We Punjabis should get our act together & erect a memorial for Dr Manmohan Singh in Panjab. Better would be to build a high tech college for our next generation to honor his memory.
Deeply saddened by the passing of Ex-PM Dr. Manmohan Singh ji, India's first Sikh PM. Considering his immense contributions to the nation, shouldn't the Center allocate land for his cremation at Rajghat, a site reserved for India's most revered leaders? Moreover, as a mark of respect, shouldn't the Punjab Govt and Punjab opposition parties come together to offer a state funeral in Punjab and establish a memorial in his honour? Dr. Singh's legacy deserves a fitting tribute ¹.
One educational institute in memory of S.Manmohan Singh be constructed and started free education for IAS and IPS students. This would be good memory place.
ਜ਼ਮਾਨਾ ਕਰ ਨਾ ਸਕਾ ਉਸਕੇ ਕੱਦ ਕਾ ਅੰਦਾਜ਼ਾ
*ਵੋ ਆਸਮਾਨ ਥਾ ਮਗਰ ਸਰ ਝੁਕਾ ਕੇ ਚਲਤਾ ਥਾ*
ਮਨਮੋਹਨ ਸਿੰਘ ਸਰ RIP 🙏🙏🙏
🙏🙏🙏🙏🙏
@@harpreetkaur5022 ਵਾਹਿਗੁਰੂ ਜੀ 😍🙏 ਆਂਟੀ ਜੀ
ਮਨਮੋਹਨ ਸਿੰਘ ਦਾ ਸਸਕਾਰ ਪੰਜਾਬ ਵਿੱਚ ਕੀਤਾ ਜਾਵੇ ਮਨਮੋਹਨ ਸਿੰਘ 2 ਗਜ਼ ਜ਼ਮੀਨ ਨਹੀਂ ਮਿਲੀ ਬੀਜੇਪੀ ਸਰਕਾਰ ਨੂੰ ਇਤਿਹਾਸ ਮਾਫ ਨਹੀਂ ਕਰੇਗਾ
ਡਾ ਮਨਮੋਹਨ ਸਿੰਘ ਜੀ ਦੀ ਯਾਦਗਾਰ ਵਿੱਚ ਕੋਈ ਯੁਨੀਵਰਸਿਟੀ ਬਣੇ,ਜਿਸ ਤੋਂ ਉਹਨਾ ਦੀ ਲਿਆਕਤ ਹਮੇਸ਼ਾ ਯਾਦ ਰਹੇ!ਕਰੋ ਕਿਰਪਾ
After 6 months Modi ne Vech deni
ਡਾਕਟਰ ਮਨਮੋਹਨ ਸਿੰਘ ਜੀ ਦੀ ਯਾਦ ਵਿੱਚ ਕੋਈ ਯਾਦਗਾਰ ਬਣਾਉਣੀ ਚਾਹੀਦੀ ਹੈ ਉਨ੍ਹਾਂ ਦੇ ਨਾਮ ਉਪੱਰ ਲਾਇਬ੍ਰੇਰੀ ਬਣਨੀ ਚਾਹੀਦੀ ਹੈ
ਜੇ ਦਿੱਲੀ ਚ ਥਾਂਓ ਨੀ ਦੰਦੀ ਬੀਜੇਪੀ ਪੰਜਾਬ ਚ ਲਿਆਹਕੇ ਕਰਿਆ ਜਾਵੇ ਪੰਜਾਬ ਦੇ ਪੁੱਤ ਸ੍ਰ:ਮਨਮੋਹਨ ਸਿੰਘ ਜੀ ਦਾ ਦਾਹ ਸੰਸਕਾਰ ।ਅਬਲਮਾ ਤਾ ਉਹਨਾ ਦੇ ਘਰ ਦਿਆ ਨੂੰ ਚਹੀਦਾ ਵੀ ਅਸੀ ਜਿੱਥੇ ਮਰਜੀ ਕਰੀਏ ਸ੍ਰ ਸਾਬ ਦਾ ਦਾਹ ਸੰਸਕਾਰ ਸਰਕਾਰ ਕੋਣ ਹੁੰਦੀ ਆ ਰੋਕਣ ਆਲ਼ੀ।
👍🙏
ਮਨਮੋਹਨ ਸਿੰਘ ਜੀ ਕਿਸੇ ਪਹਿਚਾਣ ਦੇ ਮੋਹਤਾਜ ਨਹੀਂ ਭਾਜਪਾ ਜੋ ਮਰਜੀ ਕਰ ਲਵੇ ਹੀਰੇ ਦੀ ਚਮਕ ਕਦੇ ਕੋਈ ਵੀ ਘੱਟ ਨਹੀਂ ਕਰ ਸਕਦਾ
ਸ. ਜਗਜੀਤ ਸਿੰਘ ਡੱਲੇਵਾਲ ਜੀ ਕਿਸਾਨਾਂ ਦੇ ਹੱਕ MSP ਲਈ 33 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਹਨ *ਪਰ ਸਰਕਾਰ ਕਿਸਾਨਾਂ ਨੂੰ ਅਣਗੌਲਿਆਂ ਕਰ ਰਹੀ ਹੈ*
ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
ਸ੍ਰ ਮਨਮੋਹਨ ਸਿੰਘ ਜੀ ਨੇ ਜਿਸ ਤਰ੍ਹਾਂ ਦੇਸ਼ ਤੇ ਦੇਸ਼ ਵਾਸੀਆਂ ਨਾਲ ਵਫ਼ਾ ਕੀਤੀ ਤੇ ਦੇਸ਼ ਨੂੰ ਉੱਨਤੀ ਦੇ ਰਾਹ ਤੇ ਤੋਰਿਆ, ਉਹਨਾਂ ਦਾ ਉੱਚ ਸਨਮਾਨ ਕਰਨਾ ਭਾਰਤੀ ਹਕੂਮਤ ਦਾ ਫਰਜ ਬਣਦਾ।ਪਰ ਸਿੱਖ ਚਿਹਰਾ ਹੋਣ ਕਰਕੇ ਘੱਟ ਗਿਣਤੀਆਂ ਲਈ ਵਿਤਕਰੇ ਦੀ ਪ੍ਰਥਾ ਨੂੰ ਕਾਇਮ ਰੱਖਣਾਂ ਵੀ ਹਕੂਮਤ ਬਾਖੂਬੀ ਨਿਭਾਵੇਗੀ।
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏
ਸਰਦਾਰ ਮਨਮੋਹਨ ਸਿੰਘ ਜੀ ਦੀ ਯਾਦ ਵਿੱਚ ਪੰਜਾਬ ਸਰਕਾਰ ਇੱਕ ਬਹੁਤ ਹੀ ਆਲਾ ਦਰਜੇ ਦਾ ਸੁਪਰ ਟਾਪ ਹਸਪਤਾਲ ਬਣਾਏ ਜੋ ਸਰਕਾਰੀ ਹੋਵੇ ਇਹ ਸਾਡੇ ਪਿੰਡ ਪੰਚਾਇਤ ਦੀ ਜਮੀਨ ਵਿੱਚ ਬਣਾਏ ਜਮੀਨ ਵਾਧੂ ਪਈ ਹੈ ਜੀ ਧੰਨਵਾਦ ਮਾਨਯੋਗ ਸਿਹਤ ਮੰਤਰੀ ਜੀ ਦੇ ਹਲਕਾ ਵਿੱਚ ਹੈ
ਪੰਜਾਬ ਸਰਕਾਰ ਕੁੱਤੀ ਹੈ, ਸਾਰੀ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਆਪਣੇ ਦਸਵੰਦ ਨਾਲ ਯਾਦਗਾਰੀ ਬਣਾਈ ਜਾਵੇ। 🙏🙏
ਮਹਾਨ ਸਿੱਖ ਸ਼ਖ਼ਸੀਅਤਾਂ ਨਾਲ ਇਓਂ ਹੀ ਕੀਤਾ ਜਾਂਦਾ ਹੈ ਜਿਵੇਂ ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਦੇ ਅੰਤਿਮ ਸੰਸਕਾਰ ਵੇਲੇ ਹੋਇਆ ਸੀ।
ਬੇਅੰਤ ਔਕੜਾਂ ਚ, ਨਿਕਲੇ ਸਾਰਾ ਪਰਿਵਾਰ ਵਾਰ ਦਿੱਤਾ ਕਿੰਨਾ ਚਾਵਾਂ ਲਾਡਾਂ ਨਾਲ ਪਾਲੇ ਸਾਹਿਬਜ਼ਾਦੇ ਜ਼ਾਲਮਾਂ ਨੇ ਜ਼ੁਲਮ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਪਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੱਜ ਕੋਲ ਕੁਝ ਵੀ ਨਹੀਂ ਨਾ ਸ਼ਾਹੀ ਤਖ਼ਤ ਨਾ ਸਾਹਿਬਜ਼ਾਦੇ ਅੱਜ ਵੀ ਅਕਾਲ ਪੁਰਖ ਨੂੰ 🙏...*ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ*
ਵਹਿਗੁਰੂ ਵਹਿਗੁਰੂ ਜੀ 🙏
Tehna Saab tuhanu ke Lagda driver nay break tay par Jan bj k ne rakhay
@@daljitsingh7980 ਵਾਹਿਗੁਰੂ ਜੀ 😍🙏
Bro Tu dass sakda guru ji time punjabian da ki roll riha, ohna punjabian ne guru ji vaste kukh keeta hove, eik do nu shadd ke
Waheguru ji 🙏
ਜਦੋਂ ਭਾਰਤ ਦੀ 60 ਪ੍ਰੀਤੀਸ਼ਤ ਜਨਤਾ ਐਜੂਕੇਟ ਹੋ ਗਈ ਉਸ ਟਾਈਮ ਮੋਦੀ ਨੂੰ ਲਾਹਣਤਾ ਤੇ ਮਨਮੋਹਮਨ ਸਿੰਘ ਜੀ ਨੂੰ ਇਮਾਨਦਾਰ ਸੂਝਵਾਨ ਨੇਤਾ ਦੇ ਤੌਰ ਤੇ ਯਾਦ ਕੀਤਾ ਜਾਵੇਗਾ
Oh din nahi a una g
ਸਹੀ ਵਾਂ
ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ❤❤❤❤❤🙏🙏🙏🙏
ਕਿੰਨਾ ਚੰਗਾ ਹੋਵੇ ਜੇ ਪੰਜਾਬੀ ਡਾਕਟਰ ਮਨਮੋਹਨ ਸਿੰਘ ਦੀ ਯਾਦਗਰ ਪੰਜਾਬ ਵਿੱਚ ਬਨਾਈ ਜਾਵੇ ਅਤੇ ਪੰਜਾਬ ਸਰਕਾਰ ਉਹਨਾਂ ਦੇ ਨਾਮ ਤੇ ਇਕ ਟੈਕਨੀਕਲ ਯੂਨੀਵਰਸਿਟੀ ਬਣਾਉਣ ਦਾ ਉਪਰਾਲਾ ਕਰੇ ਜੀ।
ਉਹਨਾਂ ਦੀ ਯਾਦਗਾਰ ਹਰ ਦਿਲ ਵਿੱਚ ਬਣ ਚੁੱਕੀ ਹੈ l
ਡਾਕਟਰ ਸ੍ਰ ਮਨਮੋਹਨ ਸਿੰਘ ਜੀ ਹਰ ਇੱਕ ਭਾਰਤੀ ਦੇ ਦਿਲ ਵਿੱਚ ਵੱਸਦੇ ਰਹਿਣ ਗੲਏ 😢😢
ਡਾ ਮਨਮੋਹਨ ਸਿੰਘ ਅਤੇ ਲਾਲ ਬਹਾਦਰ ਸ਼ਾਸਤਰੀ ਹੀਰੇ ਮੋਤੀ ਈਮਾਨਦਾਰ PM ਸਨ
ਡਾ. ਮਨਮੋਹਣ ਸਿੰਘ ਜੀ ਨੇ ਆਪਣੇ ਲਈ ਨਾ ਕੁੱਛ ਮੰਗਿਆ ਨਾ ਕੋਈ ਸ਼ਿਕਾਇਤ ਕੀਤੀ ਆਪਾਂ ਓਹਨਾ ਦੀ ਵਿਦਾਈ ਤੇ ਕਲੇਸ਼ ਨਾ ਕਰੀਏ ਸਾਰੀ ਉਮਰ ਸ਼ਾਂਤ ਰਹੇ ਤੇ ਅੱਜ ਵੀ ਸ਼ਾਂਤੀ ਨਾਲ ਤੁਰਨ ਦੇਈਏ BJP ਨੂੰ ਇਤਿਹਾਸ ਪਰਖੇਗਾ l ਜਿਵੇੰ ਉਹ ਖੁਦ ਕਹਿੰਦੇ ਸਨ ਇਤਿਹਾਸ ਮੇਰੇ ਨਾਲ ਇਨਸਾਫ਼ ਕਰੇਗਾ l
ਜਿਹਨਾ ਨੂੰ ਡਾਕਟਰ ਅੰਬੇਦਕਰ ਸਾਹਿਬ ਦਾ ਨਾਮ ਲੈਣ ਤੇ ਖੁਜਲੀ ਹੁੰਦੀ ਹੈ ਉਹਨਾਂ ਤੋਂ ਕੀ ਆਸ ਰਖੀ ਜਾ ਸਕਦੀ ਹੈ।
Dr Manmohan Singh ਸਚੇ ਦਿਲਾਂ ਦੀ ਧੜਕਣ ਹੈ।
ਬਾਈ ਟਹਿਣਾ ਸਹਿਬ ਜੀ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦਾ ਸੰਸਕਾਰ ਪੰਜਾਬ ਵਿੱਚ ਲਿਆ ਕੇ ਅਮ੍ਰਿਤਸਰ ਵਿੱਚ ਕੀਤਾ ਜਾਵੇ ਉਨ੍ਹਾਂ ਦੀ ਇਥੇ ਯਾਦਗਾਰ ਬਣਾਈ ਜਾਵੇ ਜੀ ਧੰਨਵਾਦ ਕਰਦੇ ਹੋਏ ਖਿਮਾ ਦੇ ਜਾਚਕ ਹਾਂ ਜੀ ਵਾਹਿਗੁਰੂ ਜੀ ਭਲਾ ਕਰਨ ਜੀ
ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਜੀ ਦਾ ਸੰਸਾਰਕ ਵਿਛੋੜਾ ਪੂਰੇ ਦੇਸ਼ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ,,,, 🙏
ਸ ਮਨਮੋਹਨ ਸਿੰਘ 🙏🙏 ਹਮੇਸ਼ਾ ਯਾਦ ਰਹਿਣ ਗੇ
ਯਾਦਗਰਨ ਨਾਲ ਕੋਈ ਫਰਕ ਨਹੀਂ ਪੈਂਦਾ, ਉਸਨੂੰ ਉਸਦੇ ਚੰਗੇ ਕੰਮਾਂ ਲਈ ਯਾਦ ਕੀਤਾ ਜਾਵੇਗਾ
ਡਾਕਟਰ ਮਨਮੋਹਣ ਸਿੰਘ ਸਾਹਿਬ ਜੀ ਦੀ ਯਾਦ ਵਿੱਚ ਇਕ ਯੂਨੀਵਰਸਿਟੀ ਬਣਾ ਦੇਣੀ ਚਾਹੀਦੀ ਹੈ🙏🙏
ਇਹ ਧਰਮ ਤੇ ਪੱਖਪਾਤ ਦੀ ਰਾਜਨੀਤੀ ਕਰਨ ਵਾਲ਼ੇ ਅਨਪੜ੍ਹ ਦਾ ਜ਼ਰੂਰ ਮਾੜਾਂ ਹੋਊਂ
ਟਿਵਾਣਾ ਸਿੰਘ ਜੀ ਛੋਟੀ ਸੋਚ ਵਾਲੇ ਲੋਕ ਹਨ ਅਨਪੜ੍ਹ ਪ੍ਰਧਾਨ ਮੰਤਰੀ ਹਨ ਅੱਡੀ ਬੜੀ ਹੈਸੀਅਤ ਹਨ ਸਿਖਾ ਨੂੰ ਬੇਨਤੀ ਹੈ ਪੰਜਾਬ ਵਿੱਚ ਚੰਗੀ ਹੁਸ਼ਿਆਰਪੁਰ ਜਗਾ ਲਭ ਕੇ ਸਸਕਾਰ ਕੀਤਾ ਜਾਵੇ ਧੰਨਵਾਦ.
ਜ਼ਿੰਦਗੀ ਚ ਸਭ ਤੋਂ ਵੱਡੀ ਖੁਸ਼ੀ ਉਸ ਕੰਮ ਨੂੰ ਕਰਨ ਚ ਹੈ
*ਜਿਸਨੂੰ ਸਾਰੇ ਕਹਿੰਦੇ ਹੋਣ ਕੇ ਤੂੰ ਇਹ ਨਹੀਂ ਕਰ ਸਕਦਾ*
ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਡੇ ਪੰਜਾਬ ਵਿੱਚ ਵੀ ਬ੍ਰਾਹਮਣ ਵਾਦੀ ਮੰਨੂੰ ਵਾਦੀ ਨਫਰਤੀ ਸੋਚ ਪੂਰੀ ਜੋਰਾ ਤੇ ਹੈ
❤❤❤❤❤🎉🎉Jad Tak Suraj Te Chand Rahega Tad Tak Manmohan Singh Ji Da Naam Rahega 🎉🎉🎉❤❤❤
ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦੀ ਯਾਦਗਾਰ ਲਈ ਜ਼ਮੀਨ ਉਪਲਬਧ ਨਾ ਕਰਵਾਉਣੀ ਇਹ ਬੀ ਜੇ ਪੀ ਦੇ ਲੀਡਰਾਂ ਦੀ ਅਣਪੜ੍ਹਤਾ ਵਾਲੀ ਬੌਣੀ ਸੋਚ ਦੀ ਨਿਸ਼ਾਨੀ ਹੈ ਜੀ।
ਜੇ ਬੀਜੇਪੀ ਨਹੀਂ ਬਣੋਦੀ ਤਾਂ ਕਾਂਗਰਸ ਪਾਰਟੀ ਅਪਬੇ ਵਲੋਂ ਬਣਾ ਦੇਣ. ਲੋਕ ਵੀ ਡੋਨੈਸ਼ਨ ਕਰਨਗੇ 🙏🏻😂
ਦਿੱਲੀ ਦੇ ਸਿੰਘੂ ਬਾਰਡਰ ਉੱਤੇ ਇੱਕ ਕਿੱਲਾ ਜ਼ਮੀਨ ਖਰੀਦ ਕੇ ਉੱਥੇ ਸੰਸਕਾਰ ਕਰ ਦਿੱਤਾ ਜਾਵੇ । ਕਿਰਸਾਨੀ ਮੋਰਚੇ ਵਾਲੀ ਥਾਂ ਤੇ ਜਾਂ ਉਸ ਦੇ ਨੇੜੇ ਇੱਕ ਕਿੱਲਾ ਜ਼ਮੀਨ ਖਰੀਦ ਕੇ ਸੰਸਕਾਰ ਕਰ ਦਿੱਤਾ ਜਾਵੇ, ਹਰਿਆਣਵੀ ਭਰਾ ਵੀ ਪੰਜਾਬੀ ਭਰਾ ਹਨ, ਜ਼ਰੂਰ ਸਹਿਯੋਗ ਕਰਨਗੇ ।
ਡਾ ਮਨਮੋਹਨ ਸਿੰਘ ਪੰਜਾਬੀ ਸਨ ।ਮੋਦੀ ਹਮੇਸ਼ਾ ਹੀ ਪੰਜਾਬ ਤੇ ਪੰਜਾਬੀਆਂ ਦਾ ਵਿਰੋਧ ਵਿੱਚ ਰਿਹਾ ਹੈ
ਭਰਾਵਾਂ ਕੀ ਕਰਦਾ। ਇਹਨਾਂ ਨੂੰ ਉਹ ਫਿਰਕਾ ਪ੍ਰਸਤ ਲੋਕ ਪਸੰਦ ਹੈ। ਜਿਹੜੇ ਚਿੜੇ ਤੇ ਬੈਠ ਕੇ ਘੁੰਮਣ ਜਾਂਦੇ ਹਨ। ਇਹਨਾਂ ਨੂੰ ਦੇਸ ਪ੍ਰੇਮੀ ਤੋ ਨਫ਼ਰਤ ਹੈ।
ਬਾਈ ਜੀ ਮਸੀਹ ਭਾਈ ਚਾਰੇ ਦਾ ਪਰਚਾਰ ਵੱਧਣਾ ਇਸਦੇ ਜੁਮੇਵਾਰ ਜਾਤੀ ਵਿਤਕਰਾ
ਕਿਉਂਕਿ ਅੱਜ ਵੀ ਪਿੰਡਾਂ ਚ ਜਾਤੀ ਸੌਸਣ, ਜਾਤੀ ਹਮਲੇ, ਜੱਟ ਬਾਦ ਜੁਮੇਵਾਰ ਆ ਗੁਰੂ ਸਾਹਿਬਾਨ ਦਾ ਗਰੀਬ ਲੋਕ ਹਮੇਸ਼ਾ ਸਤਿਕਾਰ ਕਰਦੇ ਆਏ ਹਨ ਅਤੇ ਕਰਦੇ ਰਹਿਣਗੇ।
dr.manmohan Singh ji mahan hi rehngy naman hai
ਬਹੁਤ ਬਹੁਤ ਧੰਨਵਾਦ ਟਹਿਣਾ ਸਾਭ ਧੰਨਵਾਦ ਜੀ
BJP ਨੇ ਪੂਰੀ ਸਿੱਖ ਕੌਮ ਦਾ ਅਪਮਾਨ ਕੀਤਾ ਹੈ ਸਮਾਂ ਆਉਣ ਤੇ ਫੈਸਲਾ ਲੋਕ ਕਰਨਗੇ ਕਿ ਇਹ ਕੇਂਦਰ ਸਰਕਾਰ ਰੱਖਣੀ ਹੈ ਜਾਂ ਬਦਲ ਦੇਣੀ ਹੈ ਇਹ ਕੇਂਦਰ ਸਰਕਾਰ ਘੱਟ ਗਿਣਤੀਆਂ ਦੀ ਪੱਕੀ ਵਿਰੋਧੀ ਹੈ
ਲੋਕ ਯਾਦ ਕੰਮਾਂ ਤੇ ਇਮਾਨਦਾਰੀਆਂ ਕਾਰਨ ਕਰਦੇ ਨੇ ਯਾਦਗਾਰਾਂ ਕਾਰਨ ਨਹੀਂ
ਪੰਡਤ ਜਵਾਹਰ ਲਾਲ ਸ੍ਰੀ ਲਾਲ ਬਹਾਦਰ ਸ਼ਾਸਤਰੀ ਤੋਂ ਵੀ ਉਚੇ ਸ਼੍ਰ ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਭਾਰਤ ਜਿਸ ਵਿਚ ਬਹੁਤ ਬੜੀ ਸ਼ਖ਼ਸੀਅਤ ਦੇ ਮਾਲਕ ਸਨ ਸੋ ਉਸ ਵਾਸਤੇ ਯਾਦਗਾਰ ਜਗਾ ਦੇਣੀ ਬਣਦੀ ਹੈ
We Punjabis should get our act together & erect a memorial for Dr Manmohan Singh in Panjab. Better would be to build a high tech college for our next generation to honor his memory.
ਟਹਿਣਾ ਸਾਹਬ ਬਾਈ ਜੀ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਜੀ ਦਾ ਸੰਸਕਾਰ ਅੰਮ੍ਰਿਤਸਰ ਸਾਹਿਬ ਵਿਖੇ ਕੀਤਾ ਜਾਵੇ ਤੇ ਉਥੇ ਹੀ ਉਨ੍ਹਾਂ ਦੀ ਯਾਦਗਾਰ ਬਣਾਈ ਜਾਵੇ ਬਾਕੀ ਤਾ ਫੈਸਲਾ ਕਾਗਰਸ ਪਾਰਟੀ ਨੇ ਕਰਨਾ ਹੈ
Why Punjabi can’t find a place in Punjab for such a great Soul ..
BJ P should show big heart and allot suitable site for raising a befitting memorial to S Manmohan Singh.
There will be no like dr ਮਨਮੋਹਨ ਸਿੰਘ ਜੀ
Thank you for explaining Mr Tehna .
VERY GOOD performance TEHNA JI
ਮੈ ਭਾਜੀ ਬੱਸ ਕੰਡਕਟਰ ਨੂੰ ਬਥੇਰੀ ਵਾਰ ਕਿਹਾ ਡਰਾਈਵਰ ਨੂੰ ਬਥੇਰਾ ਕਹੀਦਾ ਕੇ ਬਸ ਤਰੀਕੇ ਨਾਲ ਚਲਾਓ ਪਰ ਉਹ ਕਹਿੰਦੇ ਨੇ ਅੱਗਿਓ ਸਾਡੇ ਟਾਈਮ ਚੱਕਣੇ ਨੇ ਅੱਗਿਓਂ ਗਲਤ ਬੋਲਦੇ ਨੇ।
ਸ਼੍ਰੋਮਣੀ ਕਮੇਟੀ ਨੂੰ ਗਰੀਬਾਂ ਨੂੰ ਸਸਤਾ, ਇਲਾਜ, ਪੜ੍ਹਾਈ,ਮਾਇਕ ਸਹਾਇਤਾ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ, ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਨੂੰ ਲਾਗੂ ਕਰਨਾ ਚਾਹੀਦਾ ਹੈ।
Very nice
Bjp ਨੇ ਤੇ ਜਿਉਂਦੇ ਜੀ ਜਿਸਨੂੰ ਹਮੇਸ਼ਾਂ ਹੀ ਬੇਇੱਜ਼ਤ ਕੀਤਾ ਉਹ ਕਿਉਂ ਯਾਦਗਾਰ ਬਣਾਉਣ ਲਈ ਜਗਾਹ ਦੇਣਗੇ
Deeply saddened by the passing of Ex-PM Dr. Manmohan Singh ji, India's first Sikh PM. Considering his immense contributions to the nation, shouldn't the Center allocate land for his cremation at Rajghat, a site reserved for India's most revered leaders?
Moreover, as a mark of respect, shouldn't the Punjab Govt and Punjab opposition parties come together to offer a state funeral in Punjab and establish a memorial in his honour? Dr. Singh's legacy deserves a fitting tribute ¹.
ਕਿਉਂਕਿ ਸਾਨੂੰ ਜੱਲਦੀ ਪਾਉਚਣ ਦੀ ਬਿਮਾਰੀ ਲੱਗੀ ਹੋਣ ਕਰਕੇ ਅਸੀ ਬਸ ਡਰਾਇਵਰ ਨੂੰ ਹੌਲੀ ਚੱਲਣ ਲਈ ਕਦੇ ਵੀ ਨਹੀਂ ਆਖਦੇ ਕਿਉਂਕਿ ਅਸੀ ਮਰ ਭਾਵੇ ਜਾਈਏ ਇਹ ਗੱਲਤੀ ਦੋਨਾ ਧਿਰਾਂ ਦੀ ਹੁੰਦੀ ਹੈ ।
Sat Sri akal bai Swarn singh tehna Saab ji 🙏 ❤😂🎉😢
ਦਿੱਲੀ ਦੀ ਕਿਸੇ ਵੀ ਪਬਲਿਕ ਜਗਾ ਤੇ ਯਾਦਗਰ ਬਣਾਈ ਜਾਵੇ
ਸਾਡੇ ਪਿੰਡ ਵੀ ਰੁਕ ਰੁਕ ਮੀਹ ਪੈ ਰਿਹਾ ਹੈ ਕੁਲਾਣਾ ਮਾਨਸਾ
ਧੱਕਾ ਹੀ ਹੋਣਾ ਸੀ ਕਿਉਂਕਿ ਅਸੀਂ ਗ਼ੁਲਾਮ ਹਾਂ ਬੱਸ
Bai.Tehna.ji.ssakl.
Very.gud.news.assi.sun.rhy.ha.sady.v.meh.py.riha .jio
Dr manmohan singh di yaad ch ek university banani chahidi govt dhiyan deve
ਡਰਾਈਵਰ ਵੀ ਬਹੁਤ ਗਲਤ ਚੱਲਦੇ ਨੇ ਬਿਨਾਂ ਵਜਾ ਪਰੈਸਰ ਹਾਰਨ ਦੀ ਵਰਤੋਂ ਕਰਦੇ ਨੇ ਇਥੇ ਕੈਈ ਵੀ ਆਪਣੀ ਜਿੰਮੇਵਾਰੀ ਇਮਾਨਦਾਰੀ ਨਾਲ ਨਹੀ ਨਿਭਾਉਦਾ
ਸਵਰਨ ਸਿੰਘ ਟਹਿਣਾ ਕਿਸਾਨ ਜ਼ਿੰਦਾਬਾਦ
Yadgar jarur banni chidi h.manmohan singh sab de sanjhe san
Tehana sahib tusi great ho
धन्यवाद
ਜਿਥੇ ਵੀ ਮਰਜੀ ੳੁੱਥੇ ਵੀ ਯਾਦਗਾਰ ਬਣਨੀ ਚਾਹੀਦੀ ਹੈ ਬੇ ਜੇ ਪੀ ਨੂੰ ਤਕਲੀਫ ਹੈ ਇਹ ਜਰੂਰੀ ਹੈ ।???????
❤❤❤❤❤Waheguru Ji Apne Charna ch Jagah Bakshe ❤❤❤❤❤
ਆਪਣੇ ਵਿੱਚ ਜਾਤ ਪਾਤ ਵਾਧੂ ਭਰੀ ਹੋਈ ਹੈ ਜੀ
ਮਨਮੋਹਨ ਸਟੇਟ ਦਾ ਬੰਦਾ ਸੀ ਸਾਰੀ ਉਮਰ ਸਟੇਟ ਲਈ ਲਾਈ ਸਿਖਾਂ ਦੇ ਖਿਲਾਫ਼ ਭੁਗਤ ਗਿਆ
Very sad
Satsriakalji
Any international Airport in India should be named after prime minister Manmohan Singh ji.
Good job 👏
One educational institute in memory of S.Manmohan Singh be constructed and started free education for IAS and IPS students. This would be good memory place.
Very good thana shiab ji thanks v rano the payal disaster ludhiana Punjab good morning
Punjab cho yadgr bani jave punjab de puttr si manmohen singh ji
Satshiree akal ji 🙏🪴🙏🌷⚘️🌺👌
GREAT MAN SARDAR MANMOHAN SINGH JI
REST IN PEACE 🙏 🪦 😢😢😢😢😢😢😢
ਟਹਿਣਾ ਸਾਬ ਬੱਸ ਦੀ ਰਫ਼ਤਾਰ ਤੇਜ਼ ਨਹੀਂ ਸੀ ਮੀਂਹ ਤੇਜ ਹੋਣ ਕਾਰਣ ਤੇ ਬਿਜਲੀ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ ਤੇ vipper blade ਖਰਾਬ ਸੀ ਬੱਸ ਦੇ
ਕਿਸ ਲਈ ਯਾਦਗਰ ਬਣਾਂ ਨੀ ਵਾਂ ਸਮਜ ਤੋਂ ਬਾਹਰ 😂
Nice
Waheguru ji
ਬਿਲਕੁਲ ਯਾਦਗਾਰ ਬਣਨੀ ਚਾਹੀਦੀ ਹ ਡਾਕਟਰ ਮਨਮੋਹਣ ਸਿੰਘ ਜੀ ਦੀ ਕਿਉਂਕਿ ਜੇ ਤਾਂ ਬੀਜੇਪੀ ਵਾਲਿਆਂ ਦਾ ਕੋਈ ਕੁੱਤਾ ਵੀ ਮਰ ਜਾਵੇ ਮੋਦੀ ਦਾ ਕੋਈ ਵੀ ਗਵਾਚ ਜਾਵੇ ਫਿਰ ਤਾਂ ਯਾਦਗਾਰਾਂ ਨੇ ਇਕ ਦਰਵੇਸ਼ ਤੇ ਦੇਸ਼ ਨੂੰ ਅੱਗੇ ਲਿਜਾਣ ਵਾਲੇ ਵਿਅਕਤੀ ਲਈ ਯਾਦਗਾਰ ਨੂੰ ਥਾਂ ਨਹੀਂ ਲੱਖ ਲਾਹਣਤ ਬੀਜੇਪੀ
🙏🙏🌹🌹🇨🇦
Nobody is immortal respect those who deserve to be respected
ਸਤਿ ਸ੍ਰੀ ਅਕਾਲ ਜੀ 🙏🙏
ਕੀਯੋਕੀ ਸਿੱਖ ਦੀ ਕੋਈ ਯਾਦਗਾਰ ਨਹੀਂ ਉਸਾਰੀ ਜਾ ਸਕਦੀ , bjp ਨੂੰ ਪਤਾ ਮ੍ਰਿਯਾਦਾ ਦਾ
😃😃😃😃
ਭਾਈ ਮੈ ਕਾਂਗਰਸ ਪਾਰਟੀ ਦਾ ਭਾਂਵੇ ਸਮਰਥਕ ਨਹੀ ਪਰ ਮਨਮੋਹਨ ਸਿੰਘ ਜੀ ਦੇ ਸੰਸਕਾਰ ਲਈ ਢੁਕਵੇ ਥਾ ਵਿਚ ਕੀਤੀ ਘਟੀਆ ਕਾਰਵਾਈ ਬੀ ਜੇ ਪੀ ਦੀਆ ਜੜਾਂ ਵਿਚ ਤੇਲ ਪਾਉਣ ਦਾ ਕੰਮ ਜ਼ਰੂਰ ਕਰੇਗੀ
1984 vich ohna da kee roll c, je kise nu pata dasso veer ji
If true then I would say SHAMELESS
ਗੁੱਟ ਲਾਉਣ ਦਾ ਕੋਈ ਫਾਇਦਾ ਨਹੀਂ ਜੀ
Dr Singh doesn’t need any recognition from BJP. His words are proving true that country will be destroyed by Modi Govt by their mindless decisions.
Sardar kaum de nal Sankaran shuru ton dhakka kardian aaiyan ne😢😢
Maru nitya ta 1992 vich ese manmohan Singh ne hi liandia si.
ਕਿਸਾਨ ਤਾਂ ਵੀਰ ਮਜ਼ਦੂਰਾ ਵਾਰੇ ਨੀ ਸੋਚਦੇ ਇਹ ਗੱਲ ਬਿਲਕੁਲ ਝੂਠ ਆ
U can’t expect anything good from BJP when it comes to opposition leaders.
Wagharu g
ਇਹੀ ਕੁੱਝ ਕਾਂਗਰਸ ਨੇ ਸਵਰਗਵਾਸੀ ਨਰਸਿਮ੍ਹਾ ਰਾਓ ਨਾਲ ਕੀਤਾ ਸੀ
ਮਨਮੋਹਣ ਸੈਂਟਰ ਦਾ ਪੁਤਲਾ ਸੀ ਜਿਸਦੀ ਆਤਮਾ 1984 ਤੇ ਹੀ ਸਿੱਖੀ ਵਿਰੱਧ ਮਰ ਗਈ ਸੀ ਹੁਣ ਸਰੀਰ ਮਰਿਆ ਹੈ
Sawaran you are not thena you are baba Bhoohar so God bless you my lovely chand god bless you and all