ਬਾਹਰਲੇ ਮੁਲਕ ਜਾਣ ਤੋਂ ਪਹਿਲਾਂ ਇਹ ਕਿਤਾਬ ਪੜ੍ਹੋ l EP-19 l Rupinder Kaur Sandhu | B Social

Поделиться
HTML-код
  • Опубликовано: 5 янв 2025

Комментарии •

  • @navneetkalra3772
    @navneetkalra3772 Год назад +11

    ਸਤਿਕਾਰਯੋਗ ਰੁਪਿੰਦਰ ਕੌਰ ਸੰਧੂ ਜੀ, ਤੁਹਾਡਾ ਇਹ ਪ੍ਰੋਗਰਾਮ "ਕਿਤਾਬਨਾਮਾ" ਇੱਕ ਆਮ ਵਿਅਕਤੀ ਨੂੰ ਕਿਤਾਬਾਂ ਨਾਲ ਜੋੜਨ ਦੀ ਬਹੁਤ ਵਧੀਆ ਕੋਸ਼ਿਸ਼ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਸਾਡੇ ਰੁਝੇਵੇਂ ਇੰਨ੍ਹੇ ਵਧ ਗਏ ਹਨ ਕਿ ਅਸੀਂ ਕਿਤਾਬਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ, ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਆਮ ਨਾਗਰਿਕ ਨੂੰ ਕਿਤਾਬਾਂ ਪ੍ਰਤੀ ਜਾਗਰੂਕ ਕਰਨ ਲਈ ਪੰਜਾਬ ਦੇ ਕੋਨੇ-ਕੋਨੇ ਵਿੱਚ ਲਾਇਬ੍ਰੇਰੀਆਂ ਖੋਲ੍ਹਣ ਲਈ ਸੁਹਿਰਦ ਹੈ ਤਾਂ ਕਿ ਇੱਕ ਆਮ ਆਦਮੀ ਕਿਤਾਬਾਂ ਨਾਲ ਜੁੜ ਕੇ ਰਹਿ ਸਕੇ। ਧੰਨਵਾਦ।‌ ❤

  • @SukhwinderSingh-wq5ip
    @SukhwinderSingh-wq5ip Год назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @BhupinderSingh-xc2ue
    @BhupinderSingh-xc2ue Год назад +3

    ਰੁਪਿੰਦਰ ਕੌਰ ਜੀ... ਸਤਿ ਸ੍ਰੀ ਅਕਾਲ।
    ਤੁਸੀਂ ਬਹੁਤ ਸੁੱਘੜ-ਸਿਆਣੀਆਂ ਗੱਲਾਂ ਇੰਟਰਵਿਊ 'ਚ ਲੈਂਦੇ/ਕਰਦੇ ਹੋ। ਬਹੁਤ ਖੂਬ।

    • @KiranKiran-o5w
      @KiranKiran-o5w 9 месяцев назад +1

      ਮੈ.ਵਿਧਵਾ.ਔਰਤ ਆਸਰਾ.ਕੋਈ ਨਹੀ ਮੈਨੂ ਗਰੀਥਣੀ ਨੂ ਰੋਜਗਾਰ ਲਈ ਹੈਲਫ ਕਰਦੋ ਤਾ ਜੋ ਆਪਣਾ ਘਰ ਚਲਾ ਸਕਾ

  • @Eastwestpunjabicooking
    @Eastwestpunjabicooking Год назад +1

    ਰੁਪਿਦਰ ਤੇ ਗੁਰਦੀਪ ਤੁਹਾਡੇ ਪ੍ਰੋਗਰਾਮ ਦੁਵਾਰਾ ਤੁਸੀ ਲੋਕਾਂ ਨੂੰ ਹਰ ਮੁਸ਼ਕਿਲ ਜੋ ਅਸੀਂ ਹੰਢਾ ਰਹੇ ਹਾ ਜਾ ਅੱਗੇ ਮੁਸ਼ਕਿਲ ਆਉਣ ਲਈ alertਕਰਦੇ ਓ ਹੋਕਾ ਦੇ ਰਹੇ ਓ। ਬਹੁਤ ਵਧੀਆ

  • @karnailssomal2908
    @karnailssomal2908 Год назад +7

    ਤੁਹਾਡੀਆਂ ਸਿਆਣਪ ਭਰੀਆਂ ਗੱਲਾਂ ਚਾਨਣ ਬਖ਼ਸ਼ਦੀਆਂ ਹਨ। ਨਾਲੇ ਸੁਖਾਲੇ ਸੁਖਾਲੇ ਗੱਲਾਂ ਕਰ ਸਕਣਾ ਵੱਡਾ ਹੁਨਰ ਹੈ।
    ਧੰਨਵਾਦ!!?

  • @berjinderkuar7121
    @berjinderkuar7121 Год назад

    ਬਹੁਤ ਹੀ ਵਧੀਆ ਗੱਲਬਾਤ ਹੁੰਦੀ ਹੈ ਤੁਹਾਡੀ ਕਿਤਾਬਾਂ ਬਾਰੇ ਵਧੀਆ ਜਾਣਕਾਰੀ ਬਹੁਤ ਬਹੁਤ ਧੰਨਵਾਦ ਰੁਪਿੰਦਰ ਤੁਹਾਡਾ

  • @ManpreetHanjra-z4b
    @ManpreetHanjra-z4b Год назад +2

    Raman didi bahut vadia galbaat karde ne bahut sehaj nall ohna di galbaat vich koi chod nahi hundi bahut vadia ne didi waheguru ji hamesha ohna nu te ohna de parivar nu khush te chardikala vich rakhn ❤

  • @kulwantdhindsa
    @kulwantdhindsa Год назад +1

    ਹਰਕੀਰਤ ਦੀ ਕਿਤਾਬ ਬਾਰੇ ਕੀਤੀ ਵਿਚਾਰ ਚਰਚਾ ਦਾ ਹਰ ਪੱਖ ਬਹੁਤ ਵਧੀਆ ਬਿਆਨ ਕੀਤਾ ..ਰੁਪਿੰਦਰ -ਰਮਨ .. .. ਕਿਤਾਬਾਂ ਨਾਲ ਜੋੜਨ ਦਾ ਵਧੀਆ ਉਪਰਾਲਾ ❤❤

  • @davindersingh-hj7jx
    @davindersingh-hj7jx Год назад +1

    Very good g❤❤❤❤❤Rupinder Kaur nice ji 🙏🙏🙏🙏🙏

  • @pawanjitkaurdhillon7513
    @pawanjitkaurdhillon7513 11 месяцев назад

    Very good talk show. Well done. Would like to read this book someday. I’m can relate to the story

  • @Pardesi-AL
    @Pardesi-AL Год назад

    Bilkul shi kha. Koi kdr ni krda kisa da jina mrji krlo. Asi khud student a but asi boht nwe students nu bina rkhya. But kise ne kdr ni payi

  • @kamalchaudhary9654
    @kamalchaudhary9654 Год назад

    Bauth vadia ji God bless you salute ❤❤❤❤❤

  • @pardeepbansal6355
    @pardeepbansal6355 Год назад

    Very Imotional talk❤

  • @tirathsingh6539
    @tirathsingh6539 Год назад

    ਬਾਕਮਾਲ ਗੱਲਬਾਤ ❤❤❤

  • @AmrinderSandhu-u7b
    @AmrinderSandhu-u7b Год назад

    Thanks you sister g

  • @hasleyindia6708
    @hasleyindia6708 Год назад +1

    Aajo punjab waste te punjabiat lai laddo

  • @rajwindersingh4544
    @rajwindersingh4544 Год назад

    Thank you

  • @gagandeepkaur2844
    @gagandeepkaur2844 Год назад +1

    hlo Mam Good morning ji Assi v tuhade program da hissa ਬਣਨਾ chounde ਹਾ ।।M v book likhi a "ਕਿੱਕਰ ਕੰਡਿਆਲਡੀ" m v chouni a v kuj ਗੱਲਾਂ ਸਾਂਝੀਆਂ kra please R.Rupinder Sandhu ji please give me one chance with you।

  • @gursahejsingh2804
    @gursahejsingh2804 Год назад

    🙏💕

  • @harjinderkaur7232
    @harjinderkaur7232 Год назад +1

    ❤❤

  • @harleenkaur2155
    @harleenkaur2155 Год назад +2

    ਮੈਂ ਹਮੇਸ਼ਾਂ ਤੁਹਾਡੇ ਪ੍ਰੋਗਰਾਮ ਤੋਂ ਬਾਅਦ ਉਸ ਕਿਤਾਬ ਦੀ audioboook ਲੱਭਦੀ ਹਾਂ...

  • @shahkitabghar
    @shahkitabghar Год назад +2

    🎉

  • @parminderkaur6955
    @parminderkaur6955 Год назад

    🎉🎉

  • @hasleyindia6708
    @hasleyindia6708 Год назад

    Beware

  • @mpsingh1976
    @mpsingh1976 Год назад

    ਕਿਥੋਂ ਮਿਲਦੀ ਜੀ ਇਹ ਕਿਤਾਬ ਕਿਰਪਾ ਕਰਕੇ ਜਰੂਰ ਦਸੋ ਜੀ 🙏

  • @1-minutecrafts201
    @1-minutecrafts201 Год назад +2

    ਕਿਤਾਬ ਦਾ ਨਾਂ ਵੀ ਦਸੋ please

  • @mpsingh1976
    @mpsingh1976 Год назад

    Online mil jandi eh kitab?
    Link share please

  • @hasleyindia6708
    @hasleyindia6708 Год назад

    Aaapna dharm hak ala

  • @jasdeepsahota8978
    @jasdeepsahota8978 Год назад

    book da naam dass sakda koi ?

  • @FreeFire-rb1ix
    @FreeFire-rb1ix Год назад

    Book da name deso plz

  • @KuldeepKaur-fv5xb
    @KuldeepKaur-fv5xb Год назад

    Please jii book name description ch dss deo kro ....read krni hundie .Thanks jii

    • @kulwantdhindsa
      @kulwantdhindsa Год назад

      ਕੁਲਦੀਪ ਕੌਰ . ਕਿਤਾਬ ਦਾ ਨਾਮ ਹੈ ' ਮੈਂ ਇੰਝ ਪਰਦੇਸਣ ਹੋਈ ' ਲੇਖਿਕਾ - ਹਰਕੀਰਤ ਕੌਰ ਚਾਹਲ 🙏

    • @KuldeepKaur-fv5xb
      @KuldeepKaur-fv5xb Год назад

      ਧੰਨਵਾਦ ਜੀ

  • @rubals9033
    @rubals9033 Год назад

    Bk da name daso g

  • @hasleyindia6708
    @hasleyindia6708 Год назад

    Kitthe ne guru ke singh te singhian

  • @jasdeepsahota8978
    @jasdeepsahota8978 Год назад

    Please clearly book da naam and writer mention karea karo

    • @raziagill9015
      @raziagill9015 Год назад +1

      ਇੰਜ ਪਰਦੇਸਣ ਹੋਈ ਹਰਕੀਰਤ ਕੌਰ

  • @sandeepsandhu9876
    @sandeepsandhu9876 Год назад

    What is the books name??

  • @hasleyindia6708
    @hasleyindia6708 Год назад

    Hak tn ki laina .phaj jo

  • @hasleyindia6708
    @hasleyindia6708 Год назад

    Step mom .te step dad banan wale on

  • @hasleyindia6708
    @hasleyindia6708 Год назад

    12 pass te ki majveerii

  • @hasleyindia6708
    @hasleyindia6708 Год назад

    4 lakh dian 4 buffalo rakh lo 1month ch 1 lakh da milk ho janda

  • @SS-kp5vh
    @SS-kp5vh Год назад

    Bhut saf suthri punjabi hai aap ji di. Ik eh hi channel hai jo "Te" lfz da istmal kita hai. Aaj kal "Aur" lfz da fashion hai. Aap ji ni ucharan shi rke han

  • @hasleyindia6708
    @hasleyindia6708 Год назад

    Hard work ale punjabi aapde khet km kro . sonu pta ni ki bnana ala punjab ch

  • @hasleyindia6708
    @hasleyindia6708 Год назад

    Ki boli jane oon .pta v aa kuj

  • @hasleyindia6708
    @hasleyindia6708 Год назад

    Study v krlo k ikla labour hi krni aw

  • @hasleyindia6708
    @hasleyindia6708 Год назад

    Kirt kro pr apna khalsa panth na rolo

  • @hasleyindia6708
    @hasleyindia6708 Год назад

    Tuhaanu dhrm da pta v aa kuj

  • @hasleyindia6708
    @hasleyindia6708 Год назад

    Shame on u people

  • @rajveerkaur6954
    @rajveerkaur6954 Год назад

    ❤❤❤❤

  • @P.Rvlogs882
    @P.Rvlogs882 Год назад

    ❤❤

  • @amandeepcheema6583
    @amandeepcheema6583 Год назад

    ❤❤

  • @amandeepcheema6583
    @amandeepcheema6583 Год назад

    ❤❤