲਿਖਣਾ ਸਲੇਟਾ ਬਾਬਤ ਜਰੂਰ ਗੱਲ ਕਰੋ 🙏

  • @pardeepsingh7773
    @pardeepsingh7773 2 года назад

    Speechless Episode
    Bachpan
    School Time
    College Time yad aa gya edaa lgda jida apni story chl rhi hove ....yad krke purana time emotional v ho rhe ro v rhe

  • @ravindergill9225
    @ravindergill9225 8 месяцев назад

    ਜੀ,. ਕਾਲ੍ਹਜ ਦੀ ਦੋਸਤੀ, ਵਿਆਹ ਤੋਂ ਬਾਅਦ, ਸਰੀਕ ਵਿੱਚ ਬਦ੍ਹਲ ਜਾਂਦੀ ਹੈ, ਨੇੜੇ ਰਹਿ ਕੇ ਦੇਖ ਲਵੋ,.

  • @JaswinderSingh-so6tf
    @JaswinderSingh-so6tf 2 года назад +1

    ਬਹੁਤ ਵਧੀਆ ਜੀ 👌👌👌

  • @RamanDeep-jb8mb
    @RamanDeep-jb8mb 2 года назад +5

    Bhene eni late na aayea kroo
    Wait krde rhi da a

  • @gurdeepkaur395
    @gurdeepkaur395 2 года назад

    ਖੁਸ਼ ਰਹਿਣ ਦੋਸਤ ਭਾਵੇਂ ਦੇਸ਼ ਹੋਣ ਜਾਂ ਪ੍ਰਦੇਸ਼

  • @arvinderatwal6834
    @arvinderatwal6834 2 года назад

    My daughter is my best friend

  • @ranveerkaurrenu3281
    @ranveerkaurrenu3281 2 года назад +1

    Old memories recalled very nice 👍💕💕

  • @harman239
    @harman239 2 года назад

    Hye main v bhaine sidhwa khurad hostel ch Rahi kuj tym in 2012

    • @harman239
      @harman239 2 года назад

      Tusi kehde year ch c ?

  • @nippysidhu7926
    @nippysidhu7926 2 года назад

    Bahut vdya lgya di tuhda program mnu ,, and mnu apnyn saariyn frends di yaad divaati ,, bhut khushi hoyi unu nu yaad krke and specially swt memories yaad krke face upr smile agyi ,, I miss my all friends ,,baki babag tuhnu hmesha khush rakhn chrdikala vch rkhn🥰🙏

  • @rupinderkaurkaur745
    @rupinderkaurkaur745 2 года назад

    Eh topic 2 hrs da chida a bahut mn khush hoyea sunke

  • @hardeeppunia9555
    @hardeeppunia9555 2 года назад +1

    Bahut khoob meri pakki saheli bhaine bachpan nu ek hor cheez naal yaad kita ja skda tusi es vishe te jaroor gal kro o hai Phatti ate salate

  • @karamjitkaur384
    @karamjitkaur384 2 года назад

    🙏👌👌👌👌

  • @im-gurpartap-singh
    @im-gurpartap-singh 2 года назад

    My childhood friend sarvjeet kaur
    She is no more before 4years

  • @drssmannmann4776
    @drssmannmann4776 2 года назад

    Very nice Conversation. Congratulations

  • @shaminderjeetkaur9147
    @shaminderjeetkaur9147 2 года назад +2

    ਸਾਰੇ ਪ੍ਰੋਗਰਾਮ ਦੌਰਾਨ ਮੇਰੇ ਚਿਹਰੇ ਤੋਂ ਇੱਕ ਪਲ ਲਈ ਵੀ smile ਨਹੀਂ ਗਈ. Thanq so much

  • @luckymaan4777
    @luckymaan4777 2 года назад

    👌👌👌👌👌👌👌👌👌👍👍👍👍👍

  • @manjinderkang2227
    @manjinderkang2227 2 года назад

    ਮੈਂ ਸਾਰੀਆਂ ਨਾਲ਼ ਪ੍ਰੋਗਰਾਮ ਸਾਂਝਾ ਕਰ ਦਿੱਤਾ

  • @ramindercheema4495
    @ramindercheema4495 2 года назад

    Bahut vedea program e ajj da Purania yaad taji hogi

  • @jaspalsinghkhosa9875
    @jaspalsinghkhosa9875 2 года назад

    ਬਹੁਤ ਵਧੀਆ ਗੱਲ ਬਾਤ

  • @manjinderkang2227
    @manjinderkang2227 2 года назад

    ਨਿਰਾ ਸਕੂਨ
    ਨਿਰਾ ਪਿਆਰ
    ਸ਼ਰਾਰਤੀ ਜੀ ਮੁਸਕਾਨ
    ਤੇ ਮੇਰੀਆਂ ਸਾਰੀਆਂ ਕਮਲੀਆਂ ਤੇ ਸੋਹਣੇ ਮੁਖੜੇ ਅੱਖਾਂ ਅੱਗੇ ਤੈਰਨ ਲੱਗੇ❤❤❤❤
    ਹੁਣ ਤੁਸੀਂ ਵੀ ਹਮੇਸ਼ਾਂ ਯਾਦ ਰੱਖਣਯੋਗ ਸਹੇਲੀਆਂ ਬਣ ਗਏ ਹੋ।ਕਿਉਂਕਿ ਥੋਡਾ ਹਰ ਪ੍ਰੋਗਰਾਮ ਜਿੰਦਗੀ ਨੂੰ ਰਾਹ ਤੇ ਤੋਰਦਾ

  • @beantsidhu1737
    @beantsidhu1737 2 года назад

    Speechless topic🥰🥰🥰

  • @kirankaur4504
    @kirankaur4504 2 года назад +1

    ਸਤਿ ਸ੍ਰੀ ਅਕਾਲ ਜੀ 🙏🙏

  • @navneetkalra3772
    @navneetkalra3772 2 года назад +1

    ਸਕੂਲ ਅਤੇ ਕਾਲਜ ਦੀ ਜ਼ਿੰਦਗੀ ਦੌਰਾਨ ਦੋਸਤ ਤਾਂ ਸਾਡੀ ਜ਼ਿੰਦਗੀ ਵਿੱਚ ਕਈ ਆਉਂਦੇ ਹਨ ਪਰ ਉਹਨਾਂ ਵਿੱਚੋਂ ਸੱਚੇ ਦੋਸਤ ਬਹੁਤ ਹੀ ਘੱਟ ਹੁੰਦੇ ਹਨ। ਮੇਰੀ ਜ਼ਿੰਦਗੀ ਵਿੱਚ ਮੇਰਾ ਪਹਿਲਾ ਅਤੇ ਆਖ਼ਰੀ ਸੱਚਾ ਦੋਸਤ ਮੈਨੂੰ 1999-2000 ਦੌਰਾਨ 10ਵੀਂ ਜਮਾਤ ਵਿੱਚ ਮਿਲਿਆ ਜਿਸ ਦਾ ਨਾਂ "ਸੁਖਜੀਤ ਸਿੰਘ" ਸੀ ਅਤੇ ਉਹ ਮੇਰੇ ਨਾਲ "ਜੋਤੀ ਮਾਡਲ ਹਾਈ ਸਕੂਲ", ਰਈਆ ਵਿਖੇ ਪੜ੍ਹਦਾ ਸੀ, ਉਸ ਤੋਂ ਬਾਅਦ ਜਾਂ ਪਹਿਲਾਂ ਮੇਰਾ ਕੋਈ ਸੱਚਾ ਦੋਸਤ ਨਹੀ ਸੀ। ਇੱਥੋਂ ਤੱਕ ਕਿ ਹੁਣ ਤਾਂ ਦੋਸਤੀ ਉੱਪਰ ਕਈ ਫ਼ਿਲਮਾਂ ਵੀ ਬਣਨ ਲੱਗੀਆਂ ਹਨ ਜਿਵੇਂ ਕਿ 1964 ਵਿੱਚ ਆਈ ਫ਼ਿਲਮ-"ਸੰਗਮ" ਅਤੇ ਉਸ ਤੋਂ ਬਾਅਦ ਇੱਕ "ਦੋਸਤੀ" ਨਾਂ ਦੀ ਹਿੰਦੀ ਫ਼ਿਲਮ ਵੀ ਆਈ ਜਿਸ ਵਿੱਚ ਅਕਸ਼ੈ ਕੁਮਾਰ ਅਤੇ ਬਾਬੀ ਦਿਓਲ ਦੋਸਤ ਹੁੰਦੇ ਹਨ। ਪੰਜਾਬੀ ਵਿੱਚ ਕਹਿੰਦੇ ਹਨ, "ਮਿੱਤਰ ਉਹੀ, ਜੋ ਲੋੜ ਵੇਲੇ ਕੰਮ ਆਵੇ।" ਇਸ ਖਾਸ ਪੇਸ਼ਕਸ਼ ਲਈ ਸਤਿਕਾਰਯੋਗ ਰੁਪਿੰਦਰ ਕੌਰ ਸੰਧੂ ਜੀ ਅਤੇ ਗੁਰਦੀਪ ਕੌਰ ਗਰੇਵਾਲ ਜੀ ਦਾ ਬਹੁਤ ਬਹੁਤ ਧੰਨਵਾਦ।

  • @lovepreetkaur3104
    @lovepreetkaur3104 2 года назад

    Bahut vadia

  • @ramandeepkaur1051
    @ramandeepkaur1051 2 года назад

    ਮੈਨੂ ਵੀ ਆਪਣੀ ਸਹੇਲੀ ਬਣਾ ਲੋ

    • @ramandeepkaur1051
      @ramandeepkaur1051 2 года назад

      ਤੁਸੀ ਦੋਵੇ ਮੈਨੂ ਬਹੁਤਚੰਗੇ ਲਗਦੇ ਓ

  • @johndeere_ale
    @johndeere_ale 2 года назад

    Thanks bhene 🙏🙏🙏

  • @manjinderkang2227
    @manjinderkang2227 2 года назад

    ਭੈਣੇ ਸਭ ਨੂੰ ਆਪੋ - ਆਪਣੀਆਂ ਕਮਲੀਆਂ ਯਾਦ ਆਈਆਂ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @pindadalifestyle682
    @pindadalifestyle682 2 года назад

    ਬਹੁਤ ਵਧੀਆ ਭੈਣ ਜੀ

  • @ravindergill9225
    @ravindergill9225 8 месяцев назад

    ਜੀ,. ਚੁਗਲੀਆਂ ਪੋਸਟਮਾਰਿਟਮ ਹੀ ਹੁੰਦਾ,.

  • @manjinderkang2227
    @manjinderkang2227 2 года назад

    ਕਾਰਸ਼ਤਾਨੀ ❤

  • @mopindersandhu670
    @mopindersandhu670 2 года назад

    ❤️❤️❤️❤️

  • @harrydhaliwal2209
    @harrydhaliwal2209 2 года назад

    Mundiya de bachpan vale dost hi sari umar rihnde aa, a bilkul sach aa

  • @ramandeepsingh4310
    @ramandeepsingh4310 2 года назад

    Good

  • @kawarpal1236
    @kawarpal1236 2 года назад

    Nice👌👌

  • @sarbjeetgill482
    @sarbjeetgill482 2 года назад

    Very nice always my beautiful sister
    🙏🙏🌺🌸🌺🙏🙏

  • @jaspalsinghkhosa9875
    @jaspalsinghkhosa9875 2 года назад

    ਸਤਿ ਸ੍ਰੀ ਆਕਾਲ ਭੈਣ ਜੀ

  • @makespeciallifewithme4889
    @makespeciallifewithme4889 2 года назад

    Bhuuut vadiaa bhene lgea thoda episode meriaa v 2pkiaa frnds c Manpreet te Raman bahr aun krk rujewe bd ge te dooriaa v bd gaiaa pr Yaad jroor krdi aa ohna nu ,bhene AJ father's Day c father te b episode kr skde c TC

  • @karamvirkauraujla3841
    @karamvirkauraujla3841 2 года назад

    Sadeya friends yad aw Gaya khus ohh jene the contact v nehi aw

  • @JaspreetKaur-ou9xn
    @JaspreetKaur-ou9xn 2 года назад

    Di tusi sidhwan khurd college vich pdaa o ??

  • @kulwinderkaur-cd4uf
    @kulwinderkaur-cd4uf 2 года назад

    You are also my friend

  • @manjinderkang2227
    @manjinderkang2227 2 года назад

    ਸੱਚੀਂ ਸਾਰਾ ਕੁਝ ਯਾਦ ਹੁੰਦਾ ਗੁਰਦੀਪ
    ਤੇ ਗਰੁੱਪ ਚ ਜਿਹੜਾ ਗਾਹ ਪੈਂਦਾ ਬਣਾਏ ਤੋਂ😂😂😂

  • @kaurswarn1983
    @kaurswarn1983 2 года назад

    Plz tuci dono meri dost banoge ma bhot ikla feel kardi ho bachpan vaali saari saheli shaadi to baad kho gaye

  • @singhrasal8483
    @singhrasal8483 2 года назад

    Interview enjoyed gndu Amritsar

  • @Jagdeepvirk1109
    @Jagdeepvirk1109 2 года назад

    👌👌👌

  • @parmdhaliwal9745
    @parmdhaliwal9745 2 года назад

    Nice 👌

  • @sukhjindersingh4186
    @sukhjindersingh4186 2 года назад

    🙏🙏🙏👌👌

  • @rajwinderKaur-zt5gy
    @rajwinderKaur-zt5gy 2 года назад

    ❤️

  • @ramandeepsidhu3450
    @ramandeepsidhu3450 2 года назад +1

    ❤️❤️