ਕਰਾਏ ਦੀ ਕੁੱਖ part 1.latest Punjabi short movie Kuldeep Dosanjh hmmu chahal angrej mannan

Поделиться
HTML-код
  • Опубликовано: 17 янв 2025

Комментарии • 24

  • @GianGill-js3hp
    @GianGill-js3hp 23 дня назад +1

    ❤❤❤❤❤😂😂

  • @SatyaAtwal
    @SatyaAtwal 26 дней назад +4

    ਕੁੱਝ ਬਾਤਾਂ ਕੁਦਰਤ ਦੇ ਨਿਯਮਾਂ ਦੇ ਖ਼ਿਲਾਫ ਹੁੰਦੀਆਂ ਹਨ। ਮਾਂ ਬਣਨ ਦਾ ਅਨੁਭਵ ਇੱਕ ਦਿਵਯ ਵਰਦਾਨ ਹੈ, ਜਿਸਨੂੰ ਪੈਸਿਆਂ ਨਾਲ ਖਰੀਦ ਨਹੀਂ ਸਕੀਦਾ। ਕਿਰਾਏ ਤੇ ਕੁੱਖ ਲੈਣ ਨਾਲ ਬੱਚੇ ਦੇ ਭਾਵਨਾਤਮਕ ਅਤੇ ਸਮਾਜਿਕ ਸੰਬੰਧਾਂ 'ਤੇ ਅਸਰ ਪੈ ਸਕਦਾ ਹੈ। ਸੱਚੀ ਮਾਂਵਾਂ ਉਹ ਹੁੰਦੀਆਂ ਹਨ ਜੋ ਆਪਣੇ ਬੱਚਿਆਂ ਲਈ ਹਰ ਤਰ੍ਹਾਂ ਦੀ ਤਕਲੀਫ ਸਹਿੰਦੀਆਂ ਹਨ।

  • @SimranSingh-zx4wj
    @SimranSingh-zx4wj 25 дней назад +1

    ਨਾਈਸ ਵੀਡੀਓ

  • @ajayajay-fq1xp
    @ajayajay-fq1xp 25 дней назад

    Bhut vadiya story

  • @gurfatehsingh-y7j
    @gurfatehsingh-y7j 26 дней назад +1

    ਬਹੁਤ ਸੋਹਣਾ ਵਿਛਾ ਏ ।। ਵੈਸੇ ਇਹੋ ਜਿਹੀਆਂ ਗੱਲਾਂ ਆਮ ਹੋਣ ਲੱਗ ਪਈਆਂ ਨੇ

  • @JaspreetKaur-n5z
    @JaspreetKaur-n5z 25 дней назад +1

    Bhut Wadiya Roll Keeta Kuldeep K, G ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤👍👍👍👍👍👍👍👍👍👍👍👍

  • @omnandiwal
    @omnandiwal 25 дней назад

    good story good work

  • @mohitbedi6934
    @mohitbedi6934 25 дней назад

    Very nice video

  • @JaspreetKaur-n5z
    @JaspreetKaur-n5z 25 дней назад

    Viaah Krouna, Maa Banna Aurat Lyi Jrurat hai ,❤❤❤❤❤❤❤❤❤❤❤👍👍👍👍👍👍👍👍👍👍👍

  • @Sandhumogewala
    @Sandhumogewala 26 дней назад

    ਅੱਜ ਦੇ ਚੱਲ ਰਹੇ ਦੌਰ ਦੀ ਅਸਲ ਸਚਾਈ ਨੂੰ ਬਿਆਨ ਕਰਦੀ ਕਹਾਣੀ ਆ। ਵਿਸ਼ਾ ਬਹੁਤ ਵਧੀਆ ਚੁਣਿਆ। ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ।

  • @Painter1313
    @Painter1313 26 дней назад

    ਮਾਂ ਬਣਨ ਦਾ ਸੱਚਾ ਸੁਖ ਉਹੀ ਮਹਿਸੂਸ ਕਰ ਸਕਦਾ ਹੈ ਜੋ ਖੁਦ ਇਸ ਯਾਤਰਾ ਤੋਂ ਲੰਘਦਾ ਹੈ। ਕਿਰਾਏ ਤੇ ਕੁੱਖ ਲੈਣ ਦੀ ਸੋਚ ਬਚੇ ਦੇ ਭਵਿੱਖ ਤੇ ਵੱਡਾ ਪ੍ਰਭਾਵ ਪਾ ਸਕਦੀ ਹੈ। ਮਾਤਾ ਪਿਤਾ ਦਾ ਸਬੰਧ ਪਿਆਰ ਅਤੇ ਤਿਆਗ ਨਾਲ ਬਣਦਾ ਹੈ, ਜਿਸਨੂੰ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ। ਕੁਦਰਤੀ ਰਸਤੇ ਨੂੰ ਅਪਣਾਉਣਾ ਹੀ ਜੀਵਨ ਦੀ ਸਹੀ ਦਿਸ਼ਾ ਹੈ।

  • @gurbhejsingh559
    @gurbhejsingh559 26 дней назад

    Very nice

  • @mrmrsdosanjh6258
    @mrmrsdosanjh6258 26 дней назад

    Like share comment kare

  • @Akalpurakh-y5x
    @Akalpurakh-y5x 26 дней назад

    ਬਾਈ ਜੀ ਮੈਨੂੰ ਤਾਂ ਇਹ ਫਿਲਮ ਬਹੁਤ ਵਧੀਆ ਲੱਗੀ ਹੋਰ ਵੀਰ ਵੀ ਕੁਮੈਂਟਾਂ ਵਿੱਚ ਜ਼ਰੂਰ ਦੱਸੋ ਤਹਾਨੂੰ ਇਹ ਵਿਡੀਉ ਕਿਵੇਂ ਲੱਗੀ

  • @SimranSingh-zx4wj
    @SimranSingh-zx4wj 25 дней назад

    ਜਿਨਾਂ ਨੂੰ ਰੱਬ ਔਲਾਦ ਨਹੀਂ ਦਿੰਦਾ ਉਹਨਾਂ ਨੂੰ ਕਦੇ ਪੁੱਛ ਕੇ ਦੇਖਿਓ ਕੀ ਦੁੱਖ ਹੁੰਦਾ ਹੈ

  • @Inder058
    @Inder058 5 дней назад

    Kuldeep kaur dosanjh ji
    Kudi de ki haal chal tuhdi de
    Jis layi munde walea to paise thaggke
    Oh bahr kadhi aa.. acting baad ch krleo
    Munda te bahr kadh deo hun 😂😂😂

  • @AmandeepKaur-eh5tt
    @AmandeepKaur-eh5tt 21 день назад

    Jath jatani kina chnga na

  • @AmandeepKaur-eh5tt
    @AmandeepKaur-eh5tt 21 день назад

    Figar khrab hon nu pahla kini ku shoni a midi nas

  • @JaspreetKaur-n5z
    @JaspreetKaur-n5z 25 дней назад

    Harman Da Behavior Bhut Galat Hai , Je job Kardi Hai ta, Sab nu Khoonje Laa ke Rakhna Galat Hai ,

  • @mrmrsdosanjh6258
    @mrmrsdosanjh6258 26 дней назад

    Very nice