Gal Te Gal l EP 160 l Gurdeep Kaur Grewal l Rupinder Kaur Sandhu l B Social
HTML-код
- Опубликовано: 21 июл 2023
- ਕੀ ਤੁਸੀਂ ਵੀ ਬੋਲਣ ਤੋਂ ਪਹਿਲਾਂ ਸੋਚਦੇ ਨਹੀਂ? l Gal Te Gal l EP 160 l Gurdeep Kaur Grewal l Rupinder Kaur Sandhu l B Social
Costume Sponsored By
Fabric By: apsara.fabr...
Designed by: leede_latte...
#GalTeGal
#GurdeepKaurGrewal
#RupinderKaurSandhu
Facebook Link : / bsocialofficial
Instagram Link : / bsocialofficial
Anchor : Gurdeep Kaur Grewal, Rupinder Kaur Sandhu
Cameramen : Harmanpreet Singh, Varinder Singh Mehingu
Editor : Jaspal Singh Gill
Digital Producer : Gurdeep Kaur Grewal
Label : B Social Развлечения
ਫੋਨ ਦਾ ਵੀ ਇਹਦੇ ਵਿੱਚ ਕਾਫ਼ੀ ਰੋਲ ਹੈ ਹਰ ਗੱਲ ਮਿੰਟੋ ਮਿੰਟੀ ਹੀ ਫੈਲ ਜਾਂਦੀ ਏ
ਰੁਪਿੰਦਰ ਅਸਲ 'ਚ ਬੰਦੇ ਦੇ ਸਿਰ 'ਤੇ ਦੋ ਹੀ ਚੀਜ਼ਾਂ ਪੈਂਦੀਆਂ ਨੇ , ਇੱਕ ਤਾਜ ਅਤੇ ਦੂਜਾ ਜੁੱਤੀਆਂ। ਦੋਵੇਂ ਜ਼ੁਬਾਨ ਦੀ ਬਦੌਲਤ ਹੀ ਪੈਂਦੀਆਂ ਨੇ ਕਿ ਅਸੀਂ ਕੀ ਬੋਲਦੇ ਹਾਂ ਅਤੇ ਕਿਵੇਂ ਬੋਲਦੇ ਹਾਂ।
ਮੈਂ ਹਮੇਸ਼ਾ ਸੋਚ ਕੇ ਬੋਲਦੀ ਹਾਂ ਕਿਉਂਕਿ ਜ਼ੁਬਾਨ ਦੇ ਬੋਲ ਕਦੇ ਵਾਪਸ ਨਹੀਂ ਆਉਂਦੇ , ਤੁਹਾਡੇ ਕਰਕੇ ਕਿਸੇ ਦਾ ਦਿਲ ਨਹੀਂ ਦੁਖਣਾ ਚਾਹੀਦਾ
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
ਭੈਣ ਜੀ ਮੇਰੇ ਘਰਵਾਲੀ ਕਹਿੰਦੀ ਹੈ ਕਿ ਮੈ ਵੀ ਬੀ ਸ਼ੋਸ਼ਲ ਵਾਲੀਆਂ ਭੈਣਾਂ ਨਾਲ ਕੰਮ ਕਰਨਾ ਹੋਰ ਨਹੀਂ ਤਾਂ ਹਰ ਹਫ਼ਤੇ ਸੂਟ ਤਾਂ ਨਵਾਂ ਮਿਲਿਆ ਕਰੂ ਮੁਫਤ ਚ'😂😂😂
Hor ma v
ਗੁਰਦੀਪ ਅਤੇ ਰੁਪਿੰਦਰ ਭੈਣ ਜੀ ਥੋਡੀਆ ਗੱਲਾਂ ਬੋਹਤ ਸੋਹਣੀਆਂ ਲੱਗਦੀਆ
ਪਰ ਲੋਕਾਂ ਦਾ ਕੰਮ ਜੱਦ ਕੋਈ ਤਰੱਕੀ ਕਰਦਾ
ਉਸ ਘਰ ਵਿੱਚ ਕਲੇਸ਼ ਪਵੋਣਾ ਆਪ ਕੁਛ ਕਰਨਾ ਨਹੀ ਦੂਜੇ ਦਾ ਖਰਾਬ ਕਰਨਾ
ਰੁਪਿੰਦਰ ਤੇ ਗੁਰਦੀਪ ਅੱਜ ਦਾ ਵਿਸ਼ਾ ਬਹੁਤ ਵਧੀਆ ਤੇ ਜਰੂਰੀ ਵੀ ਸੀ ਸ਼ਾਇਦ ਇਹ ਐਪੀਸੋਡ ਸੁਣ ਕੇ ਕਈਆਂ ਦੀ ਜਿੰਦਗੀ ਸੁਖਾਲੀ ਹੋ ਜਾਏ ਪਰ ਗੈਰਜਰੂਰੀ ਮੁਦਾਖਲਤ ਕਰਨੀ ਕਈ ਆਪਣਾ ਜਨਮਸਿਧ ਅਧਿਕਾਰ ਸਮਝਦੇ ਹਨ
ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਜਦੋ ਭੈਣ ਘੱਟ ਬੋਲਦੇਹਾ ਤਾ ਲੋਕ ਕਹਿਦੇ ਆ ਕਿ ਇਸ ਨੂੰ ਅਕਲ ਘੱਟਹੈ
ਹੱਥੋਂ ਿਨਕਲਾ ਤੀਰ ਤੇ ਜਵਾਨ ਚੋ ਿਨਕਲੇ ਬੋਲ ਕਦੇ ਵਾਪਸ ਨੀ ਆਉਦੇ ਅਸੀਂ ਭੈਣੇ ਇਹ ਸੁਿਣਆ ਕਦੇ ਅਮਲ ਕੀਤਾ ਨੀ ਅਸੀਂ ਿਜੰਦਗੀ ਨੂੰ ਕੁਝ ਸਮਝਦੇ ਨੀ ਪਰ ਸਾਰੀਆਂ ਕਮੀਆਂ ਦੂਿਜਆਂ ਚੋ ਕੱਢਦੇ ਆ
ਭੈਣਾਂ ਆਈਆਂ ਰੋਣਕਾਂ ਲਾਈਆਂ 👍👌👍👌🧙♀️
Program tan tuhada bhene hmeshq hi sohna hunda but hun tan suit v sohne paone shuru krte
Nhi pehla vi bhot sohn hunde si
ਕਈ ਵਾਰ ਘਟ ਬੋਲ ਕੇ ਸਾਰਾ ਘਰ ਦਾ ਕੰਮ ਕਰਕੇ ਭੀ ਪਰੀਵਾਰ ਮੈਂਬਰ ਕੁੱਝ ਨਹੀਂ ਜਾਣਦੇ ਇਸ ਬਾਰੇ ਵਿਚਾਰ ਦੇਣਾ
ਹਸਦੇ ਕਮ ਕਰਦੇ ਹੋ ਕਿ ਰੋ ਕੇ
ਹਸ ਕੇ
@@ManpreetKaur-wt7tz😂😂
ਦੋਨੇ ਭੈਣ ਨੇ ਬਹੁਤ ਹੀ ਵਧੀਆ ਵਿਸ਼ਾ ਚੋਣਿਆ
Very nice to listen Punjabi language and it's wisdom.
Punjabi is very beautiful language but why we in West Punjab hesitant to speak Punjabi especially women
Bhut vdia gal baat
ਸੂਟ ਸੂਟ ਸੂਟ 😂😂😂
Nice di both of u❤❤❤ lvu both 🎉🎉 bht sohna program karde ho tusi ❤❤❤ gbu ❤❤❤
Bahut hi sohni galbaat .Dono bhena da koi jawab ni koi rees ni.
Waheguru ji
ਬਹੁਤ ਵਧੀਆ ਵਿਚਾਰ ਵਟਾਂਦਰਾ ! ਧੰਨਵਾਦ ਦੋਵੇਂ ਭੈਣਾਂ ਦਾ ! 🌸🌷🙏
ਬਹੁਤ ਵਧੀਆ ਪਰੋਗਰਾਮ।
Boht sohni discussion menu schi apne aap te kam karn di lod aa 😇😊
Bhot vdiaa
Hnji❤❤❤❤
Absolutely,mam ...tuse dowe bhut wadya topics teh discussion krdy ho ...mein soda he episode pka wkhdy ha teh abde dear ones naal pka share krdy haa ...
Haanji bilkul sahi gal h ,boln toh phla sau baare sochna chaheeda h ...kyunki kissy bnde d personality chngee shakal wkh k nhii balki boln deh dhang naal pta lgda b bnda keho Jaa h ...
Dona bhena nu Sat Shri Akal. Wadia visha cc Ajj daa. Mai v kayi waar social media te koi comment Likhan lagiya bahut sochdi aa kayi waar tan likhiya hoya comment v delete kar dindi aa
Sahi gal aa, ਗੱਲ ਕਹਿ ਕੇ ਛਿੱਲ ਦਿੰਦੇ ਆ😊😅
Sahi keha tusi
Ma'am girls ja ladies nu hale bhi oni freedom nahi aaj de samaj de mahool nu vekh k pls Ma'am is topic te bhi episode kro kon jumedar hai is layi
As usual, Very good discussion. That’s what gurbaani teach us- Baba bolna kya kahiah ….
Thnku sisters
Very nice ji
Bahut sohna programe❤❤
Hi my dear sister your program is very very beautiful and more important information my life
Punjab Pakistan
नाइस
ਬਹੁਤ ਵਧੀਆ ਭੈਣੇ
Bhut sohna visha c g I like toooooo much this episode
Good job ji
Wow Rupinder your point is awesome
Waheguru ji ❤.menu.lagda.eh.episod.har.ik.banda.nu.vahna.chadiva.❤
👍
Nice
ਬੁਹਤਵਧ
Very nice Discussion 👍👍
Shadidi dihada chl riha guru Sahib gg da ...sahib jazidiyan di kurbani bare v gal baat kro bhene
Right sisters
ਬਹੁਤ ਵਧੀਆ ਵਾਰਤਾਲਾਪ
Bhut vadia visha aa
Nice ❤
Very very nice👍👍👍👍👍
👍👍👍👍
❤❤👍👍👌
Very nice topic bhaine..m es ton jaror bhut kujh sikhea and apni zindagi ch jaror badlav lyuana es ton baad..behne ik hor important topic ki kde v ik aurat jo bahr v kam te jandi te ghar te bache v smbhaldi e ohnu ohni respect ni ditti jandi ya oh kina thakdi e os bare ni sochea janda te banda jeda kam krke ghr aake free rehnda ohnu thkea dsea janda e..te hje eh v umeed kiti jandi e ki oh aurat us thake admi diyan lta v ghute es topic te jaror gal kreo 🙏🙏
But suit di mastitis n dey kro😂😂
Hahaha but tuhanu pta kuj log ta kende ne mein ta straight forward a , bot clear a iseli meri gal chub jandi. Jad k eh ni pta eh batmiji a. Tusi bina soche smje agle nu bol dinde o but agar ohi bol tuhanu bole jan ta dil dukhda hai. So bina soche smje bolna nu log ckear heart kende eh halat ne🙄🙄
ਸਤਿ ਸ੍ਰੀ ਅਕਾਲ ਜੀ 🙏🙏
Gurdeep da suit jyada sohna
Ih program ajj sirf mere lai a
Song.da.nam.dsado.sis
🙏🙏
❤
ਸੱਚ ਹੈ,ਘਰ ਤੌ ਬਹਾਰ ਜਾਣ ਨੂੰ ਦਿਲ ਨਹੀਂ ਕਰਦਾ,
Eh dona taa aap hi machi rehndian ne...😅😅😅
, 👍
ਬਹੁਤ ਵਧੀਆ ਵਿਸ਼ਾ ਭੈਣੇ
soch,ka,bollo,theek,nhi,sochda,
Mere dad di death ho gai
Uh sirf 69 de c
Mei obviously depressed te sad c
But meri mother in law said
You not the only one that lost your dad
😢
Bhot sonaa visha penaao
Pehla tolo fer bolo
Good
👌🙏🇩🇪♥️
Ssa bhen ji m thade nal gal karni chandi a
Mother inlaws bht mental harrasment krdia ne ajj v kudia nu es gal picche
Waheguru ji
Nice
Nice ❤
Pehla tolo fer bolo