ਧੀਆਂ ਧੰਨ ਬੇਗਾਨਾ ep 296 |New punjabi Short movie 2024 | Natak | Sukhpal Video

Поделиться
HTML-код
  • Опубликовано: 29 дек 2024

Комментарии • 450

  • @sardarvlogs8073
    @sardarvlogs8073 8 часов назад +2

    ਸਤਿ ਸ੍ਰੀ ਅਕਾਲ ਜੀ।
    ਬਹੁਤ ਵਧੀਆ ਵੀਡੀਉ ਲੱਗੀ ਸੱਚੀ ਧੀਆਂ ਤਾਂ ਬੇਗਾਨਾ ਧਨ ਹਨ। ਅਸੀਂ ਵੀ ਆਪਣੀਆਂ ਮਾਵਾਂ ਦੀਆਂ ਅੱਖਾਂ ਵਿੱਚ ਹੰਝੂਆ ਨੂੰ ਪਿੱਛੇ ਛੱਡ ਕੇ ਆਪਣੇ ਘਰ ਵਾਪਿਸ ਆ ਜਾਂਦੀਆਂ ਹਾਂ |
    ਹਰਦੀਪ ਕੌਰ ਪੰਜਾਬੀ ਮਿਸਟ੍ਰੈਸ ਸ.ਸ. ਸ. ਸਕੂਲ ਕੁਠਾਲਾ❤❤❤

  • @sardajijagmohan3191
    @sardajijagmohan3191 День назад +7

    ਤੇਜੇ ਬਾਈ ਦੀ ਘਰਵਾਲੀ ਕਿਸੇ ਵੀਡੀਓ ਚ ਨਹੀਂ ਦੇਖੀ ਸੱਚ ਮੁੱਚ ਛੜਾਂ😅 ਐਕਟਿੰਗ ਸਿਰਾ ਤੇਜੇ ਬਾਈ ਦੀ❤❤❤❤❤ਜਗਮੋਹਨ ਸਿੰਘ ਪਿੰਡ ਖੇੜਾ ਜਿਲਾ ਲੁਧਿਆਣਾ,,, ਜੱਸੇ ਨਾਮ ਬੋਲਦੀ😂😂😂❤❤❤❤

  • @SukhwinderSingh-wq5ip
    @SukhwinderSingh-wq5ip День назад +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @M___10____KING514
    @M___10____KING514 День назад +17

    ਬਹੁਤ ਵਧੀਆ। ਧੀਆਂ ਸੱਚਮੁੱਚ ਬੇਗਾਨਾ ਧਨ ਹੀ ਹੁੰਦੀਆਂ ਨੇ। 😢😢 ❤❤ ਬਹੁਤ ਉਦਾਸ ਮਨ ਹੋਇਆ। ਪਿੰਡ ਸਦੋਹਾ ਰਮਨਦੀਪ ਕੌਰ❤❤

  • @ManbirMaan1980
    @ManbirMaan1980 День назад +17

    ਜਿਹੜਾ ਕਦੇ ਘਰੋਂ ਬਾਹਰ ਨਹੀਂ ਰਿਹਾ ਹੁੰਦਾ ਉਹੀ ਹਰ ਵੇਲੇ ਰੋਟੀ ਰੋਟੀ ਕਰਦਾ ਰਹਿੰਦਾ 😂ਕਈ ਤਾਂ ਰੋਟੀ ਮਾਰੇ ਹੀ ਬੁੜੀਆਂ ਨੂੰ ਪੇਕੇ ਨਹੀਂ ਜਾਣ ਦਿੰਦੇ ਕੰਜਰ ਦਿਓ ਜੇ ਦੋ ਡੰਗ ਰੋਟੀ ਦੀ ਜਗ੍ਹਾ ਕੁਝ ਹੋਰ ਖਾਲ੍ਹੋਗੇ ਜਾਨ ਤਾਂ ਨਹੀਂ ਨਿੱਕਲਦੀ

  • @santdhaliwal6224
    @santdhaliwal6224 День назад +6

    ਬਹੁਤ ਵਧੀਆ ,ਵੀਡੀਓ ਚ ਬਚਪਨ ਦੀਆਂ ਯਾਦਾਂ ਬਾਖੂਬੀ ਤਾਜ਼ਾ ਕਰਵਾਈਆਂ ਪਰ ਵੀਡੀਓ ਦੇ ਅਖੀਰ ਵਿੱਚ ਧੀਆਂ ਦੀ ਮਜਬੂਰੀ ਤੇ ਮਨ ਭਰ ਆਇਆ।

  • @kulwindersingh-ro5wc
    @kulwindersingh-ro5wc День назад +5

    ਜੱਸੇ ਬਾੲਈ ਜੀ ਇਸਤਰਾ ਲੱਗੀ ਜਾਂਦਾ ਬਈ ਗਗਨ ਦਾ ਸੁਭਾਅ ਸੱਚੀ ਹੀ ਰੁਖਾ ਹੋਵੇ. ਅਤੇ ਸਾਰੀ ਕਹਾਣੀ ਸੱਚ ਹੋਵੇ।

  • @SimranSingh-zx4wj
    @SimranSingh-zx4wj 8 часов назад

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤

  • @JassiBeimaan-pq8ph
    @JassiBeimaan-pq8ph День назад +7

    ਬਹੁਤ ਵਧੀਆ ਪ੍ਰਭ ਸਿੱਧੂ

  • @GurmukhBrar-c7q
    @GurmukhBrar-c7q День назад +1

    ਬਹੁਤ ਵਧੀਆ ਵੀਡੀਓ
    ਭੈਣ ਭਰਾ ਦੇ ਰਿਸ਼ਤੇ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ ।
    ਬਾਈ ਬਿੰਦਰ ਨੂੰ ਵੀਡੀਓ ਵਿੱਚ ਦੁਬਾਰਾ ਵੇਖ ਕੇ ਬਹੁਤ ਵਧੀਆ ਲੱਗਿਆ ।
    ਭੈਣ ਭਰਾ ਦੇ ਬਚਪਨ ਦਾ ਪਿਆਰ ਯਾਦ ਆ ਗਿਆ ,ਮਨ ਭਰ ਆਇਆ
    ਬਾਈ ਬਿੰਦਰ ਤੇ ਬਾਈ ਜਸਾ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @JassiBeimaan-pq8ph
    @JassiBeimaan-pq8ph День назад +6

    ਬਹੁਤ ਵਧੀਆ ਪ੍ਰਭ ਸਿੱਧੂ ਦਲੇਲ ਸਿੰਘ ਵਾਲਾ ਤੋਂ

  • @pargatsinghsanghusanghu3704
    @pargatsinghsanghusanghu3704 8 часов назад

    ਬਹੁਤ ਵਧੀਆ ਜੱਸੇ ਵੀਰ ਤੁਹਾਡੀਆ ਵੀਡੀਓ ਸਮਾਜ ਨੂੰ ਸੇਧ ਦੇਣ ਵਾਲੀਆਂ ਹੁੰਦੀਆ ਨੇ ਪਰਿਵਾਰਕ ਵੀ ਹੰਦੀਆ ਨੇ ਅਸੀ ਆਪਣੀ ਮਾਂ ਨਾਲ ਭੈਣ ਨਾਲ ਅਤੇ ਧੀ ਨਾਲ ਬੈਠ ਕੇ ਬੇਫਿਕਰੀ ਨਾਲ ਦੇਖ ਸਕਦੇ ਆ ❤❤❤❤❤. ਜੱਸੇ ਵੀਰ ਨਾਂ ਬੋਲ ਦੀ ਪਰਗਟ ਸਿੰਘ ਡਰਾਇਵਰ ਪਿੰਡ ਕੁਠਾਲਾ

  • @SukhaDhaliwal-g2l
    @SukhaDhaliwal-g2l День назад +4

    ਬਹੁਤ ਹੀ ਵਧੀਆ ਵੀਡਿਓ ਹੈ ਜੱਸੇ ਵੀਰ ਜੀ ❤❤❤❤❤

  • @DiljeetKaur-by5lx
    @DiljeetKaur-by5lx День назад +5

    ਕੋਈ ਕਿਸੇ ਦੀ ਰੋਟੀ ਨਹੀਂ ਪਕਾ ਸੱਕਦਾ ਦੋ ਦਿਨ ਵੀ ਤਾਂ ਕਿ ਇੱਕ ਟਾਈਮ ਦੀ ਵੀ ਨਹੀਂ ਬਣਾ ਸਕਦੀ 😢😢😢😢😢

  • @parveensingh8644
    @parveensingh8644 8 часов назад

    ਬਹੁਤ ਵਧੀਆ ਫਿਰੋਜ਼ਪੁਰ ਤੋਂ ਜਗੀਰ ਕੌਰ ਪਿੰਡ (ਮੱਲਾਂ ਵਾਲਾ) 👍👍👍👍👍

  • @HasanpreetSingh-fe3ti
    @HasanpreetSingh-fe3ti День назад +4

    ਬਹੁਤ ਵਧੀਆ ਵੀਡੀਓ ਰੱਬ ਮੇਹਰ ਕਰੇ 🙏🙏🙏🙏🙏🙏

  • @SamSam-gm3mp
    @SamSam-gm3mp 8 часов назад

    ਬਹੁਤ ਸ਼ੋਣਾ ਵੀਡੀਓ ❤❤👍😘ਸੁਖਵੰਤ ਕੌਰ ਸਿੰਗਾਪੁਰ ਤੋਂ

  • @Gagankhatti-f4r
    @Gagankhatti-f4r 8 часов назад

    Baut ਬਹੁਤ ਵਧੀਆ ਵੀਡੀਓਜ😊😅😮😢🎉😂

  • @JaswantSran-ew9vm
    @JaswantSran-ew9vm День назад +4

    Very good morning ji nice video 📸📷📸

  • @jaspalkaur1071
    @jaspalkaur1071 День назад +3

    ਬਹੁਤ ਵਧੀਆ ਵੀਡੀਓ ਆ ਜੀ ਜਸਪਾਲ ਕੌਰ Malerkotla ❤❤❤❤

  • @DiljeetKaur-by5lx
    @DiljeetKaur-by5lx День назад +6

    ਰੋਣਾ ਕਿਉਂ... ਸੁਖਪਾਲ ਭੈਨੇ ਆਪਣਾ ਘਰ ਆਪਣਾ ਹੀ ਹੁੰਦਾ ਹੈ...... ਦੂਰ ਦੇ ਢੋਲ ਹੀ ਸੁਹਾਨੇ ਲਗਦੇ ਹੈ......

    • @ishanpreet4312
      @ishanpreet4312 День назад

      ਭੈਣੇ ਮੈਂ ਤਾਂ ਇਹਨਾਂ ਨੂੰ ਨਾਲ਼ ਹੀ lai jane a ghre ਕੰਮ ਵਾਲਾ ਛੱਡ ਜਾਨੇ ਆ ਦੋ ਦਿਨ ਲਾ ਆਉਣੇ ਆ ਬਾਕੀ ਆਵਦਾ ਘਰ ਆਵਦਾ ਹੁੰਦਾ ਧੀਆਂ ਸਹੁਰੇ ਘਰ ਹੀ ਵਸਦੀਆਂ ਰਹਿਣ

  • @randhirsinghbrar1726
    @randhirsinghbrar1726 7 часов назад

    ਬਹੁਤ ਵਧੀਆ ਵੀਡਿਓ ਹੈ ਜੱਸਾ ਸਿੰਘ ਜੀ ਰੱਬ ਤੂਹਾਨੂੰ ਹੋਰ ਤਰੱਕੀਆਂ ਬਖਸ਼ਣ ਰਣਧੀਰ ਸਿੰਘ ਬਰਾੜ ਕੋਟਕਪੂਰਾ

  • @karamjitkaur5971
    @karamjitkaur5971 15 часов назад

    ਜੱਸਾ ਵੀਰ ਜੀ ਸਾਰੀ ਟੀਮ ਨੂੰ ਸਤਿ ਸਤਿ ਸਿਰੀ ਅਕਾਲ ਇਹ ਕਹਾਣੀ ਹਰ ਇੱਕ ਦੀ ਹੈ ਬਚਪਨ ਦੀ ਯਾਦ ਚੇਤੇ ਆਗੀ ❤❤❤❤❤

  • @JasveerSingh-jb4yv
    @JasveerSingh-jb4yv 10 часов назад

    Jasveer singh vidhate ਤੁਹਾਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ

  • @GURJEETSINGH-ਜੈਲਦਾਰ
    @GURJEETSINGH-ਜੈਲਦਾਰ День назад +3

    ਬਹੁਤ ਵਧੀਆ ❤️❤️

  • @Gurjeet99270
    @Gurjeet99270 День назад +4

    ਬਹੁਤ ਵਧੀਆ ਜੀ 🎉 ਨਿਰਮਾਣ ਟੁਰ ਐਡ ਟਰੈਵਲ

  • @venusvenus8193
    @venusvenus8193 11 часов назад

    ਬਹੁਤ ਵਧੀਆ ਵਿਡੀਉ ਹੈ ਜੀ ਪੂਜਾ ਵੀਨਸ ਹਿਮਾਨੀ ਸੰਗਰੂਰ ਤੋਂ

  • @madhusabharwal3449
    @madhusabharwal3449 День назад +1

    ਵੀਡੀਓ ਬਹੁਤ ਹੀ ਵਧੀਆ ਹੈ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤

  • @SukhaDhaliwal-g2l
    @SukhaDhaliwal-g2l День назад +3

    ਸਿਰਾਂ ਵੀਡਿਓ 💕💕💕💕💕

  • @gurditsingh1258
    @gurditsingh1258 День назад +3

    ਵੋਹਤ ਹੀ ਵਦੀਆ ਵਿਡੀਉ ਹੇ ਜੀ ਅਸੀ ਪਿੰਡ ਪਿਪਲੀ ਮਾਖੇ ਤੋ ਗੁਰਜੋਤ ਸਿੰਘ ਸੰਧੂ ❤❤❤❤❤❤❤❤❤❤❤❤🎉🎉🎉🎉🎉🎉🎉🎉🎉

  • @NishaSharma-wx3qr
    @NishaSharma-wx3qr День назад +1

    ਬਹੁਤ ਵਧੀਆ ਵੀਡੀਓ ਪਰਮਜੀਤ ਕੌਰ ਪਿੰਡ ਬਾਜਾ ਮਰਾੜ ਜਿਲਾ ਮੁਕਤਸਰ ਸਾਹਿਬ🙏🙏

  • @SukhnoorkaurJhajj
    @SukhnoorkaurJhajj День назад +5

    Very nice video ji God bless you rabb cush rakha always happy and safe and healthy life I love your videos ❤❤❤

  • @KulwindarSingh-sx9dh
    @KulwindarSingh-sx9dh День назад +3

    ❤❤❤❤❤ ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਵੀਡੀਓ ਬਹੁਤ ਵਧੀਆ ਹੁੰਦਿਆ ਬਾਈ ਧੰਨਵਾਦ ❤❤🎉🎉🎉🎉

  • @tejveersingh905
    @tejveersingh905 День назад +2

    ਪਿੰਡ ਜਗੇੜਾ ਨਾਮ ਮਨਪ੍ਰੀਤ ਕੌਰ ਬਹੁਤ ਵਧੀਆ ਵੀਡੀਓ ਆ ਜੀ ❤❤❤❤🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉❤❤

  • @user-ew3qt8dx1t
    @user-ew3qt8dx1t День назад +1

    ਬਹੁਤ ਵਧੀਆ ਵੀਡਿਓ ਹੈ ਜੀ ❤

  • @oparora2991
    @oparora2991 День назад +1

    ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੈ ਜੀ ਗੁਰੂ ਕਿਰਪਾ ਕਰਨ ਡਾਕਟਰ ਓ ਪੀ ਅਰੋੜਾ ਹਸਪਤਾਲ ਲਲੌਛੀ ਬ੍ਰਾਂਚ ਆਫ਼ਿਸ ਡਾਕਟਰ ਓ ਪੀ ਅਰੋੜਾ ਹਸਪਤਾਲ ਬੰਮਣਾ

  • @GurdeepDhaliwal-yk8hs
    @GurdeepDhaliwal-yk8hs День назад +1

    ਬਹੁਤ ਸੋਹਣੀ ਵੀਡੀਉ ਹੈ ਗੁਰਦੀਪ ਸਿੰਘ ਧਾਲੀਵਾਲ ਪਿੰਡ ਭੁੱਖਿਆਵਾਲੀ

  • @SarabjitKaur-s1g
    @SarabjitKaur-s1g 12 часов назад

    ਬਹੁਤ ਵਧੀਆ ਭਰਾ ਸੁਖਪਾਲ ਤੇਰਾ

  • @kulvirkaur1951
    @kulvirkaur1951 День назад +2

    ਸਾਹਿਬਜ਼ਾਦੇ ਆ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਉਨ੍ਹਾਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਵਿਡੀਉ ਵਿਚ ਬਚਪਨ ਹੀ ਯਾਦ ਕੀਤਾ

  • @HarmansinghHarmansingh-b1j
    @HarmansinghHarmansingh-b1j День назад +1

    ਰਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਵਧੀਆ ਵੀਡੀਓ ਹੈ ਸਾਡਾ ਮਨ ਖੁਸ਼ ਹੋ ਜਾਂਦਾ ਨਾਮ ਹਰਮਨ ਸਿੰਘ

  • @sukhjeetkaur68
    @sukhjeetkaur68 11 часов назад

    ਬਹੁਤ ਹੀ ਸੋਹਣੀ ਸਟੋਰੀ ਸੀ ਜੀ 😍❤️❤️❤️❤️

  • @HarmansinghHarmansingh-b1j
    @HarmansinghHarmansingh-b1j День назад +1

    ਬਹੁਤ ਵਧੀਆ ਵੀਡੀਓ ਹੈ ਤੁਹਾਡੀ ਵੀਡੀਓ ਬਹੁਤ ਵਾਦੀਆਂ ਹੁੰਦੀ ਹੈ ਰਬ ਤੁਹਾਨੂੰ ਖੁਸ਼ ਰੱਖੇ ਸਾਡਾ ਨਾਮ ਹਰਮਨ ਸਿੰਘ ਵਾਹਿਗੁਰੂ ji

  • @SimranSingh-zx4wj
    @SimranSingh-zx4wj 7 часов назад

    ਪੰਮੀ ਭੈਣ 🤗🤗🤗🤗🤗🤗🤗🤗 Love u

  • @MandeepDhillon-x1e
    @MandeepDhillon-x1e День назад +1

    ਬਹੁਤ ਵਧੀਆ mandeep dhillon FAZALKA

  • @binderdhumi1232
    @binderdhumi1232 13 часов назад

    ਬਹੁਤ ਵਧੀਆ ਜੀ❤❤❤❤❤

  • @parmindersingh5165
    @parmindersingh5165 День назад +1

    Jassa Singh ji Sat Sri Akal ji.ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਬਾਘਾਪੁਰਾਣਾ।

  • @Brar93
    @Brar93 17 часов назад

    ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ❤❤❤
    ਮਲਕੀ ਬਰਾੜ ਅਤੇ ਰੋਜ਼ੀ ਬਰਾੜ ਬਠਿੰਡਾ

  • @KulwinderSingh-wd5st
    @KulwinderSingh-wd5st День назад +2

    ਪਿੰਡ ਬੁੱਟਰ ਬਖੂਹਾ ਗਿਦੜਬਾਹਾ nice video g

  • @manjeetsinghsukhanand2473
    @manjeetsinghsukhanand2473 День назад +12

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਧੀਆਂ ਧਨ ਬੇਗਾਨਾ ਸਹੀ ਗੱਲ ਵਿਆਹ ਤੋਂ ਬਾਅਦ ਪੇਕਿਆਂ ਦਾ ਜ਼ੋਰ ਨਹੀਂ ਚੱਲਦਾ ਸੋਹਰਿਆ ਦੀ ਮੰਨਣੀ ਪੈਂਦੀ ਆ ਪੇਕਿਆਂ ਦੇ ਘਰ ਤੋਂ ਡੋਲੀ ਉਠਦੀ ਸੋਹਰਿਆ ਦੇ ਘਰੋ ਅਰਥੀ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤

  • @mhodmehardin2776
    @mhodmehardin2776 День назад +1

    ਬੁਹਤ ਸੋਹਣੀ ਵੀਡੀਓ ਹੈ

  • @kuldeepkaur8151
    @kuldeepkaur8151 День назад +3

    ਬਿੰਦਰ.ਭੇਣ.ਮਾਣੁਕੇ🎉🎉🎉🎉❤❤❤

  • @HarmansinghHarmansingh-b1j
    @HarmansinghHarmansingh-b1j День назад +1

    ਬਹੁਤ ਵਧੀਆ ਵੀਡੀਓ ਹੈ ਰਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ ਮੇਰਾ ਨਾਮ ਹਰਮਨ ਸਿੰਘ ਬਹੁਤ ਖੁਸ਼ੀ ਮਿਲਦੀ ਹੈ ਵੀਡੀਓ ਦੇਖ ਕੇ

  • @gurnamdhaliwal9829
    @gurnamdhaliwal9829 22 часа назад

    ❤❤❤😊😊😊😊😊😊😊ਬਹੁਤ ਬਹੁਤ ਵਧੀਆ। ਵੀਡਿਓ ਸੁਖਪਾਲ ਭੈਣ ਜੀ ਪਰਮਾਤਮਾ ਸੁਖ ਰੱਖੇ ਜੀ😊😊😊😊😊😊😊😅❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @shinderpal-ts2bb
    @shinderpal-ts2bb День назад +1

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੇ ਸੁਖਪਾਲ ਭੈਣ ਜੀ ❤❤🎉🎉 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤️🎉❤️🎉❤️ ਰੱਬ ਤੁਹਾਡੀ ਫੈਮਲੀ ਨੂੰ ਖੁਸ਼ ਰੱਖੇ ❤🎉❤🎉 ਪਿੰਡ ਜੋੜਕੀਆਂ ਤੋਂ ਰੁਪਿੰਦਰ ਕੌਰ ❤🎉❤🎉😊

  • @harmilapnoob123
    @harmilapnoob123 20 часов назад

    ਸਤਿ ਸ਼੍ਰੀ ਅਕਾਲ ਜੀ ❤❤❤ ਵੀਡਿਓ ਬਹੁਤ ਹੀ ਵਧੀਆ ਹੈ,ਧੀ ਅਸਲ ਸੱਚਾਈ ਨੂੰ ਬਿਆਨ ਕੀਤਾ ਗਿਆ ਹੈ ❤❤❤ਹਰ ਵੀਡਿਓ ਬਹੁਤ ਵਧੀਆ ਮੈਸੇਜ ਦਿੰਦੀ ਹੈ 🎉🎉🎉🎉 ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤ ਦਿਲਮਨ , ਪ੍ਰਨੀਤ ਹਰਮਿਲਾਪ ਸਿੱਧੂ ਰੁੜਕਾ ਡੇਹਲੋਂ

  • @SunilKumar-y6x5s
    @SunilKumar-y6x5s День назад +2

    Sunil Kumar Phillaur
    Video bahut vdia laggi
    Sari Pendu Virsa team nu vdia video de layi thankyou 👍👍👍👍🙏

  • @Maninder_brar
    @Maninder_brar День назад +1

    ਸੱਚੀ ਸੁਖਪਾਲ ਜੀ ਅੱਜ ਤਾਂ ਬਹੁਤ ਭਾਵੁਕ ਹੋ ਗਏ ਵੀਡਿਓ ਕੇ 😔😔ਅੱਜ ਵੀ ਇਹੋ ਜਿਹੇ ਭਰਾ ਹੈਗੇ ਨੇ ਜੋਂ ਆਵਦੀਆਂ ਭੈਣਾਂ ਨੂੰ ਏਨਾ ਪਿਆਰ ਕਰਦੇ ਆ,,,ਨਹੀਂ ਤਾਂ ਅੱਜ ਕਲ ਤਾਂ ਕੋਈ ਪੁੱਛਦਾ ਵੀ ਨਹੀਂ ਕੇ ਭੈਣੇ ਕਿਉ ਨਹੀਂ ਆਈ

  • @SamSam-gm3mp
    @SamSam-gm3mp 8 часов назад

    ਸੁਖਪਾਲ ਭੈਣ ਜੀ 😘👍❤️

  • @rachhpalsingh78466
    @rachhpalsingh78466 19 часов назад

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @rachhpalsingh78466
    @rachhpalsingh78466 19 часов назад

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਧੀਆਂ ਨੂੰ ਤਾਂ ਸਹੁਰਿਆਂ ਮੁਤਾਬਿਕ ਹੀ ਚੱਲਣਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @ranabrar9166
    @ranabrar9166 9 часов назад +1

    ਤੁਸੀ ਲੱਛਣ ਬਹੁਤ ਵਧੀਆ ਕਰ ਲੈਣੇ ਉ

  • @gurjitsingh7404
    @gurjitsingh7404 День назад +1

    ਵੀਡੀਓ ਬਹੁਤ ਵਧੀਆ ਲੱਗੀ ਗੁਰਜੀਤ ਸਿੰਘ ਪਿੰਡ ਰਾਜੋਆਣਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ

  • @sharmasehaj1222
    @sharmasehaj1222 День назад +2

    ਸਹੀ ਗੱਲ ਆ ਕੁੜੀ ਦਾ ਪੇਕੇ ਰਹਿਣ ਨਹੀਂ ਦਿੱਤਾ ਛੁੱਟੀਆਂ ਕਰ ਕੇ ਪੇਕੇ ਗਈ ਜਦੋਂ ਪਿੰਡ ਪਹੁੰਚੀਆਂ ਮਗਰ ਫੋਨ ਕਰ ਦਿੱਤਾ ਰਹਿੰਦੇ ਕੱਲ ਨੂੰ ਆ ਜਾਈ ਘਰੇ ਨੀ ਸਰਦਾ ਦੂਜੇ ਦਿਨ ਆ ਗਈ😊

    • @AshmeetSingh-rj4ll
      @AshmeetSingh-rj4ll День назад

      Sade babi nu ik v chutti udo peke chi jdi hun week ho gya Sadi mummy' kuj nhi kehdi sgi theek aa klesh utreya pra

  • @Pali-x2z
    @Pali-x2z День назад +6

    ਜਿਹੜਾ ਵੀਡੀਓ ਦਾ ਨਾਂ ਹੁੰਦਾ ਉਹਦੇ ਬਾਰੇ ਤਾਂ ਤੁਸੀਂ ਗੱਲ ਨਹੀਂ ਕਰਦੇ ਹੋਰਾਂ ਦੀਆਂ ਗੱਲਾਂ ਕਰਕੇ ਵੀਡੀਓ ਲੰਘਾ ਦਿੰਦੇ ਹੋ

    • @NavdeepSingh-kw8tw
      @NavdeepSingh-kw8tw День назад +1

      ਇਹੀ ਤਾਂ ਖਾਸੀਅਤ ਆ ਇਹਨਾਂ ਦੀ, ਵੀਡਿਓ ਤੋਂ ਅਲਾਵਾ ਵੀ ਗਿਆਨ ਦੀਆਂ ਗੱਲਾਂ ਸਾਂਝੀਆਂ ਕਰਦੇ ਨੇ ਦਰਸ਼ਕਾਂ ਨਾਲ

  • @userPali
    @userPali 19 часов назад

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੰਦਰੁਸਤੀ ਬਖਸ਼ਣ ਜੀ 🙏🥰ਪਾਲੀ,ਪੈਰੀ ਮਾਨਸਾ

  • @khushdeepsingh2926
    @khushdeepsingh2926 День назад +1

    ਖੁਸ਼ਦੀਪ ਸਿੰਘ ਪਿੰਡ ਬਾਜਾਖਾਨਾ , ਬਾਲੀ ਸੋਣੀ ਵੀਡਿਓ ਆ ਜੀ 🎉🎉🎉❤

  • @HarjitSing-e9g
    @HarjitSing-e9g День назад +1

    Beautiful video ❤❤❤🎉🎉🎉🙏🙏🙏🌷🌷🌷💞💞💞🥰🥰

  • @latalaxyz
    @latalaxyz День назад +3

    ਬਿੰਦਰ ਬਾਈ ਨੇ ਜੋ ਜਿੱਦ ਕੀਤੀ ਹੈ ਓਹ ਥੋੜੀ ਠੀਕ ਕਰਨ ਦੀ ਲੋੜ ਹੈ ਜੀ
    ਮੁਆਫ ਕਰਨਾ

  • @AbhijotsinghSinghabhi-x5v
    @AbhijotsinghSinghabhi-x5v День назад +1

    Nice 🎉good work 🌹 waheguru ji Maher Karn 🌺🌺🌺 super

  • @GurjantBrar-v6m
    @GurjantBrar-v6m 19 часов назад

    ❤ ਗੁਰਜੰਟ ਸਿੰਘ ਬਰਾੜ ਬੁੱਧ ਸਿੰਘ ਵਾਲ਼ਾ

  • @coolkaur-m4w
    @coolkaur-m4w День назад

    ਬਹੁਤ ਵਧੀਆ

  • @SukhjinderkaurSukhjinderka-w4d
    @SukhjinderkaurSukhjinderka-w4d День назад +49

    ❤❤❤❤❤🎉🎉🎉😂😂 ਪਿੰਡ ਬਾਜਾਖਾਨਾ ਬਹੁਤ ਹੀ ਵਧੀਆ ਵੀਡੀਉ ਲਗਦੀ ਹੈ ਸੁਖਜਿੰਦਰ ਕੌਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏👍🌹🌷🌷🌹🌷🌴🌹

    • @sehbazkhan7728
      @sehbazkhan7728 День назад +9

      ❤❤

    • @KarmjitKaur-j6i
      @KarmjitKaur-j6i День назад +10

      ਜੱਸੇ ਤੇ ਸੁਖਪਾਲ ਨੇ ਪੇਂਡੂ ਵਿਰਸਾ ਦੀ ਸੁਰੂਆਤ ਕਰਕੇ ਸਾਨੂੰ ਤਾਂ ਦੇਖਣ ਵਾਸਤੇ ਬਹੁਤ ਵਧੀਆ ਚੀਜ਼ ਦਿੱਤੀ ਆ ਸਾਰਾ ਦਿਨ ਸਾਡੇ ਤਾਂ ਘਰ ਪੇਂਡੂ ਵਿਰਸਾ ਹੀ ਚੱਲਦਾ ਰਹਿੰਦਾ

    • @nachhattarsingh1761
      @nachhattarsingh1761 День назад

      Wahhhhhhhhhh Kia bat video ਹੁੰਦੀਆਂ ਨੇ god bless you all teem

    • @nachhattarsingh1761
      @nachhattarsingh1761 День назад

      Nachhater Rode U.s.a

    • @AmritpalKaur-dd1cm
      @AmritpalKaur-dd1cm День назад

      😊

  • @palwinderkaur7270
    @palwinderkaur7270 День назад +1

    ਬਹਤਸੁਹਨੀ ਵਿਡਾਉਵੀਰਜੀ🎉

  • @amrinderghuman9412
    @amrinderghuman9412 День назад

    ਬਹੁਤ ਵਧੀਆ ਉਪਰਾਲਾ । ਜਸਵੰਤ ਕੌਰ ਪਿੰਡ ਲੱਡੀ

  • @SukhdevSinghDhaliwal-wr3dg
    @SukhdevSinghDhaliwal-wr3dg День назад +1

    Super hit video 💖💖💖💖💖

  • @JasvinderKaur-g7o
    @JasvinderKaur-g7o 13 часов назад +1

    ਨਾਮ ਮਨੀਸ਼ਾ ਪਿੰਡ ਨੰਦਗੜ੍ਹ ਬਠਿੰਡਾ

  • @jagjeetsinghjagjeetsingh6137
    @jagjeetsinghjagjeetsingh6137 День назад +2

    ਬਹੁਤ ਵਧੀਆ ਵੀਡੀਓ ਹੈ ਜਗਜੀਤ ਸਿੰਘ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ

  • @MakhanSingh-c3d
    @MakhanSingh-c3d День назад +2

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @HarmanDeep-lu9im
    @HarmanDeep-lu9im День назад

    ਬਹੁਤ ਸੋਹਣੀ ਵਿਡੀਓ ਬਣਾਇਆ ਜੀ ❤❤❤❤❤

  • @kulwinder169
    @kulwinder169 День назад

    ਜੇ ਇਕ ਦੋ ਦਿਨ ਬਾਹਰ ਰੋਟੀ ਖਾ ਲੈਂਦੇ ਹਾਂ ਫਿਰ ਕਿੰਨੀ ਕੁ ਵੱਡੀ ਗੱਲ ਹੈ ਨਾਲੇ ਘਰਵਾਲੀ ਨੂੰ ਅਹਿਸਾਸ ਹੋ ਜਾਂਦਾ ਕਿ ਮੇਰਾ ਵੀ ਕੋਈ ਕਰਦਾ 😂😂😂 ਬਾਕੀ ਵੀਡੀਓ ਬਹੁਤ ਸੋਹਣੀ ਹੈ

  • @Veerpalbrar0
    @Veerpalbrar0 День назад +1

    ਜੱਸਾ ਕਹਿੰਦਾ ਤੂੰ ਵਦ ਦੀ ਗਲ਼ ਕਰਦਾ ਘਟ ਵੀ ਨਹੀਂ ਮਿਲਦੀ 😂😂😂😂

  • @SukhdevSinghDhaliwal-u3o
    @SukhdevSinghDhaliwal-u3o День назад +2

    Siraaaa video ⛳⛳⛳⛳⛳

  • @ParamjitKaur-wc2ot
    @ParamjitKaur-wc2ot День назад +1

    Very good heart teaching story .waheguru bless you all the team

  • @jatinderkaur3336
    @jatinderkaur3336 День назад +2

    ਤੁਹਾਡੀਆਂ ਸਾਰੀਆਂ ਵੀਡੀਓਜ਼ ਬਹੁਤ ਵਧੀਆ ਹਨ ਜਤਿੰਦਰ ਕੌਰ ਗਰੇਵਾਲ ਫਰੀਦਕੋਟ

  • @harjiramchoudhary7017
    @harjiramchoudhary7017 19 часов назад

    Bhut sohni video 🎉🎉🎉🎉 dekh k bhut rona aaya😢😢😢

  • @HarwinderKaur-k3v
    @HarwinderKaur-k3v День назад

    ਬਹੁਤ ਵਧੀਆ ਵੀਡੀਓ ਆ

  • @PoonamSharma-ll7fc
    @PoonamSharma-ll7fc День назад +1

    Last dialogue sukhpal di jo boleya immoshnal kar ta super video

  • @official_sarbjeet5327
    @official_sarbjeet5327 День назад +1

    Bhut imosnal video c last te rona a geya all team god bless you from (Sunam)

  • @Gurdarshansingh-xs7eu
    @Gurdarshansingh-xs7eu 13 часов назад

    Super nice All video God bless you 👍

  • @RekhaMakkar-v7q
    @RekhaMakkar-v7q 21 час назад

    Very Very nice video 👌🏼dhèeya Sach me Begana dhan hundiya hun😢sukhpal didi Sach me aap ko nd binder brother ke pyar ko dekh Kar bahut rona aaya 😢😢 vaise Gagan bahut garam nature ke hai mujhe toh real life me bhi Tej lagte hai sukhpal didi bahut ache nature ke hai ❤🎉🎉 sukhpal didi ke Smail bahut pyare hai 😅stay blessed always you an your team members ❤️ 😊🎉🎉🎉🎉🎉🎉🎉🎉🎉

  • @inderjitkaur4820
    @inderjitkaur4820 День назад +1

    Bahut vadhia video bahut vadhia ecting 👌👌👌👌👌👌👌👌🌹🌹🌹🌹 inderjit kaur bathinda

  • @rajwindersidhu4091
    @rajwindersidhu4091 День назад +1

    ਬਹੁਤ ਵਧੀਆ ਸਟੋਰੀ ਜੀ ਰੱਬ ਥੋਡੀ ਸਾਰੀ ਟੀਮ ਨੂੰ ਖੁਸ਼ ਰੱਖੇ ❤❤❤❤🎉🎉 ਕਮਲਦੀਪ ਕੌਰ ਮੌੜ ਮੰਡੀ plz ਨਾਮ ਜ਼ਰੂਰ announce kr deyo

  • @kulwinderknagra3640
    @kulwinderknagra3640 День назад

    ਵੈਰੀ ਨਾਈਸ ਵੀਡੀਓ ❤

  • @SatnaamSingh-q3e
    @SatnaamSingh-q3e День назад

    Satnam Singh Ajmer 🙏🏻🙏🏻🙏🏻❤️

  • @Sahajpreetkaurdhaliwal
    @Sahajpreetkaurdhaliwal День назад

    ਅਜਦੇ time ਕੋਈ ਕੋਈ ਹਿ ਵੀਰ ਆ ਜੋ ਆਪਣੀਆਂ ਪੈਣਾ ਨੂੰ ਅਵੇ ਪਿਆਰ ਕਰਦੇ ਆ ਵ nc ਵੀਡੀਓ ਜੀ

  • @Simarjitkaur-i5k
    @Simarjitkaur-i5k День назад

    ਬਹੁਤ ਵਧੀਆ ਵੀਡੀਓ ਭੈਣੇ ਅੰਜ ਤਾ ਤੁਸੀ ਰੁਵਾ ਤਾ ਸੰਚੀ ਗੱਲ ਜਦੋ ਧੀਅ ਵਿਆਹੀ ਜਾਦੀ ਤਾ ਮਾਪਿਆ ਦਾ ਜੋਰ ਨੀ ਰਹਿੰਦਾ ❤❤❤❤❤

  • @kavisherranjitsinghchohla3254
    @kavisherranjitsinghchohla3254 День назад +1

    ਬਹੁਤ ਵਧੀਆ ਵੀਡੀਓ ਜੱਸੇ ਬਾਈ ਜੀ,,,❤
    ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ

  • @GurwinderSingh-zm6qc
    @GurwinderSingh-zm6qc 14 часов назад +1

    Nyc video ji ❤❤Rani kaur Angrej singh Faridkot Mandwala

  • @jashansandhu2966
    @jashansandhu2966 День назад +1

    ਬਹੁਤ ਵਧੀਆ ਵੀਡੀਓੁ ਜੱਸੇ ਬਾਈ

  • @navmaan7619
    @navmaan7619 10 часов назад

    Such a great & true story…!!❤ Nav maan uk 🇬🇧