GAL TE GAL l EP 98 l Gurdeep Grewal l Rupinder Kaur Sandhu l B Social

Поделиться
HTML-код
  • Опубликовано: 2 авг 2024
  • GAL TE GAL l EP 98 l ਤੁਸੀਂ ਕਿਹੋ ਜਿਹੇ ਪ੍ਰਾਹੁਣੇ ਹੋ? l Gurdeep Grewal l Rupinder Kaur Sandhu l B Social
    #GalTeGal
    #GurdeepGrewal
    #RupinderKaurSandhu
    Download Spotify App & Follow B Social Podcast:
    open.spotify.com/show/3lGEGxj...
    Facebook Link : / bsocialofficial
    Instagram Link : / bsocialofficial
    Anchor : Gurdeep Grewal, Rupinder Kaur Sandhu
    Cameramen : Harmanpreet Singh, Varinder Singh
    Editor : Harmanpreet Singh
    Digital Producer : Gurdeep Grewal
    Label : B Social
  • РазвлеченияРазвлечения

Комментарии • 111

  • @deepraman9999
    @deepraman9999 2 года назад +12

    ਦਿਲ ਨੂੰ ਸਕੂਨ ਮਿਲਦਾ ਇਹ ਅਸਲ ਜ਼ਿੰਦਗੀ ਦੀਆਂ ਸੱਭਿਆਚਾਰਕ ਗੱਲਾਂ ਸੁਣ ਕੇ 👍👍👍👍😍

  • @gurmejsingh3609
    @gurmejsingh3609 2 года назад +12

    ਬਹੁਤੀ ਰਿਸ਼ਤੇਦਾਰੀ ਲੈਣ ਦੇਣ ਦੀ ਰਹਿ ਗਈ ਆ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਬਹੁਤੇ ਰਿਸ਼ਤੇਦਾਰ ਆਉਣ ਜਾਣ ਤੋਂ ਸੰਕੋਚ ਕਰਦੇ ਹਨ। ਲੈਣ ਦੇਣ ਦਾ ਡਰਾਮਾ ਬੰਦ ਹੋਣਾ ਚਾਹੀਦਾ ਆਪਸ ਵਿਚ ਪਿਆਰ ਵਧੇਗਾ।

  • @kulbirgill6627
    @kulbirgill6627 2 года назад +4

    Ehna bhaina ne apne rishtedaar sidhe kr laine aa😅vdhia gal aa 👍👍

    • @sukhpal2185
      @sukhpal2185 Год назад

      Sachi gal aa sunde hon ge v sanu kehndiya ne

  • @ravindergill9225
    @ravindergill9225 5 месяцев назад

    ਜੀ,. ਸਮੇਂ ਨਾਲ ਆਉਣ ਵਾਲਾ,. ਸਮੇਂ ਨਾਲ ਜਾਣ ਵਾਲਾ ਹੀ ਚ੍ਹੰਗਾ ਮਹਿਵਾਨ ਹੁੰਦਾ,

  • @ravindergill9225
    @ravindergill9225 5 месяцев назад

    ਜੀ,. ਜ੍ਹਦੋਂ ਤੂਹਾਨੂੰ ਕੋਈ ਇਹ ਕਹੇ, ਤੁਹਾਡਾ ਘਰ੍ਹ, ਜਦੋਂ ਮਰਜੀ ਆਵੋ, ਉਹ ਤੁਹਾਨੂੰ ਬਲਾਉਣਾ ਨਹੀਂ ਚੁਹੰਦਾ,.

  • @lovepreetdesuwala9912
    @lovepreetdesuwala9912 2 года назад +10

    😂😂😂 ਮੈਨੂੰ bloopers ਨੀ ਭੁੱਲ ਰਹੇ 😜😜

  • @nehasharma-js7ks
    @nehasharma-js7ks 2 года назад +5

    ਆਹ ਵੀਡਿਓ ਰਿਸ਼ਤੇਦਾਰਾਂ ਨੂੰ ਕਿਵੇਂ ਦਿਖਾਈਏ😃😃

  • @Eastwestpunjabicooking
    @Eastwestpunjabicooking 2 года назад +4

    ਤੁਹਾਡੀ ਗੱਲ-ਬਾਤ ਚ ਬਹੁਤ ਸੱਚ ਏ। ਮੈ ਵੀ ਇਹ ਹੀ ਕਹਿੰਦੀ ਹਾਕਿ ਚਾਹ ਨਾਲ ਪਰਾਠੀ ਬਣਾਓ ਤੇ ਸਾਰੇ ਖਾ ਕੇ enjoy ਕਰੋ

  • @harpreetkaursandhu2500
    @harpreetkaursandhu2500 5 дней назад

    ਸਤਿ ਸ਼੍ਰੀ ਅਕਾਲ ਭੈਣੋ ਸਹੀ ਕਿਹਾ ਤੁਸੀਂ ਸਭ ਮਿਲਕੇ ਕੰਮ ਲਗ ਜਾਣ ਨਾ ਫਿਰ ਸੌਖਾ ਰਹਿੰਦਾ। ਔਖਾ ਭੈਣੋ ਤਾਂ ਲਗਦਾ ਕਿਉੰਕਿ ਕਈ ਵਾਰ ਤਾਂ ਮਹਿਮਾਨਨਿਵਾਜ਼ੀ ਵਿੱਚ ਬੱਚਿਆਂ ਵੱਲ ਐਤਵਾਰ ਵੀ ਧਿਆਨ ਨੀ ਦਿੱਤਾ ਜਾਂਦਾ । ਸਭ ਨੂੰ ਖਾਣਾ ਦੇ ਕੇ last te ਆਪਣੇ ਬੱਚੇ ਨੂੰ ਰੋਟੀ ਦਿੰਦੇ। ਹਾਂ ਜੀ ਮਹਿਮਾਨਾਂ ਵਿੱਚੋ ਕੋਈ ਨਾਲ ਲੱਗ ਕੇ ਸਿਰਫ serve ਹੀ ਕਰ ਦੇਵੇ ਤੁਹਾਡੇ ਬੱਚੇ ਵੀ ਖਾਣਾ ਖਾ ਲੈਣ ਤਾਂ ਰੂਹ ਨੂੰ ਵੀ ਸਭ ਚੰਗੇ ਲਗਦੇ। ਕਈ ਵਾਰ ਮਹਿਮਾਨਾਂ ਲਾਗੇ ਬੈਠਾ ਹੀ ਨੀ ਜਾਂਦਾ ਬੱਸ ਰਸੋਈ ਚ ਟਾਈਮ ਲੰਘ ਜਾਂਦਾ

  • @ravindergill9225
    @ravindergill9225 5 месяцев назад

    ਜੀ,. ਜੀ ਆਇਆਂ ਦੇ ਚਿਹਰੇ ਵਿੱਚ, ਰ੍ਹਸੋਈ ਲੁਕੀ ਹੁੰਦੀ ਹੈ,.

  • @HarbhajanSingh-ii8ej
    @HarbhajanSingh-ii8ej 2 года назад +1

    Best suggestions putero, lot of people can learn the manners of sensible living in the society and make easy to go through this world. Thank you delivering commonsence.

  • @sarassinghjoy9734
    @sarassinghjoy9734 2 года назад +2

    Really bheno bahut sohna program ajj da v...🙏🙏🙏

  • @navdeepbrar1142
    @navdeepbrar1142 2 года назад

    Bilkul sahi gal sachi gal ..thanks g

  • @JatinderSingh-yn6wj
    @JatinderSingh-yn6wj 2 года назад +4

    ਮੈਡਮ ਜੇ ਰਿਸ਼ਤੇਦਾਰ ਚਾਅ ਨਾਲ ਜਾਵੇ, ਭਾਵਨਾ ਵੀ ਪਿਆਰ ਵਾਲੀ ਹੋਵੇ, ਤੇ ਅਗਲਾ ਈ ਵਧੀਆ ਵਰਤਾਉ ਨਾ ਕਰੇ , ਫਿਰ ਦੁਬਾਰਾ ਜਾਣਾ ਚਾਹੀਦੈ ।

  • @ajitpalpanaichpanaich3905
    @ajitpalpanaichpanaich3905 2 года назад +3

    ਰਿਸ਼ਤੇਦਾਰੀਆਂ ਜਾਣਾ ਚਾਹੀਦਾ ਮਿਲਣ ਵਰਤਣ ਨਾਲ ਹੀ ਰਿਸ਼ਤੇਦਾਰੀ ਆ ਆਪਾ ਤਾ ਹੁਣ ਵੀ ਤਿੰਨ ਚਾਰ ਦਿਨ ਰਹਿਕੇ ਆਉਣੇ ਆ ਜਦੋਂ ਵਗਜੀਏ ਕੋਈ ਮਰਜੀ ਕੁਝ ਮਰਜੀ ਸੋਚੀ ਜਾਵੇ ਮੈਂ ਹਜੇ ਵੀ ਆਪਣੀ ਬੇਬੇ ਦੀਆ ਭੂਆ ਦੇ ਪੋਤੇਆਂ ਨਾਲ ਵਰਤ ਦਿਆ ਅਗਾਂਹਾ ਉਹਨਾਂ ਦੇ ਬੱਚਿਆਂ ਨਾਲ ਵੀ ਵਰਤਦੇਆ ਜਦੋਂ ਆਪਾਂ ਕਿਸੇ ਦੇ ਆਉਣ ਸਿਰਦਰਦੀ ਮੰਨਾਂ ਗੇ ਅਗਲੇ ਵੀ ਮੰਨਣ ਗੇ

  • @sukhjindersingh4186
    @sukhjindersingh4186 2 года назад +1

    ਬਹੁਤ ਵਧੀਆ ਪੋ੍ਗਰਾਮ ਸੀ👌👌

  • @David-di6gu
    @David-di6gu Год назад

    It's true Ma'am

  • @apindersingh72
    @apindersingh72 2 года назад +3

    ਗੁਰਦੀਪ ਭੈਣ ਜੀ ਸਤਿ ਸ੍ਰੀ ਆਕਾਲ from ਕੁਵੈਤ। ਤੁਹਾਡੀ ਆਵਾਜ਼ ਬਹੁਤ ਹੀ ਮਿੱਠੀ।

  • @parveenrani7589
    @parveenrani7589 Год назад

    Bhut vadiya topic

  • @samansamra8398
    @samansamra8398 2 года назад

    ਬਹੁਤ ਵਧੀਆ 🙏🙏

  • @dr.jagtarsinghkhokhar3536
    @dr.jagtarsinghkhokhar3536 2 года назад

    ਬਹੁਤ ਵਧੀਆ

  • @karamvirkauraujla3841
    @karamvirkauraujla3841 2 года назад +1

    Soo nice video sister God bless you ❤️ dear rupinder bhan and gurdeep Bhan

  • @hardevbhatti9009
    @hardevbhatti9009 2 года назад +1

    God bless you sister very nice pretty gala 🙏🏽🙏🏽

  • @Jobanbenipal386
    @Jobanbenipal386 Месяц назад

    ❤❤❤

  • @ranjitksandhu5279
    @ranjitksandhu5279 2 года назад

    Sahi keha tuci. Ajj kal kite rishtedaari ch jaan ton pehlan ehi sochi jande aa ke ki devange

  • @gurfatehgarcha8568
    @gurfatehgarcha8568 Месяц назад

  • @LAKHWINDERSingh-hq1qs
    @LAKHWINDERSingh-hq1qs 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਮੇਰੀਆਂ ਦੋਨਾਂ ਵੱਡੀਆਂ ਭੈਣਾਂ ਨੂੰ ਸਤ ਸ਼੍ਰੀ ਅਕਾਲ
    ਭੈਣੇ ਥੋਡੇ ਸਾਰੇ ਐਪੀਸੋਡ ਵਧੀਆ ਹੁੰਦੇਆ
    ਮੈਨੂੰ ਬਹੁਤ ਵਧੀਆ ਲਗਦੇ ਆ
    ਇਕ ਮੇਰੀ ਬੇਨਤੀ ਆ ਵੀ ਜਿੱਥੇ ਆਪਾਂ ਐਨੇ ਵਧੀਆ ਵਿਸ਼ੇਆਂ ਤੇ ਗੱਲ ਕਰਕੇ ਅਪਨੇ ਪਿਛੋਕੜ ਤੇ ਚਾਨਣ ਪਾ ਰਹੇ ਆਂ ਜੋ ਕੀ ਇਕ ਬਹੁਤ ਵਧੀਆ ਉੱਧਮ ਹੈ।
    ਓਦੇ ਨਾਲ-ਨਾਲ ਅਪਨੇ ਸਿੱਖੀ ਸਰੂਪ ਬਾਰੇ ਵੀ ਗੱਲਬਾਤ ਹੋਵੇ ਤਾਂ ਬਹੁਤ ਚੰਗੀ ਗੱਲ ਹੋਵੇਗੀ ।
    ਕਿਉਕਿ ਅੱਜਕਲ ਕੇਸਾਂ ਦੀ ਕਿੰਨੀ ਬੇਅਦਬੀ ਹੋ ਰਹੀ ਹੈ ।
    ਗੁਰੂ ਸਾਹਿਬ ਜੀ ਨੇ ਸਾਨੂੰ ਕੇਸਾਂ ਦੇ ਰੂਪ ਵਿੱਚ ਬਹੁਤ ਅਣਮੁੱਲੀ ਦਾਤ ਬਖਸ਼ਿਸ਼ ਕੀਤੀ ਹੈ।
    ਮੇਰਾ ਦਿਲ ਕੀਤਾ ਵੀ ਇਸ ਵਿਸ਼ੇ ਤੇ ਜਰੂਰ ਵਾਰਤਾਲਾਪ ਹੋਵੇ । ਧੰਨਵਾਦ ਜੀ🙏
    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @Jaspreetkaur-zh5xd
    @Jaspreetkaur-zh5xd 2 года назад

    Peaceful ☺️

  • @Kmlpreetk.5
    @Kmlpreetk.5 2 года назад +1

    Very nice topic

  • @gurfatehgarcha8568
    @gurfatehgarcha8568 Месяц назад

    ❤❤

  • @ranjitkaur2668
    @ranjitkaur2668 2 года назад

    Topic bahut vadia

  • @Darklife795
    @Darklife795 29 дней назад

    😊😊

  • @ramangrewal6053
    @ramangrewal6053 2 года назад +1

    Very nice god bless u both happy mothers day🙏🙏👍♥️♥️

  • @arshguraya8971
    @arshguraya8971 2 года назад +2

    Very nice👍👍

  • @MandeepKaur-ou2xl
    @MandeepKaur-ou2xl 2 года назад

    Right mam dukh sukh ke sath hone wale hi rishtedar hunde na

  • @gurpreetkaur9956
    @gurpreetkaur9956 2 года назад

    Bahut hi sohna topic a galbaat karan da bhene

  • @navjotkaur5854
    @navjotkaur5854 2 года назад

    nice topic

  • @rajindermann6230
    @rajindermann6230 2 года назад +1

    Excellent 👍

  • @harwinderkaur6430
    @harwinderkaur6430 2 года назад +1

    Good topic sis

  • @jaspinderkaursidhu4612
    @jaspinderkaursidhu4612 2 года назад

    Very useful conversation it was.. mam m tubadi daily viewer aa mnu bhot acha lgda tuhanu dova nu sunhna .. mai boht follow krdia tuhadia galan nu boht chnga lgdaa tuhanu sunhna even sometimes jekar koi hor mnu kehnda v m upst a negative an tan m onu link send krdi a tuhadi koi appropriate video da .. boht sohna kar rhe o rupinder bhen gurdeep bhen 🙏🏼

  • @parmjitbanipal1256
    @parmjitbanipal1256 2 года назад

    Very nice.

  • @sukhjitkaur1640
    @sukhjitkaur1640 2 года назад

    Very, l love both of you

  • @rajveergill8550
    @rajveergill8550 2 года назад

    👌👌👌

  • @AmandeepKaur-tu7nc
    @AmandeepKaur-tu7nc 2 года назад

    Very good subject

  • @gagandeepkaursahota3335
    @gagandeepkaursahota3335 Год назад

    Jal he jeevan hai iste gall kiti jave

  • @harp_kaurz
    @harp_kaurz 2 года назад

    💯

  • @amnsidhu9303
    @amnsidhu9303 Год назад +1

    Rupinder bhn bali akki lgdi a relatives to 😀😂😂

  • @priyankagoyal842
    @priyankagoyal842 2 года назад

    Very nice

  • @jaswinderkaurtoor2739
    @jaswinderkaurtoor2739 2 года назад

    Nice 🙏

  • @shahivoice6432
    @shahivoice6432 2 года назад

    👍👍👌👌

  • @gaganwadhwa9535
    @gaganwadhwa9535 2 года назад

    Very nice 👌👌

  • @ravneetjawanda3900
    @ravneetjawanda3900 2 года назад +2

    Tuci manu bhutt vadia lagde ho 🥰🥰🥰

  • @tajbirsingh5011
    @tajbirsingh5011 2 года назад

    Bohst vadia bhan ji

  • @didarsingh7234
    @didarsingh7234 2 года назад +2

    ਭੈਣ ਰੁਪਿੰਦਰ ਕੌਰ ਜੀ ਅਤੇ ਭੈਣ ਗੁਰਦੀਪ ਕੌਰ ਜੀ ਸਤਿ ਸ੍ਰੀ ਆਕਾਲ
    ਅੱਜ ਕੱਲ ਦੀ ਰਿਸ਼ਤੇਦਾਰੀ ਸਿਰਫ ਇਹ ਹੈ ਆਇਓ ਕੀ ਲੈਕੇ ਆਇਓ ਜਾਣ ਲਗਾਇਆ ਕੀ ਦੇ ਕੇ ਜਾਇਓਗੇ

    • @ajitpalpanaichpanaich3905
      @ajitpalpanaichpanaich3905 2 года назад

      ਫਿਰ ਰਿਸ਼ਤੇਦਾਰੀ ਕਾਹਦੀ, ਲੋੜ ਪੈਣ 'ਤੇ ਹੀ ਬੰਦਾ ਮੰਗਦਾ ਜੇ ਘਰੇ ਸਰਦਾ ਆਪਦਾ ਤੇਰੇ ਘਰੇ ਅੰਬ ਲੈਣ ਆਊ

  • @jindusingh3552
    @jindusingh3552 Год назад

    excellent 👍

  • @Kamaljit_12764
    @Kamaljit_12764 2 года назад

    👍👍👍👍👍

  • @karamjitkaur384
    @karamjitkaur384 2 года назад

    🙏👌👌👌

  • @AmandeepKaur-pz1xg
    @AmandeepKaur-pz1xg 2 года назад

    Nice

  • @SukhwinderSingh-wq5ip
    @SukhwinderSingh-wq5ip 2 года назад

    ਸੋਹਣਾ ਪ੍ਰੋਗਰਾਮ

  • @davinderdeepkaur9467
    @davinderdeepkaur9467 2 года назад

    👏👏👏👏👌👌👌👌

  • @parmdhaliwal9745
    @parmdhaliwal9745 2 года назад

    Very nice beta g 👌👌

  • @sarbjeetgill482
    @sarbjeetgill482 2 года назад

    Very nice always my beautiful dear sisters
    🙏🌸❤️💕❤️🌸🙏

  • @kirankaur4504
    @kirankaur4504 2 года назад

    ਸਤਿ ਸ੍ਰੀ ਅਕਾਲ ਜੀ🙏🙏

  • @Kuldeepparminder33
    @Kuldeepparminder33 2 года назад +1

    Very nice ma'am 👍

  • @sukhpal2185
    @sukhpal2185 Год назад

    Mai kde v kise da mada ne kita har ik da changa he krdi aa tan v jdo pta lage ohi look chugliya krn fer ki laina kise ton rehna apne ghar khana apne ghro.

  • @HarvinderSingh-oz5jz
    @HarvinderSingh-oz5jz 2 года назад

    👍👍🥰

  • @harpreetdhillon1039
    @harpreetdhillon1039 2 года назад

    🙏🙏🙏👍👍

  • @GagandeepSingh-by6zm
    @GagandeepSingh-by6zm 2 года назад +2

    Ssa gurdeep bhen, divya dutta mam de interview kro, ohna kol jindagi de bht sohne anuman ne, bht sampoorn aurat a

  • @sukhpal2185
    @sukhpal2185 Год назад +1

    Bhaine mere nal eda he hoiya husband de nankiya nu paise dite mai una di majboori c 2 month keh k lye mai chalo 6 month tak na mange v jdo lod hou mai lag lo 6ja 7 month hoge c mai mang le phn chakno hat ge 8 month hoge jdo asi uthe chalge fer uthe giya nu dete hun bolno hat ge kde phn tak ne kita ulta meri sas nal meriya he chugliya krde meri sas nu Sade nal ladaonde rehnde aa odo diya sas diya bhina v bolno hat giya nale k mere husband ne paise nahi c dite mai khud apne kolo dite fer v eda krde aa ajj kal hun asi tan app ne phn krde kise nu jdo o eda krde aa

  • @jodhbirsharma1524
    @jodhbirsharma1524 2 года назад

    🙏🙏🙏🙏🙏🙏🙏🙏🙏

  • @karmanrandhawa4592
    @karmanrandhawa4592 2 года назад +1

    Ryt g

  • @paramjeetchahal2944
    @paramjeetchahal2944 2 года назад

    Sat srii akal

  • @ravindergill9225
    @ravindergill9225 5 месяцев назад

    ਜੀ,. ਮਹਿਵਾਨ ਨਾਂਂ ਬਣੋ, ਮੇਜ਼ਬਾਨ ਬਣੋ,.

  • @harwindersinghsingh5213
    @harwindersinghsingh5213 Год назад

    But meriya nandan Edda nai a. Oh beh k seva karvaun valiya.

  • @craftyfams9398
    @craftyfams9398 2 года назад

    👍😂😂

  • @HarpreetKaur-wv5ox
    @HarpreetKaur-wv5ox 2 года назад

    Hlo Mam plz ik interview Dowry te conduct kro

  • @lakhvirkaur5159
    @lakhvirkaur5159 2 года назад

    Meri nanad nu 7 saal hoge ondi nu ohde husband salad ni khande but Sanu rkhni paindi aa nhi ta nanad ldai pa lndi aa tusi sewa ni kiti mere husband di nd asi ghr ch shrab ni la k aonde c but ohna krk la k aoni paindi c hun mere father in-law daily peen lg ge

  • @SandeepKaur-sh7yw
    @SandeepKaur-sh7yw Год назад

    ਭੈਣੇ ਥੋਡੀਆ ਸਭ ਗੱਲਾਂ ਸੱਚ ਨੇ ਪਰ ਅੱਜ ਕੱਲ ਅਮੀਰ ਗਰੀਬ ਰਿਸ਼ਤੇਦਾਰ ਨਾਲ b bohut ਫਰਕ ਕਰਦੇ

  • @kaurkaur2014
    @kaurkaur2014 2 года назад

    Bheine ik episode karyo ..k loka nu kive minus kriyae

  • @easylearnwithdaisy9220
    @easylearnwithdaisy9220 2 года назад +1

    sade ta koi ristedaar aave kehnda lai flane de 2 bache ho gye tusi bi ek baby hor krlo.. ghar da mahool hi kharab kr dinde

    • @sukhpal2185
      @sukhpal2185 Год назад

      Same Sade v eda he krde aa

    • @veerpalkaur1814
      @veerpalkaur1814 Год назад

      Sade ta na das k aun ik dum aa k beh jande a na agle da Kam dekhde aa kha pee k tur jande a fir ja k kehnde Sade sewa ni kiti

  • @ravneetjawanda3900
    @ravneetjawanda3900 2 года назад +1

    Hello mam kive o

  • @harwindersinghsingh5213
    @harwindersinghsingh5213 Год назад

    Sade Up vale bhua ji v a k kade nai baithde naal kamm karvaunde a

  • @kaurkaur2014
    @kaurkaur2014 2 года назад

    👌..

  • @SatwinderSinghkhaihra-wo1fl
    @SatwinderSinghkhaihra-wo1fl 2 месяца назад

    Saade v awn hi hunda

  • @SukhdeepSingh-qb1ol
    @SukhdeepSingh-qb1ol 2 года назад +1

    6.13 thoda bro c ta cha chadiya, ja nannd ondi ghabraht ho jani c

  • @chandchopra9882
    @chandchopra9882 2 года назад

    Madam tusi piyar nal gal karde ho

  • @devinderkaur5744
    @devinderkaur5744 2 года назад

    Sade bhua ji ounde hunde c mo puchna aaj ki sabzi buni a tn mom ne kehda apni bhua nu pucho hn tn bhua ji ounde hi rosi cha chli jna

  • @jaspinderkaursidhu4612
    @jaspinderkaursidhu4612 2 года назад

    Ik video over emotionality te v jrur kreo

  • @singhrasal8483
    @singhrasal8483 2 года назад

    Interview enjoyed gndu Amritsar

  • @karamvirkauraujla3841
    @karamvirkauraujla3841 2 года назад

    Thude barge ban Jana chada

  • @jantavehniwal4065
    @jantavehniwal4065 2 года назад

    👌👌👌

    • @HarjitSingh-ss5ft
      @HarjitSingh-ss5ft 2 года назад

      Very nice topic rupinder bhein bahut sohna hasde ne

  • @balvirkaur5553
    @balvirkaur5553 2 года назад

    Very nice